ਜਿਉਣ ਨਾਲੋ ਮੌਤ ਚੰਗੀ (ਭਾਗ-3)Jiuan Nalo Maut Changi (Ep-3)Latest Punjabi Movie 2024 Dhillon mansa wala

Поделиться
HTML-код
  • Опубликовано: 20 май 2024
  • Jiuan Nalo Maut Changi (Ep-3)Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    *****************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    Manmohan singh
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    ********************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ************************
    Jiuan nalo maut changi (Ep-1)
    • ਜਿਉਣ ਨਾਲੋ ਮੌਤ ਚੰਗੀ ! J...
    Jiuan nalo maut changi (Ep-2)
    • ਜਿਉਣ ਨਾਲੋ ਮੌਤ ਚੰਗੀ (ਭਾ...
    Dhido Jai aulad (Ep-23)
    • ਢਿੱਡੋ ਜਾਈ ਔਲਾਦ (ਭਾਗ-23...
    Dhido jai aulad (Ep-24)
    • ਢਿੱਡੋ ਜਾਈ ਔਲਾਦ (ਭਾਗ-24...
    Dhido Jai aulad (Ep-25)
    • ਢਿੱਡੋ ਜਾਈ ਔਲਾਦ (ਭਾਗ-25...
    Dhido jai aulad (Ep-26)
    • ਢਿੱਡੋ ਜਾਈ ਔਲਾਦ (ਭਾਗ-26...
    Dhido jai aulad (Ep-27)
    • ਢਿੱਡੋ ਜਾਈ ਔਲਾਦ (ਭਾਗ-27...
    Dhido Jai aulad (Ep-28)
    • ਢਿੱਡੋ ਜਾਈ ਔਲਾਦ (ਆਖਰੀ ਭ...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • РазвлеченияРазвлечения

Комментарии • 405

  • @user-cz3ib4bq9m
    @user-cz3ib4bq9m 13 дней назад +45

    ਅਮਨ ਬੇਟੇ ਬਹੁਤ ਹੀ ਦਰਦ ਭਰੀ ਕਹਾਣੀ ਹੈ ਬੇਟੇ ਹੋਰ ਮੈਂ ਆਖਾਂ ਗਰੀਬੀ ਤਾਂ ਰੱਬ ਕਿਸੇ ਨੂੰ ਨਾ ਦੇਵੇ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @msf5937
    @msf5937 13 дней назад +11

    ਅਮਨ ਵੀਰੇ ਅਜਲੀ ਤੇ ਕਮਲ ਕੇ ਜਦੋਂ ਪੈਸੇ ਲੈਣ ਗਈ ਨੂੰ ਮੱਦਾ ਚੰਗਾ ਬੋਲੀਆ ਤਾ ਮਨ ਭਰ ਆਇਆ ਵੀਡੀਓ ਬਹੁਤ ਦਰਦ ਭਰੀ ਕਹਾਣੀ ਆ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @AmandeepSingh-tn7dd
    @AmandeepSingh-tn7dd 12 дней назад +4

    Owsm ... Waheguru grebe na kise nu 😢😢 grebe dede par koe bimari na dae tadrusti dae malka ... Waheguru ji 🙏🙏

  • @user-hx4zy3mv7i
    @user-hx4zy3mv7i 10 дней назад +1

    ਇੱਕ ਗਰੀਬੀ ਦੂਜੀ ਬਿਮਾਰੀ ਹੇ ਵਾਹਿਗੁਰੂ ਇਕੱਠੇ ਕਿਸੇ ਨੂੰ ਨਾ ਦੇਵੀਂ ਰੋਣਾ ਆ ਗਿਆ ਅਮਨ ਹਾਲਾਤ ਦੇਖ ਕੇ ਆਵਦਾ ਵਖ਼ਤ ਯਾਦ ਆ ਗਿਆ 😭🙏

  • @baljitsingh4854
    @baljitsingh4854 12 дней назад +3

    Hanji singh jay 1000 dye dinda ta tanu 10,ooo rab nay bapas karna c God bless you all team (from USA 🇺🇸

  • @BalbirSingh-ji6vv
    @BalbirSingh-ji6vv 13 дней назад +12

    ਜੇਕਰ ਘਰ ਦੇ ਬਜ਼ੁਰਗ ਘਰ ਵਿੱਚ ਭੁੱਖੇ ਅਤੇ ਬਿਮਾਰ ਬੈਠੇਂ ਹਨ,ਤੇ ਘਰ ਵਿੱਚ ਉਹਨਾਂ ਦੀ ਕੋਈ ਕਦਰ ਨਹੀਂ।
    ਫਿਰ ਬਾਹਰੀ ਲੰਗਰ ਅਤੇ ਬਾਹਰੀ ਸੇਵਾ ਦਾ ਕੋਈ ਅਰਥ ਨਹੀਂ ਰਹਿ ਜਾਂਦਾ।

  • @dhundle_Sitare
    @dhundle_Sitare 12 дней назад +8

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜਰੂਰ ਕਰੋ ਜੀ ਧੰਨਵਾਦ 😊❤

  • @sanjeevsharma4454
    @sanjeevsharma4454 12 дней назад +5

    Bohut hi emotional story ji Rona aa gya bekh k aman Di aaj apki video dekh k man Bohut dukhi hua Rabba kise Di kismat madi na likhi koi kise de aage hath na falana pade

  • @kulwinderkaur3576
    @kulwinderkaur3576 12 дней назад +4

    Aman ji story bhout hi dardnak hai Waheguru ji kise nu ini greebi te bimari na den 😢😢🙏🙏 waheguru ji sari teem nu chardi kla ch rakhna 🙏🙏

  • @user-re9eu3np6f
    @user-re9eu3np6f 13 дней назад +4

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤❤❤

  • @balwindersinghkhalsa2370
    @balwindersinghkhalsa2370 13 дней назад +5

    ਬਹੁਤ ਵਧੀਆ ਵੀਡੀਓ ਐ ਪ੍ਰੀਤ ਦਿੜ੍ਹਬਾ ਦੀ ਸਭਤੋਂ ਵਧੀਆ ਐਕਟਿੰਗ ਵਾ ਕਮਾਲ ਐ

  • @CheerfulLemming-mp8vl
    @CheerfulLemming-mp8vl 13 дней назад +12

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @SimranSingh-zx4wj
    @SimranSingh-zx4wj 12 дней назад +2

    ਗਰੀਬੀ ਵੀ ਬੰਦਾ ਦੇਖ ਲੈਂਦਾ ਹੈ ਪਰ ਵਾਹਿਗੁਰੂ ਜੀ ਜੀਆਂ ਦੀ ਤੰਦਰੁਸਤੀ ਰੱਖੇ 😢😢😢

  • @DhandeepSingh-en2vl
    @DhandeepSingh-en2vl 13 дней назад +11

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ
    ਅਮਨ ਅਤੇ ਰਾਜਵੀਰ ਸਿੰਘ ਬਾਈ ਵੀਡੀਓ ਦੇ ਸਾਰੇ ਭਾਗ ਦੇਖੇ ਅਤੇ ਬਹੁਤ ਹੀ ਵਧੀਆ ਲੱਗੇ ਅਤੇ ਦੇਖਦੇ ਹੋਏ ਮਨ ਬਹੁਤ ਹੀ ਉਦਾਸ ਹੋਇਆ ਅੱਜ ਵਾਲਾ ਭਾਗ ਦੇਖਕੇ ਤਾਂ ਰੋਣ ਹੀ ਨਿਕਲ ਗਿਆ।
    ਅੱਜ ਕੱਲ੍ਹ ਦੇ ਸਮੇਂ ਦੀ ਕੌੜੀ ਸਚਾਈ ਪੇਸ਼ ਕੀਤੀ ਗਈ ਹੈ।
    ਪ੍ਰਮਾਤਮਾ ਬਿਮਾਰੀ ਤੋਂ ਅਤੇ ਬਿਮਾਰੀ ਦੇ ਕਾਰਨ ਆਉਣ ਵਾਲੀ ਗ਼ਰੀਬੀ ਤੋਂ ਸਦਾ ਬਚਾਈ ਰੱਖੇ।

    • @harmeetsinghdhaliwal5986
      @harmeetsinghdhaliwal5986 12 дней назад

      ਅਜੋਕੇ ਸਮੇਂ ਨਾਲ ਬਿਲਕੁਲ ਸਹੀ ਢੂਕਦੀ ਐ‌ ਕਹਾਣੀਂ

    • @gurtejsingh9925
      @gurtejsingh9925 11 дней назад

      😊😊😊

  • @amarjitkaur1849
    @amarjitkaur1849 12 дней назад +3

    Heart touching story aa

  • @BalbirSingh-ji6vv
    @BalbirSingh-ji6vv 13 дней назад +12

    ਕਿਸੇ ਟੁੱਟੇ ਨੂੰ ਦੁਬਾਰਾ ਤੋੜਨਾ , ਉਸ ਨੂੰ ਜਿਉਂਦੇ ਜੀ ਮਾਰਨ ਤੋਂ ਘੱਟ ਨਹੀਂ ਹੁੰਦਾ।

  • @Reeta_Rani__
    @Reeta_Rani__ 13 дней назад +4

    Bhut Dard pro khahni se video dehk ke Rona aa gyea tuc Eni emotional video bna ke mama ji sada be mn khrab ho jande ga very emotional video mama ji 😢😢😢😢

  • @LaviMaan-lf3px
    @LaviMaan-lf3px 10 дней назад

    ਬਹੁਤ ਵਧੀਆ ਵੀਡੀਓ ਸੀ ਵੀਰ ਜੀ ਜਦੋਂ ਅਮਨ ਦੀਦੀ ਅੰਜਲੀ ਅਤੇ ਸੋਨੀਆ ਕੋਲ ਪੈਸੇ ਲੈਣ ਗੲਈ ਤਾਂ ਬਹੁਤ ਰੌਣਾ ਆ ਗਿਆ ਸੱਚੀ ਗਰੀਬੀ ਨਾਲੋਂ ਮੌਤ ਚੰਗੀ 😭😭😭😭🌹🌹🌹🎉🎉🎉💐💐💐💐😘😘😘😘😘🙏🙏🙏🙏

  • @somasharma6373
    @somasharma6373 12 дней назад +2

    Very touching. No words to eo express the feeling. Poverty is a curse. Excellent vedio nd team is very much hard worker. God bless you Aman Raj nd team

  • @gagandeepkaur1695
    @gagandeepkaur1695 13 дней назад +12

    ਵੀਡੀਓ ਬਹੁਤ ਸੋਹਣੀ ਆ ਪਰ ਰੋ ਰੋ ਕੇ ਮੂਡ ਖਰਾਬ ਹੋ ਗਿਆ 😢😢

  • @paramjitsethi2866
    @paramjitsethi2866 12 дней назад +2

    Very emotional story heart touching gbu 💖 ❤

  • @harpreetsharma4125
    @harpreetsharma4125 12 дней назад +1

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ

  • @chahalsingh6999
    @chahalsingh6999 10 дней назад +1

    , ਅਮਨ ਦੀਦੀ ਵੀਡੀਓ ਵੇਖੀ ਨੀ ਜਾਦੀ ਰੋਣ ਆ ਜਾਂਦਾ 😊

  • @iqbalsran7866
    @iqbalsran7866 12 дней назад +2

    Very Very nice video but Aman veer aaj bahut heart touching video c waqat Waqat ki baat hai God kisse noo gareebi na dae God bless you all teams ❤

  • @KuldevsidhuSidhu
    @KuldevsidhuSidhu 12 дней назад +3

    ਰਾਜ ਵਾਈ ਦੀ ਅਵਾਜ਼ ਬਹੁਤ ਸੋਹਣੀ ਲੱਗਦੀ ਆ

  • @Shweta_0707
    @Shweta_0707 12 дней назад +2

    Very nice video ❤❤

  • @ParamjitKaur-wc2ot
    @ParamjitKaur-wc2ot 12 дней назад +2

    ❤😢very heart touching hing story waheguru bless you all the team thanks

  • @sidhutar
    @sidhutar 12 дней назад +2

    Bai Ji movie bhoot he vadia Hai parmatma thohadi team noo Chardikla vich rakhe Avtar Singh Sidhu from Canada bi Ji greebi bhoot he Buri cheejbhai bhoot kush karwa dindi Hai harjit da role bhoot he vadia Hai angly ta bavekhoof Hai

  • @GurpreetSingh-ui7vq
    @GurpreetSingh-ui7vq 12 дней назад +3

    ਜਦੋਂ ਲੋੜ ਸੀ ਪਹਿਲਾਂ ਕਿਸੇ ਨੇ ਬਾਹ ਨਹੀਂ ਫੜੀ ਜਿਊਂਦੇ ਜੀ ਕੋਈ ਮੱਦਦ ਨਹੀਂ ਕਰਦਾ ਮਰਿਆ ਤੋਂ ਬਾਅਦ ਐਵੇਂ ਤੁਰੇ ਫਿਰਦੇ ਹਨ

  • @manjitkaur9248
    @manjitkaur9248 12 дней назад +3

    ਬਹੁਤ ਵਧੀਆ ਲੱਗੀ ਵੀਡੀਓ

  • @SukhwinderSingh-nk4wn
    @SukhwinderSingh-nk4wn 13 дней назад +8

    ਬਹੁਤ ਵਧੀਆ ਵੀਡੀਓ ਮਨ ਦੇਖ ਕੇ ਭਾਵਕ ਹੈ ਗਿਆ ਅਜ ਸਮਾਂ ਇਹੋ ਜਿਹਾ ਕੋਈ ਕਿਸੇ ਦਾ ਨਹੀ ਸੁਖਵਿੰਦਰ ਸਿੰਘ ਸੁਧਾਰ ਬਾਜ਼ਾਰ

  • @user-sf9bm3ys4v
    @user-sf9bm3ys4v 13 дней назад +12

    ਅੰਜੁਲੀ ਹਰ ਸਟੋਰੀ ਵਿਚ ਲੜਾਕੀ ਦਾ ਹੀ ਰੋਲ ਕਰਦੀ ਹੈ ਜੋ ਘੈਂਟ ਹੁੰਦਾ

  • @gurvinderkullar5431
    @gurvinderkullar5431 13 дней назад +15

    ❤ਤੁਸੀਂ ਬਾਹਲੀ ਘੈਟ ਵੀਡੀਓ ਬਣਾਈ ਹੈ ਦਿਲ ਨੂੰ ਖਿੱਚ ਪੈਦੀ ਹੈ ਆਹ ਮੌਤ ਬਾਹਲੀ ਘੈਟ ਵੀਡੀਓ ਹੈ👍👍

  • @user-dj5wo8rh3l
    @user-dj5wo8rh3l 11 дней назад

    Aman didi story bhout hi dardnak hai waheguru ji kise nu ini greebi te bimari na den🥲🥲🙏🙏 waheguru ji sari teem nu chardi kla ch rakhe ❤️❤️

  • @Harmailsingh-gc2ck
    @Harmailsingh-gc2ck 10 дней назад

    ਬਹੁਤ ਵਧੀਆ,ਭਰਾ, ਰਾਜ, ਅਮਨ,। ਸਟੋਰੀ ਲੱਗੀ

  • @kalyanisyal5839
    @kalyanisyal5839 13 дней назад +3

    Amy put enia tragic teh emotional stories na paya kero Rona aea janda hai ❤❤😂🎉😮

  • @user-dv7qb8hp6n
    @user-dv7qb8hp6n 13 дней назад +5

    ਬਹੁਤ ਹੀ ਵਧੀਆ ਵੀਡੀਉ ਹੈ ਅਤੇ ਇਸ ਤਰ੍ਹਾਂ ਦੀਆਂ ਵੀਡੀਓ ਲੈਕੈਆਇਉ

  • @ananya3584
    @ananya3584 13 дней назад +4

    😭sachi mera rona agya very nice video absolutely wright👍

  • @swarnjeetkaur5726
    @swarnjeetkaur5726 10 дней назад

    Very Very emotional story God bless you all family members keep it up

  • @Dharmikshorts023
    @Dharmikshorts023 13 дней назад +4

    ਬਹੁਤ ਵਧੀਆ ਵੀਡਿਓ ਜੀ ਵਾਹਿਗੁਰੂ ਚੜ੍ਹਦੀ ਕਲਾਂ ਚ ਰੱਖੇ ਸਾਰੀ ਟੀਮ ਨੂੰ

  • @vmix-ki3zs
    @vmix-ki3zs 13 дней назад +3

    Harjeet bai bhut vadiyagood man ❤

  • @ManveerSingh-jo9hx
    @ManveerSingh-jo9hx 12 дней назад +1

    Waheguru ji 😭😭

  • @ManjitKaur-bf2jw
    @ManjitKaur-bf2jw 13 дней назад +4

    ਬਹੁਤ ਹੀ ਵਧੀਆ ਅਦਾਕਾਰੀ ਨਿਭਾ ਰਹੇ ਹੋ ਸਾਰੇ ਟੀਮ ਮੈਬਰ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਤੱਰਕੀ ਦੇਵੇ

  • @KuldeepSingh-nr5ck
    @KuldeepSingh-nr5ck 13 дней назад +4

    Ajj te video dekh ke sachi rona a gaya very emotional story 😢😢

  • @SimranKaur-xp8xy
    @SimranKaur-xp8xy 8 дней назад +1

    Very nice god bless you team members 🙏🙏👍👍

  • @SukhwinderSingh-wq5ip
    @SukhwinderSingh-wq5ip 12 дней назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @GurinderSingh-ow5wl
    @GurinderSingh-ow5wl 13 дней назад +4

    WAHEGURU JI .

  • @kamallehar3065
    @kamallehar3065 13 дней назад +10

    ਕਰਮੇਂ ਤੇ ਹਰਜੀਤ ਦੀ ਐਕਟਿੰਗ ਬਹੁਤ ਬਹੁਤ ਵਧੀਆ ਜੀ 💐💐💐💐

  • @AmarjitSingh-nh1ub
    @AmarjitSingh-nh1ub 13 дней назад +2

    Very sad heart touching story. Aman keep doing good for eaver

  • @ManjeetKaur-lf4ws
    @ManjeetKaur-lf4ws 13 дней назад +3

    Very emotional story. Koi word nahi video layi. Aman te Raj Beta tusi bahut Vadhiya video bnaunde ho. God bless you all team members.

  • @aishwin379
    @aishwin379 13 дней назад +2

    U make me cry..Gud message to society ❤❤

  • @ashasidhu4354
    @ashasidhu4354 12 дней назад +1

    Very emotional video sachi Rona hi aa gaya😢😢😢😢

  • @user-dl7mc6ih8i
    @user-dl7mc6ih8i 13 дней назад +2

    Waheguru ji 🙏🙏

  • @ravigill3017
    @ravigill3017 11 дней назад

    Very emotional episode, o cried a lot bcz going through something similar

  • @BalbirSingh-ji6vv
    @BalbirSingh-ji6vv 13 дней назад +4

    ਕਦੀ ਵੀ ਕਿਸੇ ਦੇ ਹੰਝੂਆਂ ਦੀ ਪੀੜਾਂ ਨਾ ਬਣੋ ।
    ਪਤਾ ਨਹੀਂ ਰੱਬ ਕਿਹੜਿਆ ਰੰਗਾ ਵਿੱਚ ਰਾਜੀ ਹੋਵੇ।

  • @RanaJaveed-hg4lc
    @RanaJaveed-hg4lc 12 дней назад +1

    Tuhaadi ay video bilkul ak haqeeqat aa.bahot wadhiya video aa.

  • @HarishKumar-cl6sy
    @HarishKumar-cl6sy 10 дней назад

    Bahut emotional video c ajj di...

  • @SimranSingh-zx4wj
    @SimranSingh-zx4wj 12 дней назад +1

    ਅਮਨ ਦੀਦੀ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਗਰੀਬੀ ਦੇਖੀ ਹੈ 😢😢ਪਰ ਹੁਣ ਜਦੋਂ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਤਾਂ ਸਾਡੇ ਬੇਟੇ ਨਹੀਂ ਰਹੇ

  • @palwinderkaur5461
    @palwinderkaur5461 11 дней назад

    Heart touching story ♥️ 💙

  • @sidhu4385
    @sidhu4385 12 дней назад +1

    Sachi emotional krta ajj tn video dekh k ❤❤❤❤😢😢😢

  • @jasvirkaur487
    @jasvirkaur487 13 дней назад +2

    Raj veer aman Di story bahut. Nic 👌👌👌👌😭😭😭😭😭

  • @user-en4no9vu4l
    @user-en4no9vu4l 10 дней назад

    ਬਹੁਤ ਵਧੀਆ ਵੀਡੀਓ ਐ ਜੀ ਬਿਲਕੁਲ ਸੱਚ ਹੈ

  • @daljitkaur577
    @daljitkaur577 11 дней назад

    Meri maa ta dil dia dil ch hi le gyi ,,,😢😢😢

  • @gursidhu3448
    @gursidhu3448 12 дней назад +1

    Emotional Story dekh k ron aa gya 😭😭

  • @preetstudiotsabo6746
    @preetstudiotsabo6746 13 дней назад +5

    ਅਮਨ ਤੁਸੀਂ ਜੂਨ ਵਿੱਚ ਹੋਏ ਕਤਲੇਆਮ ਬਾਰੇ ਵੀ ਜਾਣਕਾਰੀ ਦਿਉ ਜੀ

    • @preetstudiotsabo6746
      @preetstudiotsabo6746 11 дней назад +2

      ਸੁਣ ਮੇਰੀ ਗੱਲ ਕੋਈ ਜਵਾਬ ਕਿਉਂ ਨਹੀਂ ਆਇਆ

  • @davindersinghdhillon5537
    @davindersinghdhillon5537 12 дней назад +1

    ਬੈਰੀ ਗੁੰਡ ਜੀ। ਬਿੱਲਕੁਲ ਸੱਚੀਆਂ ਗੱਲਾਂ ਜੀ ਜਿਉਂਦੇ ਰਹੋ ਰੱਬ ਤਰੱਕੀ ਬੰਖਸਨ ਤੁਹਾਡੀ ਸਾਰੀ ਟੀਮ ਨੂੰ

  • @DeepSingh-dn4od
    @DeepSingh-dn4od 13 дней назад +4

    Very heart touching

  • @tanukaur10
    @tanukaur10 12 дней назад +1

    ❤❤😊😊Very Very Very nice video ji😊😊❤❤

  • @PrabhjotSingh-um2bm
    @PrabhjotSingh-um2bm 12 дней назад +1

    Very nice video

  • @CheerfulLemming-mp8vl
    @CheerfulLemming-mp8vl 13 дней назад +12

    ਅਮਨ ਭੈਣ ਜੀ ਅੱਜ ਵਾਲੀ ਵੀਡੀਓ ਨੇ ਤਾਂ ਦਿਲ ਨੂੰ ਹਲੂਣ ਕੇ ਰੱਖ ਦਿੱਤਾ ਜੀ ਪਰਮਾਤਮਾ ਇਹੋ ਜਿਹਾ ਟਾਈਮ ਕਿਸੇ ਤੇ ਨਾ ਲਿਆਉਣ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @daljitkaur577
    @daljitkaur577 11 дней назад

    Waheguru ji eni gareebi kise family nu na dena please 🙏

  • @amarjeetkaur1007
    @amarjeetkaur1007 13 дней назад +1

    Chrno di gal bilkul shi hai madiyan ne chngiyan di v gva te 🙏🙏👍

  • @kamalrai7003
    @kamalrai7003 13 дней назад +82

    ਕੋਈ ਲਬਜ਼ ਨੀ ਮੇਰੇ ਕੋਲ ਬੋਲਣ ਨੂੰ ਮੈਨੂੰ ਤਾਂ ਰੋਣਾ ਆ ਗਿਆ ਵੀਡਿਓ ਦੇਖ ਕੇ 😢

  • @user-sz9fc5oo6i
    @user-sz9fc5oo6i 13 дней назад +2

    Waheguru g mehar kre🙏🙏🙏🙏🙏🙏🙏

  • @harpreetsaini1214
    @harpreetsaini1214 12 дней назад

    Sahi a aman diddi ajj kal koi kisse da ni sab pesse di duniya buhat hi sunni video si 😢🙏

  • @AmanSandhu.-1987
    @AmanSandhu.-1987 7 дней назад

    Very nice, touching story.

  • @jaswinderrana8711
    @jaswinderrana8711 12 дней назад

    Bahut hi badhiya 🙏♥️♥️

  • @vartiyasaabvlog4193
    @vartiyasaabvlog4193 12 дней назад

    Bhut vadiya story god bless you rab tonu hmsa kush rakhe sari team nu ❤

  • @AmritpalSingh-vt9sy
    @AmritpalSingh-vt9sy 13 дней назад +3

    very nice video Aman didi g God bless u ❤❤

  • @sukhmindersivia158
    @sukhmindersivia158 12 дней назад

    Very heart touching video di g God bless you❤

  • @manjindersingh1822
    @manjindersingh1822 13 дней назад +4

    Very nice video ji waheguru bless u all team members ji

  • @happyjoshi5426
    @happyjoshi5426 13 дней назад +4

    Aman didi video bahut hi emotional hai video dekh ke man bahut dukhi hunda Rona aa gaya

  • @Mandeep.maan21
    @Mandeep.maan21 12 дней назад +1

    zindgi di sachyi aa ehh sabad hai ni kahan nu man bhrda dekh dekh😢

  • @user-bj7nh9ht4f
    @user-bj7nh9ht4f 13 дней назад +7

    Very very nice ji 🥰😊

  • @mandeepmann8730
    @mandeepmann8730 13 дней назад +2

    Very nice acting aman and raj veer ji God bless you didi ji ❤❤❤❤❤

  • @user-rn5fb1iy5o
    @user-rn5fb1iy5o 13 дней назад +4

    Raj veer Aman di acting 👌👌👌👌👌👍👍💞

  • @daljitkaur353
    @daljitkaur353 11 дней назад

    Aman ji very nice stor❤️❤️❤️❤️👌👍❤️❤️❤️💯🙏❤️❤️❤️❤️❤️y

  • @rajsingh2776
    @rajsingh2776 12 дней назад +1

    ਹੈਲੋ ਬਾਈਰਾਜ ਬਹੁਤ ਦਰਦਨਾਕ ਕਹਾਣੀ ਪਾਈ ਹੈ ਸੱਚਮੁੱਚ ਦੇਖਦੇ ਦੇਖਦੇ ਮਨ‌ ਬਹੁਤ ਦੁਖੀ ਹੋ ਗਿਆ ਤੇ ਅੱਖਾਂ ਵਿਚੋਂ ਪਾਣੀ ਆ ਗਿਆ ਸਚਮੁੱਚ ਦੁਨੀਆਂ ਇਕ ਦੂਜੇ ਦੀ ਬਿਲਕੁਲ ਤਰਸ ਨਹੀਂ ਕਰਦੀ ਕੁੜੀ ਦੈ ਮੂੰਹੋਂ ਸਚ ਨਿਕਲਿਆ ਸੀ ਮੁੱਕੇ ਤੋਂ ਲੋਕ ਲੰਗਰ ਲਾ ਦਿੰਦੇ ਹਨ ਜਿਉਂਦੇ ਨੂ ਕੋਈ ਰੋਟੀ ਨਹੀਂ ਪੁਛਦਾ ਕਿਧਰ ਗਈ ਇਨਸਾਨੀਅਤ ਖੈਰ ਕੁਛ ਲੋਕ ਤੁਹਾਡਾ ਮੈਸੇਜ ਸਮਝਣ ਤੇ ਇਕ ਦੂਜੇ ਤੇ ਤਰਸ ਕਰਨ ਬਹੁਤ ਵਧੀਆ ਉਪਰਾਲਾ ਕੀਤਾ ਤੇ ਮੈਸੇਜ ਦਿੱਤਾ ਪਰਮਾਤਮਾ ਤੁਹਾਨੂੰ ਮਿਹਰ ਬਖਸੇ ਰਾਜ ਖੀਵਾ ਮਾਨਸਾ

  • @davinderdhillon7116
    @davinderdhillon7116 12 дней назад

    ❤❤❤❤ very coollll it’s actually reality for poor people ❤❤❤❤

  • @user-xx6vz2dz3r
    @user-xx6vz2dz3r 12 дней назад +1

    ਆਹ ਵਧੀਆ ਕੀਤਾ ਅੰਬੋ ਬੀਬੀ ਦਾ ਰੋਲ ਲਿਆ ਬੁਹਤ ਖ਼ੁਸ਼ੀ ਹੋਈ ਦੇਖ਼ ਕੇ

  • @parvindersingh3881
    @parvindersingh3881 12 дней назад

    Very nice massage to societ

  • @UshaRani-cd4px
    @UshaRani-cd4px 12 дней назад

    ਬਹੁਤ ਵਧੀਆ ਸਟੋਰੀ ਆ

  • @unknown-jl2rr
    @unknown-jl2rr 13 дней назад +2

    Baba ji bless uh bhene❤️😍

  • @KamalKumar-ow7mq
    @KamalKumar-ow7mq 10 дней назад

    Very very emotional video

  • @lakhveersingh1184
    @lakhveersingh1184 13 дней назад +2

    ਰਾਜ ਬਾਈ ਬਹੁਤ ਸੋਨੀ ਵਿਡਿਓ ਸੀ

  • @babybansal7679
    @babybansal7679 13 дней назад +3

    God bless u all team members

  • @GurdeepSingh-db1ng
    @GurdeepSingh-db1ng 10 дней назад

    ਬਹੁਤ ਵਧੀਆ ਸੁਨਾਹੇ

  • @SimranSingh-zx4wj
    @SimranSingh-zx4wj 12 дней назад

    ਬਹੁਤ ਮਨ ਉਦਾਸ ਹੋ ਗਿਆ ਵੀਡਿਉ ਦੇਖਕੇ ਸਭ ਕੁਝ ਆਪਣਾ ਯਾਦ ਆ ਗਿਆ

  • @user-by2vv5jz9v
    @user-by2vv5jz9v 13 дней назад +7

    Very nice

  • @RanaJaveed-hg4lc
    @RanaJaveed-hg4lc 12 дней назад

    Shabashy karm sayan.
    Sachi gal aa teri.