Это видео недоступно.
Сожалеем об этом.

Mohali Clash News | ਚੱਲਦੀ ਸ਼ੂਟਿੰਗ 'ਚ ਪਹੁੰਚੇ ਨਿਹੰਗ ਸਿੰਘਾਂ ਨੇ ਪਾ ਲਿਆ ਗਾਹ, ਜਾਣੋ ਮਾਮਲਾ | Nihang | N18L

Поделиться
HTML-код
  • Опубликовано: 7 июл 2024
  • ਮੁਹਾਲੀ 'ਚ ਸ਼ੂਟਿੰਗ ਦੌਰਾਨ ਹੰਗਾਮਾ। ਚੱਲਦੇ ਨਾਟਕ ਦੀ ਸ਼ੂਟਿੰਗ 'ਚ ਵੜੇ ਨਿਹੰਗ। ਨਿਹੰਗਾਂ ਨੇ ਕੀਤਾ ਹੰਗਾਮਾ, ਸ਼ੂਟਿੰਗ ਬੰਦ ਕਰਵਾਈ। ਨਾਟਕ ਕੰਪਨੀ ਨੇ ਤਿਆਰ ਕੀਤਾ ਹੋਇਆ ਸੀ ਗੁਰੂ ਘਰ ਦਾ ਸੈੱਟ। ਗੁਰੂ ਘਰ ਦੇ ਸੈੱਟ ਨੂੰ ਲੈ ਕੇ ਨਿਹੰਗਾਂ ਨੇ ਜਤਾਇਆ ਇਤਰਾਜ਼। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਕਰਵਾਇਆ ਸ਼ਾਂਤ। ਮੁਹਾਲੀ ਦੇ ਪਿੰਡ ਘੜੂੰਆਂ 'ਚ ਚੱਲ ਰਹੀ ਸੀ ਸ਼ੂਟਿੰਗ।
    #mohalinews #punjabpolice #Nihang #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_mohali
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 101

  • @user-jf1wx9xo5n
    @user-jf1wx9xo5n Месяц назад +9

    ਨਿਹੰਗ ਸਿੰਘ ਵਧੀਆ ਕਰ ਰਹੇ ਹਨ ਸਿਖ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਇਹ ਸਰੋਮਣੀ ਕਮੇਟੀ ਦੀ ਵੀ ਡਿਊਟੀ ਬਣਦੀ ਹੈ ਸਿਖ ਮਰਿਆਦਾ ਵਲ ਧਿਆਨ ਦੇਣਾ ਫਿਲਮਾ ਦੇ ਇਸ ਤਰਾਂ ਦੇ ਸੀਨ ਚੈਕ ਕਰਨੇ ਚਾਹੀਦੇ ਹਨ

  • @vakeelsingh2728
    @vakeelsingh2728 Месяц назад +3

    ਨਿਹੰਗ ਸਿੰਘਾਂ ਫੋਜਾਂ ਸਹੀ ਸੱਚ ਦੀ ਗੱਲ ਕੀਤੀ ਸੀਰੀਅਲ ਬਣਾਉਣ ਵਾਲੇ ਪਾਲਕੀ ਸਾਹਿਬ ਜੀ ਨਿਸ਼ਾਨ ਸਾਹਿਬ ਜੀ ਨੂੰ ਨਕਲੀ ਬਣਾ ਨਹੀ ਸਕਦੇ ਜਰਨੈਲ ਸਿੰਘ ਅੰਮ੍ਰਿਤ ਧਾਰੀ ਸਿੰਘ ਕਹਿੰਦਾ ਡੰਮੀ ਪਾਲਕੀ ਸਾਹਿਬ ਨਿਸ਼ਾਨ ਸਾਹਿਬ ਹੋਣੇ ਚਾਹੀਦੇ ਹਨ ਕਾਰਵਾਈ
    ਹੋਣੀ ਚਾਹੀਦੀ ਆ ਸੀਰੀਅਲ ਬਣਾਉਣ ਵਾਲੇ ਆ ਤੇ ਜਰਨੈਲ ਸਿੰਘ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਕਹਿੰਦਾ ਡੰਮੀ ਪਾਲਕੀ ਸਾਹਿਬ ਨਿਸ਼ਾਨ ਸਾਹਿਬ ਹੋਣੇ ਚਾਹੀਦੇ ਖੁਦ ਅੰਮ੍ਰਿਤ ਧਾਰੀ ਸਿੰਘ ਕਿਵੇਂ ਨਕਲੀ ਪਾਲਕੀ ਸਾਹਿਬ ਨਿਸ਼ਾਨ ਕਹਿ ਸਕਦਾ ਸੋ੍ਮਣੀ ਕਮੇਟੀ ਦੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਹੰਗ ਸਿੰਘ ਫੋਜਾਂ ਹੋਣੀਆਂ ਚਾਹੀਦੀਆਂ ਆ ਪਿੰਡ ਦੇ ਵਿੱਚ ਗੁਰੂ ਘਰਾਂ ਵਿੱਚ ਨਿਹੰਗ ਸਿੰਘ ਫੋਜਾਂ ਗੁਰੂ ਘਰਾਂ ਦੀ ਸੇਵਾ ਕਰਨ ਫੇਰ ਕੋਈ ਵੀ ਬੇਅਦਬੀ ਕਰ ਕੇ ਵਖਾਵੇ

  • @AmarjitSingh-mq7sp
    @AmarjitSingh-mq7sp Месяц назад +7

    ਜੇਹੜੇ ਬਾਹਲੇ ਦੇਸ਼ਾ ਵਿੱਚ ਜਾਣ ਵਾਸਤੇ ਸਕੇ ਭੈਣ ਭਰਾ ਦੋ ਨੰਬਰ ਦੇ ਵਿਆਹ ਗੁਰੂਘਰ ਵਿੱਚ ਕਰਦੇ ਹਨ ਉਹ ਬੇਅਦਬੀ ਨਹੀ ਉਸ ਵਾਸਤੇ ਕੋਈ ਜਥੇਬੰਦੀ ਕਿਉ ਨਹੀ ਬੋਲਦੀ ਇਹ ਸਾਰਾ ਗੰਦ ਵੀ ਰੋਕਣਾ ਚਾਹੀਦਾ ਹੈ

    • @GurmeetSingh-fx1kc
      @GurmeetSingh-fx1kc Месяц назад +2

      Have you got any proof may be happened in your family if you know complainant to Embassy if you are son of mother

    • @saksukahouse3445
      @saksukahouse3445 Месяц назад

      Eh wi galat hai, oh wi galat hai

  • @balbirkaur3123
    @balbirkaur3123 Месяц назад +15

    ਠੀਕ ਕੀਤਾ। ਮਹਾਰਾਜ ਨੂੰ ਖਿਡੌਣਾ ਸਮੱਝ ਲਿਆ ਲੋਕਾਂ?

    • @rajvirdee1317
      @rajvirdee1317 Месяц назад

      Too many hindus taking advantage of sikh religion and try
      To become corrupt
      Religious leaders to make easy money.They should
      Stick to their own hindu religion.Giving
      bad name to sikh religion is all their
      Lifes intentions.

    • @sg2798
      @sg2798 Месяц назад

      Jado amrit pal singh laike tur peya si palki sahib nu police station

    • @balbirkaur3123
      @balbirkaur3123 Месяц назад

      ਜਿਹੜਾ ਨਿਹੰਗ ਚਾਤਰ ਬਣ ਕੇ ਗਿਆ ਸੀ, ਉਹ ਸ਼ਰਾਬ ਨਾਲ ਡੱਕਿਆ ਪਿਆ ਮਿਲਿਆ, ਹੁਣ ਕੀ ਕਹੋਗੇ?

  • @user-bg3wx8qi8s
    @user-bg3wx8qi8s Месяц назад +10

    Nihang Singh g right ne

  • @tractormodifiedkamalpura
    @tractormodifiedkamalpura Месяц назад +2

    ਪਰਚਾ ਕਿਉ ਨਹੀ ਇਹਨਾ ਤੇ ਪਰਚਾ ਹੋਣਾ ਚਾਹੀ ਦਾ ਨਹੀ ਤਾ ਕੋਈ ਹੋਰ ਇਸ ਕਰੂ

    • @Nkkaur1313
      @Nkkaur1313 Месяц назад

      ਬਿਲਕੁਲ ਸਹੀ ਕਿਹਾ ਹੈ

  • @babbujathol143143
    @babbujathol143143 Месяц назад +12

    ਜਿਹੜੇ ਨਹਿੰਗ ਨੂੰ ਮਾੜਾ ਆਖ ਰਹੇ ਨੇ ਆਪਣੀ ਮਾਂ ਭੈਣ ਪੇਸ਼ ਕਰ ਦੀਆ ਕਰੋ ਜਦੋ ਫ਼ਿਲਮਾਂ ਵਿਚ ਰੇਪ ਹੁੰਦਾ ਹੁੰਦਾ ਤੇ ਨਕਲੀ ਹੀ ਆ ਕਤੀੜ ਨੂੰ ਰਿਹਤ ਮਰਿਆਦਾ ਦਾ ਪਤਾ ਨਹੀ ਬਕਵਾਸ ਕਰਨ ਲੱਗ ਜਾਂਦੇ ਨਹਿੰਗ ਸਿੰਘ ਫੋਜਾ ਨੂੰ

  • @nirmalsingh1513
    @nirmalsingh1513 Месяц назад +3

    Nihang Singh bahut hee Vadhia kamm kar rahe ne

  • @Jasbirsingh-un1yh
    @Jasbirsingh-un1yh Месяц назад +4

    ਤੂੰ ਚੰਗਾ ਅਮ੍ਰਿਤ ਧਾਰੀ ਸਿੰਘ ਹੈ ਜਿਹੜਾ ਗੁਰੂ ਸਾਹਿਬ ਨੂੰ ਨਕਲੀ ਨਕਲ ਕਰ ਕੇ ਬੇਅਦਬੀ ਕੀਤੀ ਹੈ ਇਸ ਅਮਰਿਤ ਧਾਰੀ ਸਿੰਘ ਨੂੰ ਵੀ ਸਜਾ ਦੇਣੀ ਚਾਹੀਦੀ ਹੈ ।

    • @saksukahouse3445
      @saksukahouse3445 Месяц назад

      U mean jarnail singh who is supporting movies and also saying because it has been done prey,so it should also be allowed in future... People like Jarnail singh misrepresent and support people who do not value ur relegion.

  • @satnamchand2326
    @satnamchand2326 Месяц назад +3

    Shri waheguruji

  • @HappySingh-ql4gj
    @HappySingh-ql4gj Месяц назад +3

    ਨਿਹੰਗ ਸਿੰਘਾਂ ਨੇ ਦਰੁਸਤ ਕਿੱਤਾ▪︎

  • @tashindergill9409
    @tashindergill9409 Месяц назад +5

    ਕੋਈ ਸੀਨ ਦਿਖਾਉਣਾ ਆ ਤਾਂ ਕਿਸੇ ਅਸਲੀ ਆਨੰਦ ਕਾਰਜ ਦਾ ਸੀਨ ਪਾ ਦਿੱਤਾ ਜਾਵੇ

  • @user-nd2st2zt7q
    @user-nd2st2zt7q Месяц назад +1

    ਏਨਾ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ.

  • @Singh-benz87wala
    @Singh-benz87wala Месяц назад

    ਕਾਰਵਾਈ ਹੋਣੀ ਚਾਹੀਦੀ ਹੈ,,

  • @user-nb4mm7zs2f
    @user-nb4mm7zs2f Месяц назад

    ਨਿਹੰਗ ਸਿੰਘਾਂ ਨੇ ਸਹੀ ਕੀਤਾ

  • @SatwinderSinghSaacha
    @SatwinderSinghSaacha Месяц назад +3

    Jarnail Singh ਸਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਤੌਹੀਨ ਕੀਤੇ ਬਗੈਰ ਅਗਰ ਅਸੀਂ ਸਿੱਖ ਪ੍ਰੰਪਰਾਵਾਂ ਆਪਣੇ ਬਚਿਆਂ ਨੂੰ ਦਿਖਾਈਏ ਤਾਂ ਸਿੱਖੀ ਦਾ ਸਹੀ ਪ੍ਰਚਾਰ ਹੋਵੇਗਾ। ਅਜ ਦੇ ਇੰਟਰਨੈੱਟ ਦੇ ਜ਼ਮਾਨੇ ਵਿਚ ਸਿੱਖੀ ਨੂੰ ਗ਼ਲਤ ਤਰੀਕੇ ਨਾਲ ਦਿਖਾਉਣ ਤੇ ਨੱਥ ਪਾਉਣਾ ਜ਼ਰੂਰੀ ਹੈ।

    • @saksukahouse3445
      @saksukahouse3445 Месяц назад

      No, he is saying because it his job to do acting. He is justifying artificial Anand karaj . Why do u want to show Sikh marriage in movie? Sikh marriage is not a fake event. This is actually a sacralage to the guru

  • @balwindercheema4917
    @balwindercheema4917 Месяц назад

    ਹੁਣ ਕਿਸੇ ਨਹੀਂ ਬੋਲਣਾ ਕਿਉਂ ਕਿ ਮਸਲਾ ਸਿੱਖ ਕੌਮ ਦਾ

  • @user-bw8lq6qp4o
    @user-bw8lq6qp4o Месяц назад +1

    Patarkar Bai Ji tusi kintu parantu bahut karde ho Baldi te tell Na pao isnu shant Karo ji

  • @robydeer8809
    @robydeer8809 Месяц назад

    Nihang singh shi ne g

  • @banarsidass3604
    @banarsidass3604 Месяц назад +6

    ਅਸਲੀ ਥਾਂ ਤੇ ਸ਼ੂਟਿੰਗ ਕਰਨ ਨਈ ਦੇਣੀ ਨਕਲੀ ਬਨਾਓੁਣ ਨਈਂ ਦੇਣੀ ਹੱਦ ਹੋ ਗਈ ਇੰਨਾ ਵਾਲੀ

    • @harinderkaur1854
      @harinderkaur1854 Месяц назад

      Nakli gurdwara sahib vich kuj nahi haa veere.sada dharm haa aasi kise daram daa apman bahi karde sago respect karde haa.

    • @saksukahouse3445
      @saksukahouse3445 Месяц назад

      Topic asli nakli da nahi..topic hai ki Guru Granth Sahib is considered as a living guru by Sikhs. Now, if u don't consider then banarsi Das ki problem hai

  • @vipinpathak20
    @vipinpathak20 Месяц назад

    ईन निहगो का काम ही बदंमाशी करना है। सरकार ही निकम्मी है। और कहते हैं कि हम गुलाम है।

  • @DharamrajKundlas-ds2dj
    @DharamrajKundlas-ds2dj Месяц назад

    Eh jehre eho jihe nasheri nang te malang duplicate sikh aa sale har jaga pange karde aa hoar sikha daa v akash kharab karde aa asi kise vbahrle country vich kise nu bharam de naa te koi larda nhi dekhia sirf india vich ee bahut sale dharm de rakhvale jame hoe aa salia kamm koi karna ni rab daa naa lena koi ni nsha karna loka naal dhakka karna ehna kamm aa

  • @nijjarsukhraj3287
    @nijjarsukhraj3287 Месяц назад +4

    ਬਰਗਾੜੀ ਕਾਂਡ ਹੋਇਆ ਓਦੋ ਮਾ ਮਰ ਗਈ ਏਹਨਾਂ ਦੀ ਦਸੋ

    • @saksukahouse3445
      @saksukahouse3445 Месяц назад

      Je koi nihang singh Sahi kar rahe ne te tu aap tan ki support karna, hun tu ethe aa ke bakwas kar riha. Teri wi kya maa mar gayi si udon? Jo hun bol riha hai

  • @bhullarsaab7630
    @bhullarsaab7630 Месяц назад

    ਜੁੱਤੀ ਫੇਰਨੀ ਚਾਹੀਦਾ ਫ਼ਿਲਮ ਵਾਲਿਆਂ ਨੂੰ

  • @ajitsingh736
    @ajitsingh736 Месяц назад

    ਇਹ ਤਾਂ ਸਭ ਕੁਝ ਹੁੰਦਾ ਹੀ ਬਣਾਵਟ ਹੈ ।

  • @user-mz3pk6wu9q
    @user-mz3pk6wu9q Месяц назад +1

    Nihang singh right

  • @user-kh2tc2tq8s
    @user-kh2tc2tq8s Месяц назад +1

    Agr shooting ho rhi h ta Ina bvaal n krna chaheye. Je glti hoyi h ta unha nu smza do aarm naal Beth k msla hl kro. Ldo na.taki age vste Ave n hove.

    • @saksukahouse3445
      @saksukahouse3445 Месяц назад

      Ehi tan ho riha.. ladai di vedio nahi hai.. samjhaya Jaa riha hai...

  • @rohtassingh9600
    @rohtassingh9600 Месяц назад +1

    Nihag singh guru gobind singh ji dasm patshi ne ek fuj bani nihg udo kitha c guru gobind ji Punjab nu chad ke nader shiab chala gia nihag kithe c mata gujri char shiabjada jad wajir khan ne shiad kita jab nihag kitha c moti lal ji toder mal ji sewa kiti niagh kitha c jad toder mal ji ne jimin khirdi wajir khan to khirdi jad nihag kitha c baba banda singh ne wajir khan ko mar ke badla liya rajput c us time nihag kithe c

  • @navjotpal3012
    @navjotpal3012 Месяц назад

    ਹੱਦ ਕਰਦੇ ਯਾਰ 😂

  • @hardevsingh5754
    @hardevsingh5754 Месяц назад

    Hor hal daso kive karan

    • @saksukahouse3445
      @saksukahouse3445 Месяц назад

      Hal hai ki don't show Anand karaj in movies. It cannot be faked

  • @chsingh3475
    @chsingh3475 Месяц назад +2

    Ese karke sikh kaom pishe hai juth nu kiven pta laggu

  • @Singh-benz87wala
    @Singh-benz87wala Месяц назад

    ਇਹੀ ਸਭ ਬੇਅਦਬੀ ਦਾ ਕਾਰਨ ਬਣਦਾ ਹੈ

  • @RajinderKaur-wq2ir
    @RajinderKaur-wq2ir Месяц назад

    Waheguru ji 🙏🙏

  • @loveguru4554
    @loveguru4554 Месяц назад

    Hun tuc es Khabar di lasi na kro bhand media thode to pehla Khanna chenel ne sawer di live dikhyi tuc kyo nhi punche hun sham nu chete aya

  • @balbirchand769
    @balbirchand769 Месяц назад

    Filman wich yani cineme wich ikki gall sachi hundi hai uh eh kih har cheez jhooth jan naql hundi hai. Ask sirf eh hunda hai kih har cheez naql hundi hai bande bhi naqli hunde han.
    b

  • @user-ii5zs6sg9r
    @user-ii5zs6sg9r Месяц назад

    yar shiv ji di moorti jithe marji rakh lo,koi ni rokda.

  • @saksukahouse3445
    @saksukahouse3445 Месяц назад

    Jarnail singh ji, bachiyan nu gurudware laye ke jao.. don't give reason to dummy the sacred act of anand karaj

  • @SardoolSingh-my1xh
    @SardoolSingh-my1xh Месяц назад

    Guru.gjara.bichh..rumaleya,di....

  • @iqbalsingh8702
    @iqbalsingh8702 Месяц назад

    Baba ji gadar film bhejo vi nakali nandk karj hove ne auste hue parcha hona chahida patrakaar kah raha hai tulsi siyane ho jekar a siyani ne to fir kamla kaun

  • @paramjitsingh8409
    @paramjitsingh8409 Месяц назад

    Shiek. Tharam. No .koopi. Koi. Sivgi. Banta. Ha. Koi. Hanuman. Banta. Ha. Shik. Tharam .no. Koopi

  • @amrikbassi1491
    @amrikbassi1491 Месяц назад

    Kanoon mutabak karabai honi chahidi hai g ,dhakkaeshahi nhin.
    Kisae nu Rule of law d ulangna na krn ditti jawae ih prshan di responsibilty/duty hai
    Kotahi krn walae nu wgair deri ton sda lai farg kita jawae g.
    Knoon da jnaza na kadho g

  • @ijeshwardhillon4927
    @ijeshwardhillon4927 Месяц назад

    Film industry has no ueart godless people

  • @user-xb3rb9hi9g
    @user-xb3rb9hi9g Месяц назад +2

    Anna de dmag khrab ho gaye han,,

  • @user-bg3wx8qi8s
    @user-bg3wx8qi8s Месяц назад

    Guru granth sahib g di nakal ya dmi krna shoti gl nhi mere pyareyo....na kro es trha. Rab ton dro please 🙏🙏🙏🙏🙏

  • @GurmailSingh-dd6gw
    @GurmailSingh-dd6gw Месяц назад

    Jarnail singh agey golk bare bolya si galt by maya nhi pani chahide sargen nu luun dena chahida si. Jarnail singh nu vi luun di lorh aa sikhan de ghat jam ke ke kerda aa

  • @shaanveersingh8561
    @shaanveersingh8561 Месяц назад

    Bhagi.emivirk.di.koimovi.dhelo.kise.weeh.andkarg.nhi.kite

  • @paramjitsingh8409
    @paramjitsingh8409 Месяц назад

    Harda paar karte Hain log ladkiyan Nagar dikhati hai sirf paise ke liye logon ke liye Paisa hi jaruri ho gaya hai inko bahut sakht

  • @SahejSandhu-zh5do
    @SahejSandhu-zh5do Месяц назад

    Vicky thomas nu jdu harminder sahab vich agge lae bathe han ju banne pake masse khae jnda te ik singh rokda osde hak vich ta koi khadda nhi
    . A v galt kar rehe aa nakle bnake

  • @GurmeetSingh-fx1kc
    @GurmeetSingh-fx1kc Месяц назад

    It have to stopped at all cost otherwise boycott these kind of films

  • @amrikbassi1491
    @amrikbassi1491 Месяц назад

    Jo bhi ho riha hai glt hai.Filman taan nkli tarikae naal hi bndiaan hn .
    Asli/ nakli taan apni sochani hi hai g

  • @pardeepkaur425
    @pardeepkaur425 Месяц назад

    Sab kiwe puranian movies to chlda aa reha .. ohdo kise ne kyn ni virod kita .. bs eda hi duniyan khtm honi aa .. eda lokan ne ld ld mrna .. bani ch sab kuch likhea peya .. 🙏🙏🙏

  • @calmcurrent1998
    @calmcurrent1998 Месяц назад

    These self styled contractors of religion are the most dangerous for our country”s development.These so called nahangs have a business of land grab in Punjab.

  • @amrikbassi1491
    @amrikbassi1491 Месяц назад

    Asli taan kujh bhi nhi.Isda faisla SGPC nu krna chahida hai per oh bhi asli nahin nakli hi hai g
    Guru NANAK atae Guru GOBIND SINGH wrgae dlaer shaksitaan d jrurat hai g.Pakhandi/ ghmandi 5 kakarian d nhin

  • @satwindersingh9447
    @satwindersingh9447 27 дней назад

    Koi case nahin hua koi parcah.nahi.Hoea. paise dekar ka m.katam

  • @sidhuuk3136
    @sidhuuk3136 Месяц назад

    Shameon shooting wale 😡😠

  • @saksukahouse3445
    @saksukahouse3445 Месяц назад

    Old evidence of movies should not be reason for continuing this ill practice.

  • @saksukahouse3445
    @saksukahouse3445 Месяц назад

    People cannot just target Nihangs for anything and everything. This is not that straight forward thing. It has to be stopped. You cannot copy a sikh marriage because you cannot dummy Guru Granth Sahib 's palki. If this has been done in previous films, that doesn't justify letting this happen anymore.

  • @nirmalsingh1513
    @nirmalsingh1513 Месяц назад

    Eh bhagwant Maan. Berha gark kar ditta Punjabi. Da

  • @KuldeepSingh-ve9bu
    @KuldeepSingh-ve9bu Месяц назад

    ਸਰਮ ਕਰੋ ਮਾੜੀ ਜੀ

  • @freeguide6432
    @freeguide6432 Месяц назад

    Asli hunda fer ...taan inna ne gaatte la dene si....nakli si nakli maan ke chalo...

  • @sukhmitsingh1325
    @sukhmitsingh1325 Месяц назад +1

    Shhhhant khottasthan daaaangraawale ji dia faujaa

  • @rohtassingh9600
    @rohtassingh9600 Месяц назад

    Guru gobind singh ji fuj guru ji nu bachia nhi piya muslim ne apna kam karta nihiag kithe c baba banda ji bhader ji jab Punjab vich a ke wajir khan nu mar ke badla liya baba ji to pehla ye nihag kitha c babaji rajput to phele wajir khan kiyo ne marA us time kithe c nhiag singh

    • @ManpreetBains-iw9st
      @ManpreetBains-iw9st Месяц назад

      Tenu Kuj pta ni buda ho gya pr pta kuj nhi 😂😂😂Bnda singh bahadur nihang sikh si

  • @saksukahouse3445
    @saksukahouse3445 Месяц назад

    Good work by Nihang singhs. Satkar committee should have also been involved.
    We have to understand the basic problems here which general public has difficulty to digest.
    Sikhism holds the Guru Granth Sahib in the highest regard, considering it the eternal living Guru. Creating a fake Gurudwara (Sikh temple), Palki Sahib (palanquin for carrying the Guru Granth Sahib), or Nishan Sahib (Sikh flag) for film purposes is seen as highly disrespectful for several reasons:
    1. Religious Reverence: Sikhs revere the Guru Granth Sahib as their living Guru. Using replicas or fake versions in a non-religious context undermines its sanctity and significance. It can be seen as trivializing or mocking deeply held beliefs.
    2. Cultural Sensitivity: Religious symbols and spaces hold deep cultural and emotional significance. Using them inappropriately can hurt the sentiments of the Sikh community, leading to backlash and protests.
    3. Ethical Considerations: Authentic representations in media should respect the beliefs and practices of the communities being depicted. Misrepresentation or disrespect can lead to misinformation and perpetuate stereotypes.
    4. Legal Implications: In some jurisdictions, there might be legal protections for religious symbols and places of worship, making it illegal to create or use fake versions inappropriately.
    A Sikh marriage, (known as Anand Karaj), is a sacred ceremony that involves the Guru Granth Sahib. It should not be artificially conducted because:
    - Religious Authenticity: The ceremony is a religious sacrament, and any attempt to recreate it without genuine intent and respect can be seen as offensive.
    - Spiritual Integrity: The presence of the Guru Granth Sahib is essential, and any form of replication would lack the spiritual significance that Sikhs attribute to it.
    - Community Respect: Conducting a fake ceremony undermines the cultural and religious practices of the Sikh community, showing a lack of respect for their traditions.
    In summary, the Sikh community's deep reverence for the Guru Granth Sahib and their religious practices makes it inappropriate to create fake versions or conduct artificial ceremonies. This respect for their living Guru and sacred traditions is paramount in maintaining the integrity and dignity of their faith.

  • @freeguide6432
    @freeguide6432 Месяц назад

    Paise nahi gaye

  • @jaswantsidhu7735
    @jaswantsidhu7735 Месяц назад +1

    Role of Nihang Singh's is not reasonable they are not custodian of Sikh panth

  • @KuldeepSingh-ve9bu
    @KuldeepSingh-ve9bu Месяц назад

    ਜੇ ਤੁਸੀਂ ਗੁਰਬਾਣੀ ਦਾ ਪ੍ਰਚਾਰ ਕਰਲੋਂ

    • @saksukahouse3445
      @saksukahouse3445 Месяц назад

      Yaar, what is ur point. Nihang singhan ne thik kita.. Sikh artifacts di beizati karde ne.. fer eh nakli viah dikhane ne.. Sikh marriage nu natak banaya hai...

  • @shamshersingh9086
    @shamshersingh9086 Месяц назад +2

    Lakh lanta nihanga nu

    • @saksukahouse3445
      @saksukahouse3445 Месяц назад

      Yaar, what is ur point. Nihang singhan ne thik kita.. Sikh artifacts di beizati karde ne.. fer eh nakli viah dikhane ne.. Sikh marriage nu natak banaya hai...

    • @shamshersingh9086
      @shamshersingh9086 Месяц назад

      @@saksukahouse3445 phir tha koi bhi movie nhi banegi iss desh ch

    • @saksukahouse3445
      @saksukahouse3445 Месяц назад

      @@shamshersingh9086 why do you want to show a fake Sikh marriage in movie?

    • @saksukahouse3445
      @saksukahouse3445 Месяц назад

      @@shamshersingh9086 video dekhi wi hai puri?? Nihang singh movie nu is layi rok rahe ne kyu ki uthe guru sahib nu dummy banaya.. Sikh marriage, i.e. Anand karaj cannot be faked

    • @saksukahouse3445
      @saksukahouse3445 Месяц назад

      @@shamshersingh9086 Do you even write a comment where some Hindu gunde are involved? Shiv sena or bajrang dal or RSS do wrong.. speak up when ur people are also wrong. For example Manipur or Nuh.. even in jaat andolan,ur haryanvi goons raped so many passengers going for Punjab to Delhi.. shame on u and ur parents

  • @SurinderSingh-cq8ug
    @SurinderSingh-cq8ug Месяц назад

    money matter Nihang want money and fame

  • @user-sh4uw1eg1d
    @user-sh4uw1eg1d Месяц назад

    Lakh lahant

  • @tirath5732
    @tirath5732 Месяц назад

    A singh pagel a

    • @saksukahouse3445
      @saksukahouse3445 Месяц назад

      Tu panga lae ke dekh fer pata challu ki pagal hai Yan sahi..