ਪਹਿਲੀ ਵਾਰੀ ਉਗਰਵਾਦੀਆਂ ਨਾਲ ਸਿੱਧਾ ਪੇਚਾ , Manipur 2024 || Situation in Manipur || Sikh Traveller

Поделиться
HTML-код
  • Опубликовано: 11 янв 2025

Комментарии • 147

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ Месяц назад +16

    ਬਾੲੀ ਜੀ ......ੳੁਗਰਵਾਦੀ ਗਲਤ ਸਬਦ ਅਾ ਜੀ ... ਅਾਪਣੇ ਹੱਕਾਂ ਦੀ ਲੜਾੲੀ ਲੜਣ ਵਾਲੇ ਨ੍ਹੰ ਸੁਰਮੇ ਕਹਿੰਦੇ ਅਾ...
    ਸੀਅਾਰ ਪੀ ਵਾਲੇ ਤਾਂ ਤਣਖਾਹ ਵਾਸਤੇ ਲੜਦੇ ਅਾ....
    ਸੀਅਾਰਪੀ ਵਾਲਿਅਾ ਨੇ ਬਹੁਤ ਿਸੰਘਾਂ ਨੂੰ ਸ਼ਹੀਦ ਕੀਤਾ...

    • @shivjotsingh899
      @shivjotsingh899 21 день назад

      . Kuki manipuriye ni haigay a lok verma day cristian a jo manipuri loka to ohna di zameen koh k baithay nay. Tay maitai lok othay day pakay basnik nay. Uneducation kerkay he tuhanu sab fudu banaday a... baday bagi

  • @manjindersinghsidhu1275
    @manjindersinghsidhu1275 Месяц назад +7

    ਚੜਦੀ ਕਲਾ ਵਿੱਚ ਰਹੋ, ਆਪਣਾ ਖਿਆਲ ਰੱਖੋ

  • @gurvindersinghbawasran3336
    @gurvindersinghbawasran3336 Месяц назад +6

    ਗੁਰੂ ਘਰ ਹਰ ਸਟੇਟ ਤੇ ਹਰ ਦੇਸ਼ ਵਿੱਚ ਹਨ। ਦਿਲ ਖੁਸ਼ ਹੋ ਜਾਂਦਾ ਦੇਖਕੇ।🙏

  • @manikatron4278
    @manikatron4278 13 дней назад +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @sattbirsprahaar5544
    @sattbirsprahaar5544 Месяц назад +9

    ਯਾਰ ਆਪਣਾ ਸਿਰਲੇਖ ਤੇ ਸ਼ਬਦਾਬਲੀ ਠੀਕ ਕਰ ਕਿੱਸੇ ਨੂ ਈਵੇ ਉਗਰਵਾਦੀ ਨੀ ਦਸੀ ਜਾਏ ਦਾ ਆਪਨੀ ਵਾਰ ਆਪਾ ਚਿੱਕਾ ਮਾਰਦੇ ਆ

    • @thesikhtraveller5052
      @thesikhtraveller5052  Месяц назад +1

      Wake up to realty… CRPF ਨਾਲ ਜਿੰਨ੍ਹਾ ਦੀ ਲੜਾਈ ਹੁੰਦੀ ਰਹਿੰਦੀ ਓ ਕੌਣ ਨੇ? ਕੱਲ ਇੱਕ ਜਵਾਨ ਸ਼ਹੀਦ ਹੋਇਆ ਓ ਕਿੰਨਾ ਨੇ ਕੀਤਾ|| ਜਿਸ ਜਗ੍ਹਾ ਦੀ ਖਬਰ ਤੁਸੀਂ ਘਰ ਬੈਠ ਕੇ ਸੁਣਦੇ ਓ ਅਸੀਂ ਓਸ ਜਗ੍ਹਾ ਤੇ ਆਪ ਘੁੰਮ ਰਹੇ ਹਾਂ ।।।।

    • @gurveg6487
      @gurveg6487 Месяц назад +4

      @@thesikhtraveller5052 veer ji asi ajj v india lai sikh atakwadi a. Punjab vich v recently Hindu attwadia ne 2 punjabi minds kayak ka ditte news te v gour karo. Khalistan jindabaad

    • @ਗੁਰਬੀਰਸਿੰਘ-ਙ5ਵ
      @ਗੁਰਬੀਰਸਿੰਘ-ਙ5ਵ Месяц назад +1

      ਸਹੀ ਅਾ ਬਾੲੀ ਜੀ...
      ੳੁਗਰਵਾਦੀ ਗਲਤ ਸ਼ਬਦਾਵਲੀ ਅਾ ਜੀ...

    • @SunnySingh-xe3mr
      @SunnySingh-xe3mr Месяц назад

      ​@@thesikhtraveller5052ਲੋਡੂ ਸਾਲੇ ਸਿੱਖਾ ਦੀ ਸੈਟਰ ਨਾਲ ਚੱਲਦੀ ਰਹਿੰਦੀ ਫੇਰ ਤਾਂ ਸਿੱਖ ਵੀ ਉਗਰਵਾਦੀ ਹੋਗੇ

    • @pan_jabdejaye2795
      @pan_jabdejaye2795 19 дней назад

      ​@@thesikhtraveller5052ਛੇਟੇ ਵੀਰ ਗਲਤੀ ਤੇਰੀ ਨਹੀ।ਤੇਰੇ ਮਾ ਪਿੳ ਦੀ।ਉਹਨਾ ਦੇ ਤੇਰੇ ਪਿਆਰ ਵਿਚ ਡਰਦੇ ਦਸਿਆ ਨਹੀ ਤੈਨੂੰ।ਇਸ ਗੰਦ ਦੇਸ਼ ਦੀ ਗੰਦ ਫੋਜ ਨੇ ਕਿਦਾ 10 10 ਦਿਨ ਦੇ ਬਚੇ ਮਾਰੇ।ਕਿਦਾ ਇਸ ਗੰਦ ਫੌਜ ਨੇ ਦਰਬਾਰ ਸਾਹਿਬ ਵਿਚ ਸਾਡੀ ਧੀਆ ਭੈਣਾ ਦੇ ਗੈਂਗਰੇਪ ਕੀਤੇ। ਧੋੜਾ ਟੈਮ ਰੁਕ ਪੰਜਾਬ ਵਿੱਚੋ ਗੰਦ ਹਿੰਦੁਸਤਾਨ ਕਡਾਗੇ। ਚਮਕੌਰ ਦੀ ਗੜੀ ਯਾਦ ਕਰਾਵਾਗੇ ਇਸ ਗੰਦ ਹਿੰਦੁਸਤਾਨ ਨੂੰ। ਐਥੇ ਇਸ ਗੰਦ ਦੇਸ਼ ਨੂੰ ਦਸਾਗੇ ਕੀ ਅਸਲ ਸਿੱਖ ਰੈਜੀਮੈਂਟਾ ਅਮਰੀਕਾ ਕਨੇਡਾ ਇੰਗਲੈਂਡ ਅਸਟ੍ਰੇਲੀਆ ਵਾਲੀ ਕਿਦਾ ਤੋਤੇ ਅਡਾੳਦੀ ਇਹਨਾ ਦੀ ਫੌਜ ਦੇ।ਲਿਆ ਟੈਮ ਨਹੀ।ਬੰਗਲਾਦੇਸ਼ ਵਾਲਾ ਕਮ ਹੋਣਾ

  • @DaljitKaur-xd7nu
    @DaljitKaur-xd7nu 2 месяца назад +2

    Bahut vadia information ❤ waheguru ji chrdikla ch rakhn veer nu😊🙏ਗੁਰਪੂਰਬ ਦੀਆ ਵਧਾਈਆ ਸੁਲਤਾਨਪੁਰ ਲੋਧੀ toh🙏

  • @ਹਰਦੀਪਸਿੰਘBrar
    @ਹਰਦੀਪਸਿੰਘBrar 2 месяца назад +2

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @kuldeepsidhu02
    @kuldeepsidhu02 2 месяца назад +2

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫਤਿਹ 🌹🌹

  • @manjitsinghkandholavpobadh3753
    @manjitsinghkandholavpobadh3753 Месяц назад +2

    ❤ ਸਤਿ ਸ੍ਰੀ ਅਕਾਲ ਜੀ ❤❤ ਪੰਜਾਬੀ ਜਿੰਦਾਬਾਦ ਜੀ ❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @bharatsidhu1879
    @bharatsidhu1879 Месяц назад +1

    ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਆਪਣਾ ਧਿਆਨ ਰੱਖੋ ਬਾਈ ਜੀ । ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਿਹ ।

    • @Navroop-x2o
      @Navroop-x2o 14 дней назад

      May ta pehlli vaar shakttimaan ty hii Drivarring sikhi si Bihar vech

  • @bikarjitsingh34bikarjitsin10
    @bikarjitsingh34bikarjitsin10 13 дней назад

    ਬਾਹਮਣ ਸਰਕਾਰ ਫੇਰ ਤਾਂ ਇਕੱਲੇ ਬਾਹਮਣ ਦਾ ਭਲਾ ਚਾਹੁੰਦੇ ਹਨ ਦੂਜਿਆਂ ਨੂੰ ਕੋਈ ਅਧਿਕਾਰ ਨਹੀਂ ਕਿੰਨਾ ਬੁਰਾ ਹਾਲ ਸੀ

  • @MastLalijatt
    @MastLalijatt 2 месяца назад +6

    ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @anilsehgal6906
    @anilsehgal6906 2 месяца назад +1

    Wahe Gurujii wahe Gurujii ❤❤👍👍❤❤

  • @BaljeetSingh-pw8ss
    @BaljeetSingh-pw8ss Месяц назад +1

    ਬਾਈ ਜੀ ਜਿਦੰਗੀ ਤਾਂ ਤੇਰੀ ਐ ਆਪਾ ਤਾਂ ਜਗ੍ਹਾ ਈ ਘੇਰੀ ਐ ❤❤❤❤

  • @Waheguru-cd7kw
    @Waheguru-cd7kw 20 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ🎉

  • @GursahibSingh-kx9bd
    @GursahibSingh-kx9bd 2 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ👍✅

  • @JagdevSinghSamra
    @JagdevSinghSamra 7 дней назад

    ਬਹੁਤ ਖਤਰਨਾਕ ਇਲਾਕਾ ਹੈ ਜੀ। ਇਸ ਤਰਾਂ ਘੁੰਮਣਾ ਠੀਕ ਨਹੀਂ ਜੀ. ਸੇਫਟੀ ਜਰੂਰੀ ਹੈ।

  • @AshokKhurana-ux3zr
    @AshokKhurana-ux3zr 19 дней назад

    Thanks sikh travelers brother's

  • @hatttereki
    @hatttereki 15 дней назад +1

    ਆਪਣੇ ਹੱਕਾਂ ਲਈ ਲੜਨ ਵਾਲੇ ਕਿਵੇ ਉਗਰਵਾਦੀ ਜਾਂ ਅਤਵਾਦੀ ਹੋਏ।

  • @j.b4291
    @j.b4291 19 дней назад

    ਵੀਰ ਤੇਰਾ ਬੋਲਣ ਦਾ ਤਰੀਕਾ ਬਹੁਤ ਵਧੀਆ ❤❤

  • @shawindersingh6931
    @shawindersingh6931 Месяц назад

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @gurcharansingh9207
    @gurcharansingh9207 21 день назад

    ਬਾਈ ਜੀ ਇਹ ਬਹੁਤ ਗਲਤ

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ

  • @SatnamSingh-fe3tg
    @SatnamSingh-fe3tg 2 месяца назад +1

    Dhan Guru Nanak Dev g Chadikala Rakhna 🙏

  • @kuljitsinghsekhon2014
    @kuljitsinghsekhon2014 Месяц назад

    ਵਾਹਿਗੁਰੂ ਮਿਹਰ ਰੱਖਣ

  • @jichugobind
    @jichugobind 17 дней назад

    Sare episode dekha he good very good

  • @chetramsaini9562
    @chetramsaini9562 2 месяца назад +1

    Shaktiman ਗੱਡੀਆਂ 1985-90 ਤੱਕ ਭਾਰਤੀ ਫੌਜ ਕੋਲ ਵੀ ਸਨ।

  • @balvindersingh3813
    @balvindersingh3813 2 месяца назад

    Waheguru ji ka Khalsa waheguru ji ki Fateh

  • @GurpreetSingh-fu2zs
    @GurpreetSingh-fu2zs 2 месяца назад

    Bhoot badiaa jankari diti aji22safe rhoji

  • @JaswinderSingh-i8s
    @JaswinderSingh-i8s 2 месяца назад

    Buhat vadea Bai g

  • @Gaganjalaliya8080
    @Gaganjalaliya8080 2 месяца назад +1

    Waheguru ji 🙏 ੴ kirpa kare

  • @Gurtejsingh-jq6wi
    @Gurtejsingh-jq6wi 2 месяца назад

    bhut vadiya vlog bai ji

  • @sukhjitsingh4712
    @sukhjitsingh4712 2 месяца назад

    Bahut he sahas bharia safar vaheguru tuhadi yatra safal kre.

  • @PartapSandhu-k6d
    @PartapSandhu-k6d 2 месяца назад

    ਵਾਹਿਗੁਰੂ ਮੇਹਰ ਕਰੇ ਯਾਰ ਬੜਾ ਪਿਆਰਾ ਲਗਦਾ ਜਦ ਕਹਿੰਦਾ ਚਾਏ ਚਾਏ ਟੀ ਟੀ ਮਿਲੇਗੀ

  • @GagandeepSingh-sj9mm
    @GagandeepSingh-sj9mm 2 месяца назад

    Waheguru Ji Khalsa Harsimranjeet Singh Waheguru Ji Fateh

  • @dhillon7885
    @dhillon7885 Месяц назад +1

    Swad ah jnda y tera blog dekh k ❤

  • @gauravkhanujaa7633
    @gauravkhanujaa7633 2 месяца назад +1

    Nice vlog ❤

  • @sarajmanes4505
    @sarajmanes4505 2 месяца назад

    Waheguru Ji Ka Khalsa Waheguru Ji Ke Fateh Ji 🙏

  • @VarinderSingh-eu7nq
    @VarinderSingh-eu7nq 2 месяца назад +1

    Good 👍👍👍❤❤

  • @VeenaDevi-ox8fm
    @VeenaDevi-ox8fm 2 месяца назад

    🙏🙏 sat Shri akal veer ji God bless you 🙌🙌😊😊

  • @manpreetpannu2221
    @manpreetpannu2221 20 дней назад

    Sat Shri akal veer ji 🙏🙏🙏🙏

  • @Amritsidhu1002
    @Amritsidhu1002 2 месяца назад

    ਸਤਿ ਸ੍ਰੀ ਆਕਾਲ ਜੀ

  • @parmjeetkaur-dv9sd
    @parmjeetkaur-dv9sd Месяц назад

    Waheguru ji waheguru ji 🙏

  • @Gaganjalaliya8080
    @Gaganjalaliya8080 2 месяца назад +1

    Sat Shri akal ji 🙏 ੴ

  • @tejpalpannu2293
    @tejpalpannu2293 2 месяца назад

    Waheguru ji 🙏 🎉🎉🎉❤🎉🎉🎉

  • @HPHRPB
    @HPHRPB 2 месяца назад

    Great video..Thanks

  • @KamalvirSingh-f3h
    @KamalvirSingh-f3h 16 дней назад

    Good 👍 Job Brother

  • @manjinder3102
    @manjinder3102 2 месяца назад

    Dhan guru nanak dhan guru nanak

  • @gurcharansingh9207
    @gurcharansingh9207 21 день назад

    O 22 G ਤੁਸੀ ਤਾ ਮੋਤ ਨੂੰ ਮਾਸੀ ਆਖਦੇ ਪਾਏ

  • @KashmirSingh-se9ej
    @KashmirSingh-se9ej Месяц назад

    Very nice veer ji

  • @paramjitkaur8122
    @paramjitkaur8122 2 месяца назад

    God bless you beta ji

  • @RamanpreetToor
    @RamanpreetToor Месяц назад

    Amazing❤❤❤❤

  • @jaspalmaanjaspalmaan9473
    @jaspalmaanjaspalmaan9473 Месяц назад

    ਸਤਿ ਸ੍ਰੀ ਆਕਾਲ ਵੀਰ ਜੀ

  • @kanwaljeetsingh4812
    @kanwaljeetsingh4812 Месяц назад

    🙏🙏 sat Sri akal ji 🙏🙏👍

  • @RamRoy-e4t
    @RamRoy-e4t 18 дней назад

    Bai sat shri aka l Parmatma tuhanu
    chadhti Kala vich rakhe eh truck Bai pehla army kol c jive jive army kol Navya gadiyan aa gaiya ta truck nilaam ho ke aam public kol aa gye te eh Aaj de truck to wash jaandar ne

  • @ranjeetbhullar1853
    @ranjeetbhullar1853 2 месяца назад

    Sat Sri Akal ❤❤❤❤

  • @JagdishRam1993
    @JagdishRam1993 2 месяца назад

    Very nice 👍👍👍

  • @savrupamsinghaulakh
    @savrupamsinghaulakh Месяц назад

    Great job

  • @surinderbajaj4381
    @surinderbajaj4381 Месяц назад

    So beautiful video

  • @bhinder_singh_.8093
    @bhinder_singh_.8093 2 месяца назад

    Very Very nice bro

  • @hardeepsinghkhatra4270
    @hardeepsinghkhatra4270 Месяц назад

    Nice video 🙏

  • @sahendrasingh1313
    @sahendrasingh1313 2 месяца назад

    Good 👍

  • @amarjeetsingh8721
    @amarjeetsingh8721 Месяц назад

    Sare Safar Vich Aapna Diyan Rakhna Betta ਜੀ

  • @kulwant747
    @kulwant747 Месяц назад

    Waheguruji

  • @coolgadgetsltd3776
    @coolgadgetsltd3776 Месяц назад

    Pls take care be safe …Waheguru ji 🙏

  • @JagdevSinghSamra
    @JagdevSinghSamra 7 дней назад

    ਫੌਜ ਵਾਲੇ ਜਦ ਸਕਰੈਪ ਗੱਡੀਆਂ ਵੇਚਦੇ ਆ ਤਾਂ ਲੋਕ ਖਰੀਦ ਲੈਂਦੇ ਆ। ਇਹ ਵੀ ਫੋਰ ਬਾਈ ਫੋਰ ਸਕਤੀਮਾਨ ਗੱਡੀਆਂ ਫੌਜ ਨੇ ਪੁਰਾਣੀਆਂ ਕਰਕੇ ਵੇਚੀਆਂ ਹੋਈਆਂ ਹਨ।

  • @AvtarSingh-gl8yp
    @AvtarSingh-gl8yp Месяц назад

    Good brother

  • @amanpreetsingh3500
    @amanpreetsingh3500 2 месяца назад

    Good ❤❤😮😮❤❤

  • @navbhullar9774
    @navbhullar9774 2 месяца назад +1

    🎉🎉🎉🎉

  • @Sukhdeepsinghkahlon-ld2wr
    @Sukhdeepsinghkahlon-ld2wr Месяц назад

    Sat shree akal veer ji

  • @HardeepSingh-h5v
    @HardeepSingh-h5v Месяц назад

    💕💕Love you bro 💕💞

  • @devilgamer2773
    @devilgamer2773 Месяц назад

    Wahagur mehar kare is toor t

  • @manjindersinghsidhu1275
    @manjindersinghsidhu1275 Месяц назад

    ਬਾਈ ਜੀ ਤੁਸੀਂ ਵੀ @ਡ ਪੰਗੇ ਹੀ ਲੈ ਰਹੇ ਓ

  • @partappannu1834
    @partappannu1834 21 день назад

    Nic

  • @sukhpreetsinghartist6080
    @sukhpreetsinghartist6080 2 месяца назад

    Good bravery,,,but be wise n safe,,,,,nobody cares when trouble errupts

  • @Simar.Kaur9122
    @Simar.Kaur9122 2 месяца назад

    Be careful bro 😊

  • @harmindersingh3224
    @harmindersingh3224 2 месяца назад

    👍👍❤

  • @SarbjitSingh72
    @SarbjitSingh72 2 месяца назад

    Be safe

  • @GursharanSingh-2021
    @GursharanSingh-2021 2 месяца назад

    End video bro gobnid markhai

  • @SANDEEPSINGHBADESHA
    @SANDEEPSINGHBADESHA 20 дней назад

    ਇਹ ਕੇਂਦਰ ਦੀ ਸਰਕਾਰ ਦੀਆ ਇਜੰਸੀਆ ਕਰਾ ਰਹੀਆ

  • @GurdeepSingh-hw2zk
    @GurdeepSingh-hw2zk 2 месяца назад

    ❤❤❤❤

  • @GurvilRandhwa
    @GurvilRandhwa Месяц назад +2

    ਬਾਈ ਜੀ ਇਹ ਉਗਰਵਾਦੀ ਨਹੀਂ ਹੈ ਇਹ ਦੋ ਭਾਈਚਾਰੇ ਆ ਕੁੱਕੀ ਤੇ ਮਤਈਇਹ ਆਪੋ ਆਪਣਾ ਵੱਖਰਾ ਵੱਖਰਾ ਇਲਾਕਾ ਮੰਗਦੇ ਆ ਇਹਨਾਂ ਦੀ ਤਦ ਕਲੇ ਹੋਈ ਸੀ

    • @thesikhtraveller5052
      @thesikhtraveller5052  Месяц назад

      ਹਾਂਜੀ ਬਾਈ ਜੀ , ਪਰ ਏਥੇ ਹਰੇਕ ਬੰਦਾ ਹਥਿਆਰ ਬੰਦ ਨਹੀਂ ਹੈ। ਜਿੰਨ੍ਹਾ ਦੀ CRPF ਨਾਲ ਝੜਪ ਹੁੰਦੀ ਰਹਿੰਦੀ ਹੈ ਓਹਨਾਂ ਨੂੰ CRPF ਵੀ underground ਕਹਿ ਕੇ ਬੁਲਾਉਂਦੇ ਆ।।।

  • @ਮਾਝੇਆਲੇpb
    @ਮਾਝੇਆਲੇpb 2 месяца назад

    Veer ji vapas ajo halat kharab a

  • @sukhjitsingh9594
    @sukhjitsingh9594 Месяц назад

    🙏 *14-11-2024* *ਵੀਰਵਾਰ*🙏
    *ਆਓ ਰਲ ਕੇ ਗੁਰਫਤਹਿ ਦੀ ਸਾਂਝ ਕਰੀਏ ਜੀ*
    🍃🌺🍃🌺🍃🌺🍃🌺
    *ਵਾਹਿਗੁਰੂ ਜੀ ਕਾ ਖਾਲਸਾ*
    *ਵਾਹਿਗੁਰੂ ਜੀ ਕੀ ਫਤਿਹ ਜੀ।*
    *Waheguru Ji Ka Khalsa*
    *Waheguru Ji Ki Fateh Ji*
    *वाहिगुरू जी का खालसा*
    *वाहिगुरू जी की फतिह जी।*
    🍃🌺🍃🌺🍃🌺🍃🌺 🌹
    *DHAN GURU NANAK DEV JI*
    🏵🌹🌷⚘🌼💮🏵🌻⚘🌹
    *💥 WAHEGURU JI💥*

  • @RajinderKaur-dy2to
    @RajinderKaur-dy2to Месяц назад

    Sat shree akall bro from jalandhar

  • @rajwantkaur6816
    @rajwantkaur6816 2 месяца назад

    🙏👍👍👍👍👍🙏

  • @rajvindersingh7728
    @rajvindersingh7728 2 месяца назад

    🙏🙏🙏🙏🙏

  • @KamaljitBesil
    @KamaljitBesil 18 дней назад

    Indian army used this truck 25 years ago ago

  • @RanjitKaur-f1m
    @RanjitKaur-f1m Месяц назад

    🙏🏻🙏🏻🙏🏻🙏🏻

  • @narinderdeepsingh5942
    @narinderdeepsingh5942 2 месяца назад

    Parothe garam thande de karke swaad nahi bhukh lagi hoye ta swaad lagde ne Veer❤

  • @RohtasRRK
    @RohtasRRK 2 месяца назад

    Bhai Service ni kroni motarsikal di 🏍️

  • @rajindersingh5303
    @rajindersingh5303 2 месяца назад

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @user.DeepBrar
    @user.DeepBrar Месяц назад +1

    ਕੋਈ ਚੈਨਲ ਨੀ ਦਿਖਾ ਰਿਹਾ ਮਣੀਪੁਰ ਚ ਸਿਵਲ war ਚੱਲ ਰਹੀ ਏ, ਮਣੀਪੁਰ ਜਲਦ ਹੀ ਇੰਡੀਆ ਤੋਂ ਵੱਖ ਹੋਵੇਗਾ, ਹੋਰ ਕੋਈ ਹੱਲ ਵੀ ਨਹੀਂ ਹੁਣ

    • @gurveg6487
      @gurveg6487 Месяц назад +1

      @@user.DeepBrar Hanji Punjab v alag hovega we have to believe on waheguru.

    • @user.DeepBrar
      @user.DeepBrar Месяц назад

      @gurveg6487 ਜੀ ਬਿਲਕੁਲ, ਸਾਡੇ ਸਿੰਘਾਂ ਦੀਆਂ ਸ਼ਹਾਦਤਾਂ ਦਾ ਮੁੱਲ ਜਰੁਰੁ ਪਵੇਗਾ

  • @harjitkahlon2255
    @harjitkahlon2255 Месяц назад

    Sir old army veh hi

  • @gurveg6487
    @gurveg6487 Месяц назад

    They fighting for freedom from India same like Khalistan.

  • @Kanwarnau-nihal-singh70
    @Kanwarnau-nihal-singh70 Месяц назад

    ਵੀਰ ਜੀ ਤੁਹਾਡੇ ਕੋਲ ਕਿਹੜੀ ਬਾਈਕ ਹੈ ਤੇ ਟੂਰਿੰਗ ਵਾਸਤੇ ਕਿਹੜੀ ਬਾਈਕ ਲਈ ਜਾਵੇ, ਮੈਂ ਵੀ ਟੂਰ ਕਰਨ ਬਾਰੇ ਸੋਚ ਰਿਹਾਂ।

  • @GurmailSingh-v1v
    @GurmailSingh-v1v 20 дней назад

    22 taira 2 22 kithya

  • @nachatersingh7402
    @nachatersingh7402 21 день назад

    Ah IndianArmy ka Truk hai

  • @SukhdeepBrar-k6s
    @SukhdeepBrar-k6s 10 дней назад

    Indian army use krdi c 1999 to phla

  • @ChahalSinghDeep
    @ChahalSinghDeep Месяц назад

    ਸ਼ਕਤੀਮਾਨ ਤੇ ਹੁਣ ਭੱਠੇ ਤੇ ਲਾਇਆ ਲਗਦਾ 😅