Размер видео: 1280 X 720853 X 480640 X 360
Показать панель управления
Автовоспроизведение
Автоповтор
💝❤ਗੀਤ ਆਉਣ (ਚ) ਸਮਾਂ ਲੱਗਜੇ ਭਾਵੇਂ ਪਰ ਜਦ ਵੀ ਗਾਉਦਾਂ ਸਿਰਾ ਹੀ ਗਾਉਦਾ 💝❤love you Ustaad ji
❤❤
Osm@user-wi7dw6iw6f
Cah
Vahhh
@@vimalpaasi6434❤❤❤
ਭੈਣੀ ਅਲਿਆ ਤੇਰੀਆਂ ਰੀਸਾਂ ਨੀ ਯਰ ਸੱਚੀ ਦਿਲੋਂ ਕਹਿਨਾ ਬਹੁਤ ਸੋਹਣਾ ਤੇ ਬਹੁਤ ਵਧੀਆ ਲਿਖਿਆ ਰੱਬ ਤੁਹਾਨੂੰ ਤਰਕੀਆਂ ਤੇ ਖੁਸ਼ੀਆ ਦੇਣ 100%
😊😊
@@RakshaSavita-q5i thank you veere
🎵👌👌👌👌👌💯
انت مسلم ☺️♥😴🌏 0:00
Sahi gal aa ❤
ਦਰਦਾ ਦੇ ਨਾਲ ਭਰਿਆ ਸਿੰਨਾ ਏ❤️🩹ਏ ਜਮਾਨਾਂ ਬੜਾ ਕਮਿੰਨਾ ਏਗੈਪ ਬਣਾਕੇ ਰੱਖਣਾਨਾ ਦੁੱਖ ਦਰਦ ਕਿਸੇ ਨੂੰ ਦਸਣਾਕਡਨੀ ਟੋਰ ਤੇ ਖੁੱਲਕੇ ਹਸਣਾਨਾ ਦੁੱਖ ਦਰਦ ਕਿਸੇ ਨੂੰ ਦਸਣਾਕਡਨੀ ਟੋਰ ਤੇ ਖੁੱਲਕੇ ਹਸਣਾ🫠
@user-pt2on2cv6b thank you
ਨਾਂ ਜਿੱਤ ਦੀ ਆਦਤ ਪਾ ਸੱਜਣਾ ਫੇਰ ਹਾਰ ਨੀ ਹੋਣਾ ……ਕਿਆ ਬਾਤ ਆ bro ਸਰੀਰ ਚੋ ਅੱਗ 🔥🔥🔥🔥🔥 ਨਿੱਕਲਣ ਲਾਤੀ many many congratulations bro Allah bless u
ਬੇੜੀਆਂ ਦੇ ਵਿੱਚ ਤਰਦਾ ਤੂੰ.., ਇੰਝ ਪਾਰ ਨਹੀਂ ਹੋਣਾ..,Kya bat ea bro end toh end hii layi jana hun taa❤❤❤❤❤love u aa god bless you
Owm
ਕਿਆ ਬਾਤ ਆ ਯਾਰਾ ਸਿਰਾ ਲਾਤਾ ਥੋੜਾ ਟਾਈਮ ਆ ਬੱਸ ਤੇਰਾ ਵੀ ਟੈਟੂ ਖੁਣਿਆ ਮਿਲੂਗਾ ਮੇਰੀ ਬਾਹਂ ਤੇ ਬਾਕੀ love u bro❤❤❤
2:31 ਨਾ ਜੀਤ ਦੀ ਆਦਤ ਪਾ ਸੱਜਣਾਂ ਫਿਰ ਹਾਰ ਨੀ ਹੋਣਾ ❤✨
ਦੀਵਾਲੀ ਵਰਗਾ ਚਾ ਹੁੰਦਾ ਬਈ ਤੇਰੇ ਗਾਣੇ ਦਾ। ਤੇਰੇ ਗਵਾਂਢ ਪਿੰਡ ਕੱਟੂ ਤੋਂ ❤
Super bro
Jaan sadi ❤
@@gaganbhullar7497 gabru punjabi munda❤️
ਕੱਟੂ ਬਾਲੀਆਂ
ਬਹੁਤ ਸੁੰਦਰ ਗਾਣਾ ਗਾਇਆ ਜੀ❤❤ ਦੋ ਬੇੜੀਆਂ ਚ ਪੈਰ ਰੱਖਣ ਵਾਲਾ ਕਦੇ ਪਾਰ ਨਹੀ ਲਗਦਾ 😊 /ਤੇਰੇ ਨਾਲ ਕਿਸੇ ਨੇ ਤੁਰਨਾ ਕੀ ਤੂੰ ਆਪ ਕਿਸੇ ਲਈ ਰੁਕਦਾ ਨੀ.. Boht ਬੰਦਿਆ ਦੀ ਸਚਾਈ ਹੈ ਇਹ ਪੂਰਾ ਗਾਣਾ ।
Nyc sng khn bhni ❣️
Sahi keha
22 ਦਾ 1 ਬੋਲ 1ਬੋਲ ਦਿਲ❤ ਜਿੱਤ ਕੇ ਲੈ,ਗਿਆ l Love you bro ❤❤
ਬਹੁਤ ਸੋਹਣੇ ਤੁਹਾਡੇ ਸਾਰੇ ਗਾਣੇ ਖਾਨ ਵੀਰੇ ਤੁਹਾਡੀ ਆਵਾਜ਼ ਸੁਣ ਕੇ ਰੂ ਖੁਸ਼ ਹੋ ਜਾਂਦੀ ਆ ਖਾਨ ਭੈਣੀ Love you bai
ਸੁੱਖ ਵਿੱਚ ਤੈਨੂੰ ਕੀ ਕਰਨਾ ਜ ਸਾਥੀ ਦੁੱਖ਼ ਦਾ ਨੀ 💯💯💯💯🔥🖤
143🥰🥰🥰
🚀❤️🔥ਬਹੁਤ ਸੋਹਣਾ ਗਾਣਾ ਉਸਤਾਦ ਜੀ ਸੁਣਦਿਆਂ ਹੀ ਦਿਲ ਛੋਹ ਲਿਆ .... ਅੱਜ ਦੇ ਟਾਈਮ 'ਚ ✍🏻ਤੁਹਾਡੀ ਲਿਖਤ ਦਾ ਕੋਈ ਤੋੜ ਨੀ...🫶🏻🤗
Lovely song
Lovely
Nice
ਖਾਨ ਭੈਣੀ ਦਾ ਹਰ ਗਾਣਾ ਵਾਰ ਵਾਰ ਸੁਣਨ ਵਾਲੇ ਲਾਈਕ ਕਰੋ ❤
🎉
ਕੀ ਲਿਖਿਆ ✍️ਆ ਕਿਆ ਬਾਤਾਂ ਨੇਂ ਮੈਂ ਸੁਣਦਾਂ ਰਹਾਂ ਹਰ ਵਕਤ ਏਂ ਦਿਲ ਮੇਰਾ ਚਾਹਤਾਂ ਹੈ bahut ਸੋਹਣਾ song ji karda sunda Java ❤
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
ਇਸ ਗੀਤ ਚ ਕੁੱਝ ਅਲੱਗ ਹੀ ਛੂਹ,ਤੂੰ ਇੱਕ ਇੱਕ ਗਾਣਾ ਬਹੁਤ ਮਿਹਨਤ ਨਾਲ ਬਣਾਉਣਾ ਮੇਰੇ ਦਿਲ ਸੱਚੀ ਲਿਆ ਮੋਹ,ਸਾਰਾ ਜੱਦ ਸੁਣਿਆ ਇਸ ਵਿੱਚ ਗਿਆ ਸੀ ਮੈ ਖੋਹ, ਜੇ ਖ਼ਾਨ ਥੋੜਾ ਜਿਹਾ ਹੋਰ ਏਨੂੰ ਡੂੰਗਾ ਲਿਖਦਾ ਸੱਚੀ ਕਹਿਣਾ ਇੰਦਰ ਪੈਣਾ ਸੀ ਰੋ🥺👍🏻❤️👌🏻
ਖਾਨ ਬਾਈ ਜੀ ਤੁਹਾਡੀ ਆਵਾਜ਼ ਸੁਣ ਕੇ ਰੂ ਖੁਸ਼ ਹੋ ਜਾਂਦੀ 😊😊ਖਾਨ ਭੈਨੀ ਵਾਲਿਆਂ Love you bai
😊😊😊
Superb ❤️ ਤੈਨੂੰ ਹਰ ਇਕ ਦੇ ਨਾਲ ਹੋ ਜਾਂਦਾ ਏਹੇ ਪਿਆਰ ਨੀ ਹੁੰਦਾ 💔
Hlo g kive ho
❤❤❤
Osm
❤❤❤@@AmanDeep-rp5dp
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ⛳⚔️⛳
ਮੈਨੂੰ ਲਗਦਾ ਇਹ ਪਹਿਲਾ ਗਾਣਾ ਆ ਜਿਹਦੇ ਵਿੱਚ ਤੇਜੀ ਦੀ ਗੱਲ ਨਹੀਂ ਹੋਈ ❤😂
mainu smjh nhi lggi oh fon kudi daa c k khan bhaini da
Hm
Hmm
@@Preet_The_Devilkhan bhai ni da
ਭੈਣੀ ਆਲਾ ਫੇਰ ਲੈ ਗਿਆ 33 ਵਿੱਚੋਂ 33 ❤️💯🤩
ਕਲਮ ਤੇ ਸੋਚ ਨੂੰ ਸਲਾਮ ✌🏻❤️❤️❤️❤️
Bssss ehto ਅੱਗੇ ਤਾਂ ਸਭ ਖਤਮ ਆ❤ ਮੇਰੇ ਉਸਤਾਦ ਨੂੰ ਦਿਲੋਂ ਪਿਆਰ ਕਰਨ ਵਾਲੇ ਲਾਇਕ ਕਰੋ ❤
Song ਸੁਣੇ ਬਿਨਾਂ ਹੀ like ਹੋ ਜਾਂਦਾ ਪਤਾ ਹੀ ਹੁੰਦਾ ਵੀ song ਤਾਂ siraa ਹੀ ਹੋਣਾ 😊
❤
Msg
ਤੇਰੇ ਹਰ ਗਾਣੇ ਚ ਕੁੱਝ ਅਲੱਗ ਹੀ ਸਿੱਖਣ ਤੇ ਸੁਣਨ ਨੂੰ ਮਿਲਦਾ ਏਸ ਲਈ ਤੇਰੇ FAN ਆ 🖤🔥🫰🫰🫰
You from Jalandhar
ਮੈਨੂੰ ਸਭ ਤੋਂ ਵੱਧ ਉਡੀਕ ਹੁੰਦੀ ਐ ਭੈਣੀ ਆਲੇ ਦੇ ਗੀਤ ਦੀ ਬਹੁਤ ਵਧੀਆ ਆਵਾਜ਼ ਅੰਦਰੋਂ ਕੀਲ ਦੇ ਬੰਦੇ ਨੂੰ ਕਲਮ ਦੀ ਕੋਈ ਰੀਸ ਨੀ
🙏🙏 ਜਿਉਂਦਾ ਵਸਦਾ ਰਹਿ ✅ @khanbhani ਵਾਲਿਆ
ਬੜੀ ਸਿੱਦਤ ਨਾਲ ਉਹਨੂੰ ਚਾਹਿਆ ਸੀ ਉਹਨੇ ਕੱਖ ਦਾ ਮੈਨੂੰ ਛੱਡਿਆ ਨੀ ਇੱਕ ਤਰਫਾ ਪਿਆਰ ਮੈ ਰਿਹਾ ਕਰਦਾ ਉਹਨੇ ਪਿਆਰ ਦਾ ਮਤਲਬ ਕੱਢਿਆ ਨੀ ਮੇਰੇ ਲਈ ਖੁਦਾ ਦੇ ਵਰਗਾ ਸੀ ਉਹਦੇ ਲਈ ਸੀ ਇਸਕ ਮਜਾਕ ਦੀ ਤਰਾ ਉਹ ਲਾਰਿਆ ਨਾਲ ਵਿਰਾਉਦੀ ਰਹੀ ਗਿੱਲ ਨੂੰ ਕਿਸੇ ਜਵਾਕ ਦੀ ਤਰਾ
Vahh ❤
Bhut sohna msg bro ❤❤❤❤❤❤❤❤❤❤❤❤❤ eda hi fr khan bhaini je kuch krna tn wakhra hi krna ❤❤❤Chahey ik saal vich 2 songs hi hon pr oh sari zindgi chln end bro
ਹਰ ਇੱਕ ਗਾਣਾ ਸਿਰਾ ❤❤❤❤ khan bhaini ਦਾ
ਸੁੱਖ ਵਿਚ ਵੀ ਤੇਰਾ ਕੀ ਕਰਨਾ ? ਜ ਸਾਥੀ ਦੁੱਖ ਦਾ ਨੀ💯📀 (ਖਾਣਾ ਬੁਹਤ ਸੋਹਣਾ ਲਿਖਦਾ 📈ਵਾਹਗੁਰੂ ਕਰੇ ਤੈਨੂੰ ਮੇਰੀ ਬੀ ਉਮਰ ਲੱਗਜੇ🩸🫀)
ਹਰ ਬੰਦੇ ਨਾਲ ਜੁੜੇ ਗੱਲ ਭੈਣੀ ਆਲੇ ਖਾਨ ਦੀ❤
❤nyc
😢😢😢
@@niharikanaine3317 thnks
ਤੈਥੋਂ ਭੁੱਲਣੀ ਨਾ ਨਿਭਣੀ ਉਹ ਰੀਤ ਹੋ ਗਿਆਰੋਂਦੇ ਫੱਟਾਂ ਦਾ ਬਿਆਨ ਸੋਗੀ ਗੀਤ ਹੋ ਗਿਆ (ਦੇਬੀ ਮਕਸੂਸਪੁਰੀ )
Bhai g makhsoospuri sahib ji brga koi ni likh skda
ਆਪਣੇ 🎉ਭੈਣੀ ਮਹਿਰਾਜ ਵਾਲੇ ਕੌਣ ਕੌਣ ਨੇ😊❤❤❤❤❤❤
ਕਦੀ ਆਪਣੇ ਔਗੁਣ ਲਿਖਿਆ ਕਰ 👌❤
ਬਹੁਤ ਵਧੀਆ ਗੀਤ ਲਿਖਿਆ khan ਬਾਈ ❤
Baht vdia gaaya khan bhaini sir ❤❤❤iss song di her ik line meri life di sachaai aa ❤❤❤tarkiya bakshe rabb tuhanu ❤jionda reh humesha ❤❤❤
One Of The Best Lyricist And Singer Of All Time 🔥❣️
ਕੇ ਨਜ਼ਰ ਹੈ ਹਮਾਰੀ ਨਜ਼ਰ ਅੰਦਾਜ਼ ਵੀ ਕਰ ਸਕਤੇ ਥੇ,ਪਿਆਰ ਕਰ ਬੈਠੇ ਜਨਾਬ ਵਰਨਾ ਵਪਾਰ ਵੀ ਕਰ ਸਕਤੇ ਥੇ ✍️✍️ ਮਾਨ ਸ਼ਾਯਰ
ਖਾਨ ਬਾਇ ਬੁਹਤ ਸੋਹਣਾ ਗੀਤ ਆ ❤❤❤❤❤ਰੱਬ ਹਮੇਸ਼ਾ ਚੜਦੀ ਕਲਾ ਚ ਰਖੇ ਸੋਨੂੰ ❤❤❤❤❤
ਦੋ ਦੋ ਬੇੜੀਆਂ ਵਿੱਚ ਤਰਦਾ ਤੂੰਇੰਝ ਪਾਰ ਨੀ ਹੋਣਾ 💯Life meri jida chldi tu ohda e veere likhda ma bhut song dekhe halata nal male khnde
Nice song ❤❤
ਨਾਂ ਜਿੱਤ ਦੀ ਆਦਤ ਪਾ ਸੱਜਣਾ ਫਿਰ ਹਾਰ ਨੀ ਹੋਣਾ 😘😘
ਬਾਕੀ ਤਾ ਪੂਰਾ ਉਕੇ ਰਿਪੋਰਟ ਆ ਪਰ ਮੈਂਨੂੰ ਲਗਦਾ ਇਹ ਪਹਿਲਾਂ ਗਾਣਾ ਹੋਊ ਜਿਹਦੇ ਚ ਤੇਜੀ ਦਾ ਜਿਕਰ ਨਾ ਹੋਇਆ ਹੋਵੇਗਾ 😮
Bcz of video not credited by teji
@@satindersingh4977 ਅੱਛਾ ਮੈਨੂੰ ਲਗਾ ਸੀ ਤੇਜੀ ਯਾਰ ਆ😮
my life 😢😢
Ha bhi
ਇਸ ਵਾਰੀ ਬਾਈ ਦੁੱਖੀ ਆ ਇਸ ਲਈ ਤੇਜੀ ਦਾ ਨਾਮ ਨੀ ਲਿਆ
ਗੀਤ ਬੋਤ ਸੋਹਣਾ ਆ ❤ਦਿਲ ਨੂੰ ਸਕੂਨ ਮਿਲਿਆ 😮
ਸਿਰਾ ਹੀ ਕਰਾਉਦਾ ਖਾਨ ਭੈਣੀ
ਵੈਸੇ ਤਾਂ ਗਾਉਣ ਦਾ ਸ਼ੌਕ ਮੈਨੂੰ ਵੀ ਹੈ ਬਾਈ ਜੀ ਪਰ ਤੁਹਾਡੇ ਗਾਣੇ ਗਾ ਲਈ ਦੇ ਆ ਸੌਣ ਲਈ ਦੇ ਆ ਤੁਹਾਡਾ ਫੈਨ ਸੁੱਖਾ ਜੰਡੂ ❤
Jiyo khana bhaini aaleyea 💯✍️👌
Second para vch ta mere jajbat likh dite bro😊love you veere❤
ਖ਼ਾਨ ਭੈਣੀ ਹਸਦਾ ਹੀ ਸੋਹਣਾ ਲਗਦਾ ਆ
Eda da hor geet chyda aa khan veera♥️
Khan bhaini wala Mera dosra number wala best likhari ✍️ . 💥
Bilkul vi hunkaar nhi ish bande ch dilo siloot aa ustaad ji❤❤
ਤੇਰਾ ਚੱਜ ਵੀ ਪਤਾ ❤
Only respect for you khan bhaji bai es tara lagda Jiva tussi har gaana mera ta hi likkh raha ho g huge respect of you
ਅੱਤ ਕਰਵਾ ❤ ਤੀ ਬਾਈ❤
ਭੈਣੀ ਆਲਾ ਵੀ ਸੁਣਨੇ ਖਰਾ ਵਾਲਾ । ਕੰਨ ਲਾਕੇ ਸੁਣ ਸੱਜਣਾ 🔊🎶✍✅✅
Knt gallbaat ❤❤
ਘੈਂਟ ਘੈਂਟ ਗਾਣੇ ਬਈ ਤੁਸੀਂ ਹੋਰ ਲੈ ਕੇ ਆਓ ਬਹੁਤ ਵਧੀਆ ਲਿਖਦੇ ਹੋ ❤ ਤੁਹਾਡਾ ਪਿਆਰਾ ਜਾਂ ਫੈਨ ਸੁੱਖਾ
Bro i just came here listening this song on a reel ...it's so damn gud 😳...the lyrics 😮💨🤌🏻✨
Aa gya babe..
Bhaini Ala Sira launda har pase lyrics da ♥️ bro ❤️ Sira
Khan bhaini my favourite singer ❤❤❤
ਬਹੁਤ ਵਧੀਆ ਲਿਖਿਆ ਏ ਤੇ ਬਹੁਤ ਵਧੀਆ ਗਾਇਆ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੀ
💯💯💯
Kali kali gal shi a 22🔥🔥🔥🔥🔥💯
ਗੱਡੀਆਂ ਚ ਵੱਜਦੇ ਆ ਗਾਣੇ ਮੇਰੀ ਜਾਨ ਦੇ❤
Khan bhaini never disappoint his fans ❤❤
ਹੋਇਆ ਹੋਣਾ ਤੇਰੇ ਨਾਲ ਵੀ ਧੋਖਾਗੱਲ ਤੈਨੂੰ ਲੱਗਣੀ ਨਾ ਅਨੋਖੀ ਏ,ਕਿ ਅੱਜ-ਕੱਲ੍ਹ ਪਿਆਰ ਦੀ ਭਾਸ਼ਾਸੱਚੀ ਸੱਮਝਣੀ ਬੜੀ ਔਖੀ ਏ।ਸੱਚੀ ਬਹੁਤ ਔਖੀ ਸੱਮਝਣੀ ਸੱਚਾ ਆਸ਼ਕ ਹੀ ਕਿਉਂ ਠੱਗਦਾ,ਤੇ ਜੇ ਹੁਣ ਸੱਚਾ ਪਿਆਰ ਕਰੀਏਤਾਂ ਇੱਕ ਮਨਂ ਚ ਡਰ ਜੇਹਾ ਲੱਗਦਾ।[ਡਰ ਤਾਂ ਲੱਗਦਾ ਪਰ ਹੱਸ ਕੇ ਜਿਉ 'ਦੱਸ ਕੀ ਫ਼ਾਇਦਾ ਜੇ ਰੋ ਕੇ ਚੱਲਣਾ,ਵੈਸੇ ਸੱਚੀ ਬਹੁਤ ਔਖਾ ਅੱਜ-ਕੱਲ੍ਹਇਮਾਨਦਾਰ ਹੋ ਕੇ ਚੱਲਣ।😊🙃]
Legend Khan bhaini ❤
Khan Bhaini ❤ ...
Different vibes and different likhayi👍❤️
ਬਹੁਤ ਸੋਣਾ ਲਿਖਿਆ ਤੇਰੀ ਕਲਮ ਨੂੰ ਸਲਾਮ ਆ😘😘😘🥰
Khan bhaini❤❤❤
ਵੀਰੇ ਯਾਰ ਮੈਨੂੰ ਵੀ ਯਾਰ ਓਹਦੇ ਬਾਰੇ ਸਭਕੁਝ ਪਤਾ ਆ ਪਰ ਮੈਂ ਓਹਨੂੰ ਸ਼ੱਡ ਨੀ ਸਕਦਾ
Attt 🔥🔥🔥🔥🔥
Har bar di tra att hi kronde tuc ❤God bless u 😇
This song lyrics status available on my RUclips channel plz visit and plz subscribe
Khan bhaini Best Song
Malak tarkia bakshe vere ajj de tym nu bhut hi sohne trike nl bian krta tuc ne ❤️❤️
Underrated Singer ❤
best song ji
Gaana howe ta bai tan bai eda da Khan bhaini bai jeonda reh waheguru sode mehar Kare 🙏😇❤️
Love you veer g dil kush ho gya meri jnn ❤❤❤❤❤❤❤❤❤❤❤❤❤❤
Ilove khan bhaini bro ji❤
Bai ji amazing writing… it will stick on my favourites now …. Pls launch extended version of this song 3 mins is less…. Listening repeatedly
Nice song ji
Love khan bhaini ❤❤❤❤❤❤❤❤❤❤❤❤❤❤❤❤
Ajj smjh aayi es song di jida meri gal ho ri hove ❤ es gaane ch
Shi nice song ❤❤❤miss you
Khan bhaini is always ❤on topRepeat tay chalo hund ustaad g,
Bhai ...u r the best after sidhu bai & karan bai in punjabi industry
Mind blowing 👌👌👌 reality
Bhut bhut jyada sohna song a meri jaan ❤️😘 love you so much Bhaini walea ❤❤❤❤❤sira laonda reh enjj hi god bless you ❤❤❤❤❤
ਬਹੁਤ ਵਧੀਆ ਖ਼ਾਨ ਵੀਰ❤
Bohat vadiya song khan bhaini bai and really impossible song 😢😢 but Nice song 😍😍
U r lovely song feeling❤❤❤❤❤❤
ਸਿਰਾਂ ਉਸਤਾਦ ਜੀ
Aeda Kaint song h trending ch kyo nhi ???
💥💥💥
Pyr ik br hunda bas
💝❤ਗੀਤ ਆਉਣ (ਚ) ਸਮਾਂ ਲੱਗਜੇ ਭਾਵੇਂ ਪਰ ਜਦ ਵੀ ਗਾਉਦਾਂ ਸਿਰਾ ਹੀ ਗਾਉਦਾ 💝❤love you Ustaad ji
❤❤
Osm@user-wi7dw6iw6f
Cah
Vahhh
@@vimalpaasi6434❤❤❤
ਭੈਣੀ ਅਲਿਆ ਤੇਰੀਆਂ ਰੀਸਾਂ ਨੀ ਯਰ ਸੱਚੀ ਦਿਲੋਂ ਕਹਿਨਾ ਬਹੁਤ ਸੋਹਣਾ ਤੇ ਬਹੁਤ ਵਧੀਆ ਲਿਖਿਆ ਰੱਬ ਤੁਹਾਨੂੰ ਤਰਕੀਆਂ ਤੇ ਖੁਸ਼ੀਆ ਦੇਣ 100%
😊😊
@@RakshaSavita-q5i thank you veere
🎵👌👌👌👌👌💯
انت مسلم ☺️♥😴🌏 0:00
Sahi gal aa ❤
ਦਰਦਾ ਦੇ ਨਾਲ ਭਰਿਆ ਸਿੰਨਾ ਏ❤️🩹
ਏ ਜਮਾਨਾਂ ਬੜਾ ਕਮਿੰਨਾ ਏ
ਗੈਪ ਬਣਾਕੇ ਰੱਖਣਾ
ਨਾ ਦੁੱਖ ਦਰਦ ਕਿਸੇ ਨੂੰ ਦਸਣਾ
ਕਡਨੀ ਟੋਰ ਤੇ ਖੁੱਲਕੇ ਹਸਣਾ
ਨਾ ਦੁੱਖ ਦਰਦ ਕਿਸੇ ਨੂੰ ਦਸਣਾ
ਕਡਨੀ ਟੋਰ ਤੇ ਖੁੱਲਕੇ ਹਸਣਾ🫠
@user-pt2on2cv6b thank you
ਨਾਂ ਜਿੱਤ ਦੀ ਆਦਤ ਪਾ ਸੱਜਣਾ ਫੇਰ ਹਾਰ ਨੀ ਹੋਣਾ ……ਕਿਆ ਬਾਤ ਆ bro ਸਰੀਰ ਚੋ ਅੱਗ 🔥🔥🔥🔥🔥 ਨਿੱਕਲਣ ਲਾਤੀ many many congratulations bro Allah bless u
ਬੇੜੀਆਂ ਦੇ ਵਿੱਚ ਤਰਦਾ ਤੂੰ.., ਇੰਝ ਪਾਰ ਨਹੀਂ ਹੋਣਾ..,Kya bat ea bro end toh end hii layi jana hun taa❤❤❤❤❤love u aa god bless you
Owm
ਕਿਆ ਬਾਤ ਆ ਯਾਰਾ ਸਿਰਾ ਲਾਤਾ ਥੋੜਾ ਟਾਈਮ ਆ ਬੱਸ ਤੇਰਾ ਵੀ ਟੈਟੂ ਖੁਣਿਆ ਮਿਲੂਗਾ ਮੇਰੀ ਬਾਹਂ ਤੇ ਬਾਕੀ love u bro❤❤❤
2:31
ਨਾ ਜੀਤ ਦੀ ਆਦਤ ਪਾ ਸੱਜਣਾਂ ਫਿਰ ਹਾਰ ਨੀ ਹੋਣਾ
❤✨
ਦੀਵਾਲੀ ਵਰਗਾ ਚਾ ਹੁੰਦਾ ਬਈ ਤੇਰੇ ਗਾਣੇ ਦਾ। ਤੇਰੇ ਗਵਾਂਢ ਪਿੰਡ ਕੱਟੂ ਤੋਂ ❤
Super bro
Jaan sadi ❤
@@gaganbhullar7497 gabru punjabi munda❤️
ਕੱਟੂ ਬਾਲੀਆਂ
ਬਹੁਤ ਸੁੰਦਰ ਗਾਣਾ ਗਾਇਆ ਜੀ❤❤ ਦੋ ਬੇੜੀਆਂ ਚ ਪੈਰ ਰੱਖਣ ਵਾਲਾ ਕਦੇ ਪਾਰ ਨਹੀ ਲਗਦਾ 😊
/ਤੇਰੇ ਨਾਲ ਕਿਸੇ ਨੇ ਤੁਰਨਾ ਕੀ ਤੂੰ ਆਪ ਕਿਸੇ ਲਈ ਰੁਕਦਾ ਨੀ.. Boht ਬੰਦਿਆ ਦੀ ਸਚਾਈ ਹੈ ਇਹ ਪੂਰਾ ਗਾਣਾ ।
Nyc sng khn bhni ❣️
Sahi keha
22 ਦਾ 1 ਬੋਲ 1ਬੋਲ ਦਿਲ❤ ਜਿੱਤ ਕੇ ਲੈ,ਗਿਆ l Love you bro ❤❤
ਬਹੁਤ ਸੋਹਣੇ ਤੁਹਾਡੇ ਸਾਰੇ ਗਾਣੇ ਖਾਨ ਵੀਰੇ ਤੁਹਾਡੀ ਆਵਾਜ਼ ਸੁਣ ਕੇ ਰੂ ਖੁਸ਼ ਹੋ ਜਾਂਦੀ ਆ ਖਾਨ ਭੈਣੀ Love you bai
ਸੁੱਖ ਵਿੱਚ ਤੈਨੂੰ ਕੀ ਕਰਨਾ ਜ ਸਾਥੀ ਦੁੱਖ਼ ਦਾ ਨੀ 💯💯💯💯🔥🖤
143🥰🥰🥰
🚀❤️🔥ਬਹੁਤ ਸੋਹਣਾ ਗਾਣਾ ਉਸਤਾਦ ਜੀ ਸੁਣਦਿਆਂ ਹੀ ਦਿਲ ਛੋਹ ਲਿਆ .... ਅੱਜ ਦੇ ਟਾਈਮ 'ਚ ✍🏻ਤੁਹਾਡੀ ਲਿਖਤ ਦਾ ਕੋਈ ਤੋੜ ਨੀ...🫶🏻🤗
😊😊
Lovely song
Lovely
Nice
Lovely song
ਖਾਨ ਭੈਣੀ ਦਾ ਹਰ ਗਾਣਾ ਵਾਰ ਵਾਰ ਸੁਣਨ ਵਾਲੇ ਲਾਈਕ ਕਰੋ ❤
❤❤
🎉
ਕੀ ਲਿਖਿਆ ✍️ਆ ਕਿਆ ਬਾਤਾਂ ਨੇਂ ਮੈਂ ਸੁਣਦਾਂ ਰਹਾਂ ਹਰ ਵਕਤ ਏਂ ਦਿਲ ਮੇਰਾ ਚਾਹਤਾਂ ਹੈ bahut ਸੋਹਣਾ song ji karda sunda Java ❤
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
ਇਸ ਗੀਤ ਚ ਕੁੱਝ ਅਲੱਗ ਹੀ ਛੂਹ,ਤੂੰ ਇੱਕ ਇੱਕ ਗਾਣਾ ਬਹੁਤ ਮਿਹਨਤ ਨਾਲ ਬਣਾਉਣਾ ਮੇਰੇ ਦਿਲ ਸੱਚੀ ਲਿਆ ਮੋਹ,ਸਾਰਾ ਜੱਦ ਸੁਣਿਆ ਇਸ ਵਿੱਚ ਗਿਆ ਸੀ ਮੈ ਖੋਹ, ਜੇ ਖ਼ਾਨ ਥੋੜਾ ਜਿਹਾ ਹੋਰ ਏਨੂੰ ਡੂੰਗਾ ਲਿਖਦਾ ਸੱਚੀ ਕਹਿਣਾ ਇੰਦਰ ਪੈਣਾ ਸੀ ਰੋ🥺👍🏻❤️👌🏻
ਖਾਨ ਬਾਈ ਜੀ ਤੁਹਾਡੀ ਆਵਾਜ਼ ਸੁਣ ਕੇ ਰੂ ਖੁਸ਼ ਹੋ ਜਾਂਦੀ 😊😊ਖਾਨ ਭੈਨੀ ਵਾਲਿਆਂ Love you bai
😊😊😊
Superb ❤️ ਤੈਨੂੰ ਹਰ ਇਕ ਦੇ ਨਾਲ ਹੋ ਜਾਂਦਾ ਏਹੇ ਪਿਆਰ ਨੀ ਹੁੰਦਾ 💔
Hlo g kive ho
❤❤
❤❤❤
Osm
❤❤❤@@AmanDeep-rp5dp
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ⛳⚔️⛳
ਮੈਨੂੰ ਲਗਦਾ ਇਹ ਪਹਿਲਾ ਗਾਣਾ ਆ ਜਿਹਦੇ ਵਿੱਚ ਤੇਜੀ ਦੀ ਗੱਲ ਨਹੀਂ ਹੋਈ ❤😂
mainu smjh nhi lggi oh fon kudi daa c k khan bhaini da
Hm
Hmm
@@Preet_The_Devilkhan bhai ni da
ਭੈਣੀ ਆਲਾ ਫੇਰ ਲੈ ਗਿਆ 33 ਵਿੱਚੋਂ 33 ❤️💯🤩
ਕਲਮ ਤੇ ਸੋਚ ਨੂੰ ਸਲਾਮ ✌🏻❤️❤️❤️❤️
Bssss ehto ਅੱਗੇ ਤਾਂ ਸਭ ਖਤਮ ਆ❤ ਮੇਰੇ ਉਸਤਾਦ ਨੂੰ ਦਿਲੋਂ ਪਿਆਰ ਕਰਨ ਵਾਲੇ ਲਾਇਕ ਕਰੋ ❤
Song ਸੁਣੇ ਬਿਨਾਂ ਹੀ like ਹੋ ਜਾਂਦਾ ਪਤਾ ਹੀ ਹੁੰਦਾ ਵੀ song ਤਾਂ siraa ਹੀ ਹੋਣਾ 😊
❤❤❤
❤❤
❤
Msg
❤❤❤
ਤੇਰੇ ਹਰ ਗਾਣੇ ਚ ਕੁੱਝ ਅਲੱਗ ਹੀ ਸਿੱਖਣ ਤੇ ਸੁਣਨ ਨੂੰ ਮਿਲਦਾ ਏਸ ਲਈ ਤੇਰੇ FAN ਆ 🖤🔥🫰🫰🫰
You from Jalandhar
ਮੈਨੂੰ ਸਭ ਤੋਂ ਵੱਧ ਉਡੀਕ ਹੁੰਦੀ ਐ ਭੈਣੀ ਆਲੇ ਦੇ ਗੀਤ ਦੀ ਬਹੁਤ ਵਧੀਆ ਆਵਾਜ਼ ਅੰਦਰੋਂ ਕੀਲ ਦੇ ਬੰਦੇ ਨੂੰ ਕਲਮ ਦੀ ਕੋਈ ਰੀਸ ਨੀ
🙏🙏 ਜਿਉਂਦਾ ਵਸਦਾ ਰਹਿ ✅ @khanbhani ਵਾਲਿਆ
ਬੜੀ ਸਿੱਦਤ ਨਾਲ ਉਹਨੂੰ ਚਾਹਿਆ ਸੀ ਉਹਨੇ ਕੱਖ ਦਾ ਮੈਨੂੰ ਛੱਡਿਆ ਨੀ ਇੱਕ ਤਰਫਾ ਪਿਆਰ ਮੈ ਰਿਹਾ ਕਰਦਾ ਉਹਨੇ ਪਿਆਰ ਦਾ ਮਤਲਬ ਕੱਢਿਆ ਨੀ ਮੇਰੇ ਲਈ ਖੁਦਾ ਦੇ ਵਰਗਾ ਸੀ ਉਹਦੇ ਲਈ ਸੀ ਇਸਕ ਮਜਾਕ ਦੀ ਤਰਾ ਉਹ ਲਾਰਿਆ ਨਾਲ ਵਿਰਾਉਦੀ ਰਹੀ ਗਿੱਲ ਨੂੰ ਕਿਸੇ ਜਵਾਕ ਦੀ ਤਰਾ
Vahh ❤
Bhut sohna msg bro ❤❤❤❤❤❤❤❤❤❤❤❤❤ eda hi fr khan bhaini je kuch krna tn wakhra hi krna ❤❤❤Chahey ik saal vich 2 songs hi hon pr oh sari zindgi chln end bro
ਹਰ ਇੱਕ ਗਾਣਾ ਸਿਰਾ ❤❤❤❤ khan bhaini ਦਾ
ਸੁੱਖ ਵਿਚ ਵੀ ਤੇਰਾ ਕੀ ਕਰਨਾ ? ਜ ਸਾਥੀ ਦੁੱਖ ਦਾ ਨੀ💯📀 (ਖਾਣਾ ਬੁਹਤ ਸੋਹਣਾ ਲਿਖਦਾ 📈ਵਾਹਗੁਰੂ ਕਰੇ ਤੈਨੂੰ ਮੇਰੀ ਬੀ ਉਮਰ ਲੱਗਜੇ🩸🫀)
ਹਰ ਬੰਦੇ ਨਾਲ ਜੁੜੇ ਗੱਲ ਭੈਣੀ ਆਲੇ ਖਾਨ ਦੀ❤
❤nyc
😢😢😢
@@niharikanaine3317 thnks
ਤੈਥੋਂ ਭੁੱਲਣੀ ਨਾ ਨਿਭਣੀ ਉਹ ਰੀਤ ਹੋ ਗਿਆ
ਰੋਂਦੇ ਫੱਟਾਂ ਦਾ ਬਿਆਨ ਸੋਗੀ ਗੀਤ ਹੋ ਗਿਆ (ਦੇਬੀ ਮਕਸੂਸਪੁਰੀ )
Bhai g makhsoospuri sahib ji brga koi ni likh skda
ਆਪਣੇ 🎉ਭੈਣੀ ਮਹਿਰਾਜ ਵਾਲੇ ਕੌਣ ਕੌਣ ਨੇ😊❤❤❤❤❤❤
ਕਦੀ ਆਪਣੇ ਔਗੁਣ ਲਿਖਿਆ ਕਰ 👌❤
ਬਹੁਤ ਵਧੀਆ ਗੀਤ ਲਿਖਿਆ khan ਬਾਈ ❤
Baht vdia gaaya khan bhaini sir ❤❤❤iss song di her ik line meri life di sachaai aa ❤❤❤tarkiya bakshe rabb tuhanu ❤jionda reh humesha ❤❤❤
One Of The Best Lyricist And Singer Of All Time 🔥❣️
ਕੇ ਨਜ਼ਰ ਹੈ ਹਮਾਰੀ ਨਜ਼ਰ ਅੰਦਾਜ਼ ਵੀ ਕਰ ਸਕਤੇ ਥੇ,ਪਿਆਰ ਕਰ ਬੈਠੇ ਜਨਾਬ ਵਰਨਾ ਵਪਾਰ ਵੀ ਕਰ ਸਕਤੇ ਥੇ ✍️✍️ ਮਾਨ ਸ਼ਾਯਰ
ਖਾਨ ਬਾਇ ਬੁਹਤ ਸੋਹਣਾ ਗੀਤ ਆ ❤❤❤❤❤ਰੱਬ ਹਮੇਸ਼ਾ ਚੜਦੀ ਕਲਾ ਚ ਰਖੇ ਸੋਨੂੰ ❤❤❤❤❤
❤❤❤
❤❤
😢😢😢
❤❤
ਦੋ ਦੋ ਬੇੜੀਆਂ ਵਿੱਚ ਤਰਦਾ ਤੂੰ
ਇੰਝ ਪਾਰ ਨੀ ਹੋਣਾ 💯
Life meri jida chldi tu ohda e veere likhda ma bhut song dekhe halata nal male khnde
Nice song ❤❤
ਨਾਂ ਜਿੱਤ ਦੀ ਆਦਤ ਪਾ ਸੱਜਣਾ ਫਿਰ ਹਾਰ ਨੀ ਹੋਣਾ 😘😘
ਬਾਕੀ ਤਾ ਪੂਰਾ ਉਕੇ ਰਿਪੋਰਟ ਆ ਪਰ ਮੈਂਨੂੰ ਲਗਦਾ ਇਹ ਪਹਿਲਾਂ ਗਾਣਾ ਹੋਊ ਜਿਹਦੇ ਚ ਤੇਜੀ ਦਾ ਜਿਕਰ ਨਾ ਹੋਇਆ ਹੋਵੇਗਾ 😮
Bcz of video not credited by teji
@@satindersingh4977 ਅੱਛਾ ਮੈਨੂੰ ਲਗਾ ਸੀ ਤੇਜੀ ਯਾਰ ਆ😮
my life 😢😢
Ha bhi
ਇਸ ਵਾਰੀ ਬਾਈ ਦੁੱਖੀ ਆ ਇਸ ਲਈ ਤੇਜੀ ਦਾ ਨਾਮ ਨੀ ਲਿਆ
ਗੀਤ ਬੋਤ ਸੋਹਣਾ ਆ ❤ਦਿਲ ਨੂੰ ਸਕੂਨ ਮਿਲਿਆ 😮
ਸਿਰਾ ਹੀ ਕਰਾਉਦਾ ਖਾਨ ਭੈਣੀ
ਵੈਸੇ ਤਾਂ ਗਾਉਣ ਦਾ ਸ਼ੌਕ ਮੈਨੂੰ ਵੀ ਹੈ ਬਾਈ ਜੀ ਪਰ ਤੁਹਾਡੇ ਗਾਣੇ ਗਾ ਲਈ ਦੇ ਆ ਸੌਣ ਲਈ ਦੇ ਆ ਤੁਹਾਡਾ ਫੈਨ ਸੁੱਖਾ ਜੰਡੂ ❤
Jiyo khana bhaini aaleyea 💯✍️👌
Second para vch ta mere jajbat likh dite bro😊love you veere❤
ਖ਼ਾਨ ਭੈਣੀ ਹਸਦਾ ਹੀ ਸੋਹਣਾ ਲਗਦਾ ਆ
Eda da hor geet chyda aa khan veera♥️
Khan bhaini wala Mera dosra number wala best likhari ✍️ . 💥
Bilkul vi hunkaar nhi ish bande ch dilo siloot aa ustaad ji❤❤
ਤੇਰਾ ਚੱਜ ਵੀ ਪਤਾ ❤
Only respect for you khan bhaji bai es tara lagda Jiva tussi har gaana mera ta hi likkh raha ho g huge respect of you
ਅੱਤ ਕਰਵਾ ❤ ਤੀ ਬਾਈ❤
ਭੈਣੀ ਆਲਾ ਵੀ ਸੁਣਨੇ ਖਰਾ ਵਾਲਾ । ਕੰਨ ਲਾਕੇ ਸੁਣ ਸੱਜਣਾ 🔊🎶✍✅✅
Knt gallbaat ❤❤
ਘੈਂਟ ਘੈਂਟ ਗਾਣੇ ਬਈ ਤੁਸੀਂ ਹੋਰ ਲੈ ਕੇ ਆਓ ਬਹੁਤ ਵਧੀਆ ਲਿਖਦੇ ਹੋ ❤ ਤੁਹਾਡਾ ਪਿਆਰਾ ਜਾਂ ਫੈਨ ਸੁੱਖਾ
Bro i just came here listening this song on a reel ...it's so damn gud 😳...the lyrics 😮💨🤌🏻✨
Aa gya babe..
Bhaini Ala Sira launda har pase lyrics da ♥️ bro ❤️ Sira
Khan bhaini my favourite singer ❤❤❤
ਬਹੁਤ ਵਧੀਆ ਲਿਖਿਆ ਏ ਤੇ ਬਹੁਤ ਵਧੀਆ ਗਾਇਆ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੀ
💯💯💯
Kali kali gal shi a 22🔥🔥🔥🔥🔥💯
ਗੱਡੀਆਂ ਚ ਵੱਜਦੇ ਆ ਗਾਣੇ ਮੇਰੀ ਜਾਨ ਦੇ❤
Khan bhaini never disappoint his fans ❤❤
ਹੋਇਆ ਹੋਣਾ ਤੇਰੇ ਨਾਲ ਵੀ ਧੋਖਾ
ਗੱਲ ਤੈਨੂੰ ਲੱਗਣੀ ਨਾ ਅਨੋਖੀ ਏ,
ਕਿ ਅੱਜ-ਕੱਲ੍ਹ ਪਿਆਰ ਦੀ ਭਾਸ਼ਾ
ਸੱਚੀ ਸੱਮਝਣੀ ਬੜੀ ਔਖੀ ਏ।
ਸੱਚੀ ਬਹੁਤ ਔਖੀ ਸੱਮਝਣੀ
ਸੱਚਾ ਆਸ਼ਕ ਹੀ ਕਿਉਂ ਠੱਗਦਾ,
ਤੇ ਜੇ ਹੁਣ ਸੱਚਾ ਪਿਆਰ ਕਰੀਏ
ਤਾਂ ਇੱਕ ਮਨਂ ਚ ਡਰ ਜੇਹਾ ਲੱਗਦਾ।
[ਡਰ ਤਾਂ ਲੱਗਦਾ ਪਰ ਹੱਸ ਕੇ ਜਿਉ
'ਦੱਸ ਕੀ ਫ਼ਾਇਦਾ ਜੇ ਰੋ ਕੇ ਚੱਲਣਾ,
ਵੈਸੇ ਸੱਚੀ ਬਹੁਤ ਔਖਾ ਅੱਜ-ਕੱਲ੍ਹ
ਇਮਾਨਦਾਰ ਹੋ ਕੇ ਚੱਲਣ।😊🙃]
Legend Khan bhaini ❤
Khan Bhaini ❤ ...
Different vibes and different likhayi👍❤️
ਬਹੁਤ ਸੋਣਾ ਲਿਖਿਆ ਤੇਰੀ ਕਲਮ ਨੂੰ ਸਲਾਮ ਆ😘😘😘🥰
Khan bhaini❤❤❤
ਵੀਰੇ ਯਾਰ ਮੈਨੂੰ ਵੀ ਯਾਰ ਓਹਦੇ ਬਾਰੇ ਸਭਕੁਝ ਪਤਾ ਆ ਪਰ ਮੈਂ ਓਹਨੂੰ ਸ਼ੱਡ ਨੀ ਸਕਦਾ
Attt 🔥🔥🔥🔥🔥
Har bar di tra att hi kronde tuc ❤God bless u 😇
This song lyrics status available on my RUclips channel plz visit and plz subscribe
Khan bhaini Best Song
This song lyrics status available on my RUclips channel plz visit and plz subscribe
Malak tarkia bakshe vere ajj de tym nu bhut hi sohne trike nl bian krta tuc ne ❤️❤️
This song lyrics status available on my RUclips channel plz visit and plz subscribe
Underrated Singer ❤
best song ji
Gaana howe ta bai tan bai eda da Khan bhaini bai jeonda reh waheguru sode mehar Kare 🙏😇❤️
Love you veer g dil kush ho gya meri jnn ❤❤❤❤❤❤❤❤❤❤❤❤❤❤
Ilove khan bhaini bro ji❤
Bai ji amazing writing… it will stick on my favourites now …. Pls launch extended version of this song 3 mins is less…. Listening repeatedly
Nice song ji
This song lyrics status available on my RUclips channel plz visit and plz subscribe
Love khan bhaini ❤❤❤❤❤❤❤❤❤❤❤❤❤❤❤❤
This song lyrics status available on my RUclips channel plz visit and plz subscribe
Ajj smjh aayi es song di jida meri gal ho ri hove ❤ es gaane ch
Shi nice song ❤❤❤miss you
Khan bhaini is always ❤on top
Repeat tay chalo hund ustaad g,