ਬੁੜੀ ਕਹਿੰਦੀ ਮੈਂ ਤਾਂ ਤੇਲ ਪਾ ਕੇ ਮੱਚੂਗੀ !! ਬੱਸ ਫਿਰ ਬੁੜੇ ਨੇ ਚੱਕਤਾ ਕੰਮ😴EP-78 LATEST COMEDY VIDEO

Поделиться
HTML-код
  • Опубликовано: 10 сен 2024
  • NumberdarUbhiaOct Facebook Page:-👥 / bapu.ubhia
    Instagra:-Instagram www.instagram/....
    www.snapchat.c...
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________
    Staring :- Bapu Ubhia, Pamy Numberdar, Vicky Numberdar, bebe ubhia, preet dirba , neeshu ,Shelly sangrur ,gurdeep Ghumaan
    :All Rights Reserved .
    ©️-Numberdar Ubhia Production
    ✔️ Licensed By Numberdar Ubhia
    For Business:-numberdarubhia9977@gmail.com
    ☎️WHTSAPP 9988129977
    #1trending
    Story writter KALA
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ RUclips ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱ I'llਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________
    #comedy #funny #numberdarubhia #mera #bapuubhia #merana

Комментарии • 213

  • @karamjeetsingh7407
    @karamjeetsingh7407 Год назад +9

    ਨੰਬਰਦਾਰ ਜੀ ਬਹੁਤ ਵਧੀਆ ਵੀਡੀਓ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ 👌👌

  • @rajendrabishnoi4040
    @rajendrabishnoi4040 Год назад +4

    एक्टिंग जबरदस्त है सारी टीम दी मगर बाई बले बले

  • @balwantsingh-sm6be
    @balwantsingh-sm6be Год назад +6

    Very nice video acting of team is very nice God bless 👍❤️

  • @balkarsingh-nn5le
    @balkarsingh-nn5le Год назад +7

    ਆਹਾ ਮਸ਼ੀਨ ਬਹੁਤ ਹੀ ਵਧੀਆ ਸੀ 🤣🤣🤣😜👌👍💘❤️🙏🙏। ਬਲਕਾਰ ਸਿੰਘ ਸੰਧੂ ਮੁੰਬਈ ਮਹਾਰਾਸ਼ਟਰ

  • @kulwinderknagra3640
    @kulwinderknagra3640 Год назад +7

    ਸਹੀ ਗਲ ਹੈ😄😄ਸੁਨੀਤਾ ਭੈਣੇ ਹਰੇਕ ਹੀ ਕੁਟ ਦਿੰਦਾ ਹੈ ਮਘਰ ਨੂੰ

  • @KuldeepKaur-dy2xz
    @KuldeepKaur-dy2xz Год назад +4

    ਨਿਛੂ।ਬਹੁਤ। ਵਧੀਆ। ਵੀਡੀਓ। ਪਰਮਾਤਮਾ। ਤਰੱਕੀ। ਬਖਸ਼ੇ। ❤❤❤❤❤❤🎉🎉🎉🎉🎉😮😅😮😅

  • @surindersingh7014
    @surindersingh7014 Год назад +16

    ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @kulwinderknagra3640
    @kulwinderknagra3640 Год назад +6

    ਬਾਪੂ ਜੀ ਤੁਹਾਡੀ ਸਿਰਭਕਾਈ ਬਹੁਤ ਹੁੰਦੀ ਹੈ ਸਾਰਿਆ ਨਾਲ ਨੀਸ਼ੂ ਵਿਚਾਰੀ ਨੂੰ ਵੀ ਬਹੁਤ ਦਿਮਾਗ ਖਪਾਉਣਾ ਪੈਦਾ ਹੈ ਮਘਰ ਨਾਲ

  • @gillz9111
    @gillz9111 Год назад +5

    Bhut vadiya video bapu ji

  • @muhammadtariquekahlon
    @muhammadtariquekahlon Год назад +7

    Very very good acting dresses dialaugs of Mrs Maghar and her sister in law ❤👌

  • @jonykamboj9229
    @jonykamboj9229 Год назад +1

    Hlo ji nice acting aj ke mager bahi and baba ji sebo maa ji nice jmeen to bhot h ab resta pka smjo ji nice all of you bye ji

  • @SukhwinderSingh-wq5ip
    @SukhwinderSingh-wq5ip Год назад +18

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @LovePreet-qj3zf
    @LovePreet-qj3zf Год назад +1

    Bahut Vadia baappu ji kich ke rakho kum

  • @amarjitsingh1946
    @amarjitsingh1946 Год назад +9

    ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਧੰਨਵਾਦ ਸਾਰੀ ਟੀਮ ਦਾ ਜੀ ਨਾਇਸ਼ 👍👍👌❤❤💯

  • @kewalgill2943
    @kewalgill2943 Год назад

    Very nice video ji good work all team members 👍👍🙏

  • @jagdevsingh8335
    @jagdevsingh8335 Год назад +8

    ਨੰਬਰਦਾਰ ਉਭਿਆ ਸਾਹਿਬ ਜੀ ਤੁਸੀ ਪ੍ਰੀਤ ਦੇ ਮੌਰ ਸੇਕ ਦਿਓ ਤੁਹਾਡਾ ਘਰ ਸੁਖੀ ਵਸ ਜਾਊਗਾ ਇਹ ਹੀ ਤੁਹਾਡੇ ਘਰ ਵਿੱਚ ਲੜਾਈ ਪਵਾਉਂਦੀ ਹੈ ਸਾਰਿਆਂ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਅਤੇ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @SatnamSingh-sadhra
    @SatnamSingh-sadhra Год назад +2

    Sat shri akal bapu ji 🙏🙏🙏🙏 very nice 👍👍🌹🌹🌹🌹👌👌👌👌

  • @balwantsinghsekhon5218
    @balwantsinghsekhon5218 Год назад +8

    Amazing production. Photography, Dress color combinations and superb acting. You are ready for a full length film

  • @jagvirsinghbenipal5182
    @jagvirsinghbenipal5182 Год назад +2

    ਬਹੁਤ ਵਧੀਆ ਵੀਡੀਓ ਆ ਨੰਬਰਦਾਰ ਜੀ 👌👌🔥🔥🔥

  • @dilpreet7280
    @dilpreet7280 Год назад +1

    Very nice ji ❤❤

  • @Gagan12152
    @Gagan12152 10 месяцев назад

    Bapu ji te nissu te masad ji sahi aa

  • @mashrafsaqi8360
    @mashrafsaqi8360 Год назад

    Very good
    All team
    Chichawatni
    Pakistan

  • @kulwinderknagra3640
    @kulwinderknagra3640 Год назад +4

    ਪਰੀਤ ਭੈਣੇ ਆਪਣੇ ਘਰ ਚਲੀ ਜਾ🙏🙏 ਲੜਾਈ ਮੁਕ ਜਾਵੇਗੀ

  • @inderkadyan8095
    @inderkadyan8095 Год назад +1

    Very nice video 📹 👍 👌 👏

  • @a_s2801
    @a_s2801 Год назад

    Very very good acting team members

  • @khaintbanda9067
    @khaintbanda9067 Год назад

    Very nice video bapu ji.

  • @LovePreet-qj3zf
    @LovePreet-qj3zf Год назад +1

    ❤❤❤

  • @user-vv7ze7js1s
    @user-vv7ze7js1s 26 дней назад +1

    😂😂😂😂😂😂😂😂

  • @sawarnsingh2274
    @sawarnsingh2274 Год назад +2

    ਬਹੁਤ ਹੀ ਵਧੀਆ ਵੀਡੀਓ ਹੈ ਨੰਬਰਦਾਰ ਸਾਹਿਬ

  • @ramsharanmuktsari2637
    @ramsharanmuktsari2637 Год назад +2

    ❤❤😂😂🎉🎉 ਸਾਰੀ ਟੀਮ ਸਿਰਾ ਹੀ ਹੈ......😅😅😅😅😅😅😅😅😅

  • @balwantsingh1942
    @balwantsingh1942 Год назад

    Very very nice video aa

  • @KabalChattha-mj8ne
    @KabalChattha-mj8ne Год назад +1

    Bhut vdiya video hai bapu ji

  • @baaghibalagan
    @baaghibalagan Год назад +1

    🎉

  • @baaghibalagan
    @baaghibalagan Год назад +1

    Balagan, dasuya, hoshiarpur, Punjab

  • @SatishKumar-gx4lq
    @SatishKumar-gx4lq Год назад

    Very nice vdoo👌👌

  • @rachhpalsingh78466
    @rachhpalsingh78466 Год назад +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @harmandhindsa6371
    @harmandhindsa6371 Год назад +2

    Bhut vdiya video g ❤️❤️

  • @mandeepgosalmandeepgosal4839
    @mandeepgosalmandeepgosal4839 Год назад

    Very nice vdo a uncle ji

  • @balwindersinghkhalsa2370
    @balwindersinghkhalsa2370 Год назад +2

    ਓ ਭਾਈ ਜਵਾਕੋ

  • @darshansinghcheema6383
    @darshansinghcheema6383 Год назад

    Very nice video

  • @jattsabh_1212
    @jattsabh_1212 Год назад +3

    Nice ❤❤❤❤
    love from jakhal❤
    Fan of sunita and preet😊

  • @muhmmadismail
    @muhmmadismail Год назад

    good🤓🤓🤓🤓

  • @user-mw3fh5qs3q
    @user-mw3fh5qs3q Год назад +1

    ਅੱਜ ਤਾਂ ਪ੍ਰੀਤ ਵੀ ਬਚਗੀ।
    ਬਹੁਤ ਵਧੀਆ ਵੀਡੀਓ ਬਣੀਂ ਹੈ।ਚੜ੍ਹਦੀ ਕਲਾ ਰਹੇ।

  • @BhagSinghMandeir
    @BhagSinghMandeir Год назад

    Very Nice Baba Ji

  • @Mazhar435
    @Mazhar435 10 месяцев назад

    Madan khali a g o baba g 😂😂😂😂

  • @harpalsinghsingh3758
    @harpalsinghsingh3758 Год назад

    Very nice video ji

  • @LovePreet-qj3zf
    @LovePreet-qj3zf Год назад +1

    Agla part 79 jaldi le aa oo

  • @afzaljaved2942
    @afzaljaved2942 Год назад +1

    Very good and glanz full story 😅😅😅

  • @preetpreet288
    @preetpreet288 Год назад +2

    Bhut vadia ji

  • @LovePreet-qj3zf
    @LovePreet-qj3zf Год назад

    👍👍👍👍

  • @amritbrar7709
    @amritbrar7709 Год назад +1

    bhut vdya y 😂😂

  • @soniuppal161
    @soniuppal161 Год назад +1

    Good video bapu ji

  • @daljitekaur5487
    @daljitekaur5487 Год назад +2

    ਦਲਜੀਤ ਸਿਧੜਾ ਤੋਂ ਜੀ ਬਹੁਤ ਵਧੀਆ 🎉❤🎉

  • @tarsembrar9375
    @tarsembrar9375 Год назад

    ਪਹਿਲਾਂ ਮੱਘਰ ਦੇ ਫੇਰੋ ਘੇਸਲਾ ਚੰਗੀ ਤਰ੍ਹਾਂ ਇਹੀ ਨਹੀਂ ਟਿਕਦਾ

  • @shindersingh5708
    @shindersingh5708 Год назад +1

    ਬਹੁਤ ਵਧੀਆ ਵੀਡੀਓ ਲੱਗੀ ਸਾਰੀ ਟੀਮ ਨੂੰ ਮੁਬਾਰਕਾਂ ❤❤❤

  • @binderkaur8829
    @binderkaur8829 Год назад

    👌👌👌👌😂😂

  • @jatindernatt5608
    @jatindernatt5608 Год назад

    Very nice

  • @BaldevSingh-vt9bm
    @BaldevSingh-vt9bm Год назад +1

    ਹੁਣ ਵੀਰੇ ਸੁਧਾਰ ਲੈ ਆਉ ਹੁਣ ਅੱਗੇ ਵਧਾਉ ਹੁਣ ਤਾ ਬੇਬੇ ਨੂੰ ਸਿਆਣੀ ਬਣਾਦੋ ਹੋਰ ਅੱਗੇ ਵਧੋ ਬਾਈ 😂❤🎉

  • @GuruDavdass
    @GuruDavdass Год назад +2

    ਬੋਹਤਾ ਬਦੀਆ ਗੁਰੂਦੇਵ ਦਾਸ ਪਿੰਡ ਮੈਲੀ ਜ਼ਿਲਾ ਹੁਸ਼ਿਆਰਪੁਰ ਦੁਆਬਾ

  • @mallmann8309
    @mallmann8309 Год назад

    ਨੀਸੂ ਦਾ ਘੈਂਟ ਰੋਲ ਹੈ। ਤਰੀਫ ਕਰਨੀ ਬਣਦੀ ਹੈ। ਬਹੁਤ ਖੁਸੀ ਦੀ ਗਲ ਹੈ ਚੁਗਲੋ ਡਾਂਗਾ ਨਾਲ ਘਰੋ ਭਜਾ ਦਿਤੀ ਰਾਜ ਨੇ ਵੀ ਚੰਗੀ ਲਾਹ ਪਾਹ ਕੀਤੀ। ਚੁਗਲੋ ਦੀ। ਚੁਗਲੋ ਕਹਿੰਦੀ ਸੀ ਮੈਨੂੰ ਕੋਈ ਹੱਥ ਨਹੀ ਲਾ ਸਕਦਾ।

  • @GurpreetSingh-mi8jj
    @GurpreetSingh-mi8jj Год назад +1

    Vry funny and video veer ji 😢😂

  • @jsa-bb2mf
    @jsa-bb2mf Год назад +1

    Vary nice video

  • @surjeetsingh7387
    @surjeetsingh7387 Год назад

    Nice video bai ji

  • @gurdeepshokar9665
    @gurdeepshokar9665 Год назад +1

    ਬਹੁਤ ਵਧੀਆ ਵੀਡੀਓ

  • @meghrajsharma5721
    @meghrajsharma5721 Год назад

    ਮੱਘਰ ‌ਸਕਲ ਤੋਂ ਹੀ ਕਮਲਾ ਲਗਦਾ‌ ਬਾਪੂ
    ਢੂਈ ਸੇਕਦੇ ਮੱਘਰ ਦੀ ਆਪੇ ਮੈ‌ ਸਾਂਭ ਲੂੰ

  • @kulwinderknagra3640
    @kulwinderknagra3640 Год назад +1

    ਮਘਰ ਤੇ ਸੀਬੋ ਸੁਧਰ ਜਾਣ ਤਾ ਘਰ ਤਾ ਕਲੇਸ਼ ਮੁਕ ਜਾਵੇ

  • @simokaur2005
    @simokaur2005 Год назад +1

    End video bapu ji 🙏🙏👍👍🥰😂

  • @beerasingh7821
    @beerasingh7821 Год назад +1

    Ok👍👍👌👌❤️❤️😂😂

  • @harpalrandhawarandhawa5303
    @harpalrandhawarandhawa5303 Год назад +1

    ਬਹੁਤ ਵਧੀਆ👍💯ਬਹੁਤ ਵਧੀਆ👍💯

  • @balwindersinghkhalsa2370
    @balwindersinghkhalsa2370 Год назад +4

    ਬਹੁਤ ਵਧੀਆ ਵੀਡੀਓ ਐ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪ੍ਰੀਤੋ ਨਾਲ ਚੰਗੀ ਹੋਈ

  • @user-mw3fh5qs3q
    @user-mw3fh5qs3q Год назад

    ਰੂਪ ਸੂ ਲਾਚੀਆਂ ਵਾਲੀ ਚਾਹ ਮੰਗਦਾ ਓਹਨੂੰ ਨੀ ਕੋਈ ਵਿਚਾਰੇ ਨੂੰ ਪੁਛਦਾ।

  • @tilakrajsharma4027
    @tilakrajsharma4027 Год назад +1

    Nice

  • @jaswindersinghbatth617
    @jaswindersinghbatth617 Год назад

    Bapu Ji Magar vicky Manga bhai all team members 🙏🏻 sat Sri akal ji video very nice 💯 Khanna thankyou

  • @Harmeet7842
    @Harmeet7842 Год назад

    Sahi gaal aah kudhi dai ghaar khaa gaai bevkoof bhukha 👞👞👞👞👞👞👞👞👞👞👞👠👠👠👠👠👠👠👠👠👠👠👠👠👠👠👠

  • @KuldeepSingh-cx2iq
    @KuldeepSingh-cx2iq Год назад

    ਨੰਬਰਦਾਰ ਉਭਿਆ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਮੱਘਰ ਲਾਈ ਲੱਗ ਦਾ ਰੋਲ ਬਹੁਤ ਵਧੀਆ ਸਾਰਿਆ ਦੀ ਐਕਟਿੰਗ ਬਹੁਤ ਕਮਾਲ ਦੀ ਕੁੜੀ ਦਾ ਘਰ ਵਸਾਉਣ ਦੀ ਕੋਈ ਗੱਲ ਨਹੀ ਕਰਦਾ ਸਮਾਨ ਚੁੱਕਣ ਦੀ ਗੱਲ ਕਰਦੇ ਨੇ ਬੈਠ ਕੇ ਟਿਕਾਈ ਗੱਲ ਕਰਨੀ ਚਾਹੀਦੀ ਹੈ ਸੋ ਬਹੁਤ ਵਧੀਆ ਜੀ ਧੰਨਵਾਦ ਸਾਰੀ ਟੀਮ ਦਾ( ਪਿੰਡ ਦੋਸਾਂਝ ਮੋਗਾ)

  • @babbudeep4922
    @babbudeep4922 Год назад +1

    Very nice video ❤🎉

  • @GaganDeep-if6sc
    @GaganDeep-if6sc Год назад +4

    ਬਾਪੂ ਜੀ ਪਿਆਰ ਹੇ ਗਗਨਦੀਪ ਜਲਵੇੜਾ

  • @GurpreetSingh-mi8jj
    @GurpreetSingh-mi8jj Год назад +2

    Hor kive oo veer ji 🙏

  • @harmandhindsa6371
    @harmandhindsa6371 Год назад +1

    Sirra ❤️❤️

  • @veenakhurana4151
    @veenakhurana4151 Год назад

    ਬਹੁਤ ਵਧੀਆ ਵੀਡੀਓ ਹੈ।

  • @sidhu-647
    @sidhu-647 Год назад +1

    Nice video bro ❤❤❤

  • @sumanjay2417
    @sumanjay2417 Год назад +1

    😅😅👍👍👍👌👌👌👏

  • @jasveersinghgill23023
    @jasveersinghgill23023 Год назад

    ਬਹੁਤ ਵਧੀਆ ਵੀੜੀਓ ਬਾਈ ਅੱਘਰ ਮੰਗਾ ਸਿੰਘ ਕਾਲਾ ਬਾਈ ਨੰਬਰਦਾਰ ਸੀਬੋ ਨੀਸੂ ਐਂਡ ਪਾਰਟੀ ਸਭ ਦੀ ਵਧੀਆ ਪੇਸ਼ਕਾਰੀ ਕੀਤੀ ਜਾ ਰਹੀ ਹੈ

  • @sukhbitkaursukhbitkaur4113
    @sukhbitkaursukhbitkaur4113 Год назад

    Ghant video ji. Gbu

  • @amanjotsinghgaming2200
    @amanjotsinghgaming2200 Год назад +1

    Tharky film

  • @jasschahal4151
    @jasschahal4151 Год назад

    ਰਾਜ ਭੈਣੈ ਤੁਸੀ ਆਪਦੇ ਘਰੇ ਜਾਉ ਪਰੀਤ ਆਪਦੇ ਘਰੇ ਭੇਜੋ ਲੜਾਈ ਖਤਮ ਹੋ ਜਾਉ ਸੀਬੋ ਬੇਬੇ ਜੀ ਤੁਸੀ ਠੰਡੇ ਰਹੋ ਬਾਪੂ ਜੀ ਵੀ ਸੁਖ ਦਾ ਸਾਹ ਲੈਣ ਦਿਓ

  • @LovePreet-qj3zf
    @LovePreet-qj3zf Год назад +1

    👍👌✌️❤️🔥😍🥰😘

  • @simmujassal2347
    @simmujassal2347 Год назад

    ਸਿਰਾ

  • @vickyrani7566
    @vickyrani7566 Год назад

    Nice g bhoot nice g👍👍❤❤

  • @amanjotsinghgaming2200
    @amanjotsinghgaming2200 Год назад +1

    Tharky bhudha 😂

  • @NARESHKUMAR-mr3xb
    @NARESHKUMAR-mr3xb Год назад

    ਪ੍ਰੀਤ ਨਾਲ ਅੱਜ ਵਧੀਆ ਹੋਈ ਐ

  • @tejindersingh9676
    @tejindersingh9676 Год назад

    Very good acting all faimly

  • @JagjeetSingh-bq4og
    @JagjeetSingh-bq4og Год назад

    ਬਹੁਤ ਵਧੀਆ ਵੀਡੀਓ ਹੈ

  • @GurpreetSingh-st6qm
    @GurpreetSingh-st6qm Год назад

    V.V NYC VEDIO ❤ full Entertainment ❤

  • @muhammadtariquekahlon
    @muhammadtariquekahlon Год назад +4

    Very very good acting dresses dialaugs of Mr Ubhia and his 3 sons Mr Kalia Mr Maghar and Mr Maga ❤️👌

  • @HoneySharma-qt7ro
    @HoneySharma-qt7ro Год назад +1

    ❤❤❤😂😂

  • @kulwinderknagra3640
    @kulwinderknagra3640 Год назад

    ਰੂਪ ਸਿੰਘ ਜੀ ਸਿਆਣੀ ਗਲ ਕਰਦੇ ਹਨ ਰਾਜ ਭੈਣੇ

  • @Gagan12152
    @Gagan12152 10 месяцев назад

    Ethe thuadi nooh te eshdi family ch oshdi maa te bro te magar ni teek belkul vi

  • @IqbalSandhu-pb5cv
    @IqbalSandhu-pb5cv Год назад +1

    ਪੀ੍ਤੋ ਫੈਂਟਤੀ ਮੱਘਰ ਕਹਿੰਦਾ

  • @SantoshKumar-bz9eu
    @SantoshKumar-bz9eu Год назад

    Very nice video naberdar g 😂😂😂😂😂😂