ਕਰਤੀ ਸਰਬਸੰਮਤੀ 🤣 | ਹੋਟ ਗਵਾਂਢਣ 13 | EPI- 13 | DHARNAT JHINJER | New Punjabi Funny Video 2024

Поделиться
HTML-код
  • Опубликовано: 24 янв 2025

Комментарии • 532

  • @hardevsingh366
    @hardevsingh366 3 месяца назад +18

    ਧਰਨਾਟ ਤੇ ਭੂਰੇ ਦੀ ਜੋੜੀ ਬਹੁਤ ਵਧੀਆ 😂😅😅😂

  • @gurjindersingh3638
    @gurjindersingh3638 3 месяца назад +19

    ਬਹੁਤ ਵਧੀਆ ਵੀਡੀਓ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਕਮਾਲ ਦੀ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @gobindraikot4321
    @gobindraikot4321 3 месяца назад +10

    ਧਰਨਾਟ ਤੇ ਭੂਰੇ ਦੀ ਜੋੜੀ ਬਹੁਤ ਹੀ ਵਧੀਆ ਹੈ।

  • @PalaAULAKH
    @PalaAULAKH 3 месяца назад +12

    ਬਾਈ ਧਰਨਾਟ ਤੇਰੀ ਤੇ ਰਾਮੇ ਦੀ ਐਕਟਿੰਗ ਦੇਖਣ ਨੂੰ ਤਰਸੇ ਪਏ ਸੀ ਤੁਸੀ ਵੀਰਵਾਰ ਤੇ ਐਤਵਾਰ ਨੂੰ ਵੀਡੀਓ ਪਾਕੇ ਕੱਟ ਤੀ ਬਾਈ ਯਾਰ ਬਹੁਤ ਦਿਲ ਦੁਖੀ ਹੋਇਆ ਚਲੋ ਖੈਰ ਆਜੋ ਫੇਰ ਲਵਾਉ ਹਾਜਰੀ ਜਿਹੜੇ ਵੀਰ ਧਰਨਾਟ ਤੇ ਰਾਮੇ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @championgamemap6485
    @championgamemap6485 3 месяца назад +9

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਧਰਨਾਟ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ❤

  • @gurdhiyankhumna
    @gurdhiyankhumna 3 месяца назад +5

    ਬਹੁਤ ਵਧੀਆ ਘੈਂਟ ਵੀਡੀਓ ਸਾਰੇ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹੱਸਿਆਂ ਵਾਲਿਆਂ ਭਾਗ 13 ਭਾਈ ਇਹੋ ਜਿਹੇ ਵੀਡੀਓ ਬਣਾਉਣ ਦੇ ਰਹੋ

  • @GurpreetSingh-fq7di
    @GurpreetSingh-fq7di 3 месяца назад +6

    ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਂਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਰਾਮੇ ਤੇ ਬਾਈ ਧਰਨਾਂਟ ਤੁਹਾਡੀ ਦੋਨਾਂ ਦੀ ਐਕਟਿੰਗ ਪੂਰੀ ਅੱਤ ਹੁੰਦੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ 👍🌹❤️🙏🙏

  • @PalaAULAKH
    @PalaAULAKH 3 месяца назад +34

    ਬਾਈ ਰਾਮੇ ਤੂੰ ਵੀ ਹੁਣ ਕੋਈ ਮਸੀਨ ਲਿਆ ਤੇਰੀ ਪਹਿਲਾਂ ਆਲੀ ਮਸੀਨ ਵੀ ਬਹੁਤ ਘੈਂਟ ਸੀ ਮੈਂ ਤਾਂ ਕਹਿਨਾ ਤੂੰ ਉਹਨੂੰ ਦੁਬਾਰਾ ਲਿਆ ਲਵਜੂ ਬਾਈ ਰਾਮੇ 👌👌👌❤❤❤👍👍👍

  • @KaramjeetBrar-d7p
    @KaramjeetBrar-d7p 3 месяца назад +7

    ਦੋਧੀ ਛੱਤੇ ਦੀ ਐਕਟਿੰਗ ਗੇਟ ਵਿਚੋਂ ਦੀ ਸਿਰਾ,ਅੱਤ 😂😂😂😂😂

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 месяца назад +12

    ਖੇਤੀ ਵਰਗਾ ਕੋਈ ਧੰਦਾ ਨਹੀਂ ਧਰਨਾਟ ਜੱਟ ਵਰਗਾ ਕੋਈ ਬੰਦਾ ਨਹੀਂ 😂😂

  • @HarjinderKaur-cg4es
    @HarjinderKaur-cg4es 3 месяца назад +4

    ਤੇਨੁੰ ਸੁਆ ਸਿਕੰਦਰਾ,ਵਿਉ ਤੇ ਧੱਰੰਨਟ,ਦੇ,ਵੀਰ 🎉 ਨੁੰ

  • @beetubeetu3797
    @beetubeetu3797 3 месяца назад +17

    ਧਰਨਾਟ ਤੇ ਭੂਰਾ ਦੋ ਅਨਮੋਲ ਰਤਨ ਇਕ ਰਾਮ ਇਕ ਲਖਨ ਬਹੁਤ ਵਧੀਆ ਵੀਡੀਓ 👌ਵਾਹਿਗੁਰੂ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ☝️ ਤੇ ਹੋਰ ਤਰਕੀਆਂ ਬਖਸ਼ੇ ਲਵ ਯੂ 🥰ਟਰਾਲੀ ਭਰਕੇ🤗❤ ਗੁਰਮੀਤ ਸਿੰਘ ਮੋਹਾਲੀ

    • @ManpreetSingh-n3m
      @ManpreetSingh-n3m 3 месяца назад +1

      ❤😂😂😂😂❤❤❤

    • @SurinderSingh.pb12
      @SurinderSingh.pb12 2 месяца назад

      ਘਰ ਬੈਠ ਕੇ ਬੱਚਿਆਂ ਨੂੰ ਵੀ ਆਪਣੇ ਨਾਲ ਬਿਠਾਇਆ ਕਰੋ ਤੇ ਆਹ ਗੱਲ ਸਿਖਾਇਆ ਕਰੋ

  • @SukhwinderSingh-wq5ip
    @SukhwinderSingh-wq5ip 3 месяца назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂

  • @LovelyBhau
    @LovelyBhau 3 месяца назад +6

    Bai dharnat te bhurra sirra dono he rab raji khushi rkhe bhra nu ❤

  • @HarnekSingh-oz6bw
    @HarnekSingh-oz6bw 3 месяца назад +5

    ਧਰਨਾਟ ਤੂੰ ਪਿਟਦਾ ਬਹੁਤ ਵਧੀਆ 😂😂😂😂

  • @Desikissanchannel
    @Desikissanchannel 3 месяца назад +4

    ਧਰਨਾਟ ਬਾਈ ਤੈਨੂੰ ਬਣਾ ਤਾ ਸਰਪੰਚ ਸਰਬਸਬਤੀ ਨਾਲ ਸਿਕੰਦਰ ਨੇ 😂😂😂

  • @gagandeepKour-h9w
    @gagandeepKour-h9w 3 месяца назад +8

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ ਪਆ😂😂😂😂😂😂 ਵੀਰ ਜੀ ਤੁਹਾਨੂੰ ਸਾਰੇ ਆ ਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ❤❤❤❤❤❤😂😂😂😂😂👍👍👍👍 👌👌👌👌👏👏👏👏👏❤❤❤❤❤

    • @kuldipgill3194
      @kuldipgill3194 3 месяца назад

      ਬੱਸ ਕਰੋ ਏਨੇ ਹਾਸੇ ਵਾਲੀ ਵੀ ਕੋਈ ਗੱਲ ਨਹੀਂ ਹੈਗੀ ਐਵੇਂ ਲਾਈਕ ਲੈਣ ਲਈ ਨਾ ਸੁੱਟੀ ਜਾਇਆ ਕਰੋ😅

    • @rudranshgoswami
      @rudranshgoswami 8 дней назад

      😂😂😂

    • @gagandeepKour-h9w
      @gagandeepKour-h9w 8 дней назад

      @@kuldipgill3194 ਨਹੀ ਜੀ ਮੈਨੂੰ ਤਾ ਵੀਡੀਓ ਬਹੁਤ ਵਧੀਆ ਲਗੀ ਹੈ ਤੁਹਾਨੂੰ ਵੀਡੀਓ ਵਧੀਆ ਨਹੀ ਲਗੀ ਤਾ ਦਸੋ

  • @satnamsingh9601
    @satnamsingh9601 3 месяца назад +5

    ਬਹੁਤ ਕੈਟ ਤੇ ਸਹੋਣੀ ਵੀਡੀਓ ਧਰਨਾਟ ਬਾਈ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜਦੀ ਕੱਲਾ ਵਿੱਚ ਰੱਖੇ 🙏🙏💓💓😇🤣🤣🤣😂

  • @ghumxn_82
    @ghumxn_82 3 месяца назад +4

    ਧਰਨਾਟ ਵੀਰੇ ਘੈਂਟ ਵੀਡੀਉ ਛੋਟਾ ਵੀਰ Gurkirat Sarao Janal ❤❤

  • @jyotivarma7324
    @jyotivarma7324 3 месяца назад +4

    Ajj di video jma hi sira attt koka MjA aa gya very good

  • @SatnamSingh-zi8kj
    @SatnamSingh-zi8kj 3 месяца назад +4

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤❤❤

  • @Desikissanchannel
    @Desikissanchannel 3 месяца назад +3

    ਬਾਈ ਜੀ ਮੈਂ ਤਾਂ ਸੋਨੂੰ ਪਿਛਲੀ ਵੀਡੀਓ ਵਿੱਚ ਕਿਹਾ ਸੀ ਵੀ ਦੋਧੀ ਦਾ ਹੱਲ ਕਰੋ ਸੋਡੀਆ ਜੜ੍ਹਾਂ ਚਂ ਬੈਠੂਗਾ ਪਰ ਇਹ ਚਿੱਠੀ ਵਿੱਚ ਰੱਸਗੁੱਲਾ ਤੇ ਬ੍ਰੇਕਾ ਵਾਲੀ ਗੱਲ ਗ਼ਲਤ ਲਿਖਤੀ ਫੜੇ ਜਾਉਗੇ ਲਵ ਜੂ ਬਾਈ ਸਾਰੀ ਟੀਮ ਨੂੰ

  • @JaspalSingh-qc4uy
    @JaspalSingh-qc4uy 3 месяца назад +3

    ਪੁੱਤਰ ਨਾਟ ਵੀਰ ਹੁਣ ਇਹਦੇ ਭਾਗ ਪੂਰੇ ਕਰੀ ਵਿੱਚੇ ਨਾ ਛੱਡ ਦੀ ਭਰਾ ਅਸੀਂ ਜਲੰਧਰ ਤੋਂ ਬੋਲਦੇ ਆਂ ਬਹੁਤ ਪਿਆਰ ਕਰਦੇ ਸਾਰੀ ਟੀਮ ਨੂੰ ਇਹ ਹੁਣ ਭਾਗ ਪੂਰੇ ਕਰਕੇ ਬੰਦ ਕਰੀਏ ਨਾ ਹੋਵੇ ਹੋਰ ਕੋਈ ਭਾਗ ਸ਼ੁਰੂ ਕਰਦੀ ਮੇਰਾ ਭਰਾ ਜਿਉਂਦਾ ਵੱਸਦਾ ਰਹਿ ਸਾਰੀ ਟੀਮ ਦਾ ਧੰਨਵਾਦ ਮਨ ਬੜਾ ਖੁਸ਼ ਹੋਇਆ ਤੁਹਾਡੀ ਮੂਵੀ ਦੇਖ ਕੇ ਪਰ ਇਹ ਨਾ ਹੋਵੇ ਹੁਣ ਤੁਸੀਂ ਹੋਰ ਹੀ ਕੋਈ ਸ਼ੁਰੂ ਕਰ ਦਈਏ ਤਾਂ ਇਹ ਬੰਦ ਕਰ ਦਿਓ ਮੇਰਾ ਵੀਰ ਜਿਉਂਦੇ ਵੱਸਦੇ ਰਹੋ

  • @Bhullar22
    @Bhullar22 3 месяца назад +2

    😅😅😅😅😅 ਪੱਗ ਚੱਕੀ ਗਈ 😂😂😂😂

  • @Khushchahal307
    @Khushchahal307 3 месяца назад +31

    ਬੀਰ ਵੀਡੀਓ ਨੂੰ ਕੱਟ ਕੇ ਦੁਬਾਰਾ ਤੇ ਪਾ ਦਿੰਦੇ ਹੋ 14ਵਾਂ ਭਾਗ ਲੈ ਕੇ ਆਓ ਵੀਡੀਓ ਬਹੁਤ ਵਧੀਆ 🙏❤️

  • @KhushpreetSingh-b3q
    @KhushpreetSingh-b3q 3 месяца назад +5

    ਬੋਹਤ ਬਵਦੀਆ❤😂

  • @ramanmander2481
    @ramanmander2481 3 месяца назад +1

    ਬਹੁਤ ਹੀ ਸੋਹਣੀ ਵੀਡਿਓ, ਵਾਹਿਗੂਰੂ ਸਾਹਿਬ ਜੀ ਸਾਰਿਆਂ ਨੂੰ ਹਮੇਸ਼ਾਂ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਣ 🙏🙏🙏🙏🙏🙏🙏🙏🙏🙏

  • @jagvirsinghbenipal5182
    @jagvirsinghbenipal5182 3 месяца назад +2

    ਸਿਰਾ ਬਾਈ ਜੀ 👌👌🔥🔥

  • @jaswindersinghghuman1910
    @jaswindersinghghuman1910 3 месяца назад +3

    ਬਹੁਤ ਵਧੀਆ ਧਰਨਾਟ ਵੀਰੇ 😊ਤੁਹਾਡੀ ਵੀਡੀਓ ਦੇਖ ਕੇ ਹਾਸਾ ਹੀ ਨਹੀਂ ਰੁਕਦਾ 😂😂 ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 😊ਪਰ ਵੀਰੇ ਜਲਦੀ ਤੋਂ ਜਲਦੀ 14 ਭਾਗ ਲੈ ਕੇ ਆਓ😊

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 месяца назад +1

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉🎉

  • @BittuBittugill-v5m
    @BittuBittugill-v5m 3 месяца назад +1

    ਬਹੁਤ ਵਧਿਅ ਵਿਡਿੳ ਧੰਰਨਾਟ ਵੀਰ ਜੀ 🎉❤🎉🎉❤🎉❤🎉

  • @JaskiratKohar
    @JaskiratKohar 3 месяца назад +12

    ਬਾਈ ਧਰਨਾਟ ਤੇ ਰਾਮੇ ਦੀ ਐਕਟਿੰਗ ਬਹੁਤ ਵਧਿਆ ਵੀਰ ਆ

  • @sukwindersingh1241
    @sukwindersingh1241 3 месяца назад +1

    ਇੱਕ ਵਾਰ ਦੋਜ ਨੂੰ ਜਰੂਰ ਫਸਾਉਣਾ ਚਾਹੁੰਦੀ ਚਲਾਕ ਕਹਾਉਂਦਾ ਹੈ ਤਰਨਾਟ ਵੀਰ ਜੀ ਦੋਜੀ ਵੀਰ ਨਾਲ ਕੋਈ ਦੁਸ਼ਮਣੀ ਨਹੀਂ ਪਰ ਫਿਰ ਗੱਲ ਬਣ ਜਾਊਗੀ ਸਾਰੀ ਫਿਲਮ ਦੀ ਸੋਡੀ ਸਾਰੀ ਹੀ ਟੀਮ ਨੂੰ ਸ੍ਰੀ ਵਾਹਿਗੁਰੂ ਤੰਦਰੁਸਤੀ ਬਖਸ਼ੇ ਅਤੇ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਹਰੀਗੜ੍ਹ ਜ਼ਿਲਾ ਬਰਨਾਲਾ ਦੇ ਇਹ ਦੇਖਦੇ ਹਾਂ ਸਾਰੀ ਟੀਮ ਨੂੰ ਦਿਲੋਂ ਸਤਿ ਸ਼੍ਰੀ ਅਕਾਲ ✍️👏👏👏👏👏👏👏

  • @kuldeepmalhi2379
    @kuldeepmalhi2379 3 месяца назад +2

    ਬਹੁਤ ਵਧੀਆ 😅😅😅😅😅😅😅

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 месяца назад +1

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ 😂😂😂😂

  • @pirtpalsamrao2940
    @pirtpalsamrao2940 3 месяца назад +5

    very. nice video👍👍👌🏿👌🏿🎉🎉🎉🥰🥰

  • @sandeepkumar-to3un
    @sandeepkumar-to3un 3 месяца назад +1

    ਬਹੁਤ ਸੋਹਣਾ ਕੰਮ ਕੀਤਾ ਸਾਰੇ ਐਕਟਰਾਂ ਨੇ ਬਹੁਤ ਵਧੀਆ ਵੀਡਿਓ ਬਣਾਈ ਆ ਜੀ

  • @SukhvinderKour-vt9bi
    @SukhvinderKour-vt9bi 3 месяца назад +1

    ❤😂hahaha seraaa jtaa sde alia dhrnat jinger sea lovju trali prky sdi jnnn nuhh❤❤

  • @lalkat.v5858
    @lalkat.v5858 3 месяца назад +1

    ਬਹੁਤ ਵਧੀਆ ਵੀਡੀਓ ਆ ਬਈ ਜੀ ❤❤❤❤❤❤❤❤❤❤

  • @NirvairSekhon-ir4gu
    @NirvairSekhon-ir4gu 3 месяца назад +3

    Nice 👍🏻👍🏻👍🏻👍🏻🎉🎉🎉🎉🎉

  • @HarjitSingh-im3mv
    @HarjitSingh-im3mv 3 месяца назад +1

    Hasa both c sari film 😂😂😂😂😂❤

  • @PritpalSingh-s8j
    @PritpalSingh-s8j 3 месяца назад +1

    ਬਾਈ ਜੀ ਬਹੁਤ ਵਧੀਆ vedo😅😅😅😅😅😅

  • @RamIndora-q6q
    @RamIndora-q6q 3 месяца назад +1

    ਬਹੁਤ ਵੱਡੀਆਂ ਤਰਨਾਟ ਬਾਈ❤❤❤❤❤❤❤😂😂😂😂😂😂😂😂😂😂🎉🎉🎉🎉🎉🎉🎉🎉🎉🎉🎉🎉😢😢😢😢😢😢😢😢😢😢😢😢😮😮😮😮😮😮😮😮😮😮😮😮😅😅😅😅😅😅😅😅😅😅😅😅😅😊😊😊😊😊😊😊😊😊😊😊

  • @amriksingh1838
    @amriksingh1838 3 месяца назад +3

    Bohat vadia dharnat fufar ji and satnaam fufar ji

  • @VickyGreuual
    @VickyGreuual 3 месяца назад +1

    ਹਾਂਜੀ ਧਰਨਾਟ ਵੀਰੇ ਕੀ ਹਾਲ ਆ ਦਿਲ ਖੁਸ਼ ਹੋ ਗਿਆ ਬਾਈ ਤੇਰੀ ਵੀਡੀਓ ਦੇਖ ਕੇ ਸੌਦਾ ਵੀਰੇ ਹੌਸਲਾ ਵੱਧ ਜਾਂਦਾ ਸਾਡਾ ਪਾਈਆ ਖੂਨ ਵੱਧ ਜਾਂਦਾ

  • @gopisingh-ms5nd
    @gopisingh-ms5nd 3 месяца назад +2

    Bohot hi vdeya video aw bai ji full hase vali 😂❤❤❤

  • @vickyvickygill5241
    @vickyvickygill5241 3 месяца назад +1

    ਬਹੁਤ ਵਧੀਆ 😂😂

  • @jaspalchangal8274
    @jaspalchangal8274 3 месяца назад +1

    ਬਹੁਤ ਵਧੀਆ ਬ‌ਈ ਧਰਨਾਟ ਵੀਡਿਓ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।

  • @jashanpreetsingh1210
    @jashanpreetsingh1210 3 месяца назад

    ਸਵਾਦ ਆ ਜਾਂਦਾ ਵੀਡੀਉ ਦੇਖ ਕੇ ਬਾਈ ਜੀ ਅੱਤ 🎉🎉🎉🎉🎉🎉

  • @GIPPYSHOTS
    @GIPPYSHOTS 3 месяца назад +2

    ❤❤❤❤❤❤❤❤ sirra

  • @SanjayKumar-lf5so
    @SanjayKumar-lf5so Месяц назад

    ਸਭਤੋਂ ਵਧੀਆ ਐਪਿਸੌਡ ਲਵ ਯੂ ਟਰਾਲਾ ਭਰਕੇ

  • @amarjitsingh1946
    @amarjitsingh1946 3 месяца назад

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਵਾਈ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤❤

  • @jaspalsingh-yi3ko
    @jaspalsingh-yi3ko 3 месяца назад +1

    Mza aa gya bai😂😂😂😂😂😂😂

  • @mewasingh3980
    @mewasingh3980 3 месяца назад +1

    ਬਾਈ ਧਰਨਾਟ ਕਮਾਲ ਵੀਡੀਓ ਹੈ ਬੁਹਤ ਹੀ ਵਧੀਆ ਲੱਗੀ

  • @luckymaan9928
    @luckymaan9928 3 месяца назад +5

    ਪਹਿਲਾਂ ਤਾਰੀ ਦੀ ਦੋਸਤ ਦਿਖਾ ਮੁੜ ਕੇ ਸਿਕੰਦਰ ਦੀ ਘਰ ਵਾਲ਼ੀ ਦਿਖਾਤੀ ਧਿਆਨ ਰੱਖਿਆ ਕਰੋਂ

  • @officialdjigagesandhu226
    @officialdjigagesandhu226 3 месяца назад

    ਧਰਨਾਟ ਬਾਈ ਦੀ ਪਹਿਲੀ ਵਾਰ ਪੂਰੀ video dekhi ਬੋਤ ਹੀ ਜਿਆਦਾ ਰੌਣਕ ਲੱਗੀ ਹੋਈ ਆ ਬੋਤ ਹਾਸਾ ਆਇਆ ਬਾਕੀ ਸਬ ਨਾਲੋ ਘੈਂਟ ਕੰਟੈਂਟ ❤❤❤

  • @rajindersingh1171
    @rajindersingh1171 3 месяца назад

    Bhut vadia video tharnat byi te phore bhi eni Soni acting ❤ khus hogea 😂😂😂😂😂😂😂😂😂

  • @KamaljitJoshi-pw7kz
    @KamaljitJoshi-pw7kz 3 месяца назад +2

    👍👌👍👍💯💯💯

  • @GurpreetSingh-p1c
    @GurpreetSingh-p1c 3 месяца назад +2

    Very nice and funny video bro 😂😂😂😂😂😂😂😅😊😊😊😊😊😊😊

  • @ranjitesingh2445
    @ranjitesingh2445 3 месяца назад +1

    ਵੀਰ dharnat ਤਾਂ ਅਤਿ ਹੀ ਕਰਬਾ ਦਿੰਦਾ

  • @sandeepkaur-b5c9y
    @sandeepkaur-b5c9y 3 месяца назад

    ਭਾਈ ਮੈ ਤਾ ਨਾਲ਼ ਦੀ ਨਾਲ਼ ਦੇਖਦਾ ਥੋੜੀ ਵੀਡਿਓ ਬਹੁਤ ਸੋਹਣੀਆਂ ਹੁੰਦੀਆ ਥੋੜੀ ਵੀਡਿਓ ਲਵ ਯੂ ਭਾਈ ਸਿਰਾ ਜਲਦੀ ਵੀਡਿਓ ਪਿਆ ਕਰੋ ਜੀ
    ❤🎉

  • @SukhwinderSidhu-xw4ey
    @SukhwinderSidhu-xw4ey 3 месяца назад +1

    Bora very good 👍all tema🙋‍♂️ very good👍👍👍👍

  • @ToniPunch
    @ToniPunch 3 месяца назад +1

    Vah ji Kia bat Dharant Bhai te Puri teem atat parmatma Lambi umar kre vpo kala bakra

  • @upkarupkar3961
    @upkarupkar3961 3 месяца назад +2

    Akki ki sho kha😂😂😂😂😂😂😂😂

  • @mrhappyelec.1365
    @mrhappyelec.1365 3 месяца назад +4

    ਇੱਕ ਬੇਨਤੀ ਆ ਬੱਬੂ ਤੇ ਕੁਲਦੀਪ ਕੌਰ ਨੂੰ ਹਰੇਕ ਵੀਡੀਓ ਵਿੱਚ ਉਹਨਾਂ ਨੂੰ ਲਿਆਇਆ ਕਰੋ

  • @sarbjeetmaan2224
    @sarbjeetmaan2224 3 месяца назад +1

    🤣🤣🤣darnat dekut ਬਹੁਤ ਪੈਂਦੀ ਆ 🤣

  • @kashmirsingh9623
    @kashmirsingh9623 3 месяца назад +1

    ਵੀਰੇ ਲੱਡੂਆਂ ਵਾਲੇ ਸੀਨ ਤੇ ਬਹੁਤ ਹਾਸਾ ਆਇਆ ਧਰਨਾਟ ਨੂੰ ਤਾਂ ਲੱਡੂ ਚੰਗਾ ਨਹੀਂ ਲੱਗਾ ਘੈਂਟ ਵੀਡੀਓ ਬਾਈ

  • @GurveerSingh-bf3cj
    @GurveerSingh-bf3cj 3 месяца назад +1

    ਬਹੁਤ ਵਧੀਆ ਜੀ

  • @sbm7884
    @sbm7884 3 месяца назад +1

    Bahut badhiya video😂😂😂😂😂🎉

  • @user-kj2bu4ri6ogg22
    @user-kj2bu4ri6ogg22 3 месяца назад +2

    😂😂😂😂❤❤❤14

  • @amandeepsinghpandher6762
    @amandeepsinghpandher6762 3 месяца назад +1

    Ghannnt aa vir 3 bar dekhli 😂

  • @balwinder_Gamer_pb13
    @balwinder_Gamer_pb13 3 месяца назад +3

    Nice video bhai ji ❤❤❤❤❤

  • @Js.Gaming15
    @Js.Gaming15 3 дня назад

    ਧਰਨਾਟ ਵੀਰ ਬਹੁਤ ਵਧੀਆ ❤❤ਮਲੋਟ

  • @onkarkumar6731
    @onkarkumar6731 3 месяца назад +2

    New entry bahut ghaint aa.film bahut sohni aa ji

  • @kapursingh2336
    @kapursingh2336 3 месяца назад +1

    Bahut vadhia video. Is tran hi hasde raho Waheguru sunkhi rakhe sari team nu

  • @jaswindersinghbatth617
    @jaswindersinghbatth617 3 месяца назад +1

    Nice video siiiirrraaa 👍 Jaswinder Singh California USA

  • @GurlalSingh-tt6zv
    @GurlalSingh-tt6zv 3 месяца назад +2

    Very nice ji❤❤❤❤

  • @jazzkang8341
    @jazzkang8341 9 дней назад

    ਧਰਨਾਟ ਤੇ ਭੂਰੇ ਦੀ ਜੋੜੀ ਬਹੁਤ ਵਧੀਆ ਜੀ

  • @gulabgill7209
    @gulabgill7209 3 месяца назад +1

    😂😂😂gal bat bai jii

  • @benipal0140
    @benipal0140 3 месяца назад +1

    ਧ੍ਰਨਾਟ ਵਾਈ ਸਾਰੀ ਮੂਵੀ ਤੇਰੇ ਤੇ ਘੁੰਮਦੀਆ ਵਾਈ ਸਟੇਡ ਰੱਖਿਆ ਕਰ।ਲਵਯੁ ਟਰਾਲੀ ਭਰ ਕੇ 😅❤

  • @sahibsingh4519
    @sahibsingh4519 3 месяца назад

    ਧਰਨਾਟ ਤੇ ਭੂਰੇ ਦੀ ਜੋੜੀ ਬਹੁਤ ਵਧੀਆ ਬਾਈ ਜੀ

  • @harpreetsingh2336
    @harpreetsingh2336 3 месяца назад +1

    ਬਹੁਤ ਵਧੀਆ ਬਾਈ ਜੀ

  • @HarpreetKaur-wu5hv
    @HarpreetKaur-wu5hv 3 месяца назад +1

    Bai buht vadia video c 😂😂😂

  • @LakhwinderSingh-rt4mo
    @LakhwinderSingh-rt4mo 3 месяца назад +2

    ਨਾਇਸ ਵੀਡੀਓ ਬਾਈ ਜੀ

  • @NirmalSingh-hn7lc
    @NirmalSingh-hn7lc 3 месяца назад +4

    ਰਾਮੇ ਨੂੰ ਕੱਟ੍ਰੋਲ ਰੱਖੋ ਇਹ ਵੀਡੀਓ ਵੇਕਾਰ ਕਰ ਦਿੱਦਾਂ

  • @darshankajjal
    @darshankajjal 8 часов назад

    ਬਹੁਤ ਵਧੀਆ 😅😅😅

  • @mera_punjab295
    @mera_punjab295 3 месяца назад

    Att sirra coka 😂😂😂❤❤❤🎉🎉🎉

  • @gagangoldy3867
    @gagangoldy3867 3 месяца назад +1

    Hasa Chad 22 sala Susu nikl gyea se 😂😂😂

  • @BholaSingh-xv7ks
    @BholaSingh-xv7ks 3 месяца назад

    😅😅😅😅😅😂😂😂😂 ਸੱਚੀ ਬਾੲੀ ਬਹੁਤ ਹਾਸਾ😄😄😄😄😄 ਵੀਡੀਓ📹🎥📼 ਵਿੱਚ ਬਹੁਤ ਬਹੁਤ ਬਹੁਤ ਮਜਾ ਬਹੁਤ ਸੋਹਣੀ ਵੀਡੀਓ😅😅😅😅😅😅😂😂😂😂😂 ਹੋਰ ਵੀਡੀਓ ਲੈ ਕੇ ਲਿਆਏ ਵੀਰੇ

  • @mantusilonmantusilon8286
    @mantusilonmantusilon8286 3 месяца назад

    Bhura te dharnat acting bhut Vadiya ❤❤❤❤❤

  • @pritpalsinghsidhuadv7488
    @pritpalsinghsidhuadv7488 3 месяца назад +1

    ਅਗਲੀ ਦੇ ਖੋਪੜ ਚ ਤਾਂ ਵਾੜ ਤੀ ਬਈ ਕੱਠ ਵੀ ਕਰਿਆ ਕਰਦੇ ਨੇ 😂

  • @GurmeetSingh-i7p
    @GurmeetSingh-i7p 3 месяца назад

    ਬਹੁਤ ਵਧੀਆ 🎉🎉🎉🎉

  • @HarshJajwan
    @HarshJajwan 3 месяца назад +1

    Bhut vadiya bai ji ❤❤❤

  • @AmarjitSingh.manakpur
    @AmarjitSingh.manakpur 3 месяца назад +1

    Dharnat ਸਿਰਾਂ ਬਾਈ ਜੀ

  • @sarvansinghgill4702
    @sarvansinghgill4702 3 месяца назад

    ਧਰਨਾਟ ਤੇ ਭੂਰੇ ਦੀ ਜੋੜੀ ਬਹੁਤ ਹੀ ਵਧੀਆ ਵੀਡੀਓ ਬਹੁਤ ਹੀ ਵਧੀਆ ਆ

  • @Mandeepchhajla
    @Mandeepchhajla 3 месяца назад +3

    🎉🎉🎉🎉

  • @JaggiJaggi-ul8zv
    @JaggiJaggi-ul8zv 3 месяца назад +2

    😂😂😂😂❤❤❤❤😅😅😊😊

  • @meetokaur6000
    @meetokaur6000 6 дней назад

    ਧਰਨਾਟ ਜੁਤੀਆਂ ਇੱਕ ਵਾਰ ਦਿਨ ਨੂੰ ਖਾਦਾਂ ਕਾਲਾ ਮੂੰਹ ਜਰੂਰੀ ਕਰਨਾ ਚਾਹੀਦਾ ਬੇ ਸ਼ਰਮ ਬੰਦਾ nice ਵੀਡੀਓ uk 🌹🙏

  • @kamaldadyal8534
    @kamaldadyal8534 3 месяца назад

    Dharnat sir … all of you are great actors.. Love to watch your videos…. One can do superb acting….if he/she has observed life minutely & closely.. no overacting.. pure entertainment…
    Good luck for your future…to whole team … 💐💐💐

  • @NirmalSingh-fj1hv
    @NirmalSingh-fj1hv 3 месяца назад

    ਦਿਲਚਸਪ ਅਤੇ ਸਿੱਖਿਆਦਾਇਕ ਵੀਡੀਓ