Punjabi Actor Yograj Singh Very Emotional Interview - Yuvraj Singh - Yograj Singh Family - Biography

Поделиться
HTML-код
  • Опубликовано: 14 июл 2022
  • #yograjsingh #yuvrajsingh #yograjsinghinterview
    Punjabi Actor Yograj Singh Very Emotional Interview - Yuvraj Singh - Yograj Singh Family - Biography
  • РазвлеченияРазвлечения

Комментарии • 407

  • @gurmeetkaur1141
    @gurmeetkaur1141 2 года назад +30

    ਬਾਪੂ ਜੀ ਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਸਕੂਨ ਮਿਲਿਆ ਯੋਗਰਾਜ ਸਿੰਘ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਅੱਖਾਂ ਵਿੱਚ ਹੰਜੂ ਆ ਗਾ ਬਾਪੂ ਜੀ ਨੂੰ ਲੰਮੀ ਉਮਰ ਕਰਨ ਬਾਣੀ ਦੇ ਨਾਲ ਜੋੜ ਕੇ ਰੱਖਣ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ

  • @baljeetkoursamra9942
    @baljeetkoursamra9942 2 года назад +39

    ਯੋਗਰਾਜ ਸਿੰਘ ਜੀ ਸਾਰੀਆਂ ਪੌੜੀਆਂ ਚੜ੍ਹ ਚੁੱਕੇ ਹੋ ਬਸ ਇੱਕ ਪੌੜੀ ਰਹਿ ਗੲੀ ਪਲੀਜ ਅੰਮ੍ਰਿਤ ਪਾਨ ਕਰ ਲਵੋ ਜੋ ਰਹਿੰਦੀਆਂ ਬਖਸ਼ਿਸ਼ਾਂ ਨੇ ਓਹ ਵੀ ਮਿਲ ਜਾਣਗੀਆਂ 🙏🙏🙏🙏🙏🙏

    • @nirmalghuman6077
      @nirmalghuman6077 2 года назад +5

      ਘੋਨ ਮੋਨ ਬੰਦਾ ਆਪਣੇ ਆਪ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਪੁੱਤਰ??? ਦੱਸਦਾ ਆ

    • @LovepreetSingh-md6nw
      @LovepreetSingh-md6nw 2 года назад +4

      @@nirmalghuman6077 ਬੱਸ ‌ਇਹ ਕਮੀ ‌ਤੁਹਾਡੇ ਵਰਗੇ ਲੋਕਾਂ ਦੀ ਆਪ ਕੁਝ ਪਤਾ ਨਹੀਂ ਦੂਜੇ ਬੰਦੇ ਗਿਆਨ ਦਿੰਦਾ

    • @nirmalghuman6077
      @nirmalghuman6077 2 года назад +2

      @@LovepreetSingh-md6nw ਫਿਰ ਤੁਸੀਂ ਦੱਸ ਦਿਓ ਜੀ
      ਜਿਹੜਾ ਬੰਦਾ ਹਰ ਮਹੀਨੇ ਦਸ ਦਿਨਾਂ ਬਾਅਦ ਆਪਣੇ ਕੇਸ ਦਾਹੜੀ ਮੁਨਵਾਉਂਦਾ ਆ
      ਉਹ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਪੁੱਤਰ?????
      ਵਾਹ ਵਾਹ😡😡😡😡😡😡😡

    • @sukhwinderdhillon7355
      @sukhwinderdhillon7355 2 года назад +2

      ਇਹ ਆਪਣੇ-ਆਪ ਨੂੰ ਬਾਬਾ ਦੀਪ ਸਿੰਘ ਜੀ ਦਾ ਸਪੁੱਤਰ ਮੰਨਦਾ,ਪਰ ਬਾਬਾ ਦੀਪ ਸਿੰਘ ਜੀ ਤਾ 250 ਸਾਲ ਪਹਿਲਾ ਹੋਏ ਸਨ

    • @satgursingh2984
      @satgursingh2984 2 года назад +6

      @@sukhwinderdhillon7355 hoye ni haige ne ek bar yaad kro

  • @sukhmaansaab1963
    @sukhmaansaab1963 2 года назад +30

    ਬਹੁਤ ਹੀ ਮਿਹਨਤ ਕੀਤੀ ਯੋਗਰਾਜ ਸਿੰਘ ਜੀ ਨੇ ਆਪਣੇ ਕੰਮ ਚਾਂ ਬਹੁਤ ਵਧੀਆ ਫਿਲਮਾਂ ਦਿੱਤੀਆਂ ਪੰਜਾਬ ਨੂੰ , ਗੱਲਾ ਬਹੁਤ ਸੋਹਣੀਆਂ ਕਰਦੇ ਨੇ , ਬਾਬਾ ਦੀਪ ਸਿੰਘ ਜੀ ਮਿਹਰ ਕਰੇ ਇਨਾ ਤੇ

  • @gillpassanger
    @gillpassanger 2 года назад +37

    ਪਤਾ ਨਹੀਂ ਅੱਜ ਯੋਗਰਾਜ ਸਿੰਘ ਦੀਆਂ ਗੱਲਾਂ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਏ ,

    • @VarinderSingh-if6rc
      @VarinderSingh-if6rc 2 года назад

      Tussi is Pakhndi diya gallan ch agey
      Jehda,Ajj vi choriyo DEREA te janda ay ,,,,
      Dani puni banda ay ,,,,ajj tak isne 27 saala,ch kadi vi apne PETROL PUMP te Chbeel ni karvai ,,,,jhoot bolna jisda dharm ay ,,us layi tusi roo rahe ho 🤔👎👎👎👎👎👎👎👎👎👎👎👎👎👎👎👎👎👎👎👎👎👎

    • @ParamjitSingh-jp8fz
      @ParamjitSingh-jp8fz 2 года назад +1

      ਤੁਹਾਡੀ ਜਿੰਦਗੀ ਵਿਚ ਭਗਤੀ ਲਿਖੀ ਹੁੱਣੀ ਆ ਜੀ

    • @ParamjitSingh-jp8fz
      @ParamjitSingh-jp8fz 2 года назад

      @@VarinderSingh-if6rc ਤੁਹਾਡੀ ਗੱਲ ਸੱਚੀ ਆ ਼ ਬਾਕੀ ਇਸ ਨੇ ਇਟਰਵਿਊ ਵਾਲੇ ਨੂੰ ਇਸ ਨੇ ਆਪ ਸੱਦਿਆ ਕਿਓ਼਼਼ ਮੈ ਦੱਸਦਾਂ ਇਸ ਨੂੰ ਘਰ ਵਿਚੋ ਕੋਈ ਨਹੀ ਮੂੰਹ ਲਾਊਂਦਾ ਤਾ ਇਹ ਗੁਰੂ ਦਾ ਡਰ ਪਾਊਂਦਾ ਘਰਦਿਆਂ ਤੇ ਮਾਫੀਆ ਵੀ ਮੰਗੀ ਜਾਂਦਾ ਼ ਬਹੁੱਤ ਤੇਜ ਬੰਦਾ

  • @jasschahal5578
    @jasschahal5578 2 года назад +51

    ਬਹੁਤ ਸਕੂਨ ਮਿਲਿਆ ਸਰਦਾਰ ਸਾਬ ਤੁਹਾਡੀਆਂ ਗੱਲਾਂ ਸੁਣ ਕੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ

  • @jaskiratgill6286
    @jaskiratgill6286 2 года назад +29

    ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਸਹੀਦ ਦੇ ਘਰ ਬਹੁਤ ਜ਼ਿਆਦਾ ਦਾਤਾਂ ਹਨ ਸਭ ਤੇ ਮੇਹਰ ਕਰਨ

  • @balbirsinghusajapmansadasa1168
    @balbirsinghusajapmansadasa1168 2 года назад +8

    ਗੁਰਮੁੱਖੋ ਅਜੇ ਕਿਹੜਾ ਮੋਕਾ ਨਿੱਕਲ ਗਿਆ ਨਾਮ ਈ ਜਪਣਾ ।ਨਿਰੰਕਾਰ ਦੇ ਵਿੱਚ ਈ ਰਹਿਨੇ ਆਪਾਂ ਸਾਰੇ।ਸਿਰਫ ਭੇਤ ਨਹੀਂ ਮਾਲਕ ਦਾ ਜਿਵੇਂ ਇੱਕ ਮੱਛੀ ਦੀ ਜ਼ਿੰਦਗੀ ਪਾਣੀ ਵਿੱਚ ਹੈ ਪਰ ਮੱਛੀ ਨੂੰ ਪਾਣੀ ਦਾ ਭੇਤ ਨਹੀਂ ਏਸੇ ਤਰਾਂ ਈ ਅਸੀਂ ਉਸ ਮਾਲਕ ਵੱਲ ਵਿੰਹਦੇ ਈ ਨਹੀਂ ।ਯੋਗਰਾਜ ਜੀ ਦਿਲ ਦੇ ਸਾਫ਼ ਇਨਸਾਨ ਨੇ।

  • @buntyjatt5567
    @buntyjatt5567 2 года назад +27

    ਵਾਹਿਗੁਰੂ ਜੀ ਮੇਹਰ ਰੱਖੇ ਯੋਗਰਾਜ ਸਿੰਘ ਤੇ ਪਰਿਵਾਰ ਤੇ 🙏🙏🙏

  • @mohinderjitdhaliwal4000
    @mohinderjitdhaliwal4000 2 года назад +14

    ਵੀਰ ਯੋਗਰਾਜ, ਵਾਹਿਗੁਰੂ ਤੋਂ ਅੰਮ੍ਰਿਤ ਦੀ ਦਾਤ ਮਗੋ, ਵਾਹਿਗੁਰੂ ਨੇ ਸਭ ਕੁਝ ਦੇ ਦਿਤਾ

    • @eknoor2004
      @eknoor2004 2 года назад

      Good advice….he’s an actor….!!! He’s never been trusted …..why…?..think

  • @yaad1959
    @yaad1959 2 года назад +4

    ਮੇਰੀ ਇੱਕ ਬੇਨਤੀ ਹੈ ਜੀ,,,, ਜਦੋਂ ਤੁਸੀਂ ਕਿਸੇ ਇੱਕ ਇਨਸਾਨ ਦੀ ਇੰਟਰਵਿਊ ਕਰਦੇ ਹੋ ਤਾਂ ਕਿਰਪਾ ਕਰਕੇ ਮਾਈਕ ਨੂੰ ਜਿਆਦਾ ਦੇਰ ਤੱਕ ਫੜਨਾ ਬਹੁਤ ਔਖਾ ਹੈ ਜੀ। ਇਸਨੂੰ ਟੇਬਲ ਤੇ ਰੱਖ ਲਿਆ ਕਰੋ। ਧੰਨਵਾਦ ਜੀ 🙏🙏🙏

  • @sukhbhullarfzk3012
    @sukhbhullarfzk3012 7 месяцев назад +1

    ਧੰਨ ਬਾਬਾ ਦੀਪ ਸਿੰਘ ਜਿਵੇਂ ਯੁਵਰਾਜ ਸਿੰਘ ਤੇ ਕਿਰਪਾ ਕੀਤੀ ਹ ਸਾਡੇ ਤੇ ਵੀ ਕਰਦੇ

  • @nachhattarsingh2122
    @nachhattarsingh2122 Год назад +1

    ਭਗਤਾਂ ਤੇ ਸੰਸਾਰੀਆ ਜੋੜ ਕਦੇ ਨੀ ਆਇਆ।।
    ਅਜਿਹੇ ਵਿਅਕਤੀ ਦੀ ਅਵਸਥਾ ਉਹ ਲੋਕ ਹੀ ਸਮਝ ਸਕਦੇ ਹਨ, ਜਿਹੜੇ ਇਸ ਰਾਹ ਦੇ ਪਾਂਧੀ ਹਨ। ਦੁਨਿਆਵੀ ਲੋਕਾਂ ਦੀ ਸਮਝ ਤੋਂ ਉੱਪਰ ਹੈ।

  • @TarsemAtwal-vv1dd
    @TarsemAtwal-vv1dd 4 месяца назад

    ਯੋਗਰਾਜ ਸਿੰਘ ਭਰਾ ਜੀ ਇਕ ਗੱਲ ਬੜੀ ਦੁਨੀਆਂ ਦੇਖੀ ਐਕਟਰ ਦੇਖੇ ਕ੍ਰਿਕਟਰ ਖਿਡਾਰੀ ਦੇਖੇ ਪਰ ਕਿਸੇ ਵੀ ਬੰਦੇ ਨੇ ਹੁਣ ਤੱਕ ਐਨੀ ਗੁਰੂ ਦੀ ਗੱਲ ਨੀ ਕੀਤੀ ਮੈਂ ਵੀ ਬਾਬਾ ਦੀਪ ਸਿੰਘ ਦੇ ਅੱਗੇ ਸੀਸ ਝੁਕਾਉਣਾ ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @happysingh1896
    @happysingh1896 2 года назад +2

    🙏 ਧੰਨਵਾਦ ਵੀਰ ਜੋਗਰਾਜ ਸਿੰਘ ਜੀ ਬਹਤ ਬਹਤ ਜੀ

  • @KALM-Di-NAZAR-TON
    @KALM-Di-NAZAR-TON 2 года назад +9

    ਯੋਗਰਾਜ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ

  • @KALM-Di-NAZAR-TON
    @KALM-Di-NAZAR-TON 2 года назад +5

    ਲੰਬੀਆਂ ਉਮਰਾਂ ਮਾਣ ਜੱਟਾਂ
    ਦਿਲ ਖੁਸ਼ ਕੀਤਾ ਈ

  • @SukhbirSingh-rx6gr
    @SukhbirSingh-rx6gr 2 года назад +11

    very helpful, powerful, its giving my future steps......all suggestions given by sir are priceless like a father he greeted us all...waheguru ji ka khalsa waheguru ji ki fateh......🙏🏻🙏🏻🙏🏻

  • @kuljitsingh1103
    @kuljitsingh1103 Год назад +4

    JAI BABA DEEP SINGH JI DI❤️🙇..

  • @inderjitgill7800
    @inderjitgill7800 6 месяцев назад

    ਵੀਰ ਜੀ ਦੁਨੀਆਂ ਕਿਸੇ ਤਰ੍ਹਾਂ ਖੁਸ਼ ਨਹੀ ਹੁੰਦੀ ਸੱਚੀ ਭਾਵਨਾ ਰਖਣਾ ਹੀ ਧਰਮ ਹੈ ਮੇਰਾ ਬਹੁਤ ਵਿਸ਼ਵਾਸ ਹੈ ਹਰ ਪੈਰ ਤੇ ਧੱਕੇ ਦੇਣ ਵਾਲੇ ਬਹੁਤ ਪਰ ਸਾਂਭਣ ਵਾਲਾ ਹਰ ਥਾ ਨਾਲ ਸੀ ਹੁਣ ਵੀ ਮਹਿਸੂਸ ਕਰਦੀ ਹਾਂ ਕਿਸੇ ਲਈ ਮਜਾਕ ਹੋਵੇਗਾ ਪਰ ਇਹ ਇੱਕ ਹਕੀਕਤ ਹੈ ਧੰਨਵਾਦ ਜੀ

  • @nirmal5809
    @nirmal5809 2 года назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹ ਸਾਰਾ ਕੁਝ ਆਪਾ ਵੀ ਅਪਨਾਈਏ ਤਾਂ ਹੀ ਸੁਣਨ ਦਾ ਫਾਇਦਾ ਹੋਵੇ ਗਾ ਵਾਹਿਗੁਰੂ ਮੇਰੇ ਪੂਜਣਯੋਗ ਯੋਗਰਾਜ ਵਡੇ ਭਾਈ 🙏😍🙏👍👌

  • @hyperspeedgames
    @hyperspeedgames 2 года назад +1

    ਬਾਣੀ ਅੱਜ ਕੱਲ੍ਹ ਕਲ ਯੁੱਗ ਵਿੱਚ ਸਬ ਤੋਂ ਉੱਪਰ ਹੈ ਜਿਸ ਨੇ ਵੀ ਬਾਣੀ ਦਾ ਪੱਲਾ ਫੜ ਲਿਆ ਓ ਤਰ je ਗਾ , ਵੱਡੇ ਵੀਰ good ਗੱਲ ਹੋਈ jo ਤੁਹਾਡਾ ਮਨ ਅਪਣੇ ਗੁਰੂ ਵੱਲ ਨੂੰ ਹੋਇਆ , 🙏🙏 ਵਾਹਿਗੁਰੂ ਜੀ ਅਪਣੀ ਸਾਰੀ ਕੌਮ ਦਾ ਦਿਨ ਐਵੇਂ ਦਾ ਲੈ ਕੇ ਔਨ ਬੱਸ ਏਹੀ ਅਰਦਾਸ ਹੈ ਜੀ 🙏🙏 ਅਪਣੇ ਗੁਰੂ ਅੱਗੇ, ਚਲੋ ਹੁਣ ਤੁਹਾਡੀ ਹਰ ਰੋਜ਼ ਦੀ ਰੁਟੀਨ ਬਣ ਗਈ ਬਾਣੀ ਪੜ੍ਹਨ ਦੀ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੰਮ੍ਰਿਤ ਛਕਨ ਦਾ ਦਿਨ ਵੀ ਆ ਜਾਏ ਗਾ 🙏🙏🙏🙏🙏🙏 , ਬਾਕੀ Jo ਗੱਲ ਤੁਸੀਂ ਕੀਤੀ ਹੈ ਵਿੱਚ ਦੀ ਕੇ ਜਾਪ ਸਾਹਿਬ ਦੀ ਬਾਣੀ ਔਖੀ ਲੱਗੀ ਏ ਗੱਲ ਬਿਲਕੁਲ ਸੱਚ ਹੈ ਏ ਸਬ ਨੂੰ ਲੱਗਦੀ ਹੈ , ਮੇਰੇ ਨਾਲ ਵੀ ਐਵੇਂ ਹੀ ਹੋਇਆ ਸੀ , ਇਸ ਲਈ ਮੇਰੀ ਹਰ ਵੀਰ ਭੈਣ ਨੂੰ ਏ ਸਲਹਾ ਹੈ ਕੇ ਤੁਸੀਂ ਅਪਣੇ ਗਿਆਨੀ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਨੇ jo ਓੰਨਾ ਦਾ ਕੀਤਾ ਹੋਇਆ ਪਾਠ you tube ਤੇ ਮਿਲ ਜਾਏ ਗਾ ਬੁਹਤ ਹੀ ਹੋਲੀ ਹੋਲੀ ਤੇ ਸਾਫ਼ ਸਾਫ਼ ਸ਼ੁੱਧ ਸ਼ੁੱਧ ਜਾਪ ਸਾਹਿਬ ਜੀ ਦੀ ਬਾਣੀ ਦਾ ਪਾਠ ਹੈ ਜੀ ਓਸ ਪਾਠ ਨੂੰ ਇਕ ਹਫਤਾ ਬਸ ਸੁਣੀ ਜਾਵੋ ਤੇ ਕਰੀ ਜਾਵੋ ਇੱਕ ਹਫ਼ਤੇ ਵਿੱਚ ਹੀ ਥੋਨੂੰ ਜਾਪ ਸਾਹਿਬ ਜੀ ਦਾ ਪਾਠ ਬੁਹਤ ਚੰਗੀ ਤਰ੍ਹਾਂ ਆ ਜਾਵੇ ਗਾ ਤੇ ਹੋਰ ਬਾਕੀ ਬਾਣੀਆਂ ਦਾ ਪਾਠ ਵੀ ਓੰਨਾ ਦੀ ਅਵਾਜ਼ ਵਿੱਚ ਹੈ ਤੁਸੀਂ ਸੁਣ ਸਕਦੇ ਹੋ ਜੀ , ਤਾਂ jo ਕੇ ਅਪਣੇ ਪਾਠ ਸੁੱਧ ਉਚਾਰਨ ਹੋਵੇ ਜੀ ਧੰਨਵਾਦ 🙏🙏

  • @yaad1959
    @yaad1959 2 года назад

    ਬਹੁਤ ਹੀ ਵਧੀਆ ਲੱਗਾ ਯੋਗਰਾਜ ਜੀ ਦੇ ਵਿਚਾਰ ਸੁਣ ਕੇ,,,,, 🙏🙏👍👍

  • @jagdeepsingh3590
    @jagdeepsingh3590 2 года назад +1

    Wah ji wah Anand a gyya...Dhan Dhan Sadde Baba Deep Singh Ji

  • @parminderkaur354
    @parminderkaur354 2 года назад +2

    Bahut hi vadia interview si waheguru ji bahut hi changay hun ikk vishwash di hi jaroorat hay waheguru ji sub nu iss pasay laguon ih hi ardaas hay dunia saverg bun jayaigi waheguru ji ka khalsa waheguru ji ki fateh

  • @sukhgill6542
    @sukhgill6542 2 года назад +1

    Vary nice sam mai v eho heo hee jeeven jeena hai pata nhi kad darshen honge ਧੰਨਧੰਨ ਬਾਬਾ ਦੀਪ ਸਿੰਘ ਜੀ🙏🙏💖🌹🌹🌹🌹🌹

  • @bootasingh179
    @bootasingh179 2 года назад +10

    ਯੋਗਰਾਜ ਨਹੀ ਹੁਣ / ਬਾਬਾ ਯੋਗਰਾਜ ਸਿੰਘ ਜੀ = ਸਪੁੱਤਰ ਬਾਬਾ ਦੀਪ ਸਿੰਘ ਜੀ ਕਿਰਪਾ ਹੋਗੀ Baba ji di congratulations waheguru ji ka kahlsa waheguru ji ki fateh

    • @harjinderkaur99
      @harjinderkaur99 2 года назад +2

      Bilkul shi keha ji. Inna di ta koye kurbani nhi panth nu hun tak. Uzz knde mai Mahan Shaheed Babba Defp Singh da beta aa. Ihh Rare wale babbel nu v bahut promot karda. Ihh sare sait angreja de dein saan

    • @k3lray841
      @k3lray841 2 года назад

      @@harjinderkaur99 bilkul right, English speaking Sant de dere, ik government Di conspiracy hai.

    • @jaskaranjitkaur7509
      @jaskaranjitkaur7509 2 года назад +3

      ਜਿਹੜੇ ਰੋਜ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰਦੇ ਉਨਾ ਦੇ ਹਾਲ ਵੀ ਸਾਹਮਣੇ ਆਉਦੇ ਹੀ ਹਨ।ਇਹ ਵੀਰੇ ਭਾਵਨਾ ਦੀ ਗੱਲ ਹੈ। ਜਿਨ ਪ੍ਰੇਮ ਕਿਉਂ ਤਿੰਨ ਹੀ ਪ੍ਰਭ ਪਾਇਉ।ਪ੍ਰੇਮਾ ਭਗਤੀ ਸਰਵਉਤਮ ਹੈ।ਉਸ ਵਿੱਚ ਕੋਈ ਸ਼ਰਤ ਨਹੀ। ਕੋਈ ਕਿਸੇ ਵੀ ਤਰਾ ਉਸ ਵਾਹਿਗੁਰੂ ਨਾਲ ਜੁੜ ਜਾਏ।ਇਹ ਹੀ ਬਹੁਤ ਵੱਡੀ ਗੱਲ ਹੈ।ਗੁਰੂ ਨਾਨਕ ਸਾਹਿਬ ਜੀ ਨੇ ਗ੍ਰਹਿਸਤ ਞਿਚ ਰਹਿ ਕੇ ਸਤਿਨਾਮ ਵਾਹਿਗੁਰੂ ਜਪਨਾ ਹੀ ਬਹੁਤ ਹੈ।

    • @gurbir6746
      @gurbir6746 2 года назад +1

      @@harjinderkaur99 dear.. kaum ki hundi aah dsso ? Agla apna janm theek karrya.. taahi kaum bni c bhi janm swaarn lyi.. baani ehi kehndi ke Bas nafrt paida kro fer aapa kaum de bde ske aah… bas kro.. ki bhrya tuahde dmaag ch pta ni

  • @shivagill4992
    @shivagill4992 2 года назад +22

    Ultimate interview. Thanks Yograj Ji for sharing your heartfelt message and experiences with us. I promise you I will try my best to follow it.🙏🏾🙏🏾🙏🏾

  • @mannat9455
    @mannat9455 2 года назад +5

    Truth and reality in mithya and unreal world...🙏🙏ਡਿੱਠਾ ਸਬ ਸੰਸਾਰ... ਸੁੱਖ ਨਾ ਰਾਮ ਬਿੰਨ🙏🙏🙏🙏

  • @vickyraj6276
    @vickyraj6276 2 года назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਹੀਦ

  • @antieuntie8724
    @antieuntie8724 2 года назад +1

    ਬੜੇ ਕਰਮਾ ਵਾਲੇ ਹੌ ਵੀਰੇ 🙏🙏 ਵਾਹਿਗੁਰੂ ਜੀ ਮਿਹਰ ਕਰੌ ਜੀ ਨਾਮ ਬਾਣੀ ਜੌੜੌ ਜੀ ਬੜਾ ਸਕੂਨ ਮਿਲਿਆ ਸੁਣ ਕੇ🙏🙏

  • @deepPB18wala
    @deepPB18wala 2 года назад +3

    Waheguru ji 🙏🏾🙏🏾🙏🏾🙏🏾🙏🏾 waheguru ji 🙏🏾🙏🏾🙏🏾🙏🏾🙏🏾🙏🏾🙏🏾bhut vadia ji

  • @virsasingh6859
    @virsasingh6859 2 года назад +3

    Sh yograj singh ji ik bahoot hi nek insan bande ne guru bhala kare

  • @ARSENALS-cn8mv
    @ARSENALS-cn8mv Год назад +1

    Jis ਤਿੰਨ ਲੱਗੇ ਉਹੀ ਜਾਣੇ
    WAHEGURU WAHEGURU
    Dhan dhan ਬਾਬਾ ਦੀਪ ਸਿੰਘ ਜੀ ਸ਼ਹੀਦ

  • @harnoorkaurharnoorkaur4882
    @harnoorkaurharnoorkaur4882 2 года назад +1

    Sachi mera v dil bhut krda bus sata din path krde raha bilkul ehi filling a waheguru g da shukr a k ehi filling 30 saal di umar ch a gi sb kuj a waheguru da ghr v bhut vadda nokar v ne bhut ohna to kuj ni krwae da ma apna kaam brtan v v ape safe kre de ne apne waheguru ewe hi rakhi

    • @luckytanda
      @luckytanda 2 года назад

      ਜਵਾਨੀ ਦੀ ਉਮਰ ਹੀ ਅਸਲੀ ਨਾਮ ਜਪਣ ਦਾ ਵੇਲਾ 🙏🏻🙏🏻🙏🏻🙏🏻🙏🏻

  • @Kuldeepsingh-ej2es
    @Kuldeepsingh-ej2es 7 месяцев назад

    Dhan Dhan baba deep singh ji 🙏 bapu ji bahut Ron aaya video dekh k Dhan ho tuc jo baba ji di eni baddi kirpa tuhade te .bapu deep singh ji mehar kro ji .bapu ji mai baba deep singh ji nu bahut jiyda pyar kardi aw .menu baba ji di yaad vich bahut Ron aada .Mera dil karda mai baba ji de darvar java shaheeda sahib ja k seva kra .but mai ja nhi sakdi mere raad di haddi te sutt laggi aw 12 saal hon wale aw .mai wheelchair te aw .baba ji apni bacchi sarbjeet Kaur nu tandrust kro ji 😢😢😢😢😢 mai baba ji Darshan didar karne aw .seva karni aw tere dar te mehar kro mere te😢😢😢 😢😢bapu ji tuc ardaas kro bapu singh ji nu .tuhadi kiti ardaas baba ji jaroor puri karnge. Baba ji apni bacchi sarbjeet Kaur di ardaas puri kro ji 🙏🙏😭😭😭😭😭😭😭😭😭😭😭😭😭😭😭😭

  • @shukhnoor4742
    @shukhnoor4742 2 года назад +5

    Eh ek sach aa. Jdo banda strict Hove ohday naal koee nhi rehna chahida

  • @kishanektazindabad8818
    @kishanektazindabad8818 2 года назад

    Waheguru ji, bahut badiya laga ji aap ji da vichar

  • @balrajsingh-xh4eo
    @balrajsingh-xh4eo 2 года назад

    ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ

  • @ParminderKaur-zm4kw
    @ParminderKaur-zm4kw 2 года назад

    Waheguru ji j guru sahib naal inna pyar hai taa... Singh sjo amrit shko guru sahib apne chrna ch aape rkh lain g

  • @shindersingh9255
    @shindersingh9255 Год назад

    Jai ho yograj singh ji we proud of you ❤️❤️❤️❤️❤️❤️👍👍👍👍👍👍🙏🏿🙏🏿🙏🏿🙏🏿🙏🏿🙏🏿🙏🏿🙏🏿waheguruji chardikala vich rakhe

  • @simranvlogs4282
    @simranvlogs4282 2 года назад

    Yograj veer ji tuhade te bhut vadi kirpa hoyi aa,dhan dhan baba deep Singh ji

  • @Daman871
    @Daman871 2 года назад +1

    Yograj sir ji mere v tuhade varge hi vichar ne same situation emotional Dhan Dhan Baba Deep Singh Ji

  • @BaljitSingh-km5ik
    @BaljitSingh-km5ik 2 года назад +5

    Waheguru ji.dhan dhan baba deep singh ji.

  • @Raman42002
    @Raman42002 2 года назад +4

    Bande nu thake khaa ke Akal aa jandi hai,me pandita kol janda si te derayan ch,Par kuch nikleya.Jad Guru Saab di sharan ch geya mere sare kam Sidh hone shuru ho gaye.

  • @ksmaan5174
    @ksmaan5174 2 года назад +14

    Dhan dhan sant Baba isher singh ji maharaj rara Sahib wale 🙏🙏

    • @rajinderkaur8806
      @rajinderkaur8806 2 года назад

      Menu ehh vadiya ta lagda KYUki ehh MAHAPURSHA DI SANGAT DI MAHANTA JANDE NE ....BABA DEEP SINGH JI MAHARAJ DI KIRPA A ,, BABA ISHAR SINGH JI MAHARAJ DI BACHAN NAL HI RAAJ BHAG MILYA TE EHH SUKARGUZAR V A

    • @AmarjeetKaur-ho1sl
      @AmarjeetKaur-ho1sl 2 года назад

      Waheguru ji waheguru

  • @AmarjeetKaur-ho1sl
    @AmarjeetKaur-ho1sl 2 года назад +1

    Waheguru ji waheguru love and respect Gograj ji

  • @user-bl5df8bu3q
    @user-bl5df8bu3q 8 месяцев назад

    Sacha sucha dil saff Vanda ney sardar jograj singh sada Punjab di shaan ney eh pahla india kheda fir great actor bana hun guru sahib g de Ladd lag gaye waheguru g di full kirpa ha jograj g tey 👉👍

  • @lakhvindersingh6534
    @lakhvindersingh6534 2 года назад +1

    धन धन वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु

  • @hundal223
    @hundal223 2 года назад +2

    Jo insannn bnnana chunda dillo oh bnn hi jnda hai .🙏❤ur lucky sir .. I too want to make my life like this styles. This is real life . do good things keep trying 🙏

  • @Tulip77732
    @Tulip77732 2 года назад +5

    Mera dil karda yograj ji nu miln lai.

  • @HarpreetKaur-su1le
    @HarpreetKaur-su1le 2 года назад +1

    Waheguru ji.. Sab te eda he mehar Krn. Sanu nitnem De daata baksho 🙏

  • @kamalbedi7260
    @kamalbedi7260 2 года назад +1

    Same gal mere mammi kehnde hunde si , ohna nu vi white kapdeyan ch uuche lamme singh disde ne , kehnde hunde aine chitte kapde aam nahi hunde . Aida hi ohna nu raat nu pehra disda hunda si . Sade ghar vi bht jadu toone hoye , lokan ne bede bana ke rakhe ghar agge , sharaab diyan bottlan , bakre diyan siriyan , haldi sindoor , jhadu de teele
    Par mere mata ji da te sada bada atoot vishvaas hai baba deep singh ji vich , guru granth sahib vich iss krke sada bachav hunda reha . Mere maata ji te jaa biraje guru charnaa ch par mein hun koshish karna chahna ke mein vi hun guru de ladd laga , baani nal juda , baba deep singh ji apne charna nal lao meee varge nimaane , galtiyan nal bharpoor insaan nu 🙏🙏 hey akaal purakh mere te vi mehar karo ji , himmat bakhsho ji , mein iss vele apni life the worst phase cho langh reha han , so much depression and anciety , alchohal ton bina neend nahi aundi . Plz waheguru kaddo mainu iss phase vicho 🙏🙏

  • @JasmeetKaur-uc5rt
    @JasmeetKaur-uc5rt 2 года назад +5

    ਵਾਹਿਗੁਰੂ ਵਾਹਿਗੁਰੂ ਜੀ🙏🏻🙏🏻

  • @rajwantkaur2937
    @rajwantkaur2937 2 года назад +5

    Neewa hona v kise kise nu aaoda, Baani wich v likhya man neewa mat uchi, par ajkal de time wich eda de insaan bahut ghat ne jo waheguru de kahe te chalde, lok Bani sun v lainde te pad lainde a par amal koe koe karda, waheguru meher kare sab te.

  • @S.K.Creations16th
    @S.K.Creations16th 2 года назад +1

    Waheguru ji waheguru ji Mehar bhareya hath rakhna parivaar te ji

  • @mayawatisihag1880
    @mayawatisihag1880 2 года назад +6

    Waheguru ji 🙏🙏❤️❤️

  • @sunnylongia2469
    @sunnylongia2469 2 года назад +2

    I have never seen this kind of interview
    I got emotional watching it

  • @jagtarpahal7470
    @jagtarpahal7470 2 года назад

    ❤💗🙏👏Dhan Dhan Baba Deep singh ji💖👏❤🤝🙏 Love you from my💓 heart my
    Father figure sh.yograj ji. Waheguru bless you.🙏 ❤ ♥ 💖 my best wishes always for you & family.❤🙌👏🤝🙏

  • @sukhwantsingh1189
    @sukhwantsingh1189 2 года назад

    ਇਹੋ ਉਮਰ ਰੱਬ ਯਾਦ ਕਰਾਉਂਦਾ ਰੱਬ ਦਾ ਓਹੀ ਜੌ ਜਬਾਨੀ ਚ ਵੀ ਚਂਗਾ ਕਰੇ ਰੱਬ ਮੰਨਦਾ ਫੇਰ ਓਹਨਾ ਨੂੰ ਸਰ ਜੀ

  • @KULWINDERKAUR-ox2wk
    @KULWINDERKAUR-ox2wk 2 года назад +5

    Waheguru jee 🙏

  • @rbarecordz1277
    @rbarecordz1277 2 года назад

    ਤਾਇਆ ਰੱਬ ਤੈਨੂੰ ਸਦਾ ਖੁਸ਼ ਰੱਖੇ

  • @bathsukhbir6862
    @bathsukhbir6862 2 года назад

    Waheguru ji baapu yograj singh ji de saarey supney poorey karna jiii wmk

  • @sukhpalpannusukhipannu9659
    @sukhpalpannusukhipannu9659 8 месяцев назад

    ਸੱਚੀ ਗੱਲ ਆ ਤਾਆ ਜੀ

  • @karmjitkaurghatora4363
    @karmjitkaurghatora4363 2 года назад +1

    Bilkul shi g waheguru g

  • @protestagainstcorruptsyste2096
    @protestagainstcorruptsyste2096 2 года назад

    🍁ਜਿਹੜਾ ਪੁੱਤਰ ਆਪਣੇ ਬਾਪੂ ਦਿਆ ਗਲਤੀਆਂ ਨੂੰ ਅੱਗੇ ਰੱਖੇ ਆਪਣੀ ਫੋਕੀ ਟੌਹਰ ਦੇ ਤੇ ਆਪਣੀ ਬਦਨਾਮੀ ਮਹਿਸੂਸ ਕਰੇ ਉਹ ਪੁੱਤ ਕਹਾਉਣ ਦੇ ਕਾਬਿਲ ਨੀ ਸਾਲਾਂ ਉਹ ਨਿਕੰਮਾ ਗੰਦੀ ਓਲਾਦ🍁 ❤️(ਬਾਪੂ ਜ਼ਿੰਦਾਬਾਦ)❤️

  • @jaskaranjitkaur7509
    @jaskaranjitkaur7509 2 года назад

    Es nu hi kirpa bolde ji🙏🏼🙏🏼🙏🏼

  • @tajindersingh3357
    @tajindersingh3357 Год назад +1

    Eh Shanti parmatma hr Kisi nu ni dinda ..birle hunde ..ude pyare

  • @gp1313s
    @gp1313s 2 года назад +6

    🙏🌹♥️ Dhan dhan Baba Deep Singh ji ♥️🌹🙏

  • @afreenbegumafreenbegum8021
    @afreenbegumafreenbegum8021 2 года назад +7

    Great actor and cricketer

  • @tarlochansingh8782
    @tarlochansingh8782 2 года назад +2

    Waheguru g chardi kla kre g

  • @amanayalki8193
    @amanayalki8193 2 года назад +2

    ਤੁਹਾਡੀ ਆਸਥਾ ਹੀ ਤੁਹਾਡਾ ਜੀਵਨ ਹੈ

  • @sikh-ugo
    @sikh-ugo 2 года назад

    waheguru eho jeha jivan har gursikh nu bakhse..
    @cinepunjabi channel tussi bahut wadhiya kamm kar rahe ho..

  • @ajaypalsinghgrewal2949
    @ajaypalsinghgrewal2949 2 года назад +1

    Wah ji wah

  • @JagtarSingh-jk9lr
    @JagtarSingh-jk9lr 9 месяцев назад

    Assi singh is king dill bouth bade Sade pissa nahi Dil hai Sade kol Puri dunia jit sakde hai par hankar nahi

  • @rameshchander1431
    @rameshchander1431 2 года назад

    Satnam shri waheguru ji ਮੇਹਰ ਕਰੇ ਜੀ

  • @GurpreetKaur-lx9tp
    @GurpreetKaur-lx9tp 2 года назад +1

    Waheguru ji mehr rakhan 👌🙏❤️🇩🇪

  • @deepshooter8842
    @deepshooter8842 2 года назад +1

    Eh ohi banda ni jeda aapne aapn nu jattwadi bahut vadda dasda

  • @sukhbirsingh1580
    @sukhbirsingh1580 2 года назад +3

    Life changing video

  • @HarpreetKaur-mj3xs
    @HarpreetKaur-mj3xs 2 года назад

    I really like this video.

  • @palwindersingh4250
    @palwindersingh4250 2 года назад

    Nice ho tusi so Sweet Jograj ji

  • @lakhvindersingh6534
    @lakhvindersingh6534 2 года назад

    वाह वाह बानी निरंकार है साहब जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु

  • @jaitadhami9903
    @jaitadhami9903 2 года назад +1

    Waheguru ji waheguru ji 🙏🙏🙏🙏🙏🙏🌹🌹🌻🌻❤️❤️

  • @soulofgod1721
    @soulofgod1721 2 года назад +1

    very nice God bless you

  • @sukhwindersingh1525
    @sukhwindersingh1525 2 года назад +3

    Great man

  • @JagdeepSingh-ps7sv
    @JagdeepSingh-ps7sv 2 года назад +1

    Aj ta rabb nal jorta ji dhan baba deep singh ji maharaj

  • @satpalkaur8351
    @satpalkaur8351 2 года назад +3

    Waheguru ji mehar karo

  • @kuljitsingh7683
    @kuljitsingh7683 2 года назад

    Waheguru g waheguru g🙏💐🙏

  • @jatinderlamba9390
    @jatinderlamba9390 2 года назад +1

    Very true and Powerful.

  • @singhtatla2780
    @singhtatla2780 2 года назад +1

    Waheguru g

  • @bhagsingh7855
    @bhagsingh7855 2 года назад

    Waheguru g jadoo tak Amrit nhi shakde
    Odo tak gal ni mukni 1st pohri guru g de
    Utho shuru hundi a waheguru ji ka Khalsa waheguru ji ki Fateh bakki all Galla all ok a ji

  • @ranbirsingh6117
    @ranbirsingh6117 2 года назад

    ਵਾਹਿਗੁਰੂ ਜੀ ਮੇਹਰ ਕਰੇ ਜੀ

  • @TheJhikka
    @TheJhikka 2 года назад +1

    Waheguru Ji

  • @JaskaranSadhra
    @JaskaranSadhra 2 года назад +1

    Waheguru waheguru

  • @gurvinderkaur3765
    @gurvinderkaur3765 2 года назад +1

    Waheguru ji

  • @GurpreetSingh-vl7pu
    @GurpreetSingh-vl7pu 2 года назад

    Waheguru ji waheguru ji waheguru ji waheguru ji waheguru ji

  • @arpansidhu3126
    @arpansidhu3126 2 года назад

    Aah roop pehli bar dekheya bhaji

  • @Gurparkash
    @Gurparkash 2 года назад +1

    Waheguru. Ehi sachayi a

  • @user67125
    @user67125 2 года назад

    waheguru de rang ne ohna ne kirpa kiti Waheguru more te v rehm karo

  • @happyrandhawa6409
    @happyrandhawa6409 2 года назад

    I love you my idol yograj Singh g

  • @inderjitkaursandhu9464
    @inderjitkaursandhu9464 2 года назад +3

    🙏Soi Dina’s Suhavarha Jit Parabh Awe Chit 🙏🙏May God Bless Everybody