Very nice story . Tude story dek ke bhot hee man dekhe Hoya very nice story . Uncle ji de acting bhot wadheya lage . Bare dukh pari story se . I like your story .
Bhut hi vadia story c bhut hi jiada imotional ho gai c end te Sade khud nal biti aa is tra Mera bhra v nshe karda c o v poora ho gia c menoo usdi bhut yaad aundi c sonuval vekh k Aaj me bhut roi end vekh k😭😭😭😭😭😭😭😭
Bhut hi badia story c.Mein uk rendi ithe life bhut bsy hon de bavjood mein kam te break time jrur dekhdi c. Hun miss kragi episodes nu. But all played very good roles.God bless u all team.
New aawegi 14 July nu but funny try kar rahe ha because mere mom keh rahe c k rondeya nu dekh k kina time dukh lagda rehnda aa 😂 eh dukh na kise nu dasan wale hunde aa te muskil ho Janda aa dukh sehna 😅
Bilkul sahi keha tusi.aaj mein mrng uthi and normal jida tade vlog lai search krdi c oda e kr rahi c te iko dum yaad ayea k oh ta end ho gya😂😂😂😂Chalo hun new start krde aa tada vlog.wish you all the best guys.Keep going.
Very nice story very emotional 😢 mai Germany tanu dekhdi bhut shoni story hundi sade kol ethe time v nai hunda pr mai tudi raat nu video dekh k sondi very nice to all of you 😘
Yes , I’m almost retired and because I graduated M sc Agronomy, and an agronomist, I attached to roots in Punjab especially Ajnala , ram theeth area , my Daughter married to Trucker , he is from Tola nagal near Raja shansi airport,
It was an Awesome story all of you hv acted so nicely. Baljit your acting was Superb. This is called kheda kismat da. Heart touching story, and good message for the society. Stay blessed 🙌 all of you . Waiting for the next series.
Very nice video god bless you family members waheguru ji chardikala rakhna manpreet dear sister and pazi and aunty and uncle ji and sonu veer ji and bhabhi and baljeet didi and ragbeer veer ji sukh very nice acting all family members god bless you ❤❤❤❤❤❤🎉🎉🎉🎉🎉🎉🎉🎉🎉🎉
Very nice story . Tude story dek ke bhot hee man dekhe Hoya very nice story . Uncle ji de acting bhot wadheya lage . Bare dukh pari story se . I like your story .
ਪਰਮਾਤਮਾ ਕਿਸੇ ਘਰ ਨੂੰ ਜਿੰਦਰਾ ਨਾ ਲੱਗਾਈ ਸਭ ਦੇ ਘਰ ਹੱਸਦੇ ਵੱਸਦੇ ਰਹਿਣ ਪੁੱਤ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਕੇ ਪੰਜਾਬ ਨੂੰ ਤਰੱਕੀ ਵੱਲ ਲੈ ਜਾਣ ਧੀਆਂ ਗ਼ਲਤ ਰਸਤੇ ਤੋ ਵਾਪਸ ਮੁੜ ਕੇ ਪੰਜਾਬ ਨੂੰ ਅਸਮਾਨ ਤੱਕ ਲੈ ਕੇ ਜਾਣ, ਧੰਨ ਧੰਨ ਬਾਬਾ ਦੀਪ ਸਿੰਘ ਜੀ,
😊🎉
ਬਹੁਤ-ਬਹੁਤ ਦਰਦ ਭਰੀ ਕਹਾਣੀ ਸੀ ।ਤੁਹਾਡੇ ਲਈ ਸਭ ਕੁਝ ਅਔਖਾ ਸੀ।very nice god bless u all family
Oh my god very emotional series. Bahut vadiya acting. Very nice. Bahut vadiya massage
So nice 👍 video god bless you an end seen so sad from uttarakhand
ਬਹੁਤ ਦਰਦ ਭਰੀ ਕਹਾਣੀ ਸੀ,, ਕਿਸੇ ਮਾਂ ਦਾ ਪੁੱਤ ਨਸ਼ਿਆ ਤੇ ਨਾਂ ਲੱਗੇ,, God bless you all teem members
Very Very Very interested and nice 👍 story God bless 🙌 you always ji keep it up hor vadiya vedio le ke ayo sb di acting no 1
ਮੈਨੂੰ ਤਾਂ ਇਹ ਸੀਨ ਦੇਖ ਕੇ ਬਹੁਤ ਬਹੁਤ ਬਹੁਤ ਬਹੁਤ ਹੀ ਰੋਣ ਆਇਆ ਬਹੁਤ ਹੀ ਦਰਦ ਭਰਿਆ ਸੀ ਵਾਹਿਗੁਰੂ ਜੀ ਕਿਸੇ ਦਾ ਧੀ ਪੁੱਤ ਨਛੇ ਤੇ ਨਾ ਲੱਗੇ
Excellent excellent excellent excellent excellent job hai ji all team members are soooooo much better hai ji 🙏🏻🙏🏻
ਵੀਡੀਓ ਬਹੁਤ ਵਧੀਆ ਲੱਗੀ ਤੁਸੀਂ ਏ ਵੀਡੀਓ ਬਣਾਈ ਲੋਕਾਂ ਨੂੰ ਸਮਝਣ ਵਾਸਤੇ ਪਰ ਨਸ਼ੇੜੀ ਕਿਥੇ ਸਮਝਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਸਮਝਣ ਵਾਸਤੇ ਰੱਬ ਸਭ ਦੇ ਬੱਚਿਆਂ ਨੂੰ ਅਕਾਲ ਦੇਵੇ ਤੁਹਾਡੀ ਸਾਰੀ ਟੀਮ ਨੂੰ ਸਾਡੇ ਵਲੋਂ ਸਤਿ ਸ੍ਰੀ ਆਕਾਲ ਜੀ
Bot hi badiya story 🎉🎉🎉🎉rub tuanu kaamyabi bakse
ਬਹੁਤ ਦਰਦ ਭਰੀ ਸਟੋਰੀ ਸੀ। ਬਹੁਤ ਰੋਣਾ ਆਇਆ। ਵਾਹਿਗੁਰੂ ਜੀ ਸਾਰਿਆਂ ਦੇ ਬੱਚਿਆ ਨੂੰ ਸਮਤ ਬਖਸ਼ਣ ਬੱਚੇ ਸਾਰਿਆ ਦੇ ਲਾਇਕ ਨਿਕਲਣ। ਨਸ਼ਿਆਂ ਤੋ ਦੂਰ ਰਹਿਣ
Bhut dard bhai story si sab nai bhut vadiyn rol kita
ਸਤਿ ਸ੍ਰੀ ਅਕਾਲ ਮਨਪਰੀਤ ਅਸਲ ਵਿਚ ਤੁਸੀ ਤੇਮਨਜੋਧ ਫੈਮਲੀਹੋ ? ਦੂਜੇ ਮੈਬਰਾਂ ਬਾਰੇ ਵੀ ਦੱਸੋ ,ਡੈਡੀ ਜੀ ਦਾਰੋਲਬਹੁਤਹੀ ਵਧੀਆ ਰਿਹਾ, ਜਦਿ ਉਹ ਗੁਰਬਾਣੀ ਦੀਆ ਤੁਕਾਂ ਲੈ ਕੇ ਤੇਨੂੰ ਸ਼ਮਝਾੳਦੇਸੀ , ਪੁਤਤੇਰੇ ਤੇਤਾਂਸਾਰੇ ਸੋਅ ਵਿਚ ਅੱਤਿਆਚਾਰ ਹੀ ਹੋਇਆ , ਭਾਵੇ ਕਿ ਕਿ ਇਹਇਕਰੋਲ ਸੀ ਪਰਅਸੀ ਬਹੁਤ ਹੀ emotionally ਅਟੈਚ ਸੀ , ਭਾੇਵੇ ਕਿ ਸਨੂੰ ਪਤਾ ਸੀ ਪਰ ਇਹ ਬਿਲਕੁਲ ਅਸਲੀਮਹਿਸੂਸਹੂਦਾ ਸੀ , ਸੋਨੂੰ ਵੀਰ ਦਾਰੋਲ ਵੀ ਬਹੁਤ ਵਧੀਆ ਸੀ , ਅਜ ਦੇ ਪੰਜਾਬ ਦੇਹਾਲ ਨੰੁ ਹੂ ਬਹੂਅ ਪੋਸ ਕੀਤਾ , ਬਹੁਤਵਧੀਆ ਸਨਨੇਹਾ ਹੈ ਜੇਕਰ ਕੁਝ ਵੀ ਲੋਕ ਬਦਲ ਜਾਣ , ਅਸੀ ਇਧਰ ਹਮੇਸ਼ਾ ਪੰਜਾਬ ਦੀ ਹੀ ਸ਼ੋਚਦੇ ਹਾਂ ਭਾਵੇ ਕਿ ਮੇਨੂੰ ਪੰਜਾਬ ਛੱਡਿਆਂ ੩੮ ਸਾਲ ਹੋ ਗਏ ਹਨ ਇਕ ਰਾਤ ਵੀਇਥੋ ਦਾਸੁਪਣਾਨਹੀ ਆਇਆ ਮੇਰੇ ਪਿੰਡ ਕੋਟ ਕਰੌੜ ਕਲਾਂ ਦਾ ਤੇ ਖਾਲਸਾ ਕਾਲਜ ਅੰਮਰਤਸਰ ਦੇ ਜਿਥੇ ਮੈ ੬ ਸਾਲ ਆਪਣੇ ਖੇਤੀਬਾੜੀ ਕਾਲਜ ਦੇ ਹੀ ਸੁਪਣੇ ਆਉਦੇ ਹਨ , ਤੁਾਡਾ ਪਰਵਾਰ ਿੲਕ ਗੁਰਸਿੱਖ ਪਰਵਾਰ ਹੈ ਿਜਵੇ ਕਿ ਰਵਿੰਦਰ ਮੰਮੀ ਦਾ ਸਿਰੀ ਸਾਹਿਬ ਨਜਰ ਆਉਦਾ ਹੈ , ਤੁਹਾਨੂੰ ਸਬ ਦੇ ਬਾਬਾ ਜੀ ਮੇਹਰ ਕਰਨ , ਇੰਦਰਜੀਤ ਸਿੰਘ ਸ਼ਿਕਾਗੋ ਅਮਰੀਕਾ ਸਤਿ ਸ੍ਰੀ ਅਕਾਲ ਧੰਨਵਾਦ
Waheguru g
Sahi gal aa g
1
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ,ਬਹੁਤ ਵਧੀਆ ਸਟੋਰੀ ਬਣਾਈ ਗਈ ਅਤੇ ਜੋ ਅੱਜ ਕੱਲ ਹਾਲਾਤ ਚੱਲ ਰਹੇ ਹਨ ਬਹੁਤ ਦਰਦ ਭਰੀ ਹੋਈ ਸਟੋਰੀ ਬਣਾਈ ਗਈ ਹੈ ਦੇਖ ਕੇ ਮਨ ਬਹੁਤ ਖਰਾਬ ਹੋ ਗਿਆ ਕਿਸੇ ਦੁਸ਼ਮਣ ਦਾ ਪੁੱਤਰ ਵੀ ਨਾ ਲੱਗੇ ਨਸਿਆ ਤੇ ਸਾਰਾ ਘਰ ਬਰਬਾਦ ਹੋ ਗਿਆ ਨਸੇ ਕਰਕੇੇ ਸੋਨੇ ਵਰਗੀ ਦੇਹ ਨਸੇ ਨੇ ਗਾਲ ਦਿਤੀ ਵਾਹਿਗੁਰੂ ਮੇਹਰ ਕਰੇ ਜੀ ਪੰਜਾਬ ਉਪਰ ਹੋਰ ਕਿਸੇ ਦਾ ਪੁੱਤਰ ਨਸੇ ਦੀ ਬਲੀ ਨਾ ਚੜੇ
Bhut vadia story c
Sb di acting bhut vadia c
Waheguru ji sb de bachhian nu sumat devo ji sb de bachy drugs to door rehan 😮
ਨਸ਼ਾ ਵੇਚਣ ਵਾਲਿਆਂ ਦਾ ਕੱਖ ਤੱਕ ਨਾ ਰਹੇ।
ਬਹੁਤ ਵਧੀਆ ਕੰਮ ਕਰ ਰਹੇ ਹੋ ਰਬ ਤਰੱਕੀ ਬਖਸ਼ੇ ਰੋਣਾ ਆ ਗਿਆ
Bahut sohni story c g bahut hi emosnal video c God bless you all
verry nice story rab sab nu labia umara deve saria te mehar bharia hath rakhe 😢😢
ਬਹੁਤ ਦਰਦ ਭਰੀ ਕਹਾਣੀ ਹੈ ਵਾਹਿਗੁਰੂ ਜੀ ਕਿਸੇ ਘਰ ਤਾਲੇ ਨਾ ਲੱਗਣ ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
ਬਹੁਤ ਵਧੀਆ ਵੀਡੀਓ God bless you all family members
Bahut sohni story all good 👍 👌
Bhut Bhut Bhut vadiya story 👍👍👍👍👍👍👍
Bahut vadia story c good massage c thude sare members bahut vadia acting hundi aa
Bahut vadia story dikhai ji bahut mehnat kiti sari team ne
ਇਹ ਤਾ ਜਿੰਨਾਂ ਛੇਤੀਂ ਹੋਜੇ ਚੰਗਾ ਹੈ ਬਚਣ ਦਾ ਚਾਸ ਘਟ ਹੁੰਦਾ ਆ ਅਜੇ ਵੀ ਅਫੀਮ ਪੋਸਤ ਖੋਲ ਦੇਣ ਕੰਮ ਕਰੂ ਮਰਦਾ ਨਹੀ ਕਿਸੇ ਬਿਮਾਰੀ ਨਾਲ ਬਾਕੀ ਬਹੁਤ ਵਧੀਆ ਜੀ ਸਚਾਈ ਹੈ ਅਜ ਦੀ
In this video team acting bahut acchi hai and emotional every day wait rahe
ਵੀਡੀਓ ਬਹੁਤ ਵਧੀਆ ਲੱਗੀ ਤੁਸੀਂ ਏ ਵੀਡੀਓ ਬਣਾਈ ਲੋਕਾਂ ਨੂੰ ਜਾਗਰੂਕ ਕਰਨ ਲਈ ਪਰ ਨਸ਼ੇ ੜੀ ਕਿਥੇ ਸਮਝਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਜਾਗਰੂਕ ਕਰਨ ਲਈ ਰੱਬ ਤੁਹਾਨੂੰ ਤਰੱਕੀ ਬਖਸੇ
ਕਿਸੇ ਦਾ ਪੁੱਤ ਨਸ਼ੇ ਤੇ ਨਾ ਲੱਗੇ ਨਸ਼ਾ ਘਰ ਬਰਬਾਦ ਕਰ ਦਿੰਦਾ ਹੈ
ਹੁਣ ਤੱਕ ਜਿੰਨੇ ਵੀ ਵੀਡੀਓ ਦੇਖੇ ਸਭ ਤੋਂ ਵਧੀਆ ਲੱਗਾ ਹੈ
Bhut hi vadia story c bhut hi jiada imotional ho gai c end te Sade khud nal biti aa is tra Mera bhra v nshe karda c o v poora ho gia c menoo usdi bhut yaad aundi c sonuval vekh k Aaj me bhut roi end vekh k😭😭😭😭😭😭😭😭
Boht emotional boht wadhiya story.. boht mann bhrea dekh k😢 boht dukh hoea dekh hoea.. end bilkul sai c boht ghr ida rul ge.., boht wadhiya story c g.
V nice 💯 story god bless all team
Khedaa kismet Diyaa .Heart touching story mostly last 3/4 episodes very emotional 😭😭😭😭super acting all the memories 🙏🏻
ਬਹੁੱਤ ਹੀ ਵਧੀਆ।
ਬਹੁਤ ਵਧੀਆ ਸਟੋਰੀ ਦੁੱਖ ਭਰੀ ਕਹਾਣੀ ਬਹੁਤ ਦੁੱਖ ਹੋਇਆ ਵੇਖ ਕੇ
Very nice all stories 👍👍
Bhut dard vali story bhut dukh hoa all family member God bless you ❤❤❤❤❤
ਬੂਹਤ ਵਧੀਆ
Waheguru ji hamesha kush rekhe sab nu buht bhut vadia story c Sonu veer nu eda dekh buht Rona a gya
Very nice story ģbu all 👌👌👌👌👌
Very touching video too good ❤ thanks 🙏👍
Very nice story ❤❤ god bless you all family members with lot's of love I will be waiting for next video
Bhut hi badia story c.Mein uk rendi ithe life bhut bsy hon de bavjood mein kam te break time jrur dekhdi c. Hun miss kragi episodes nu. But all played very good roles.God bless u all team.
New aawegi 14 July nu but funny try kar rahe ha because mere mom keh rahe c k rondeya nu dekh k kina time dukh lagda rehnda aa 😂 eh dukh na kise nu dasan wale hunde aa te muskil ho Janda aa dukh sehna 😅
Bilkul sahi keha tusi.aaj mein mrng uthi and normal jida tade vlog lai search krdi c oda e kr rahi c te iko dum yaad ayea k oh ta end ho gya😂😂😂😂Chalo hun new start krde aa tada vlog.wish you all the best guys.Keep going.
😢 bhut dard bhari khanih Dil ro pada
Very nice 👍👍 and emotional story c 😭😭
ਅੱਜ ਤਾਂ ਬਹੁਤ ਰੋਣ ਆਇਆ ਘਰ ਖਾਲੀ ਕਰਤਾ ਨਸ਼ੇ ਨੇ
Very nice story very emotional 😢 mai Germany tanu dekhdi bhut shoni story hundi sade kol ethe time v nai hunda pr mai tudi raat nu video dekh k sondi very nice to all of you 😘
Thank you Pardeseyo ena pyar karn lyi
ਵੀਡੀਓ ਬਹੁਤ ਵਧੀਆ ਲਗੀ। ਮਨਪ੍ਰੀਤ ਤੋਂ। ਬਹੁਤ ਦੁਖ।ਲਗਾ। ਮਾਂ ਦੀ।ਸਟੋਰੀ।ਤੋ
Very good message to all boys
End wala seen dekh ke bhou rohna aya v emoshnel seen c good act osm family gbu sari teem nu good msg den lai thanx ji
Bohat hi imosnatiol story waheguru chardikla vich rkhe sare privar nu
Very very very nice and emotional ❤️ teaching store Manpreet ji baljeet ji and sukh ji
bht soni video se rua k rhk dita tuc ❤❤❤😢😢😢😢😢
Very good show and very sad show but its reality .good show
Very emotional story Rona a gia dekh k
ਬਹੁਤ ਵਧੀਆ ਸਟੋਰੀ video ਵੇਖ ਕੇ ਮੈਨੂੰ ਚੇਤੇ ਆ ਗਈ ਸਾਡੀ ਚਾਚੀ ੲਏਦਾ ਸੀ ਬਹੁਤ ਦੁਖ ਲੱਗਾ 😭
Bhut vadiya video god bless u sare team lee
ਬਹੁਤ ਚੰਗੀ ਸਟੋਰੀ ਸੀ ਪਰ ਸਚਾਈ ਹੈ ਨਸ਼ੇ ਕਰਨਾ ਚੰਗਾ ਨਹੀ ਹੈ 🙏🙏🙏
Bhut hi vadia story c.Te sarea ne acting v vadia kiti.GBU
😢😢so sad wonderful story.
Real life main bhi happy ending nahi hiti. Per bahut hi sunder story hai. Sab ne hi bahut achha kaam kiya hai. God bless you all.
Pr tusi aage send kro kiwe ghar kharab hoya
@@baljitmanpreetchannel AAp ki ye story aaj ki young generation ko dekhni chahiye taaki unhe sabak mile Ek bache ki galti pura ghar khatam kar diya
ਬਹੁਤ ਦੁੱਖ ਲੱਗਾ ਇਹ ਅੱਜ ਦਾ ਸੀਨ ਵੇਖ ਕੇ 😢😢😢 ਅੱਜ ਬਟਾਲੇ ਵੀ ਦੋਵਾਂ ਭੈਣਾਂ ਦਾ ਭਰਾ ਓਵਰ ਡੋਜ ਨਾਲ ਮਰ ਗਿਆ ਰੱਬਾ ਨਸ਼ੇ ਕਦੋਂ ਦੂਰ ਕਰੇਗਾ ਪਰ ਵੀਡੀਓ ਵਿਚ ਤੁਸੀਂ ਸਾਰਾ ਸੱਚ ਵਖਾ ਦਿੱਤਾ ਸਤਿਗੁਰ ਤੁਹਾਨੂੰ ਤਰੱਕੀ ਬਖਸ਼ਿਸ਼
😭sachi rona aa gya vdio dekh ka buhut vadiya messge c
ਲਾਸਟ ਸੀਨ ਦੇਖ ਕੇ ਬਹੁਤ ਰੋਣਾ ਆਇਆ ਜੀ
Yarr uncle ji di acting dekh k ta rona agya, ida lagda mera ona nal koi rista hunda va
ਭਾਪਾ ਜੀ ਤੁਸੀਂ ਸਚ ਕਿਹਾ ਹੈ ਧੀਆਂ ਹੀ ਕਮ ਆ੍ਉਦਿਆ ਹਨ
ਸਤਿ ਸ੍ਰੀ ਅਕਾਲ ਮਨਪਰੀਤ ਮੈ ਸ਼ਿਕਕਾਗੋ usa, 38 saal ਤੌ ਰਹਿੰਦਾਂ ਹਾਂ , ਮੈ ਤੁਹਾਡੇ ਸਾਰੇ ਸ਼ੋਅ ਦੇਖਦਾ ਆ , ਜਿਵੇ ,ਸ਼ਕ, ਖੇਡਾਂ ਕਿਸ਼ਮਤ ਦੀਾਂ ਤਿ ਰੰਗ ਜਿਦਗੀ ਦੇ , ਖੇਡਾਂ ਕਿਸ਼ਮਤਦੀਆ ਦੇ last episode ਨੇ ਰੁਆ ਦਿਤਾ , ਮਨਪਰੀਤ ਤੁਸੀ ਤੇ ਸੁਖ ਮੇਰੇ ਹਰਮਨ ਪਿਆਰੇ ਹੋ , ਹਰ ਇਕ ਦਾ ਰੋਲ ਆਪਣੀ ਜਗਾ ਤੇ ਬਹੁਤ ਵਧੀਆ ਸੀ, ਸਾਡੇ ਪਿੰਡਾਂ ਦੀ ਸਾਦੀ ਜਿੰਦਗੀ ਤੇ ਿਲਬਾਸ ਨੂੰ ਵੀ ਬਰਕਰਾਰ ਰ ੱੱਖਿਆ ਹੈ
ਸਤਿ ਸ੍ਰੀ ਅਕਾਲ ਜੀ , ਮਨਪਰੀਤ ਤੁਸੀ ਆਪਣੀਆ ਫੈਮਲੀ ਬਾਰੇਜਾਨਕਾਰੀਦੇਵੋ , ਲਗਦਾ ਕਿ ਤੁਸ਼ੀ ਅਸਲੀ ਜਿਦਗੀ ਵਿਚ ਵੀਫੈਮਲੀ ਹੋ
Nice tuci bahr rh ke v punjabi videos dekhan lyi time kad de ho
@@AmandeepKaur-wl9dy r u one of the actor
Yes , I’m almost retired and because I graduated M sc Agronomy, and an agronomist, I attached to roots in Punjab especially Ajnala , ram theeth area , my Daughter married to Trucker , he is from Tola nagal near Raja shansi airport,
I m Graguated from Khalsa college
ਬਹੁਤ ਦਰਦ ਭਰੀ ਕਹਾਣੀ ਹੈ
Very very nice story ji❤❤god bless you all family members
Very nice 👍👍👍👍👍👍👍👍👍👍🎉
Bhout dard bhrri story c bhout rona aya end te waheguru ji sare bachta nu smatt bakshan nashya to bach k rehn
Mere v 3 veer shadge manu v miss you veer ji
Buht emotional story good mess.
It was an Awesome story all of you hv acted so nicely. Baljit your acting was Superb. This is called kheda kismat da. Heart touching story, and good message for the society. Stay blessed 🙌 all of you . Waiting for the next series.
Very nice series ji te vadia seekh khush raho sat shri akal ji 🙏 😊❤
Story ❤❤ teaching very nice
bahut hi painful story c but kdwa sach dasiya story😢😢da
Very Very Very Verry nice story
Ultimate acting done by all...really.
Thanks Manpreet didi tusi meri gall mani pekee Ghar aa ke baki story lajawab Aaj di sachaai àa
Bahut achhi vidio si
Bhut vadia story c veer v emotional
Bohat vdia story Bohat vdia end waheguru ji baljit theek ho jave
Bahut rulaya aapne. Bahut achha message Diya hai.
ਬਹੁਤ ਵਧੀਆ
Bhut hi vdhiya story😢
Story bauat he vadia c very sad ❤🎉🎉🎉😢😢😢😮😮😅😅😅
Very emotional story God bless you
Very nice video god bless you family members waheguru ji chardikala rakhna manpreet dear sister and pazi and aunty and uncle ji and sonu veer ji and bhabhi and baljeet didi and ragbeer veer ji sukh very nice acting all family members god bless you ❤❤❤❤❤❤🎉🎉🎉🎉🎉🎉🎉🎉🎉🎉
Very emotional video 😢😢 nd very nice msg for this video 👍
Very nice story 👍👍👍👍❤️❤️❤️❤️❤️❤️❤️❤️❤️🙏🙏
Such a great series. Keep it up ❤ so sad sonu bai had to die 😢😢😢😢
Bhot sabaq amooz drama bhot wadai hoy sucha anjam hoya ❤❤❤ Pakistan
Very nice video very sad 😢
Very nice story and acting. God bless you all team members. Waheguru ji hamesha tuhanu charhdi kla gursikhi jivan bakhshan ji ❤
Very nice and emotional story😢😢😢
very nice story 👌
Very nice story 👌 👍 👏
Very nice stay blessed all team members ❤❤god bless you hor v vdia Series lai ke ayo bhut udeek rehndi aa tuhdi video dekhn di ❤❤
Good msg 😢😢