Bharava es bazurg kaun kahinda ai, ke eh apni bhukh hadtaal jari rakhe, jo aap ho, apna dushman, de usko kaun dilasa, ye andolan aur kuchh nahin, tamasha hai, tamasha.
Dalewal sahib ji Jindabad Jindabad parmatma tuhade nal ha tandrusti bakshe hak sach di lrayi chal rahi ha Waheguru ji di kirpa nal jit jaroor prapat hovegi
Waheguru ji Dhan Dhan Shri Guru Ramdas ji meharaj mehar bhreya hath rahkyo bapu ji de ser te chdikla vich rehkyo lemiya oumra hon bapu ji dia jldi morcha jet jan waheguru ji 🙏🏼
ਏਕਤਾ ਕਰੋ ਪੰਜਾਬ ਵਾਸਿਓ 🙏🙏🙏😥
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਡੱਲੇਵਾਲ ਜੀ ਨੂੰ ਤੰਦਰੁਸਤੀ ਬਖਸ਼ਣਾ ਜੀ,,ਇਸ ਤਰ੍ਹਾਂ ਦੇ ਸਿੱਖ ਯੋਧਿਆਂ ਦੀ ਕੌਮ ਨੂੰ, ਪੰਜਾਬ ਨੂੰ, ਪੰਜਾਬੀਆਂ ਨੂੰ ਬਹੁਤ ਜ਼ਰੂਰਤ ਹੈ।
ਵਹਿਗੁਰੂ ਜੀ ਤੰਦਰੁਸਤੀ ਦੇਵੋ ਭਰਾ ਨੂੰ
ਮੋਰਚਾ ਵੇਚਣ ਵਾਲਿਆਂ ਵਲੋਂ ਚੰਡੀਗੜ੍ਹ ਮੀਟਿੰਗ ਕਰਨਾ ਤੇ ਸਾਥ ਨਾ ਦੇਣਾ ਸ਼ਰਮ ਵਾਲੀ ਗੱਲ ਹੈ 🙏🙏
ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਬ ਜੀ ਜਿੰਦਾਬਾਦ🙏🏻
ਰੱਬ ਤਹਾਨੂੰ ਲੰਬੀ ਉਮਰ ਦੇਣ ਡਲੇਵਾਲ ਜੀ ਰੱਬ ਤੁੰਹਾਡੇ ਨਾਲ ਹੈ 🙏🙏🙏🙏🙏🙏🙏🙏
ਵਾਹਿਗੁਰੂ ਜੀ ਸਾਹਿਬ ਦੇ ਚਰਨਾ ਵਿੱਚ ਅਰਦਾਸ ਡੱਲੇ ਵਾਲ ਜੀ ਨੂੰ ਤੰਦਰੁਸਤੀ
ਬਖਸ਼ਿਸ਼ ਕਰੇ ਵਾਹਿਗੁਰੂ ਸਾਹਿਬ ਜੀ
Bharava es bazurg kaun kahinda ai, ke eh apni bhukh hadtaal jari rakhe, jo aap ho, apna dushman, de usko kaun dilasa, ye andolan aur kuchh nahin, tamasha hai, tamasha.
ਪ੍ਰਮਾਤਮਾ ਤੂਹਾਨੂੰ ਲੰਮੀ ਉਮਰ ਉਮਰ ਬਖਸ਼ੇ ਡੱਲੇਵਾਲ ਸਾਹਿਬ ਜੀ ਅਸੀਂ ਤੁਹਾਡੇ ਨਾਲ ਹਾਂ ਜੀ
ਵਾਹਿਗੁਰੂ ਮਿਹਰ ਕਰੋ ਜੀ
ਲੋਕੋਂ ਪੰਜ ਪਿਆਰਿਆਂ ਤੋਂ ਹੁਕਮ ਕਰਵਾਓ, ਬਾਪੂ ਦਾ ਮਰਨ ਵਰਤ ਖੁਲ੍ਹਵਾਇਆ ਜਾਵੇ ਤਾਂ ਕਿ ਜਾਨ ਬਚ ਜਾਏ
Right,g
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ 🙏 ਧੰਨ ਗੁਰੂ ਗੋਬਿੰਦ ਸਿੰਘ ਜੀ 🙏
ਵਾਹਿਗੁਰੂ ਜੀ ਮਿਹਰ ਕਰਨਾ 🙏 ਬਾਪੂ ਡੱਲੇਵਾਲ ਤੇ❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੰਗ ਜ਼ਰੂਰ ਜਿੱਤਣ ਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Jagjeet singh dalawal jindabad👍👍 kisan akta jindabad👍👍
ਕਿਸਾਨ ਜਥੇਬੰਦੀਆਂ ਕਾਠੀਆਂ ਹੋਕੇ ਅੰਦੋਲਨ ਕਰਨ ਜ਼ੇ ਜਿੱਤਣ
ਰਾਤ ਨੂੰ ਕੇਲੇ ਖਾਣੇ ਤੇ ਦੁੱਧ ਪੀਣਾ ਕਹਿਣ ਵਾਲਿਓ ਲੱਖ ਲਾਹਨਤ ਤੁਹਾਨੂੰ ਘਰ ਬੈਠਿਆਂ ਨੂੰ 🙏🙏
A,lol,dalle,nhe,veer
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੇ ਸੰਗਤ ਸ਼ਰਧਾ ਦੇ ਫੁੱਲ ਸਾਹਿਬਜ਼ਾਦਿਆਂ ਨੂੰ ਭੇਟ ਕਰ ਰਹੀ ਨੇ ਮਾਤਾ ਜੀ ਨੂੰ ਭੇਟ ਕਰ ਰਹੀ ਹੈ ਇਸ ਵਕਤ ਡੱਲੇਵਾਲ ਸਾਹਿਬ ਨੇ ਜੋ ਮਰਨ ਵਰਤ ਰੱਖਿਆ ਰੱਖਿਆ ਹੋਇਆ ਹੈ ਇਸ ਵਿੱਚ ਗੁਰੂ ਸਹਾਈ ਹੋਵੇ ਇਸਤੋਂ ਵੱਧ ਕੁਝ ਨਹੀਂ ਕਹਿ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਭਲੀ ਕਰਨ।
ਤੁਸੀਂ ਉਡੀਕ ਕਰ ਰਹੇ ਹੋ ਬੱਬਰ ਸ਼ੇਰ ਕਦੋਂ ਦੁਨੀਆਂ ਤੋਂ ਜਾਵੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੀ,ਸ਼ਰਮ ਕਰੋ ਕੰਜਰੋ ਮੀਟਿੰਗ ਪਹਿਲਾਂ ਕਰਦੇ ਕਿਸੇ ਨੇ ਸਾਰ ਕਿਉਂ ਨਹੀਂ ਲਈ ,ਕਿਸਾਨਾਂ ਦੀਆਂ ਮੰਗਾਂ ਤਾਂ ਹੈ ਹੁਣ ਯਾਦ ਕਰਦਿਆਂ ਸ਼ਰਮ ਕਰੋ। ਤੁਸੀਂ ਇਹ ਜਲੂਸ ਕੱਢਿਆ ਪੱਤਰ ਕਾਰ ਵੀਰਾਂ ਦਾ ਕੋਈ ਜਵਾਬ ਤੁਹਾਡੇ ਕੋਲ ਨਹੀਂ।
Dalewal Sahib G Zindabad ----Dhir
ਧੰਨ ਧੰਨ ਗੁਰੂ ਰਾਮਦਾਸ ਜੀ ਬਾਪੂ ਡੱਲੇਵਾਲ ਦੀ ਸਿਹਤ ਤੰਦਰੁਸਤੀ ਬਖਸ਼ੋ 🙏🙏🙏🙏
Waheguru ji mehr karo ji 🙏🙏🤲🤲🤲🤲🤲🤲🤲🤲🤲🤲
Waheguru ji Meher kre ❤❤❤
Waheguru g blesss our leader. Dallewaal sahib g
Good g 👍👍👍
ਵਾਹਿਗੁਰੂ ਜੀ
ਖਨੋਰੀ ਬਾਡਰ ਤੇ ਪੀ ਟੀ ਸੀ ਬਹੁਤ ਵਧਿਆ ਕਵਰੇਜ ਕੀਤੀ ਤੁਹਾਡਾ ਬਹੁਤ ਧੰਨਵਾਦ ਡੱਲੇਵਾਲ ਸਾਹਿਬ ਜੀ ਸਾਡੇ ਸਾਫ ਸੁਥਰੇ ਅਕਸ ਵਾਲੇ ਮਹਾਨ ਆਦਮੀ ਹਨ ਧੰਨਵਾਦ
ਉਗਰਾਹਾਂ।ਵਰਗੇ ਕਿਸਾਨ ਏਕਤਾ ਨਹੀ ਕਰ ਸਕਦੇ ਆਪ ਸਭ ਨੂੰ ਪਤਾ ਇਹ ਵਿਕੇ ਹੋਏ ਲੋਕ ਹਨ ਖਨੋਰੀ ਬਾਡਰ ਦੇ ਕਿਸਾਨ ਸੰਘਰਸ਼ ਤੋਂ ਇਹਨਾਂ ਨੂੰ ਘਿਰਨਾ ਹੈ ਇਹ ਲੋਕਾਂ ਤੋਂ ਚੋਕਸ ਰਹਿਣ ਦੀ ਲੋੜ ਹੈ ਧੰਨਵਾਦ
Waheguru chardikala ch rakhe dalewal sab nu ♥️
No farmer no food
Waheguru ji 🙏
ਵਾਹਿਗੁਰੂ ਜੀ ਮੇਹਰ ਕਰੋ ਜੀ
ਭੁੱਖੇ ਨਾ ਰਹੇ ਕੱਠੇ ਹੋ ਕੇ ਅੰਦੋਲਨ ਕਰੋ
Darshan ਫੇਰੂਮਾਨ ਮਰਨ ਵਰਤ ਤੇ ਬੈਠੇ ਸ਼ਹੀਦ ਹੋ ਗਏ ਸਨ ਪਰ ਪੰਜਾਬ ਨੂੰ ਮਿਲਿਆ ਕੁਸ਼ ਵੀ ਨਹੀਂ ਨਾਂ ਅੱਜ ਪੰਜਾਬ ਨੂੰ
Darshan ਸਿੰਘ ਫੇਰੂਮਾਨ ਵੀ
ਯਾਦ ਨਹੀਂ
Salute to real and great man .
Kic kic ko Jagjit dhalowal,
Ki chinta hai ,
Haryana
Waheguru ji 🙏
Waheguru ji Mehar Karo
Waheguru ji waheguru ji waheguru ji 🙏🙏🙏💕💕💕 waheguru ji waheguru ji waheguru ji waheguru ji
Kon kon manta hai
Sarkar ko kissano ki,
Sari maange jaldi ,
Maan leni chahiye
Haryana
TINNA. SAAB ਡੱਲੇਵਾਲ ਸਾਬ ਦੀ ਨਿਆਤ ਤੇ ਕੋਈ ਵੀ ਸ਼ੱਕ ਨਹੀ ਕਰਦਾ ।.. ਪਰ ਇੱਕ ਤੇ ਪੰਜਾਬ ਦੀਆਂ ਵੱਡੀਆਂ ਜਥੇਬੰਦੀਆਂ ਪੰਧੇਰ ਦੀ ਹੈ ਤੇ ਡੱਲੇਵਾਲ ਸਾਬ ਦੀ ।.. ਬਾਕੀ ਤੇ ਕੋਈ ਖਾਸ ਨਹੀਂ ।.. ਪਰ ਪਹਿਲਾਂ ਤਾਂ ਮੰਗਾ ਹੀ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੀਆਂ ਸਹੀ ਨਹੀਂ ।.. ਦੂਜੇ ਪਾਸੇ ਸਰਕਾਰ ਨੂੰ ਕੋਈ ਫਰਕ ਤਾ ਬਾਦ ਦੀ ਗੱਲ ਆ ਪਹਿਲਾਂ ਤਾਂ ਪੰਜਾਬ ਹਰਿਆਣਾ ਯੂਪੀ ਦੀਆਂ ਜਥੇਬੰਦੀਆਂ ਨੂੰ ਨਹੀਂ ।.. ਆਇਆ ਬਾਕੀ ਬਾਈ ਜੇ ਬਿਹਾਰ ਦੇ ਕਿਸਾਨ ਮੱਧ ਪ੍ਰਦੇਸ਼ ਦੇ ਮਹਾਰਾਸ਼ਟਰ ਦੇ ਕੱਲਕਤੇ ਦੇ ।.. ਕਿਸਾਨਾਂ ਨੂੰ MSP ਲੋੜ ਹੈ ਤਾਂ ਹਰ ਸੂਬੇ ਦਾ ਕਿਸਾਨ ਮਜ਼ਦੂਰ ਲੀਡਰ ਡੱਲੇਵਾਲ ਦੇ ਬਰਾਬਰ ਬੈਠੇ ਮਰਨ ਵਰਤ ਦੇ ।..ਇਦਾ 8..10 ਲੀਡਰਾਂ ਨੂੰ ਜੇ ਲੀਡਰ ਅੱਗੇ ਪਿੱਛੇ ਧਰਨੇ ਦੇ ਲਈ ਜਾਨ ਦੇ ਗਏ ਫੇਰ ਸਰਕਾਰ ਹਲੂਣਾ ਵਜੂ ।.. ਇੱਕ ਇੱਕ ਕਰਕੇ ਭਾਵੇਂ ਜਿੰਨੇ ਮਰਜ਼ੀ ਮਰ ਜਾਣ
Satnamji.
Dalewal sahib ji Jindabad Jindabad parmatma tuhade nal ha tandrusti bakshe hak sach di lrayi chal rahi ha Waheguru ji di kirpa nal jit jaroor prapat hovegi
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji Maher rakhi
ਵਾਹਿਗੁਰੂ ਜੀ ਮੇਹਰ ਕਰਨ
Waheguru ji Mehar Karo ji 🙏🙏
सरदार जगजीत सिंह डलेवाल को बचा लिजिए किसान भाईयों बहुत दुख की बात है 😭😭😭😭😭😭
ਪਰਮਾਤਮਾ ਜੀ ਜਲਦ ਤੋਂ ਜਲਦ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ ਡੱਲੇਵਾਲ ਨੂੰ
WAHEGURU JI KIRPA KARAN 🙏🙏
I❤ spot farmers
❤❤❤❤❤❤waheguru ji kirpa karn
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਆਤਮ ਹੱਤਿਆਂ ਕਿਸੇ ਮਸਲੇ ਦਾ ਹੱਲ ਨਹੀਂ। ਅੰਦੋਲਨ ਲੰਮੇ ਚੱਲ ਸਕਦੇ ਹਨ। ਪਿਛਲੇ ਸਮੇਂ ਦੌਰਾਨ ਜਿੰਨੇ ਬੰਦਿਆਂ ਨੇ ਮਰਨ ਵਰਤ ਰਾਹੀਂ ਆਤਮਹੱਤਿਆ ਕੀਤੀ ਹੈ ਉਨ੍ਹਾਂ ਦੀ ਪ੍ਰਾਪਤੀ ਸਿਫ਼ਰ ਰਿਹੀ ਹੈ ਜੀ।
Jagjit singh dallewal zindabaad kisan majdoor ekta zindabaad🙏🙏🙏
❤❤
Waheguru ji kirpa karn
Waheguru ji Meher krn 😢 hum jldi he jitt prapt kre 🤲🏻🌾🌾
ਵਾਹਿਗੁਰੂ ਜੀ ਵਾਹਿਗੁਰੂ ਜੀ
जय जवान जय किसान 🙏🏼
Waheguru ji Sade bapu ji jagjit singh dallewal ji nu tandrusti bakhso ji 🙏🙏 lambi oumer bakhsen ji
Punjab sarkar should give MSP ans other facility to farmers like Haryana Govt
Waheguru ji waheguru ji waheguru ji
God bless you sir 😢😢😢😢😢
GURU JI MAHAR KARAI ANKAL JI DI JAN BACHO JI BJB NARINDAR MODI JI ANKAL JI DI JAN BACHA LAI KOI VI KAM AKADI HOKAI KISANA NAL DHOS GAL JARUR KARO JI
Waheguru ji insaaf kro ji jagjit singh ji di jeet hove ji 🙏🙏🙏🙏
🙏🙏🙏🙏👏👏👏👏👏
God. Bless. You🙏🙏🙏🙏🙏
जिहडे किसान आगु बने बैठे हन अगर डलेवाल इस दूनिया मे नही रहे ता उनहां किसानों को लख लानता राजेबाल ते अगराहा ने किहडा मोरचा जीत लिया था
❤❤ ਗੁਰੂ ਰਾਮਦਾਸ ਸਾਹਿਬ ਜੀ ਆਪਣਾ ਮੇਹਰ ਭਰਿਆ ਹੱਥ ਰੱਖਕੇ ਤੰਦਰੁਸਤ ਕਰੋ ਜੀ ❤❤
ਰੱਬ ਡੱਲੇਵਾਲ ਜੀ ਦੀ ਉਮਰ ਲੰਬੀ ਕਰਨ
ਧੰਨ ਕਿਸਾਨਾ ਦੀ ਕਰਬਾਨੀ ,ਕਮਾਈ .ਪ੍ਰਮਾਤਮਾ ਕਿਰਪਾ ਕਰੇ.
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ
Waheguru ji ka khalsa waheguru ji ki fathe
Setnam ji waheguru ji delewal ji te mehir kro ji
Waheguru ji waheguru ji mehar kary
ਡੱਲੇਵਾਲ ਸਾਬ ਗੁਰੂ ਗੋਬਿੰਦ ਸਿੰਘ ਜੀ ਦਾ ਆਸਰਾ ਰੱਖਿਓ। ਗੁਰੂ ਜੀ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਣ ਗੇ
ਬਾਪੂ ਡੱਲੇਵਾਲ ਕਿਸਾਨੀ ਜਵਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇ ਭੁੱਖ ਹੜਤਾਲ ਨਾਲ ਹੱਲ ਨਹੀਂ ਹੋਣਾ ਪੰਜਾਬ ਦਾ ਮੁੱਖ ਮੰਤਰੀ ਗੱਲਾਂ ਲਈ ਬਣਾਇਆ
Waheguru ji tuhadi umar lambi karn ji❤
Wmk🙏
Waheguru ji Mehr kro
Wahegrur ji
May God help Dallewal sab 🙏🙏
ਡੱਲੇਵਾਲ ਦੀ ਹਾਲਤ ਖਰਾਬ ਹੈ ਤਾਂ ਵਰਤ ਛੱਡ ਦੇਣਾ ਚਾਹੀਦਾ , ਕਿਉਂਕਿ ਹਰਿਆਣਾ ਯੂਪੀ ਵਾਲੇ ਤਾਂ ਕੋਈ ਵਰਤ ਨਹੀਂ ਰੱਖਦਾ ।
Waheguru ji
Waheguru ji mahar karna
🙏🙏
ਇੱਕੋ ਹੀ ਹੱਲ ਪੰਜਾਬ ਦਾ only Khalistan
Waheguru ji mehar karo
Weheguru ji
🙏🏻🙏🏻❤️❤️
Waheguru g baapu g nu lambi age bakhsho
Waheguru ji mehar kro Dalewal sahib da marn vart tuvao kirpa kro sare kisan veera nu ehna di bht jroort ha
Wahegru ji
Lannat hai aise sarkar Ko
Bapu dalewal saab mhan jodha zindabaad❤
Waheguru ji Dhan Dhan Shri Guru Ramdas ji meharaj mehar bhreya hath rahkyo bapu ji de ser te chdikla vich rehkyo lemiya oumra hon bapu ji dia jldi morcha jet jan waheguru ji 🙏🏼
🙏🙏🙏🙏🙏
Wmk bapu ji the bapu ji pokha hadtal chad do plesh rotti kha Lo bapu ji,,,, waheguru ji kirpa Karan 🙏
👍👍🙏🙏🌹🎈🎈❤️
Waheguru Ji Maharaj karn D L Val
😢😢😢godkarpakardaoji
Jagjit Singh dhalewal zindabaad
SKM (political) ਵਿਕੇ ਹੋਏ ਨੇ, ਵਿਕਿਆ ਹੋਇਆ ਇਨਸਾਨ ਕਦੇ ਵੀ ਨਿੱਧੜਕ ਹੋ ਕੇ ਆਪਣੇ ਹੱਕ ਨਹੀਂ ਲੈਂ ਸਕਦਾ
True
❤