ਬਿਰਧ ਆਸ਼ਰਮ | ਭਾਗ-2 | new punjabi short movie | punjabi natak @sanjha pariwar mansa

Поделиться
HTML-код
  • Опубликовано: 12 дек 2024

Комментарии •

  • @SukhwinderSingh-wq5ip
    @SukhwinderSingh-wq5ip 3 месяца назад +25

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ParanPreet-ny1yg
    @ParanPreet-ny1yg 3 месяца назад +3

    Bhut badhiya video ji 🎉🎉🎉🎉🎉

  • @jasbirvirdi6653
    @jasbirvirdi6653 Месяц назад

    Bauht vadiha story

  • @Sunita-i4o
    @Sunita-i4o 2 месяца назад

    Sunita. Gharsana very. Nice. Video. ❤❤❤❤❤

  • @BeantSingh-xb9cv
    @BeantSingh-xb9cv 23 дня назад

    ਬਹੁਤ ਵਧੀਆ ਵੀਡੀਓ ❤❤❤❤❤❤❤❤❤❤❤❤ ਹਰਜਿੰਦਰ ਕੌਰ

  • @KulwinderKaur-yw2tz
    @KulwinderKaur-yw2tz 2 месяца назад

    Nice video gbu

  • @AmarjitSingh-gq6dd
    @AmarjitSingh-gq6dd 3 месяца назад +10

    Very very nice ਬੁਹਤ ਸੁੰਦਰ ਘਰ ਹੈ ਜੀ ਦੋਨੋ ਘਰ ਸੋਹਣੇ ਹਨ

  • @manjitkaur-uh1mi
    @manjitkaur-uh1mi 3 месяца назад +3

    Very nice video 🎉🎉🎉🎉🎉🎉🎉🎉🎉

  • @Parmindersingh-hu9nt
    @Parmindersingh-hu9nt 3 месяца назад +2

    Very nice bro🎉🎉🎉🎉🎉🎉

  • @HarjitKaur-r8k
    @HarjitKaur-r8k 3 месяца назад +3

    Good job ji

  • @ParmjeetKaur-n1q
    @ParmjeetKaur-n1q 15 дней назад +1

    ਪਰਮਜੀਤ ਕੌਰ ਪਿੰਡ ਮਾਨਾ ❤❤❤❤

  • @amarjitkaur7074
    @amarjitkaur7074 3 месяца назад +1

    Good vedio from ldh

  • @daljitkhangura023
    @daljitkhangura023 2 месяца назад

    Nice ji

  • @ArpanBawa
    @ArpanBawa 3 месяца назад +6

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐

  • @_sewak
    @_sewak 3 месяца назад +2

    ਲਾਡੀ ਦੀ ਬੋਲ ਬਾਣੀ ਬਹੁਤ ਵਧੀਆ ਏ ਬਹੁਤ ਵਧੀਆ ਬੋਲਦਾ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ ❤❤❤

  • @tejindersingh9676
    @tejindersingh9676 3 месяца назад +1

    😂❤verry nice Stori God bless you all teem member ❤😂

  • @JattMoosewala-p1b
    @JattMoosewala-p1b 3 месяца назад +1

    Very nice video ❤❤❤❤

  • @ranjeetsekhon765
    @ranjeetsekhon765 3 месяца назад

    Very nice ji god bless u ❤❤❤

  • @happyjoshi5426
    @happyjoshi5426 3 месяца назад +1

    Episode bahut vadhià aa 🎉🎉

  • @gurmeetkaur9773
    @gurmeetkaur9773 3 месяца назад +1

    Very Very nice video 👍 🎉

  • @pallvikour459
    @pallvikour459 3 месяца назад +1

    Hame Aman ki acting bht achi lagti hay very good ❤❤❤❤❤❤❤

  • @mangusidhu4647
    @mangusidhu4647 3 месяца назад +1

    ਬਹੁਤ ਸੋਹਣੀ ਵੀਡੀਓ ਆ ਜੀ ਮੰਗੂ ਸਿੱਧੂ ਟੂਰ ਐਂਡ ਟਰੈਵਲਜ ਫਫੜੇ ਭਾਈ ਕੇ

  • @harpreetsharma4125
    @harpreetsharma4125 3 месяца назад +3

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤

  • @jagdevsingh8335
    @jagdevsingh8335 3 месяца назад +9

    ਬੇਬੇ ਗੁਰਮੇਲ ਕੌਰ ਜੀ ਅਤੇ ਵੀਰ ਕੁਲਦੀਪ ਸਿੰਘ ਤੁਸੀਂ ਕੁੜੀ ਦੀ ਚੰਗੀ ਤਰ੍ਹਾਂ ਸੁਭਾਅ ਦਾ ਪਤਾ ਕਰ ਕੇ ਸ਼ਗਨ ਪਾਇਓ ਬਾਅਦ ਵਿੱਚ ਦੋਨੋਂ ਸੱਸ ਨੂੰਹ ਗੁਤਮ ਗੁੱਤੀ ਹੁੰਦੀਆਂ ਫਿਰੋਗੀ ਫਿਰ ਵਿਚੋਲਿਆਂ ਨੂੰ ਗਾਲ਼ਾਂ ਕੱਢਦੇ ਫਿਰੋਗੇ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @husanpreet9665
    @husanpreet9665 3 месяца назад

    Sohni hai ji video 🎉🎉🎉🎉🎉🎉🎉🎉🎉

  • @nirmalkaur4798
    @nirmalkaur4798 3 месяца назад +1

    Nice 🎉🎉🎉🎉❤❤

  • @GurdeepSingh-fd8qq
    @GurdeepSingh-fd8qq 3 месяца назад +1

    God bless you ❤

  • @Sad-u4r
    @Sad-u4r 3 месяца назад +2

    Nazia pakistan❤❤❤

  • @HappySingh-f9e
    @HappySingh-f9e 3 месяца назад +2

    ਬਹੁਤ ਵਧੀਆ ਵੀਡੀਓ ❤❤🎉🎉ਹਰਦੀਪ ਕੌਰ ਬਸਰਾਉ

  • @jaspalkaur5604
    @jaspalkaur5604 3 месяца назад

    Very nice video❤❤❤❤❤🎉🎉🎉🎉🎉

  • @Sad-u4r
    @Sad-u4r 3 месяца назад +1

    Good video nazia❤❤❤

  • @GurpreetSingh-vf1rk
    @GurpreetSingh-vf1rk 3 месяца назад

    bahut sohni story aw ji sarbjit patran ton

  • @JaswinderKaur-nb5rr
    @JaswinderKaur-nb5rr 3 месяца назад +1

    ਜਸਵਿੰਦਰ ਕੌਰ ਬਰਨਾਲਾ ❤❤ nice video ❤❤

  • @RajinderKaur-gk9gi
    @RajinderKaur-gk9gi 3 месяца назад

    Very nice Rajinder Kaur Village ghudani khurd

  • @meenabagga3488
    @meenabagga3488 3 месяца назад

    Bohot hi vadia story hai

  • @BalrajSingh-uy4um
    @BalrajSingh-uy4um 3 месяца назад +1

    Nic video ji

  • @balvirsingh-il3eb
    @balvirsingh-il3eb 3 месяца назад +4

    ਕੁਲਦੀਪ ਵੀਰ ਸਤਸ੍ਰੀਅਕਾਲ ਸੜਕ ਤੇ ਘਰ ਬਹੁਤ ਸੋਹਣਾ ਮੈਨੂੰ ਵਧੀਆ ਲਗਦਾ ਹੈ ਧੰਨਵਾਦ

  • @bobyraja7870
    @bobyraja7870 3 месяца назад +1

    very very nice video Hong Kong

  • @harjitkaur8357
    @harjitkaur8357 3 месяца назад +1

    Very good video ❤ Harjit kaur from ludhiana

  • @sidhu232
    @sidhu232 3 месяца назад +1

    Sirra ❤❤

  • @rupinderbal1114
    @rupinderbal1114 3 месяца назад

    V v nice

  • @dayemkiamman
    @dayemkiamman 3 месяца назад

    Uffffffff ,ufffff ....... duniya de sb ton bury noo........issde maan koloon inno mrwaow 100 jtyan tay geno 1.......yay hai isska elaaj..
    Like your video anyways .......like from Lahore 👍.

  • @t.s.h.s8515
    @t.s.h.s8515 3 месяца назад +2

    ਵਧੀਆ ਵੀਡੀਓ ਹਰਿੰਦਰਪਾਲ ਸਿੰਘ ਪਟਿਆਲਾ ਤੋਂ

  • @PargatSingh-rf4gg
    @PargatSingh-rf4gg 3 месяца назад +1

    Very nice video

  • @SamarBhullar-yr8is
    @SamarBhullar-yr8is 3 месяца назад +1

    Good morning to all team members ❤

  • @BeantSingh-ih1sn
    @BeantSingh-ih1sn 3 месяца назад +5

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਬੇਅੰਤ ਸਿੰਘ ਸੰਘਾ ਡਰੋਲੀ ਭਾਈ

  • @MuhammadAryan-yj7sk
    @MuhammadAryan-yj7sk 3 месяца назад +1

    Very nice video. . Sajid Ali. . Pakistan

  • @shantichauhan8880
    @shantichauhan8880 3 месяца назад +4

    V V nice vid
    Sanjha parivar sari team bahut vadhiya acting karde e. Khush raho keep it up
    From uk

  • @PervaizShah-ok5qx
    @PervaizShah-ok5qx 3 месяца назад

    Bohat ziada sohny video. Aman di acting bohat wadiya.
    From, Pakistan.

  • @inderjitkaur4820
    @inderjitkaur4820 3 месяца назад +2

    Sat Sri akal ji sari teem nu 🙏🏽🙏🏽 waheguru ji tuhanu turkey bakhse 🙏🙏 nice video 👌👌👍👍 inderjit kaur bathinda

  • @jaswantkaur6496
    @jaswantkaur6496 3 месяца назад +1

    Very nice video g 👌 jaswant kuar patiala to

  • @nihalguraya925
    @nihalguraya925 3 месяца назад +2

    Good 👍

  • @SarbjitKaur-n7p
    @SarbjitKaur-n7p 3 месяца назад

    ਬਹੁਤ ਵਧੀਆ ਵੀਡੀਓ ਆ 🎉🎉ਮਾਂ ਨੇ ਕਿੰਨੀਆਂ ਔਖਾਂ ਨਾਲ ਪਾਲਿਆ ਮਾਂ ਨੇ❤❤ ਸਰਬਜੀਤ ਕੌਰ ਡਾਂਗੋ ਲੁਧਿਆਣਾ ❤❤🎉🎉

  • @bhajankaur8289
    @bhajankaur8289 3 месяца назад +1

    Tuc sare bhut vdhia acting krde ho parmatma tuhanu hmesha Khush rkhn ❤❤❤❤❤ bhajan kaur jirkpur Chandigarh 🎉🎉🎉🎉🎉🎉

  • @madhusabharwal3449
    @madhusabharwal3449 3 месяца назад

    ਬੈਬੇ ਗੁਰਮੇਲ ਕੋਰ ਤੇ ਬੈਬੇ ਛਿਦਰ ਕੋਰ ਤੁਹਾਡੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਤੇ ਵੀਡੀਓ ਵਿੱਚ ਕੰਮ ਬਹੁਤ ਹੀ ਸ਼ਾਨਦਾਰ ਕੀਤਾ ਅਮਨ ਕੰਮ ਤਾ ਬੰਦੇ ਦਾ ਕਰਮ ਆ ਪਹਿਲਾਂ ਭਾਗ ਵੀ ਲਾਜਵਾਬ ਸੀ ਅਜ ਵਾਲਾ ਐਪੀਸੋਡ ਸਿਰਾ ਲਾਤਾ ਜਸਪ੍ਰੀਤ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਸਾਰੀ ਵੀਡੀਓ ਵੇਖ ਕੇ ਬਹੁਤ ਹੀ ਵਧੀਆ ਲੱਗਿਆ ❤❤❤ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏👏👏👏👏😊❤❤❤❤❤❤❤❤❤❤😂😂

  • @Guri-l7c
    @Guri-l7c 3 месяца назад +1

    ❤jasvinder. Akalgarh. Sudhar❤❤

  • @SarwanDass-qp1pi
    @SarwanDass-qp1pi 3 месяца назад +2

    Main keha Ji ki Haal ehh ji thodaaaaaaaaaaaaaaaa Mata Gurmel Kaur ji Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India 🙏🙏🙏🙏🙏🙏🙏🙏🙏🙏🙏

  • @KulwinderKaur-ch4dj
    @KulwinderKaur-ch4dj 3 месяца назад +1

    ਬਹੁਤ ਵਧੀਆ ਵੀਡੀਓ ਜੀ

  • @KaramjeetKaur-v4p
    @KaramjeetKaur-v4p 3 месяца назад +1

    ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @sumanjay2417
    @sumanjay2417 3 месяца назад +1

    🎉🎉🎉🎉👌👌👌

  • @BhupinderKaur-ct9pz
    @BhupinderKaur-ct9pz 3 месяца назад +2

    ਬਹੁਤ ਸੋਹਣੀ ਵੀਡੀਓ ਵੀਰ ਜੀ ਹੁਸ਼ਿਆਰਪੁਰ ਤੋਂ ਜੀ 🙏🙏🙏🙏🙏

  • @neetugold6136
    @neetugold6136 3 месяца назад +2

    ਬੇਬੇ ਸੁੱਖ ਤਾਂ ਕਰਮਾ ਨਾਲ ਮਿਲਦੇ ਨੇ।

  • @GurandittaSingh-g8e
    @GurandittaSingh-g8e 2 месяца назад

    😊😊😊

  • @SarwanDass-qp1pi
    @SarwanDass-qp1pi 3 месяца назад +1

    Ohhhhhhhhhhhhhhhhhhhh Bhai kuldeep Sehan amb da season chall reha Mata Gurmel Kaur ji nu Amb leya deya kar budde bande di rooh hundi ehh agge thodiiiiiiiiiiiiiiiiiiiiiiiiiii marji jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏

  • @armaansingh1468
    @armaansingh1468 3 месяца назад +1

    Daljit. Kaur. USA. Shaina. Very. Very.
    Very. Very. Good. Nice. Video.

  • @BhupinderKaur-jp6zf
    @BhupinderKaur-jp6zf 3 месяца назад

    Very nice video Kuldeep veerji congratulations
    Bhupinder Kaur Tarn taran

  • @tejwindersingh2959
    @tejwindersingh2959 2 месяца назад

    Saari tem dathank you

  • @daljeetkaur6258
    @daljeetkaur6258 3 месяца назад

    ਅੱਜ ਤਾਂ ਗੇਟ ਦੇ ਸਾਹਮਣੇ ਬਹੁਤ ਵਧੀਆ ਸਫ਼ਾਈ ਆ

  • @inderjitkhaira805
    @inderjitkhaira805 2 месяца назад

    Very nice video, Kuldeep and his mother and neighbour aunteeji are so nice, new married bride is bit rude to her hard working mother in law,

  • @RashpalSingh-he6mn
    @RashpalSingh-he6mn 3 месяца назад +1

    Very nice RashpaL Singh LehaL

  • @MakhanSingh-c3d
    @MakhanSingh-c3d 3 месяца назад +7

    ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @gurmangatsingh4518
    @gurmangatsingh4518 3 месяца назад +3

    ਬਿਰਧ ਆਸ਼ਰਮ ਐਪੀਸੋਡ ਬਹੁਤ ਵਧੀਆ ਲੱਗਾ ਹੈ ਜੀ। ਕੁਲਦੀਪ ਸਿੰਘ ਦੀ ਸਾਂਝਾ ਪਰਿਵਾਰ ਟੀਮ ਵਧਾਈ ਦੀ ਹੱਕਦਾਰ ਹੈ।
    ਗੁਰਮੰਗਤ ਸਿੰਘ , ਜਸਵਿੰਦਰ ਕੌਰ
    ਸ੍ਰੀ ਮੁਕਤਸਰ ਸਾਹਿਬ।

  • @SimranSingh-zx4wj
    @SimranSingh-zx4wj 3 месяца назад

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤

  • @DilrajSingh-l3i
    @DilrajSingh-l3i 3 месяца назад

    ❤❤🎉🎉yg🎉

  • @GurpinderKaur-kx1vg
    @GurpinderKaur-kx1vg 3 месяца назад

    Bahut vadiya video ji♥️♥️

  • @RavinderKaur-bb4vi
    @RavinderKaur-bb4vi 3 месяца назад +1

    ❤❤❤👌👌🙏🙏🙏🌹

  • @Preet_1989
    @Preet_1989 3 месяца назад

    Nice video

  • @navrojkaur8748
    @navrojkaur8748 3 месяца назад

    👌🏻👌🏻👍🏼👍🏼🎉🎉🥰

  • @BalwinderSinhh-z7j
    @BalwinderSinhh-z7j 3 месяца назад

    Very nice video Amanpreet mangewal barana 🎉🎉🎉🎉🎉🎉❤❤❤

  • @Satnamoffical
    @Satnamoffical 3 месяца назад

    ❤❤❤

  • @SSS-dd1um
    @SSS-dd1um 3 месяца назад

    ਬਹੁਤ ਵਧੀਆ ਵੀਡਿਓ ਲੱਗੀ। ਸੁੱਖੀ ਬਰਨਾਲ਼ਾ।

  • @harjitkaur8357
    @harjitkaur8357 3 месяца назад

    ਬਹੁਤ ਵਧੀਆ ਵੀਡੀਓ ❤ ਹਰਜੀਤ ਕੌਰ ਲੁਧਿਆਣਾ ਤੋਂ

  • @IqbalSingh-ce4nd
    @IqbalSingh-ce4nd 3 месяца назад +1

    ਬਹੁਤ ਵਧੀਆ ਵੀਡੀਉ ਬੇਬੇ ਜੀ ਕੰਮ ਤਾ ਬੰਦੇ ਦੇ ਕਰਮ ਨੇ ਮਨਦੀਪ ਭੈਣ ਜੀ

  • @chanpreetshergill6875
    @chanpreetshergill6875 3 месяца назад

    Good

  • @HarmanChahal-vw4oz
    @HarmanChahal-vw4oz 3 месяца назад

    M

  • @GurmukhBrar-c7q
    @GurmukhBrar-c7q 3 месяца назад

    ਬਹੁਤ ਵਧੀਆ ਵੀਡੀਓ
    ਬਾਈ ਕੁਲਦੀਪ ਬਾਈ ਲਾਡੀ ਦੀ ਐਕਟਿੰਗ ਸਿਰਾ ਹੁੰਦੀ ਆ
    ਗੁਰਮੁੱਖ ਸਿੰਘ ਬਰਾੜ
    ਸਰੀ ਕੌਨੇਡ

  • @rsgaming9863
    @rsgaming9863 3 месяца назад

    Very nice video jalandhar Rohit Sidhu

  • @manishamalhotra4959
    @manishamalhotra4959 3 месяца назад

    Badi pairi noo aayi.

  • @hamirsinghsingh8102
    @hamirsinghsingh8102 3 месяца назад

    Bahut badhiya video Hamir Singh New year

  • @AbcKaur-y1u
    @AbcKaur-y1u 3 месяца назад

    Daljit kaur usa shaina very very
    Very very very good nice video

  • @Simransandeep-xi8do
    @Simransandeep-xi8do Месяц назад

    🎉🎉🎉🎉🎉🎉🎉🎉❤❤❤❤❤❤❤❤❤❤❤❤

  • @Naveenalshah
    @Naveenalshah 3 месяца назад +1

    3

  • @JaswinderKaur-pq2uk
    @JaswinderKaur-pq2uk 3 месяца назад +2

    Ssa g

  • @Simranjit_vlogs
    @Simranjit_vlogs 3 месяца назад +1

    I🎉🎉🎉🎉

  • @EkamjotBrar-nu7ib
    @EkamjotBrar-nu7ib 3 месяца назад

    ❤🎉❤🎉❤🎉❤🎉❤🎉❤🎉❤🎉❤

  • @GurdeepSingh-fd8qq
    @GurdeepSingh-fd8qq 3 месяца назад

    ਵੀਰਪਾਲ ਕੌਰ ਬੱਧਨੀ ਤੋ ਸ਼ਾਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗ ਆ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਬਕਸੇ 🎉❤

  • @smaanmaan1796
    @smaanmaan1796 3 месяца назад

    😂😂😂😂😂😂👏👏👏👏😢😢😢❤❤

  • @ushachugh3211
    @ushachugh3211 3 месяца назад +2

    Plz episode ka nam English m likha kero Sanu Punjabi nahi aaundi bhuat vadia video aa usha Faridabad

  • @jasvirchhokar3320
    @jasvirchhokar3320 3 месяца назад

    Very nice

  • @JasJaito
    @JasJaito 3 месяца назад +1

    ਵਧੀਆ ਵੀਡੀਓ ਬਹੁਤ ਵਧੀਆ ਅਸੀਂ ਦੇਖਦੇ ਹਾਂ ਤੁਹਾਡੀ ਵੀਡੀਓ ਪਰ ਤੁਸੀਂ ਨਾ ਨਹੀਂ ਬੋਲਦੇ ਬਲਵੀਰ ਕੌਰ ਜੈਤੋਂ ਮੰਡੀ