ਪੰਜਾਬ ਦੀ ਪਹਿਲੀ Lady Ambulance Driver ਦੀ ਕਹਾਣੀ | Emotional Story | Manjit Kaur | Josh Talks Punjabi

Поделиться
HTML-код
  • Опубликовано: 8 сен 2024
  • 12 ਸਾਲ ਦੀ ਉਮਰ 'ਚ ਵਿਆਹੀ ਗਈ ਮੰਜੀਤ ਕੌਰ, 16 ਸਾਲ ਵਿਚ ਮਾਂ ਵੀ ਬਣ ਗਈ! ਆਪਣੇ ਦਾਰੂ ਦੇ ਲੱਤੀ ਪਤੀ ਤੋਂ ਰੋਜ਼ਾਨਾ ਦੀ ਕੁੱਟ ਖੌਣ ਤੋਂ ਭਾਰਤ ਦੀ ਪਹਿਲੀ ਮਹਿਲਾ ਐਮਬੂਲੈਂਸ ਡਰਾਈਵਰ ਬਣਨ ਦੇ ਸਫਰ ਵਿਚ ਕਿੰਨ੍ਹਾ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਪੰਜਾਬ ਦੀ ਇਸ ਧੀ ਨੂੰ!
    ਜਾਣਨ ਲਈ ਵੇਖੋ ਮੰਜੀਤ ਕੌਰ ਦੀ ਇਹ ਜੋਸ਼ Talk!
    ਅੱਜ ਦੀ ਧੀਆਂ, ਕਲ ਦੀ ਰੌਸ਼ਨੀ ਹਨ ਦਾ ਸੰਦੇਸ਼ ਲੈਕੇ ਤੁਰ ਪਈ ਹੈ ਮਨਜੀਤ ਕੌਰ!
    ਸੁਣੋ ਇਸ Episode ਨੂੰ ਜੋਸ਼ Talks Podcast ਤੇ ਸਿਰਫ Spotify ਤੇ :- open.spotify.c...
    Most people start off with little or low self-confidence, but as a result of the challenges we face, we become bold and brave and outgoing.
    The key is to be true to yourself, to be true to the very best that is in you, and to live your life consistent with your highest values and aspirations. This is the only way to truly learn how to believe in yourself.
    Manjit Kaur, who hails from Jalandhar, Punjab had been through the worse throughout her life. She came across the challenging times when her own husband tortured her. The situation made her quit a lot of times but she never knew the meaning of giving up. She says, Motivate yourself. Say YES I CAN. You aren’t as alone as you may feel. The challenge should bring out the best of you in this situation.
    A girl who had no one to go to is an independent lady and living a respectful life as an Ambulance Driver today.
    Let’s watch this Punjabi motivational speech to know the real meaning of strength and believing in your true self. Here's to strong women. May we know them. May we be them. May we raise them.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ----**DISCLAIMER**----
    All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Tweet with us: / joshtalkslive
    ► Instagrammers: www.instagram....
    #JoshTalksPunjabi #OvercomeChallenges #WomenMotivation

Комментарии • 2,6 тыс.

  • @JoshTalksPunjabi
    @JoshTalksPunjabi  4 года назад +3

    💪 ਸਿੱਖੋ Spoken English ਤੇ Personality Development ਐਕਸਪਰਟ ਦੇ ਨਾਲ! 💪
    ਹੁਣੇ ਹੀ ਸ਼ੁਰੂ ਕਰੋ ਜੋਸ਼ Skills App ਦੇ ਨਾਲ : joshskills.app.link/nlZpijkcerb

  • @naibinsan2844
    @naibinsan2844 4 года назад +194

    ਇੱਕ ਫੌਜੀ ਵੀਰ ਤੈਨੂੰ ਦਿਲੋਂ ਸੈਲੁੳਟ ਕਰਦਾ ਭੈਣ ਜੀ ਜੌਸ ਹਿੰਮਤ ਅਤੇ ਲਗਣ
    ਹੋਣਾ ਚਾਹੀਦੈ

  • @jaswindersandhu9807
    @jaswindersandhu9807 5 лет назад +447

    ਇਸ ਭੈਣ ਦੀ ਕਹਾਣੀ ਸੁਣੀ ਸੀ ਲਾਸ਼ਾਂ ਢੋਅ ਕੇ ਰੋਟੀ ਕਮਾਉਣ ਵਾਲੀ ਅੱਖਾਂ ਵਿੱਚ ਹੰਝੂ ਵਗਣ ਲੱਗ ਪਏ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਇਸ ਭੈਣ ਨੂੰ

    • @JoshTalksPunjabi
      @JoshTalksPunjabi  5 лет назад +15

      ਇਨ੍ਹਾਂ ਦੇ ਹੌਂਸਲੇ ਨੂੰ ਸਾਡਾ ਸਲਾਮ।

    • @jyotibatishjyotibatish7003
      @jyotibatishjyotibatish7003 5 лет назад +1

      ,

    • @user-mw2yh5ie7k
      @user-mw2yh5ie7k 4 года назад +5

      @@JoshTalksPunjabi apna contact no send kro, mare 2 bache disable ne hearing aid lge hoy ne, speech therapy naal bolan lge. Cast general category hon kr k na bacho ko govt ne koi help nhi kiti. Hun govt job nhi MIL rhi. Please help kro.

    • @crusherman8853
      @crusherman8853 4 года назад +2

      7 p,.kHz .franklin

    • @jaswinderbhucho3281
      @jaswinderbhucho3281 4 года назад +1

      Jaswinder Sandhu waheguru ji

  • @sukhwinderkaur2039
    @sukhwinderkaur2039 4 года назад +19

    ਮੈਨੂੰ ਮਾਣ ਹੈ ਮੇਰੀ ਇਸ ਭੈਣ ਤੇ ਜਿਸ ਦੇ ਹੌਂਸਲੇ ਦੀ ਦਾਸਤਾਨ ਸੁਣ ਕੇ ਮੇਰੀਆ ਹੋਰ ਭੈਣਾਂ ਨੂੰ ਵੀ ਤਾਕਤ ਮਿਲੇ ਗੀ ਆਪਣੇ ਪੈਰਾਂ ਖੜਨ ਦੀ ਜਿਊਂਦੇ ਰਹੋ ਮਨਜੀਤ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਜੀ

  • @raghbirsingh1274
    @raghbirsingh1274 3 года назад +3

    ਮਨਜੀਤ ਕੌਰ ਭੈਣ ਨੇ ਆਪਣੀ ਬਹਾਦਰੀ ਦੀ ਕਹਾਣੀ ਸੁਣਾ ਕੇ ਸੱਚੀ ਮੁੱਚੀ ਮਨ ਜਿੱਤ ਲਿਆ । ਵਾਹਿਗੁਰੂ ਇਸ ਭੈਣ ਨੂੰ ਚੜਦੀ ਕਲਾ ਵਿੱਚ ਰੱਖੇ 🙏🙏🙏🙏

  • @sandeepkaursukh3260
    @sandeepkaursukh3260 4 года назад +6

    ਸਲਾਮ ਆ ਵੱਡੀ ਭੈਣ ਨੂੰ 👍👍👍👍👍👍🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਨੇ ਇੰਨੀ ਤਾਕਤ ਦਿੱਤੀ ਪਰਮਾਤਮਾ ਦਾ ਸ਼ੁਕਰ ਬਹੁਤ ਸ਼ੁਕਰ ਆ 👍🙏🙏🙏🙏🙏🙏

  • @Gunslinger_gaming375
    @Gunslinger_gaming375 4 года назад +54

    🙊ਮੇਰੇ ਕੋਲ ਸ਼ਬਦ ਨਹੀ ਕੀ ਕਵਾਂ,, ,ਜੁਗ ਜੁਗ ਜੀਓ ਮਨਜੀਤ ਕੌਰ ਭੈਂਣ ਜੀ।

  • @pritpalsingh4634
    @pritpalsingh4634 4 года назад +213

    ਮਨਜੀਤ ਕੌਰ ਨੇ ਅਪਣੀ ਬਹਾਦਰੀ ਦੀ ਕਹਾਣੀ ਸੁਣਾ ਕੇ ਸੱਚੀ ਮੁੱਚੀ ਮਨ ਜਿੱਤ ਲਿਆ ।

  • @jagjeetsingh5136
    @jagjeetsingh5136 4 года назад +241

    ਭੈਣ ਮੇਰੀਏ ਤੇਰੀਆਂ ਗੱਲਾਂ ਸੁਣ ਕੇ ਮਨ ਭਰ ਆਇਆ ਮੇਰੀ ਜ਼ੁਬਾਨ ਤੋਂ ਕੋਈ ਸ਼ਬਦ ਨਹੀਂ ਨਿਕਲ ਰਿਹਾ ਪਰਮਾਤਮਾ ਤੇਨੂੰ ਸਦਾ ਚੜਦੀਕਲਾ ਵਿਚ ਰੱਖੈ

  • @jeetsinghdogra5783
    @jeetsinghdogra5783 4 года назад +37

    मनजीत कौर जी, हमें आप जी पर बहुत गर्भ है। भगवान आपकी सेहत और हौंसला ऐसे ही बनाए रखे।

  • @drkundlas4275
    @drkundlas4275 4 года назад +5

    ਸਲਾਮ ਆ ਭੈਣ ਮਨਜੀਤ ਕੁਰੇ ਤੇਰੇ ਜਜ਼ਬੇ ਨੂੰ ।ਜਿਉਂਦੀ ਰਹਿ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ਣ ਜੀ ।ਤੁਸੀਂ ਸੰਘਰਸ਼ ਕਰਦੇ ਰਹੋ ਸਫਲਤਾ ਤੁਹਾਡੇ ਪੈਰ ਚੁੰਮੇਗੀ।

  • @harryz9880
    @harryz9880 4 года назад +478

    ਸਲਾਮ ਹੈ ਤੈਨੂੰ ਭੈਣੇ।
    ਪਰ ਕੁੱਤਿਆਂ ਸਰਕਾਰਾਂ ਨੂੰ ਸ਼ਰਮ ਆਉਣੀ ਨਹੀਂ।
    ਤੈਨੂੰ ਤਾਂ ਸਰਕਾਰੀ ਨੌਕਰੀ ਦੇਣੀ ਬਣਦੀ ਹੈ।
    ਅਗਰ ਮੈਂ ਸਹੀ ਹਾਂ ਤਾਂ ਵੱਧ ਤੋਂ ਵੱਧ ਲਾਈਕ ਕਰਕੇ ਸਰਕਾਰ ਦੇ ਬੋਲੇ ਕੰਨਾਂ ਤੱਕ ਪਹੁੰਚਾਣ ਵਿੱਚ ਮਦਦ ਕਰੋ।

    • @sikander2520
      @sikander2520 4 года назад +2

      Thusi aapni jameen da davo zar, jatt ta sirf song thora gaa sakda help kara ta mania. Par es larki nu salam jis jindege da pata koi kisa de help me karda.

    • @GurdeepSingh-zx6mv
      @GurdeepSingh-zx6mv 4 года назад +2

      ਸਿਫਤ ਕਰਨ ਲਈ ਕੋਈ ਵੀ ਸਬਦ ਨਹੀ ਪਰ ਫਿਰ ਵੀ ਬੇਟੇ ਮੈਂ ਗੁਰਦੀਪ ਸਿੰਘ ਫੌਜੀ ਆਪ ਨੂੰ ਸਲੂਟ ਕਰਦਾ ਹਾਂ।

    • @ParamjitKaur-xy1jm
      @ParamjitKaur-xy1jm 4 года назад

      @@GurdeepSingh-zx6mv .UC TVTV GBhmm pmTV TV Yb TVTV TX/

    • @jaspreetkaur8889
      @jaspreetkaur8889 4 года назад

      Waheguru ji tuhanu hameshaa Khush rakhe chardikla wich rakhe bahn ji nu salute a didi ji hosle buland hone cahide a kudia ki ni kar sakdia jad mara time aunda a ta koi v sath ni dinda apni larai khud hi ladni pendi a

    • @mannjeetejagjeet4388
      @mannjeetejagjeet4388 4 года назад

      ruclips.net/video/1NO-tp2hXQw/видео.html

  • @ParamjeetSingh-ju4vy
    @ParamjeetSingh-ju4vy 4 года назад +167

    Salute ਹੈ ,,ਭੈਣ ਮਨਜੀਤ ਕੌਰ ਜੀ,,,,ਤੁਹਾਡੀ ਹਿੰਮਤ ਨੂੰ, ,,
    ਵਾਹਿਗੁਰੂ ਜੀ ਚੜਦੀ ਕਲਾ ਬਖਸ਼ੀ, ,,

  • @rachhpalsinghbajwaawan6166
    @rachhpalsinghbajwaawan6166 5 лет назад +109

    ਸਲੂਟ ਅਾ ਜੀ ਮਨਜੀਤ ਕੌਰ ਜੀ ਨੂੰ

    • @JoshTalksPunjabi
      @JoshTalksPunjabi  5 лет назад +1

      Tuhada boht boht dhanwad. Sade Josh parivar da hissa zarur bano. SUBSCRIBE karo sade Josh Talks Punjabi channel nu.

    • @sahibpreetsarai9673
      @sahibpreetsarai9673 4 года назад

      Sub nu tuhade to sikna cha ki kiva zindgi vich aag vadna waheguru mehar Kara

  • @ArjunSingh-rw6to
    @ArjunSingh-rw6to 3 года назад +46

    ਸਲੂਟ ਹੈ ਭੈਣ ਜੀ ਤੁਹਾਡੀ ਹਿਮਤ ਨੂੰ ......

  • @wassansingh211
    @wassansingh211 4 года назад +26

    Manjit ji you are a “symbol” of courage and self-confidence in our society. Thanku

  • @princecybrox
    @princecybrox 4 года назад +45

    She saved my brother in an accident in JALANDHAR. Thank you mam.

  • @ashpreetsingh9730
    @ashpreetsingh9730 6 лет назад +483

    ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

    • @JoshTalksPunjabi
      @JoshTalksPunjabi  5 лет назад +12

      Manjit Kaur de jazbe nu salam. Sadi Josh Team da ehi udesh hain ki hor loka nu inspire kar unha di kamyabi nu tuhade samne pesh kita jave. SUBSCRIBE kro sade Josh Talks Punjabi channel nu ate hissa bno sade josh parivar da.

    • @parveenjoshi2819
      @parveenjoshi2819 5 лет назад +2

      Salute to u keep nd up👍👍👍👍👍

    • @chamkorsingh2234
      @chamkorsingh2234 5 лет назад

      Ashpreet Singh
      k

    • @riverocean4380
      @riverocean4380 5 лет назад +4

      ਵਾਹਿਗੁਰੂ ਲੋਕਾ ਰਾਹੀ ਆ ਕੇ ਮਦਦ ਕਰਦਾ ਹੈ - ਜਰੂਰੀ ਨਹੀ ਕਿ ਸਾਡੇ ਲਹੂ ਹੀ ਸਾਡੇ ਰਿਸ਼ਤੇਦਾਰ ਹਨ - ਓਹ ਸਭ ਵੀ ਹਨ ਜੋ ਸਾਡੇ ਹਕਾ ਵਾਸਤੇ ਹਰ ਰੋਜ ਬੋਲਦੇ ਹਨ, ਲਿਖਦੇ ਹਨ ਸਾਰੀ ਦੁਨੀਆ ਵਿਚ - ਅਤੇ ਸਾਰੇ ਓਹ ਲੋਕ ਜੋ ਸਾਡੇ ਤੋ ਪਹਿਲਾ ਆਏ - ਜਿਵੇ ਗੁਰੂ ਸਾਹਿਬ ਵੀ , ਸਹੀਦ ਵੀ ਤੋ ਪਤਰਕਾਰ - ਤੇ comment ਲਿਖਣ ਵਾਲੇ ਸਾਰੀ ਦੁਨੀਆ ਵਿਚ

    • @riverocean4380
      @riverocean4380 5 лет назад +3

      ਸਾਡਾ ਸਾਰਾ ਸਿਸਟਮ ਭਾਵੇ ਸਮਾਜਿਕ , ਭਾਵੇ ਪੋਲੀਟੀਕਲ - Patriarchal - ਪਿਤਾ ਪੁਰਖੀ - ਮਰਦ ਪ੍ਰਧਾਨ ਤੇ ਪੁਰਾਣੇ ਹਿੰਦੂ ਸਿਸਟਮ ਤੇ ਖੜਾ ਹੈ - ਹੁਣ ਮੋਦੀ -rss ਦੁਬਾਰਾ ਆਓਨਾ ਕਰਕੇ ਉਧਰ ਨੂ ਫਿਰ ਜਾ ਰਹਿਆ ਹੈ!!! caste ਸਿਸਟਮ ਤੇ ਔਰਤਾ ਨੂ ਪੈਰਾ ਦੀ ਜੁਤੀ ਸਮਝਨਾ - ਮਨੂ ਸਮ੍ਰਿਤੀ ਵਿਚ ਹੈ ਹੀ -
      ਇਹ ਸਿਸਟਮ ਲੋਕਾ ਦੇ DNA ਵਿਚ ਇਨਾ ਵੜਗਿਆ ਹੈ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਤੋ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਕਿਨੇ ਸੋ ਸਾਲ ਤਾ ਅਮ੍ਰਿਤ ਛਕਾਓਣ ਤੇ ਲਗੇ - ਤੇ ਫਿਰ ਮਹਾਰਾਜਾ ਰਣਜੀਤ ਸਿੰਘ ਤੇ ਮਾਲਵੇ ਦੇ ਰਾਜਿਆ ਵੀ ਆਵਦੇ ਰਾਜ ਵੇਲੇ ਜੋ ਸਾਰੇ ਇੰਡੀਅਨ subcontinent ਤੇ ਰਾਜ ਕਰ ਸਕਦੇ ਸੀ ਜੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਿਖੀ ਸਮਝੇ ਹੁੰਦੇ - ਇੰਗਲਿਸ਼ ਗੋਰਿਆ ਦਾ constitution ਜੋ US ਵਿਚ ਲਿਖਿਆ ਗਿਆ ਜੋ ਹਰੇਕ ਇਨਸਾਨ ਨੂ ਬਰੋਬਰ ਦਾ ਅਧਿਕਾਰ ਦਿੰਦਾ ਹੈ - ਜਿਵੇ ਗੁਰਬਾਣੀ ਦਿੰਦੀ ਹੈ - ਲੋਕਾ ਨੇ ਲਾਗੂ ਹੀ ਨਹੀ ਕੀਤਾ - ਪੰਜਾਬ ਕੈਲੀਫ਼ੋਰਨਿਆ ਕਿਓ ਨਹੀ ਬਣ ਸਕਿਆ - ਅਸੀਂ ਅਜ ਵਿਦੇਸ਼ਾ ਵਿਚ ਜਾਂਦੇ ਹਾ - ਗੋਰੇ ਵੀ ਇਥੇ ਪੜਨ ਆ ਸਕਦੇ ਸੀ - ਨਾ ਸਾਡੀ ਧਰਤੀ ਘਟ ਉਪਜਾਊ ਹੈ ਨਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੋਚ - ਘਾਟਾ ਸਿਰਫ ਸਿਸਟਮ ਵਿਚ ਸੀ ਤੇ ਹੈ - ਜਦੋ Dr ਮਨਮੋਹਨ ਸਿੰਘ ਨੇ ਇੰਡੀਆ ਖੋਲਿਆ ਸੀ - ਉਦੋ ਸਿਰਫ 2 ਹਫ਼ਤਿਆ ਦਾ foreign exchange ਰਹਿ ਗਿਆ ਸੀ - ਅਜ 400 ਕਰੋੜ ਹੈ - ਉਸ ਨੇ ਸਿਸਟਮ change ਕਰ ਦਿਤਾ - ਗੋਰਿਆ ਥਲੇ ਪੰਜਾਬ ਪਹਿਲੇ ਨੰਬਰ ਤੇ ਸੀ ਕਿਓ ਕਿ ਪੰਜਾਬ ਦਾ ਬੋਰਡਰ ਖੁਲਾ ਸੀ ਵਪਾਰ ਵਾਸਤੇ western asia ਨਾਲ - ਹੁਣ ਤਾ ਕੋਈ ਸਿਧੀ flight ਵੀ ਨਹੀ ਜਾਂਦੀ western ਯੂਰੋਪ ਨੂ - ਸਾਰਾ ਕੁਝ ਮੋਦੀ bjp states ਨੂ ਦੇਈ ਜਾਂਦਾ ਹੈ - ਉਥੇ ਹੀ sea ਪੋਰਟ ਹੈ ਉਥੇ ਹੀ airport flight ਹੈ ਬਾਹਰ ਨੂ ਜਾਣ ਨੂ - ਹਰਿਆਨਾ ਹੀ ਚੰਗਾ ਨਿਕਲੀਆ ਜੋ National Capital region ਦਾ ਟੈਕ੍ਸ ਖਾਈ ਜਾਂਦਾ ਹੈ - ਗੁਡਗਾਵ ਕਰਕੇ ਫਾਇਦਾ ਹੈ - ਦਿਲੀ ਤੇ ਇਸਲਾਮਾਬਾਦ (ਅਜ) ਕਦੇ ਪੰਜਾਬ ਤੇ ਸਿਖਾ ਦੇ ਥਲੇ ਹੁੰਦੇ ਸੀ ਤੇ ਚੰਡੀਗੜ ਵੀ ਅਜ ਦੇ 1/5 ਹਿਸੇ ਦੇ 40 ਪਿੰਡ ਦੇ ਕੇ ਬਣਾਇਆ ਸੀ ...

  • @inderjeetsingh7770
    @inderjeetsingh7770 5 лет назад +57

    Ye Punjab ki sherni hai. A real punjaban. Proud.

  • @jiwansingh795
    @jiwansingh795 4 года назад +44

    👍ਹਾਸ਼ਮ ਫਤਹਿ ਨਸੀਬ ਉਹਨਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ!👍

    • @RanjitSingh-kx7ep
      @RanjitSingh-kx7ep 3 года назад

      Hasam Fatah Nasib Uhona nu
      Jina Himat Ghar Bhanee
      Tuhade te Mann hai

  • @cutegirl5852
    @cutegirl5852 4 года назад +12

    ਮਨਜੀਤ ਭੈਣ ਤੈਨੂੰ ਵਾਹਿਗੁਰੂ ਜੀ ਚੜਦੀ ਕਲਾ ਵਖਸੇ

    • @navdeepkaur3357
      @navdeepkaur3357 4 года назад

      Sister tusi bhut lokan di inspiration hon

  • @MohitzATruth
    @MohitzATruth 5 лет назад +121

    ਜੋਸ਼Talk ਨੂੰ ਬੇਨਤੀ ਹੈ ਮਨਜੀਤ ਕੌਰ ਨੂੰ जोशTalks ਦੇ ਹਿੰਦੀ ਮੰਚ ਉੱਤੇ ਜਗਾਹ ਦਿੱਤੁ ਜਾਵੇ, ਬਹੁਤ ਲੋੜ ਹੈ ਭਾਰਤ ਦੀਆਂ ਨਾਰੀਆਂ ਨੂੰ ਇਹਨਾਂ ਵਰਗੇ ਜਜ਼ਬੇ ਦੀ।
    ਬੇਨਤੀ ਹੈ ਜੀ।

  • @sukhjindercheema3006
    @sukhjindercheema3006 4 года назад +71

    ਵਾਹਿਗੁਰੂ ਅਜਿਹਾ ਬੁਰਾ ਵਕਤ ਸੰਸਾਰ ਦੀ ਕਿਸੇ ਧੀ-ਭੈਣ ਜਾ ਮਾ ਨੂੰ ਨਾ ਦਿਖਾਈ। 🙏

  • @Jotsinghpatti..
    @Jotsinghpatti.. 4 года назад +30

    ਪੰਜਾਬੀਆਂ ਨੂੰ ਮਾਨ ਹੋਣਾ ਚਾਹੀਦਾ ਹੈ ਧੀਆਂ ਤੇ ਭੈਣ ਤੇਰੀ ਬਹਾਦਰੀ ਨੂੰ ਸਲੂਟ ਹੈ

    • @sarbjitmaan2537
      @sarbjitmaan2537 4 года назад +1

      ਮਾਨ ਨਈ ਭਰਾਵਾ ਮਾਣ ਹੁੰਦਾ ਏ 🤣🤣
      ਉਦਾ ਗੀਤਕਾਰ ਬਣੀ ਫ਼ਿਰਦਾ ਮਾਨ ਤੇ ਮਾਣ ਚੱ ਤੈਨੂੰ ਫਰਕ ਪਤਾ ਨਈ😆😅

    • @JJPRO5911
      @JJPRO5911 3 года назад

      E a veere punjab dian Asli dheeaan tik tok walian ncharrr dheaan ni a e

  • @MonuKumar-kx5tj
    @MonuKumar-kx5tj 4 года назад +1

    Ik lady chahe pahale khuch bi Hove maa ya kise di beti ya kise di patni par o har Ghar samaj di Shaan Hundi hai as karke har Insan nu os di respect karni chahida hai 🙏rab tuhde te bahut bahut Meher kare

  • @simrantaneja3331
    @simrantaneja3331 4 года назад +5

    Very nice personality 👌👍 di love you 😘 dil dard se aur fakr se bhargya.... I'm doctor Simran taneja from punjab I hope aap ji ki waheguruji ji chadi kala hi rakhn i like u di 👍👍

  • @kuldeepmahlakotli6010
    @kuldeepmahlakotli6010 4 года назад +18

    ਵਾਹਿਗੁਰੂ ਚੜਦੀ ਕਲਾ ਰੱਖੇ

  • @GURMEETSINGH-eb7kx
    @GURMEETSINGH-eb7kx 4 года назад +29

    salute to Ms Manjit Kaur Ambulance Driver, keep it up

    • @JaspalSingh-us2pc
      @JaspalSingh-us2pc 3 года назад +1

      Gurmeet singh sat sri akal ji sardaar ji ki hall aa ji sardaar ji

  • @JatinderSingh-br7mi
    @JatinderSingh-br7mi 5 лет назад +206

    ਬਹੁਤ ਹੀ ਵਧੀਆ ਬੇਟੀ ਵਾਹਿਗੁਰੂ ਜੀ ਸਾਥ ਦੇਵੇਗਾ

  • @LalitKumar-nj7xc
    @LalitKumar-nj7xc 2 года назад +3

    Salute to you sister. You are an inspiration for millions of other women.

  • @kuldeepsinghgee-peebio-fir9464
    @kuldeepsinghgee-peebio-fir9464 4 года назад +9

    ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @lssumriana9754
    @lssumriana9754 4 года назад +119

    ਬਹੁਤ ਹੀ ਵਧੀਆ ਵਿਚਾਰ ਨੇ ਤੁਹਾਡੇ ਭੈਣ ਮਨਜੀਤ ਕੌਰ ਜੀ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ

  • @harjinderbal8784
    @harjinderbal8784 5 лет назад +198

    ਤੁਹਾਡੇ ਿਵਚਾਰ ਬਹੁਤ ਵਧੀਆ ਨੇ ਜੀ ਸਲਾਮ ਤੁਹਾਡੀ ਿਹੰਮਤ ਲਈ 👌👌👌🙏🏼🙏🏼

  • @kjsgill5734
    @kjsgill5734 5 лет назад +52

    Manjit kaur , bahut he vadiya 👍Himmat 👌 , shahbash !! 👍
    Rubb mehar bana e rakhay .

  • @punjabisahitakmanch9847
    @punjabisahitakmanch9847 4 года назад +2

    ਸੰਘਰਸ਼ ਜ਼ਿੰਦਾਬਾਦ ਸਲੂਟ ਹੈ ਤੁਹਾਡੀ ਹਿਮੱਤ ਨੂੰ

  • @neetu_gaggu2152
    @neetu_gaggu2152 4 года назад +13

    During watching it .i don't know why i feel goosebumps

  • @deeppindersandhu2795
    @deeppindersandhu2795 5 лет назад +50

    Proud to be a Women like you!!🙏🏻
    Waheguru kirpa karan!🙏🏻

    • @JoshTalksPunjabi
      @JoshTalksPunjabi  5 лет назад

      ਧੰਨਵਾਦ ਜੀ। ਇਸ ਵੀਡਿਓ ਨੂੰ ਜ਼ਰੂਰ share ਕਰੇ।

  • @funwithkalsigirls2212
    @funwithkalsigirls2212 5 лет назад +28

    ਚੜ੍ਹਦੀ ਕਲਾ ਵਿੱਚ ਰਿਹੋ ਭੈਣ ਜੀ

  • @sarabjitsidhu6928
    @sarabjitsidhu6928 4 года назад +13

    Salute to u and every women who struggled hard in her life for her children.

  • @jagdeepghumaan1829
    @jagdeepghumaan1829 4 года назад +8

    We heartly salute you, you shown a new way to all indian daughters

  • @sukhisran298
    @sukhisran298 4 года назад +8

    Very brave woman. God bless 🙏 her

  • @AmarjitSingh-qw7hu
    @AmarjitSingh-qw7hu 5 лет назад +31

    Vah ni punjab dea sher bachie.👍🏻👍🏻👍🏻👍🏻👍🏻👍🏻

    • @JoshTalksPunjabi
      @JoshTalksPunjabi  5 лет назад

      Dhanwad tuhada ji, sade Josh parivar da hissa bano Josh Talks Punjabi de channel nu SUBSCRIBE kar ke.

  • @LakhvirSingh-kq1ob
    @LakhvirSingh-kq1ob 4 года назад +37

    ਇਸਤਰੀ ਨੂੰ ਨੀਵਾਂ ਵਿਖਾਉਣਾ ਨਾਨਕ ਦਾ ਅਪਮਾਨ ਹੈ।

  • @arshgillgill2313
    @arshgillgill2313 5 лет назад +132

    ਬਹੁਤ ਵਧੀਆ ਭੈਣ ਜੀ ਤੁਸੀ ਕੰਮ ਕਰ ਰਹੇ ਹੋ ਮੈ ਵੀ ਟੈਕਸੀ ਗੱਡੀ ਚਿਲਾਦਾ ਹਾ 11 -12-2018 ਵਾਲੇ ਦਿਨ ਜੰਲਧਰ ਤਹਾਡੇ ਦਰਸਨ ਇਕ ਹਸਪਾਤਲ ਵਿੱਚ ਕੀਤੇ ਸੀ ਵਹਿਗੁਰੂ ਜੀ ਤਹਾਡੀ ਉਮਰ ਲੰਮੀ ਕਰੇ

    • @JoshTalksPunjabi
      @JoshTalksPunjabi  5 лет назад

      ਧੰਨਵਾਦ ਜੀ। ਇਸ ਵੀਡਿਓ ਨੂੰ ਜ਼ਰੂਰ share ਕਰੇ।

    • @satindersingh1391
      @satindersingh1391 5 лет назад

    • @JoshTalksPunjabi
      @JoshTalksPunjabi  5 лет назад +1

      Manjit Kaur de jazbe nu salam. Sadi Josh Team da ehi udesh hain ki hor loka nu inspire kar unha di kamyabi nu tuhade samne pesh kita jave. SUBSCRIBE kro sade Josh Talks Punjabi channel nu ate hissa bno sade josh parivar da.

    • @LovelySingh-sy8zb
      @LovelySingh-sy8zb 5 лет назад

      @@JoshTalksPunjabi f

    • @preferpurbapurba4637
      @preferpurbapurba4637 5 лет назад

      Arsh gill gill

  • @teraasajan
    @teraasajan 2 года назад +3

    Hardwork beats talent when talent does not work hard 🙏🙏... massive respect mam

  • @ranjimahal5245
    @ranjimahal5245 2 года назад +3

    Salute aah bhain tuhanu waheguru🙏 ji hamesha tuhade te mehar bharya hath rakhan ❤

  • @gurindersingh8109
    @gurindersingh8109 5 лет назад +78

    ਕਾਸ਼ ਪੰਜਾਬ ਸਿੱਖ ਸਿਧਾਂਤਾਂ ਤੇ ਫਿਰ ਚੱਲੇ l ਤਾਂਹੀ ਏ ਫੇਰ ਉਹੀ ਤਰੱਕੀ ਦੀ ਰਾਹ ਤੇ ਤੁਰ ਸਕਦਾ l ਵਾਹਿਗੁਰੂ ਤੁਹਾਡੇ ਸੰਗ ਰਹੇ l

  • @GurjeetSingh-is7go
    @GurjeetSingh-is7go 4 года назад +56

    ਸਲੂਟ ਐ ਇਸ ਭੈਣ ਨੂੰ

  • @vindersingh9058
    @vindersingh9058 4 года назад +15

    Salute ma hove ta tere wargi hove himti....

  • @therabitb7446
    @therabitb7446 2 года назад +2

    Hats off to you sister. You give strength to all women out there.

  • @harishbhugra8556
    @harishbhugra8556 4 года назад +7

    May Waheguruji bless you lots of happiness in future.

  • @sukhfoji3802
    @sukhfoji3802 4 года назад +27

    Respect from Toronto Canada

  • @ashpreetsingh9730
    @ashpreetsingh9730 6 лет назад +31

    Eh ma'am bht changa kaam kar rahe ne.. Rab ehna nu lambi umar bakshe ❤

  • @narinderpadam7280
    @narinderpadam7280 5 лет назад +37

    Great Punjab lady Mrs Manjit Kaur all respect to her example for other ladies all over India

    • @JoshTalksPunjabi
      @JoshTalksPunjabi  5 лет назад

      Dhanwad tuhada. Sade Josh parivar da zarur hissa bano, channel nu SUBSCEIBE karke hor loka tak inha inspiring videos nu pahuchan vich madad kareyo.

    • @HarpreetSingh-jw2rv
      @HarpreetSingh-jw2rv 5 лет назад

      Narinder Padam yeT

    • @gursabar9683
      @gursabar9683 4 года назад

      @@JoshTalksPunjabi g Mai v ikk vedeo pouna chounda

  • @suritchouhan1720
    @suritchouhan1720 4 года назад +4

    Amazing Manjit Ambulance driver,
    May God bless and protect you from evils

  • @magharsingh7960
    @magharsingh7960 3 года назад +1

    ਕੀ ਅਜ ਦੀ ਸਰਕਾਰ ਤੇਰੀ ਜਿੰਦਗੀ ਦੀ ਕਹਾਣੀ ਸੁਣ ਕੇ ਤੈਨੂੰ ਐਂਬੂਲੈਂਸ ਨਵੀਂ ਨਹੀਂ ਦੇ ਸਕਦੀ ਜਦੋਂ ਕਿ ਅੰਗਹੀਣ ਵਿਅਕਤੀਆਂ ਨੂੰ ਵੀ ਬੜਾ ਕੁਝ ਦੇ ਰਹੇ ਹਨ ਤੂੰ ਤਾਂ ਕਿਸ਼ਤ ਭਰਨ ਲਈ ਵੀ ਤਿਆਰ ਐਂ

  • @BalliSingh84
    @BalliSingh84 5 лет назад +109

    I salute to Manjit kaur

    • @JoshTalksPunjabi
      @JoshTalksPunjabi  5 лет назад +1

      Manjit Kaur de jazbe nu salam. Sadi Josh Team da ehi udesh hain ki hor loka nu inspire kar unha di kamyabi nu tuhade samne pesh kran. SUBSCRIBE kro sade Josh Talks Punjabi channel nu ate hissa bno sade josh parivar da.
      ruclips.net/channel/UCHO1It3X8dB0Lfxer_4ev-A?view_as=subscriber

  • @TRGamerz-rn7dg
    @TRGamerz-rn7dg 4 года назад +17

    Head bow to this brave daughter,government must recognise her courage.

  • @malkitsinghgrewal3067
    @malkitsinghgrewal3067 5 лет назад +79

    ਗੁੱਡ ਭੈਣੀ ਜੀ ਪਰ ਇਕ ਗੱਲ ਸਮਝ ਨੀ ਲੱਗੀ ਕਿ ਤੁਹਾਡੇ ਭਰਾ ਨੇ ਕਿਉ ਇਸ ਤਰਾਂ ਕਿੱਤਾ 🙏🏻🙏🏻

    • @JoshTalksPunjabi
      @JoshTalksPunjabi  5 лет назад

      Manjit Kaur de jazbe nu salam. Sadi Josh Team da ehi udesh hain ki hor loka nu inspire kar unha di kamyabi nu tuhade samne pesh kita jave. SUBSCRIBE kro sade Josh Talks Punjabi channel nu ate hissa bno sade josh parivar da.

    • @jaspinderbhangu4303
      @jaspinderbhangu4303 5 лет назад

      Malkit singh Grewal u

    • @kikiqld1547
      @kikiqld1547 4 года назад +2

      Mainu lagda onha ne idda iss karke kita hona ki bhavuk hon karke accident v ho sakda.

    • @rajenderpalsingh5667
      @rajenderpalsingh5667 4 года назад +2

      Veerji.. Thapad te ta mareya cee .. Ke bhavuk nhi hona... Sirf driveri hee karni h..

  • @navitadhiman6371
    @navitadhiman6371 4 года назад +1

    Manjit kaur aap bhut strong ho. Ladies ke liye ek misaal. Bhagwan aap ko aese hi strong rkhe or sab kuch de jo aap ko chahiye. God bless u

  • @singhiskingsinghisking6774
    @singhiskingsinghisking6774 3 года назад

    ਭੈਣੇ ਸਲਾਮ ਹੈ ਤੇਰੇ ਸੰਘਰਸ਼ ਨੂੰ , ਸਰਕਾਰ ਨੂੰ ਚਾਹੀਦਾ ਹੈ ਆਪ ਜੀ ਦੀ ਮਦਦ ਕਰੇ ।

  • @kamljitkumar
    @kamljitkumar 4 года назад +16

    Well said sister love you keep strong yourself we proud of you

  • @manpreetkaur-gf4po
    @manpreetkaur-gf4po 5 лет назад +23

    Mam je sariya mavva tuhade vargiya ho jann taa koi v kudi kise to naa karde te naa hi koi kudi marde salute aa tuhanu sachi dil too

    • @KuldeepSingh-rm7mc
      @KuldeepSingh-rm7mc 5 лет назад

      manpreet kaur kya bat aa maidam g

    • @JoshTalksPunjabi
      @JoshTalksPunjabi  5 лет назад

      Manjit Kaur de jazbe nu salam. Sadi Josh Team da ehi udesh hain ki hor loka nu inspire kar unha di kamyabi nu tuhade samne pesh kita jave. SUBSCRIBE kro sade Josh Talks Punjabi channel nu ate hissa bno sade josh parivar da.

    • @gogizaildar7767
      @gogizaildar7767 5 лет назад

      ma npreet kaur ਵੲ

    • @dr.akanshathakur6639
      @dr.akanshathakur6639 4 года назад

      Hi manpreet h r u thpe ur gmail id

    • @HappySingh-ye5ky
      @HappySingh-ye5ky 4 года назад

      Salaut hosla buland hoe tan sab possible.God bless you all

  • @theekhai5833
    @theekhai5833 5 лет назад +22

    dono hath jorh k Sat Sri Akal Bhan tuhadi uchi soch agge sir jhukda hai. I really respect you.

  • @gurmukhsingh5499
    @gurmukhsingh5499 2 года назад

    ਬਾਬੁਲ ਦੇ ਵਿਹੜੇ ਵਿੱਚ, ਧੀਆਂ ਇੱਕ ਫੁੱਲ ਐਸਾ, ਲੋਕਾਂ ਦੀਆਂ ਜੀਹਦੇ ਤੇ ਨਿਗਾਹਾਂ।

  • @ranjitazaadkanjhlaazaad6836
    @ranjitazaadkanjhlaazaad6836 4 года назад +1

    ਬੇਟਾ ! ਤੇਰੀ ਹਿੰਮਤ, ਦਲੇਰੀ ਤੇ ਦਿ੍ੜ ਇਰਾਦੇ ਨੂੰ ਸਲੂਟ (🙏🙏) ਹੈ ਬੀਬਾ ਜੀ !!

  • @roamerable
    @roamerable 5 лет назад +24

    Salute to brave Manjit.Keep it up.

    • @JoshTalksPunjabi
      @JoshTalksPunjabi  5 лет назад +1

      The bravest of all, salute to her bravery and dedication. Do share this inspirational video with others.

  • @prabhjotkaur-eq3db
    @prabhjotkaur-eq3db 5 лет назад +14

    Salute you madam and God bless you.

  • @kuldipbedi330
    @kuldipbedi330 4 года назад +14

    Waheguru ji bless you 🙏🏻🙏🏻

  • @darshankumar3713
    @darshankumar3713 4 года назад +5

    Salute to this brave lady

  • @gurpreetsinghchahal3526
    @gurpreetsinghchahal3526 4 года назад

    ਸੋ ਕਿਉਂ ਮੰਦਾ ਆਖੀਐ ਜਿਤਿ ਜੰਮਹਿ ਰੈਜਾਨ । ਗੁਰੂ ਨਾਨਕ ਪਾਤਿਸਾਹ ਜੀ ਨੇ ਬੀਬੀਆਂ ਨੂੰ ਬਹੁਤ ਮਾਣ ਸਤਿਕਾਰ ਬਖਸਿਆ ਹੈ,ਮਨਜੀਤ ਜੀ ਸਲੂਟ ਹੈ ਤੁਹਾਨੂੰ ਅਤੇ ਤੁਹਾਡੀ ਸੋਚ ਤੇ ਹਿੰਮਤ ਨੂੰ ਜੀ

  • @nonupreet4723
    @nonupreet4723 4 года назад +10

    WAHEGURU ji WAHEGURU ji WAHEGURU ji WAHEGURU ji WAHEGURU ji WAHEGURU ji WAHEGURU ji WAHEGURU ji WAHEGURU ji WAHEGURU ji WAHEGURU ji WAHEGURU ji WAHEGURU ji

  • @deendayalsharma2394
    @deendayalsharma2394 4 года назад +19

    Nice, A big salute to you

  • @user-fm2xp4xt5o
    @user-fm2xp4xt5o 4 года назад +16

    God bless you, sister g

  • @dalipram6192
    @dalipram6192 2 года назад

    बहिन, आपकी मेहनत को सलाम।
    कई लोग ऐसे है सब कुछ ठीक ठाक होते हुए भी मुस्किल वक्त आने पर हिम्मत हार जाते है। आप एक औरत होते हुए,और किसी का सहारा न होते हुए भी जिंदगी रूपी गाड़ी अपनी मेहनत करके चला रही हो । आपकी कहानी सुनकर लोगों को मेहनत करने की शिक्षा लेनी चाहिए

  • @gurdeepsinghgurdeepsingh6364
    @gurdeepsinghgurdeepsingh6364 3 года назад

    ਸ਼ਾਬਾਸ਼ ਬੇਟੇ ਬਹੁਤ ਵਧੀਆ ਬਹੁਤ ਅੱਛੇ ਕਿਸੇ ਦੇ ਮੁਥਾਜ ਨਹੀਂ ਹੋਣਾ । ਇਜ਼ੱਤ ਨਾਲ ਇਮਾਨਦਾਰੀ ਮਿਹਨਤ ਨਾਲ ਕਮਾਉ ਤੇ ਸੁੱਖ ਦੀ ਰੋਟੀ ਖਾ ਉ

  • @RajinderSingh-zb7ty
    @RajinderSingh-zb7ty 4 года назад +9

    Sri Guru Gobind singh Ji Di Singhani.
    Sister after watching this Video,, feel a Proud Father of three beautiful daughters.
    WAHEGURU JI BLESS YOU.

  • @sushmaduggal9499
    @sushmaduggal9499 5 лет назад +9

    Very big salute.Manjeet ji🙋

    • @JoshTalksPunjabi
      @JoshTalksPunjabi  5 лет назад

      True! Salute to her will power to fight back and to never giving up so easily.

  • @LovePreet-bh4bj
    @LovePreet-bh4bj 5 лет назад +10

    Waheguru ji tuhanu chardi kla vich rahke

  • @jollytoor2894
    @jollytoor2894 4 года назад +9

    I proudly, salute u sister

  • @sangeetamahajan1086
    @sangeetamahajan1086 5 лет назад +25

    Well done manjeer kour I salute to you

    • @JoshTalksPunjabi
      @JoshTalksPunjabi  5 лет назад

      ਧੰਨਵਾਦ ਜੀ। ਇਸ ਵੀਡਿਓ ਨੂੰ ਜ਼ਰੂਰ share ਕਰੇ।

    • @JoshTalksPunjabi
      @JoshTalksPunjabi  5 лет назад

      Salute to her will and dedication to pursue greater heights in life.

    • @JoshTalksPunjabi
      @JoshTalksPunjabi  5 лет назад

      ਧੰਨਵਾਦ ਜੀ। ਇਸ ਵੀਡਿਓ ਨੂੰ ਜ਼ਰੂਰ share ਕਰੇ।

    • @dr.akanshathakur6639
      @dr.akanshathakur6639 4 года назад

      Hi sangeeta h r u type ur gmail id

  • @gurpreetsuman3080
    @gurpreetsuman3080 4 года назад +8

    Really i am.....salute u..
    ...I'm crying to listen u

  • @harinderkaur4727
    @harinderkaur4727 5 лет назад +21

    Always God bless u Go ahead always God help u live long

  • @bakhshisinghsidhu8350
    @bakhshisinghsidhu8350 4 года назад

    ਸਾ਼ਵਾਸੇ਼ ਬਹਾਦਰ ਧੀ ਦੇ। ਵਾਹਿਗੁਰੂ ਜੀ।

  • @parkashsingh3386
    @parkashsingh3386 3 года назад +1

    she is a brave lady . Parmatma manji ji nu hor Shakti baxe kamzabi lye.

  • @tirathsingh5068
    @tirathsingh5068 5 лет назад +17

    🙇🙇🙇🙇🙇🙇🙇🙇 tuc sahi kiha gulaam ni hona chida oo ona da jina kol kush nhiii fokii tour to salute mam god bless u mam

    • @JoshTalksPunjabi
      @JoshTalksPunjabi  5 лет назад

      Manjit Kaur de jazbe nu salam. Sadi Josh Team da ehi udesh hain ki hor loka nu inspire kar unha di kamyabi nu tuhade samne pesh kita jave. SUBSCRIBE kro sade Josh Talks Punjabi channel nu ate hissa bno sade josh parivar da.

    • @ramanpreetsingh4616
      @ramanpreetsingh4616 4 года назад

      Co j.g jejuujw4uaurutp5r4

  • @arvindersinghbains5447
    @arvindersinghbains5447 5 лет назад +8

    GOOD JOB I PROUD OF YOU GOD BLESS YOU OUR GOOD WISHES ALWAYS WITH YOU

  • @manjitsaran2447
    @manjitsaran2447 5 лет назад +10

    Good job sister keep it up very good Massage for all the women 🙏👍👍👍👍👍👍👍👍👍👍👍👍👍👍👍👍👍

    • @JoshTalksPunjabi
      @JoshTalksPunjabi  5 лет назад

      ਧੰਨਵਾਦ ਜੀ। ਇਸ ਵੀਡਿਓ ਨੂੰ ਜ਼ਰੂਰ share ਕਰੇ।

  • @sandhujagir3919
    @sandhujagir3919 4 года назад +5

    God bless you,Manjit Kaur

  • @jaibirdahiya8147
    @jaibirdahiya8147 4 года назад +15

    Countless Salute to her dedication and greatness!

  • @lovenoorcheema4185
    @lovenoorcheema4185 4 года назад +30

    Miss Manjeet Kaur Madam Ji
    Apji (GIRL) Liye Rool Model
    Ho Ji

  • @iloveyoumomiloveyoumom9706
    @iloveyoumomiloveyoumom9706 4 года назад +18

    ਵਾਹਿਗੁਰੂੴ ਮੇਹਰ ਕਰੀ ਵਾਹਿਗੁਰੂੴ ਜੀ🙏🙏🙏🙏💕GOD BLESS YOU

  • @pujarani2560
    @pujarani2560 5 лет назад +13

    Well done Manjit. I am proud of you. You make my day xx

    • @JoshTalksPunjabi
      @JoshTalksPunjabi  5 лет назад +1

      We are glad we did. Do share this video with others so that they also get motivated.

    • @amrittiwana4399
      @amrittiwana4399 5 лет назад

      Puja Rani the

  • @divyanisha2267
    @divyanisha2267 2 года назад +1

    Wow didi app ji di himat dekh kr punjab dea majbur she's & even hr ek larki ko energy milegi " hun nahi mushkilo se Darna e,hun har muskil nu Dhaka de kar, Har manjil nu sar karna e" di may god bless us.

  • @thetruth5672
    @thetruth5672 4 года назад +2

    Didi har koi tuhaade jinna strong hove. Bahut difficult hai tuhaadi Vang strong ban na. Respect and love

  • @ramandeepsingh8657
    @ramandeepsingh8657 4 года назад +12

    Sister manjeet kure g waheguru ji mehr kraga 🙏🏼🙏🏼

  • @sandhumandeep304
    @sandhumandeep304 4 года назад +3

    Very good Sister,I Salute you, God bless you Always

  • @kaurx3376
    @kaurx3376 4 года назад +9

    Salutes dis brave lady👍

  • @JaswinderSingh-ln6rn
    @JaswinderSingh-ln6rn 4 года назад

    ਮੇਰੀ ਛੋਟੀ ਭੈਣ ਮਨਜੀਤ ਕੋਰ।।।। । ਵਾਹ ਭੈਣੇ ਵਾਹਿਗੁਰੂ ਕਰੇ ਮੇਰੀ ਉਮਰ ਮੇਰੀ ਭੈਣ ਮਨਜੀਤ ਕੋਰ ਨੂੰ ਲਾ ਦੇਵੇ। ਭੈਣ ਹੋਵੇ ਤਾਂ ਤੇਰੇ ਵਰਗੀ, ਹਿਮਤ ਹੋਵੇ ਤੇਰੇ ਵਰਗੀ, ਦਲੇਰੀ ਹੋਵੇ ਤੇਰੇ ਵਰਗੀ। ਆਪ ਦਾ ਵੀਰ,
    ਸੂਬੇਦਾਰ ਜਸਵਿੰਦਰ ਸਿੰਘ।

  • @KamaljitSingh-gb3ed
    @KamaljitSingh-gb3ed 2 года назад +2

    God bless you 🙏 wehguru g mehar Kario g 🙏 wehguru g mehar Kario g 🙏