ਕਿਹੜੇ ਮਹੀਨੇ ਵਿੱਚ ਜੰਮੇ ਬੱਚੇ ਜਿਆਦਾ ਭਾਗਸ਼ਾਲੀ।punjabi story। punjabi quotes। best lines। suvichar

Поделиться
HTML-код

Комментарии • 283

  • @kamaljeetkaur7530
    @kamaljeetkaur7530 Год назад +38

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਾਡੇ ਸਾਰੇ ਪਰਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫਤਿਹ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️❤️❤️❤️❤️❤️

    • @dyalsaraswati3915
      @dyalsaraswati3915 9 месяцев назад

      FAKENDER MODI JULY DA JMMIAA H TUHADE SAMNE H DESH DA BEDA GARK KRTA TE DESH NU PATHAR YUG CH LE GYA H

  • @mankiratbrar8310
    @mankiratbrar8310 6 месяцев назад +7

    ਮੇਰਾ ਜਨਮ ਅਕਤੂਬਰ ਵਿਚ ਹੋਇਆ ਸੱਚ ਹੈ ਨਾਮ ਸਿਮਰਨ ਕਰਨਾ ਬਹੁਤ ਚੰਗਾ ਲਗਦਾ ਰੱਬ ਤੇ ਬਹੁਤ ਵਿਸ਼ਵਾਸ ਹੈ

    • @AjsjsShdh
      @AjsjsShdh 4 месяца назад +2

      Mera vi October and same waheguru ji te wishvas

  • @gurdialsingh8123
    @gurdialsingh8123 Год назад +70

    ਹੱਦ ਹੋਗੀ ਇਹ ਕਿਹੜੀ ਯੋਤਿਸ ਵਿਦਿਆ

    • @asjatt3764
      @asjatt3764 Год назад +3

      Teer tukka

    • @parwindersingh6134
      @parwindersingh6134 Год назад +2

      Hahaaa

    • @jaswindergill6657
      @jaswindergill6657 Год назад

      Wrong hai

    • @User555fgt
      @User555fgt Год назад +1

      Jyotish vidya nu ki hai, agle ne views le ke paise ikathe krne aa ,te sade warga jhuddua da fu khichi jaande. aa te apne khichaayi jaande aaa... ona di dukandari chali jandi aa 😂😂

    • @ShamsherSingh-hy9dg
      @ShamsherSingh-hy9dg 5 месяцев назад

      ❤❤❤❤❤❤❤❤❤❤❤❤❤❤

  • @SARKAR-E-KHALSA-
    @SARKAR-E-KHALSA- Год назад +25

    ਸਹੀ ਗੱਲ ਹੈ, ਮੋਦੀ ਵੀ September ਵਿਚ ਜੰਮਿਆ, ਬਹੁਤ ਭਗਤ ਬੰਦਾ ਹੈ, ਤਾਂ ਹੀ ਕਹਿੰਦਾ
    "ਹਮ ਤੋ ਫਕੀਰ ਆਦਮੀ ਹੈ ਝੋਲਾ ਉਠਾ ਕੇ ਚਲ ਦੇਂਗੇ"😂😂😂😂😂😂

  • @harjitsingh1581
    @harjitsingh1581 Год назад +50

    ਤੁੱਕਾ ਬਾਬਿਓ ਕਿਸੇ ਇਕ ਆਧ ਲਈ ਤੇ ਸਹੀ ਬੈਠ ਜਾਦਾਂ ਪਰ ਹਰੇਕ ਤੇ ਨਹੀ ਐਵੇ ਵਹਿਮ ਨਾਂ ਵਧਾਓ ਲੋਕਾਂ ਚੋ

  • @JasvirSinghDhandiwal
    @JasvirSinghDhandiwal 11 месяцев назад +8

    ਬਾਬਿਓ ਤੁਸੀਂ ਕਿਹੜੇ ਮਹੀਨੇ ਵਿੱਚ ਅਵਤਾਰ ਧਾਰਿਆ ਸੀ ਅਗਲੀ ਵੀਡੀਓ ਵਿੱਚ ਜਰੂਰ ਫਰਮਾਇਆ ਸੀ।

  • @dhyanisingh8857
    @dhyanisingh8857 6 месяцев назад +7

    ਮੇਰਾ ਜਨਮਦਿਨ ਤੀਜੇ ਮਹੀਨੇ ਵਿੱਚ ਹੋਇਆ ਸੀ। ਤੁਹਾਡੀ ਗੱਲ ਸੱਚ ਨਿਕਲੀ।thank you

  • @naibsingh2501
    @naibsingh2501 Год назад +13

    ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ।।

  • @Muskan-i6y
    @Muskan-i6y 10 месяцев назад +3

    Waheguru ji waheguru ji waheguru ji
    waheguru ji 🙏 🤲🙏

  • @KulwinderSinghkanith
    @KulwinderSinghkanith 5 месяцев назад +1

    ਬਹੁਤ ਵਧੀਆ 😊❤

  • @ranjitbrar2449
    @ranjitbrar2449 Год назад +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @LachhmanSingh-z6z
    @LachhmanSingh-z6z 2 месяца назад +1

    ਗੱਲ ਹੈ ਇਹ ਗੱਲਾਂ

  • @armanrai8015
    @armanrai8015 Месяц назад +1

    Mera janam February vich hoia hai ate here naal ih sabh Honda hai 😊😊

  • @birdeep2345
    @birdeep2345 Год назад +33

    ਅਸੀਂ ਚਾਰ family ਮੈਂਬਰ ਹਾਂ......ਚੌਹਾ ਵਿਚੋਂ ਇੱਕ ਵੀ ਗੱਲ ਸਹੀ ਨਹੀ...ਤੁੱਕਾ...ਚੱਲਿਆ.....ਨਹੀਂ 😅😅😅😅😅😅😅

  • @Rahul-lk6gb
    @Rahul-lk6gb 3 месяца назад +1

    Waheguru ji🙏❤🙏❤🎉❤🎉❤

  • @pawandhuria5022
    @pawandhuria5022 Год назад +7

    22ਜੀ ਇਹੋ ਜਿਹਾ ਕਿਹੜਾ ਦੇਸ਼ ਹੈ ਜਿੱਥੇ ਪੰਜਾਬੀ ਸਰਦਾਰ ਨਹੀਂ ਰਹਿੰਦੇ

  • @hardeepjhajj7449
    @hardeepjhajj7449 7 месяцев назад +2

    Mera munda January ch huia bhut hi dukhi karda manu😢

  • @harshvindersingh7249
    @harshvindersingh7249 10 месяцев назад +1

    Satnam waheguru ji satnam waheguru ji satnam waheguru j

  • @sarabjitmasih
    @sarabjitmasih 4 месяца назад +2

    You are wrong may is best month
    may wale like kro ❤

  • @Muskan-i6y
    @Muskan-i6y 10 месяцев назад +2

    Wehegur ji waheguru ji waheguru ji waheguru ji 🙏🙏🙏🌹🌹🤲

  • @Paramjit5124
    @Paramjit5124 Год назад +5

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏

  • @BalwinderSingh-hr8rz
    @BalwinderSingh-hr8rz Год назад +4

    ਮੇਰਾ ਵੀ ਜਨਮ ਫਰਵਰੀ ਦਾ ਹੈ

  • @chahal-pbmte
    @chahal-pbmte Год назад +8

    ਵੀਡੀਓ ਚੰਗੀ ਨਹੀਂ ਕਿਉਂਕਿ ਸਾਡੇ ਬੱਚਿਆਂ ਦੇ ਹਿਸਾਬ ਨਾਲ ਇੱਕ ਵੀ ਗੱਲ ਠੀਕ ਨਹੀਂ। ਐਂਵੇ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਵਿਊ ਤੇ ਲਾਈਕ ਲੈਣ ਦਾ ਤਰੀਕਾ ਹੈ।

  • @SardoolSahota-pc8ed
    @SardoolSahota-pc8ed Год назад +2

    Absolutely, you are right & great 👌👌😍🌝

  • @davinderkhehrs6655
    @davinderkhehrs6655 11 месяцев назад +2

    waheguru ji

  • @Gurpinderchahal01
    @Gurpinderchahal01 Год назад +1

    Bhot vadiya

  • @karamjeetkaur5019
    @karamjeetkaur5019 11 месяцев назад +2

    Waheguru

  • @parveenlata1278
    @parveenlata1278 Год назад +5

    Me bishwas ni kardi c achank sun k har gall sach nikli g

  • @sukhwinderkular
    @sukhwinderkular Год назад +9

    ਬੱਚਾ ਕੋਈ ਵੀ ਮਾੜਾ ਨੀ ਹੁੰਦਾ thude barge kar dinde

  • @JasmeenKaur-i6d
    @JasmeenKaur-i6d 22 дня назад

    🎉🎉

  • @SandeepSarao-k3l
    @SandeepSarao-k3l Год назад +8

    Waheguru ji waheguru ji 🙏🙏🙏🙏🙏🙏🙏🙏

  • @veerpalsidhu3748
    @veerpalsidhu3748 Год назад +2

    Bilkul sahi ...main same aan ...may month 😮😮

  • @ManjitKaur-kc5ze
    @ManjitKaur-kc5ze 10 месяцев назад +1

    ਵਾਹਿਗੁਰੂ ਜੀ

  • @nirmalkaur2799
    @nirmalkaur2799 5 месяцев назад +1

    ਮੇਰਾ ਫਰਵਰੀ ਚ ਹੋਇਆ ਆ। ਬੌਅਂ ਮਾੜੀ ਕਿਸਮਤ ਆ।

  • @JasSandhu-fr1wu
    @JasSandhu-fr1wu 7 месяцев назад +3

    Nhi a gl 100 /sachi a

  • @harjeetkundi9859
    @harjeetkundi9859 Год назад +6

    ਲੋਕ ਚਨ ਤਾਰਿਆਂ ਤੇ ਪਹੁੰਚ ਗਏ ਹਨ ਪਰ ਤੁਸੀ ਬਿਨਾਂ ਬੈਲ ਦੇ ਅਜੇ w ਗੱਡਾ ਹਕੀ ਜਾਂਦੇ ਹੋ ਤੇ ਲੋਕ ਤੁਹਾਡੀ ਮੂਰਖਤਾ ਉਤੇ ਹੱਸਦੇ ਹਨ

  • @WaheguruAirconditioner
    @WaheguruAirconditioner 28 дней назад

    App❤❤solutely right

  • @RajiyaBegum-t2c
    @RajiyaBegum-t2c 5 месяцев назад +2

    Mera Janam 8 agst ❤ vich hoye aa c

  • @rahulsunda282
    @rahulsunda282 Год назад +2

    ਪਹਿਲਾਂ ਤੂੰ ਦੱਸ ਤੂੰ ਕਿਹੜੇ ਮਹੀਨੇ ਜੰਮਿਆ,, ਜਿਹੜਾ ਐਨੀਆਂ ਭੋਰਦਾ

  • @JatinderSingh-tr1gb
    @JatinderSingh-tr1gb 4 месяца назад

    ਮੇਰੇ ਬੱਚਾ ਜੂਨ ਚ ਹੋਇਆ, ਹੁਣ 8 ਸਾਲ ਦਾ ਹੋ ਗਿਆ, ਬਹੁਤ ਤੰਗ ਕਰਦਾ ਮੇਨੁਕਿਸੀ ਦੀ ਕੋਈ ਗੱਲ ਨਹੀਂ ਮੰਨਦਾ,ਸਾਰੇ ਗਲੀ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਰਹਿਦਾ,ਲੋਕ ਆ ਆ ਕੇ ਮੈਨੂੰ ਕਹਿ ਕੇ ਜਾਂਦੇ ਆ

  • @Papnubhardwaj
    @Papnubhardwaj Месяц назад

    Mera sahi keha june

  • @Karmjeetsingh-nw6of
    @Karmjeetsingh-nw6of 5 месяцев назад

    Mein aa SAB nu nahi maandi but absolutely thoda tuka sahi niklaya mein 26Dec. Cha hoi sa te mein vade hoke IPS bana chahadi aa❤ great tuka

  • @parvindersinghkoure3248
    @parvindersinghkoure3248 Год назад +2

    Waheguru smat bakhshe🙏🙏

  • @GurpreetSingh-wr4po
    @GurpreetSingh-wr4po 3 месяца назад

    💯💯💯💯💯💯💯💯

  • @harjitsingh1581
    @harjitsingh1581 Год назад +6

    ਮੇਰੇ ਲਈ ਤੁਕਾ ਤਾਂ ਸਹੀ ਆ ਵੇਸੈ ਮੇਰਾ
    ਮਈ ਦਾ birt ਆ ਪਰ ਹੈਗਾ ਇਹ ਤੁੱਕਾ ਹੀ ਆ ਵਹਿਮ ਪਾਲਣ ਵਾਲਾ ਕੋਈ ਇਸ਼ੂ ਨਹੀਗਾ

  • @jarnailsingh-nm9zr
    @jarnailsingh-nm9zr Год назад +7

    100 💯💯💯💯 ਗ਼ਲਤ

  • @sukhdeepsaggu8297
    @sukhdeepsaggu8297 Год назад +1

    Wah ji wah baksh du loka nu ,,,,,,

  • @Kurinderpalsingh
    @Kurinderpalsingh 10 месяцев назад

    Right October wale bhkti

  • @sukhraj_95391
    @sukhraj_95391 Год назад +2

    ਸਹੀ ਜੋਤਿਸ਼ ਵਿਦਿਆ ਮੲੀ ਦਾ ਜਨਮ ਪਰ ਜਿੰਦਗੀ ਵਿੱਚ ਸਫਲ ਨਹੀਂ ਹੋਏ 27ਸਾਲ ਦੀ ੳਮਰ ਵਿੱਚ ਮਣਕੇ ਤੇ ਸੱਟ ਲੱਗ ਗਈ

    • @beantkaur7257
      @beantkaur7257 11 месяцев назад

      Same meri beti dass sal di aa dass bar marke bachi aa, waheguru meri bachi te nale sode te mehr bariaa hath rakhe

  • @Gurdeepsingh-ki6lv
    @Gurdeepsingh-ki6lv Год назад +7

    ਪਤਾ ਨੀ ਕਿਨੀਆਂ ਨੂੰ ਮਗ਼ਰ ਲਾਆ ਹੋੳ ਵੇਖੋ ਸਾਡਾ ਭਾਰਤ ਦੇਸ਼ ਮਹਾਨ 😂😂

  • @harjindersingh4533
    @harjindersingh4533 Год назад +64

    ਮੇਰੇ ਪੁੱਤਰ ਦਾ ਜਨਮ ਫਰਵਰੀ ਵਿੱਚ ਹੋਇਆ ਸੀ ਅਤੇ ਉਹ ਮੇਰਾ ਰੱਜ ਕੇ ਖੂਨ ਪੀ ਰਿਹਾ ਹੈ ਅਤੇ ਮੈਂ ਬਹੁਤ ਤੰਗ ਹਾਂ

  • @harjotnoor7289
    @harjotnoor7289 Год назад +3

    ਸਬ ਠੀਕ ਹੈ ਬਾਈ ਜੀ ਜਿਥੇ ਤੁਕਾ ਲਗੇ 😂😂😂

  • @JASWINDERSINGH-gm8th
    @JASWINDERSINGH-gm8th 2 дня назад

    ਤੂੰ ਕੋਣ ਹੁੰਦਾ ਹੈ ਦੱਸਣ ਵਾਲਾ ਤੂੰ ਰੱਬ ਥੋੜੀ ਆ

  • @simarankaur6797
    @simarankaur6797 Год назад +2

    Right

  • @simranjitsinghmehta2564
    @simranjitsinghmehta2564 Год назад +1

    🙏

  • @ParamjeetSidhu-y5p
    @ParamjeetSidhu-y5p Год назад +2

    ਇਹ ਸਾਡੇ ਲੀ ਸਹੀ ਦਸਿਅ

  • @Manpreetkaurmeenuu
    @Manpreetkaurmeenuu 19 дней назад

    April❤❤❤❤

  • @ramanjeetkaur210
    @ramanjeetkaur210 Год назад +2

    ਮਈ ਜੂਨ ਵਾਲੀ ਗੱਲ ਤਾ ਸਹੀ ਐ ਸਿੱਧੂ ਮੂਸੇ ਵਾਲੇ ਤੇ ਲਗਦੀ ਐ🙄

  • @hardialsinghsingh1434
    @hardialsinghsingh1434 Год назад +1

    Month time. Ka kismat ke sath koi lena dena nahi hai.

  • @nirpalsinghsarao4581
    @nirpalsinghsarao4581 9 месяцев назад

    June ❤ good

  • @gulzarsingh8711
    @gulzarsingh8711 Год назад +1

    Bai ji da veham hai

  • @HarpreetKaur-ek9zg
    @HarpreetKaur-ek9zg Год назад

    September ❤ryt👌🙌👍

  • @RamanDhanju-i1e
    @RamanDhanju-i1e 3 месяца назад

    You are right my birth on may 12 2014

  • @s.k.haridas6726
    @s.k.haridas6726 4 месяца назад

    भगवान के नाम का जाप करने से भाग्य बदल जाता है

  • @SimranKaur-k7v5c
    @SimranKaur-k7v5c 4 месяца назад

    July❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sandeepkaurkaur2973
    @sandeepkaurkaur2973 Год назад

    Bilkul shi

  • @rajvirkharoud7312
    @rajvirkharoud7312 4 месяца назад

    ਮੇਰੇ ਪਤੀ ਦੇ ਜਨਮ ਅਕਤੂਬਰ ਦਾ ਹੈ ਭਗਤੀ ਤ ਕੀ ਉਹ ਕਦੇ ਗੁਰਦੁਆਰੇ ਨੀ ਜਾਂਦੇ

  • @surinderkaur2661
    @surinderkaur2661 11 месяцев назад

    ਸਬ ਬਕਵਾਸ

  • @HarjinderSINGH-gh6hr
    @HarjinderSINGH-gh6hr Год назад +4

    ਮੈਂ ਜੂਨ ਚ ਜਨਮਿਆ ਸੀ, ਮੈਂ ਸਭ ਤੋਂ ਖੁਸ਼ਕਿਸਮਤ ਹਾਂ!
    ਇਹ ਵਾਧੂ ਦਾ ਬਕਵਾਸ ਹੈ!

  • @amansingh-vv1vh
    @amansingh-vv1vh Год назад +3

    Bus. Kro. Barama. Vich. Na pvo. Rab. Te. Vishvas. Kro. Os. To. Ote. Ki. Nhi

  • @RandhirSingh-hq8os
    @RandhirSingh-hq8os Месяц назад

    ਜਿਹੜੇ 29 ਫਰਵਰੀ ਦੀ ਰਾਤ ਨੂੰ 11 ਵੱਜ ਕੇ 59 ਮਿੰਟ 30 ਸੈਕਿੰਡ ਤੇ ਜੰਮਦੇ ਨੇ, ਉਹਨਾ ਦਾ ਜਨਮ ਦਿਨ ਵੀ ਕਈ ਸਾਲ ਬਾਅਦ ਆਉਂਦਾ, ਉਹ ਕਿਹੋ ਜਿਹੇ ਜੇ ਹੁੰਦੇ ਨੇ 😁

  • @Garrysingh295
    @Garrysingh295 Год назад

    Bani ni gal

  • @deep_terewala8306
    @deep_terewala8306 Год назад +1

    Ryt ji ❤

  • @jagdishsidhu1300
    @jagdishsidhu1300 Год назад +4

    Mera baby da Janam June vich ki oh kismat vala nhi 😡and mera hubby da birth v June vich ta mai bhut kismat vali a

  • @KulwantKaur-kv9qw
    @KulwantKaur-kv9qw Год назад +7

    ਕੁਝ ਕੁਝ ਤੁੱਕਾ ਲੱਗ ਗਿਆ।

  • @pannuzira
    @pannuzira Год назад +1

    Good

  • @satbirkaur1413
    @satbirkaur1413 Год назад

    Month da kismat naal kuch lena ni h saddi kismat sadde karma karke bandi ha and 12 month vich kinne lokki hone jinha di date of birth v same hundi aa but kismat bilkul opposite

  • @jagjitkaur3867
    @jagjitkaur3867 Год назад +2

    ਲੋਕਾਂ ਨੂੰ ਬੇਵਕੂਫ ਨਾ ਬਣਾਇਆ ਕਰੋ।

  • @DALBIRSINGH-bo1do
    @DALBIRSINGH-bo1do Год назад +2

    Wow beautiful mano tuhadi gal buhat vadiya lagi nale sa loka ne ji tra de comment pejaa tu bora na lagao all the best ki tuhade chete hi one million episode hoje❤

  • @sakhvir-le3kx
    @sakhvir-le3kx 2 месяца назад

    Meri dhee te putter January vich hoe han

  • @GurpreetSingh-ro7rt
    @GurpreetSingh-ro7rt Год назад +1

    jis month vich Gurbani jayada pari suni jaya

  • @Kanta-pr9vf
    @Kanta-pr9vf Год назад +1

    ਮੇਰਾ ਜਨਮ ਵੀ ਜਨਵਰੀ ਵਿੱਚ ਹੋਇਆ ਇਹ ਸਭ ਕੁਝ ਝੂਠ ਹੈ

  • @shamroopdevraj7962
    @shamroopdevraj7962 Год назад +1

    11, 9,1958

  • @MVML420
    @MVML420 7 месяцев назад

    ਮੇਰਾ ਜਨਮ ਤਾਂ ਭਾਦੋਂ ਚ ਹੋਇਆ ਸੀ

  • @SukhrajSingh-q2j
    @SukhrajSingh-q2j Год назад

    Right hai.bahut gusa a. ta. hai sahi ghal par. march hai.

  • @kashmirshoker2788
    @kashmirshoker2788 10 месяцев назад

    All month are same you guy not god every day lucky pray your god I trust my wehagur

  • @BavaSingh-o1o
    @BavaSingh-o1o 4 месяца назад

    Sanbair

  • @daljitsingh2895
    @daljitsingh2895 4 дня назад

    ਮੇਰੇ ਤੇ ਤਾਂ ਤੁਹਾਡਾ ਇਹ ਤੁੱਕਾ ਚੱਲਿਆ ਨਹੀਂ। ਸ਼ਾਇਦ ਕਿਸੇ ਹੋਰ ਫਰਵਰੀ ਵਾਲੇ ਤੇ ਲੱਗ ਜਾਵੇ ਤੁੱਕਾ । 😂😂

  • @AmritpalSingh-ik3fh
    @AmritpalSingh-ik3fh 5 дней назад

    October month?

  • @SukhwinderSingh-ld2wk
    @SukhwinderSingh-ld2wk 9 месяцев назад

    Meri kudi da birth November wich Hoya ha oda na jasmeen hai oh buhat gussa kardi o har bakat apne brother nal lad di re ndi aa

  • @RaviRoshan18
    @RaviRoshan18 Год назад

    Ih kehrha jyotisi hai aiwe tuka layi janda january february da vi koi tuka la dinda ke cherta bhul giya si

  • @JaspreetKaur-pm4nv
    @JaspreetKaur-pm4nv 10 месяцев назад

    Duniavi bache jehde marji months wich born hon oh blood sacker hi hunde han

  • @_Gurpreet__5911
    @_Gurpreet__5911 Год назад

    Mere ta dono July vich hoye aa .buth dukhi karde aa . Seva karni ta duur di gal aa

  • @rehmatsartv9030
    @rehmatsartv9030 Год назад

    ਕਿਉਂ ਵਹਿਮ ਭਰਮ ਜਾਲ ਦੇ ਵਿਚ ਰਹੇਓ

  • @surinderkaur2661
    @surinderkaur2661 10 месяцев назад

    And ਵਿਸ਼ਵਾਸ ਅੰਨਾ ਹੁੰਦਾ ਹੈ ਬਚ ਕੇ ਰਸ਼ੋ

  • @sumanfileno.1051
    @sumanfileno.1051 Год назад

    Dec wala bilkul shi 😂🤣😂🤣😂🤣😂🤣

  • @gurmeetsingh-db9sn
    @gurmeetsingh-db9sn 11 месяцев назад

    Sahi keha g

  • @SURESHKUMAR-fg7eg
    @SURESHKUMAR-fg7eg Год назад

    ਯਹ ਯੂਟਿਊਬ ਹੈ ਜੌ ਬੋਲੋ ਵੋਹਿ ਸੱਚ😅😅😅

  • @simarjeetkaur6868
    @simarjeetkaur6868 Год назад

    Right

  • @harmankaur7890
    @harmankaur7890 4 месяца назад +1

    Sab galat a