Punjab '95 'ਚ ਰੋਲ ਕਰਨ ਵਾਲੇ Jagjeet Sandhu ਨੇ ਫਿਲਮ ਰੁਕਣ ਪਿੱਛੇ ਕਿਸ ਨੂੰ ਜ਼ਿੰਮੇਵਾਰ ਦੱਸਿਆ| 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 8 фев 2025
  • ਫ਼ਿਲਮ ਪੰਜਾਬ '95 ਵਿੱਚ ਰੋਲ ਨਿਭਾਉਣ ਵਾਲੇ ਜਗਜੀਤ ਸੰਧੂ ਨਾਲ ਬੀਬੀਸੀ ਨੇ ਗੱਲਬਾਤ ਕੀਤੀ ਹੈ।
    ਉਨ੍ਹਾਂ ਨੇ ਇਸ ਫਿਲਮ ਦੀ ਰਿਲੀਜ਼ ਰੁਕਣ ਬਾਰੇ ਕੀ ਕਿਹਾ ਹੈ ਅਤੇ ਆਪਣੀ ਨਵੀਂ ਫਿਲਮ ਇੱਲਤੀ ਬਾਰੇ ਕੀ ਦੱਸਿਆ...
    ਰਿਪੋਰਟ- ਨਵਜੋਤ ਕੌਰ
    ਐਡਿਟ- ਗੁਰਕਿਤਪਾਲ ਸਿੰਘ
    #punjab95 #jagjeetsandhu #punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 46

  • @BajSingh-di6pi
    @BajSingh-di6pi 12 дней назад +22

    ਚੱਕਰ ਏ ਹੈ ਕਿ ਉਹ ਸੱਚ ਏ

  • @KULWANT_SINGH_4K
    @KULWANT_SINGH_4K 12 дней назад +9

    Punjab 95❤5️⃣⭐💪💪💯🙏

  • @gurvindersaund7466
    @gurvindersaund7466 11 дней назад +4

    Whole community eagerly waiting for the film 🎥

  • @SharGill-ql7nt
    @SharGill-ql7nt 10 дней назад +2

    Banda dil te damag toh cinmae ware soch da love you sandhu saab

  • @SharGill-ql7nt
    @SharGill-ql7nt 10 дней назад +4

    Panjab 95 sach hai sarkar sach samne nahi liaaa sakdi

  • @northsideofficial1923
    @northsideofficial1923 8 дней назад

    Reporter sahiba nu lakh vaari salaam jo point out kita k series ch najayez e gaalan ne

  • @HarpalSingh-en5rk
    @HarpalSingh-en5rk 12 дней назад +4

    Waheguru ji kirpa krn

  • @Fit_pluse96
    @Fit_pluse96 9 дней назад

    veeere #waitingggg

  • @charanjitsinghgumtala2232
    @charanjitsinghgumtala2232 12 дней назад +3

    Good interview

  • @amansinghbrar3603
    @amansinghbrar3603 12 дней назад +2

    nice banda hai bai,

  • @gurpartapsinghvirk2466
    @gurpartapsinghvirk2466 12 дней назад +3

    True sab toh pahle we have to know film making get knowledge than we should assist directors who are already working great than we should start direction baki learning is life long process jina sikho ona thoda great knowledge paji❤

  • @ParmBrar06
    @ParmBrar06 9 дней назад

    💎

  • @HarpalsinghRandhawa-ye4fo
    @HarpalsinghRandhawa-ye4fo 12 дней назад +8

    ਜਾਂ ਤਾਂ ਤੁਸੀਂ ਸਭ ਕੁਝ ਜਾਣਦੇ ਹੋ ਜਾਂ ਫਿਰ ਤੁਹਾਨੂੰ ਬਿਲਕੁਲ ਹੀ ਪਤਾ ਹੀ ਕੁਛ ਨਹੀਂ ਹੈ ਦੁਨੀਆਂਦਾਰੀ ਬਾਰੇ ਤਕ ਕਿਉਂਕਿ ਉਹ ਅਸਲੀਅਤ ਹੈ ਪੰਜਾਬ ਦੀ ਭਾਈ ਖਾਲੜਾ ਦੀ ਜਸਵੰਤ ਸਿੰਘ ਖਾਲੜਾ ਦੀ ਅਸਲੀਅਤ ਤੁਸੀਂ ਦਿਖਾਉਣਾ ਚਾਹੁੰਦੇ ਹੋ ਕਿ ਇੰਡੀਆ ਸਟੇਟ ਨੇ ਔਰ ਪੁਲਿਸ ਨੇ ਮਿਲ ਕੇ ਦੋਵਾਂ ਨੇ ਕੀ ਸਾਡੇ ਲੋਕਾਂ ਨਾਲ ਸਿੱਖ ਕੌਮ ਨਾਲ ਕੀਤਾ ਮਗਰ ਉਹ ਲੋਕ ਨਹੀਂ ਦਿਖਾਉਣਾ ਚਾਹੁੰਦੇ ਕਿ ਕੋਈ ਵੀ ਸੱਚ ਸਾਹਮਣੇ ਆਵੇ ਜਿਹੜਾ ਕੁਝ ਉਹ ਦਿਖਾਉਣਾ ਚਾਹੁੰਦੇ ਲੱਚਰਤਾ ਉਹ ਤੁਸੀਂ ਇਹਦੇ ਵਿੱਚ ਕਾਇਆ ਨਹੀਂ ਹੈ ਇਸ ਕਰਕੇ ਤੁਹਾਡੀ ਫਿਲਮ ਇਹ ਚੱਲਣ ਨਹੀਂ ਦੇਣ ਜਾ ਰਹੇ

  • @piyushthapar
    @piyushthapar 11 дней назад

    suaad aagya jatta

  • @charanjitsinghgumtala2232
    @charanjitsinghgumtala2232 12 дней назад

    Thanks

  • @robsingh608
    @robsingh608 11 дней назад +1

    ❤PANJAB 95❤

  • @harindersingh6922
    @harindersingh6922 10 дней назад +2

    ਇਸ ਦਾ ਮਤਲਬ ਇਹ ਸਾਰਾ Democratic ਢਾਂਚਾ ਏਨਾ ਨਾਜ਼ੁਕ ਹੈ ਕਿ ਇਕ ਫਿਲਮ ਇਸ ਨੂੰ ਹਿਲਾ ਦੇਵੇਗੀ ? ਸ਼ਾਇਹ ਇਹ ਹੀ ਕਾਰਣ ਸੀ ਸਰਦਾਰ ਖਲੜਾ
    ਦੀ ਸ਼ਹੀਦੀ ਦਾ ਵੀ , insecurity that all this will fall with just a push

  • @redheatredheat9906
    @redheatredheat9906 10 дней назад

    "budhdhe ko pata k uski brahman beti ek manjar se ch" never forget that character in paatal lok 😊

  • @ayes1669
    @ayes1669 10 дней назад

    😣

  • @princesandhu8890
    @princesandhu8890 11 дней назад

    movie bahut vadia …jogi movie bilkul galt dikhaya gya …but eh movie ch director di himmat di sifat bandi …bhai khalra de parivar te ajmer singh huna ne aap kiha movie ch reality aa tan ni realease ho rahi

  • @HarvindersinghUbhi-q3z
    @HarvindersinghUbhi-q3z 10 дней назад

    Sikhan naal aidda hi hunda

  • @KULWANT_SINGH_4K
    @KULWANT_SINGH_4K 12 дней назад +2

    Indian Di Sarkar Aaina Dardi Atom Bom Gir Gaya Ho Way

  • @Jeet_Kanojia
    @Jeet_Kanojia 12 дней назад +1

    Emergency movie toh kyon darr gya punjab😊

    • @khushwindersingh2356
      @khushwindersingh2356 11 дней назад +4

      Ohi jehdi flop movie ban rhi hai apni cost hi recover nhi ho rhi ohi emergency movie😅😅

    • @trucker518
      @trucker518 11 дней назад +3

      Flop ho gayee😂😂😂

    • @paramchahal6440
      @paramchahal6440 11 дней назад +5

      Tuhade ta pure desh Di hi phati payi h 95 to

    • @npsbrar560
      @npsbrar560 11 дней назад +2

      ਪਤਾ ਕਰੋ। Emergency ਝੂਠ ਅਤੇ ਮਸਾਲਿਆਂ ਨਾਲ ਬਣੀ ਹੋਈ ਹੈ ਜਦਕਿ Punjab 95 ਅਦਾਲਤਾਂ ਵਿੱਚ ਚੱਲ ਚੁੱਕੇ ਅਸਲੀ ਮੁਕੱਦਮਿਆਂ ਤੇ ਅਧਾਰਤ ਹੈ।

  • @harpreetharpreetsingh6483
    @harpreetharpreetsingh6483 11 дней назад

    ਇਕ ਗੱਲ ਕਹਿਣੀ ਭੁੱਲ ਗਿਆ ਏ ਬੰਦੇ ਨੇ ਕਿਹਾ ਤਾ ਸੱਚ ਹੀ ਆ ਕੇ ਘਾਲੀ ਬਹੁਤ ਕਰਦੇ ਪੰਜਾਬੀ ਸਿਨਮੇ ਵਾਲੇ ,ਬਾਕੀ ਇਸ ਦੇ ਮੂੰਹੋ ਏ ਗੱਲਾ ਚੰਗੀਆ ਨੀ ਲੱਗਦੀਆ ,ਜੋ ਔਕਾਤ ਹੀ ਭੁੱਲ ਜਾਵੇ ,ਓ ਬੰਦਾ ਮੱਤਾ ਦਿੰਦਾ ਚੰਗਾ ਨੀ ਲੱਗਦਾ

  • @manmeetmehra29
    @manmeetmehra29 12 дней назад +4

    Thanks to Indira Gandhi Beant Singh KPS Gill, jehre bchaw gye punjab nu syria taliban banan toh 🙏

    • @Sing-ek2ed
      @Sing-ek2ed 11 дней назад +2

      rabb ohna nu apne charna ch rakhe,, Dubara dharti val muuh na karn deve

    • @paramchahal6440
      @paramchahal6440 11 дней назад +6

      Don’t worry jaldi mulakat hovegi tuhadi ohna naal

    • @varindershergill3747
      @varindershergill3747 11 дней назад +2

      Ma phali vaar dekhi aa v mehra’s ne Gill nu daddy banea aa

  • @culprit_but_innocent
    @culprit_but_innocent 9 дней назад

    Landustani di asliyat samne aa jani, je film release ho gyi

  • @Coder-t1w
    @Coder-t1w 12 дней назад +4

    Jekar Emergency movie release nahi ho sakdi punjab vich Te phir punjab 95 vi release nahi honi chahidi 👍

  • @RaviKumar-to3oy
    @RaviKumar-to3oy 12 дней назад

    ਸੱਚ ਇਹ ਹੈ ਕਿ ਜਾਤਪਾਤ ਵਿਚ ਫਸੇ ਹੋਏ ਨੇ ਲੋਕ, ਜੋ ਇਹ ਗੰਦਾ ਕੀੜਾ ਕਦੇ ਨਹੀ ਖਤਮ ਹੌਣਾ,ਕੁਝ ਕਹਿੰਦੇ emergency movie release ਨਹੀ ਹੋਣ ਦਿੱਤੀ, ਪੰਜਾਬ 95 ਵੀ ਨਹੀ ਹੋਣੀ ਚਾਹੀਦੀ that's it

    • @AmarjeetKaurSandhu174
      @AmarjeetKaurSandhu174 11 дней назад +2

      ਤੁਹਾਡੇ ਤੇ ਜ਼ੁਲਮ ਹੋਇਆ ਹੁੰਦਾ ਇਹੀ ਫਿਰ ਤੁਸੀਂ ਇਹ ਸੰਤਾਪ ਭੋਗਿਆ ਹੁੰਦੇ ਤਾਂ ਪਤਾ ਲਗਦਾ 84ਵਿਚ ਕਿਉਕਿ ਹਿੰਦੂ ਨੌਜਵਾਨਾਂ ਦੇ ਵੀ ਝੂਠੇ ਮੁਕਾਬਲੇ ਹੋਏ ਤੁਸੀਂ ਬੇਦਰਦ ਤੇ ਸਮਾਂ ਫਰੋਸ਼ ਲੋਕ ਹੋ

    • @npsbrar560
      @npsbrar560 11 дней назад +2

      Emergency ਝੂਠ ਅਤੇ ਮਸਾਲਿਆਂ ਨਾਲ ਬਣੀ ਹੋਈ ਹੈ ਅਤੇ Punjab 95 ਅਦਾਲਤਾਂ ਵਿੱਚ ਚੱਲ ਰਹੇ ਅਸਲੀ ਕੇਸਾਂ ਤੇ ਅਧਾਰਤ ਹੈ। ਪੜਤਾਲ ਕਰੋ।

  • @johnhart-bp8nc
    @johnhart-bp8nc 9 дней назад

    Joker saala, radi actor.

  • @Coder-t1w
    @Coder-t1w 12 дней назад +4

    punjab 95 is propaganda movie

    • @paramchahal6440
      @paramchahal6440 11 дней назад +5

      Kerala story Kashmir files te hub Delhi files eh ki h. Release ho do pta lag jayega ki propaganda h ya nhi bina dekhe tenu ki pta

    • @npsbrar560
      @npsbrar560 11 дней назад

      False. It is based on real court cases and real characters.

  • @rickcingh1627
    @rickcingh1627 11 дней назад

    Chkar eh hai ke eh tohada desh nhi