Sawraj 855 ਛੱਟਲ ਗੇਅਰ ਪਹਿਲਾ ਨਾਲੋ ਲੰਬਾ ਵੀ ਕਰਤਾ ਟਰੈਕਟਰ

Поделиться
HTML-код
  • Опубликовано: 21 янв 2025

Комментарии • 131

  • @sonudanewala3831
    @sonudanewala3831 6 месяцев назад +12

    ਸਵਰਾਜ ਜ਼ਿਮੀਂਦਾਰ ਦੀ ਪਹਿਲੀ ਪਸੰਦ ਹੈ ਸਾਡੇ ਪਿੰਡ ਅਤੇ ਏਰੀਏ ਵਿੱਚ ਬਹੁਤ ਜਿਆਦਾ ਸਵਰਾਜ ਹੀ ਹੈ ਝੋਟਾ ਟਰੈਕਟਰ ਹੈ ਨਾ ਟੁੱਟ ਨਾ ਭੱਜ sirra aa tractor jatta

  • @Hi-fih
    @Hi-fih 6 месяцев назад +4

    ਸਭ ਤੋ ਸੋਹਣਾ ਤੇ ਜਾਣਦਾਰ ਟਰੈਕਟਰ ਹਾਲੈਂਡ 💙

  • @jeetmeetksidhwanwale8144
    @jeetmeetksidhwanwale8144 6 месяцев назад +1

    ਬਹੁਤ ਵਧੀਆ ਟਰੈਕਟਰ ਆਪਾਂ ਜਦੋਂ ਦੇ ਸਵਰਾਜ ਨਾਲ ਜੁੜੇ ਆਂ ਹੁਣ ਤੱਕ ਪੰਜਵਾਂ 855 ਆਪਣੇ ਕੋਲ 1997 ਮਾਡਲ ਤੋਂ ਲੈ ਕੇ ਹੁਣ 2022 ਮਾਡਲ ਆ

  • @BalwinderSingh-sx4zr
    @BalwinderSingh-sx4zr 6 месяцев назад +2

    ਬਹੁਤ ਸੋਹਣੀ ਜਾਣਕਾਰੀ ਦਿੱਤੀ। 🙏🌹🌹🌹🌹🌹

  • @lovepreetsardarlovepreet4857
    @lovepreetsardarlovepreet4857 6 месяцев назад +1

    Swaraj day all Tractor 🚜🚜🚜🚜🚜 bhot jabrdas hai...saday kol 2. .Swaraj 744XT hai 4Star or 5Star..bhot jabardast Trector...hai

  • @Puthjattande
    @Puthjattande 6 месяцев назад +6

    ਸਵਰਾਜ ਨੂੰ ਟਰੈਕਟਰ ਦੋਨਾਂ ਸੋਆਂ ਵਿੱਚ ਕੱਢਣਾ ਚਾਹੀਦਾਂ ਹੈਂ

  • @ArshdeepSingh-bd5sx
    @ArshdeepSingh-bd5sx 6 месяцев назад +2

    Veri Veri Veri Veri Veri Veri Veri Veri Veri Veri nice Swaraj ka koi bhi model ho Veri nice Swaraj ke sath bahut jyada pyar hai❤❤❤❤

  • @HarvinderSingh-nz3my
    @HarvinderSingh-nz3my 6 месяцев назад +6

    Bot pyar karde aa ji swaraj nu shuru to hi swaraj chla rye aa

  • @abhishek_ji0001
    @abhishek_ji0001 6 месяцев назад +4

    16.9x28=❌
    15.9x28=✅Mileage

  • @armansandhu4709
    @armansandhu4709 6 месяцев назад +1

    sirra swaraj nice 👌👍🏻👍🏻👍🏻

  • @chihitepreetchihitepreet
    @chihitepreetchihitepreet 5 месяцев назад

    855god❤❤❤

  • @gurwinderbarth4991
    @gurwinderbarth4991 6 месяцев назад +1

    Jatt di jaan a 855 love you swaraj ❤❤❤❤❤

  • @InderjitSingh-m7q
    @InderjitSingh-m7q 6 месяцев назад +4

    ਪਲੇਟ ਫਾਰਮ ਵੀ ਬਣਾ ਦਿਉ ਚੱਜਦਾ

  • @sukhrai4075
    @sukhrai4075 6 месяцев назад +4

    ਮੇਰੇ।ਕੋਲ।15ਮਾਡਲ।ਇਕ।ਪਾਸੇ।ਜੈਕ।ਐਕਸਲ।ਅੰਗਲੇ।ਬੇਕਾਰ।ਕਾਟਰ।ਪਵਾਈ।ਦੂਜੀਸਲਫ।ਬੈਕਾਰ।6ਮਹੀਨੀ।ਰਪੇਅਰ।।ਬੇਕ।ਟਰਾਲੀ।ਤੇ।ਬੰਦ।

    • @sukhbirsingh2415
      @sukhbirsingh2415 6 месяцев назад

      ਜਮਾ ਸਹੀ ਕਿਹਾ ਜੀ ਇਸ ਵਜਾ ਤੋਂ ਵੇਚਿਆ ਅਸੀਂ

    • @sandeepbasra7259
      @sandeepbasra7259 6 месяцев назад

      Bilkul kaatar Lvon da vadda dukh aa
      Exel free hon nu firde pump cho tel di slaab aundi c, dhuaa maarna start kr gya c 1500 hours chll k 4 star 2013 model wala, Cluth hadho vadh hard c nve da ee , vadde tyraa diya seals leak c dowe , Mtlb keh skde aa normal 20 kille di vaahi ch 1500 hours ch bss ho gya repair mngda c ene nal ee Hun massey 5245 rkheya ohvi 2013 model aa bss brekaan katt Lgdiaa baki eda di koi problem ni ayi

    • @manjindershergill2000
      @manjindershergill2000 6 месяцев назад

      Bai apne kol v 15 model aw Bai bilkul shi chal reha eho jhi koi problem nahi 5500 ghante chal geya

  • @jinderpoohla
    @jinderpoohla 6 месяцев назад +2

    ਇੱਕ ਕੰਪਨੀ ਨੂੰ ਹੋਰ ਬੇਨਤੀ ਜੇ ਕੀਤੇ 3 ਤੋ 4 ਸਲੈਡਰ ਹੋ ਜਾਵੇ 855 ਪਾਵਰ ਡਬਲ ਹੋ ਜਾਉ 3 ਸਲੈਡਰ ਇੰਜਣ ਬਹੁਤ ਸਫੀਸੈਟ ਆ ਤੇ ਸਟੇਬਲ ਵੀ ਆ ਪਰ ਚਾਰ ਸਲੈਡਰ ਹੋਵੇ ਤਾਂ ਪਾਵਰ ਹੋਰ ਵੱਧ ਜਾਉਗੀ ਤੇ ਇੰਨਾ ਜਿਆਦਾ ਸਮੂਥ ਹੋ ਜਾਉ ਵੀ ਪਾਣੀ ਦਾ ਗਲਾਸ ਰੱਖੇ ਤੋਂ ਵੀ ਨਹੀ ਡੁੱਲਣਾ 4 ਸਲੈਡਰ ਇੰਜਣ ਆ ਜੋ ਪਾਵਰ ਨੂੰ ਬਿਨਾ ਦਬੇ ਲਗਾਤਾਰ ਪਾਵਰ ਦਿੰਦਾ ਰਹਿੰਦਾ ਜਿਵੇ ਵਾਲੇ ਲੋਡ ਵਿੱਚ ਜਮਾਂ ਬੰਦ ਹੋ ਕੇ ਚੱਕਰ ਫੜਦਾ ਹੁਣ ਇਹ ਦਬਣੋ ਹੀ ਹੱਟ ਜਾਉ 4 ਸਲੈਡਰ ਹੋ ਗਿਆ ਤਾ

  • @gavichahal3391
    @gavichahal3391 6 месяцев назад

    Swaraj 🔥🔥🔥

  • @ajaykhemowaliya9260
    @ajaykhemowaliya9260 6 месяцев назад +4

    Dila di dhadkan aa 855

  • @lakhasandhu04231
    @lakhasandhu04231 6 месяцев назад +7

    ਪਲੇਟਫਾਰਮ 969 ਵਰਗਾ ਚਾਹੀਦਾ ।

    • @jasspreetbajwa1288
      @jasspreetbajwa1288 4 месяца назад

      Veer fr 969 nu kon puchu je eh ohdr platform ch agiya

    • @punjabifarmer73
      @punjabifarmer73 4 месяца назад

      ​@@jasspreetbajwa1288bai peeti khaadi vich kyi vaari uper charhn layi step nahi milda,lower fatt jandi😂😂😂😂...mere kol novo hai,koi faida nahi flat plateform da.

  • @pannu_vlogs154
    @pannu_vlogs154 6 месяцев назад +2

    Sohna Ni jwa v eh show ch nhi ehi Lena c hun Sonalika lya aw 60 ❤

  • @armansandhu4709
    @armansandhu4709 6 месяцев назад +1

    sirra swaraj 855 nice

  • @varindertatla141
    @varindertatla141 5 месяцев назад

    ਅਵਾਜ ਦੀ ਕਮੀ ਏ ਪੁਰਾਨੀ ਅਵਾਜ ਦਿਉ

  • @BalwinderSingh-sx4zr
    @BalwinderSingh-sx4zr 6 месяцев назад +1

    ਸਵਰਾਜ ਸਾਡੀ ਪਹਿਲੀ ਪਸੰਦ। ਵੀਰ ਜੀ। ਮੈਂ ਯੂ ਪੀ ਤੋ ਵੀਰ ਜੀ

  • @Harman23534
    @Harman23534 6 месяцев назад +1

    ਸਪੀਡ ਆਲੀ ਤੂੰ ਗੱਲ ਸ਼ਾਡ ਦੇ ਬਈ ਨਿਊ ਸੋਨਾਲੀਕਾ 750 ਨਾਲ ਭੱਜਾ ਲਈ ਤੂੰ ਸਿੰਪਲ ਕੰਪਨੀ ਫਿਟਡ ਦੋਮੇ। ਨਾਲੇ ਜੋਰ ਵਿਚ ਵੀ ਦੇਖ ਲਈ ਸੋਨਾਲੀਕਾ ਨਾਲ । ਤੂੜੀ ਆਲ਼ੀ ਦੀਆਂ ਚੀਕਾਂ ਇਹ ਨੀ ਤੂੜੀ ਆਲੀ ਕਢਾਉਂਦੀ ਆ ਏਧੀਆਂ 😂

  • @dayalaram6503
    @dayalaram6503 5 месяцев назад +1

    Swaraj 855 second tractor ka vate kitna hai

  • @JasssidhuJasspreetsidhu
    @JasssidhuJasspreetsidhu 6 месяцев назад +2

    ਵੀਰ ace ਟਰੈਕਟਰ ਸਭ ਤੋਂ ਪਹਿਲਾ ਆ ਗਿਆ ਸੀ ਸਾਡੇ ਜਿੰਮੇਦਾਰਾ ਇੱਕੋ ਟਰੈਕਟਰ ਮਗਰ ਪੇ ਜਾਂਦੇ ਆ

    • @ਪੰਜਾਬ-punjab
      @ਪੰਜਾਬ-punjab 2 месяца назад

      ੲੈਵੇਂ ਨੀਂ ਪੈ ਜਾਂਦੇ। ਕੁਛ ਨਾਂ ਕੁੱਛ ਹੁੰਦਾ। ਐਨੇਂ ਪੈਸੇ ਲਾਉਣੇ ਆਂ ਅਗਲਾ ਅਜਮਾਈ ਹੋਈ ਚੀਜ ਹੀ ਲਉ। ਰੀਸੈਲ ਵੈਲਿਉ ਵੀ ਹੋਣੀ ਚਾਹੀਦੀ ਆ। ਬਹੁਤ ਕੁੱਛ ਦੇਖਣਾ ਪੈਂਦਾ।

  • @amandeepsinghgarcha5413
    @amandeepsinghgarcha5413 6 месяцев назад

    Swaraj 855 Sira 22

  • @jinderpoohla
    @jinderpoohla 6 месяцев назад

    ਮੈ ਬਾਈ ਟੈਕਨੀਕਲ ਗੱਲ ਕਰ ਰਿਹਾ ਮੈਂ ਬਹੁਤ ਵਧੀਆਂ ਟਰੈਕਟਰ ਮੰਨਦਾ ਸਵਰਾਜ ਨੂੰ ਪਰ ਜੋ ਦਿੱਕਤਾਂ ਆ ਸਕਦੀਆਂ ਉਹਦੀ ਗੱਲ ਕਰ ਰਿਹਾ ਮੈ ਚੱਲਦੀ ਚੀਜ ਵਿੱਚ ਕਮੀਆਂ ਆਉਣੀਆ ਆਮ ਗੱਲ ਹੁੰਦੀ ਚਹੇ ਜਹਾਜ ਹੋਵੇ

  • @amitkumar-ey9fo
    @amitkumar-ey9fo 6 месяцев назад

    Ver je eha tractor ta bhut vadea ha

  • @jinderpoohla
    @jinderpoohla 6 месяцев назад

    ਟਰੈਕਟਰ ਸਿਰਾ ਬਾਈ ਆਪਣੀ ਥਾ ਸਵਰਾਜ ਬਹੁਤ ਵਧੀਆਂ ਲੰਬਾਈ ਵਧਾਉਣ ਨਾਲ ਤਿੰਨ ਕਮੀਆਂ ਆਉਣਗੀਆਂ ਹੁਣ ਵਾਲੇ ਨਵੇ ਟਰੈਕਟਰ ਵਿੱਚ ਪਹਿਲੀ ਹਾਡੀ ਟੁੱਟਣ ਦਾ ਖਤਰਾ ਵੱਧ ਹੋ ਜਾਉ ਜਦੋ ਖੜਾ ਹੋ ਕੇ ਡਿੱਗਦਾ ਟਰੈਕਟਰ ਦੂਜੀ ਦਿੱਕਤ ਵਿੱਚੋ ਵੀ ਸਾਫਟ ਲੰਬੀ ਹੋਣ ਕਰਕੇ ਅਵਾਜ ਕਰੇਆਂ ਕਰੋ ਲੋੜ ਵਿੱਚ ਚੱਲਦਾ ਗੇਅਰ ਚੇਜ ਕਰਦਾ ਤੀਜਾ ਟੋਚਨ ਪਾ ਕੇ ਅੱਗੋ ਖਿੱਚਣ ਸਮੇ ਲੰਬਾਈ ਵਾਲੀ ਚੀਜ ਦੇ ਦੋ ਜੋੜ ਹੋਣ ਕਰਕੇ ਨੰਟ ਸੂਤੇ ਜਾਣ ਦਾ ਖਤਰਾ ਵੱਧ ਹੋ ਗਿਆ

  • @GurwinderSingh-ys5ic
    @GurwinderSingh-ys5ic 6 месяцев назад +1

    ਬੈਸ ਆਲੀਆ ਗੱਲਾਂ ਆਪ ਹੀ ਕਰੀ ਜਾਨਾ 31.5 ਕਿਲੋਮੀਟਰ ਦੀ ਸਪੀਡ ਆਉਦੀ ਆ 16,9,28 ਦੇ ਟਾਇਰ ਵਾਲੇ 855 ਦੀ ਬੱਸ ਨਾ ਰਲਣ ਵਾਲੀ ਗੱਲ ਹਜ਼ਮ ਨਹੀਂ ਹੁੰਦੀ ਬਾਈ ਬੱਸ ਦੀ ਸਪੀਡ ਤਾ 100,120 ਤੇ ਵੀ ਚਲੀ ਜਾਂਦੀ ਆ ਇਸੇ ਲਈ ਮੈਂ ਤੁਹਾਨੂੰ ਕਹਿਨਾਂ ਕੇ ਲੋਪੋ ਵਾਲੀ ਸੁਖਜਿੰਦਰ ਦੀ ਰੀਸ ਨਾਲ ਕਰੋ 😄😄😄

  • @satnam_bhangu.1915
    @satnam_bhangu.1915 6 месяцев назад

    Sira Swaraj ❤❤

  • @sukhrai4075
    @sukhrai4075 6 месяцев назад +2

    ਪਾਏਦਾਨ।ਨਾ।ਦੇ।ਬਰੋਬਰ।।ਜਵਾ।ਛੋਟੇ

  • @balvirsinghrandhawa8872
    @balvirsinghrandhawa8872 6 месяцев назад

    Swaraj l love you 2

  • @sonu7283
    @sonu7283 6 месяцев назад

    855❤💪💪💪💪

  • @JasmeetSingh-bh8xk
    @JasmeetSingh-bh8xk 6 месяцев назад +1

    Corn da silage paun lai vdia aa par ode lai tractor vi 75 to 90 hp da lag

  • @SimranjeetSingh-yh8qi
    @SimranjeetSingh-yh8qi 6 месяцев назад

    Kreenik sand👌👌💪🏻💪🏻

  • @dilbagsinghsarwara205
    @dilbagsinghsarwara205 6 месяцев назад +2

    Je ਬਿਨਾ ਕਲੱਚ ਦਬੇ ਤੋਂ ਕੱਮ ਕਰੁ ਫ਼ੇਰ ਤਾਂ ਠੀਕ ਆ ਨਈ ਕੋਈ ਫ਼ਾਇਦਾ ਨੀ ਵਾਦੁ ਪੈਸੇ ਲੋਣ ਦਾ

    • @JasmeetSingh-bh8xk
      @JasmeetSingh-bh8xk 6 месяцев назад +1

      Corn da silage paun lai vdia aa par ode lai tractor vi 75 to 90 hp da lag da 😂

    • @harshpreet4964
      @harshpreet4964 6 месяцев назад

      Tu sawraj to jalda lagda 😂😂​@@JasmeetSingh-bh8xk

    • @JasmeetSingh-bh8xk
      @JasmeetSingh-bh8xk 6 месяцев назад

      @@harshpreet4964 bhorti prawa swaraj vi 969 aunda aa khuse swaraj lover aa asi vi par sach bolna di himat rakhi aa 40 sal umer hogi swaraj nal wah Pye nu

  • @JaggiJatt-re4ri
    @JaggiJatt-re4ri 6 месяцев назад

    Swaraj di kro pajji video full support❤❤

  • @manojhongal1360
    @manojhongal1360 6 месяцев назад

    Bas spendel ki kami bas ❤swaraaj

  • @jasspreetbajwa1288
    @jasspreetbajwa1288 4 месяца назад

    Veere bass iko kmi ae 3 speed eh creeper gear ch chida fr koi tod ni ehda

  • @GurmukhSingh-rb9wq
    @GurmukhSingh-rb9wq 6 месяцев назад +1

    Swaraj de ress nai koi 🥰

  • @pappurana4546
    @pappurana4546 6 месяцев назад

    Red bull 855

  • @makhanmakhan-jz8do
    @makhanmakhan-jz8do 6 месяцев назад

    Very beautiful tractors

  • @varinderdhindsa1087
    @varinderdhindsa1087 6 месяцев назад +1

    Nice 855

  • @gobindsingh314
    @gobindsingh314 6 месяцев назад

    ਇਹ ਤਾਂ ਝੋਟਾ

  • @seratsandhuseratsandhu5783
    @seratsandhuseratsandhu5783 6 месяцев назад

    Bhut vdea

  • @bahadertonsa5816
    @bahadertonsa5816 6 месяцев назад

    Siraaa 855

  • @GurwinderSingh-ys5ic
    @GurwinderSingh-ys5ic 6 месяцев назад

    ਸੁਖਜਿੰਦਰ ਲੋਪੋ ਆਲੇ ਵਾਂਗੂੰ ਪੂਰੀ ਤਰੀਫ ਕਰਨੀ ਨਹੀ ਆਉਦੀ ਹਜੇ ਤੁਹਾਨੂੰ 😄

  • @VickySingh-jv7se
    @VickySingh-jv7se 6 месяцев назад

    ❤❤❤❤855

  • @GursewakSinghSingh-wx2xq
    @GursewakSinghSingh-wx2xq 6 месяцев назад +1

    Swaraj 855 ❤❤❤

  • @seratsandhuseratsandhu5783
    @seratsandhuseratsandhu5783 6 месяцев назад

    🎉🎉

  • @Sukh_aujla_jatt05
    @Sukh_aujla_jatt05 6 месяцев назад

    Only 855

  • @bhullarpb8822
    @bhullarpb8822 6 месяцев назад

    Sade ve swaraj e chal da va jayda bhot att a

  • @karandhaliwal1477
    @karandhaliwal1477 6 месяцев назад

    855 lovers ❤❤

  • @baggabanipal575
    @baggabanipal575 6 месяцев назад

    Bai ahh kreenik hissa ki hunde

  • @varindersingh2664
    @varindersingh2664 6 месяцев назад

    ਇੱਕ ਕੰਮ ਨੀ ਕੀਤਾ ਰੇਟ ਘੱਟ ਨੀ ਕੀਤਾ ਜੀ

  • @BrarInfotainment
    @BrarInfotainment 6 месяцев назад +1

    ਇਹਨੂੰ shuttle ਦੀ ਕੀ ਲੋੜ ਆ ਪਹਿਲਾਂ ਵੀ ਪਹਿਲਾ ਤੇ ਬੈਕ ਇਕੋ ਲਾਈਨ ਚ ਪੈਂਦਾ, ਕਲੱਚ shuttle ਲਈ ਵੀ ਦੱਬਣ ਪੈਣਾ ਤੇ ਬਿਨ੍ਹਾਂ shuttle ਵਾਲੇ ਲਈ ਵੀ । ਫੇਰ shuttle ਦੀ ਲੋੜ ।

  • @NavpreetSingh-m5j
    @NavpreetSingh-m5j 6 месяцев назад

    ❤❤❤ 855

  • @buntysivia2573
    @buntysivia2573 6 месяцев назад

    855

  • @dhillonfarmers2647
    @dhillonfarmers2647 6 месяцев назад

    855❤

  • @seratsandhuseratsandhu5783
    @seratsandhuseratsandhu5783 6 месяцев назад

    Nyc tractor

  • @seratsandhuseratsandhu5783
    @seratsandhuseratsandhu5783 6 месяцев назад

    🎉❤

  • @gurveergil5752
    @gurveergil5752 6 месяцев назад

    ❤🎉❤❤

  • @Arshdeepgill20
    @Arshdeepgill20 6 месяцев назад

    Swaraj 744 vi auna chahida

  • @rajwinderdhaliwal1367
    @rajwinderdhaliwal1367 6 месяцев назад

    Gear levera da ki jalos kadia

  • @sukhrai4075
    @sukhrai4075 6 месяцев назад +1

    ਇਕ।ਟਰੈਕਟਰ।ਨੂ।ਨਟਬੋਲਟ।ਰਿਜਨਲ।ਲਾਏਆ।ਕਰੋ।ਦੇਸੀ।ਨੂ।ਜਗਾਲ।ਪੇ।ਜਾਦਾ

  • @seratsandhuseratsandhu5783
    @seratsandhuseratsandhu5783 6 месяцев назад

    Vdea vir

  • @seratsandhuseratsandhu5783
    @seratsandhuseratsandhu5783 6 месяцев назад

    Att

  • @karamjitgill7844
    @karamjitgill7844 6 месяцев назад

    swaraj ❤❤👌🏼👌🏼🔥🔥🔥

  • @sukhrandhawa1257
    @sukhrandhawa1257 6 месяцев назад

    ❤❤❤❤

  • @GurpreetSingh-qj8pz
    @GurpreetSingh-qj8pz 6 месяцев назад

    Shuttle gear ta Lana hi c es Nu, ehi tractor reh geya c, sonalika nu ta 2019 year da shuttle gear a rea 😅

  • @sukhjitpandher7281
    @sukhjitpandher7281 6 месяцев назад +1

    Ghuse suka air cleaner and dry same hunda

  • @Ts_music_official
    @Ts_music_official 5 месяцев назад

    Front axel upgrade krta

  • @varindersingh5519
    @varindersingh5519 6 месяцев назад

    Swaraj jind jaan ya

  • @HoneyGarcha-hd8pn
    @HoneyGarcha-hd8pn 6 месяцев назад

    ❤❤

  • @sddam331
    @sddam331 2 месяца назад

    एक काम और कर दो मेहरबानी करके स्टेरिंग डबल एक्टींग कर दो बस

  • @narindersingh3140
    @narindersingh3140 6 месяцев назад

    ❤👍

  • @jattblogger3630
    @jattblogger3630 6 месяцев назад

    Ki haal aa gill Bai Bai soda kehra pind a

  • @Pendu_Jatt_vlog
    @Pendu_Jatt_vlog 6 месяцев назад +2

    Bai chahu hi chad gya vekh ke

  • @talwindersingh8530
    @talwindersingh8530 6 месяцев назад

    ਬਾਈ ਫਲੈਟ ਪਲੇਟਫਾਰਮ ਦੀ ਕਮੀ

  • @communitylife4850
    @communitylife4850 6 месяцев назад +1

    Painda cluch naap ke he ah

  • @JaggiJatt-re4ri
    @JaggiJatt-re4ri 6 месяцев назад

    Ajj kiti asli tractor di video

  • @seratsandhuseratsandhu5783
    @seratsandhuseratsandhu5783 6 месяцев назад

    Nyc

  • @seratsandhuseratsandhu5783
    @seratsandhuseratsandhu5783 6 месяцев назад

    Gud

  • @lakhasandhu04231
    @lakhasandhu04231 6 месяцев назад

    ਕਰੀਨਕ ਨਹੀਂ , ਕਰੀਨਾ ਗਰੁੱਪ ।

  • @yadwindergill2391
    @yadwindergill2391 6 месяцев назад

    Gear di speed kuz fark pyia za same hi aw 22

  • @007jagtar2
    @007jagtar2 6 месяцев назад

    Raja bai karina aa punjab da putar aa

  • @Gorasandhu1575-oe1jt
    @Gorasandhu1575-oe1jt 6 месяцев назад

    Karina kehda veer ji sat Sri akal bhai ji

  • @vickysangha4372
    @vickysangha4372 6 месяцев назад +1

    Plate form plan kro bs

  • @ParamSandhu-b5r
    @ParamSandhu-b5r 6 месяцев назад

    Kinne da veer deso

  • @karamjeetgill5653
    @karamjeetgill5653 6 месяцев назад

    ❤😅

  • @shamshergill7671
    @shamshergill7671 6 месяцев назад

    Badak ha ni 15 model wali

  • @khushwinder_sidhu
    @khushwinder_sidhu 6 месяцев назад

    Platform di kmi hje baki aa

  • @sandookpigeonbreed
    @sandookpigeonbreed 6 месяцев назад

    Apne kol 2 1998 model 855

  • @Kisan_ka_adda
    @Kisan_ka_adda 6 месяцев назад

    Oye paji enu thoda chala k to dikhao

  • @taranjitsingh8446
    @taranjitsingh8446 6 месяцев назад

    Old batter

  • @karamjitsahota3271
    @karamjitsahota3271 6 месяцев назад

    Ah tractor 🚜 old 🗝️ show bich aave. Ajj he book 📚 krva laa ge. 3 Speed 🚅 bich.

  • @gurnaibbassi6654
    @gurnaibbassi6654 6 месяцев назад +1

    Platform nu. Bdia bnao j koi cheej gir jave sidha thalle jndia

  • @simranpreetsingh1311
    @simranpreetsingh1311 6 месяцев назад

  • @harkiratsingh847
    @harkiratsingh847 6 месяцев назад

    Look bilkul bakwas na look na aw