Mere ik relative nu doctors ne jwab de ta c, pet bahut jyada full gya c sah bahut aukha aa riha c sri Guru Ramdas ji da ot asra lai k ohna dvai start kiti hafta ku lgga k koi fark ni but parivar ne ਦ੍ਰਿੜ ਨਿਸ਼ਚਾ keeta k jwab tan de e ditta doctors ne,long process a but vahiguru ji jande ne aje 15 ku din e hoe ne ਪੇਟ di soz tan aje oni aa pr sah saukha aun lg pya te dhuni v andar nu ho gai, bilkul thoda jiha ਪੇਟ naram ho gya,baki ਸਾਹਾਂ di ਡੋਰ ਵਾਹਿਗੁਰੂ ਦੇ ਹੱਥ ਚ ਏ,bharosa rakhna painda,mai es kr k comment kita kion ke jis ghar ch patient a oh utube te sma ni kadh sakde, vahiguru ji sarbat da bhla krn
Dhillon ji agar tumour fatt gya and vo iss bande di dwai naal patient bach gya kya baat kehne se pehle soch lena chahiye kyun logon ko fansaate ho ...tumour fatt gya kbhi nhi bach sakta ....
Herbs daa naam sare naam dasna cheeda ase neem giloy te already lande haa te naal Moringa jinu sehjan dee fallen kehnde ne naal badam bhigo ke Khao te Desi ghee da chitchat lao
Mai kisi zaroratmand nal eh video share kiti si te jadon ohna phone kitta te ehna rs.7000/- mange jo oh de nahin sakde si.. Bai ji Waheguru sab dekhde ne.....
Bai g asi dwayi layi isto koi 1 percent v asar ni Hoya sgo bimari hor vadgi c Je app kehnda k me thik hoya fr awdi report check krwaye live asi tin chaar vaar dwayi lyi koi asar ni Hoya
Positive ta ek v comments ni a .ave Kise nu vadnm na karo sab parmatma da hath bas a bnda kuch ni kar sakda...kise nu fark pya hou ta davi dinda a agla
ਅਸੀਂ ਗ਼ਰੀਬ ਘਰੋ ਸੀ ਸਾਨੂੰ ਮੁਫ਼ਤ ਦਵਾਈ ਦਿੱਤੀ ਆ ਜੀ ਸਾਨੂੰ ਤਿੰਨਾਂ ਭੈਣ ਭਰਾ ਨੂੰ ਕੈਸਰ ਸੀ ਬਹੁਤ ਬਹੁਤ ਧੰਨਵਾਦ ਗੁਰਮੀਤ ਸਿੰਘ ਬਰਾੜ ਜੀ 🙏🙏🙏🙏
Kedi stage da c te koi farak laga
Eh medicine effective h ?
ਕਿੱਥੇ ਮਿਲਦੇ ਨੇ ਡਾਕਟਰ ਸਾਹਬ, ਐਡਰੈੱਸ ਦੱਸਿਓ ਪਲੀਜ
ਸ਼ਿਮਰੇਵਾਲਾ, ਜਿਲਾ ਫ਼ਰੀਦਕੋਟ @@parmindersingh6072
Aax❤❤❤❤
ਮੇਰੀ ਉਮਰ 68ਸਾਲ ਹੈ। ਮੈਨੂੰ 2019 ਚ ਲਾਸਟ ਸਟੇਜ ਕੈਂਸਰ ਹੋਇਆ ਸੀ । ਮੈ ਪਿਛਲੇ 4 ਸਾਲਾਂ ਤੋਂ ਬਿਲਕੁਲ ਠੀਕ ਹਾ My experience with cancer
ਬਿਨਾ ਦਵਾਈ cancer ਠੀਕ ਹੋ ਸਕਦਾ ਹੈ
1ਹਰ ਰੋਜ diet ਦਾ ਅੱਧਾ ਹਿੱਸਾ ਕਚੇ ਫਲ ਸਬਜੀਆਂ ਖਾਓ
2 ਫੈਕਟਰੀਆ ਤੋਂ ਬਣ ਕੇ ਆਇਆ ਹਰ ਖਾਣਾ ਬਿਲਕੁਲ ਬੰਦ
3 refined ਤੇਲ, ਮੈਦਾ, ਚੀਨੀ ਬਿਲਕੁਲ ਬੰਦ
4 ਸੈਰ ਹਰ ਰੋਜ ਜਿਨੀ ਕਰ ਸਕਦੇ ਹੋ
5 ਲਮੇਂ ਸਾਹ ਲੈਣਾ ਤਾਂ ਕਿ ਵਧ oxygen ਮਿਲ ਸਕੇ
Within two month cancer will cure,
Hun thik ho
@@Rangihinda1796 bilkul fit ha
@@Rangihinda1796 bilkul fit
Bilkul fit @@Rangihinda1796
ਭਜਨ ਸਿੰਘ ਜੀ ਮੈਂ ਤੁਹਾਡਾ comment ਪੜ੍ਹ ਕੇ ਬਹੁਤ impress ਹੋਈ ਹਾਂ, ਮੈਂ ਇਸ ਬਿਮਾਰੀ ਸੰਬੰਧੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਜੇ ਹੋ ਸਕੇ ਤਾਂ ਮੇਹਰਬਾਨੀ ਕਰਕੇ ਦੇ ਦਿਓ, ਇਸ ਸੰਬੰਧੀ ਕਿਸੇ ਦਾ ਭਲਾ ਕੀਤਾ ਜਾ ਸਕਦਾ ਏ। ਗੁਰਮੀਤ ਸਿੰਘ ਬਰਾੜ ਦੀ ਦੂਜੀ ਵੀਡਿਓ ਵਿੱਚ ਵੀ ਮੈਂ ਬੇਨਤੀ ਕੀਤੀ ਸੀ
ਬਹੁਤ ਬਹੁਤ ਧੰਨਵਾਦ ਸਰਪੰਚ ਸਾਬ ਜੀ❤❤ਸਲੂਟ ਐ ਜੀ
Sat Nam shree waha guru ji
ਚਾਹੇ ਕੋਈ ਵੀ ਗਲਤ ਕਮੈਂਟ ਕਰਕੇ ਇਹਨਾਂ ਨੂੰ ਮਾੜਾ ਕਹਿਣ ਪਰ ਮੈਨੂੰ ਪਤਾ ਇਹ ਬਹੁਤ ਵਧੀਆ ਇਨਸਾਨ ਨੇ ਮੈਂ ਵੀ ਇਹਨਾਂ ਦੀ ਦਵਾਈ ਖਾਂਦੀ ਆ ਮੈਨੂੰ ਦਵਾਈ ਨਾ ਬਹੁਤ ਫਰਕ ਪਿਆ
Tuhade naal gal ho sakdi
Ks cheej di Dwai khadi tuc
@@Sukhvinder000 koi dasda ni jis nu bhi push lao
ਭੈਣ ਇਹ ਕਿਹੜੇ ਪਿੰਡ ਦਵਾਈ ਦਿੰਦੇ ਹਨ ਮੈਨੂੰ ਵੀ ਦੱਸ ਮੇਰੇ ਬੱਚੇ ਦਾਨੀ ਵਿੱਚ ਖੂਨ ਦੀ ਖੰਡ ਹੈ ਕੈਂਸਰ ਹੈ
Waheguru ji sare sansar te apna hath rkhna ji
ਵਾਹਿਗੁਰੂ ਜੀ ਕਿਰਪਾ ਕਰੋ ਬਖਸ਼ ਲਓ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ ।ਇਸ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ
thank you so much sir 🙏♥️
Waheguru ji 🙏🏻 Dhan Guru Ramdas ji Maharaj bhrosa bakhsho ji Dhan Baba Buda Saheb ji 🙏🏻💐💐💐💐 kirpa krna sade mata ji nu tandrusti bakhshish krna ji
ਪਤਰਕਾਰ ਜੀ ਕਮੇਂਟ ਕਰਨ ਵਾਲੇ ਲੋਕਾਂ ਦਾ ਵੀ ਧਿਆਨ ਰੱਖੋ , ਕੋਈ ਸੰਤੁਸ਼ਟ ਕਿਓ ਨਹੀਂ, ਮਰੀਜ਼ ਤੇ ਅੱਗੇ ਹੀ ਬਹੁਤ ਦੁੱਖੀ ਹੁੰਦੇ ਹਨ ਆਸ ਨੂੰ ਨਿਰਾਸ਼ਾ ਨਹੀਂ ਮਿਲਣੀ ਚਾਹੀਦੀ
ਸੰਤੁਸਟ ਨਾ ਹੋਣ ਦਾ ਕਾਰਢ ਹੈ, ਕਿ ਕੁਝ ਲੋਕਾ ਨੂੰ ਮੁਫਤ & ਸਸਤੀ ਚੀਜ ਦੀ ਕਦਰ ਨਹੀ ਹੁੰਦੀ!!!
satnam shree Waheguru ji kirpa kro ji sab te ji tandrusti bakhsho ji
Wàheguru ji
Bahut badhiya galvat kiti g
Waheguru ji
Nice information
Wahguruji❤
Waheguru ji sarbat da bhala krna ji
Waheguru ji waheguru ji 🙏🙏
WAHEGURU GMEHER KARAN AAP TEY ,BHAI SAHIB ,WAHE GURU SADA SAHAI.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏
Great information God bless you
Waheguru ji waheguru ji waheguru ji waheguru ji
Sb to vadi dawai waheguru ji da name ❤
Bhut bdiya kam kr rhe ho ji
Waheguru ji ❤️ 🙏
Ok
ਮਹਿੰਗੇ ਹੌਸਪੀਟਲ ਵਿੱਚ ਲੱਖਾਂ ਲਾਉਣ ਨਾਲੋਂ ਅਗਰ 4 ਮਹੀਨੇ ਵਿੱਚ 20,000 ਰੁਪਏ ਲਾ ਕੇ ਕੋਈ ਫ਼ਰਕ ਪੈ ਜਾਵੇ, try ਕਰਨ ਵਿੱਚ ਕੋਈ ਹਰਜ਼ ਨੀ, ਬਾਕੀ ਇਹ ਜੁਰੂਰੀ ਨੀ ਕਿ ਸੱਭ ਨੂੰ ਆਰਾਮ ਆ ਜਾਵੇ, ਬਹੁਤ ਲੋਕਾਂ ਨੂੰ ਆਰਾਮ ਆਇਆ ਵੀ ਹੈ, ਲੋਕ 5000 ਦੇਣ ਲੱਗੇ ਵੀ ਰੋਈ ਜਾਂਦੇ, ਕਦੀ ਹੌਸਪੀਟਲ ਵਾਲਿਆ ਨੂੰ ਤਾਂ ਕਦੀ ਨੂੰ ਕਿਹਾ ਹੋਣਾ ਤੁਸੀਂ ਠਗੀ ਜਾਂਦੇ, ਅਗਲੇ ਨੂੰ ਵੀ cost ਪੈਂਦੀ ਦਵਾਈ ਬਣਾਉਣ ਦੀ। ਅਸੀਂ ਖ਼ੁਦ 15-20 ਲੱਖ ਲਾ ਕੇ ਆਪਣੇ ਮਰੀਜ਼ ਨੂੰ ਹੁਣ ਇਹਨਾਂ ਕੋਲੋਂ ਮਹੀਨੇ ਤੋਂ ਦਵਾਈ ਖਾ ਰਹੇ, ਸਾਡਾ ਮਰੀਜ ਨੂੰ ਆਰਾਮ ਆ ਰਿਹਾ, ਕਿਉ ਕੇ ਓਹਨਾਂ ਨੂੰ ਸਾਹ ਦੀ ਤਕਲੀਫ਼ ਸ਼ੁਰੂ ਹੋ ਗਈ ਸੀ, ਜੋ ਹੁਣ ਨਹੀਂ ਹੈ। ਸੋ ਮੇਰਾ ਇਹੀ ਕਹਿਣਾ ਹੈ ਕਿ ਅੰਗਰੇਜ਼ੀ ਇਲਾਜ਼ ਵੀ ਕਰਾਈ ਚਲੋ, ਇਹ ਵੀ ਜ਼ਰੂਰ try ਕਰਲੋ, ਕੋਈ ਹਰਜ਼ ਨੀ, ਅਗਰ ਆਰਾਮ ਆ ਗਿਆ, ਪੈਸੇ ਵੀ ਬੱਚ ਜਾਣਗੇ ਤੇ ਮਰੀਜ਼ ਵੀ, ਮੇਰਾ ਯਕੀਨ ਹੈ ਕਿ ਬਹੁਤ ਲੋਕਾਂ ਨੂੰ ਆਰਾਮ ਆਇਆ ਵੀ ਹੈ, ਸਾਰੇ ਯੂਟਿਊਬ ਤੇ ਨਹੀਂ ਬੈਠੇ ਦੱਸਣ ਲਈ। ਧੰਨਵਾਦ
Hakeem kida kriye sir g cancer koi amm bimari ni aa
Tussi sachets bolde o
ਵੀਰ ਤੂੰ ਤਾਂ ਖਾਸ ਬੰਦਾ ਲਗਦਾ ਇਹ ਹਕੀਮ ਸਾਹਬ ਦਾ 😂😂😂
Good jankare thakes
One lakh ware g❤❤
Kar bhala ho bhala
❤😂😂😂🎉😢😮😅❤
Kise da jaken na todo ..
Thanku sarpanch sahib g
Waheguru ji Waheguru Dr Saab g
❤waheguru ji Tera shukr h🙏🏼🙏🏼
Hanjjii mere mummy bilkul theek ne hun ahna di dwai nal
Inna da address dso plz
Adress dasna ji
🙏🙏🙏🙏👍👍👌🏼👌🏼
Thanks sarpanch sahab
Helo ji asi grib privar a sanu 15 dina di dvayi chidi a kine pesse di milugi ji dsseyo te thick karduge ji
Jaldi dseyo ji
Bhai g tusi gurudwara sachi mazi, saab jao guru amardas ji da jora saab hai othe bhout sanght nu aram aya hai othe pind sadewall
Birji kedi jga dseyo ji@@manrajsingh2307
@@manrajsingh2307
Mere dady ji nu hai ji cancer
Bir ji rab thoda pla kre ji
Birji ji dsdo ji
@@manrajsingh2307ਵੀਰ ਜੀ ਗੁਰਦੁਵਾਰਾ ਸਾਹਿਬ ਦ੍ਹ ਪੂਰਾ ਐਡਰੈੱਸ ਦਿਓ
Waheguru ji 🙏🙏🙏🙏🙏🙏
kitho milugi dvai dsyeo address
Dhan dhan baba deep Singh kirpa kare ji❤❤❤
Weheguruji
ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ
waheguru g
Waheguru.gurmeet.singh.sarpash.shiab.ji.think.you.ji
Nice
Beer patarkar ni piz duwae de pase kaliyar karo ji aap da daram banda h marij wasste dasna
ਅੰਕਲ ਜੀ ਨੰਬਰ ਦੇਣ ਦਾ ਕੀ ਫਾਇਦਾ. ਜਦੋ ਤੁਸੀ ਫੋਨ ਹੀ ਨਹੀ ਚੁਕਦੇ. ਫੋਨ ਦੇ ਅਧਾਰ ਤੇ ਹੀ ਸਾਰੀ ਗਲ ਕਰਾਗੇ
. ਨੇੜੇ ਤਾ ਹੈ ਨਹੀ. ਵਾਰ, ਵਾਰ ਆਇਆ ਵੀ ਜਾਦਾ. ਪਤਾ ਟਿਕਾਣੇ ਦੀ ਜਾਣਕਾਰੀ ਲੇਕੇ ਹੀ ਇੰਨਸਾਨ ਆਵੇਗਾ. ਹੱਥ ਬੰਨਕੇ ਬੇਨਤੀ ਹੈ. ਇਕ ਵਾਰ ਸਾਡਾ ਫੋਨ ਜਰੂਰ ਚੁਕ ਲੳ. ਬਹਤ ਮਿਹਰਬਾਨੀ ਹੋਵੇਗੀ.
Faridkot de golewala kol pind hai jo add de niche likhya hoya jina ko menu pta. Kyu ki Mai faridkot too hi aa.
ਵੀਰ ਸਿਮਰੇਵਾਲਾ ਪਿੰਡ ਆ ਫਰੀਦਕੋਟ ਜਿਲੇ ਚ
Bhaji eh jo dawai hai
Kini k sachaai hai
Farak painda es naal
Please daseyo
Mere ik relative nu doctors ne jwab de ta c, pet bahut jyada full gya c sah bahut aukha aa riha c sri Guru Ramdas ji da ot asra lai k ohna dvai start kiti hafta ku lgga k koi fark ni but parivar ne ਦ੍ਰਿੜ ਨਿਸ਼ਚਾ keeta k jwab tan de e ditta doctors ne,long process a but vahiguru ji jande ne aje 15 ku din e hoe ne ਪੇਟ di soz tan aje oni aa pr sah saukha aun lg pya te dhuni v andar nu ho gai, bilkul thoda jiha ਪੇਟ naram ho gya,baki ਸਾਹਾਂ di ਡੋਰ ਵਾਹਿਗੁਰੂ ਦੇ ਹੱਥ ਚ ਏ,bharosa rakhna painda,mai es kr k comment kita kion ke jis ghar ch patient a oh utube te sma ni kadh sakde, vahiguru ji sarbat da bhla krn
Send formula to government please
They will spoil the purity n will be huge scam with ppl
veer ji esda plant laka aa jawao punjab wich lagwao.bhala kar rha hu bhuat wadia.
Jaimel wala gurudwara vich free dwai deti jandi h eh pind gilla de nede moga district vich h
Thank you Barar shib .
🙏🙏
Haji beer ji benti h ke jo garib marij h caser da ek mahena di duwae ketene ki h ji
Hanji mai pH karke puchya si bappu ji nu ek bhuat garib kudi nu cancer hai bappu ji 5000 di boli bappu ji garib nu thoda ta socho
ਸਾਡੇ ਇਕ ਰਿਸ਼ਤੇਦਾਰ ਦੇ ਸਿਰ ਵਿੱਚ ਟਿਊਮਰ ਫਟ ਗਿਆ ਸੀ ਉਹ ਵੀ ਦੋ ਤਿੰਨ ਮਹੀਨਿਆਂ ਤੋ ਇਹ ਦਵਾਈ ਵਰਤ ਰਹੇ ਹਨ ਪਰ ਹਾਲੇ ਮਰੀਜ ਨੂੰ ਕੋਈ ਫਰਕ ਨਹੀਂ ਹੈ
ਸਾਡੇ ਭੀ ਲਈ ਸੀ ਰਾਮ ਨਹੀਂ ਆਇਆ
@@ranjeetkaur1402 ok g
ਧੰਨ ਧੰਨ ਬਾਬਾ ਦੀਪ ਸਿੰਘ ਜੀ ਭਲਾ ਕਰੇ 🙏
Dhillon ji agar tumour fatt gya and vo iss bande di dwai naal patient bach gya kya baat kehne se pehle soch lena chahiye kyun logon ko fansaate ho ...tumour fatt gya kbhi nhi bach sakta ....
@@coolpeople1622 ਭਾਈ ਸਾਬ ਮੈ ਕੋਈ ਇਸ ਬੰਦੇ ਦੀ ਮਸਹੂਰੀ ਨਹੀ ਸੀ ਕੀਤੀ ਮੈ ਕਿਹਾ ਸੀ ਸਾਡੇ ਵੀ ਇਕ ਰਿਸ਼ਤੇਦਾਰ ਨੂੰ ਇਹ ਦਵਾਈ ਦੇ ਰਹੇ ਹਨ ਜਿਸ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਪਰ ਦੋ ਕੁ ਮਹੀਨੇ ਇਹ ਦਵਾਈ ਖਾਣ ਤੋਂ ਬਾਦ ਉਸ ਦੀ ਮੌਤ ਹੋ ਗਈ ਸੀ
Sat Sri Akal. Herbs names. Tks.
Address dasio please
Lok dujiya da vishvas v tod dinde nagative msg kar ka
Brain cancar vi teek hunda hai kya
ਬੈਦ ਸਾਹਿਬ ਜਲ ਜਮਨੀ ਸੰਖ ਪੁਸਪੀ ਪੁਨਰਵਾ ਬੂਟੀ ਚਾਹੀਦੀ ਹੈ ਅਨੰਦਪੁਰ ਸਾਹਿਬ ਮੇਰੇ ਕੋਲੋ ਲੈ ਜਾਇਉ ।।
Hlo
Sab juth bol rahe janab huni sade daddy ji huna ne use keti AA medicine, but problem or wad gai so sab nu AA hi request hai ki Soch smj k order Karo 🤬
hi
Kini fees Laine o dwai di apna no.send kro meri sis nu hai os nu dikhai nai denda
Kithe,a
4 stage c ona nu koi farak nhi pya ena di medicine nal plzzzz loka de ghar naa barbaad kro jhooth bolke
sir g ghathiye di dwayi v dinde ho tusi
Apka real No. Konsa ha sir
Herbs daa naam sare naam dasna cheeda ase neem giloy te already lande haa te naal Moringa jinu sehjan dee fallen kehnde ne naal badam bhigo ke Khao te Desi ghee da chitchat lao
Mai dawai len gya c ena 4000 mangia mere kol nahi San ena mainu dawai nahi diti mai khali bager dawai to vapas gya mai moge to c
Asha yaar
Mere kol 5000 di boli mai bhi nahi le sakya
Baba ji ehe dwai jdeya butiya ne oho sangta nu dsdo jdo tuci koyi Lalch hni ta fer sareya nu dso g Baba ji plz plz plz plz 🙏 plz plz 🙏 Baba ji dso g
Saab ji India to bahar bhej sakde ho
Herbs daa naam Dasani da koi Harajuku nai naam daso
ਜੇ ਸਚਾਈ ਹੈ ਤਾ ਇਸ ਦਵਾਈ ਬਣਾੳਣ ਦਾ ਫਾਰਮੂਲਾ ਦਸੋ
Bai ji video ch booti dasi hoi hai par eh vi daseya hai ki booty ch fraud vi hai te eh sarpanch sahab Rajasthan chon booti leyaunde ne..
Tu DFA ja vadda aya , pta pushn wala
Jwaaa sach aa g Result vkheaa asi
O@@sandhus1000
Formula mbbs nu kade pusiya
Govt approved ha. Otherwise ignore it please
😂😂😂😂 govt ki approved covishield pe kya kehna chahoge, baba ramdev ki coronil pe kya kehna chahoge
@@sudeep221422 bahuta vadiaa, bhagwan Hanuman ji when taken Sanjivani booti for bhagwan laxman then where your govt approved
@@SanjeevKumar-eu9gd uncle pehlan utte comment padh pher mera reply padh, even kamal na kutt.
Mai kisi zaroratmand nal eh video share kiti si te jadon ohna phone kitta te ehna rs.7000/- mange jo oh de nahin sakde si.. Bai ji Waheguru sab dekhde ne.....
Mai lai dinna bai
Mainu pariwar da contact de deo
Veerji oss lady di death ho gayi hai..oh industrial area ramdarbar, Chandigarh toun si..... gopi chahal ji thanks.
Lakwa da ilag hai kya
Satyatma satt naam
Bai g asi dwayi layi isto koi 1 percent v asar ni Hoya sgo bimari hor vadgi c
Je app kehnda k me thik hoya fr awdi report check krwaye live asi tin chaar vaar dwayi lyi koi asar ni Hoya
Veer ji kinne din dwai khadi c
ਅਪਰੇਸ਼ਨ ਵਾਲੇ ਮਰੀਜ ਲੈ ਸਕਦੇ
Ta
Jhooth bolda free kah k satho 4-4hajar lea
He did mentioned the price.
Vere fark pea medicine nal ?
Veer dwai naal koi frk v pea k nhi..pls jaroor dsi?
Why you want free medicine
Mere papa di v dwai chal di pai 4 stage ona di
Theak h hun asi vi dawai laa k aaya plz tell me
Mehnu vi ih dawai de lod ah thoda pind kehda.
Positive ta ek v comments ni a .ave Kise nu vadnm na karo sab parmatma da hath bas a bnda kuch ni kar sakda...kise nu fark pya hou ta davi dinda a agla
Sir ji garib nu thoda jaya kam paise lo garib banda ta bina ilaj to marde paye kisi kol paisa nahi hai
Mera 4th stage cancer bikul theek ho gia hai
Thaga to bacho
Menu lagda Eh dhamassa booti hi hai g
Manu v lGda ohi ah
Ghar bhej sakdio
Bahut jhooth bolde a lok mere papa di death hogi
Waheguru ji sabb da balaa karee
Sano koe aram nhi aea
Sady Hoshiarpur free davi dinde a cancer di Chak malla Gurudwara sahib a .
Chak malla chabewal to singhpur wale road te bro?
@@avishekrana4832 hanji ..Rajni mata da kol a veer g
@@avishekrana4832 hnjii
Hlo
Eh dwi bkeen tu bandi aa
1500ਲਈ ਜਾਂਦੇ ਨੇ
Ok g
Tuna v a problem ha g
1500 lai jande ne da mutlab eh dvaie kum ni krdi.
Krdiaa bai Apne relative Nani ji nu leke gae dwai bhut frk aa g hlle aaj 8 din hoye aa@@tejinderB7281
Ku ke leka ne bauh danda bana liya pase banane waste laga h piz bura na manana ji
ਦਵਾਈ ਕਿਵੇਂ ਅਤੇ ਕਿਸ ਨੇ ਤੁਹਾਨੂੰ ਦਸੀ ਇਹ ਕਿਉਂ ਨਹੀਂ ਦਸਦੇ ਤੁਸੀਂ ਕਿਹੜੀਆਂ ਕਿਤਾਬਾਂ ਪੜ੍ਹੀਆਂ ਅਤੇ ਵੈਦ ਕਿਵੇਂ ਬਣੇ ਜਿਸ ਵੀ ਮਰੀਜ਼ ਨੇ ਦਵਾਈ ਜਾ ਹੋਰ ਵੀ ਕੁਝ ਖਾਣਾ ਸੋਚ ਸਮਝਕੇ ਖਾਉ ਪੇਟ ਹੈ ਕੋਈ ਕੂੜੇਦਾਨ ਨਹੀਂ ਹੈ
Veer agla avda hunar kyu dauga .. mai khud doctr aa hun mai avda hunar thodi sikhauna kise nu ... Mai v ayurvedic doctr aa
ਅੰਬ ਖਾਓ! ਪੇੜ ਨਾ ਗਿਣੋ ਜੀ!!
Waheguru ji
Waheguru ji,🙏
Good information
Ok
Mere papa di v dwai chal di pai 4 stage ona di
paji khush frk lagyian papa nu
Waheguru ji
Waheguru ji