ਮੱਖੀਚੂਸ ਸੱਸ | makhichoos sass | new punjabi movies2024| punjabi short videos

Поделиться
HTML-код
  • Опубликовано: 13 дек 2024

Комментарии • 256

  • @balvirsingh-il3eb
    @balvirsingh-il3eb 5 месяцев назад +17

    ਘਰ ਜੋੜਨ ਦੇ ਘਰ ਨੂੰ ਉੱਚਾ ਚੱਕਣ ਦੇ ਨੁਕਤੇ ਬਹੁਤ ਵਧੀਆ ਇਹ ਸਿਆਣਪ ਹੈ ਸਾਡੇ ਪਿੰਡ ਤੋਂ ਚਾਰ ਜਣੇ ਮੰਡੀ ਤੁਰਕੇ ਜਾਂਦੇ ਆਉਂਦੇ ਹਨ ਸਮਾਨ ਲੈਣ ਸੋ ਵੀਡੀਓ ਸੱਚ ਤੇ ਅਧਾਰਿਤ ਹੈ ਧੰਨਵਾਦ ਵਲੋਂ ਬਲਵੀਰ ਦਹਿਲੀਜ਼

  • @KaurKaur-n2z
    @KaurKaur-n2z Месяц назад

    Bhut bhut vdiya video hai ji Sandeep kaur gobindgarh

  • @ramparkash4417
    @ramparkash4417 4 дня назад

    ❤❤❤❤❤Very very funny 😂😂😂😂😂

  • @Life6095
    @Life6095 5 месяцев назад

    Bhut sohni video dil khush hogea dekh k ena haasa aya 🥰❣️🙌🏻🙌🏻🙌🏻waheguru ji mehr krn sode sarea te trakkian bakhshe rbb khush rho 🥰❣️🙌🏻🙌🏻

  • @madhusabharwal3449
    @madhusabharwal3449 5 месяцев назад +2

    ਬਹੁਤ ਹੀ ਵਧੀਆ ਵੀਡੀਓ ਸੀ ਦੋਹਾਂ ਬੈਬਿਆ ਦਾ ਰੋਲ ਬਹੁਤ ਹੀ ਐਟ ਸੀ ਪਹਿਲਾਂ ਦੇ ਜਮਾਨੇ ਵਿੱਚ ਐਵੇਂ ਹੀ ਹੁੰਦਾ ਸੀ ਪਿਆਰੀ ਲਗੜੀ ਭੂਆਂ ਅਸੀਂ ਹਰ ਰੋਜ਼ ਹੀ ਕੁਮੇਨਟ ਕਰਦੇ ਹਾਂ ਪਰ ਤੁਸੀਂ ਨਾਮ ਬਹੁਤ ਹੀ ਘੱਟ ਬੋਲਦੇ ਹੋ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤❤😊🧿🌷🌷🌷🌷🌷🌷🌷🌷🌷

  • @binderdhumi1232
    @binderdhumi1232 5 месяцев назад +5

    ਬਹੁਤ ਵਧੀਆ ਜੀ❤❤❤❤❤❤

  • @karamjeetkaurdhaliwal941
    @karamjeetkaurdhaliwal941 5 месяцев назад +2

    ਬੇਬੇ ਜੀ outstanding performance 😂😂😂

  • @GurpreetKaur-jr7wv
    @GurpreetKaur-jr7wv 5 месяцев назад +2

    Bahut interesting story ❤
    Maza aa gia

  • @onkaraujla-z2r
    @onkaraujla-z2r 2 месяца назад

    Nice
    Good

  • @Sukhwindersekhon-k7
    @Sukhwindersekhon-k7 5 месяцев назад

    Very nice video good work team members 🎉🎉❤❤❤❤

  • @MandeepkaurGill-jm9im
    @MandeepkaurGill-jm9im 5 месяцев назад +1

    😂😂😂😂😂 very funny video ❤❤❤❤❤

  • @malikjamil1108
    @malikjamil1108 4 месяца назад

    Old is gold ❤❤❤❤❤❤❤

  • @Paramjit_kaur_chahal
    @Paramjit_kaur_chahal 5 месяцев назад +2

    ਬਹੁਤ ਵਧੀਆ ਵੀਡੀਓ 👌👌 ਕੰਜੂਸੀ ਦੇ ਤਾ ਵੱਟ ਕੱਢ ਤੇ ਬੇਬੇ ਨੇ 😂😂

  • @gurmukhsinghsandhu5169
    @gurmukhsinghsandhu5169 3 месяца назад

    Boo vaaa 😂

  • @ArpanBawa
    @ArpanBawa 5 месяцев назад +15

    ਜਦੋਂ ਬੇਬੇ ਨੇ ਫੋਨ ਤੇ ਕਿਹਾ ਤੇਰੀ ਮਾਸੀ ਨੂੰ ਕਿੱਥੇ ਖੜਾਵਾਂ ਕਿੱਥੇ ਬਿਠਾਵਾਂ ਕਦੇ ਦੁੱਧ ਕਦੇ ਸੇਵੀਆਂ ਬਹੁਤ ਹਾਸਾ ਆਇਆ ਵਾਹ ਬੇਬੇ ਵਾਹ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐

  • @gurdipsidhu6013
    @gurdipsidhu6013 5 месяцев назад

    Thank you for a great story 😊

  • @deepdhaliwal7854
    @deepdhaliwal7854 5 месяцев назад

    bahut sohni video c❤❤❤❤😂😂😂😂😂❤❤❤❤❤❤❤Deep italy

  • @eetsingh8923
    @eetsingh8923 5 месяцев назад +1

    Good acting I like it 👌👌 Amandeep Sri muktsar sahib and

  • @pirtpalsmagh3440
    @pirtpalsmagh3440 5 месяцев назад +1

    Bhut Sohni Video 👍👍

  • @AnmolSharma-lj8lm
    @AnmolSharma-lj8lm 4 месяца назад +1

    16:45 😂😂😂😂😂😂😂😂😂

  • @ArpanBawa
    @ArpanBawa 5 месяцев назад +56

    ਬੇਬੇ ਜੀ ਐਨੀ ਕਾਜੂਸੀ ਚੰਗੀ ਨਹੀਂ ਹੁੰਦੀ ਏਥੋਂ ਕੀ ਲੈ ਜਾਣਾ ਦੋਵੇਂ ਬੇਬੇ ਆ ਦਾ ਰੋਲ ਬਹੁਤ ਹੀ ਵਧੀਆ ਵਾਲੀ ਹਾਸੀ ਆਈ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐

  • @jagpinderkharoud-mo7mx
    @jagpinderkharoud-mo7mx 5 месяцев назад +2

    Bebe g bohat sohni video aa sab ne bohat Sona rol play kita❤❤❤ God bless you all team members ❤❤ Hardeep Kaur Kharoud punia khana

  • @nimran8787
    @nimran8787 5 месяцев назад

    Sadhu Singh Mandi Gobind Garh toh Bahut badia ne ji sariya video

  • @husanpreet9665
    @husanpreet9665 5 месяцев назад +1

    Very nice video ji thanks 🎉🎉🎉

  • @GagandeepGoge
    @GagandeepGoge 5 месяцев назад

    ਬਹੁਤ ਵਧੀਆ ਵੀਡੀਓ ਹੁੰਦੀਆ ਨੇ ਜੀ ❤❤🎉

  • @sidhu4385
    @sidhu4385 5 месяцев назад +3

    Bebe di acting bhut hi sohni hundi bilkul real acting ❤❤❤❤❤❤ Jaspreet Canada

  • @parmjitkhunkhun9612
    @parmjitkhunkhun9612 4 месяца назад

    Beautiful.

  • @bhajankaur8289
    @bhajankaur8289 5 месяцев назад +1

    Dove bhaina da roll bhut vdhia h ❤❤❤❤❤ bhajan kaur jirkpur Chandigarh 🎉🎉🎉🎉🎉

  • @MandeepKaur-ve4ky
    @MandeepKaur-ve4ky 5 месяцев назад +2

    ਬਹੁਤ ਵਧੀਆ ਸਟੋਰੀ ਸੀ

  • @ashakaul752
    @ashakaul752 5 месяцев назад

    Rehrhe te aajo dono 😂😂😂😂😂😂😂😂😂😂😂😂😂😂

  • @jaldeepgreen2174
    @jaldeepgreen2174 5 месяцев назад

    massi di. acting. siiira. sachi buhaat natural acting ha.

  • @SarabjitKaur-s1g
    @SarabjitKaur-s1g 5 месяцев назад +2

    ਬਹੁਤ ਵਧੀਆ ਵੀਡੀਓ ਸਰਬਜੀਤ ਕੋਰ ਫਰੀਦਕੋਟ

  • @ushachugh3211
    @ushachugh3211 5 месяцев назад +2

    Haaaa maja aa gaya usha chugh

  • @zimmysandhu
    @zimmysandhu 5 месяцев назад +1

    😂😂😂
    ਜਿੰਮੀ ਬਾਬਰਪੁਰ ਨਾਭਾ।

  • @ArpanBawa
    @ArpanBawa 5 месяцев назад +6

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐

  • @rampreetkaur5376
    @rampreetkaur5376 5 месяцев назад

    ਸਤਿ ਸ਼੍ਰੀ ਅਕਾਲ ਆਂਟੀ ਜੀ🙏🙏

  • @nirmalkaur4798
    @nirmalkaur4798 5 месяцев назад

    Nirmal Kaur nawan shaher very funny video 🎉🎉🎉🎉

  • @MixedFlavour123
    @MixedFlavour123 5 месяцев назад +3

    ਬਹੁਤ ਵਧੀਆ ਵੀਡੀਓ ਹੈ ਜੀ 😂😂

  • @JasvirKaur-ge8xk
    @JasvirKaur-ge8xk 5 месяцев назад +1

    ❤😂OM my god 🙏 mata ji gya purana jmana kon aaunda hun rehde te shrm aaundi aa 😂sachi gal aa mata ji jiada hi bhuk dikayi hoyi aa bebe ji ne 😂jassu mohali 🎉

  • @ManshahiaSingh
    @ManshahiaSingh 5 месяцев назад

    ਬਹੁਤ ਵਧੀਆ ਵੀਡੀਓ ਆ ਬੇਬੇ

  • @THEGAGUTV
    @THEGAGUTV 5 месяцев назад

    ਬਹੁਤ ਵਧੀਆ ਵੀਡਿਓ ਹੈ

  • @ArpanBawa
    @ArpanBawa 5 месяцев назад +6

    ਵੀਰਪਾਲ ਭੈਣੇ ਅੱਜ ਦੀ ਵੀਡੀਉ ਦੇਖ ਕੇ ਬਹੁਤ ਹਾਸਾ ਆਇਆ ਲੱਛੀ ਵੀਰੇ ਤੁਸੀਂ ਵੀ ਬਿੱਲਕੁਲ ਬੇਬੇ ਤੇ ਆ ਕੁਲਦੀਪ ਕੌਰ ਕੁਲਾਰਾਂ ❤️👌👌💐💐💐💐💐💐💐💐💐💐💐💐💐💐💐💐💐

  • @sukhwindersingh9014
    @sukhwindersingh9014 5 месяцев назад +1

    Diljit Kaur nice video God bless you

  • @dr.bhupinderchadha9116
    @dr.bhupinderchadha9116 5 месяцев назад +2

    Bahut hi vadhia mata ji fi acting
    Story dialogue v bahut vadhia

  • @kiranjitsidhu1531
    @kiranjitsidhu1531 5 месяцев назад

    ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ ਬਹੁਤ ਵਧੀਆ ਵੀਡਿਓ ਜੀ ❤

  • @Hasnainfamilyvlog7
    @Hasnainfamilyvlog7 4 месяца назад

    ماشااللہ ویری نائس السلام علیکم بھائی جان کی حال چال ہے طبیعت صحت ٹھیک ہے اور بال بالکل ٹھیک ہے اور سب سب ٹھیک ہے زبردست میں پنجاب دبئی مرتبہ پنجاب

  • @surinderkaur9156
    @surinderkaur9156 5 месяцев назад

    very nice video and funny as well

  • @sukhjeetkaur68
    @sukhjeetkaur68 5 месяцев назад +3

    Bhot bhot bhot sohni video ❤❤❤❤

  • @karmansandhu9987
    @karmansandhu9987 5 месяцев назад

    Preet Sandhu Bathinda ❤❤❤❤

  • @GursewakSingh-cf6lw
    @GursewakSingh-cf6lw 5 месяцев назад +16

    ਬਹੁਤ ਹੀ ਵਧੀਆ ਵੀਡੀਓ ਮਾਤਾ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਲੰਬੀਆਂ ਉਮਰਾਂ ਬਖਸ਼ੇ 🤣🤣🤣ਜਾਮਣਾ ਵੇਚ ਕੇ ਨਿਕਰਾ ਦਾ ਕੱਪੜਾ

  • @GurpinderKaur-kx1vg
    @GurpinderKaur-kx1vg 5 месяцев назад +1

    Bahut vadiya video ji🙏🙏♥️

  • @toxicfire47
    @toxicfire47 4 месяца назад

    😂😂😂❤❤😅

  • @Jaspalsnijjar
    @Jaspalsnijjar 5 месяцев назад

    Nice very nice

  • @rupinderkaaur3715
    @rupinderkaaur3715 5 месяцев назад

    Very funny video 🎉

  • @giankasagar6033
    @giankasagar6033 5 месяцев назад

    Bht vdiya nabha

  • @jatinderbajwa9600
    @jatinderbajwa9600 5 месяцев назад +4

    ਬਹੁਤ ਵਧੀਆ ਵੀਡੀਓ/ ਜਤਿੰਦਰ ਕੌਰ ਬਾਜਵਾ ❤❤❤❤❤👌👌

  • @kuljinderkaur2674
    @kuljinderkaur2674 5 месяцев назад

    Very very nice

  • @happyjoshi5426
    @happyjoshi5426 5 месяцев назад +1

    Bebe ji Di acting bahut vadhià hundi hai very funny video

  • @jagdevsingh8335
    @jagdevsingh8335 5 месяцев назад +1

    ਬੇਬੇ ਦਲਜੀਤ ਕੌਰ ਜੀ ਦਾ ਵੱਸ ਚੱਲੇ ਤਾਂ ਜਾਮਣਾਂ ਦੇ ਪੱਤੇ ਵੀ ਵੇਚ ਦੇਵੇ ਵੀਰਪਾਲ ਤੁਸੀਂ ਸਾਬਣ ਬਰਤਨਾਂ ਦਿਖਾ ਕੇ ਵਾਪਸ ਰੱਖ ਦਿਆ ਕਰ ਫਿਰ ਸਾਬਣ ਇੱਕ ਟਿੱਕੀ ਦੋ ਸਾਲ ਨਹੀ ਮੁਕਦੀ ਬੇਬੇ ਰੋਟੀ ਤੇ ਵੀ ਪਾਬੰਦੀ ਲਗਾ ਦੇਵੇ ਪਰ ਰੋਟੀ ਬੇਬੇ ਜੀ ਨੇ ਆਪ ਖਾਣੀ ਹੁੰਦੀ ਹੈ ਲੱਛੀ ਵੀਰੇ ਬੇਬੇ ਜੀ ਨੇ ਸਾਰਾ ਪੈਸਾ ਨਾਲ ਲੈ ਕੇ ਜਾਣਾ ਤਾਂ ਹੀ ਬਹੁਤ ਕੰਜੂਸੀ ਕਰਦੇ ਹਨ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਹੀ ਵਧੀਆ ਰੋਲ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਬੇਬੇ ਦਲਜੀਤ ਕੌਰ ਦਾ ਕੰਜੂਸ ਪੁਣਾ ਖਤਮ ਕਰੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @rupinderbal1114
    @rupinderbal1114 5 месяцев назад +1

    Bouth he vadhia video bouth piarea dono bebe ghent acting rupinder bal amritsar

  • @sarajsingh2361
    @sarajsingh2361 4 месяца назад

    ❤❤❤❤❤❤❤❤😂😂😂😂😂😂😂❤❤

  • @gursewaksingh903
    @gursewaksingh903 5 месяцев назад +1

    ❤❤❤❤ਬਹੁਤ ਵਧੀਆ ਵੀਡਿਓ ਹੈ ਜੀ ❤

  • @JhirmalSingh-xb1sj
    @JhirmalSingh-xb1sj 5 месяцев назад +5

    Jhirmal Singh pind kot sadar khan very nice video ❤❤❤❤❤❤❤❤❤❤😂😂😂😂😂😂😂😅😅❤❤

  • @inderjitkaur4820
    @inderjitkaur4820 5 месяцев назад +2

    👌👌👌👌👌👍👍👍👍👍🎉🎉🎉🎉🎉 very nice inderjit kaur bathinda

  • @MakhanSingh-c3d
    @MakhanSingh-c3d 5 месяцев назад +2

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ

  • @ArshDeepSingh-pm9yu
    @ArshDeepSingh-pm9yu 5 месяцев назад +1

    ਬੇਬੇ ਜੀ ਵੀਡੀਉ ਬਹੁਤ ਵਧੀਆ ਜੀ ਪਰਮਾਤਮਾ ਸਾਰੀ ਟੀਮ ਨੂੰ ਤੱਰਕੀਆ ਬਖ਼ਸ਼ੇ ਕ੍ਰਾਂਤੀ ਜੈਤੋ ਤੋਂ ਬਾਈ ਨਾਮ ਬੋਲ ਦਿਆਂ ਕਰ ਉ ਜੀ ਧੰਨਵਾਦ ਜੀ ਕ੍ਰਾਂਤੀ ਜੈਤੋ ਤੋਂ

  • @vijayghai7929
    @vijayghai7929 5 месяцев назад

    Vijay kuparthala nic moves

  • @mohinderkaur8911
    @mohinderkaur8911 5 месяцев назад +1

    Very nice video ji🎉🎉🎉

  • @GurmeetKaur-h4r
    @GurmeetKaur-h4r 5 месяцев назад +1

    Video is very good God bless you mata ji ki acting very nice gurmeet kaur duggal❤❤❤❤❤❤🎉🎉🎉🎉🎉

  • @harveersinghsingh1239
    @harveersinghsingh1239 5 месяцев назад +6

    ਸਾਰਿਆ ਪਰਿਵਾਰ ਦੀ ਐਕਟਿੰਗ ਬਹੁਤ ਵਧੀਆ 🎉🎉 ਹੈ ਕਮਲ ਸੱਗੂ ਸੰਗਰੂਰ

  • @SukhdeepBlos
    @SukhdeepBlos 3 месяца назад

    ❤ pura naam ke Moga Jila

  • @armaansingh8396
    @armaansingh8396 5 месяцев назад

    Bahut vadia lagi vedio😂 thanks saari team da 😂😂😂 lyi

  • @gurmeetkaur9773
    @gurmeetkaur9773 5 месяцев назад +1

    Very nice 😂😂❤

  • @krishnarani8256
    @krishnarani8256 5 месяцев назад +1

    Very nice video hai ji wehagur mehar karn krishna Rani sardulgarh mansa

  • @GaganBrar-gm6os
    @GaganBrar-gm6os 5 месяцев назад +6

    ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਹੋ ਤੁਸੀਂ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
    ਸੁਰਜਨ ਸਿੰਘ ਫੌਜੀ ਪਿੰਡ ਪੰਜਗਰਾਈਂ ਕਲਾਂ ਫ਼ਰੀਦਕੋਟ

  • @KaramjeetKaur-cz3yq
    @KaramjeetKaur-cz3yq 5 месяцев назад +1

    Verynicevidoji

  • @gurjotkaur8945
    @gurjotkaur8945 5 месяцев назад

    ਠੰਡ ਚ ਹਫਤਾ ਤੇ ਗਰਮੀ ਚ ਚਾਰ ਦਿਨ ਇੱਕ ਸੂਟ ਕੱਢ ਦਿੰਦੇ ਆ 😂😂

  • @RukmaniDevi-vl4nn
    @RukmaniDevi-vl4nn 5 месяцев назад

    Baddy Bebe ne ta kmaal kr dita any kanjusi dove Bebe di acting zabardast hai ji gd bless you all team members agla bhag bi bnao bebe ji ❤😂😂😂 hp parwanoo se manjinder kaur

  • @baldevsidhu7719
    @baldevsidhu7719 5 месяцев назад +1

    ਪੁਰਾਨੇ ਬਾਬੇ ਜਿਨਾ ਮੁਰਬਿਆ ਦੇ ਮੁਰਬੇ ਜਮੀਨਾ ਐਵੇ ਨਹੀ ਬਨਾਈਆ ਸੀ ਮੇਰੇ ਪੜਦਾਦਾ ਜੀ ਜਿਨਾ ਦੇ ਬਾਪ ਨੇ 250 ਕਿਲਾ ਜਮੀਨ ਨਹਿਰੀ ਜਮੀਨ ਬਨਾਈ ਤੇ ਫਿਰ ਮੇਰੇ ਪੜਦਾਦਾ ਜੀਨੇ ਰਾਜਸਥਾਨ ਇਨੀ ਬਨਾਈ ਉਹ ਐਨੇ ਕੰਜੂਸ ਸਨ ਆਵਦਾ ਕਮੀਜ ਵੀ ਨਾ ਧਵਾੳਦੇ ਕਹਿ ਦਿਦੇ ਧੋਤੇ ਤੋ ਪਾਟ ਜਾਵੇਗਾ ਤੇ ਉਨਾ ਦੇ ਪੋਤੋ , ਮੇਰੇ ਤਾਇਆ ਜੀ ਕਨੇਡਾ student visa ਤੇ 1957 ਚ ਆਏ UBC ਚ Engineering ਦੀ ਪੜਾਈ ਕਰਨ ਤੇ ਫਿਰ US multinational co ਨਾਲ ਕੰਮ ਕੀਤਾ ਅਸੀ ਆਵਦੇ ਵਡੇਰਿਆ ਦਾ ਅਹਿਸਾਨ ਨਹੀ ਭੁਲ ਸਕਦੇ 🙏

  • @karmajet
    @karmajet 5 месяцев назад +1

    Nice video 😊😊

  • @mandeepkaurjattana2412
    @mandeepkaurjattana2412 5 месяцев назад +1

    Very nice 👍

  • @kulwantjohal7049
    @kulwantjohal7049 5 месяцев назад +1

    Very Nice video

  • @HerjinderKaur-f3c
    @HerjinderKaur-f3c 5 месяцев назад +1

    😅😅😅😅😅😅😅😅😅😅😅😅😅😅

  • @BaljeetKaur-fs5hg
    @BaljeetKaur-fs5hg 3 месяца назад

    ❤❤❤❤❤❤❤😅🎉🎉🎉

  • @balwindergahle9404
    @balwindergahle9404 5 месяцев назад

    Balwinder canada

  • @sukhdialtakhar7948
    @sukhdialtakhar7948 5 месяцев назад +1

    Very good very nice very meaningful all vedo all team members are very good ❤❤❤

  • @manjitkaur-uh1mi
    @manjitkaur-uh1mi 5 месяцев назад +1

    Very nice funy video

  • @AmarjitSingh-ev8vk
    @AmarjitSingh-ev8vk 5 месяцев назад +1

    Very nice vedio best of luck ji

  • @narinderpal1854
    @narinderpal1854 5 месяцев назад +1

    ਨੀ ਬੇਬੇ,,, ਦਲਜੀਤ ਕੁਰੇ।,,,, ਆਹ ਕੀਹਨੇ ਦੱਸਿਆ ਪਈ ਲੁਧਿਆਣੇ ਵੱਲ ਮਿੱਸੀਆਂ ਰੋਟੀਆਂ ਅਚਾਰ ਨਾਲ ਖਾਂਦੇ ਨੇ,,, ਗੱਲ ਜਮਾ ਸੱਚੀ ਆ, ਪਰ ਓਹ ਦੁਪਹਿਰੇ ਸੁੱਕੀ ਸਬਜੀ ਤੇ ਦਹੀਂ ,ਆਥਣੇ ਦਾਲ ਬਣਾਉਂਦੇ ਨੇ।😂😂🎉
    ਜਾਹ ਨੀ,,, ਖੁਸ਼ ਕਰਤਾ ,,
    ਵੀਡੀਓ ਸੋਹਣੀ ਆ। ਪਰਮਜੀਤ ਕੌਰ ਭੈਣੇ ਕਲਯੁੱਗ ਦੀ ਦੁਹਾਈ ਆ।

    • @HarpalKaur-z7v
      @HarpalKaur-z7v 4 месяца назад

      ਅਸੀ ਲੁਧਿਆਣੇ ਵਾਲੇ ਰੋਟੀ ਤੇਰੇ ਵਾਗ ਨੀ ਖਾਦੇ ਆ ਕੇ ਵੇਖ ਲੀ ਸਵੇਰੇ ਦਹੀംਨਾ ਪਰਾਉਂਠੇ ਦੁਪਿਹਰ ਨੂੰ ਸਬਜੀംਦਹੀ ਰਾਤ ਨੂੰ ਦਾਲ ਭੁਲਜਾ ਬੇਬੇ ਸਾਨੂੰ ਨਾ ਬਦਨਾਮ ਕਰ

  • @inderjeet3625
    @inderjeet3625 5 месяцев назад

    Awesome😂😂😂😂😂

  • @rsgaming9863
    @rsgaming9863 5 месяцев назад +1

    Nice video

  • @lukhvirsingh3949
    @lukhvirsingh3949 5 месяцев назад +7

    ਲੁਧਿਆਣੇ ਵਲ ਗੰਢਾ ਤੇ ਅਚਾਰ ਤਾ ਚਲਦਾ ਪਰ ਨਾਲ ਦਾਲ ਸ਼ਬਜੀ ਤੇ ਦਹੀ ਵੀ ਚਲਦਾ ਬੇਬੇ ਜੀ 😂😂

  • @SoniaBange-o9k
    @SoniaBange-o9k 5 месяцев назад +3

    Bhuhat hi vadiya ji

  • @baljitsandhu8931
    @baljitsandhu8931 5 месяцев назад +3

    ਬਹੁਤ ਖੂਬ ਬਲਜੀਤ ਸੰਧੂ ਮਲੋਟ

  • @BaldevSingh-gj6ex
    @BaldevSingh-gj6ex 5 месяцев назад +1

    🙏🙏🙏🙏🙏

  • @Veerpalbrar0
    @Veerpalbrar0 5 месяцев назад +6

    😂😂😂😂😂vry funny 😂😂😂😂😂😂 ਹਾਏ ਰੱਬਾ ਬਹੁਤ ਹਾਸਾ ਆਇਆ ਦੋਨਾਂ ਬੇਬੇ ਦੀਆਂ ਗੱਲਾਂ 😂😂😂😂😂😂😂😂😂😂

  • @SahilSahil-th7kl
    @SahilSahil-th7kl 5 месяцев назад

    ਸਾਡੇ ਆਪ ਸਾਬੁਣ ਪੰਜ ਦਿਨ ਚਲਦੀ ਆ ਚਾਰ ਜੀ ਆ ਘਰ ਵਿੱਚ

  • @BalwantSingh-ej3xc
    @BalwantSingh-ej3xc 5 месяцев назад

    ਬੇਬੇ ਬਹੁਤ ਵਧੀਆ ਤੇਰੀ ਵੀਡੀਓ ਹੈ ਮੈਂ ਪਰਮਜੀਤ ਕੌਰ ਪਿੰਡ ਟਿੱਬਾ ਸੰਗਰੂਰ ਜ਼ਿਲ੍ਹਾ

  • @anurag_saddi
    @anurag_saddi 5 месяцев назад

    Nice video Sanjeev Sharma Moga I

  • @jasvirkaursandhu4119
    @jasvirkaursandhu4119 5 месяцев назад +1

    Funny video😅