ਪੰਜਾਬ ’ਚ ਵੱਡਾ ਬੱਸ ਹਾਦਸਾ,ਚਕਨਾਚੂਰ ਹੋਈ ਸਵਾਰੀਆਂ ਨਾਲ ਭਰੀ ਬੱਸ, 3 ਮੌਤਾਂ,ਮੱਚ ਗਿਆ ਚੀਕ ਚਿਹਾੜਾ!

Поделиться
HTML-код
  • Опубликовано: 30 сен 2024
  • ਬਟਾਲਾ ਵਿੱਚ ਵੱਡਾ ਭਿਆਨਕ ਸੜਕ ਹਾਦਸਾ ਵਾਪਰਿਆ ਹੈ.ਸੜਕ ਹਾਦਸੇ ਚ ਤਿੰਨ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ.ਜਾਣਕਾਰੀ ਮੁਤਾਬਕ ਇੱਕ ਬੱਸ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਹੈ. ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ..ਜਦਕਿ ਕਈ ਹੋਰ ਲੋਕ ਗੰਭੀਰ ਜਖਮੀ ਹੋਏ ਹਨ..
    #jagbani #batalabusaccident #accidentnews #bushadsa #cmbhagwantmaan
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 7

  • @vimalsharmalath9732
    @vimalsharmalath9732 11 часов назад +2

    Rajdhani express ki bus lagadi

  • @JordanSandhu-b4l
    @JordanSandhu-b4l 2 часа назад +2

    Eh rajdhani vale Holi v nhi jande yrr

  • @tarunbandalifecoach9499
    @tarunbandalifecoach9499 10 часов назад

    ਮਹੱਤਵਪੂਰਨ ਜਾਣਕਾਰੀ:
    ਮੇਰੀ ਮਾਤਾ ਸ਼੍ਰੀ ਮਤੀ ਕਮਲਾ ਦੇਵੀ, ਜੋ ਕਿ ਇੱਕ ਸੇਵਾਮੁਕਤ ਅਧਿਆਪਕ ਦੇ ਪਿਤਾ ਦਾ ਘਰ ਜਬਰੀ ਲੈਨ ਲਈ, ਮੇਰੇ ਇੱਕ ਗੁਆਂਢੀ ਨੇ ਰਾਸ਼ਟਰੀ ਰਾਜਨੀਤਿਕ ਪਾਰਟੀ ਦੀ ਮਦਦ ਨਾਲ ਪਿਛਲੇ ਚਾਰ ਸਾਲਾਂ ਵਿੱਚ 500 ਨਿਰਦੋਸ਼ ਲੋਕਾਂ ਦਾ ਕਤਲ ਕਰ ਦਿੱਤਾ। ਜਿਸ ਵਿੱਚ ਬੱਸਾਂ ਵਿੱਚ ਸਵਾਰ ਮੁਸਾਫਰਾਂ ਦੇ ਹਾਦਸਿਆਂ ਨੂੰ ਰੇਲ ਗੱਡੀ ਦੇ ਪਟੜੀ ਤੋਂ ਉਤਰਨ ਦੇ ਰੂਪ ਵਿੱਚ ਇੱਕ ਗੁਪਤ ਸੰਦੇਸ਼ ਦੇਣ ਲਈ ਸਭ ਕੁਝ ਕੀਤਾ ਗਿਆ ਸੀ।
    ਜਿਸ ਵਿੱਚ ਪ੍ਰਧਾਨ ਮੰਤਰੀ, ਰੱਖਿਆ+ ਮੰਤਰੀ, ਰੇਲਵੇ + ਮੰਤਰੀ ਅਤੇ ਗ੍ਰਹਿ + ਮੰਤਰੀ ਦੇ ਸ਼ਾਮਲ ਹੋਣ ਦੀ ਉਮੀਦ ਹੈ।

  • @mehakdeepsingh7567
    @mehakdeepsingh7567 17 минут назад

    Waheguru ji meri sis te bhaji v ede vich c Paji di death hogi sis admit ne hospital ch

  • @PardeepKaur-hk8xb
    @PardeepKaur-hk8xb 43 минуты назад

    Kithe hoyea ji accident

  • @SukhwinderKaur-r6c
    @SukhwinderKaur-r6c 11 часов назад

    Waheguru ji🙏🙏🙏