From Village Rajoana to Meeting at Jathedar's Residence:Any Connection ?| TO THE POINT | KP SINGH

Поделиться
HTML-код
  • Опубликовано: 20 ноя 2024

Комментарии • 34

  • @pavittarnahal
    @pavittarnahal 14 часов назад +8

    ਕਿੰਨੀ ਸ਼ਰਮ ਦੀ ਗੱਲ ਹੈ ਕਿ ਸਿੱਖ ਕੌਮ ਦੇ ਲੀਡਰ ਪੰਜਾਬ ਵਿੱਚ ਹੀ ਹਿੰਦੀ ਬੋਲਦੇ ਹਨ ਕੀ ਇਹਨਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਇਹ ਗੱਲ ਇਹਨਾਂ ਨੂੰ ਕੌਣ ਸਮਝਾਵੇ ਓਦਾ ਕੌਮ ਦੇ ਆਗੂ ਹਨ ਧੰਨਵਾਦ ਜੀ

  • @JagdishSingh-jl7hu
    @JagdishSingh-jl7hu 12 часов назад +3

    ਇਹਨਾਂ ਦੀ ਲੁਟਮਾਰ ਨੂੰ ਸਾਰਾ ਪੰਜਾਬ ਜਾਣਦਾ ਜਿਹੜਾ ਗੁਰੂ ਦਾ ਨਹੀਂ ਬਣਿਆ ਹੋਰ ਕਿਸੇ ਕੀ ਬਣੂ

  • @darshansingharora6947
    @darshansingharora6947 13 часов назад +3

    ਤਿਨ ਸਰਦਾਰ ਆਪਸੀ ਫੁੱਟ ਦਾ ਸ਼ਿਕਾਰ ਹੋ ਗੲਏ ਇਨਸਾਨ ਬਣੋ

  • @gurus1213
    @gurus1213 14 часов назад +3

    Thanks

  • @hardevsinghsidhu4557
    @hardevsinghsidhu4557 11 часов назад +4

    ਨਾਲੇ ਰੱਜ ਕੇ ਲੁੱਟਦੇ ਹਨ ਨਾਲੇ ਆਕੜਦੇ ਹਨ
    ਕੋਈ ਨਾ ਗੁਰੂ ਸਾਹਿਬ ਦੇ ਕੈਮਰੇ ਦੀ ਅੱਖ ਚੋ ਨਹੀ ਬਚ ਸਕਦੇ

  • @harbanskaur1811
    @harbanskaur1811 13 часов назад +1

    Wayguru Wayguru ji

  • @babusingh-y6f
    @babusingh-y6f 40 минут назад

    ਇਹ ਵਕੀਲ ਕੇਸ ਕਰੇ ਐਵੇ ਹੀ ਆਪਣੀ ਬੇਇੱਜ਼ਤੀ ਆਪ ਕਰਾਈ ਜਾਦਾ ਇਸ ਨੂੰ ਵੱਡਾ ਵਕੀਲ ਆਖੀ ਜਾਂਦੇ ਹਨ

  • @SUKHWANTSINGH-ks8kv
    @SUKHWANTSINGH-ks8kv 11 часов назад +2

    ਵਿਰਕ ਜੀ, ਸੁਖਬੀਰ ਨੇ ਬਲਾਤਕਾਰੀ ਸਾਧ ਨੂੰ ਮੁਆਫ਼ੀ ਦੇ ਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਕੇ ਕਿਹੜਾ ਕੌਮ ਦਾ ਭਲਾ ਕੀਤਾ। ਰੱਬ ਦਾ ਵਾਸਤਾ ਤੁਹਾਨੂੰ ਇਸ ਦੁਸ਼ਟ ਦੀ ਪੁਸਤ ਪਨਾਹੀ ਕਰਕੇ ਪਾਪਾਂ ਦੇ ਭਾਗੀ ਨਾ ਬਣੋ।

  • @sukhwindersingh956
    @sukhwindersingh956 12 часов назад +2

    Virk sab manpreet badal kehnde beeby badal de bhog te langar ve shiromny comety ne laia se ke ih lutt ton ghatt hai tusy kehne badal lutere kida ho gae

  • @sukhrajsingh4399
    @sukhrajsingh4399 14 часов назад

    Thanks virk sab

  • @ranjitsandle2213
    @ranjitsandle2213 10 часов назад

    ਸ਼ਰਮ ਆਉਣੀ ਚਾਹੀਦੀ ਹੈ, ਦਾੜੀਆਂ ਰੱਖੇ ਕੇ ਝੁਠ ਪ੍ਰਚਾਰ ਕਰੀ ਜਾਂਦੇ ਹੋ ਨਾਂ ਤਾ ਆਕਲੀ ਦਲ ਅਤੇ ਨਾਂ ਹੀ ਬੀਜੇਪੀ ਦੇ ਪਰਿਵਾਖਤਾ ਬਹੁਤ ਹੀ ਨਾਕਾਮੇ ਹਨ

  • @darshanmalhimalhi6277
    @darshanmalhimalhi6277 8 часов назад +1

    Virk sahib bakbass

  • @joginderSingh-t2x
    @joginderSingh-t2x 5 часов назад

    ਸੰਸਥਾਵਾਂ ਕਮਜ਼ੋਰ ਕਿਸ ਨੇ ਕੀਤੀਆਂ ਇਹ ਵੀ ਪੁਛੋ

  • @MalkitSingh-r5r
    @MalkitSingh-r5r 5 часов назад

    Raju Rana❤❤❤❤❤

  • @sukhwindersingh956
    @sukhwindersingh956 12 часов назад

    Kp ji satta janh to baad he badal lanhe ate ona de jholy chucka nu panth ate bandy singh yaad aounde hun

  • @sukhwindersingh956
    @sukhwindersingh956 12 часов назад

    Kp ji satta janh to baad he badal lanhe ate ona de jholy chucka nu panth ate bandy singh yaad aounde

  • @sukhwindersingh956
    @sukhwindersingh956 12 часов назад

    Virk sahib berha tan badalan ate ona de jholy chuka ne gark keeta jhote nu maar dio jooan aapne aap marr jangia ise karke he jooan nu darr lagda sara jor jhote nu bachaoun de koshish keety ja rhi hai. Ina vaste panth pve dhathe khooh vich

  • @sukhmindersingh1806
    @sukhmindersingh1806 11 часов назад

    Oh. Wadai. Akalio. Tuhanusarm. Nhin. Almdi. Kina. Time. Rajoana. Sahb. No. Kina. Suma. Ho. Gia. Os. Timei. Ih. Abdali..dal.walakitha.sun.hun.ihnano.kion.. Ihna. Di. Jad. Kiva. Ah. Ruhi. Hai

  • @ManjitKaur-kp9id
    @ManjitKaur-kp9id Минуту назад

    Sgpc member nu sharam auni chahidi hai gaddaar kaum de

  • @KabirKanda-q3o
    @KabirKanda-q3o 11 часов назад

    Badlan ne lut kiti is vich koye galat nahi

  • @sukhmindersingh1806
    @sukhmindersingh1806 9 часов назад

    Oh. Abdali. Dalwalao. Sarm. Kro. Jad. Tuadi. Sarkar. Ci. Os. Time. Tuhanu. Jad. Nahiai.hnbaria.a.nu.ka.tanu.sarmdaho.oh.jahra.tudakol.fukra.abdali.batha.iskho.sarmukria

  • @babusingh-y6f
    @babusingh-y6f 50 минут назад

    ਇਹ ਸਰਚਾਂਦ ਝੂਠ ਹੀ ਬੋਲੀ ਜਾਂਦਾ

  • @jagdishsingh-uc7ud
    @jagdishsingh-uc7ud 11 часов назад

    Pehla badal sare gunah apni jholi vich pua k nimana Sikh bn k gia fir muker gia koi gunah nhi kita virodhi jhuth bol rhe

  • @ranjitsandle2213
    @ranjitsandle2213 10 часов назад +1

    ਸ਼ਰਮ ਆਉਣੀ ਚਾਹੀਦੀ ਹੈ, ਦਾੜੀਆਂ ਰੱਖੇ ਕੇ ਝੁਠ ਪ੍ਰਚਾਰ ਕਰੀ ਜਾਂਦੇ ਹੋ ਨਾਂ ਤਾ ਆਕਲੀ ਦਲ ਅਤੇ ਨਾਂ ਹੀ ਬੀਜੇਪੀ ਦੇ ਪਰਿਵਾਖਤਾ ਬਹੁਤ ਹੀ ਨਾਕਾਮੇ ਹਨ