ਇਹ ਟਰੈਕਟਰ ਖੜੇ ਆ ਕਬਾੜ ਦੇ ਵਿੱਚ ਦੇਖੋ ਘੱਟ ਰੇਟ ਤੇ | ਪਟਿਆਲਾ ਕਬਾੜ ਮਾਰਕੀਟ ਵਿੱਚ | patiala junk market live

Поделиться
HTML-код
  • Опубликовано: 1 дек 2024

Комментарии • 12

  • @Nirmalmanes1313
    @Nirmalmanes1313 4 месяца назад +7

    ਵੀਰ ਰੇਟ ਤਾਂ ਬਹੁਤ ਘੱਟ ਨੇ 😂😂😂

  • @Apna_Rnglapunjab
    @Apna_Rnglapunjab 4 месяца назад +2

    ਮੈਨੂੰ ਅੱਜ ਪੱਤਾ ਲੱਗਾ ਕੇ ਕਬਾੜ ਦਾ ਵੀ ਏਨਾ ਮੁੱਲ ਹੁੰਦਾ ਆ😂😂😂😂

  • @akamguru3497
    @akamguru3497 4 месяца назад +2

    ਵੀਰ ਇਹ ਤਾਂ ਕਬਾੜ ਦਾ ਰੇਟ ਹੈ ਤੇ ਜੇ ਚਲਦੀ ਹਾਲਤ ਵਿਚ ਲੈਣਾ ਹੋਵੇ ਫੇਰ 😅😅😅

  • @gurmejarsingh4574
    @gurmejarsingh4574 3 месяца назад

    Kubota tractor 5502 kine da haiga

  • @GobindSingh-eu7hp
    @GobindSingh-eu7hp 4 месяца назад +2

    ਏਨਾ ਘਾਟਾ ਕਿਓਂ ਖਾਂਦੇ ਹੋ ਵੀਰ ਲੋਕਾਂ ਖਾਤਰ ਥੋੜਾ ਰੇਟ ਉੱਚਾ ਰੱਖੋ

  • @hardyalsingh9540
    @hardyalsingh9540 4 месяца назад +1

    Ehne de nave aa jande ne..😂😂😂

  • @vashisthg539
    @vashisthg539 4 месяца назад +1

    इतने रेट में तो नया आयेगा

  • @BalwinderSingh-g7y5l
    @BalwinderSingh-g7y5l 4 месяца назад

    ਗੁਡ ਵੀਡੀਓ
    ਸਸਕਰਾਇਬ ਕਰਿਆ

  • @rajpalSingh855-m5i
    @rajpalSingh855-m5i 4 месяца назад

    ਇਹ ਕਾਹਦਾ ਕਵਾ੍ੜ ਸੱਸਤਾ ਰੇਟ ਤਾਂ ਪੂਰਾ

  • @baljindersinghbrar5138
    @baljindersinghbrar5138 4 месяца назад +1

    Baut hi jada price a