Ramta tumbi vala ਦੀ ਆਵਾਜ ਸੁਣ ਕੇ ਤੁਸੀ ਵੀ ਹੋ ਜਾਉਗੇ ਬਾਬੇ ਦੇ ਮਰੀਦ

Поделиться
HTML-код
  • Опубликовано: 15 дек 2024

Комментарии • 73

  • @virvindersingh805
    @virvindersingh805 2 года назад +3

    ਸਾਫ਼ ਸੁਥਰੀ ਪੰਜਾਬੀ ਗਾਇਕੀ ਦੇ ਉਸਤਾਦ ਬਾਬਾ ਰਮਤਾ ਜੀ, ਪ੍ਰਮਾਤਮਾ ਇਹਨਾਂ ਨੂੰ ਲੰਬੀਅਂ ਉਮਰਾਂ ਅਤੇ ਤੰਦਰੁਸਤੀ, ਸੋਭਾ ਬਖਸ਼ੇ ਜੀ ।

  • @DilbagSingh-vn7nw
    @DilbagSingh-vn7nw 3 года назад +6

    ਧਨ ਹੈ ਜੀ ਤੂਸੀ 💯💯💘❤️✌️👌👍🙏💘🙏🙏🙏🙏🌹🌹🌹🌹🌹🌹🌹

  • @gurjindersinghrasia
    @gurjindersinghrasia Год назад +1

    ਬਾਬਾ ਜੀ ਊਧਮ ਸਿੰਘ ਵੀ ਗਾਇਓ ਜੀ ਮਸਤੂਆਣਾ ਸਾਹਿਬ ਜੋੜ ਮੇਲੇ ਤੇ ਗਾਉਂਦੇ ਹੁੰਦੇ ਸੀ।

  • @majorgill2840
    @majorgill2840 2 года назад +5

    ਬਾਕਮਾਲ ਕਲਾ ਬਾਬਾ ਰਮਤਾ ਜੀ ਦੀ, ਜਿਉਂਦੇ ਰਹਿਣ ਇਹੋ ਜਿਹੇ ਮਹਾਨ ਲੋਕ।

  • @AshokKumar-f2c8e
    @AshokKumar-f2c8e Год назад +2

    Excellent performance baba ji I salute you

  • @aslamnainsukhia
    @aslamnainsukhia 10 месяцев назад

    Jio Baba ji.. blessings from Faizpuria Lumbardhar

  • @dhillonsaab9498
    @dhillonsaab9498 2 года назад +2

    ਬਹੁਤ ਸੋਹਣਾ ਗਾਇਆ ਵਾਹ ਬਈ ਪਾਲ ਇਸ਼ਰਾ ਵਾਲਿਆ

  • @rr7014
    @rr7014 4 месяца назад +2

    ਪਰ ਇਕ ਗੱਲ ਰਮਤੇ ਉਸਤਾਦ ਦੇ ਨੇੜੇ ਤੇੜੇ ਵੀ ਨਹੀਂ ਕੋਈ ਲਗ ਸਕਿਆ ਤੂੰਬੀ ਵਜਾਉਣ ਦੇ ਮਾਮਲੇ ਚ ਪੈਸੇ ਭਾਵੇ ਘਟ ਸੀ ਪਰ ਤੂੰਬੀ ਵਜਾਉਣ ਚ ਮਹਾਰਤ ਹਾਸਲ ਸੀ ਰਮਤੇ ਬਾਬੇ ਨੂੰ ਮਿਸ ਯੂ ਰੱਬ ਦਿਆ ਬੰਦਿਆ ਏਹਨਾ ਨੂੰ ਸੁਣਨ ਦਾ ਮੌਕਾ 2009 ਚ ਬਲਾਚੌਰ ਮਿਲਿਆ ਸੀ ਧੰਨ ਧੰਨ ਕਰਵਾ ਦਿੱਤੀ ਸੀ ਅੱਜ ਵੀ ਯਾਦ ਤਾਜਾ ਓਹ ਸ਼ਾਮ ਦੀ

  • @HarwinderHarry-bd8pr
    @HarwinderHarry-bd8pr Год назад +2

    Baba.g.bchpn.to.sundey.aan.mehrbani

  • @rr7014
    @rr7014 4 месяца назад

    ਮਹਾਨ ਕਲਾਕਾਰ ਉਸਤਾਦ ਰਮਤਾ ਜੀ ਵਾਹੇਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਏਸ ਮਹਾਨ ਰੂਹ ਨੂੰ ਜਿਸ ਨੇ ਪੂਰੀ ਜਿੰਦਗੀ ਉਸ ਰੱਬ ਦਾ ਸ਼ੁਕਰ ਕੀਤਾ ਬਾਹਲਾ ਕੁਝ ਨਹੀਂ ਹੋਣ ਦੇ ਬਾਵਜੂਦ ਵੀ

  • @JagsirSingh-kf5wv
    @JagsirSingh-kf5wv 3 года назад +5

    ਬਾਬਾ ਰਮਤਾ ਜੀ ਦੀ ਤੂੰਬੀ ਇਉਂ ਬਜਦੀ ਆ ਜਿਵੇਂ ਬੈਂਜੋ ਬਜਦੀ ਹੋਵੇ।👌👌👌👌👌👌👌👌👌🙏🙏🙏🙏🙏🙏🙏🙏🙏🙏🙏.

  • @gorawirringdhabwala5753
    @gorawirringdhabwala5753 2 года назад

    ਬਹੁਤ ਵਧੀਆ ਮੋੜ ਸਾਹਬ ਕਿਆ ਬਾਤ ਆ

  • @abhitabexcelentmehra8979
    @abhitabexcelentmehra8979 2 года назад +1

    " JAI GOOGA JAHAR PEER MAHARAJ DI, JAI HO MASTA DI, 22 SARE TUSI BOHAT HI BADIA HO TANDRUSTI BAKSE PARMATAMA TUHANU, GOD BLESS YOU🙏🏻👌🏻🙏🏻

  • @shahbazsingh7829
    @shahbazsingh7829 3 года назад +1

    ਵੈਰੀ ਨਾਈਸ ਸਰਦਾਰ ਰਮਤਾ ਜੀ 👌ਨਹੀਂ ਰੀਸਾਂ

  • @ginikang8236
    @ginikang8236 3 года назад +3

    ਬਾਬਾ ਜੀ ਤੂੰਬੀ ਬਹੁਤ ਹੀ ਵਧੀਆ ਵਜਾਉਂਦੇ ਹੋ ਮੇਰਾ ਪਿੰਡ ਬਿਰਧਨੋ ਹੈ 🙏🙏

  • @brfashion5476
    @brfashion5476 3 года назад +5

    Sierra baba ji and maur arts D . O. P baljider jaan good work 💪🥰🥰❤❤💞💕💋💋👌👌👌👌

  • @rr7014
    @rr7014 4 месяца назад +1

    ਪੈਂਦੀ ਧੱਕ ਏਸ ਮਹਾਨ ਕਲਾਕਾਰ ਨੂੰ ਲੱਖ ਵਾਰ ਸਜਦਾ ਆ

  • @ashokkumar-sy3rf
    @ashokkumar-sy3rf Год назад +1

    Bhha baba ji majja aa giya

  • @radhesham1502
    @radhesham1502 3 года назад +1

    Ramta ji very very nice ba kamaal 🙏🏻🌹🌹🙏🏻

  • @kulwindesingh8519
    @kulwindesingh8519 3 года назад +1

    Very nice Dil Kush hu gea ks deo indean army

  • @pardesipardesi8931
    @pardesipardesi8931 4 месяца назад

    Very nice baba Ji, 🙏🌹, 🌹 🇮🇳

  • @rajindersingh5142
    @rajindersingh5142 2 года назад +2

    Jai babe di Jai Jai kaar babe di 🙏🙏🙏🙏🙏

  • @MalkeetSingh-zs8uh
    @MalkeetSingh-zs8uh Год назад

    Very good ramta ji

  • @dhillonsaabdhillon4957
    @dhillonsaabdhillon4957 3 года назад +2

    ਵਾਹ ਜੀ ਵਾਹ ਨਜਾਰਾ ਬੰਨ ਤਾ ਬਾਬੇ ਨੇ

  • @arslubana9157
    @arslubana9157 3 года назад

    ਵਾਹਿਗੁਰੂ ਜੀ🙏👍👌🌹🌹🌹🌹🌹🌹🌹🌹🙏🙏🙏🙏🙏🙏ਸਤਿਨਾਮੁ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @arslubana9157
    @arslubana9157 3 года назад +1

    ਵਾਹਿਗੁਰੂ ਜੀ 🙏👍👌🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹

  • @PargatSingh-dl5me
    @PargatSingh-dl5me 3 года назад +6

    ਵਾਹ ਜੀ ਵਾਹ,
    ਕਲਾ ਦਾ ਮੁਜੱਸਮਾ ਬਾਬਾ

  • @amarpalsingh7198
    @amarpalsingh7198 3 года назад +3

    Baba ji di tumbi vicho rab disada

  • @KakaSingh-im3vk
    @KakaSingh-im3vk 8 месяцев назад +1

    ❤ bahut Chala Gaya open

  • @baldevsingh7165
    @baldevsingh7165 2 года назад

    Tumbl. King

  • @SukhwinderSingh-rj1sh
    @SukhwinderSingh-rj1sh 2 года назад

    Very very very very nice 👍

  • @santokhsingh5961
    @santokhsingh5961 Год назад

    Verygood🙏 song, ji

  • @kinggpmiusc5220
    @kinggpmiusc5220 2 года назад

    Nice 👍👍👍👍👍👍👍

  • @ranjitkhaira6327
    @ranjitkhaira6327 3 года назад

    Wao ji wao guru di baat ,kamal toombi

  • @gurlabhsra1998
    @gurlabhsra1998 3 года назад +2

    ਖੁਲ੍ਹੇ ਦਰਸ਼ਨ ਓਦੋਂ ਹੋਂਣ ਗੇ ਜੱਦੋ ਪੰਜਾਬ ਵਿੱਚ ਆਪ ਦੀ ਸਰਕਾਰ ਆਉਗੀ ਆਪ ਲਿਆਓ ਪੰਜਾਬ ਬਚਾਓ

  • @kartarpur6075
    @kartarpur6075 3 года назад +1

    very good job veer.g Hong.kong love you

  • @JaspreetSingh-mg5dv
    @JaspreetSingh-mg5dv 3 года назад +1

    Chardikella babeo waheguru lambiyan imran bakshan

  • @jarnailsingh2440
    @jarnailsingh2440 2 года назад

    Buhat vadia Top kam kita. Waheguru tuhanu hamesha khush rakhe

  • @rajraj-hw1ms
    @rajraj-hw1ms 3 года назад +1

    Wa ji wa 👍👍👍🙏🙏

  • @karamjeetkv410
    @karamjeetkv410 2 года назад

    ਜਿਊਂਦਾ ਰਹਿ ਬਾਬਾ ।

  • @rajveergill6131
    @rajveergill6131 3 года назад +2

    Nice baba ji

  • @mohinderkaur7867
    @mohinderkaur7867 3 года назад +3

    Sat sri akal ji thanks ji

  • @dalversingh5048
    @dalversingh5048 2 года назад

    Very good

  • @ApnaPunjab794
    @ApnaPunjab794 3 года назад

    ਬਹੁਤ ਵਧੀਆ ਜੀ

  • @rupalvlogs7606
    @rupalvlogs7606 3 года назад +1

    wah kiya baat a

  • @khalsadarpanmedia1529
    @khalsadarpanmedia1529 2 года назад

    वाहेगुरु जी

  • @KANJiRAMSingar
    @KANJiRAMSingar 2 года назад

    वाहे गुरु जी ओ सत नाम श्री वाही गुरू जी

  • @navdeepbrar3788
    @navdeepbrar3788 3 года назад +3

    Sirra

  • @sarwansingh4521
    @sarwansingh4521 3 года назад

    वाह जी वाह क्या वात है।

  • @manjitgrewalmanjitgrewal3421
    @manjitgrewalmanjitgrewal3421 3 года назад +5

    Good bye g

  • @karnailsingh2586
    @karnailsingh2586 3 года назад

    Siraa

  • @surindersyal6575
    @surindersyal6575 3 года назад

    Very Nice

  • @jeetrammahant
    @jeetrammahant 3 года назад +4

    ਮੈਨੂੰ ਰਮਤਾ ਜੀ ਦਾ ਮੋਬਾਇਲ ਨੰਬਰ ਚਾਹੀਦਾ ਹੈ ਭਾਈ ਜੀ।

  • @GurpreetSingh-eo9zs
    @GurpreetSingh-eo9zs 3 года назад

    Good baba g

  • @jopindersingh5177
    @jopindersingh5177 3 года назад

    Good song ji

  • @p.s.sehgal3966
    @p.s.sehgal3966 3 года назад

    Very nice

  • @ultrapro9984
    @ultrapro9984 Год назад +1

    Mic ta hor laalo duje instrumentals di awaaaz ta sun ni rhi

  • @rajindersingh5142
    @rajindersingh5142 2 года назад

    Wahe guru ji

  • @sukhwinderjassal8565
    @sukhwinderjassal8565 3 года назад

    Sirra🔥🔥

  • @Gurjeetsingh-fw6sw
    @Gurjeetsingh-fw6sw 3 года назад +1

    🙏🙏🙏

  • @ManjeetSingh-pk7ih
    @ManjeetSingh-pk7ih 3 года назад

    Belaa baba j

  • @quandingle5345
    @quandingle5345 2 года назад

    🙏🏽

  • @gurigopy2314
    @gurigopy2314 3 года назад

    Baba ji OK aa

  • @nrvpunjabimusic3562
    @nrvpunjabimusic3562 2 года назад

    🙏❤❤❤❤❤

  • @balrajslngh3319
    @balrajslngh3319 3 года назад +1

    DHAN GURU NANAK

  • @darshansingh5934
    @darshansingh5934 2 года назад

    ਮੋ ਨੰ ਦੱਸੋ ਜੀ

  • @Hacker-o3z
    @Hacker-o3z 3 года назад

    Navaj vakya dhungi a ate fad v nahi honi nabaj badi a dhungi babe di

  • @GurdevSingh-j3o
    @GurdevSingh-j3o 11 месяцев назад

    Baba man na kar

    • @rr7014
      @rr7014 4 месяца назад

      ਬਾਈ ਤੁ ਫਿਰ ਏਹਨਾ ਬਾਰੇ ਜਾਣਦਾ ਨਹੀਂ ਏਹਨਾ ਵਰਗੇ ਮਹਾਨ ਕਲਾਕਾਰ ਏਸ ਦੁਨਿਆ ਤੇ ਕੋਈ ਨਹੀਂ ਹੋਣਾ ਬਾਬਾ ਹਮੇਸ਼ਾ ਗਰੀਬੀ ਚ ਰਿਹਾ ਪਰ ਗਿਲਾ ਸ਼ਿਕਵਾ ਕਦੇ ਮੁਹ ਤੇ ਨਹੀਂ ਦੀਖਿਆ ਏਹਨਾ ਦੇ ਆਹ ਹੀ ਕਾਰਨ ਆ ਜਿਸ ਨੇ ਏਸ ਬਾਬੇ ਨੂੰ ਸੁਣਿਆ ਓਹਨੂੰ ਰੱਬ ਦੇ ਦਰਸ਼ਨ ਹੋਗੇ

  • @NathuNangla
    @NathuNangla 10 месяцев назад +1

    Pb.baloapnipehchan.nubachalo.main.hptohun.mainjehsundahu.bara.changalagdahain.thanks

  • @GurpreetSingh-eo9zs
    @GurpreetSingh-eo9zs 3 года назад

    Good baba g