Lehmber Hussainpuri ਦੇ ਬੱਚਿਆਂ ਤੋਂ ਸੁਣੋ ਕਿਉਂ ਹੋਈ ਕੁੱਟਮਾਰ? ਧੀ ਨੇ ਕੈਮਰੇ ਸਾਹਮਣੇ ਕਰ ਦਿੱਤੇ ਸਾਰੇ ਖੁਲਾਸੇ

Поделиться
HTML-код
  • Опубликовано: 7 сен 2024
  • #DailyPostPunjabi #PunjabiSinger #LehmberHussainpuri #LehmberHussainpuriWife
    Lehmber Hussainpuri ਦੇ ਬੱਚਿਆਂ ਤੋਂ ਸੁਣੋ ਕਿਉਂ ਹੋਈ ਕੁੱਟਮਾਰ? ਧੀ ਨੇ ਕੈਮਰੇ ਸਾਹਮਣੇ ਕਰ ਦਿੱਤੇ ਸਾਰੇ ਖੁਲਾਸੇ
    Punjabi Singer, Lehmber Hussainpuri, Lehmber Hussainpuri Family, Lehmber Hussainpuri Wife, Punjabi Singer Family , New Punjabi Song , Lehmber Hussainpuri latset news , Punjab Breaking News, Lehmber Hussainpuri Family Interview, Lehmber Hussainpuri Family Dispute,
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 1,9 тыс.

  • @western2214
    @western2214 3 года назад +141

    ਬੱਚਿਆਂ ਨੇ ਸਾਰਾ ਹੀ ਝੂਠ ਬੋਲਕੇ ਅੱਪਣੇ ਪਿਉ ਨੂੰ ਗੱਲਤ ਸਾਬੀਤ
    ਕਰਨ ਦੀ ਕੋਸ਼ਿਸ਼ ਕੀਤੀ ਮਾੜੀ ਗੱਲ ਆ ਮਾਂ ਨੇ ਬੱਚਿਆਂ ਨੂੰ ਆਪਣੇ ਵੱਲ ਕਰ ਲਿਆ

  • @sabiiramgarhiaa
    @sabiiramgarhiaa 3 года назад +14

    ਮਾਸੀ ਨੂੰ ਘਰੋਂ ਕੱਢ ਦੋ ਆਪੇ ਸਾਰਾ ਕੁਝ ਸਹੀ ਹੋ ਜਾਣਾ🙏

  • @baba5663
    @baba5663 3 года назад +479

    ਘਰ ਦੇ ਵਿੱਚ ਬਾਪ ਦੀ ਜਿੰਮੇਵਾਰੀ ਹੁੰਦੀ ਆ ਆਪਣੇ ਬੱਚੇ ਦਾ ਫੋਨ ਚੈਕ ਕਰ ਸਕਦਾ ਕੁੜੀ ਦਾ ਬਾਪ

    • @sohi5443
      @sohi5443 3 года назад +26

      ਮਾ ਨੂ ਪਤਾ ਹੀ ਨਹੀ ਹੁਦਾ ਮੇਰੇ ਬੱਚੇ ਕਿਵੇ ਦੇ ਹਨ ਪਿਉ ਨੂ ਵੱਧ ਪਤਾ

    • @sandeepgill4938
      @sandeepgill4938 3 года назад +13

      Veerji zimmedari te shak de farak nu samjhan di zarurat aa. Chalo phn chad dao, baki behaviour is called mental harassment.

    • @amandeepkaurdhillon2327
      @amandeepkaurdhillon2327 3 года назад +5

      Pr ana shk ta koi father ni krda ..ajj kl de bche bht smjdar aa oh ne v ta avde papà da Ph dkhyan jo ehne glt msg pde oh bchi ne

    • @garrysingh5308
      @garrysingh5308 3 года назад +25

      ਪਹਿਲਾਂ ਤਾਂ ਪੱਤਰਕਾਰਾਂ ਦੇ ਜੁੱਤੀ ਫਿਰਨੀ ਚਾਹੀਦੀ ਆ ਕਿਸੇ ਦੇ ਘਰ ਦੇ ਕਲੇਸ ਦੀਆਂ ਸੁਰਖੀਆਂ ਬਣਾਉਦੇ ਨੇ।

    • @orknowledge2477
      @orknowledge2477 3 года назад +4

      Pagel aa sala ..jawak jhoot ni bolde

  • @vikramjeetsinghvicky3342
    @vikramjeetsinghvicky3342 3 года назад +4

    ਦੋ ਤਿੰਨ ਵਾਰ ਬੇਹੋਸ਼☺☺,,😊😊😊☺☺☺☺ਉਏ ਹੋਏ ਉਉਉਉਉਉ

  • @simransinghbatth6841
    @simransinghbatth6841 3 года назад +143

    ਪੁੱਤ ਪਿਉ ਪਿਉ ਈ ਹੁੰਦਾ
    ਹਾਲੇ ਜਵਾਕ ਅੋ ਸਮਝ ਵੱਡੇ ਹੋ ਕੇ ਆਊ
    ਉਦੋਂ ਹੱਥ ਪੱਲੇ ਕੱਖ ਨੀ ਆਉਂਣਾ 😔

    • @komalmehra1686
      @komalmehra1686 3 года назад +2

      Right

    • @jagdeepsingh8416
      @jagdeepsingh8416 3 года назад +2

      💯

    • @jasbirkaurkaur-vj8me
      @jasbirkaurkaur-vj8me 3 года назад +1

      ਜੇ ਇਹ ਗੱਲ ਸੀ ਮਾਸੀਆਂ ਨੂੰ ਕੀ ਲੋੜ ਹੈ ਤੁਹਾਡੇ ਘਰ ਵਿਚ ਬੋਲਣ ਦੀ ਜੇਤੇਰੇ ਪਾਪਾ ਤੇਰੀ ਮਾਸੀ ਗ਼ਲਤ ਤੇਰੀ ਮਾਸੀ ਇਥੇ ਨਾ ਆਵੇ ਤੇ ਆਪਣੇ ਘਰ ਗੱਲ ਤੁਸੀਂ ਆਪ ਹੀ ਹੱਲ ਕਰੳ

  • @jotpalsingh668
    @jotpalsingh668 3 года назад +5

    ਜਦੋਂ ਮਾਸੀਆਂ ਇਹਨਾਂ ਦਾ ਸਭ ਕੁਛ ਖਾ ਗਈਆਂ ਉਦੋਂ ਇਹਨਾਂ ਬੱਚਿਆਂ ਨੂੰ ਆਪਣਾ ਬਾਪ ਯਾਦ ਆਵੇਗਾ ਇਕ ਬਾਪ ਚਾਹੇ ਉਹ ਕਿੰਨਾ ਮਾੜਾ ਵੀ ਹੋਵੇ ਆਪਣੇ ਬੱਚਿਆਂ ਲਈ ਚੰਗਾ ਹੀ ਕਰੇਗਾ

  • @nanuavarinder6344
    @nanuavarinder6344 3 года назад +382

    ਮਾਸੀ ਤੁਹਾਡੇ ਘਰ ਅੰਬ ਲੈਣ ਲਈ ਰਹਿੰਦੀ ਆ 😡😡😡🤬🤬

  • @lehrirana9732
    @lehrirana9732 3 года назад +188

    ਕੋਈ ਵੀ ਬਾਪ ਨਹੀਂ ਚਾਹੁੰਦਾ ਮੇਰੀ ਪੱਗ ਨੂੰ ਦਾਗ ਲੱਗੇ,ਬੱਚਿਓ ਪਿਤਾ ਦੀ ਇੱਜਤ ਕਰਨੀ ਸਿੱਖੋ।

    • @davindersinghmaan8033
      @davindersinghmaan8033 3 года назад +3

      Right big brother

    • @manjeetkaurwarval5501
      @manjeetkaurwarval5501 3 года назад +2

      But family ko bhi trust krna chaihe

    • @shounkitractorade5135
      @shounkitractorade5135 3 года назад

      @@manjeetkaurwarval5501 tuhade kehn da mtlab baap apni kuri da phone ni check kr sakda
      Hadd aa

    • @manjeetkaurwarval5501
      @manjeetkaurwarval5501 3 года назад +1

      @@shounkitractorade5135 jb bachyo pe trust h k vo kjh glt nhi krege too ph check ka mtlb he nhi ...agr Bache ko ph diya h to trust kro ...yha btt trust ki ...orr parents ko bachyo k sth friendly rhena chaihe to bache life me parents ko cheat nhi krege kjh nhi shupayege...

    • @manjeetkaurwarval5501
      @manjeetkaurwarval5501 3 года назад +1

      @@shounkitractorade5135 mn lo daily ph check kre ...girl se pH bhi le le ...too kaha kaha tk girl k upper nzarr rkhega k vo kya krti h kya nhi ...jinke ps ph bhi nhi vo girls bhi parents ko kb cheat pta he nhi chlta ... parents trust kre n too girl aisa kjh nhi kregi jis se uski family ka name izzattt kharb ho...use bhi phikrr hoti h k apni famy ki ....

  • @user-zv2ux9gl2t
    @user-zv2ux9gl2t 3 года назад +260

    ਬਾਈ ਜੀ ਲਹਿੰਬਰ ਮੈਨੂੰ ਸਹੀ ਲੱਗਦਾ ਚਾਰੋਂ ਪਾਸੋਂ

    • @sahibsinghgnp3563
      @sahibsinghgnp3563 3 года назад +1

      Yes

    • @mrsmaan7687
      @mrsmaan7687 3 года назад +3

      Bache kadhi jhooth nahi bolde uncle g..... Oh ro v tan aina rahe c... Sach da pta na hove tan nahi bolna chaida

    • @user-zv2ux9gl2t
      @user-zv2ux9gl2t 3 года назад +8

      @@mrsmaan7687 hello no 1 te main uncle ni haiga 94 born aa main
      No 2 Enna parkh haigi aa ki sach aa te ki jhuth 🤫

    • @user-zv2ux9gl2t
      @user-zv2ux9gl2t 3 года назад +3

      @@mrsmaan7687 main mannda v Bache jhuth nahi bolde but bacheyan te dva banake jhuth bulwaya ja reha ehh

    • @jaspalsingh-cx6ic
      @jaspalsingh-cx6ic 3 года назад +1

      Sari duniya galt ho sakdi a par bache nai....jekar tusi bachya da dard vekh k v mamla nai samj sake ta tahadi parkh da koi vajud nai...beshak ona kol ja k confirm kar lwo

  • @ranjeetbrar4277
    @ranjeetbrar4277 3 года назад +34

    ਇਹ ਸਪਨਾ ਨੇ ਪਹਿਲਾ ਅਜੇ ਦੇਵਗਨ ਪਾਗਲ ਕੀਤਾ ਹੁਣ ਲਹਿੰਬਰ ਦਾ ਘਰ ਪੁੱਟਣ ਲੱਗੀ ਏ😕

  • @GursewakSingh-ho1yr
    @GursewakSingh-ho1yr 3 года назад +41

    ਭੈਣ ਮੇਰੀਏ ਤੂੰ ਰਿਸ਼ਤੇਦਾਰਾ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਘਰ ਨਾ ਪੱਟ। ਰਿਸ਼ਤੇਦਾਰ ਨੰਗ ਮਲੰਗ ਨੇ ਇਹਨਾਂ ਦਾ ਤਲਾਕ ਕਰਵਾ ਕੇ ਪੈਸਾ ਖਾਣਾਂ ਚਾਹੁੰਦੇ ਹਨ। ਬੱਚਿਆਂ ਨੂੰ ਮਾਸੀ ਦੱਸ ਰਹੀ ਏ ਕਿ ਮੇਰੇ ਹੱਥ ਫੇਰਦਾ ਸੀ ਬੱਚਿਆਂ ਕੋਲ ਤਾਂ ਇਹ ਗੱਲ ਕਰਨੀ ਹੀ ਨਹੀਂ ਬਣਦੀ।

    • @jtjt6777
      @jtjt6777 3 года назад

      ਸਹੀ ਕਿਹਾ ਇਹ ਗੱਲ ਕੱਲ ਹੀ ਕਿਉਂ ਦੱਸੀ ਬੱਚਿਆਂ ਨੂੰ, ਤੇ ਘਰ ਵਿੱਚ ਕੀ ਮਾਹੋਲ ਆ ਮਾਸੀ ਬਾਹਰ ਖੇਡ ਰਹੀ ਆ ਉਹਨਾ ਨੂੰ ਤਾ ਇਸ ਗੱਲ ਦਾ ਕੋਈ ਅਫਸੋਸ ਵੀ ਨਹੀਂ

    • @sandhujatt602
      @sandhujatt602 3 года назад

      Masi amb lande a ena de ghar

    • @AshokRai-fk7ln
      @AshokRai-fk7ln 3 года назад

      ਹੱਥ ਫੇਰਦਾ ਸੀ,😂🤣😂🤣🤣😂

  • @SukhwinderSingh-br4vd
    @SukhwinderSingh-br4vd 3 года назад +16

    ਬੱਚੇ ਗਲ਼ਤ ਬੋਲ ਰਹੇ ਨੇ ਕੱਲ ਹੀ ਸਿਖਾਇਆ ਸਬ ਕੁਝ ਬੱਚੇ ਬਾਗੀਂ ਹੋਗੇ

  • @Commrade605
    @Commrade605 3 года назад +140

    ਫਿਰ ਕਿੱਡੀ ਕੁ ਗੱਲ ਆ ਬੱਚੇਉ ਜੇ ਤੁਹਾਡਾ ਡੈਡ ਫੋਨ ਚੈੱਕ ਕਰਦਾ , ਬੱਚਿਓ ਜੇ ਤੁਹਾਨੂੰ ਕਿਸੀ ਤੁਹਾਡੇ ਪਰਿਵਾਰ ਮੇਂਬਰ ਜਾਂ ਰਿਸ਼ਤੇਦਾਰ ਨੇ ਪੱਟੀ ਪੜ੍ਹਾਈ ਹੈ ਤਾ ਇਸਦਾ result ਮਾੜਾ ਹੈ,,

  • @majaoi4984
    @majaoi4984 3 года назад +8

    20 Saal ho ge mere bapu nu gujre ajj v oh na Di kami Bo hundi a bap to bina koi ni Puch da 😢😢

  • @mannsinghj
    @mannsinghj 3 года назад +125

    ਬੱਚੇ ਤੁਸੀਂ ਏਡੇ ਵੱਡੇ ਵੀ ਨਹੀਂ ਕਿ ਬਾਪ ਦਾ ਰੋਕਣਨਾ ਟੋਕਣਾ ਜ਼ੁਲਮ ਲਗੇ। ਬੱਚੇ ਪਿਓ ਨੂੰ ਫਿਕਰ ਹੁੰਦੀ ਐ ਏਸ ਲਈ ਤੋਹਡਾ ਫੋਨ ਚੈੱਕ ਕਰਦੇ ਨੇ, ਇਕ ਵਦੀਆ ਪਿਤਾ ਨੇ ਲਹਿੰਬਰ ਹੁਸੈਨਪੁਰੀ। ਹਰ ਬਾਪ ਨੂੰ ਆਪਣੇ ਬੱਚਿਆਂ ਦਾ ਖਿਆਲ ਏਵੈ ਹੀ ਰੱਖਣਾ ਚਾਹੀਦਾ ਹੈ। ਫੁੱਲ ਸਪੋਟ।

    • @karamjitsandhu2574
      @karamjitsandhu2574 3 года назад

      @world best videos paji tusi apni kudi nhi rokda kisa km to

    • @karamjitsandhu2574
      @karamjitsandhu2574 3 года назад

      @world best videos paji tusi dakhya lamber husanpuri nu kisa nall kisa kudi nall galt km krdaya paji kudiya nu ani v khul nhi da hundi jida tusi kah raha ho paji ajj kal nu mahol bara apa sab nu pta ki va right vadda paji

    • @karamjitsandhu2574
      @karamjitsandhu2574 3 года назад

      Na paji tusi marda dakhya na main news vala ta thanu v pta ki va

    • @karamjitsandhu2574
      @karamjitsandhu2574 3 года назад

      @world best videos paji mera mamu na lamber husanpuri G maiñ kada nhi dakhya una nu mardaya sago oo hr time apni family nall stand krda se main jdo v manu g Nu mami G nu milya happy dakhya

    • @karamjitsandhu2574
      @karamjitsandhu2574 3 года назад

      @world best videos udo nhi bolaa udo ta na koi baby se udo kyu aa gall nhi kiti

  • @sheeralohar847
    @sheeralohar847 3 года назад +1

    ਲਹਿੰਬਰ ਦਾ ਕਿੱਡਾ ਨਾਮ ਹੈ। ੳੁਹਦੀ ਮਿਹਨਤ ਹੈ। ਜਿਸ ਪੈਸ਼ੇ ਤੇ ੲਿਹ ਸਾਰੀ ਜੁੰਡਲੀ ਅੈਸ਼ ਕਰਦੇ ਨੇ ੲਿਹ ੳੁਹਨੇ ਗਾੲਿਕੀ 'ਚ ਹੀ ਬਣਾੲਿਅਾ.. ਤੇ ੳੁਹਦੇ ਲੲੀ ਸੈਂਕੜੇ ਲੋਕਾਂ ਨਾਲ ਮੇਲ ਜੋਲ ਹੁੰਦਾ, ੲਿਹ ਅੌਰਤਾਂ ਸਾਰੀਅਾਂ ਹੀ ਗਲਤ ਸੋਚ ਰੱਖਦੀਅਾਂ। ਬੱਚਿਓ ਤੁਹਾਡੀਅਾਂ ਮਾਸੀਅਾਂ ਨੇ ਘਰ ਪੱਟ ਦਿੱਤਾ ਤੁਹਾਡਾ। ਪਿੳੁ ਬਿਨਾਂ ਜਿੰਦਗੀ ਵੇਖਿਓ ਕਿੱਦਾਂ ਗੁਜਰੇਗੀ।

  • @rajwinderkaur4497
    @rajwinderkaur4497 3 года назад +68

    ਬੱਚਿਓ ਕਿਸੇ ਮਾਸੀ ਮਾਸੜ ਨੇ ਸਾਥ ਨੀ ਸੱਭ ਖਾਣ ਵਾਲੇ ਹੁੰਦੇ ਨੇ।ਪਾਪਾ ਦਾ ਸਾਥ ਦੇਵੋ ਜਿੰਨਾਂ ਨੇ ਤੁਹਾਡੇ ਲਈ ਐਨਾ ਕੁੱਝ ਬਣਾਇਆ । ਸਗੋਂ ਮੰਮੀ ਪਾਪਾ ਨੂੰ ਸਮਝਾਓ ,ਸਹਿਮਤੀ ਕਰਾਓ ਆਪਸ ਵਿੱਚ ਉਹਨਾਂ ਦੀ। ਆਪਣੇ ਦਾਦਾ ਜੀ ਦਾ ਧਿਆਨ ਰੱਖੋ ।

    • @rippandeepsingh4341
      @rippandeepsingh4341 3 года назад +1

      right

    • @rajavij9641
      @rajavij9641 3 года назад +1

      Bilkul Bilkul Bilkul Bilkul sahi keha bai ji... Pagal jananiya eh jananiya hii chabla lagdiya...saaliya chabla eho jehiya chabla hasda-wasda Ghar khrab kar dindiya..bandeya da burahaal kar dindiya

    • @ManpreetKaur-vg1ew
      @ManpreetKaur-vg1ew 3 года назад

      Bilkul sahi

    • @davindersinghmaan8033
      @davindersinghmaan8033 3 года назад

      Right veer ji

  • @MAANSAAB-jo3yv
    @MAANSAAB-jo3yv 3 года назад +2

    ਮਾਸੀ ਅੰਬ ਲੈਣ ਲਈ ਉਥੇ ਰਹਿੰਦੀਆਂ
    ਕੁੜੀ ਨੂੰ ਵੀ ਪੁੱਠੇ ਪਾਸੇ ਲਾ ਲਿਆ
    ਸਰਮ ਕਰੋ ਯਾਰ ਕਿਓਂ ਕਿਸੇ ਦਾ ਘਰ ਪਟ ਰਹੇ ਉ
    ਲਹਿਬਰ ਬਹੁਤ ਇਮਾਨਦਾਰ ਬੰਦਾ ਏ
    ਮੈਸਜ ਦਾ ਕੀ ਆ
    ਲਿਆ ਮੈ ਜਿਵੇਂ ਕਹੋ ਓਵੇ ਕਰ ਦੇਨਾ

  • @dilpreetsinghdr1740
    @dilpreetsinghdr1740 3 года назад +97

    ਸਭ ਜਹਾਨ ਦੀਆ ਮਾਸੀਆ ਨੂੰ ਸੁਝਾਅ। ਆਪਣੇ ਘਰ ਤੱਕ ਮਤਲਬ ਰੱਖਿਆ ਕਰਨ। ਕਿਸੇ ਦੇ ਘਰ ਵਿੱਚ ਕੀਤੀਉ ਚੌਧਰ ਬਾਹਾ ਤੜਵਾ ਦਿੰਦੀ ਹੈ। ਸਾਵਧਾਨ❓

    • @Harpreet_Singh885
      @Harpreet_Singh885 3 года назад

      ਭਰਾਵੋ ਮਾਸੀ ਹੀ ਭੈਣ ਦੀ ਮੱਦਦ ਕਰ ਰਹੀ ਹੈ, ਤੁਸੀ ੳੁਹਨੂੰ ਵੀ ਨਾ ਬਖਸ਼ੋ

    • @sandhugur8053
      @sandhugur8053 3 года назад

      Jdon apni bhain naal hove odon bnda galt a je kise di dhee nal hove odo kudi glt a.loko insaaf di gll krea kro .

    • @dilpreetsinghdr1740
      @dilpreetsinghdr1740 3 года назад

      @@sandhugur8053 ਸਾਲਾ ਲਗਦਾ ਮੈਨੂੰ ਲੈਭਰ ਦਾ।

    • @sajanhdstudioramdas372
      @sajanhdstudioramdas372 3 года назад

      Shi gl aa veer ji

  • @preetgillpunjabinewschanne2579
    @preetgillpunjabinewschanne2579 3 года назад +6

    ਮੈਨੂੰ ਇੱਕ ਸਮਝ ਨਹੀਂ ਆਉਂਦੀ ਪਿਤਾ ਦਾ ਫਿਰਜ ਹੁੰਦਾ ਧੀਦਾ ਦਾ ਧਿਆਨ ਰੱਖਣਾ ਇੱਦਾਂ ਵਿਚ ਗੱਲਤ ਕੀ ਆ

  • @jassijassi8736
    @jassijassi8736 3 года назад +18

    ਬਾੲੀ ਮੇਰੇ ਪਿੳੁ ਨੇ ਮੇਰੇ ਤੇ ਅੈਨੀ ਜੁੱਤੀ ਫੇਰੀ ਅਾ ਕਿ ਰਹੇ ਰੱਬ ਦਾ ਨਾਂ ਬਾਪੂ ਮੇਰਾ ਪੁਰਾ ਅੜਬ ਸੀ ਭੈਣ ਨੂੰ ਵੀ ਪੁਰਾ ਗੁੱਸੇ ਹੋਣਾ ਪਰ ਬਾੲੀ ਜੀ ਅਸੀ ਅੱਜ ਵੀ ਅਾਪਣੇ ਪਿੳੁ ਦੀ ਮੜੀ ਕੋਲ ਜਾਕੇ ੲਿਹ ਵੇਖੀ ਜਾਂਦੇ ਹੁੰਦੇ ਕਿ ਕੀ ਪਤਾ ਅੱਜ ਵੀ ਬਾਪੂ ਜੁੱਤੀ ਨਾ ਸਹੀ ਘੂਰੀ ਵੱਟ ਦੇਵੇ ਪਰ ੳੁਹ ਰੁੱਸ ਗਿਅਾ ਯਾਰ ਹੁੱਣ ਸਿਰਫ ਫੋਟੋ ਚ ਹੀ ਬੋਲਦਾ ਵਾਂ ਰੱਬਾ ੲਿਹੋ ਜੇ ਬੱਚੇ ਨਾ ਦੇੲੀ ਜੋ ਬਾਪੂ ਦੀਅਾ ਜੁੱਤੀਅਾ ਨੂੰ ਬੋਝ ਮੰਨਣ ਲੱਗ ਜਾਣ

  • @bajwashaab2003
    @bajwashaab2003 3 года назад +4

    ਪਿਉ ਨਾਲ ਬਹਾਰਾ ਨੇ ਪੁੱਤ ਨਾ ਕਹੋ ਇਝ

  • @user-fz2ml1pr1d
    @user-fz2ml1pr1d 3 года назад +214

    ਚੰਗੀ ਹੀ ਤਿਆਰੀ ਕਰਾਈ ਲੱਗਦੀ ਆ ਮਾਸੀ ਨੇ ਕੁੜੀ ਨੂੰ

  • @sunnykiran7868
    @sunnykiran7868 3 года назад +2

    ਲਹਿੰਬਰ ਹੁਸੈਨਪੁਰੀ ਭਾਜੀ ਬਿਲਕੁੱਲ ਸਹੀ ਆ ਸਾਰੀ ਜਨਤਾ ਓਹਨਾ ਦੇ ਨਾਲ ਆ ਤੇ ਕਲਾਕਾਰ ਭਾਈਚਾਰਾ ਵੀ ਨਾਲ ਆ ਮਾਸੀ ਦਾ ਕੁਸ਼ ਨੀ ਜਾਣਾ ਲਾਈਫ ਇਹਨਾਂ ਬੱਚਿਆਂ ਦੀ ਖਰਾਬ ਆ ਪੁੱਤ ਤੁਸੀਂ ਆਪਣੇ ਪਾਪਾ ਨੂੰ ਸਪੋਟ ਕਰੋ ਕਿਨਾ ਖ਼ਰਚਾ ਆ ਤੁਹਾਡੇ ਸਕੂਲ ਦਾ ਮਾਸੀ ਨੇ ਨੀ ਦੇਣਾ ਠੀਕ ਆ ਮਾਸੀ ਨੇ ਵੀ ਠੱਗੀ ਮਾਰ ਕੇ ਤੁਹਾਨੂੰ ਨੀ ਪੁਸ਼ਨਾ ਠੀਕ ਲਹਿੰਬਰ ਹੁਸੈਨਪੁਰੀ ਭਾਜੀ ਤੁਹਾਡੀ ਜਿੱਤ ਹੁਣੀ ਆ ਸਾਰੇ ਤੁਹਾਡੇ ਨਾਲ ਆ

  • @tarsemlal6069
    @tarsemlal6069 3 года назад +75

    ਲੈਂਬਰ ਹੁਸੈਨਪੁਰੀ ਦੀਆਂ ਸਾਲੀਆਂ ਇਸ ਵਿਚਾਰੇ ਦਾ ਘਰ ਉਜਾੜ ਦਿੱਤਾ।

    • @charankaur3474
      @charankaur3474 3 года назад +1

      Yes

    • @mohanjeetsingh7884
      @mohanjeetsingh7884 3 года назад

      Bardashit di v koi had hudi aa,jo lembar nu Shi keh rhe ne ,ohna nu sharam ohni chiydi aa,

    • @garryjohal5430
      @garryjohal5430 3 года назад +1

      ਸਾਰਾ ਸੋਹਰਿਆ ਦਾ ਟੱਬਰ ਪੱਕਾਹੀ ਲੈਮਬਰ ਦੇ ਘਰ ਰਹਿੰਦਾ ਬਰਦਾਸ਼ਤ ਦੀ ਵੀ ਹੱਦ ਹੁੰਦਿਆਂ

    • @goldymundi6070
      @goldymundi6070 3 года назад

      @@charankaur3474 yr menu uk ch do bar mile ne bhut nice aa yaar

  • @maninderkaur6479
    @maninderkaur6479 3 года назад +39

    ਬੱਚਿਆਂ ਨੂੰ ਸੱਭ ਸਮਝਿਆ ਹੈ ਉਹ ਹੀ ਬੋਲ ਰਹੇ ਹਨ ਬੱਚੇ ਨੂੰ ਬਿਲਕੁਲ ਨਹੀਂ ਸਮਝ ਇਹਨਾਂ ਦਾ ਦਿਮਾਗ ਭਰਿਆ ਗਿਆ ਹੈ

  • @jarnailsingh9560
    @jarnailsingh9560 3 года назад +111

    ਜਿਵੇਂ drishyam ਵਿੱਚ Ajay Devgan ਸਕਾਉਂਦਾ ਆ ਉਵੇ ਸਕਾਏ ਲੱਗਦਾ ਆ

  • @x3sukh
    @x3sukh 3 года назад +9

    ਪਾਪਾ ਸਾਡਾ ਫੋਨ ਚੈੱਕ ਕਰਦੇ ਨੇ
    *ਦੋ ਮਿੰਟ ਬਾਦ* _ ਅਸੀਂ ਪਾਪਾ ਦੇ ਮੈਸਜ ਦੇਖੇ ਨੇ ਕਿਸੇ ਹੋਰ ਨਾਲ 😂😂😁

  • @laddijatt3306
    @laddijatt3306 3 года назад +102

    ਬੱਚਿਓ ਮਾਸੀ ਦੇ ਪਿੱਛੇ ਨਾ ਲੱਗੋ ਪਾਪਾ ਦਾ ਸਾਥ ਦਿਓ ਤੁਹਾਡੇ ਪਾਪਾ ਦਾ ਹੀ ਹੈ ਸੱਭ ਕੁੱਛ ਪੈਸਾ ਧੇਲਾ

  • @rajwantsingh6682
    @rajwantsingh6682 3 года назад +4

    ਘਰ ਦੀ ਗੱਲ ਘਰ ਵਿੱਚ ਹੀ ਸੁੱਲਜਾਣੀ ਚਾਹਿਦੀ
    ਮਿਡਿਆ ਤਾ ਘਰਾ ਦੇ ਘਰ ਤਬਾਹ ਕਰ ਦਿੰਦੀ

  • @jinderzira6250
    @jinderzira6250 3 года назад +38

    ਪਹਿਲਾ ਤਾ ਪਿਉ ਦਾ ਬੱਨਦਾ ਫੋਨ ਚੱਕ ਕਰਨਾ ਦੁਜਾ ਜੇ ਉਨਾ ਨੂੰ ਛੱਕ ਹੁੰਦਾ ਉਨਾ ਨੇ ਫੋਨ ਨਹੀ ਦੇਨਾ ਸੀ ਬਾਕੀ ਪਤਾ ਉਦੋ ਲੱਗਣਾ ਬੱਚਿਆ ਨੂੰ ਜਿਦੋ ਚਿੜਿਆ ਚੁਗ ਗਈ ਖੇਤ 🤐

    • @lakhwindersingh4037
      @lakhwindersingh4037 3 года назад

      Aho tu b ida krda hona apne gurde ya nal

    • @jinderzira6250
      @jinderzira6250 3 года назад

      @@lakhwindersingh4037 hanji veer same my story ## kush

  • @07Cheema_
    @07Cheema_ 3 года назад +2

    ਲਹਿਮਬਰ ਹੁਸੈਨਪੁਰੀ ਆਪਣੀ ਜਗ੍ਹਾ ਬਿਲਕੁਲ ਸਹੀ ਏ.... ਇਹ ਤੇ ਮਾਸੀਆਂ ਨੇ ਬੱਚਿਆਂ ਦਾ BRAIN ਵਾਸ਼ ਕੀਤਾ ਹੋਇਆ.. ਇਸ ਉਮਰ ਤੇ ਬੱਚਿਆਂ ਨੂੰ ਜਿੰਦਰ ਲਾਓ ਉਦਰ ਹੀ ਲੱਗ ਜਾਂਦੇ ਨੇ। ਨਾਲ਼ੇ ਇਹਨਾਂ ਵਿਚਾਰਿਆਂ ਨੂੰ ਕਿ ਪਤਾ ਦੁਨੀਆਦਾਰੀ ਦਾ।

  • @nimana139
    @nimana139 3 года назад +126

    ਬੱਚਿਓ ਸਿਆਣੇ ਬਣਕੇ ਪਾਪਾ ਜੀ ਦਾ ਸਾਥ ਦਿਓ ਜੇ ਇੱਕ ਵਾਰੀ ਗਵਾ ਲਿਆ ਪਾਪਾ ਤਾਂ ਪਛਤਾਓ ਗੇ🙏

    • @rajavij9641
      @rajavij9641 3 года назад +5

      Bilkul Bilkul Bilkul Bilkul sahi keha bai ji... Ehna gawar ta chabal jananiya ne Ghar khrab karte.. Ehna gawar jananiya de bolan de tarike ta harkata to hii pata chal janda k eh gawar ta chabal jananiya

    • @parshotamsingh7793
      @parshotamsingh7793 3 года назад +3

      Masian ne ghar ojar dena h

    • @dharampreetsingh9698
      @dharampreetsingh9698 3 года назад +1

      Singer hi correct aa
      Papa to bina kuch vi ni ho sakda
      Massi yan ne sath ni dena putt
      Father di kmi koi puri ni kar sakda

  • @manindersingh7035
    @manindersingh7035 3 года назад +1

    ਜਿਹੜਾ ਬੰਦਾ ਗਲਤ ਕੰਮ ਤੋਂ ਰੋਕਦਾ ਉਹਨੂੰ ਹਮੇਸ਼ਾ ਮਾੜਾ ਬਣਾ ਦਿੱਤਾ ਜਾਂਦਾ ।

  • @musclehutbodybuilding2583
    @musclehutbodybuilding2583 3 года назад +53

    ਬੱਚਿਓ ਇਕ ਗੱਲ ਯਾਦ ਰੱਖ ਲੈਣਾ ਮੇਰੀ ਜੇ ਕਮੈਂਟ ਤੁਸੀਂ ਦੇਖੋ ਮੇਰਾ ਤਾਂ, ਜੋ ਤੁਹਾੜੇ ਬਾਪ ਨੇ ਤੁਹਾਡੇ ਲਈ ਕਰਨਾ ਕਿਸੀ ਮਾਸੀ ਮਾਸੜ ਨੇ ਨਹੀਂ ਕਰਨਾ। ਸਾਰੀ ਉਮਰ ਦਾ ਰੋਣਾ ਦੇ ਜਾਣਾ ਇਸ ਮਾਸੀ ਨੇ ਤੁਹਾਨੂੰ।

  • @GulaboCanada
    @GulaboCanada 3 года назад +10

    ਚੈਨਲ ਵਾਲੇ ਵਿੱਚ ਸਵਾਦ ਲੈਅ ਰਹੇ ਨੇ, ਕਿੱਸੇ ਦੇ ਘਰ ਦਾ ਜਲੂਸ ਨਾ ਕੱਢੋ

    • @GulaboCanada
      @GulaboCanada 2 года назад

      @Kaur Kamal
      ਦਿਉ ਨੰਬਰ ਅਸੀਂ ਨੋਟ ਕਰ ਲੈਂਦੇ ਹਾਂ

  • @avtarpb229
    @avtarpb229 3 года назад +195

    ਬੱਚਿਆਂ ਦਾ ਮਾਂ ਮਾਸੀਆਂ ਨੇ ਬਰੈਨ ਵੋਸ਼ kr ਰੱਖਿਆ

    • @mrmandeepsingh2756
      @mrmandeepsingh2756 3 года назад +4

      Sahi gal aa kudi nu v galt bnon gye aa aa lehmbr sahiwa

    • @deshpardesh2394
      @deshpardesh2394 3 года назад +3

      Good ji Bai

    • @highend6514
      @highend6514 3 года назад +3

      True...es Tera dy wake hor main bhut dekhe jithe bachiya dy brain wash kite jande aa ....

    • @gurpreetsingh6249
      @gurpreetsingh6249 3 года назад +3

      What I feel that children well taught against their own father but it’s really so sad,still chances are it could be resolved.
      God bless whole family!

    • @Vishal-ep7bo
      @Vishal-ep7bo 3 года назад +6

      Kudi di gallan sun k e pta lagda....bs massi massi kri jandi a.....kehndi lehmber meri massi to ta krke jalda kyunki meri massi mere daddy nal set ni hoi...kudi da beda gark hoya pia a...

  • @sukhnangal3427
    @sukhnangal3427 3 года назад +2

    ਹੁਣ ਪ੍ਰਸਾਸਨ ਨੂੰ ਬੇਨਤੀ ਆ ਕੇ ਦੋਨਾਂ ਧਿਰਾਂ ਦੀ ਗੱਲ ਸੁਣੀ ਜਾਏ ਮੈਨੂੰ ਲਹਿੰਬਰ ਪਾਜੀ ਸਹੀ ਲਗਦੇ ਆ ਜਿੱਥੇ ਜਨਾਨੀ ਭੈਣਾ ਦੀ ਉਂਗਲੀ ਤੇ ਚੜ ਜਾਏ ਤੇ ਫਿਰ ਤਾਂ ਰੱਬ ਹੀ ਰਾਖਾ ਬੱਚਿਓ ਤੁਸੀਂ ਪਛਤਾਉਣਾ ਬਹੁਤ ਵੱਡੇ ਹੋਕੇ ਮਾਸੀਆਂ ਨੇ ਨੀ ਖੜਨਾ ਜਿੱਥੇ ਪਿਓ ਖੜਿਆ

  • @avtarpb229
    @avtarpb229 3 года назад +159

    ਕੁੜੀ ਕੁਜ ਜ਼ਿਆਦਾ ਹੀ ਸਿਆਣੀ ਹੋ ਗਈ ਹੈ ਤੇ ਸਿਆਣੀ ਬਣਨ ਦੀ ਕੋਸ਼ਿਸ ਬਹੁਤ ਕਰ ਰਹੀ ਹੈ

    • @sandeepgill4938
      @sandeepgill4938 3 года назад +8

      Choti umar da pressure age toh pehlan mature kr dinda. Ik var bacheyan de pakho soch k ta dekho. Ki lgda ohna nu, jad har pal ghar ch ladai aa.

    • @garrysingh5308
      @garrysingh5308 3 года назад +10

      ਪਹਿਲਾਂ ਤਾਂ ਪੱਤਰਕਾਰਾਂ ਦੇ ਜੁੱਤੀ ਫਿਰਨੀ ਚਾਹੀਦੀ ਆ ਕਿਸੇ ਦੇ ਘਰ ਦੇ ਕਲੇਸ ਦੀਆਂ ਸੁਰਖੀਆਂ ਬਣਾਉਦੇ ਨੇ।

    • @RajSingh-rr6qh
      @RajSingh-rr6qh 3 года назад +1

      Kuri Ni hgallan ch la lea

    • @deshpardesh2394
      @deshpardesh2394 3 года назад +1

      Ji

    • @avtarpb229
      @avtarpb229 3 года назад +3

      ਬਾਪ ਦਾ ਵੀ ਕੁਜ ਹੱਕ ਹੁੰਦਾ ਹ ਹੁਣ ਜੋ ਬਾਪ ਸੋਚ ਸਕਦਾ ਹ ਕਿ ਘਰ ਵਿਚ ਜਰੂਰਤ ਤੋਂ ਜ਼ਿਆਦਾ ਸਾਲੀਆਂ ਠੀਕ ਨਹੀਂ ਏ ਗੱਲ ਬੱਚੇ ਥੋੜਾ ਸਮਜ਼ ਸਕਦੇ ਨੇ ਇਸਕਰਕੇ ਬਚਿਆ ਨੂੰ ਬਾਪ ਤੋਂ ਜ਼ਿਆਦਾ ਸਿਆਣਾ ਬਣਨ ਦੀ ਲੋੜ ਨਹੀਂ

  • @vishavrana4825
    @vishavrana4825 3 года назад +8

    ਪੁੱਤ ਪਿਓ ਨੂੰ ਫ਼ਿਕਰ ਹੁੰਦਾ ਉਹ ਇੱਕ ਪਿਓ ਅ ਫੋਨ ਚੈਕ ਕਰ ਸਕਦੇ ਅ

  • @indukumar5804
    @indukumar5804 3 года назад +34

    ਇਹ ਤੇ ਸਰੇਆਮ ਦਿਲ ਖੋਲ ਕੇ ਦੱਸ ਰਹੇ...ਜਿਵੇਂ ਫਿਲਮ ਦੀ ਸਟੋਰੀ ਹੁੰਦੀ... ਪਿਉ ਵੀ ਲੱਭਦਾ ਜਿਵੇਂ ਮੈਂ ਗਲਤ ਓਵੇਂ ਇਹ ਵੀ ਗਲਤ ਹੁਣੇ ... ਵਾਹ ਵਾਹ..ਕਿਸੇ ਦਾ ਪਿਓ ਨਹੀਂ ਸੋਚੇ ਗਾ..ਆਪਣੇ ਬੱਚਿਆ ਬਾਰੇ...

    • @merijaanmumbai694
      @merijaanmumbai694 3 года назад

      Jina naal beetdi hai ohi das sakda hai....

    • @mrsmaan7687
      @mrsmaan7687 3 года назад

      Sab baap iko jahe nahi hunde

    • @shounkitractorade5135
      @shounkitractorade5135 3 года назад

      @@mrsmaan7687 sab maava v iko jehia ni hundia ajj de time ch baap 10% te maava 90% galt ne ajj de time ch maava ta ajj kl bache v maar dinda ashqi ch annia hoyia firdi ya property di aar ch
      Lehmber de muhalle to pucho ki keh rahe
      Oh delhi to aa k das rahi v lehmber kida aa a
      Camere de footage hle tk ni ayi lehmber di kutne di ,,😀😀😀

  • @paramjitmahey1107
    @paramjitmahey1107 3 года назад +3

    सोने जैसे बच्चे है लेहबर जी आपके.... अकल कर जो हो गया उसको बुरा सपना समझ भूल जाओ.... परिवार से समझोता कर खुशी खुशी जीवन बिताओ.... जितने बड़े स्टार हो आप इज्जत का ख़्याल करे

  • @navvansingh5319
    @navvansingh5319 3 года назад +88

    ਲੈਂਬਰ ਬਾਈ ਦਾ ਸਾਥ ਦੇਈਏ ਵੀਰੋ ਆਪਾਂ,ਇਹਨਾਂ ਦੀ ਮਾਸੀ ਤਾਂ ਵੇਖਲੀ ਆਪਾਂ ਕਿਵੇਂ ਦੀ ਆ🙏

  • @kuldeepsingh9132
    @kuldeepsingh9132 3 года назад

    ਲੈਹਿਬਰ ਹੁਸੈਨਪੁਰੀ ਬਿਲਕੁਲ ਸਹੀ ਹੈ ਬੱਚਿਆਂ ਨੂੰ ਗਲਤ ਸਿਖਾਇਆ ਗਿਆ ਹੈ ਪਿਓ ਨਾਲੋ ਮਾਸੀ ਤੇ ਵਿਸ਼ਵਾਸ ਜਿਆਦਾ ਹੈ ਵੇਲੇ ਲੰਘੇ ਬਾਅਦ ਅਕਲ ਆਊ

  • @husanheera6867
    @husanheera6867 3 года назад +140

    ਬਚਿਉ ਘਰ ਖਰਾਬ ਨਹੀਂ ਕਰੀਦਾ, ਕੁਝ ਤਾਂ ਤੁਹਾਡਾ ਕਸੂਰ ਹੋ ਸਕਦਾ ਹੈ, ਕੁਝ ਤੁਹਾਡੇ ਪਾਪਾ ਜੀ ਦਾ ਵੀ ਹੋ ਸਕਦਾ, ਬੱਚਿਓ ਆਪਸ ਵਿਚ ਪਿਆਰ ਨਾਲ ਰਹੋ, ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਤੁਸੀਂ ਆਪਸ ਵਿਚ ਸਾਰੀ ਫੈਮਲੀ ਪਿਆਰ ਨਾਲ ਰਹਿਣ।

    • @orknowledge2477
      @orknowledge2477 3 года назад

      Daru peena sahi vaise paji ja eh galat aa

    • @karamjitsandhu2574
      @karamjitsandhu2574 3 года назад +1

      @@orknowledge2477 paji drink kon nhi krda ajj kal

    • @shounkitractorade5135
      @shounkitractorade5135 3 года назад

      @@orknowledge2477 jd viah krayea c udo nhi pta c v lehmber daru peenda nale agle di apni jindgi tusi ki peena ki nhi rok ni sakde kise nu
      Baki udo ta dikhda c v lehmber di chrayi aa kralo hun drama krdia aa paisa chnge chnea da ghr tod dinda aa

  • @DarshanSingh-dn7sn
    @DarshanSingh-dn7sn 3 года назад

    ਲਹੈਂਬਰ ਬਾਈ ਬਹੁਤ ਮੇਹਨਤ ਕਰਕੇ ਅੱਗੇ ਆਏ ਨੇ ਮੇਹਨਤੀ ਬੰਦਾ ਕਦੇ ਬੇਈਮਾਨ ਨਹੀਂ ਹੋ ਸਕਦਾ ਇਹ ਕੋਈ ਚਾਲ ਚੱਲੀ ਗਈ ਹੈ ਇਸ ਦੀ ਡੁੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ

  • @harrysidhu6131
    @harrysidhu6131 3 года назад +68

    These media persons are not sensitive, shame on you. Don't involve kids.

    • @kiranjitkaur9624
      @kiranjitkaur9624 3 года назад

      Pu

    • @deepanshuaggarwal1186
      @deepanshuaggarwal1186 3 года назад

      sir bacheya nu glt skhya hoeya, reporter ta ohi gl kr rha

    • @AmanGill-hk4oq
      @AmanGill-hk4oq 3 года назад +1

      Dad toh bina kuj v ni chnga lgda ess duniya c...ikk dad hi sari duniya nll ldd painda avdi family lyi

  • @Tstarmusic
    @Tstarmusic 3 года назад

    ਜੇ ਤੁਹਾਡਾ ਪਿਤਾ ਹਿੱਟ ਸਿੰਗਰ ਨਾ ਹੁੰਦਾ ਤਾਂ ਤੁਸੀਂ ਐਨੇ ਵਧੀਆ ਸੋਫਿਆ ਤੇ ਨਾ ਬੈਠੇ ਹੁੰਦੇ,,, ਯਾਦ ਰੱਖਣਾ ਜਿਸ ਦਿਨ ਲੈਬਰ ਬਦਲ ਗਿਆ ਤੁਹਾਨੂੰ ਕਿਸੇ ਨੇ ਕਿਰਾਏ ਤੇ ਵੀ ਮਕਾਨ ਨਹੀਂ ਦੇਣਾ,,, ਬੇਟਾ ਜਿਸ ਫੋਨ ਤੇ ਤੁਸੀਂ ਪੜਦੇ ਹੋ,, ਓਹ ਵੀ ਪਾਪਾ ਦੀ ਕਮਾਈ ਦਾ ਹੀ ਹੈ,, ਜੇ ਸਕੂਲ ਵਾਲੇ ਆਨ ਲਾਈਨ ਪੜਾਈ ਦੇ ਆ ਤਾ ਪਾਪਾ ਕਰਕੇ,, ਕਿਉਂਕਿ ਫੀਸ ਡੈਡੀ ਹੀ ਦੇਦੇ ਆ

  • @jattonfire6166
    @jattonfire6166 3 года назад +47

    ਚੱਕਰ ਸਾਰਾ ਮਾਸੀ ਦਾ ਹੀ ਆ , ਜਿਸ ਘਰ ਵਿੱਚ ਜਨਾਨੀ ਦੇ ਪੇਕਿਆਂ ਦਾ ਦਖ਼ਲ ਆ ਓਥੇ ਘਰ ਨ੍ਹੀ ਵਸ ਸਕਦਾ

    • @sandeep2978
      @sandeep2978 3 года назад

      Fer tan tuhade ghar vich v tuhadi sister da interfair krna nahi bnda

  • @peetakang2335
    @peetakang2335 3 года назад

    ਅੱਜ-ਕੱਲ੍ਹ ਦੇ ਬੱਚੇ ਮਾਂ ਬਾਪ ਆ ਇਹਨਾਂ ਨੂੰ ਸਾਰਾ ਪਤਾ ੳਦਾਂ ਦੀਆਂ ਮਾਸੀਆਂ ਜਿਹੜੀਆਂ ਕਿੰਨਾਂ ਗੰਦ ਭਰ ਰਹੀਆਂ ਬੱਚਿਆ ਦੇ ਦਿਮਾਗ ਚ ਪਿਉ ਨੇ ਪਿਉ ਰਹਿਣਾ ਤੇ ਮਾਸੀਆਂ ਨੂੰ ਹੁਣ ਪੈਸੇ ਬੰਦ ਕਰਤੇ ਤੇ ਉਹਨਾਂ ਨੇ ਘਰ ਈ ਉਜਾੜ ਦਿੱਤਾ ਬੱਚੇ ਬੱਚਿਆਂ ਦੀ ਤਰ੍ਹਾਂ ਰਹਿਣ ਤਾਂ ਈ ਸੋਹਣੇ ਲੱਗਦੇ ਆ ਜਦੋਂ ਮਾਂ ਬਾਪ ਬਣਨ ਲੱਗ ਜਾਣ ਫੇਰ ਤਾਂ ਇਹੋ ਕੁੱਛ ਈ ਹੋਣਾ

  • @geaviladlageaviladla8807
    @geaviladlageaviladla8807 3 года назад +42

    Ese muhle de lok kehnde aa lehmbar bahut vadhiya insan aa lehmbar di ghar di apna ghar ujar rahi

  • @sheeralohar847
    @sheeralohar847 3 года назад

    ਜਿਅਾਦਾ ਹੀ ਸਿਅਾਣੇ ਨੇ ਜਵਾਕ। ਡੇਲੀ ਪੋਸਟ ਵਾਲਿਓ ਜਵਾਕਾਂ ਨੂੰ ਕੁਮੈੰਟ ਪੜ੍ਹਾ ਦਿਓ। ੲਿਹਨਾਂ ਦੀਅਾਂ ਮਾਸੀਅਾਂ ਨੇ ੲਿਹਨਾਂ ਕੋਲ ਡੱਕਾ ਨਹੀ ਛੱਡਣਾਂ ਫਿਰ ਪਛਤਾੳੁਣਗੇ ੲਿਹ।

  • @vickyrai2109
    @vickyrai2109 3 года назад +190

    ਵੀਰ ਜੀ ਬੱਚੇ ਸਿਖਾਏ ਹੋਏ ਨੇ ਰੱਟੀ ਰਟਾਈਆ ਗੱਲਾਂ ਨੇ

    • @sohi5443
      @sohi5443 3 года назад +6

      ਸਿਖਾਉਣ ਤੈਨੂ ਕੀ ਪਤਾ ਲੱਗ ਗਿਆ ਸਿਖਾਏ ਹੋਏ ਅੱਜ ਕੱਲ ਦੇ ਬੱਚੇ ਭੋਰਾ
      ਭੋਰਾ ਗੱਲ ਨੋਟ ਕਰਦੇ ਨੇ ਬੱਚੀ ਦਿਖਦੀ ਫੌਨ ਚੈਕ ਕਰਨਾ ਸਰਮ ਨਹੀ ਮੰਨਦਾ ਕੋਈ ਗੱਲ ਦਾ ਪਤਾ ਹੋਵੇ ਫੇਰ ਤਾ ਮੰਨ ਲੈਦੈ ਸੱਕ ਕਰਦਾ

    • @kisanadeawaj8961
      @kisanadeawaj8961 3 года назад +9

      @@sohi5443 ਤੈਨੂੰ ਅਗਲੇ ਦੇ ਘਰ ਦਾ ਕੀ ਪਤਾ ਹੁਣ ਹੁਸੇਨਪੁਰੀ ਮੀਡੀਆ ਵਿੱਚ ਤੈਨੂੰ ਦੱਸੁਗਾ ਕੀ ਮੈਂ ਆਪਣੀ ਬੇਟੀ ਦਾ ਫੋਨ ਚੈੱਕ ਕਿਉਂ ਕਰਦਾ ਜੇ ਕੋਈ ਗੱਲ ਹੋਉਗੀ ਤਾਂ ਹੀ ਚੈੱਕ ਕਰਦਾ

    • @mrmandeepsingh2756
      @mrmandeepsingh2756 3 года назад +2

      Sahi gal aa jawaka nu galt gide kita aa masi a ne

    • @goldysharmaal3722
      @goldysharmaal3722 3 года назад +2

      Sahi gll aa ji

    • @orknowledge2477
      @orknowledge2477 3 года назад

      Aaho daru peena ta jive bahut sahi aa

  • @ramnsingh4469
    @ramnsingh4469 3 года назад

    ਪਿਓ ਦਾ ਦੁਸਰਾ ਨਾਮ ਦੁਨੀਆਂ ਦੀ ਹਰ ਇੱਕ ਖੂਸ਼ੀ ਹੁੰਦੀ ਹੈ ,,,,,,,,

  • @Deepp3022
    @Deepp3022 3 года назад +32

    ਪਰਿਵਾਰ ਦੀਆਂ personal ਗੱਲਾਂ ਕਾਹਤੋਂ ਪੁਛਦੇ ਦੇ ਬੱਚਿਆਂ ਨੂੰ 🙏 ਤੁਸੀਂ CBI ਜੇ ਪੁਛ ਗਿਛ ਕਰਨ ਲਗ ਪਏ । ਤੁਸੀਂ ਸਾਰੇ ਲੋਕਾਂ ਨੂੰ ਵਿਖਾ ਤਾ। ਏਦਾਂ ਮਾਮਲਾ ਹੋਰ ਖਰਾਬ ਹੋਣਾ ।

  • @sandeepsyan8258
    @sandeepsyan8258 3 года назад

    Waheguru.. Without father life is fatal.

  • @hbs6359
    @hbs6359 3 года назад +21

    Lehmber bhai bahut vdhiya insaan ne. Bachiya nu sikha rakhya lagda aa.

  • @gurbajsinghsingh3016
    @gurbajsinghsingh3016 3 года назад

    ਭਾਈ ਬੀਬਾ ਬਾਪ ਦੀ ਇੱਜ਼ਤ ਕਰੀ ਦੀ ਐ ਇਹੋ ਜਿਹੇ ਫ਼ੈਸਲੇ ਬੜੇ ਸੋਚ ਸਮਝ ਕੇ ਕਰਨ ਵਾਲੇ ਹੁੰਦੇ ਨੇਂ ਵੇਖਿਓ ਕਿਤੇ ਗਲਤ ਫਹਿਮੀ ਵਿਚ ਬਾਪ ਦੇ ਪਿਆਰ ਤੌਂ ਸੱਖਣੇ ਨਾਂ ਰਹਿ ਜਾਣਾ ਬੀਬੇ ਬੱਚੇ ਬਣ ਕੇ ਦੁਬਾਰਾ ਸੋਚੋ🙏

  • @baldevchungha3529
    @baldevchungha3529 3 года назад +68

    ਬੱਚਿਆਂ ਨੂੰ ਪਾਰਟੀ ਬਣਾ ਲਿਆ ਹੈ ਬਹੁਤ ਮਾੜੀ ਗੱਲ ਹੈ

  • @jasbirkaurkaur-vj8me
    @jasbirkaurkaur-vj8me 3 года назад

    ਜੇ ਤੁਹਾਡੀ ਮਾਸੀ ਸਹੀ ਉਹ ਕਿਸੇ ਗੱਲ ਵਿੱਚ ਨਾ ਆਵੇ ਤੁਸੀਂ ਆਪਣੇ ਘਰ ਦੀ ਗੱਲ ਆਪ ਹੀ ਹੱਲ ਕਰੳ ਤੁਹਾਡੇ ਮਾਸੀ ਕੋਈ ਗ਼ਲਤ ਨਾ ਕਹੇ ਕਿਉਂ ਮਾਂ ਬਾਪ ਵਿਚ ਆਈਆਂ ਤੇੜਾਂ ਅੱਗੇ ਚੱਲ ਬੱਚਿਆਂ ਲਈ ਬਹੁਤ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੀਆ ਹਨ

  • @raghurajput6901
    @raghurajput6901 3 года назад +7

    ਓਹਦੇ ਨਾਲ ਯਾਰੀ ਕਦੇ ਨਾ ਲਾਈਏ...ਜਿਹਨੂੰ ਆਪਣੇ ਉੱਤੇ ਗਰੂਰ ਹੋਵੇ.....ਮਾ ਬਾਪ ਨੂੰ ਬੁਰਾ ਕਦੇ ਨਾ ਬੋਲੀਏ..ਪਾਵਾ ਲੱਖ ਓਹਨਾ ਦਾ ਕਸੂਰ ਹੋਵੇ....ਉਹ ਬੁਰੇ ਰਸਤੇ ਕਦੇ ਨਾ ਜਾਈਏ..ਪਾਵਾ ਮੰਜ਼ਿਲ ਕਿੰਨੀ ਵੀ ਦੂਰ ਹੋਵੇ....ਬੁੱਲੇ ਸ਼ਾਹ ਮੁਹੱਬਤਾਂ ਓਥੇ ਪਾਈਐ.. ਜਿੱਥੇ ਯਾਰੀ ਨਿਬੋਣ ਦਾ ਦਸਤੂਰ ਹੋਵੇ।
    ( ਤੇ ਏਥੇ ਦੇਖ ਲਵੋ ਆਪਣੀ ਹੀ ਔਲਾਦ ਆਪਣੇ ਪਿਓ ਵਾਰੇ ਕੀ ਕੀ ਬੋਲੀ ਜਾਂਦੇ)ਮੇਰੇ ਪਿਤਾ ਜੀ ਨੂੰ ਦਾਰੂ ਪੀਣ ਦੀ ਪਹਰੀ ਆਦਤ ਲਗੀ ਸੀ ਓਹਨਾ ਨੇ ਦਾਰੂ ਪੀ ਕੇ ਬੋਤ ਰੌਲਾ ਪਾਉਣਾ ਘਰ ਵਿਚ ਇਹਨੀ ਜਿਆਦਾ ਦਾਰੂ ਪੀਂਦੇ ਸੀ ਕ ਪੂਰਾ ਦਿਨ ਦਾਰੂ ਪੀਂਦੇ ਰਹਿਣਾ ਤੇ ਪੂਰੀ ਪੂਰੀ ਰਾਤ ਸੋਨਾ ਨਈ ਕਲਿਆ ਨੇ ਬੋਲੀ ਜਾਣਾ ਨਾ ਆਪ ਸੋਨਾ ਤੇ ਨਾ ਘਰਦਿਆਂ ਨੂੰ ਸੋਣ ਦੇਣਾ ਤੇ ਇਹ ਸਭ ਜਦੋਂ ਮੇਰੀ ਮਾ ਮੇਰੇ ਪਿਓ ਨਾਲ ਵਿਆਹੀ ਸੀ ਓਦੋਂ ਤੋਂ ਚਲਦਾ ਆ ਰਿਹਾ ਸੀ ਤੁਹੀ ਸੋਚੋ ਕਿਨਾ ਹੌਂਸਲਾ ਸੀ ਮੇਰੀ ਮਾ ਦਾ ਜਿਹੜੀ ਇਹ ਸਭ ਸਹ ਕੇ ਵੀ ਕਦੇ ਪਿੱਛੇ ਮੁੜਨ ਦਾ ਨਈ ਸੋਚਦੀ ਸੀ ਉਹ ਸੋਚਦੀ ਸੀ ਆਪਣੇ ਟੱਬਰ ਦਾ ਜਦੋਂ ਮੈ ਸਕੂਲ ਪਰਦਾ ਸੀ ਅਪਦੇ ਬੱਚਿਆ ਨੂੰ ਵੱਡੇ ਹੁੰਦੇ ਦੇਖ ਬਾਪੂ ਨੇ ਦਾਰੂ ਛੱਡ ਵੀ ਦਿੱਤੀ ਪੰਜ ਸਾਲ ਬਾਪੂ ਨੇ ਦਾਰੂ ਨੀ ਪੀਤੀ ਫੇਰ ਪੰਜ ਸਾਲ ਬਾਦ ਮੇਰਾ ਤਾਉ ਸਰਪੰਚ ਬਣਿਆ ਤੇ ਉਥੇ ਬਾਪੂ ਨੂੰ ਕਿਸੇ ਨੇ ਕਿਹਾ ਅੱਜ ਖੁਸੀ ਦਾ ਦਿਨ ਅੱਜ ਦਾਰੂ ਪੀਲਾ ਪੰਜ ਸਾਲ ਸੁਖ ਚੈਨ ਨਾਲ ਨਿਕਲੇ ਸੀ ਤੇ ਫੇਰ ਓਹੀ ਰੌਲਾ ਜੋ ਪਹਿਲਾ ਚਲਦਾ ਸੀ ਕਦੇ ਕਦੇ ਬਾਪੂ ਨੇ ਜਿਆਦਾ ਰੌਲਾ ਪਾਉਣਾ ਤੇ ਮੈਨੂੰ ਬੋਤ ਗੁੱਸਾ ਆਉਣਾ ਮਾ ਭੈਣ ਨੂੰ ਦੇਖਣਾ ਮੈ ਕੇ ਕਿਦਾ ਦੁਖੀ ਹੁੰਦੇ ਸੋਣ ਨੂੰ ਵੀ ਨੀ ਮਿਲਦਾ ਸੀ ਫੇਰ ਮੈਂ ਗੁੱਸੇ ਵਿਚ ਆ ਕੇ ਬਾਪੂ ਨਾਲ ਬਹਿਸ ਕਰਨ ਲਗ ਜਾਣਾ ਤੇ ਹੋਲੀ ਹੋਲੀ ਮੇਰੀ ਵੀ ਮੁੱਛ ਫੁੱਟਣ ਲਗ ਗਈ ਮੇਰੀ ਯਾਰੀ ਵੀ ਡਿਫਾਲਟਰ ਨਾਲ ਪੈ ਗਈ ਮੈ ਬੋਤ ਲੜਾਇਆ ਕਰਨੀਆ ਰੋਜ ਘਰ ਉਲਾਮੇ ਆਉਣੇ ਥਾਣੇ ਤੁਰੇ ਰਹਿਣਾ ਮੇਰੀ ਕਰਤੂਤਾ ਕਾਰਨ ਬਾਪੂ ਨੇ ਕਦੇ ਨਈ ਮੈਨੂੰ ਇੰਜ ਕਿਹਾ ਕਿ ਤੂੰ ਏਦਾਂ ਕਿਉ ਕੀਤਾ ਔਦਾ ਕਿਉ ਕੀਤਾ ਮੈ ਇਹਨਾ ਬਿਗੜ ਗਆ ਸੀ ਮੇਰੀ ਯਾਰੀ ਵੀ ਨਸ਼ੇੜੀਆਂ ਨਾਲ ਪੈ ਗਈ ਤੇ ਮੈ ਨਸ਼ਿਆ ਚ ਪੈ ਗਿਆ ਏਕ ਦੋ ਵਾਰ ਮੈ ਨਸ਼ੇ ਕਰਦੇ ਫੜਿਆ ਵੀ ਗਿਆ ਜੇਲ ਤਕ ਹੋ ਆਇਆ ਤੇ ਮੇਰੇ ਪਿਓ ਨੇ ਮੈਨੂੰ ਕਦੇ ਮਰਿਆ ਨਈ ਓਹਨੇ ਪਿਆਰ ਨਾਲ ਸਮਜੋਨਾ ਪੁੱਤ ਲੜਾਈ ਕਰ ਜੌ ਮਰਜ਼ੀ ਕਰ ਮੈ ਤੈਨੂੰ ਕਦੇ ਨੀ ਰੋਕਿਆ ਬੱਸ ਚਿੱਟਾ ਲਾਉਣਾ ਛੱਡ ਦੇ ਮੈ ਡੰਗਰ ਨਈ ਮੰਨਦਾ ਰੇਆ ਸੀ ਕਿਸੇ ਦੀ ਵੀ ਤੇ ਮੇਰੀ ਮਾ ਦਾ ਕਾਲਜਾ ਫਕੌਂਦਾ ਸੀ ਜਿਹਦਾ ਘਰਵਾਲਾ ਵੀ ਦਾਰੂ ਦਾ ਆਦੀ ਤੇ ਪੁੱਤਰ ਵੀ ਚਿੱਟੇ ਤੇ ਲਗ ਗਿਆ ਜਿਹੜੀ ਮੇਰੇ ਤੇ ਆਸਾਂ ਲਾਈ ਬੈਠੀ ਸੀ ਚਲ ਪੁੱਤਰ ਹੀ ਸੁਖ ਦਾ ਸਾਹ ਮੇਰੇ ਪੁੱਠੇ ਕਮਾ ਨਾਲ ਬਾਪੂ ਜਿੱਥੇ ਏਕ ਬੋਤਲ ਪੀਂਦਾ ਸੀ ਉਥੇ ਦੋ ਪੀਣ ਲਗ ਗਿਆ ਜਮੀਨ ਵੀ ਬਿੱਕ ਗਈ ਮੈ ਏਦਾਂ ਦਾ ਬਣ ਗਿਆ ਸੀ ਮੇਰੇ ਦਾਦੇ ਦੀ ਡੈੱਥ ਹੋਈ ਤੇ ਮੈਨੂੰ ਘਰੋ ਫੋਨ ਆਇਆ ਤੇ ਮੈਂ ਫੁਦੂ ਚਿੱਟੇ ਦਾ ਟੀਕਾ ਲਗਾ ਕੇ ਫੇਰ ਗਿਆ ਘਰ ਫੇਰ 18 ਸਾਲਾਂ ਦਾ ਮੈ ਘਰ ਕਹਿਣਾ ਮੈ ਵਿਆਹ ਕਰਵੋਨਾ ਆਪਦੀ ਸਹੇਲੀ ਨਾਲ ਜਿਹੜੀ ਮੇਰੇ ਨਾਲ 6 ਸਾਲਾਂ ਤੋਂ ਏਕ ਰਿਸ਼ਤੇ ਚ ਹੈ ਬਾਪੂ ਨੀ ਮੰਨਦਾ ਸੀ ਏਕ ਕੁੜੀ ਦੀ ਯਾਤ (cast) ਵੀ ਹੋਰ ਸੀ ਤੇ ਏਕ ਮੈ ਹੈ ਵੀ ਵੇਹਲਾ ਏਕ ਮੇਰੇ ਕਮ ਵੀ ਪੁੱਠੇ ਏਕ ਦਿਨ ਓਦੀ ਮਾ ਤੇ ਪਿਓ ਸਤ ਵਜੇ ਸਵੇਰ ਦੇ ਸਾਡੇ ਘਰ ਆਗੇ ਤੇ ਕਹਿਣ ਲਗੇ ਪੂਰੇ ਪਿੰਡ ਨੂੰ ਪਤਾ ਲੱਗ ਗਿਆ ਤੁਹਾਡੇ ਮੁੰਡੇ ਤੇ ਸਾਡੀ ਕੁੜੀ ਵਾਰੇ ਬਾਪੂ ਨੇ ਬਹੁਤ ਕਿਹਾ ਮੁੰਡਾ ਕਰਦਾ ਨੀ ਕੁਝ ਅਜੇ ਤੁਹੀ ਰਿਸ਼ਤਾ ਕਰਦੋ ਵਿਆਹ ਥੋੜੇ ਟਈਮ ਬਾਦ ਰੱਖ ਲੈਣੇ ਪਰ ਦੱਸ ਦਿਨਾਂ ਬਾਦ ਵਿਆਹ ਹੋਗਿਆ ਸਾਲ ਬਾਦ ਘਰ ਚ ਕੁਝ ਇਹੋ ਜਿਹੀ ਘਰੀ ਆਈ ਤੇ ਮੇਰੇ ਤਲਾਕ ਤਕ ਹੋਣ ਦੀ ਨੌਬਤ ਆ ਗਈ ਰੁਸ ਕੇ ਉ ਆਪਣੇ ਘਰ ਚਲੀ ਗਈ ਤੇ ਓਹਨੇ ਮੈਨੂੰ ਤਲਾਕ ਦੇ ਕੇ ਆਪਣੀ ਮਾ ਦਾ ਲੱਬਿਆ ਹੋਇਆ ਅਮੀਰ ਘਰਦਾ ਓਹਨਾ ਵਿਆਹ ਕਰਵਾ ਲਿਆ ਜਦੋਂ ਰੁਸ ਕੇ ਚਲ ਗਈ ਸੀ ਤੇ ਮੇਰਾ ਬਾਪੂ ਪੂਰਾ ਹੋਗਿਆ ਸੀ ਤੇ ਏਕ ਵਾਰ ਵੀ ਦੇਖਣ ਤਕ ਨੀ ਆਈ ਸੀ ਮੈ ਪਾਗਲ ਇਹ ਨੀ ਸੋਚਿਆ ਵਿਆਹ ਤੋਂ ਪਹਿਲਾ ਜਿਹੜੀ ਆਪਣੇ ਮਾ ਪਿਓ ਦੀ ਨਾ ਹੋਈ ਜਿਨ੍ਹਾਂ ਓਹਨੂੰ ਜੰਮਿਆ ਤੇ ਮੇਰੀ ਕਿੱਥੋਂ ਹੋ ਜਾਂਦੀ ਪਰ ਮੇਰੀ ਮਾ ਮੇਰੀ ਭੈਣ ਹਮੇਸ਼ਾ ਮੇਰੇ ਨਾਲ ਖੜੇ..ਤੇ ਅੱਜ ਬਾਪੂ ਦਾ ਚੇਤਾ ਆਉਂਦਾ ਦਿਲ ਵੀ ਰੋਂਦਾ ਸੋਚ ਕੇ ਮੈ ਲੜਦਾ ਸੀ ਲੋਕਾਂ ਨਾਲ ਥਾਂ ਥਾਂ ਪੈਸੇ ਲਵੋਨਾ ਸੀ ਪਰ ਕਦੇ ਕੋਈ ਚੀਜ ਦੀ ਕਮੀ ਨੀ ਹੁੰਦੀ ਸੀ ਸਾਨੂੰ ਮੈ ਆਪਣੇ ਨਾਲੋਂ ਵੱਧ ਪੈਸੇ ਵਾਲੇ ਲੋਕਾਂ ਨੂੰ ਵੀ ਦੇਖਦਾ ਕੇ ਅਜੇ ਓਹਨਾ ਕੋਲ ਨੀ ਹੋਏਗਾ ਉ ਸਭ ਜੌ ਬਾਪੂ ਮੇਰਾ ਦਿਲ ਦਾ ਅਮੀਰ ਮੈਨੂੰ ਲੈ ਕੇ ਦੇ ਦਿੰਦਾ ਸੀ ਕਦੇ ਕੋਈ ਕੱਪੜਾ ਲੀੜਾ ਮਾਰਾ ਨੀ ਪਵਾਇਆ ਬਾਪੂ ਨੇ ਨਸ਼ੇ ਤੇ ਲਗ ਗਿਆ ਫੇਰ ਵੀ ਨਾਲ ਖੜ੍ਹਾ ਸੀ ਜੇਲ ਤਕ ਹੋ ਗਈ ਮੈਨੂੰ ਫੇਰ ਵੀ ਨਾਲ ਖੜਾ ਸੀ ਚੰਗੇ ਸਕੂਲ ਚ ਪੜਾਈ ਲਈ ਪਾਇਆ ਉ ਗੱਲ ਵੱਖ ਪੜ੍ਹਾਈ ਚ ਤਯਾਣ ਨੀ ਦਿੰਦਾ ਸੀ ਮੈ ਫੇਰ ਵਿਆਹ ਦੀ ਜ਼ਿੱਦ ਪੂਰੀ ਕਰਤੀ ਲੋਕ ਮੈਨੂੰ ਕਹਿੰਦੇ ਸੀ ਤੂ ਫੁਦੂ ਆ ਏਦਾਂ ਦਾ ਬਾਪੂ ਸਾਡਾ ਹੁੰਦਾ ਤਾਂ ਸਾਡੀ ਮੌਜ ਲਗ ਜਨੀ ਸੀ ਉ ਇਸ ਲਈ ਕਿਉਕਿ ਚਿੱਟਾ ਪੀਂਦਾ ਸੀ ਮੈ ਤੇ ਬਾਪੂ ਕਹਿੰਦਾ c ਦਾਰੂ ਪਾਵਾ ਮੇਰੇ ਨਾਲ ਬੈਠ ਕੇ ਪੀ ਪਰ ਚਿੱਟੇ ਨੂੰ ਹੱਥ ਨੀ ਲਾਉਣਾ ਮੇਰਾ ਵਿਆਹ ਤਲਾਕ ਤਕ ਹਰ ਮਾੜੇ ਤੋ ਮਾੜੇ ਟਾਇਮ ਮੇਰੇ ਨਾਲ ਖੜਾ ਰਿਆ ਤੇ ਓਹਦੇ ਜਿਉਂਦੇ ਮੈਨੂੰ ਇਹ ਚੀਜ਼ਾਂ ਦੀ ਸਮਜ ਨਾ ਆਈ..ਬਾਪੂ ਨੂੰ ਗਏ 7 ਮਹੀਨੇ ਹੋ ਗਏ ਤੇ ਅਜੇ ਤਕ ਉ ਸਭ ਚੀਜ਼ਾਂ ਦੀ ਗਿਣਤੀ ਨਈ ਪੂਰੀ ਹੋਈ ਜੌ ਜੌ ਬਾਪੂ ਨੇ ਮੇਰੇ ਤੇ ਮੇਰੀ ਮਾ ਭੈਣ ਲਈ ਕੀਤੀਆ..ਬੱਸ ਓਦੀ ਏਕ ਮਾਰੀ ਦਾਰੂ ਦੀ ਆਦਤ ਕਰਕੇ ਓਹਦੀਆ ਸਾਡੇ ਲਈ ਦਿੱਤੀਆ ਕੁਰਬਾਨੀਆ ਭੁਲ ਜਾਣਾ ਇਨਸਾਨ ਦੀ ਨਈ ਸ਼ਤਾਨ ਦੀ ਨਿਸ਼ਾਨੀ ਹੈ ਤੇ ਮੇਰੀ ਮਾ ਜਿਹਨੇ ਪੂਰੀ ਉਮਰ ਬੱਸ ਆ ਸਭ ਦੇਖਿਆ ਫੇਰ ਵੀ ਕਦੇ ਆਪਣਿਆਂ ਤੋ ਮੂ ਤੱਕ ਨੀ ਮੋੜਿਆ ਤੇ ਕਈ ਦੋ ਸਾਲ ਹੀ ਕਡੇ ਤੇ ਕਿਤੇ ਹੋਰ ਵਿਆਹੇ ਗੇ ਸੱਚ ਕਹਿਣਾ ਯਾਰੌ ਮਾ ਬਾਪ ਜੇਹਾ ਕੋਈ ਰਿਸ਼ਤਾ ਨੀ ਜੱਗ ਤੇ ਜਿਹੜਾ ਇਹ ਰਿਸ਼ਤਾ ਨਾ ਸਮਜ ਸਕਿਆ ਉ ਕਦੇ ਦੁਨੀਆ ਤੇ ਕੋਈ ਰਿਸ਼ਤਾ ਨੀ ਸਮਜ ਸਕਦਾ।

  • @moosa_jatt_1
    @moosa_jatt_1 3 года назад

    ਪਿਓ ਪਿਓ ਹੀ ਹੁੰਦਾ ਪਿਓ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਲਈ ਅਪਣੀ ਹੀ ਜ਼ਿੰਦਗੀ ਦਾਅ ਤੇ ਲਾ ਦਿੰਦਾ

  • @user-im9lq4dk4o
    @user-im9lq4dk4o 3 года назад +89

    ਬੱਚੇ ਕਿੰਨਾ ਖੁੱਸ ਆ ਕਿਸ ਤਰਾਂ ਇੰਟਰਵਿਊ ਦੇ ਰਹੇ ਜਿਵੇਂ ਕੋਈ ਵੱਡਾ ਸਟਾਰ ਹੁੰਦਾ
    ਸਭ ਗੋਲਮੋਲ ਆ

    • @harryzchogawan930
      @harryzchogawan930 3 года назад +5

      Kine pese mile lembor kolo eh cmmnt krn de?

    • @SatinderSingh-hq5xp
      @SatinderSingh-hq5xp 3 года назад

      @@harryzchogawan930 तेनु कितने मिले

    • @sewakrandhawaz1183
      @sewakrandhawaz1183 3 года назад

      @@harryzchogawan930 haha cmnt de paisse milde ah ida koi vehla wa....haha tu mnu ina de masar masiya d gndi olaad lgda 😂😂🤣🤣🤣

    • @harryzchogawan930
      @harryzchogawan930 3 года назад

      @@sewakrandhawaz1183 ja mera veer jaa ke apne lembor dady di malish kr sewa boht hoi ohdi 😁

    • @harryzchogawan930
      @harryzchogawan930 3 года назад

      @@sewakrandhawaz1183 lembar di nayaj aulaad 😁

  • @kulwinderkaur7659
    @kulwinderkaur7659 3 года назад

    ਬੱਚਿਆਂ ਆਪਣਾਂ ਘਰ ਆਪਣੇ ਹੀ ਹੁੰਦਾ ਹੈ ਮਾਂ ਬਾਪ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਦਾ ਫੋਨ ਚੈਕ ਕਰਨ ਸਾਨੂੰ ਉਨ੍ਹਾਂ ਨੇ ਪਾਲ ਪੋਸ ਕੇ ਵੱਡੇ ਕੀਤਾ ਹੈ ਮਾਂ ਪਿਉ ਨੂੰ ਨਾ ਬਦਨਾਮ ਨਾ ਕਰੋ ਕਿਸੇ ਵੀ ਮੱਸੀ ਨੇ ਰੋਟੀ ਨਹੀਂ ਨਹੀਂ ਦੇਣੀ ਮੱਸਿਆ ਤੇ ਤਮਾਸ਼ਾ ਦੇਖ ਦੀਆਂ ਹਨ

  • @Rinkukhurdvlogs
    @Rinkukhurdvlogs 3 года назад +62

    ਬੱਚੇ ਸਖਾਏ ਹੋਏ ਨੇ ਸਾਲੀਆ ਲੈਬਰ ਦਾ ਘਰ ਖਾਣ ਨੂੰ ਫਿੱਰਦੀਆ ਨੇ ਆ ਬੱਚੀ ਨੂੰ ਸਰਮ ਆਉਣੀ ਚਾਹੀਦੀਆ

  • @makhandhanerjaibhart789
    @makhandhanerjaibhart789 3 года назад

    ਬੱਚਿਅਾਂ ਦਾ ਪੱਖ ਠੀਕ ਵੀ ਹੋ ਸਕਦਾ ਹੈ ਅਾਪਾਂ ਬਿਨਾਂ ਸੋਚੇ ਸਮਝੇ ਕੁਮੈਂਟ ਦੇੲੀ ਜਾਰਹਿ ਹਾਂ

  • @raspalsingh7122
    @raspalsingh7122 3 года назад +10

    Bai lehmber is good person and never see lehmber in angry mood ......

  • @surinderbassan2839
    @surinderbassan2839 3 года назад

    ਪਿਤਾ ਦਾ ਹੱਕ ਬਣਦਾ ਜੀਓ l ਅਗਰ ਸਾਲੀਆਂ ਆਖ ਰਹੀਆਂ ਕੀ ਉਨ੍ਹਾ ਦਾ ਜੀਜਾ ਗਲ਼ਤ ਕੁਮੈਂਟ ਪਾਸ ਕਰਦਾ ਹੈ, ਛੇੜਖਾਨੀਆ ਕਰਦਾ ਹੈ ਤਾਂ ਨਾਤਾ ਤੋੜ ਦਿਉ l ਕਿਉਂ ਘਰ ਆਉਂਦੀਆ ਫਿਰ ? ਅਗਰ ਛੱਕ ਕਰਦਾ, ਮਾਰ-ਕੁੱਟ ਕਰਦਾ ਹੈ ਆਪਣੇ ਪਰਿਵਾਰ ਨਾਲ ਤਾਂ ਨਾ ਜਾਉ ਘਰ ਉਸਦੇ l ਸਾਲੀਆਂ-ਸਾਂਡੂਆਂ ਨੇ ਆਪਣੇ ਘਰ ਚਲੇ ਜਾਣਾ, ਏਹ ਪਰਿਵਾਰ ਤਾਂ ਖੇਰੂ-ਖੇਰੂ ਹੋ ਜਾਣਾ ਜੀ l ਪਿਤਾ ਦੀ ਜਿੰਮੇਂਵਾਰੀ ਹੈ ਪਰਿਵਾਰ ਨੂੰ ਸਾਂਭਣਾ l ਅਗਰ ਪਰਿਵਾਰ ਚ' ਲੜਾਈ ਹੁੰਦੀ ਹੈ ਤਾਂ ਕੋਈ ਤੀਸਰੇ ਦਾ ਹੱਥ ਹੁੰਦਾ ਜੀਓ, ਬਾਕੀ ਸਮਝ ਵੀ ਆਪੂ ਨੂੰ ਖੁੱਦ ਨੂੰ ਵੀ ਹੋਣੀ ਚਾਹੀਦੀ ਹੈ, ਕੌਣ ਸਹੀ-ਕੌਣ ਗਲਤ ਹੈ l

  • @babbumaanfanschannel4611
    @babbumaanfanschannel4611 3 года назад +27

    Kudi puri tej aa munda jdo bolda kudi ose vele tok dindi... Maa ne keha huna dhiye tu syani a tu ap e boli ena nu na bolan dvi

  • @sunildatarpuri3779
    @sunildatarpuri3779 3 года назад

    ਇਕ ਬਾਪ ਦਾ ਹਕ ਬਣਦਾ ਬਚੇਆਂ ਦਾ ਸਹੀ ਗਲਤ ਦਾ ਧਿਆਨ ਰੱਖਣਾ

  • @KulwantSingh-rt6cf
    @KulwantSingh-rt6cf 3 года назад +19

    Father sahi aa 🙏🙏🙏

  • @baghel6717
    @baghel6717 3 года назад +1

    ਇਨ੍ਹਾਂ ਨੇ ਅਜੇ ਦੇਵਗਨ ਦੀ ਫਿਲਮ ਦੇਖ ਲਈ ਜਿਸ ਵਿਚ ਜਵਾਕਾ ਨੂੰ ਟ੍ਰੇਨਿੰਗ ਦਿੱਤੀ ਕਿ ਝੂਠ ਕਿਵੇ ਬੋਲਣਾ।

  • @burningtoast1791
    @burningtoast1791 3 года назад +25

    ਬੱਚਿਆਂ ਨੂੰ ਸਿਖਾਇਆ ਕਿ ਕੀ ਕੀ ਕਹਿਨਾ ਆ
    ਬਹੁਤ ਗਲਤ ਹੋ ਰਿਹਾ ਲੈਂਬਰ ਵਿਚਾਰੇ ਨਾਲ

    • @sehajkangjatt3522
      @sehajkangjatt3522 3 года назад

      tanu kida pta o vichara a tusi ona de Gawandi o

    • @burningtoast1791
      @burningtoast1791 3 года назад

      @@sehajkangjatt3522 you can tell the way kids are talking about him, girl is too young to talk like that so obviously she s been listening to her massies too much

  • @kuldipsinghdharma2568
    @kuldipsinghdharma2568 3 года назад

    ਬਚਿਆ ਦਾ ਫੋਨ ਪਿਤਾ ਕਿਉਂ ਨਹੀਂ ਚੈੱਕ ਸਕਦਾ ਕਰ ਸਕਦਾ ਏ ਤੇ ਕਰਨਾ ਵੀ ਚਾਹੀਦਾ ਹੈ .... ਨਹੀਂ ਤਾ ਬਚਿਆ ਦੀ ਗਲਤੀ ਤੇ ਲੋਕ ਪਿਓ ਨੂੰ ਹੀ ਲਾਹਨਤਾਂ ਪਾਉਂਦੇ ਨੇ
    ,,, ਬਚੇ ਪਿਓ ਦੇ ਖਿਲਾਫ ਏਨਾ ਕੁਝ ਏਨੀ ਉਮਰ ਚ ਬੋਲਣ ਪੱਕਾ ਦੂਰੀਆਂ ਮਿਟਣ ਗੀਆਂ ਨਹੀਂ ਰੱਬ ਖੈਰ ਕਰੈ
    ਬਚਿਆ ਨੂੰ ਪਿਓ ਦੇ ਖਿਲਾਫ ਭੜਕੋਂਉਂਣਾ ਗਲਤੀ ਇੱਥੇ ਲਗਦੀ ਆ
    ਜਦੋ ਗੌਣਾ ਇਹ ਕਿ,,, ਜਿੰਨੇ ਗਲ਼ ਦੇ ਗਾਨੀ ਤੇਰੇ ਮਣਕੇ ਨੀ ਓਨੇ ਤੇਰੇ ਯਾਰ ਵੈਰਨੇ, ਸ਼ਕ ਤਾ ਫਿਰ ਆਊ ਜਰੂਰ... ਰੱਬ ਖੈਰ ਕਰੈ..

  • @butamoga2535
    @butamoga2535 3 года назад +32

    ਬੱਚਿਆ ਨੂੰ ਸਿਖਾਇਆ ਗਿਆ
    ਕਿੰਨੀ गलत ਗੱਲ ਆ
    Mashi ਜੀ ਨੇ ਤੁਹਾਡਾ ਘਰ ਪੱਟ ਦੇਣਾ
    ਪੁੱਤ ਸੋਚ ਸਮਝ ਕੇ ਬੋਲੀ ਦਾ ਹੁੰਦਾ
    ਇਕ ਦਿਨ ਪਛਤਾਉਣਾ ਪੈਣਾ tahanu

  • @bajwashaab2003
    @bajwashaab2003 3 года назад +3

    ਪਿਉ ਦਾ ਫਰਜ ਬਣਦਾ ਹੈ ਫੋਨ ਚੈਕ ਕਰਨ ਦਾ ਬੱਚੇ ਸਿਖਾਏ ਗਏ ਆ

  • @ajayn2852
    @ajayn2852 3 года назад +96

    ਨਿਆਣੇ ਚਾਤਰ ਆ

  • @sachdevagohlan5585
    @sachdevagohlan5585 3 года назад +7

    Holy cow. Her massi brain washed her real good.

  • @garrysingh5308
    @garrysingh5308 3 года назад +44

    ਪਹਿਲਾਂ ਤਾਂ ਪੱਤਰਕਾਰਾਂ ਦੇ ਜੁੱਤੀ ਫਿਰਨੀ ਚਾਹੀਦੀ ਆ ਕਿਸੇ ਦੇ ਘਰ ਦੇ ਕਲੇਸ ਦੀਆਂ ਸੁਰਖੀਆਂ ਬਣਾਉਦੇ ਨੇ।

    • @dilbaghsingh1436
      @dilbaghsingh1436 3 года назад

      sachi garry veer unj bhave sab kujh sahi hoje ..... 100 ladayian hundian par keeday paine aa eho jehe pattarkara de jehde ghar pattde aa

    • @garrysingh5308
      @garrysingh5308 3 года назад

      @@dilbaghsingh1436 aah RUclips aale patarkara nu sharam hi hai nhi

    • @sukhmindersingh8855
      @sukhmindersingh8855 3 года назад

      Hm

  • @Alrounderrrr
    @Alrounderrrr 3 года назад +36

    Shame on this media who is interviewing children for TRP

  • @baghel6717
    @baghel6717 3 года назад

    ਇਨ੍ਹਾਂ ਜਵਾਕਾ ਨੂੰ ਘਰੋ ਸਭ ਕੁਝ ਮਿਲਦਾ , ਚੱਕੇ ਲਗ ਰਹੇ ਹਨ ।

  • @BaljitKaur-gg6os
    @BaljitKaur-gg6os 3 года назад +31

    ਬੱਚੇ ਦੇ ਗੋਲੀ ਲੱਗੀ ਆ ਉਹ ਵੀ ਉੱਦੇ ਜਦੋ ਬੱਚਾ ਛੇ ਮਹੀਨੇ ਦਾ ਸੀ ਕੁਸ਼ ਤਾ ਗਲਤ ਹੈ ਬੱਚਿਆ ਦੀ ਜਿੰਦਗੀ ਖੁਰਾਬ ਹੋ ਜਾਣੀ ਆ ਸਮਝਦਾਰੀ ਤੋ ਕੰਮ ਲਉ ਰੱਬ ਸਭ ਠੀਕ ਕਰੇ 🙏

  • @singhbalveet2601
    @singhbalveet2601 3 года назад

    ਲਹਿਮਬਰ ਵੀਰ ਸਹੀ ਆ ਓ ਆਪਣੇ ਬੱਚਿਆਂ ਨੂੰ protect ਕਰਦਾ । ਆ ਬੱਚੇ ਜਿਵੇ ਦੀਆਂ ਗੱਲਾਂ ਕਰ ਰਹੇ ਇਹਨੂੰ ਸਿਖਾਇਆ ਗਿਆ ਸਬ ਕੁਜ ਇਹਨਾਂ ਦੀ ਮਾਸੀ ਦਾ ਕੀਤਾ ਕਰਾਇਆ ਸਬ ਕੁਜ । ਜੋ ਵੀ ਬੱਚੇ ਗੱਲਾਂ ਕਰ ਰਹੇ set ਹੋਜਾ ਗੱਲ ਕਰ la ਆ ਸਬ ਕੁਜ ਬੱਚਿਆਂ ਨੂੰ ਸਿਖਾਇਆ ਗਿਆ। ਜਵਾਕ ਅਜਾਦੀ ਚੋਂਦੇ । ਮਾਸੀਆਂ ਨੇ ਗਲਤ ਪਾਸੇ laya ਬੱਚੇ ਵਿਗਾੜ ਰਹੀਆ ਮਾਸੀਆਂ । ਤੇ ਲਹਿਮਬਰ ਨੂੰ ਨੂੰ tnsn ਬੱਚਿਆਂ ਦੀ ਤੇ ਓ ਪ੍ਰੋਟੈਕਟ ਕਰਦਾ ਬੱਚਿਆਂ ਨੂੰ ਚੰਗਾ ਨੀ ਲਗਦਾ

  • @babblughumman5046
    @babblughumman5046 3 года назад +33

    Sarii script bnaii a
    Kudi 2..3 varr ਬੇਹੋਸ਼ hogi prr yadd sbb
    (Boy)Bache nu v chkrr ande c
    Kudi boy nu boln ni dindi
    Fake speech kids dii
    Blood white ⬆️

  • @jugrajsinghaulakh5009
    @jugrajsinghaulakh5009 3 года назад

    ਉਸ ਤਰ੍ਹਾਂ ਦੇ ਅਸੀ ਲੋਕ ਜੋਂ ਵੇਖਣ ਦਏ ਵਾਂ , ਪੰਜਾਬ ਚ ਕਿੰਨੇ ਘਰਾ ਚ ਆ ਸਬ ਹੁੰਦਾ ਉ ਨਈ ਵੇਖਦਾ ,,

  • @DheerajSingh-xj3mr
    @DheerajSingh-xj3mr 3 года назад +23

    Lehmber veer ehda nai kar sakde
    Waheguru mehr kare
    Masi masad nu ohna de ghar toro
    Jinne gal di gani de tere manke ni ohne tere yaar verne

    • @Parm0038
      @Parm0038 3 года назад

      🤣😅😅😅

  • @Priyavlogs-eh6he
    @Priyavlogs-eh6he 3 года назад +5

    Yarr shram karo trp vaste tussi ki karde paye j bache da face blur kardo shame on you yrr

  • @musafir3054
    @musafir3054 3 года назад +28

    ਸਾਲੀ ਸ਼ਰਮ ਦੀ ਆ ਗੱਲ ... ਸੁਣ ਕੇ ਵੀ ਸ਼ਰਮ ਆ ਗਈ ਵੀ ਨਿਆਣਿਆ ਨੇ ਅੱਗੇ ਜਾਕੇ ਪਛਤਾਣਾ ਬਹੁਤ ਆ ਜਦੋਂ ਗੱਲਾਂ ਸਮਝ ਆਉਣੀ .....।

  • @sheer5962
    @sheer5962 3 года назад

    ਚੈਨਲਾਂ ਵਾਲੇ ਵੀ ਬਹੁਤੇ ਘਰਾ ਨੂੰ ਉਜਾੜਨ ਲਈ ਅਹਿਮ ਯੋਗਦਾਨ ਪਾ ਰਹੇ ਨੇ ਕਈ ਅਖੌਤੀ ਪੱਤਰਕਾਰ ਸਿਰਫ ਯੂਟਿਊਬ ਤੇ ਵਿਊ ਵਧਾਉਣ ਲਈ ਜੋਂ ਕਿਸੇ ਦੇ ਘਰ ਉਜਾੜਨ ਲਈ ਇਹ ਖੇਡ ਖੇਡ ਰਹੇ ਨੇ ਸਮਾਜ ਲਈ ਬਹੁਤ ਘਾਤਕ ਸਿੱਧ ਹੋਵੇਗੀ ਆਮ ਲੋਕਾਂ ਨੂੰ ਬੇਨਤੀ ਹੈ ਕਿ ਘਰ ਦਾ ਮਸਲਾ ਘਰ ਬੈਠਕੇ ਹੱਲ ਕਰ ਲਿਆ ਕਰੋ ਜਿਨ੍ਹਾਂ ਵੀ ਹੋ ਸਕੇ ਇਹਨਾਂ ਲਾਲਚੀ ਪੱਤਰਕਾਰਾਂ ਦੂਰ ਰਹੋਂ।

  • @bhupinderroadways4483
    @bhupinderroadways4483 3 года назад +14

    Lehmber 100%sahi a.

  • @SahibSingh-ru2bg
    @SahibSingh-ru2bg 3 года назад +1

    ਅੱਛਾ ਬੱਚਿਓ ਪਿਓ ਨੀ ਕਿਸੇ ਨੇ ਬਣ ਜਾਣਾ ਰਟੀਆ ਗੱਲਾਂ ਨਾ ਕਰੋ ਮਰਜੀ ਚਲਾਂਦੇ ਨੇ ਪਾਪਾਂ ਕਮੌਂਦੇ ਨੇ ਜਦੋਂ ਆਪ ਕਾਮੋਨਾ ਪਓ ਤਾਂ ਪਤਾ ਲੱਗ ਜਾਵੇਗਾ ਚੰਗਾ ਹੋਵੇ lamber ਤਾਂ ਬੱਚਿਆਂ ਨੂੰ ਕੋਈ ਖਰਚਾ ਨਾ ਦਵੇ ਫਿਰ ਲਿਯੋ ਮਾਸੀ ਪਾਸੋ ਖਰਚਾ ਭਲਾ ਦੇਂਦੀ ਖਰਚਾ

  • @yuvrajsingh-jt9ry
    @yuvrajsingh-jt9ry 3 года назад +46

    Ki galat aa bachya da phone check krna it’s parents responsibility

  • @sukhbhullar3424
    @sukhbhullar3424 3 года назад +1

    ਜਵਾਕੋ ਕੱਲ ਨੂੰ ਤੁਸੀ ਤਂਗ ਹੋਣਾ ,, ਤੁਹਾਡੀ ਮਾਸੀ ਨੇ ਜੇ ਅਵਦੀ ਭੈਣ ਦਾ ਸੋਚਿਆ ਉਹਦਾ ਘਰ ਖਰਾਬ ਕਰਤਾ ,, ਤੁਹਾਡੀ ਸਕੀ ਨੀ ਬਣਨਾ ਉਹਨੇ ,,, ਸਪਨਾ ਤਾ ਵੇਖਣ ਨੂੰ ਡਰਾਮੇਬਾਜ ਲੱਗਦੀ ਏ

  • @jaspreetsingh5353
    @jaspreetsingh5353 3 года назад +35

    ਕਹਿੰਦੀ ਜਿਥੇ ਮੈ thek ਹੁੰਦੀ ਐ ਤਾਂ ਮੈਂ ਅਗੇ ਬੋਲਦੀ ਆ ਏ ਤਾਂ ਆਪ ਹੀ ਹਮੇਸ਼ਾ ਠੀਕ ਹੁੰਦੀ ਹੋਣੀ

  • @PBxJTT
    @PBxJTT 3 года назад +1

    Rabba sahi da sath dyi🙏🙏

  • @jagpal005
    @jagpal005 3 года назад +35

    ਮੁੱਕਦੀ ਗੱਲ ਤਲਾਕ ਭਾਲਦੇ ਆ ਜਵਾਕ ਬਹੁਤ ਵੱਡੀਆ ਗੱਲਾ ਕਰਦੇ ਆ ਵਾਹਿਗੁਰੂ ਮੇਹਰ ਕਰੋ ਪਰਿਵਾਰ ਤੇ ਸਮੱਤ ਬਖਸੋ 🙏🏻🙏🏻🙏🏻

  • @GurvinderSingh-yp7cw
    @GurvinderSingh-yp7cw 3 года назад +1

    ਬੱਚੇ ਵੀ ਮਾਸੀਆਂ ਨੇ ਚੰਗੀ ਤਰ੍ਹਾਂ ਸਮਝਾਏ ਨੇ

  • @GurpreetSingh-nl8nn
    @GurpreetSingh-nl8nn 3 года назад +21

    Jad apna e sikka khota howe fer dujja ki kre, gharwali apne pekean naal ral ke bande nu thalle la rhi aa

  • @BaljinderSingh-gr9ck
    @BaljinderSingh-gr9ck 3 года назад +1

    ਜੋ ਮਾਂ ਨੇ ਸਖਾਇਆ ਗਿਆ ਉਹ ਹੀ ਬੋਲ ਰਹੇ ਹਨ ਕੋਈ ਇਨਾਂ ਮਾੜਾ ਬਾਪ ਨਹੀ ਹੁੰਦਾਂ।

  • @snapvloggerog3335
    @snapvloggerog3335 3 года назад +14

    Lehmhar ❤️ da ni mada