ਘਰ 'ਚ ਦੋ ਜਵਾਨ ਧੀਆਂ, ਇੱਕ ਬਜ਼ੁਰਗ ਮਾਤਾ ਪਰ ਤਿੰਨੋ ਹੀ ਦਿਮਾਗੀ ਰੋਗੀ, ਪੱਤਰਕਾਰ ਅੱਗੇ ਭੜਕ ਗਏ ਪਿੰਡ ਵਾਸੀ

Поделиться
HTML-код
  • Опубликовано: 24 авг 2020
  • Badson , Shahpur , poor , family , NRI , help, Punjabi ,

Комментарии • 224

  • @makhankalas660
    @makhankalas660 3 года назад +16

    ਪਿੰਡ ਵਾਸੀਆਂ ਨੂੰ ਬੇਨਤੀ ਹੈ ਲਧਿਆਣਾ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਵੀਰ ਜੀ ਦੇ ਕੋਲ ਪਹੁੰਚਾਓ ਜੀ

  • @user-xs4pd6ym1c
    @user-xs4pd6ym1c 3 года назад +2

    ਵਾਂ ਓਇ ਰੱਬਾ
    ਮੈਨੂੰ ਲਗਦਾ ਤੇਨੂੰ ਅਮੀਰ ਲੋਕਾਂ ਨੇ ਖਰੀਦ ਲਿਆ ਰਿਸਵਤ ਦੇ ਕੇ
    ਸਾਰੇ ਦੁੱਖ ਬਸ ਤੂੰ ਗਰੀਬਾਂ ਦੇ ਪੱਲੇ ਹੀ ਪਾਂ ਤੇ
    ਕਮਾਲ ਐ ਰੱਬਾ
    ਕੀ ਫਾਈਦਾ ਯਰ ਤੇਰਾ
    ਕਾਦਾ ਤੁ ਰੱਬ ਬਣਿਆ ਫਿਰਦਾ
    ਛੜ ਦੇ ਯਰ ਆਵਦੀ ਪ੍ਰਮਤਮਾ ਦੀ ਕੁਰਸੀ
    ਹੈਨੀ ਤੇਰੇ ਵੱਸ ਦੀ ਗੱਲ
    ਰੱਬਾ ਤੂੰ
    ਅੰਨ੍ਹਾ
    ਬੋਲਾ
    ਗੂੰਗਾ ਹੋ ਗਿਆ
    ਤੇਨੂੰ ਨਿ ਦਿਸਦੇ ਗਰੀਬਾਂ ਦੇ ਦੁੱਖ ਦਰਦ
    ਤੈਨੂੰ ਰੱਬਾ ਗਾਲ ਕੜਨ ਨੂੰ ਚਿੱਤ ਕਰਦਾ
    ਪਰ ਜਬਾਨ ਗੰਦੀ ਨਿ ਕਰਨਾ ਚਾਉਂਦਾ

  • @Harpal7653
    @Harpal7653 3 года назад +101

    ਇਹ ਮਾਮਲਾ ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਦੇ ਹਵਾਲੇ ਕਰ ਦਿਉ ਇਨਾਂ ਭੈਣਾਂ ਨੇ ਠੀਕ ਹੋ ਜਾਣਾ ਇਹ ਸਭ ਨੂੰ ਪਤਾ ਬਸ ਦੇਖਭਾਲ ਤੇ ਸਹੀ ਇਲਾਜ ਦੀ ਲੋੜ੍ਹ ਆ ਜੋ ਸਿਰਫ ਵੀਰ ਗੁਰਪ੍ਰੀਤ ਦੀ ਟੀਮ ਕਰ ਸਕਦੀ ਆ ।

    • @jagnandsingh5242
      @jagnandsingh5242 3 года назад +3

      M vi ehi soach rahi c .tusi pehla hi bhut baadia suggests diti aa

    • @SP-zx2cn
      @SP-zx2cn 3 года назад +2

      Bilkul sahi gal kahi ji tusi mai v ehi sochdi c. Wadhye guru mehar krye 🙏🏻🙏🏻🙏🏻🙏🏻🙏🏻

    • @androiduser7508
      @androiduser7508 3 года назад +1

      Veer ji tusi es privaar di help Lei Manukhta di sewa Sansthan de Gurpreet Singh veer Ji nu phone Karke dsso, eh video vi es Sansthan nu send kr dio please..Gurpreet Singh veer Ji di team greeb bimaar lodwand privaara di help karde hn ona nu ena Numbers te phone Karke dsso please, 97803-00071 , 82848-00071

    • @AmrikSingh-zg3ed
      @AmrikSingh-zg3ed 3 года назад +1

      9780300071 eh num manukhta di wale bhai gurpreet ji da hai

    • @GurdeepSingh-jw4ft
      @GurdeepSingh-jw4ft 3 года назад

      Bilkul Sahi gal hai

  • @gurlalgoodsingh3372
    @gurlalgoodsingh3372 3 года назад +32

    ਪਹਿਲਾਂ ਕੋਈ ਦਿਮਾਗੀ ਇਲਾਜ ਹੋਣਾ ਚਾਹੀਦਾ। ਪਿੰਡ ਨੂੰ ਰਲ ਕਿ ਸਾਥ ਦੇਣਾ ਚਾਹੀਦਾ।

  • @sonusidhu3728
    @sonusidhu3728 3 года назад +53

    ਬਾਈ ਜੀ ਪਿੰਡ ਵਾਲੇ ਵੀਰ ਰਲ ਮਿਲ ਕੇ ਇੱਕ ਪਰਿਵਾਰ ਦੀ ਮੱਦਦ ਤਾ ਕਰ ਸਕਦੇ ਆ ਆਪਾ ਜੀ.
    ਸਰਕਾਰਾਂ ਤੋ ਆਸ ਨਾ ਰੱਖੋ ਸਰਕਾਰਾਂ ਤਾ ਪੂਰਾ ਜ਼ੋਰ ਲਾ ਰਹੀਆਂ ਨੇ ਕਿ ਸਾਹ ਲੈਣ ਦੇ ਵੀ ਪੈਸੇ ਲਏ ਜਾਣ ਆਪਣੇ ਤੋ

    • @inquilaabayega944
      @inquilaabayega944 3 года назад +2

      ਪਹਿਲਾਂ ਇਹਨਾਂ ਵਿਚਾਰੀਆਂ ਦਾ ਇਲਾਜ ਹੋਣਾ ਚਾਹੀਦਾ ਹੈ ਜੀ

    • @androiduser7508
      @androiduser7508 3 года назад

      Es privaar di help Lei manukhta di sewa Sansthan de Gurpreet Singh veer Ji nu ena numbers te phone karke dsso please, 97803-00071 , 82848-00071

    • @kuldeepsinghsonu5975
      @kuldeepsinghsonu5975 3 года назад

      Waheguru mehar karo Sony bhundri wala

  • @Sukhwinder5567.
    @Sukhwinder5567. 3 года назад +32

    ਵਾਹਿਗੁਰੂ ਜੀ ਬਜ਼ੁਰਗ ਮਾਤਾ ਜੀ ਨੂੰ, ਬਜ਼ੁਰਗ ਮਾਤਾ ਜੀ ਦੀਆਂ ਦੋਵੇਂ ਧੀਆਂ ਨੂੰ, ਪਤਰਕਾਰ ਭਾਜੀ ਨੂੰ, ਪੰਜਾਬੀ ਲੋਕ ਚੈਨਲ ਦੀ ਸਾਰੀ ਟੀਮ ਵੀਰਾਂ ਤੇ ਭੈਣਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    🙏🏼🙏🏼🙏🏼🙏🏼🙏🏼🙏🏼🙏🏼👵🏽🧕🏽🧕🏽👳🏽‍♂️🧓🏽👵🏽👨🏽👩🏽😭😭😢😢

    • @Rakeshkumar-bx6gj
      @Rakeshkumar-bx6gj 3 года назад +1

      🤚🤚🤚🤚😂

    • @ranjitkaur2642
      @ranjitkaur2642 3 года назад +2

      Waheguru g 🙏🙏🙏🙏🙏

    • @gurmailsinghcoach8388
      @gurmailsinghcoach8388 3 года назад

      MAE ES PATRKAR NU V WALA BADEA BANDA NE MANDA JDO KE EHNA BAHENA NU JA TA MANUKHTA DE SEWA NAL GALL BAAT KETE JAWE BUS BAR BAR SARKARA OE FUDUA TU EHE DSS SARKARA NU CHUNDA KON TU V TA SARKAR NU KESE NU VOT PAE HE HONE A APPA ENE BADE PAND VITCHO EK BANDE JA OURT NU V RUPEA EKAHTE KAR KE ENA DE SAHMBSHAMBALL LAE RAKH SAKDA HAE EHE PEND WALE JDO KAE KHOTEA NE AJJ KLL DE KHUJ LANDU SINGRA DE GHRA VITCH JA KE ONA DE BUND VIT H V RUPEA POUN TAK JANDE HAN FER TU EHE DSS V TU APNE AJJ DE DEHADE PA KE TUR GEA ES CAHENAL DE KAHWER BNA KE TU KAM SE KAM AJJ DE DEN DE KAMAE HE DE JANDA ES PREWAR DE KESE GUANDE NU V A MERE WALOO ENA DE KHUJ NA KHUJ HELP KAR DEA KTO

  • @user-ij9rq4bb5c
    @user-ij9rq4bb5c 3 года назад +7

    ਇਸ ਦਾ ਜਵਾਬਦਾਰ 100%ਸਾਡਾ ਹੁਣ ਵਾਲਾ ਸਮਾਜ ਵੀ ਹੈ ਜੀ
    ਬਹੁਤ ਘੱਟ ਲੋਕ ਹੁਣ ਸਮਾਜ ਵਿੱਚ ਚੰਗੇ ਬਚੇ ਹਨ ਨਹੀ ਤਾਂ ਜ਼ਿਆਦਾਤਰ ਸਮਾਜ ਬਹੁਤ ਬਹੁਤ ਜ਼ਿਆਦਾ ਰੁੱਖਾ ਜਿਹਾ ਤੇ ਮਤਲਵੀ ਹੋ ਗਿਆ ਹੈ ਜੀ

    • @jagaji3792
      @jagaji3792 3 года назад

      ਕੁੜੀ ਦੇ ਸਹੋਰੀਆ ਨੂੰ ਸਜ਼ਾ ਦਿੱਤੀ ਜਾਵੇ

  • @AjitKumar-ek4vu
    @AjitKumar-ek4vu 3 года назад +14

    ਸਾਰੇ ਇਕੱਠੇ ਹੋ ਕੇ ਸਰਪੰਚ ਨੂੰ ਫ਼ੜੌ ਤੇ ਉਸ ਨੂੰ ਧੱਕੇ ਨਾਲ ਕਹੋ ਪਹਿਲਾਂ ਫੰਡ ਇੱਨਾ੍ ਲਈ ਰੱਖੇ ਬਾਕੀ ਕੰਮ ਬਾਅਦ ਵਿੱਚ

  • @prabhjotkaur6927
    @prabhjotkaur6927 3 года назад

    ਵਾਹਿਗੁਰੂ ਜੀ ਕਈਆ ਨੂੰ ਤਾਂ ਸਾਰੇ ਸੁਖ ਦੇ ਦੇਏ ਨੇ ਤੇ ਕਈਆ ਨੂੰ ਸਾਰੇ ਦੁੱਖ

  • @jagaji3792
    @jagaji3792 3 года назад +15

    ਕੁੜੀ ਦੇ ਸਹੋਰੀਆ ਨੂੰ ਸਜ਼ਾ ਦਿੱਤੀ ਜਾਵੇ

  • @inquilaabayega944
    @inquilaabayega944 3 года назад +9

    ਵਾਹਿਗੁਰੂ ਜੀ ਮੇਹਰ ਕਰਿਓ ....😕😕😕😕🙏🙏🙏🙏

  • @user-te9kw9fu4i
    @user-te9kw9fu4i 3 года назад +11

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @sidhuzzfebrics1429
    @sidhuzzfebrics1429 3 года назад

    ਵਾਹਿਗੁਰੁ ਜੀ ਮੇਹਰ ਕਰੋ 🙏ਇਹਨਾ ਗਰੀਬਾ ਤੇ

  • @jasdeepsingh7745
    @jasdeepsingh7745 3 года назад +10

    SATNAM WAHEGURU G Maher karo is family te g

  • @kirpalsingh2765
    @kirpalsingh2765 3 года назад +2

    Waheguru ji waheguru ji kirpa kro mata te bhena te tuhade hath wich sab kuj hai

  • @hargunmottan494
    @hargunmottan494 3 года назад

    last wich mata da bhut thnwad jo ina di thodi bhut help krdi h atye khul k family dye hlat barye dsya wahguru maher krye es family tye wahguru wahguru ji

  • @sanarandhavw3013
    @sanarandhavw3013 3 года назад

    वा ओ मेरे रब्ब ,,,दिल खुन के आंसू रोता है ,,,जब ऐसी बातें सुन्त्ता हू।।।।।
    ।😭😭😭😭😭😭😢

  • @harvirsingh4131
    @harvirsingh4131 3 года назад +2

    Waheguru ji waheguru ji waheguru ji waheguru ji Y g karo veer madad ehna di NRI veero🙏🙏🙏🙏🙏🙏🙏

  • @satveersingh5438
    @satveersingh5438 3 года назад

    ਵਾਹਿਗੁਰੂ ਸਰਬੱਤ ਦਾ ਭਲਾ ਕਰੇ ਜੀ

  • @paramjitsinghpamma6174
    @paramjitsinghpamma6174 3 года назад +3

    ਵਾਹਿਗੁਰੂ ਜੀ ਮਿਹਰ ਕਰੋ। ➗➗➗

  • @satgursingh4725
    @satgursingh4725 3 года назад

    ਮਨੁੱਖਤਾ ਦੀ ਸੇਵਾ ਆਲੇ ਵੀਰ ਨੂੰ ਦੱਸ ਦੋ ਕੋਈ ਜੀ🙏🙏।

  • @gubindagubinda4584
    @gubindagubinda4584 3 года назад

    ਵਹਿ ਗੁਰੂ ਮੇਹਰ ਕਰੀ🙏🙏🙏🙏

  • @sukhwindermusse5899
    @sukhwindermusse5899 3 года назад +19

    ਵੀਰ ਜੀ ਜਦੋਂ ਵੋਟਾ ਹੁੰਦੀਆਂ ਉਦੋਂ ਕਿੱਦਾਂ ਪੈਸੇ ਕੋਲੋ ਲਾਉਦੇ

  • @pindwalejatt4432
    @pindwalejatt4432 3 года назад +6

    ਮੇਰਾ ਕੋਲ ਪਿੰਡ ਯਾਰ ਮੈਨੂੰ ਪਤਾ ਨਹੀਂ ਲੱਗਿਆ ਸੋਰੀ ਜੀ 🙏

    • @androiduser7508
      @androiduser7508 3 года назад

      Es privaar mata Ji te bhaina di video bna ke Manukhta di sewa Sansthan nu send kro please, video nu dekh ke es Sansthan wale es mata Ji te ena dona bhaina da ellaaj Karva denge..

  • @sukhwindermusse5899
    @sukhwindermusse5899 3 года назад +3

    ਵਾਹਿਗੁਰੂ ਜੀ ਕਿਰਪਾ ਕਰੋ

  • @baljinderkaur9497
    @baljinderkaur9497 3 года назад +7

    Waheguru ji

  • @KuldipSingh-ih6bd
    @KuldipSingh-ih6bd 3 года назад +5

    Wahegura ji

  • @jaswinder8860
    @jaswinder8860 3 года назад +1

    Waheguru g mehar kro g privaar Te.

  • @ParamjitSingh-gc5xu
    @ParamjitSingh-gc5xu 3 года назад +4

    Waheguru ji mehar kro ji

  • @sanjusandhu3542
    @sanjusandhu3542 3 года назад +3

    Waheguru ji ena behna te mehr kare🙏🙏🙏🙏🙏🙏😭😭😭😭😭

  • @gurkiratsingh564
    @gurkiratsingh564 3 года назад

    ਵਾਹਿਗੁਰੂ ਭਲੀ ਕਰੇ

  • @kamalpreet4300
    @kamalpreet4300 3 года назад +5

    Waheguru ji 😥

  • @desiboys3173
    @desiboys3173 3 года назад +2

    Waheguru meher kare

  • @user-ij9rq4bb5c
    @user-ij9rq4bb5c 3 года назад +6

    ਸਾਰਾ ਪਿੰਡ ਤੇ ਪਿੰਡ ਦੀ ਪੰਚਾਇਤ ਵੀ ਨਕਮਾ ਨਕਮੀ ਹੈ ਕੋਈ ਵੀ ਅੱਗੇ ਹੋ ਕੇ ਜਵਾਬਦਾਰੀ ਨਹੀ ਨਿਵਾ ਰਿਹਾ ਹੈ ਨਹੀ ਤਾਂ ਸਭ ਕੁਝ ਹੋ ਸਕਦਾ ਹੈ ਜੈ ਕਰਨਾ ਹੋਵੇ ਮੈਂ ਤਾਂ ਕਿਹਨਾ ਸਾਰੇ ਪਿੰਡ ਨੂੰ ਹੀ ਕੇਸ ਤੇ ਜੁਰਮਾਨਾ ਕੀਤਾ ਜਾਵੇ ਜੋ ਕੀ ਅੱਗੇ ਤੋਂ ਹਰ ਇੱਕ ਪਿੰਡ ਬਿਨਾਂ ਸਰਕਾਰਾਂ ਤੋਂ ਆਪਣੀਆਂ ਜਵਾਬਦਾਰੀਆ ਸਮਝਣ ਜਿਨੇਂ ਵੀ ਇਸ ਪਿੰਡ ਦੇ ਜਿੰਨੇ ਵੀ ਆਗੂ ਬੰਦੇ ਹਨ ਸਾਰਿਆ ਨੂੰ ਜੇਲਾਂ ਵਿੱਚ ਸੁੱਟੋ ਕੁੱਤਿਆ ਨੂੰ ਇਹਨਾਂ ਦਾ ਪਿਉ ਵੀ ਚਿੰਤਾ ਵਿੱਚ ਹੀ ਮਰ ਗਿਆ ਹੁਣਾਂ ਕਿਸੇ ਨੇ ਵੀ ਇਹਨਾਂ ਦੀ ਸਾਰ ਨਹੀਂ ਲਈ ਜੇ ਲਈ ਹੁੰਦੀ ਤਾਂ ਉਸਦੇ ਜਿਉਂਦੇ ਜੀਅ ਸੱਭ ਕੁੱਝ ਠੀਕ ਹੋ ਜਾਣਾ ਸੀ

  • @bhupindarsingh3005
    @bhupindarsingh3005 3 года назад +4

    ਮੈਨੂੰ ਇਨਾ ਦਾ ਘਰ ਦਾ ਪਤਾ ਲੱਗ ਜਾਵੇ ਤਾ ਮੈ ਹਰ ਇਕ ਮਾਹੀਨੇ ਆਪਣੀ ਸੈਲਰੀ ਵਿਚੌ 100,,,,, 500,,,,ਦੇ ਆਏਆ ਕਰਾ ਵਾਹਿਗੁਰੂ ਜੀ ਸੰਬ ਤੇ ਮੇਹਾਰ ਕਰਨ🙏🏼🙏🏼🙏🏼🙏🏼🙏🏼

  • @HarpalSingh-zx1gv
    @HarpalSingh-zx1gv 3 года назад

    Waheguruji waheguruji Aap Ji de charna ch hath jod k benti aa ehna dheeaa nu te ehna di maa nu jaldi to jaldi theek kardo ji.

  • @gurmejgill8702
    @gurmejgill8702 3 года назад +2

    Waheguru ji Mehar Karo ji 🙏🙏🙏

  • @uSandeepSingh
    @uSandeepSingh 3 года назад +1

    Waheguru ji waheguru ji 🙏 🙏 🙏 🙏

  • @jitgill795
    @jitgill795 3 года назад +1

    WAHEGURU JI👏👏👏👏👏

  • @jagadevsingh7303
    @jagadevsingh7303 3 года назад +2

    Waheguru waheguru ji

  • @osjattlife7558
    @osjattlife7558 3 года назад +2

    Wahehru ji 🙏🙏🙏

  • @nikkarandhawa2037
    @nikkarandhawa2037 3 года назад +2

    Waheguru ji Waheguru ji

  • @jassijassi844
    @jassijassi844 3 года назад +1

    Bahut vadia interview kiti veer ...Hn shyad is pariwar di help ho ske

  • @maninderpal5938
    @maninderpal5938 3 года назад

    ਵਾਹਿਗੁਰੂ ਜੀ

  • @sardarjasvirsinghaujla667
    @sardarjasvirsinghaujla667 3 года назад

    Waheguru ji aap ji de charna agge benti hai ji kirpa kro ena Mata ji or dhian te theek krdo ena no plz

  • @laddisingh1840
    @laddisingh1840 3 года назад

    Dhan Dhan Dhan Sri Guru Ramdas G Maharaj kirpa karo

  • @jeetawahegurugchannianwala798
    @jeetawahegurugchannianwala798 3 года назад +2

    Waheguru g

  • @deepkhehra1049
    @deepkhehra1049 3 года назад +2

    pinda walya de shaabash fr v care krde ne ehna d

  • @aadiwaljk4762
    @aadiwaljk4762 3 года назад +4

    Waheguru g mer karo gi

  • @rajraj-hw1ms
    @rajraj-hw1ms 3 года назад +1

    Waheguru ji meher kareo ji 😭

  • @BhattiSaab-si6cp
    @BhattiSaab-si6cp 3 года назад +1

    Wahegugu ji mehar karo parver te

  • @balwindersandhu2271
    @balwindersandhu2271 3 года назад

    Waheguru Ji Waheguru Ji Mehar kro Waheguru Ji Waheguru Ji

  • @rinkushahpur5665
    @rinkushahpur5665 3 года назад +1

    Waheguru ji mahar karo 🙏🙏🙏🙏🙏🙏🙏🙏🙏

  • @nachattrsingh6127
    @nachattrsingh6127 3 года назад

    God bless you 🙏🙏🙏

  • @InderjitSingh-jp4rb
    @InderjitSingh-jp4rb 3 года назад +2

    Eh sad punjab aa ji dekhlo aaj ki haal a punjab da beda garak karta jathedara ne
    Te liddra ne 😔😔😔😔😔
    Waheguru mehar kre punjab te 🙏🙏🙏

  • @manishchaudhary3422
    @manishchaudhary3422 3 года назад

    Waheguru mehar kre 🙏🙏

  • @tarsem389
    @tarsem389 3 года назад

    Waheguru ji kirpa karo

  • @user-he4jj5qz2j
    @user-he4jj5qz2j 3 года назад +1

    WAHEGURU G

  • @gurmelsingh1977
    @gurmelsingh1977 3 года назад

    God bless you

  • @mannunahar8717
    @mannunahar8717 3 года назад

    waheguru ji 🙏 mehar kro 🙏

  • @gurvindersinghtoor3440
    @gurvindersinghtoor3440 3 года назад

    waheguru mehar kre

  • @PalwinderSingh-hl6bk
    @PalwinderSingh-hl6bk 3 года назад

    DHAN WAHEGURU JI🙏🙏🙏🙏🙏🌹🌹🌹🌹🌹

  • @narinderonyoutube2917
    @narinderonyoutube2917 3 года назад

    great veer ji
    sarkar tk awaaz jrur javegi jan kise nri tk

  • @topgurpal.cheemacancelsing9269
    @topgurpal.cheemacancelsing9269 3 года назад +1

    Waheguruj

  • @gandhiraikot3028
    @gandhiraikot3028 3 года назад +14

    ਵੀਰ ਤੁਸੀ ਇਕ ਗੋਲਡੀ ਵੀਰ ਨੂੰ ਫੋਨ ਕਰ ਕੇ ਦਸ ਦੋ o ਕੋਈ ਹੈਲਪ ਕਰਨ ਗੇ ਗੋਲਡੀ ਪੰਜਾਬ ਪੁਲਿਸ ਵਾਲਾ

    • @androiduser7508
      @androiduser7508 3 года назад

      Veer Ji manukhta di sewa Sansthan di team greeb bimaar lodwand privaara di help karde hn ona nu ena numbers te phone Karke es privaar de illaaj Lei phone Karke dsso please, 97803-00071 , 82848-00071

    • @sukhbirsingh-oc5iq
      @sukhbirsingh-oc5iq 3 года назад

      Oh ni sambh skda oh mkaan bnon wala te video bnon wala bss

  • @kirankaur5024
    @kirankaur5024 3 года назад

    Waheguru ji🙏

  • @gagandeep5727
    @gagandeep5727 3 года назад

    🙏Waheguru mehar kare🙏

  • @tanyatanyatanya1261
    @tanyatanyatanya1261 3 года назад

    🙏🙏 waheguru ji mahr kro ji 🙏🙏

  • @amerjitsingh6219
    @amerjitsingh6219 3 года назад +8

    Waheguru ji 🙏 mehar kryo 🙏 🙏

    • @RajKumar-ge1gl
      @RajKumar-ge1gl 3 года назад

      Waheguru ji. Plz help for family

    • @amerjitsingh6219
      @amerjitsingh6219 3 года назад

      @@RajKumar-ge1gl hnji dso kida help kr sakhde aw

  • @js-mv6pm
    @js-mv6pm 3 года назад

    Vaheguru kirpa kare

  • @nanakchand8517
    @nanakchand8517 3 года назад

    Nri veer ji deko eina greeb paryaer da🙏🙏🙏🙏🙏koi

  • @kamaljitnatt2691
    @kamaljitnatt2691 3 года назад

    ਪਿੰਡ ਦੀ ਪੰਚਾਇਤ ਅੱਗੇ ਕਿਸੇ ਵੀ ਮਹਿਕਮੇ ਨਾਲ ਸੰਪਰਕ ਕਰਨ ਜਾਂ ਪਿੰਡ ਚ ਕਿਸੇ ਪਰੀਵਾਰ ਦੀ ਡਿਊਟੀ ਲਾਉਣ ਜੋ ਇਹਨਾਂ ਦੀ ਰੋਜ਼ਾਨਾ ਮੱਦਦ ਕਰਨ ਖਾਣਾ ਬਨਾਉਣਾ, ਸਮਝਾਉਣਾ ਤੇ ਸੁਰੱਖਿਅਤ ਲਈ ! ਇਲਾਜ ਲਈ ਕੋਈ ਵਲੰਟੀਅਰ ਡਾਕਟਰ ਵੀ ਮੱਦਦ ਕਰ ਸਕਦੇ ਹਨ ! ਇਹਨਾਂ ਨੂੰ ਤਰਸ ਦੀ ਨਹੀਂ ਸਿਖਾਉਣ ਦੀ ਤੇ ਪਿਆਰ ਦੀ ਲੋੜ ਹੈ!

  • @animallovers6541
    @animallovers6541 3 года назад +2

    Yarr pehla punjab sone di chidi hunda c te hun kha liya apnya ne hun eko hall Misson 2022 amm admi party jindabad

  • @nachhaterkaur7482
    @nachhaterkaur7482 3 года назад

    Media veer jj plzz ena nu asrmm sadf deo eda ena nu butt moskl aa 🔥🔥v lga sakdea na ea t

  • @jassjohal7454
    @jassjohal7454 3 года назад +8

    Ihna nu manukhta di seva vala veer Gurpreet nl gl kro ji

    • @satvindersingh1360
      @satvindersingh1360 3 года назад +3

      Manukhta de seva da sacha hera. Gurpreet una tk gal ponch de kro

  • @furytank5876
    @furytank5876 3 года назад

    meri es pind de lokka nu benti hai sade sahib siri guru amardas ji da joda hai ferozpur city kol pind hai dulchi k othe es prwar nu le jaya jawe tan jo eh prwar drsh kr k thik ho jaan othe es prkar de rog thik ho jande ne waheguru mehr krn othe pagal bande v thik ho jande ne sirf drshn jrur karo

  • @GurleenKaur-ci2cq
    @GurleenKaur-ci2cq 3 года назад

    Rbb kese de ghr garebbi ja dukh na debe wahegur ji mehar karn sb te

  • @AVTARSingh-ex5jq
    @AVTARSingh-ex5jq 3 года назад

    Waheguru ji Waheguru ji ji ji ji ji 🙏😢

  • @jassasindal1867
    @jassasindal1867 3 года назад

    Waheguru mehar kri tere ranga da koi pta ni

  • @dhandhanbabadeepsinghji2198
    @dhandhanbabadeepsinghji2198 3 года назад

    Waheguru ji mehr kre 🙏🙏🙏🙏🙏🙏🙏

  • @tarsemsinghgursan4830
    @tarsemsinghgursan4830 3 года назад

    Mere karo Waheguru ji

  • @RupinderKaur-gf4ks
    @RupinderKaur-gf4ks 3 года назад

    Whaguru g

  • @KulwinderSingh-gf4dz
    @KulwinderSingh-gf4dz 3 года назад

    Wmk🙏

  • @amanjotsekhon0071
    @amanjotsekhon0071 3 года назад

    Hanji y manukhta di sewa society nal gal jarur karo veer g

  • @lakhvirsingh7110
    @lakhvirsingh7110 3 года назад +4

    Nanak dukheya sabh sansar.

  • @94army26
    @94army26 3 года назад +1

    Wahaguru pali kari

  • @BalwinderSingh-ve6ry
    @BalwinderSingh-ve6ry 3 года назад +1

    ਕੋਈ ਸੁਲਝਿਆ ਹੋਇਆ ਰਿਪੋਰਟਰ ਭੇਜੋ ਇਹਨਾਂ ਗਰੀਬਾਂ ਕੋਲ

  • @amritgill383
    @amritgill383 3 года назад +4

    Rabba Mehr kr sabb te🙏🙏🙏🙏🙏🙏🙏🙏🙏🙏🙏🙏🙏🙏🙏🙏

  • @VishalThakur-tm4rl
    @VishalThakur-tm4rl 3 года назад

    Wahaguru meher kroooo

  • @AVTARSingh-ex5jq
    @AVTARSingh-ex5jq 3 года назад

    OMG🙏🙏

  • @HarpalSingh-zx1gv
    @HarpalSingh-zx1gv 3 года назад

    Goldi, Puneet, Mandeep, Gurpreet manukhta di sewa te anmol veer ehna ch koi Veer agge aave te ehna da saath den.

  • @Singh-mj2eq
    @Singh-mj2eq 3 года назад +1

    Tuhada pla ho j🙏

  • @navdeepsingh-vl8uo
    @navdeepsingh-vl8uo 3 года назад +1

    Kamaal aa Sikh gurdware ta gold pathar de banaude ne par sikha nu eh gareeb majboor lok nahi dikhde ,je guru sahib hunde ta apna gurdwara gold da banaun to pehla apne pind mohalle de gareeb majboor loka de Ghar roti da parbandh karde jado sab sukh sahulat hunde sab kol fir gurdware gold ke heere de banao

  • @Gurdwarasahibbadrukhan
    @Gurdwarasahibbadrukhan 3 года назад

    🙏🙏🙏

  • @yuvrajdhillon9573
    @yuvrajdhillon9573 3 года назад

    Oh my God please help them anybody

  • @harviderkaur5348
    @harviderkaur5348 3 года назад

    Manukhta di sewa society valian nu daso....

  • @kingkooner9026
    @kingkooner9026 3 года назад

    kuddiya thek ho sakdiya j ilaaj ho jawe...
    waheguru bhala kr

  • @saravjeetsingh4112
    @saravjeetsingh4112 3 года назад

    Goldy Ji help karo plz paji God bless you

  • @karanhundal233
    @karanhundal233 3 года назад

    Ki Rabaa ane Dukh 🙏😪😥

  • @kaurkaur726
    @kaurkaur726 3 года назад +3

    2500 ta ਪੈਨਸ਼ਨ huni chide a ta jo pura guzara ho ske lutt k kha laeya sarkara neh punjab sare lok ik howo gye ta kuj ban na punjab da nai ta eh he hall rehna punjab da