Jo gehne TUC vacholn nu paunge oh mnu hi pa diu .....mere nal karva lo viah .....Sade v koi hale takk pasand ni aayia Munda .....sayed TUC mere maa - bappu nu pasand hi aajo ......roti sabji to Bina hor km da jiyada mnu koi shonk ni .....oh thonu km wali launi pau hor kma li....😄😂
Mata tu bahut jiada smart bandi aa video nu oposite kita aa je kar maa da ulta hath aa te munda bhi wrong side te hi khara aa bcz eh video hi ulat kiti aa thubnail te maa da bhi right hand aa te couple bhi sahi khare aa..
Video pan waley fudu eh rasam eda hi hundi a tusi tan view len dey chakar vich sanu fudu bnadey ho tey sadey net pack di ma chod dindey ho jis kisay ney v a video payi hay may 100 jutiyan mar key 1 Gina
ਅੱਜ ਤੋਂ ਪਾਣੀ ਪੀਣਾ ਬੰਦ ਜੀਣਾ ਮੁਸ਼ਕਲ ਕਰ ਦਿਆਂ ਗੇ ਦੋਵੇਂ ਮਿਲਕੇ ਅੱਜ ਦੇ ਦੌਰ ਵਿੱਚ ਇਹ ਮਤਲਬ ਹੋ ਸਕਦਾ
😂😂😂😂😂😂😂😂😂😂
ਵਿਆਹ ਤੋਂ ਬਾਅਦ ਪੁੱਤਰ ਦਾ ਗ੍ਰੀਸਥੀ ਜੀਵਨ ਆਰੰਭ ਹੋਣ ਜਾ ਰਿਹਾ ਹੁੰਦਾ ਹੈ,ਜੋੜੀ ਵੱਲੋਂ ਵਿਹੜੇ ਵਿੱਚ ਪੈਰ ਰੱਖਣ ਤੋਂ ਪਹਿਲਾਂ ਘਰ ਦੇ ਮੇਨ ਗੇਟ ਤੇ ਹੀ ਮਾਂ ਜੋੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਹੋਈ,ਆਪਣੇ ਨੂੰਹ ਪੁੱਤਰ ਨੂੰ ਵਚਨ ਦੇਂਦੀ ਹੈ ਕਿ ਮੈਂ ਜਿੰਦਗੀ ਦੇ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਹਾਂ,ਬੇਟਾ ਮਾਂ ਨੂੰ ਪਾਣੀ ਪੀਣ ਤੋ ਰੋਕ ਕੇ ਇਹ ਕਾਮਨਾ ਕਰਦਾ ਹੈ ਕਿ ਮੇਰੀ ਮਾਂ ਨੂੰ ਸਾਡਾ ਕਦੇ ਕੋਈ ਵੀ ਦੁੱਖ ਨਾ ਸਹਿਣਾ ਪਵੇ।
ਜੋ ਮਾ ਦਾ ਪਾਣੀ ਵਾਰਣ ਦਾ ਮਤਲਬ ਬਚਿਆ ਦੇ ਸਿਰ ਬਲਾਵਾ ਹੁੰਦਿਆ ਹਨ ਮਾ ਸਿਰ ਉਤੋ ਪਾਣੀ ਵਾਰ ਆਪ ਪੀ ਲੈਦੀ ਐ
ਆਟੀ ਮੇਨੂ ਲਗਦਾ ਤੇਨੂੰ ਕੁਝ ਨਹੀਂ ਪਤਾ ਜਿਸ ਦੇ ਸਿਰ ਤੇ ਮਾਂ ਦਾ ਇਸ ਮੋਕੇ ਖਾਲੀ ਹਥ ਨਾਲ ਹੋਣ ਤਾਂ ਖੁਸ਼ੀ ਨਹੀਂ ਸਾਭੀ ਜਾਦੀ ਪਾਣੀ ਕੀਦਾ ਵਾਰਦੇ ਤੁਸੀਂ ਦੱਸੋ ਹਥ ਸਜਾ ਹੋਵੇ ਜਾਂ ਖਬਾ ਫਿਰ ਤੇਨੂੰ ਕੀ ਹਥ ਵੀਰ ਦੀ ਮਾਂ ਦਾ ਹੈ ਤੇਰੇ ਕੋਲੋਂ ਤਾਂ ਨਹੀਂ ਮੰਗ ਕੇ ਲੈਕੈ ਗਈ ❤❤❤❤❤ ਵਧੀਆ ਵੀਰ ਨੂੰ
Auntie noo kuj nahi pata kee pani kis tara vari da haa.
ਵੀਰ ਸਹੀ ਕਰ ਰਿਹਾ ਜੀ ਜਿਨਾ ਕਾ ਮੈਨੂੰ ਪਤਾ ਕਿ ਆਪਣੇ ਵਡੇਆ ਤੋ ਸੂਣਿਆ ਹੈ ਕਿ ਪਾਣੀ ਜਦੋ ਸਿਰ ਊਤੋ ਵਾਰਿਆ ਜਾਂਦਾ ਹੈ ਤਾਂ ਪਾਣੀ ਨੂੰ ਕਟਣਾ ਹੂਂਦਾ ਹੈ ਜਿਵੇਂ ਵੀਰ ਹਥ ਲਗਾ ਰਿਆ ਗਵੜੀ ਨੂ😊❤❤
Channel mulak punjab ਤੇ ਤੁਸੀਂ ਪੰਜਾਬੀ ਵਿਆਹ ਦੀਆ ਸਾਰੀਆਂ ਰਸਮਾਂ ਬਾਰੇ ਸੁਣ ਸਕਦੇ ਹੋ ਜੀ
ਸ਼ਰਮ ਦਾ ਘਾਟਾ ਹੈ ਵੀਡਿਉ ਤੇ ਲਿਖਣ ਵਾਲੇ ਨੂੰ
ਕਿਓਂ ਕਿ ਚੰਦ ਚਾੜਤਾ ਦਾ ਕੀ ਮਤਲਬ ਹੁੰਦਾ ਤੇ ਏਥੇ ਕੀ ਹੋ ਰਿਹਾ
Samne howe lok thapd marn ki kahni ki te dikhoni ki
ਇਸ ਦਾ ਮਤਲਬ ਹੁੰਦਾ ਹੈ ਮਾਂ ਤੂੰ ਪਹਿੰਲਾਂ ਕਲੀ ਇਸ ਘਰ ਦੇ ਦੁੱਖ ਸੁੱਖ ਸਹਾਰਦੀ ਸੀ ਹੁਣ ਤੇਰੀ ਨੂੰਹ ਵੀ ਤੇਰੇ ਨਾਲ ਹੈ ਇਸ ਲਈ ਮਾਂ ਨੂੰ ਪਾਣੀ ਪੀਣ ਤੂੰ ਰੋਕਿਆ ਜਾਂਦਾ ਹੈ
ਪੁਠਾ ਤੇ ਖੱਬੇ ਹੱਥ ਨਾਲ ਪਾਣੀ ਵਾਰਿਆ ਹੈ ਜਿਹੜਾ ਤੁਸੀਂ ਸਵਾਲ ਕੀਤਾ ਹੈ ਉਹ ਵੱਖਰੀ ਗੱਲ ਹੈ ਉ ਤੁਸੀਂ ਦੱਸੋਗੇ
ਮਾ ਬਚਿਆਂ ਤੋਂ ਪਾਨੀ ਵਾਰਨ ਦਾ ਮਤਲੱਬ ਹੈਸ
Kai vaari lady left handed hundi aa
Durfite mooh lgda khabra hi muk gyiya jo eh sb likh rahe ho jo tuhanu khud hi nai pata lakh di lahnat
ਮੇਰਾ ਰਿਸ਼ਤਾ ਕਰਾ ਦਿਓ ਕੋਈ 😂😂😂ਯਾਰ ਨੱਥ ਪਾਉ ਹੋ ਸਕੇ ਚੈਨ ਵੀ ਪਾ ਦਊ ਕੁੜੀ ਚਾਹੀਦੀ ਸਿਮਲ ਇੱਕ ਨਿੱਕਾ ਤੇਲਾਂ ਨਹੀਂ ਲੈਣਾ ਚੁੰਨੀ ਚੜ੍ਹਾ ਕੇ ਲੈ ਆਉਣੀ ਮਾਂ ਮੇਰੀ ਬਹੁਤ ਅਰਮਾਨ ਨੇ ਬਹੁਤ ਥੀਅ ਵਾਂਗ ਰੱਖੇ ਗੀ ਨਹੁੰ ਆਪਣੀ ਨੂੰ ਇੰਨਾ ਪਿਆਰ ਕਰੂ ਦੇਖੇ ਓ ਯਾਰ ਹੋਇਆ ਕੋਈ ਕਿੱਸੇ ਦੇ ਮਾਂ ਪਿਓ ਜਾ ਕੋਈ ਨਹੀਂ ਅਜੀ ਹੀ ਕੁੜੀ ਦੇਖੇ ਓ ਹੋਈ ਜਰੂਰ ਕੰਮੈਂਟ ਕਰ ਕੇ ਦੱਸ ਦਿਓ 🙏
Jo gehne TUC vacholn nu paunge oh mnu hi pa diu .....mere nal karva lo viah .....Sade v koi hale takk pasand ni aayia Munda .....sayed TUC mere maa - bappu nu pasand hi aajo ......roti sabji to Bina hor km da jiyada mnu koi shonk ni .....oh thonu km wali launi pau hor kma li....😄😂
ਸਸ ਪੰਜਾਬ ਦੀ ਜੰਮ ਪਲ ਨਹੀਂ ਲੱਗਦੀ🤔😲
Jruri nhi ki .ki right hove ya lift .baki pani nhi pin dena hunda maa nu 6bari.7 bar pin dinde ne.sade tan eme hi hunda h
Es rasam da matlab ke maa apne Munde diya sariya blava apne utte leledi h
ਜਿੰਦਾ ਖਲੋਤੇ ਉਦਾ ਪਾਣੀ ਵਾਰ ਾ ਅੰਟੀ ਬਹੁਤ ਸਮਜ ਦਾਰ
ਚੰਗਾ ਕੀਤਾ ਹੈ❤❤❤❤😊😊😊😊😊
ਖਲੋਤੇ ਵੀ ਪੁੱਠੇ ਅਤੇ ਪਾਣੀ ਵੀ ਪੁੱਠਾ ਹੀ ਵਾਰਿਆ।
Hanji
Selfie camera wali video h eh mirror image ch... Rear cam video ch sahi dikh reha
ਇਹ ਪੰਜਾਬ ਦੀ ਰਸਮ ਹੈ K ਪਾਣੀ ਨਹੀਂ ਪੀਣ ਦੇਣਾ ਇਹ ਕੁੜੀਆ ਰੋਕਦੀਆਂ ਨੇ ਇਹ ਰਸਮ ਹੈ ਮਜਾਕ ਹੈ ਕੋਈ ਵੱਡੀ ਗੱਲ ਨਹੀਂ ਓਸ਼ਾਲੋ ਨਾ
Mnu lgda auntie eko war pani war k peen lggi ta larhe ne rokia but apni ma nu mjak bnn to bchaun lai ohne har war ewe kita
This is arasem ha ji
Mata tu bahut jiada smart bandi aa video nu oposite kita aa je kar maa da ulta hath aa te munda bhi wrong side te hi khara aa bcz eh video hi ulat kiti aa thubnail te maa da bhi right hand aa te couple bhi sahi khare aa..
Video ch ki likhya te video ch haiga ki aa
Lok v pta ni kina ku vehle hunde aa video pain le 😡😡
ਫਿਟੇਮੂੰਹ ਤੇਰੇ ਗੱਲ ਕਰਨ ਦੇ, ਜਿਹੜੀ ਗੱਲ ਨੋਟ ਕਰਨ ਵਾਲੀ ਸੀ, ਓ ਤੂੰ ਕੀਤੀ ਨੀ ਕਿ ਮਾਂ ਨੇ ਪਾਣੀ ਪੁੱਠਾ ਵਾਰਿਆ ਹੈ, ਤੇ ਉਲਟੇ ਹੱਥ ਨਾਲ
Fake video
ਜੇਕਰ ਫੇਕ ਹੈ ਫਿਰ ਡਿਸਲਾਈਕ ਵੀ ਕਰੋ।
Ay rasam hi hundi a adya thounu ta aap nhi ptaa
Sva chan chadta
Ihde vich galt ki kita
View bnaun de chakar vich galt title likhde👎
Tc ki lana
Dur fite muh thude pani warya ki galt kita is vich
ਪੁੱਠੇ ਪਾਸੇ ਨੂੰ ਪਾਣੀ ਵਾਰਿਆ
ਪਾਣੀ ਵਾਰ ਕੇ ਪੀਣ ਦਹ ਮਤਲਬ ੲਇਹ ਆ ਕਿ ਤਹਾਡੀ ਹਰ ਦੁਖ ਤਕਲੀਫ ਮੈੰ ਆਪਣੇ ੳਪਰ ਲੈਦੀ ਆਂ
1 mint khraab krta mai apna 😢
putha pani war rhe ne eh sahi nhi
Bakwas video na paiya Karo,is rasam da sab nu pata hai
Bilkul shi ho reha g thanu kus v ny pta es bare
Video bnane vali Pagal hai it's ok 😂😂gys
Es layi pani peen nahi jo dukh sukh aun gaya ekhta Dekha gay
Is rasm nu maa kedi h le hu me chldi ha put kendar h nhi maa Tu ta hale Sare kam tu hi karne h
Faltu video
❤❤
Bilkul bakwas dimag khan nu pa dinde veedio
Heading is not relavent
ISS video wale Munde nu 50 sal Di Saja honi chidi hai ok
Bakvas
pani saje thath nal barida ji ulte hath nal ni
Tu das
Video pan waley fudu eh rasam eda hi hundi a tusi tan view len dey chakar vich sanu fudu bnadey ho tey sadey net pack di ma chod dindey ho jis kisay ney v a video payi hay may 100 jutiyan mar key 1 Gina
Pipal ptte ni paya pani me
Ualt pase to pani vaari jandi ....
Puthae side to Pani wariy ha
😂😂😂😂😂😂😂😂agr tumhry chnel ki report kar de phir fake news bannty ho
Bakwas marda
Last vich peendi aa pani kuj bi allg ni aa is video c sare lare rokde aa last vich munda aap pani pilunda
baker
ਠੀਕ ਹੈ ਬੇਕਾਰ। ਪਰ ਡਿਸਲਾਈਕ ਵੀ ਕਰੋ।
ਜੇਕਰ ਬੇਕਾਰ ਹੈ ਫਿਰ ਡਿਸਲਾਈਕ ਵੀ ਕਰੋ।