Room Information Shri Hazur Sahib || ਯਾਤਰੀ ਨਿਵਾਸ ਸ੍ਰੀ ਹਜ਼ੂਰ ਸਾਹਿਬ || Room Booking Nanded

Поделиться
HTML-код
  • Опубликовано: 3 янв 2025

Комментарии • 119

  • @manmohansingh701
    @manmohansingh701 Год назад +10

    ਬਾਕੀ ਸਭ ਠੀਕ ਹੋ ਪਰ ਦੋ ਬੰਦਿਆਂ ਨੂੰ ਕਮਰਾ ਨਹੀਂ ਦਿੰਦੇ ਬਹੁਤ ਮੁਸ਼ਕਲ ਆਉਂਦੀ ਹੈ

  • @mukeshhinduja8723
    @mukeshhinduja8723 Год назад

    Bahut bahut shukriya Bhai ji aapka 🙏🙏🙏🙏🙏

  • @jagdishsingh5945
    @jagdishsingh5945 Год назад +2

    To get room is not so easy. Before getting rooms facing so many difficulties.

  • @abhijotsinghnijjar2125
    @abhijotsinghnijjar2125 Год назад

    Gud information sir

  • @HarpreetSIngh-fs9zi
    @HarpreetSIngh-fs9zi Год назад

    Good job

  • @maninderpreetsingh7962
    @maninderpreetsingh7962 Год назад

    Guru amardas ji yatri niwas da online link share krdeo veer?

  • @Ricky13571
    @Ricky13571 Год назад +2

    Good information

  • @harjeetsinghaulakh7342
    @harjeetsinghaulakh7342 6 месяцев назад

    Bed kine 2 4bed honde aa kon dasya

  • @MandeepKaur-nc7tl
    @MandeepKaur-nc7tl 3 месяца назад +1

    Veere asi online check kita December li sab room book ne ki agar asi othe ja ke room book krde mil janda ke nahi ..plz daseo

    • @hi-fi_pendu
      @hi-fi_pendu  3 месяца назад +1

      @@MandeepKaur-nc7tl ਸੰਗਤਾਂ ਪਹਿਲਾਂ ਹੀ book ਕਰਵਾ ਲੈਂਦੀਆਂ ਨੇ....ਪਰ ਹੁਣ ਜੇ ਤੁਸੀ ਉੱਥੇ ਜਾ ਕੇ ਰੂਮ ਲੈਂਦੇ ਹੋ ਮਿਲ ਤਾਂ ਜਾਏਗਾ ......ਪਰ ਕੇ ਰੂਮ ਕੋਈ ਖਾਲੀ ਹੋਏਗਾ ਤਾਂ ਹੀ ਮਿਲੇਗਾ... Wait ਕਰਨੀ ਪਵੇਗੀ...

    • @MandeepKaur-nc7tl
      @MandeepKaur-nc7tl 3 месяца назад

      @@hi-fi_pendu ok ji thanks 🙏

    • @NishaKhub
      @NishaKhub 15 дней назад

      Please Hindi me translate Kariye na reply
      Room milegi Abhi 27 December ?

  • @neweratech211
    @neweratech211 5 месяцев назад

    ਵੀਰੇ ਸਚੱਖੰਡ ਵਿਚ ਕਮਰਾ ਵਾਸਤੇ ਨੰਬਰ ‌ ਦੇ ‌ ਦਿਉ

  • @ParminderKaur-zj7oj
    @ParminderKaur-zj7oj 9 месяцев назад

    Gate no 3 Wali sarah ch ta room nahi dede bol dede aa NRI sangat laye aa ,I was surprised , Kise de maboori nahi samjde # shared personal experience

    • @hi-fi_pendu
      @hi-fi_pendu  9 месяцев назад

      So Sad..... ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰ ਰਹੇ ਨੇ.....

    • @hi-fi_pendu
      @hi-fi_pendu  9 месяцев назад

      ਤੁਸੀ ਹੋਰ ਕਿਤੇ Try ਕਰਲੋ

    • @MandeepKaur-nc7tl
      @MandeepKaur-nc7tl 3 месяца назад

      Plz asi v 22dec nu jana plz daseo room mil ju ga k nahi

  • @rsvirdi775
    @rsvirdi775 4 месяца назад +1

    ਕਮਰੇ ਅੰਦਰ ਵੀ ਦਖਾਓ ਤੇ ਕਿੰਨੇ ਬੰਦਿਆ ਵਾਸਤੇ ਕਮਰੇ ਨੇ

    • @hi-fi_pendu
      @hi-fi_pendu  4 месяца назад

      @@rsvirdi775 ਇਹ ਹੋਟਲ ਨਹੀਂ ਯਾਤਰੀ ਨਿਵਾਸ ਨੇ ਸੰਗਤਾਂ ਲਈ...... ਵੀਰੇ

  • @terwandersingh3605
    @terwandersingh3605 Год назад

    What about hot water for bathing. Is it available. I have joint pain problems.

  • @ReshamSingh-rm6yx
    @ReshamSingh-rm6yx Год назад

    August me moasam barish kis tarah ka hai

    • @hi-fi_pendu
      @hi-fi_pendu  Год назад

      ਜਿਸ ਤਰ੍ਹਾਂ ਪੰਜਾਬ ਚ ਹੈ

  • @tarvindersinghchadha6000
    @tarvindersinghchadha6000 4 месяца назад

    Room pehla book karna chaida hai ja utthe ja ke bhaji

    • @hi-fi_pendu
      @hi-fi_pendu  4 месяца назад

      @@tarvindersinghchadha6000 ਪਹਿਲਾਂ ਵੀ book ਕਰ ਸਕਦੇ ਹਾਂ...ਉੱਥੇ ਜਾ ਕੇ ਵੀ ਮਿਲ ਜਾਂਦਾ ਰੂਮ

  • @VijayRana-rf4rz
    @VijayRana-rf4rz 22 дня назад

    Single k liye milta h kya

  • @Baljitkaur-xv8ty
    @Baljitkaur-xv8ty Год назад

    Sat Sri Akal ji
    Gurudwara sahib ton kinna distance hai ji

    • @hi-fi_pendu
      @hi-fi_pendu  Год назад +1

      ਸਤਿ ਸ਼੍ਰੀ ਆਕਾਲ ਜੀ ...ਸਾਰੀਆਂ ਸਰਾਵਾਂ 5 ਮਿੰਟ ਦੀ ਦੂਰੀ ਤੇ ਨੇ ....

  • @btspurpleworld1013
    @btspurpleworld1013 9 месяцев назад

    Ssa veer g jithe tuc ruke si o sra kithe k aa t kina number gate aa

    • @hi-fi_pendu
      @hi-fi_pendu  9 месяцев назад

      ਵੀਰੇ...ਲੰਗਰ ਸਾਹਿਬ ਗੁਰੂਦੁਆਰੇ ਦੇ ਸਾਮ੍ਹਣੇ ਗਲੀ ਚ ਅੱਗੇ ਜਾ ਕੇ ਕਿਸੇ ਨੂੰ ਵੀ ਪੁੱਛ ਲਵੋ....ਸੰਤ ਬਾਬਾ ਨਿਧਾਨ ਸਿੰਘ Nri ਯਾਤਰੀ ਨਿਵਾਸ....

  • @mandeepkaur-zp1nm
    @mandeepkaur-zp1nm Год назад +1

    Uthe jake room easily mil jande hai??ya online hi book krane pende hai pehla

    • @hi-fi_pendu
      @hi-fi_pendu  Год назад +1

      ਕੁਝ ਸਰਾਵਾਂ ਚ online booking ਹੁੰਦੀ ਹੈ
      ਕੁਝ ਸਰਾਵਾਂ ਚ ਜਾ ਕੇ ਹੀ ਚਾਬੀ ਮਿਲਦੀ ਹੈ ..

    • @Hazuri_fauj_1313_
      @Hazuri_fauj_1313_ Год назад

      Program tyohara nu chadke baaki time te offline mil jande aa rooms easily

  • @kulvirsingh1383
    @kulvirsingh1383 Месяц назад

    Phones no sand kar jitha rahnda c

  • @jagikhehra8891
    @jagikhehra8891 5 месяцев назад

    Paji sare room pesya de milde rehn nu free ni Hge jo guru ghar de apne sra da room hunde j kise ne 1 month ya wad rehna hona sewa karn lye

    • @hi-fi_pendu
      @hi-fi_pendu  5 месяцев назад

      ਭਾਜੀ ਲੰਗਰ ਹਾਲ ਦੇ ਦਫ਼ਤਰ ਚ ਬਾਬਾ ਜੀ ਨਾਲ ਗੱਲ ਕਰ ਲਓ.....ਵੈਸੇ Free ਤਾਂ ਨਹੀਂ ਪਰ 100 ਰੁਪਏ per Day ਦੇ ਨਾਲ ਮਿਲ ਜਾਂਦਾ.............
      ਧੰਨਵਾਦ

    • @ParamjitKaur-bp4de
      @ParamjitKaur-bp4de 4 месяца назад

      Guru Ramdas Sarai vich ਪਹਿਲੇ 3 ਦਿਨ ਫਰੀ ਉਸਤੋਂ ਬਾਦ 50/- per day de hisab nal . Isdi booking ਲੰਗਰ ਸਾਹਿਬ ਦੇ ਅੰਦਰ reception ਤੇ ਹੁੰਦੀ ਹੈ।

  • @vandanarani2840
    @vandanarani2840 Год назад

    Plz provide online room booking phone numbers for sarai at main gurudwara hazur sahib campus, or bhai daya singh yatri niwas

    • @hi-fi_pendu
      @hi-fi_pendu  Год назад

      Online Room booking ਨਹੀਂ ਕਰਦੇ

  • @thatscouple6593
    @thatscouple6593 Год назад +1

    online booking kitho kr skde

    • @hi-fi_pendu
      @hi-fi_pendu  Год назад

      Channal ਤੇ ਵੀਡਿਓ ਬਣਾਈ ਹੋਈ ਹੈ check ਕਰੋ..

    • @somechannel4959
      @somechannel4959 Год назад

      ​@@hi-fi_penduਕਿਹੜੀ ਵੀਡੀਓ ਲਿੰਕ ਦੇ ਦਿਉ.

    • @hi-fi_pendu
      @hi-fi_pendu  Год назад

      Playlist check Karo last ਵਾਲੀ ਵੀਡਿਓ

  • @RajinderSingh-jg7ps
    @RajinderSingh-jg7ps Год назад +1

    does this sran only NRI

  • @dilsheencares7843
    @dilsheencares7843 Год назад

    Veerji, Yeh Baba Nidhan Singh ji, Yatri Niwas Kidhar Hai, Langar Sahib Dae kol, Ya Sachkhand Dae Kol.. please Dasna ji

    • @hi-fi_pendu
      @hi-fi_pendu  Год назад

      ਲੰਗਰ ਸਾਹਿਬ ਜੀ ਦੇ ਸਾਮ੍ਹਣੇ ਗਲ਼ੀ ਚ

  • @garydhanesar
    @garydhanesar Год назад

    Veer, which residence is closest to Darbar sahib?

    • @hi-fi_pendu
      @hi-fi_pendu  Год назад +1

      1----ਸੱਚਖੰਡ ਪਰਿਸਰ.....( in Front of Darbar sahib )
      2----- ਭਾਈ ਦਾਇਆ ਸਿੰਘ ਜੀ ਨਿਵਾਸ...2 No Gate
      3----- ਭਾਈ ਜੋਗਿੰਦਰ ਸਿੰਘ ਜੀ ਮੋਨੀ ਨਿਵਾਸ....5 No Gate

    • @garydhanesar
      @garydhanesar Год назад

      Thank you very much

  • @Kumar-fq9mm
    @Kumar-fq9mm Год назад

    Baby lion love tiger viren guggi guppi ketchi Punjabi lions sheena...hazur sahib..❤😂🎉😢😮😅

  • @gillsingh1156
    @gillsingh1156 5 месяцев назад

    ਵੀਰ ਜੀ ਸੰਤ ਬਾਬਾ ਨਿਧਾਨ ਸਿੰਘ ਦੀ ਸਰਾਂ ਵਿੱਚ ਕਮਰਾ ਲੈਣ ਵਾਸਤੇ ਕੇਹੜੇ ਪਰੂਫ਼ ਚਾਹੀਦੇ ਨੇ ਕੋਲ pls reply

    • @hi-fi_pendu
      @hi-fi_pendu  5 месяцев назад +1

      Train ਦੀਆਂ ਟਿਕਟਾਂ .. ਨਾਲ ID Proof...( ਅਧਾਰ ਕਾਰਡ )

    • @hi-fi_pendu
      @hi-fi_pendu  5 месяцев назад +1

      ਤੁਸੀ ਜਿੰਨੇ ਮਰਜ਼ੀ ਮੈਂਬਰ ਹੋਵੇ... ਇੱਕ ID proof ਚਾਹੀਦਾ....👍👍

    • @gillsingh1156
      @gillsingh1156 5 месяцев назад

      @@hi-fi_pendu id card out of country ja india da pan card ja adhar card

    • @hi-fi_pendu
      @hi-fi_pendu  5 месяцев назад +1

      ਤੁਸੀ ਆਉਣਾ ਕਿੱਥੋ ਆ..???

    • @gillsingh1156
      @gillsingh1156 5 месяцев назад

      @@hi-fi_pendu veer ma Italy va par mera parivar panjab to va family nal ona

  • @dalbirsinghshahi7291
    @dalbirsinghshahi7291 10 месяцев назад

    On line booking layee mob no post karo ji

    • @hi-fi_pendu
      @hi-fi_pendu  10 месяцев назад

      ਹਜ਼ੂਰ ਸਾਹਿਬ ਦੇ 8 ਅੱਠਵੇਂ ਭਾਗ ਚ booking ਬਾਰੇ ਦੱਸਿਆ ਗਿਆ ਹੈ .... Check ਕਰੋ ਜੀ....

  • @KuldeepVlogs8299
    @KuldeepVlogs8299 5 месяцев назад

    Tuhade room da kina rent bhaji

    • @hi-fi_pendu
      @hi-fi_pendu  5 месяцев назад

      @@KuldeepVlogs8299 400.... ਰੁਪਏ daily

  • @sainiaman9345
    @sainiaman9345 5 месяцев назад

    3 jane lyi room da rent kina h g

  • @mallikaduru6140
    @mallikaduru6140 6 месяцев назад

    How to stay single person in gurudwara 🥹 pls help me i am visiting gurudwara next week

  • @ravindersingh298
    @ravindersingh298 Год назад

    Veer 2 bandiya nu de dinde hai rooms

    • @hi-fi_pendu
      @hi-fi_pendu  Год назад

      ਹਾਂਜੀ ਵੀਰੇ ਮਿਲ ਜਾਂਦਾ....ਅਸੀਂ ਵੀ ਤਿੰਨ ਜਾਣੇ ਸੀ....

    • @ravindersingh298
      @ravindersingh298 Год назад

      🙏

  • @rajnirai1049
    @rajnirai1049 Год назад

    1....Jithe tusi rhe othe 2 members nu room mil jay ga ???
    2... online booking ho jay gi 🥺

    • @hi-fi_pendu
      @hi-fi_pendu  Год назад

      1.......ਅਸੀ 3 ਮੈਂਬਰ ਸੀ ...ਮਿਲ ਗਿਆ room
      2...... ਇੱਥੇ online booking ਨਹੀਂ ਹੁੰਦੀ....

    • @somechannel4959
      @somechannel4959 Год назад

      ​@@hi-fi_penduonline booking ਲਈ ਕਿਹੜੀ sra ਹੈ ਤੇ ਕਿਹੜੀ ਵੈੱਬਸਾਈਟ ਤੋਂ ਬੂਕਿੰਗ ਹੋ ਸਕਦੀ ਹੈ? ਜੀ

    • @hi-fi_pendu
      @hi-fi_pendu  Год назад

      Playlist check Karo last video ਸਭ ਕੁਝ ਦੱਸਿਆ ਹੋਇਆ

  • @deepakchouhan2840
    @deepakchouhan2840 10 месяцев назад

    Paji room booking layi link ya app dasso asi family nall maharaj de darshan nu jana hai please

    • @hi-fi_pendu
      @hi-fi_pendu  10 месяцев назад

      ਸ਼੍ਰੀ ਹਜ਼ੂਰ ਸਾਹਿਬ Series.....8 ਅੱਠਵਾਂ Part ਚ ਸਭ ਕੁਝ ਦੱਸਿਆ ਹੈ ਚੈਕ ਕਰੋ .....💐

  • @KuldeepVlogs8299
    @KuldeepVlogs8299 5 месяцев назад

    Online Bhaji kidaa room book kar sakde aa contact number yaa online link

    • @hi-fi_pendu
      @hi-fi_pendu  5 месяцев назад

      Playlist 8 check ਕਰੋ ਸਭ ਕੁਛ ਦੱਸਿਆ ਹੈ...

  • @vandanarani2840
    @vandanarani2840 Год назад

    Plz provide Sant Baba nidhan singh ji yatri niwas, room booking phone numbers , if u have numbers, as we are going to Hazur sahib in March 2024.

    • @hi-fi_pendu
      @hi-fi_pendu  Год назад

      ਇੱਥੇ online booking ਨਹੀਂ ਕਰਦੇ..
      ਤੁਹਾਨੂੰ ਜਾ ਕੇ ਹੀ ਰੂਮ ਲੈਣਾ ਪਵੇਗਾ.....

  • @ravindersingh298
    @ravindersingh298 Год назад +2

    Online book ho janda hai room

    • @hi-fi_pendu
      @hi-fi_pendu  Год назад +1

      Hanji veere ...

    • @ravindersingh298
      @ravindersingh298 Год назад +1

      @@hi-fi_pendu veer online sarai da naam nhi aa rheya jis vich tusi rhe si pls dasiyo mai tickets book krayi hoi hai pls dasiyo

    • @Hazuri_fauj_1313_
      @Hazuri_fauj_1313_ Год назад

      Program tyohar te time te ni milde easily baaki time mil jaoge offline

    • @ravindersingh298
      @ravindersingh298 Год назад

      @@Hazuri_fauj_1313_ ok veer ji 🙏 thnku

  • @railfan8187
    @railfan8187 Год назад

    Ac rooms kis website ta book honda ha

  • @singhjoginderwahguruji1556
    @singhjoginderwahguruji1556 Год назад

    ਬਾੲੀ ਘੱਟ ਤੋ ਘੱਟ ਰੁਮ ਕਿਨੇ ਬੱਦੀਅਾ ਨੁੰ ਮਿਲਦਾ ਤੇ ਪੇਸੇ ਵਾਪਸ ਕੱਰਦੇ ਨੇ ਰੁਮ ਖਾਲੀ ਕੱਰਨ ਸਮੇ

    • @hi-fi_pendu
      @hi-fi_pendu  Год назад

      ਘੱਟ ਤੋਂ ਘੱਟ 4 ਯਾਤਰੀ ਹੋਣ....
      ਪੈਸੇ ਨੀ ਵਾਪਿਸ ਹੁੰਦੇ.....

    • @singhjoginderwahguruji1556
      @singhjoginderwahguruji1556 Год назад +1

      @@hi-fi_pendu ਧੱਨਬਾਦ ਬਾੲੀ

  • @pardeepkaur1337
    @pardeepkaur1337 Год назад

    Sir chhote room hon ge?? 2-4 persons lyi

    • @hi-fi_pendu
      @hi-fi_pendu  Год назад

      ਹਾਂਜੀ ਮਿਲ ਜਾਣਗੇ 👍

  • @SatnamSingh-vv4ti
    @SatnamSingh-vv4ti Год назад

    ਸ਼੍ਰੀ ਗੁਰੂ ਅਮਰਦਾਸ ਜੀ ਯਾਤਰੀ ਨਿਵਾਸ
    ਦਾ condect ਨੰਬਰ ਦੱਸਣਾ ਜੀ ਪਲੀਜ਼

    • @gurmeetsingh-gz8wy
      @gurmeetsingh-gz8wy Год назад

      Siri Guru Amer dash yateriniwas ka mobile no room booking

  • @DolphinsTalks
    @DolphinsTalks Год назад

    Single person de layi koi room available Ho janda veer ji k nahi?

  • @tersemkaur2322
    @tersemkaur2322 Год назад

    Ac room da rent dso ji

  • @krazeekuk
    @krazeekuk Год назад

    🙏🏻🙏🏻

  • @GurmailSingh-jk7bn
    @GurmailSingh-jk7bn 7 месяцев назад

    Pajju

  • @ramankhangura1025
    @ramankhangura1025 Год назад

    ਬਾਬਾ ਨਿਧਾਨ ਸਿੰਘ ਸਰਾਂ ਦੀ ਬੁਕਿੰਗ ਆਨਲਾਈਨ ਹੋ ਜਾਂਦੀ ਆ ਜੀ.ਤੇ ਕਿੰਨੇ ਚਾਰਜ ਨੇ g

    • @hi-fi_pendu
      @hi-fi_pendu  Год назад +1

      400 ਰੁਪਏ ਪਰ Day...
      online ਬੂਕਿੰਗ ਨਹੀਂ ਕਰਦੇ...

  • @harjeetsinghaulakh7342
    @harjeetsinghaulakh7342 6 месяцев назад

    Tere papa di h.office rate nahi dasya

  • @dalbirsinghshahi7291
    @dalbirsinghshahi7291 10 месяцев назад

    Koi sran gariban vaaste b hai k nahi

    • @hi-fi_pendu
      @hi-fi_pendu  10 месяцев назад

      ਲੰਗਰ ਸਾਹਿਬ ਦੇ ਅੰਦਰ 100 ₹ ਰੋਜ਼ਾਨਾ ਦੇ ਹਿਸਾਬ ਨਾਲ ਕਮਰਾ ਮਿਲ ਜਾਂਦਾ ... 💐💐💐

  • @tersemkaur2322
    @tersemkaur2322 Год назад

    A

  • @ParamjitKaur-bp4de
    @ParamjitKaur-bp4de 4 месяца назад

    Online booking ਕਿਉੰ ਨੀ ਕਰਦੇ । ਸੰਗਤ ਥੱਕੀ ਹਾਰੀ ਪਹੁੰਚਦੀ ਹੈ 2 ਦਿਨ ਦਾ ਸਫ਼ਰ ਕਰਕੇ । ਫੇਰ ਕਮਰੇ ਲਈ ਖੱਜਲ ਹੋਵੋ । ਜੈ ਪਹਿਲਾਂ ਬੂਕਿੰਗ ਹੋਵੇ ਤਾਂ ਬੰਦਾ ਸੌਖਾ ਹੋ ਜਾਂਦਾ ਹੈ।

    • @hi-fi_pendu
      @hi-fi_pendu  4 месяца назад

      @@ParamjitKaur-bp4de ਕੁਛ ਸੰਗਤ ਬੁਕਿੰਗ ਕਰਵਾ ਕੇ ਉਸ ਦਿਨ ਨਹੀਂ ਪਹੁੰਚਦੀ.......ਬੁਕਿੰਗ ਤਾਂ ਕਰਵਾ ਲੈਂਦੇ ਆ..ਪਰ ਟਾਈਮ ਤੇ ਨਹੀਂ ਪਹੁੰਚਦੇ....

  • @sonikaur6309
    @sonikaur6309 Год назад

    Room booking k liye number digiye please

    • @hi-fi_pendu
      @hi-fi_pendu  Год назад

      चैनल पे वीडियो बनी हुई है पूरी इन्फोमेशन दी गई है....check करे...!!

  • @1984_chahal
    @1984_chahal Год назад

    Veer koi contact number ya room booking bare dso asi room book krona hai

    • @hi-fi_pendu
      @hi-fi_pendu  Год назад

      ਚੈਨਲ ਤੇ ਵੀਡਿਓ ਹੈ ਪੂਰੀ infomation ਦਿੱਤੀ ਹੈ ਚੈਕ ਕਰੋ....||

  • @ergurpreet5
    @ergurpreet5 9 месяцев назад

    Bai ji apna number share kreo ji thorri jaankaari leni c tuade tob

    • @hi-fi_pendu
      @hi-fi_pendu  9 месяцев назад

      Instagram ਤੇ MSG karo