ਅਦਾਕਾਰੀ ਸਫ਼ਰ ਦੀ ਗੱਲ ਕਰਾਂ ਤਾਂ ਇਹ ਖੁਸ਼ੀ ਅਤੇ ਗਮੀ ਦੋਨੋਂ ਭਾਵਾਂ ਭਰਿਆ ਰਿਹਾ ਹੈ : ਸਪਨਾ ਬੱਸੀ |
HTML-код
- Опубликовано: 9 фев 2025
- ► Enjoy with us 📲 www.youtube.com...
BOLLYWOOD :- • Sabkuj Bollywood
SHORTS:- • Gorgeous Kriti Sanon a...
POLLYWOOD:- • Sabkuj Pollywood
Behind The Scenes:- • Sabkuj Behind The Scenes
Bolda Punjab:- • Bolda Punjab
Sabkuj Interviews :- • Sabkuj Interviews
Live Show Recordings :- • Sabkuj Live Show Recor...
Video Link:- • ਅਦਾਕਾਰੀ ਸਫ਼ਰ ਦੀ ਗੱਲ ਕਰਾ...
ਪੰਜਾਬੀ ਸਿਨੇਮਾ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਦੀ ਜਾ ਰਹੀ ਹੈ ਕੈਨੇਡਾ ਬੇਸਡ ਪ੍ਰਤਿਭਾਵਾਨ ਅਦਾਕਾਰਾ ਅਦਾਕਾਰਾ ਸਪਨਾ ਬਸੀ, ਜੋ ਹੁਣ ਬਾਲੀਵੁੱਡ ਵਿਚ ਵੀ ਸ਼ਾਨਦਾਰ ਡੈਬਿਊ ਕਰਨ ਜਾ ਰਹੀ ਹੈ, ਜਿੰਨਾਂ ਦੀ ਇਸ ਇਕ ਹੋਰ ਨਵੀਂ ਅਤੇ ਪ੍ਰਭਾਵੀ ਸਿਨੇਮਾਂ ਪਾਰੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਨਾਂ ਦੀ ਪਹਿਲੀ ਹਿੰਦੀ ਫ਼ਿਲਮ 'ਬਿੱਲਾ', ਜੋ ਜਲਦ ਦੇਸ਼ ਵਿਦੇਸ਼ ਵਿਚ ਰਿਲੀਜ਼ ਹੋਣ ਜਾ ਰਹੀ ਹੈ ।ਹਾਲ ਹੀ ਦੇ ਦਿਨਾਂ ਵਿਚ ਸੰਪੂਰਨ ਹੋਈ ਪੰਜਾਬੀ ਫ਼ਿਲਮ 'ਲਾਲ ਸਲਾਮ 'ਚ ਵੀ ਲੀਡਿੰਗ ਕਿਰਦਾਰ ਦੁਆਰਾ ਦਰਸ਼ਕਾਂ ਸਨਮੁੱਖ ਹੋਣ ਜਾ ਰਹੀ ਇਹ ਖੂਬਸੂਰਤ ਅਤੇ ਬਾਕਮਾਲ ਅਦਾਕਾਰਾ , ਜਿਸ ਵਿਚ ਉਨਾਂ ਨੂੰ ਮਸ਼ਹੂਰ ਬਾਲੀਵੁੱਡ ਅਦਾਕਾਰ ਗੁਲਸ਼ਨ ਪਾਂਡੇ ('ਕ੍ਰਾਈਮ ਪੈਟਰੋਲ' ਅਤੇ 'ਸੀ.ਆਈ.ਡੀ' ਫੇਮ) ਨਾਲ ਸਕ੍ਰੀਨ ਸ਼ੇਅਰ ਕਰਨ ਦਾ ਅਵਸਰ ਮਿਲਿਆ ਹੈ । ਮਿਊਜ਼ਿਕ ਵੀਡੀਓ ਦੇ ਖੇਤਰ ਤੋਂ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰਨ ਵਾਲੀ ਅਦਾਕਾਰਾ ਸਪਨਾ ਬਸੀ ਨੇ ਦੱਸਿਆ ਕਿ ਐਕਟਿੰਗ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਰਿਹਾ , ਜਿਸ ਨੂੰ ਪੂਰਾ ਕਰਨ ਲਈ ਪਰਿਵਾਰਿਕ ਅਤੇ ਸਮਾਜਿਕ ਫ੍ਰੰਟ ਉਪਰ ਕਾਫ਼ੀ ਔਂਕੜਾ ਦਾ ਸਾਹਮਣਾ ਵੀ ਸ਼ੁਰੂਆਤੀ ਪੜਾਅ ਦੌਰਾਨ ਕਰਨਾ ਪਿਆ ।ਹਿੰਦੀ ਸਿਨੇਮਾ ਦੇ ਸਫਲਤਮ ਨਿਰਦੇਸ਼ਕ ਕਰਨ ਜੌਹਰ ਅਤੇ ਸੰਜੇ ਲੀਲਾ ਭੰਸਾਲੀ ਦੇ ਕਮਰਸ਼ਿਅਲ ਅਤੇ ਕਲਾਸਿਕ ਸਿਨੇਮਾਂ ਵਿਜਨ ਨੂੰ ਪਸੰਦ ਕਰਨ ਵਾਲੀ ਇਸ ਅਦਾਕਾਰਾ ਨੂੰ ਸਥਾਪਤੀ ਦੇਣ ਵਿਚ ਪੰਜਾਬੀ ਫ਼ਿਲਮ '25 ਕਿੱਲੇ' ਨੇ ਅਹਿਮ ਭੂਮਿਕਾ ਨਿਭਾਈ ਸੀ, ਜਿਸ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਵੱਲੋ ਕੀਤਾ ਗਿਆ। #sapnabassi #roshanprince #sabkuj #bollywood #pollywood #amrindergill
💬 Thank you so much for watching our videos
Have a good time! Feel free to subscribe to Sabkuj channel
About Channel:-
☞ Co-Producer:- Harmanveer Singh
☞ Management Head:- Sarvjit Khera
☞ Creative Producer & Programing head:- Parmjit Singh Mehra
☞ Associate Director:- Nirmaljit Singh Saway
☞ Production:- Sabkuj Productions Inc.
☞ Associate Program & DOP:- Nirmaljit Singh Saway
☞ Editing:- Harjot Natraj
☞ Label:- Sabkuj
📷 Facebook: / sabkuj
📮 E-Mail: media
🎬 Instagram:- / sabkujofficial
Unauthorized reproduction is a violation of applicable laws.
*channel & producer is not liable for any content.
------------
ਸਪਨਾ ਬੱਸੀ | ਅਦਾਕਾਰੀ ਸਫ਼ਰ ਦੀ ਗੱਲ ਕਰਾਂ ਤਾਂ ਇਹ ਖੁਸ਼ੀ ਅਤੇ ਗਮੀ ਦੋਨੋਂ ਭਾਵਾਂ ਭਰਿਆ ਰਿਹਾ ਹੈ | #sabkuj
Amazing interview Paramjeet sir
Thank you @ramanpreetdogra1850
Amazing ❤
Thanks 😄
Very nice