Prime Sath (50) || ਸੱਥ 'ਚ ਬੈਠੇ ਬਾਬਿਆਂ ਨੇ ਦੱਸਿਆ ਘਰਵਾਲੀ ਤੋਂ ਕਿਉਂ ਲੱਗਦਾ ਡਰ?

Поделиться
HTML-код
  • Опубликовано: 10 дек 2024

Комментарии • 70

  • @raovarindersingh7038
    @raovarindersingh7038 Год назад +6

    ਸੱਚੀ ਗੱਲ ਜੀ ਬਹੁਤ ਸੋਹਣਾ ਸੋਚ ਕੇ ਪ੍ਰੋਗਰਾਮ ਕਰਿਆ ਜੀ ਆਪਣੇ ਪਿਛੋਕੜ ਵੱਲ ਚਾਤ ਮਾਰੀ ਬਹੁਤ ਧੰਨਵਾਦ ਜੀ 🙏🙏👍👍

  • @joginderkaur5531
    @joginderkaur5531 Год назад +2

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਜੀ।🙏

  • @Shakyajiraj563
    @Shakyajiraj563 3 месяца назад +2

    20:28 ਇਹ ਬਾਬੇ ਥੋੜੇ ਠੰਡੇ ਜਿਹੇ ਨੇ

  • @balwindersingh-nz2hm
    @balwindersingh-nz2hm Год назад +3

    ਬਹੁਤ ਵਧੀਆ ਜੀ। ਵਧੀਆ ਉੱਪਰਾਲਾ ਹੈ ਜੀ

  • @ParamjitElectronicsComponents
    @ParamjitElectronicsComponents Год назад +7

    Wah ji, punjab di ਵਿਰਾਸਤ

  • @baljitkaur7817
    @baljitkaur7817 Год назад +2

    Boht wadhia veere ...dil khush ho janda pgm dekh k....fouji Saab t hasi o jande a

  • @sgrewal3019
    @sgrewal3019 Год назад +11

    ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ

  • @harmanelectronicsmehalawal8540
    @harmanelectronicsmehalawal8540 Год назад +3

    ਪਿੱਛੇ ਅਜੀਬ ਜਿਹਾ ਸੰਗੀਤ ਸੋਹਣੀ ਗੱਲ-ਬਾਤ ਨੂੰ ਕਿਰਕਰਾ ਕਰੀ ਜਾਂਦਾ ਹੈ
    ਕਿਰਪਾ ਕਰਕੇ ਅਗੇ ਤੋ ਧਿਆਨ ਰੱਖਿਆ ਜਾਵੇ ਧੰਨਵਾਦ ਜੀ

  • @rajwinder1968
    @rajwinder1968 Год назад +3

    ਵਾਹਿਗੁਰੂ ਜੀ ਪਿਛਲੇ ਦਿਨ ਵਾਪਿਸ ਮੋੜ ਦੇਵੋ ਜੀ

  • @daljeetsinghdaljeetsingh7937
    @daljeetsinghdaljeetsingh7937 Год назад +3

    Bhut badhiya uprala ji prime Asia TV da bhut shukriya Ji

  • @manjitbhangu7003
    @manjitbhangu7003 Год назад +4

    Bahut vdiaa param...keep it up👌👌

  • @dilbagsinghdilbagsinghjama9740
    @dilbagsinghdilbagsinghjama9740 Год назад +3

    Bahut wadhia ji bachpann yaad aa gaya

  • @kulwindersohal2248
    @kulwindersohal2248 Год назад +2

    Very very good job

  • @singhdeepkamboj779
    @singhdeepkamboj779 Год назад +3

    Sada anmulla virsa 💖💖jo aaj alop hunda ja rya🙏
    Desi khuraaka naal vdia Sareer kida de hunde aa babeyaa to ptaa lgda❤️❤️

  • @harpreetdhindsa7676
    @harpreetdhindsa7676 Год назад +2

    ਪਿੱਛੇ ਅਜੀਬ ਜਿਹਾ ਸੰਗੀਤ ਸੋਹਣੀ ਗੱਲ-ਬਾਤ ਨੰੂ ਿਕਰ ਕਰਾ ਕਰੀ ਜਾਂਦਾ!

  • @kaydhillon5426
    @kaydhillon5426 Год назад +2

    Very good 👍

  • @paramveerkaur5493
    @paramveerkaur5493 Год назад +2

    Bot vadiya param bhaji.......💯💯💯💯

  • @jatinderdhatt0001
    @jatinderdhatt0001 Год назад +3

    Bahut vadia ji 🙏

  • @malwinderwalia2119
    @malwinderwalia2119 Год назад

    ਮੇਹਨਤ ਕਰਨ ਨਾਲ ਹਰ ਮੁਸ਼ਕਲ ਹਲ ਹੁੰਦੀ ਹੈ

  • @nariderkaur2171
    @nariderkaur2171 Год назад +2

    Bahot ghaint punia faridpuri

  • @amanpreetkaurluthra5686
    @amanpreetkaurluthra5686 Год назад +3

    So nice👌👌👌👌👌

  • @ranikaur9534
    @ranikaur9534 Год назад +4

    Too good

  • @sandeepsunny2374
    @sandeepsunny2374 Год назад +1

    Very good Parveer Singh ji 🙏❤️

  • @chandmehra4500
    @chandmehra4500 Год назад +2

    Kaintt program

  • @sukhmandergill5964
    @sukhmandergill5964 Год назад +5

    V good👍

  • @chandmehra4500
    @chandmehra4500 Год назад +4

    Osmm show

  • @asingh5168
    @asingh5168 Год назад +2

    Very good bro ...Keep it up

  • @AmanDeep-yj2vs
    @AmanDeep-yj2vs Год назад +3

    Nice 👍👍

  • @sidhuSangrurala
    @sidhuSangrurala Год назад +3

    Good job 👍👍

  • @parmjitbhullar9138
    @parmjitbhullar9138 Год назад +1

    🙏🙏🙏🙏🙏

  • @gurmindersingh4579
    @gurmindersingh4579 Год назад +1

    Good sare pappu ji 👍👍🙏🙏

  • @singhdhaliwal6483
    @singhdhaliwal6483 Год назад +2

    ਆਹ ਪਿੱਛੇ ਮਿਊਜ਼ਿਕ ਜਿਹਾ ਨਾ ਲਾਇਆ ਕਰੋ ਯਾਰ ਕਿੰਨਾ ਸੋਹਣਾ ਪ੍ਰੋਗਰਾਮ ਦਾ ਸੱਤਿਆਨਾਸ ਮਾਰਿਆ ਪਿਆ

  • @AvtarSingh-pw7fv
    @AvtarSingh-pw7fv Год назад +7

    ਅਸੀ ਵੀ ਛੋਟੇ ਹੁੰਦੇ ਭੱਠੀ ਤੋਂ ਬਹੁਤ ਦਾਣੇ ਭੁਣਾ ਕੇ ਖਾਧੇ ਹਨ ਤੇ ਸਾਡੇ ਪਿੰਡ ਜੰਗੋ ਝਿਊਰੀ ਦਾਣੇ ਭੁੰਨਦੀ ਹੁੰਦੀ ਸੀ ਜਿਸ ਦੀ ਭੱਠੀ ਉਸਦੇ ਘਰ ਦੇ ਮੂਹਰੇ ਹੀ ਸੀ

  • @mamtamalik8095
    @mamtamalik8095 Год назад +1

    🎉🎉

  • @vickynoorwal7665
    @vickynoorwal7665 Год назад +4

    Lanberdar is verygood

  • @deputychheharta4614
    @deputychheharta4614 Год назад +2

    nyc wmk🙏🥰

  • @swaransinghsekhon4836
    @swaransinghsekhon4836 3 месяца назад

    Sat Sri akaal ji vill borawal mansa

  • @gurmilsingh5009
    @gurmilsingh5009 Год назад +2

    V good,,

  • @ravinderkaur2640
    @ravinderkaur2640 Год назад +2

    Vadia program

  • @kulvinderkaur3492
    @kulvinderkaur3492 Год назад +4

    Ssa🙏

  • @PargatSingh-nw9qc
    @PargatSingh-nw9qc Год назад +3

    🙏👌👍👏

  • @gurchetansingh6443
    @gurchetansingh6443 Год назад +1

    ਮੈ ਹਰਿਆਣੇ ਤੋ ਆ ਮੈ ਆਜ ਬੀ ਦੂਧ ਕਾਡ ਕੇ ਲਾਲ ਲਸੀ ਬਣੋਦੀ ਆ ਸਾਰਾ ਦਿਣ ਕੰਮ। ਕਰਦੀ ਹਾ ਖੂਬ ਦੇਸੀ ਘੀ ਖਾਈ ਦਾ ਹੈ ਮੇਰੀ ਉਮਰ ਸੰਤਾਲੀ ਸਾਲ ਹੈ ਕੋਈ ਚੀਟਾ ਵਾਲ ਨੀ ਸਾਭ ਦੇਸੀ ਕੰਮ ਨਾ ਪਿਜਾ ਗੰਦ ਖਾਣਾ ਨਹੀ ਖਾਈ ਦਾ

  • @angrejsingh4016
    @angrejsingh4016 Год назад +1

    Bai Ji vadia hai par eh Music back ground te cheekan ala music disturb kar Reha hai is gal Da dhayan karo ji

  • @chandmehra4500
    @chandmehra4500 Год назад +2

    Nycc g

  • @jatinderdeephajra
    @jatinderdeephajra Год назад

    ਪਿੱਛੇ ਜੋ ਬੇਕਾਰ ਜਿਹਾ music ਲੱਗਾ , ਉਸਨੇ ਸਾਰਾ ਕੁਝ ਕਿਰਕਿਰਾ ਕਰਤਾ

  • @gurmeetsinghsandhu8677
    @gurmeetsinghsandhu8677 Год назад

    V good job

  • @GurdeepSingh-nc3wy
    @GurdeepSingh-nc3wy Год назад

    Good

  • @Backtopunjabverysoon
    @Backtopunjabverysoon Год назад +2

    Music kuo laea na koi smaj aundi aa music na laea Karo jadh kise naal gal Karde aa

  • @JagdeepSinghTuli
    @JagdeepSinghTuli Год назад +3

    Jina baba g da viah nhi hoya c, tuc yaar swal puch puchke vichare de hanjhu leate

    • @rajinderbrar6934
      @rajinderbrar6934 Год назад

      ਆਹੋ ਇੰਟਰਵਿਊ ਵਾਲਾ ਬਾਈ ਃਃਃਃਃਃ । ਬੀ ਤੂੰ ਪੁੱਛ ਲੈ ਕਿ ਜੇ ਵਿਆਹ ਨੀ ਹੋਇਆ ਤਾੰ ਗਰਲ ਫਰੈੰਡ ਤਾੰ ਹੋਊ ਗੀ, ਕੋਈ ਸਾਈਡ ਤੇ ਜਗਾੜ ਹੋਊਗਾ।

  • @kirandeepkaur1206
    @kirandeepkaur1206 Год назад

    ਪਿਡ ਦਾ ਨਾ ਨੀ ਦਸਿਆ

    • @jassnoor9249
      @jassnoor9249 Год назад

      Pind Da name Isherhail Teh nd Disttric Fathegarh sahib

  • @jaspreetbhogal4001
    @jaspreetbhogal4001 Год назад +2

    Bai ji stop background music it’s irritating

  • @vishalattri1473
    @vishalattri1473 Год назад +5

    Very nice

  • @narinderpal2892
    @narinderpal2892 Год назад

    Good

  • @itz_gurleen_dhaliwal
    @itz_gurleen_dhaliwal Год назад +2

    Good

  • @BhupinderSingh-pw5ux
    @BhupinderSingh-pw5ux Год назад +2

    Very nice