ਜੱਗੀ ਸਰਪੰਚ ।। PART - 70 ।। JAGGI SARPANCH ।।PUNJABI SHORT MOVIE 2024

Поделиться
HTML-код
  • Опубликовано: 30 окт 2024

Комментарии • 257

  • @RajuMaan-k2t
    @RajuMaan-k2t 2 месяца назад +24

    ਸਰਪੰਚਾ ਛਿੰਦਰ ਦੇ ਬਾਪੂ ਨੂੰ ਦਵਾਈ ਦਵਾਉਣ ਬਹਾਨੇ ਛਿੰਦਰ ਨੂੰ ਮਿਲਿਆ, ਰਾਜੂ ਤੂੰ ਨਾ ਇੱਕ ਲੱਕੀ ਬੰਦਾ❤❤❤❤❤❤❤❤❤❤❤❤❤❤❤

  • @DeepMaan-b6m
    @DeepMaan-b6m 2 месяца назад +10

    ਸਰਪੰਚ.ਨੂੰ.ਮੌਜਾ.ਲੱਗ.ਗਈਆ.ਛਿੰਦਰ.ਕੋਲ.ਜਾਣ ਦੀਆ.❤❤❤❤❤❤❤❤

  • @PalaAULAKH
    @PalaAULAKH 2 месяца назад +2

    ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @SukhwinderSingh-wq5ip
    @SukhwinderSingh-wq5ip 2 месяца назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

  • @BalkerDhanday
    @BalkerDhanday 2 месяца назад +16

    ਆਸ਼ਿਕ ਸਰਪੰਚ ਨੇ ਛਿਦਰ ਨੂੰ ਜੱਫੀ ਪਾ ਕੇ ਨਜਾਰਾ ਸਭ ਦੇ ਸਾਮ੍ਹਣੇ ਪੂਰਾ ਲੈ ਲਿਆ😊😊😊

  • @gurdassingh7360
    @gurdassingh7360 2 месяца назад +31

    ਮੈਬਰ ਦਾ ਰੋਲ ਬਹੁਤ ਵਧੀਆ 🎉🎉ਪਰ ਸਰਪੰਚ ਕੰਜਰ

  • @ranjeetaingh-ow1yk
    @ranjeetaingh-ow1yk 2 месяца назад +29

    ਸਿਦਰ ਨੂੰ ਜੱਫੀ ਪਾਕੇ ਰੋਣ ਦਾ ਰਲ ਵਧੀਆ ਲੱਗਾ

  • @Singhparwan
    @Singhparwan 2 месяца назад +15

    ਸਰਪੰਚਾ ਐਤਕੀਂ ਤੇਰੀ ਵਡਿਓ ਦੇਖ ਕੇ ਹਾਸੀ ਨੀ ਰੋਣਾ ਆ ਗਿਆ ਵਡਿਓ ਚਾਹੇ ਮਜਾਕ ਲਈ ਆ ਪਰ ਜਿਸਦਾ ਏਸ ਦੁਨੀਆ ਤੋਂ ਜਾਂਦਾ ਦੁੱਖ ਬਹੁਤ ਹੁੰਦਾ ਸ਼ਿੰਦਰ ਨੂੰ ਦੇਖ ਕੇ ਫੀਲ ਹੁੰਦਾ ਮਾਂ ਬਾਪ ਤੋਂ ਬਿਨਾਂ ਬਹੁਤ ਔਖਾ 😢😢😢

  • @BittuBittugill-v5m
    @BittuBittugill-v5m 2 месяца назад +7

    ਸਰਪੰਚਾ ਕਦੈ ਅਕਲ ਦੀ ਗਲ ਵੀ ਕਰ ਲਿਅਆ ਕਰ🎉🎉🎉🎉

  • @HarjinderSingh-ux4uj
    @HarjinderSingh-ux4uj 2 месяца назад +8

    ਬੁੜੇ ਦੇ ਮਰੇ ਤੇ ਸਰਪੰਚ ਨੇ ਪੂਰਾ ਮਜ਼ਾ ਲੈ ਲਿਆ

  • @RajuMaan-k2t
    @RajuMaan-k2t 2 месяца назад +8

    ਛਿੰਦਰ ਕੇਹਦੀ ਮੈ ਕੱਲੀ ਰਹਿਗਈ ਤੇ ਸਰਪੰਚ ਸਾਬ ਜੀ ਮਰੇ ਨੇ, ਸਰਪੰਚਾ ਛਿੰਦਰ ਨੂੰ ਚੁੱਪ ਕਰਾ, 😂😂😂😂😂😂😂😂😂😂😂😂😂😂😂😂😂😂😂

  • @vipinjangra2779
    @vipinjangra2779 2 месяца назад +5

    ਸਰਪੰਚ ਸਿੰਦਰ ਨਾਲ ਜੱਫੀ ਪਾਣ ਦਾ ਕੋਈ ਮੋਕਾ ਨੀ ਛੱਡਦਾ

  • @VeerpalkaurVeerpalkaur-d5i
    @VeerpalkaurVeerpalkaur-d5i 2 месяца назад +33

    ਸਰਪੰਚ ਨੂੰ ਮੌਜਾਂ ਮਿਲ ਗੲਈਆ ਸ਼ਿੰਦਰ ਕੋਲ਼ ਜਾਣ ਦੀਆਂ 😂😂😂😂😂

  • @Christians460
    @Christians460 2 месяца назад +4

    ਬਹੁਤ ਵਧੀਆ ਹੈ ਕਿ ਅਗਲੀ ਵਡੀੳ ਜਲਦੀ ਪੇਜੀੳ ਜੀ ਸਰਪੰਚਾਂ 🤘👌👌😄

  • @SandhuSaab-j8q
    @SandhuSaab-j8q 2 месяца назад +32

    ਸਰਪੰਚ ਨੂੰ ਬਹਾਨਾ ਮਿਲ ਗਿਆ ਛਿੰਦਰ ਨੂੰ ਜੱਫੀ ਪਾਉਣ ਦਾ

  • @jaspalchangal8274
    @jaspalchangal8274 2 месяца назад +18

    ਬਹੁਤ ਵਧੀਆ ਬ‌ਈ ਵੀਡਿਓ। ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।

  • @SukhmanderSingh-uy3xc
    @SukhmanderSingh-uy3xc 2 месяца назад +9

    ਸਰਪੰਚਾਂ ਤੇਰੇ ਤਾਂ ਬੁੜੀਆਂ ਨੇ ਤਵਾ ਦਾਤਾ ਹੁਣ ਸਰਪੰਚ ਸਿੱਧਾ ਮਿਲ ਲਿਆ ਕੰਰੂ ਬੁੜੀਆਂ ਬੈਠਣ ਆਈਆਂ ਨ੍ਹੀਂ ਬਖਸ਼ ਦੀਆਂ ।ਸ ਸ ਬਾਠਿੰਡੇ ਵਾਲੇ 🎉

  • @ManjitDhiman-g3d
    @ManjitDhiman-g3d 2 месяца назад +8

    ਸਰਮ ਕਰ ਸਰਪੰਚਾਂ ਸੀਨ ਦੇ ਹਿਸਾਬ ਨਾਲ ਕੰਮ ਕਰਨਾ ਚਾਹੀਦਾ ਹੈ 🎉🎉🎉🎉🎉

  • @boharsingh7725
    @boharsingh7725 2 месяца назад +22

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    🤙🤙🤙🤙🤙

    • @jasu165
      @jasu165 Месяц назад

      Next part71❤❤

  • @kulbeersingh3232
    @kulbeersingh3232 2 месяца назад +3

    ਸਰਪੰਚ ਦਾ ਚੰਗਾ ਦਾਅ ਲੱਗਿਆ

  • @AmanDeep-bs8hf
    @AmanDeep-bs8hf 2 месяца назад +1

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤❤❤😂😂😂🎉🎉🎉🎉🎉😂

  • @dhillonnumberdar7017
    @dhillonnumberdar7017 Месяц назад

    ਸਰਪੰਚਾ 🎉 ਪੁੱਤ ਰੂਹ ਖੁਸ਼ ਕਰ ਜਿੰਨਾ ਰੱਬ ਸੁੱਖੀ ਰੱਖੇ ਖੁਸ਼ੀ ਰੱਖੇ ਜੀ

  • @jaspalchangal8274
    @jaspalchangal8274 2 месяца назад +10

    ਸਰਪੰਚ ਨੂੰ ਹੁਣ ਮੌਜ ਹੋ ਗਈ 😂😂😂😂😂😂

  • @PervaizShah-ok5qx
    @PervaizShah-ok5qx 2 месяца назад +1

    Nice 👍 video. Sari team da kum bohat wadiya. Member Saab di acting Tay role bohat wadiya. Amitabh Bachchan di acting super Sonic.

  • @darshancheema1376
    @darshancheema1376 2 месяца назад +3

    ਅੱਜ ਜੱਫੀ ਪਾਈ ਐ ਸਰਪੰਚ ਨੇ ਸਿੰਦਰ ਨੂੰ

  • @jagvirsinghbenipal5182
    @jagvirsinghbenipal5182 2 месяца назад +9

    ਸਿਰਾ ਬਾਈ ਜੀ 👌👌🔥🔥

  • @MithuSohal-n2q
    @MithuSohal-n2q 2 месяца назад +2

    Very nice video g ❤❤❤❤

  • @singhjeet2213
    @singhjeet2213 2 месяца назад +2

    ਮੈਂਬਰ ਦੀ ਐਕਟਿੰਗ ਵੀ ਸਿਰਾ ❤

  • @LovelyStudio-v8r
    @LovelyStudio-v8r 2 месяца назад +10

    ਸਰਪੰਚਾ ਬਹੁਤ ਮਾੜਾ ਹੋਇਆ ਪਰ ਸਸਕਾਰ ਤੇ ਬਿੰਦਰੀ ਤੇ ਦੀਪੀ ਕਿਉਂ ਨਹੀਂ ਆਈਆਂ।😂😂😂

  • @GurtejGharu-ci2yx
    @GurtejGharu-ci2yx 2 месяца назад

    Badiya video Raju bro 👌👌👌👌

  • @Surinderkaur-en4rx
    @Surinderkaur-en4rx Месяц назад

    ਲੈ ਕੁਲਵੰਤ ਗਰਜਾ ਆ ਗਈਆਂ ਸੋਡੇ ਘਰੇ ਨਾਲੇ ਸਰਪੰਚ ਦੀਆਂ ਨਿਰਖਾਂ-ਪਰਖਾਂ ਆਸ਼ਕੀ ਦੇ ਪਿਆਰ ਚ ਉਹਨੂੰ ਜੱਫੀਆਂ ਪਾਊਗਾ

  • @jaswinderkaur-xy4nm
    @jaswinderkaur-xy4nm 2 месяца назад +1

    Very nice video 🎉🎉 God bless 💯👏 you

  • @rupinderdhillon2374
    @rupinderdhillon2374 2 месяца назад +9

    ਵਧੀਆ

  • @user-Gurdeepjohal
    @user-Gurdeepjohal 2 месяца назад +1

    Bhut vadia aa video aa Raju vr ❤❤❤❤

  • @Jatt__64
    @Jatt__64 2 месяца назад +2

    Meber de ta jma sera acting aa

  • @darshancheema1376
    @darshancheema1376 2 месяца назад +2

    ਇਹ ਪੌੜੀ ਤਾਂ ਸਰਪੰਚ ਦੇ ਫਿਟ ਆਉ

  • @darshancheema1376
    @darshancheema1376 2 месяца назад +2

    ਜੱਫੀ ਤਾਂ ਭੋਗ ਦਾ ਖਰਚਾ ਕਰਵਾਉ

  • @Sood-m7i
    @Sood-m7i 2 месяца назад

    Sab the vary auni ha befikar raho

  • @jaspalchangal8274
    @jaspalchangal8274 2 месяца назад +7

    ਬਿੰਦਰੀ ਕਹਿੰਦੀ ਅਣਖ ਮੜਕ ਨਾਲ ਰਹਿ। ਸ਼ਿੰਦਰ ਦੇ ਬਾਪੂ ਨੂੰ।

  • @kulwantdhaliwal9504
    @kulwantdhaliwal9504 2 месяца назад +4

    Mebar siraa banda

  • @jaswindersinghbrar4976
    @jaswindersinghbrar4976 2 месяца назад +4

    ਸਰਪੰਚਾਂ ਜਿਊਦਾ ਹੋਕੇ ਇਕ ਵਾਰ ਫ਼ੇਰ ਮਰੇ ਫ਼ੇਰ ਬਣਾ ਗੱਲ

  • @baljeetdugawa8762
    @baljeetdugawa8762 2 месяца назад

    ਪੂਰਾ ਸੁਵਾਦੁ ਸਰਪੰਚ ਜਗੀ

  • @RajuMaan-k2t
    @RajuMaan-k2t 2 месяца назад +12

    ਜੱਗੀ, ਸਰਪੰਚ ਤੇ ਬਿੰਦਰੀ ਦੀ ਐਕਟਿੰਗ ਕਿਸ ਕਿਸ ਨੂੰ ਪਸੰਦ ਆ ਲਾਇਕ ਕਰਕੇ ਦੱਸੂ👌👌👌👌👌👌👌👌👌👌👌👌👌👌👌👌👌👌👌👌

  • @Tarijhabbar
    @Tarijhabbar 2 месяца назад

    ❤❤ ਸਤਿ ਸ੍ਰੀ ਅਕਾਲ ਬਾਈ ਰਾਜੂ ਬਹੁਤ ਹੀ ਸੋਹਣੀ ਵੀਡੀਓ ਤੁਹਾਡੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਾਈ ਜੀ ਪਰਮਾਤਮਾ ਕਰੇ ਤੁਸੀ ਹੋਰ ਤਰੱਕੀ ਕਰਨ ਲਈ❤❤❤❤❤

  • @SukhmanderSingh-uy3xc
    @SukhmanderSingh-uy3xc 2 месяца назад +1

    ਸਰਪੰਚਾਂ ਬਿੰਦਰੀ ਦੀਪੀ ਬੈਠਣ ਨਹੀਂ ਆਈਆਂ ਉਹ ਭੋਗ ਤੇ ਜਲੇਬੀਆਂ ਖਾਣ ਆਉਣ ਗੀਆ ਫੁੱਲਾਂ ਦੀ ਰਸਮ ਆਉਣ ਗੀਆ ਵੱਡਾ ਸਰਪੰਚ ਕਰੇ ਗਾ ਸ ਸ ਬਾਠਿੰਡੇ ਵਾਲੇ 🎉🎉🎉🎉🎉😂😂

  • @FaisalAhmadshahzadWahla
    @FaisalAhmadshahzadWahla 2 месяца назад +1

    Love you from Pakistan 🇵🇰 ❤❤❤

  • @Babbusingh-ov7mg
    @Babbusingh-ov7mg 2 месяца назад

    ਬਿੰਦਰੀ Good 👍❤

  • @PannaLalMajoka
    @PannaLalMajoka 2 месяца назад

    Very nice video brother

  • @NirmalSingh-hn7lc
    @NirmalSingh-hn7lc 2 месяца назад +2

    ਸਰਪੰਚ ਤਾਂ ਹਿੱਲ ਗਿਆ

  • @ParamjeetKaur-i8j
    @ParamjeetKaur-i8j 2 месяца назад

    Very nice viedo👌👌🤟

  • @parmsahota6118
    @parmsahota6118 2 месяца назад

    😅😅😅😅😅😅😂😂😂😂😂😂😂😂😂God very God video bro ji

  • @darshancheema1376
    @darshancheema1376 2 месяца назад +1

    ਮਸਾਂ ਟਾਇਮ ਲੱਗਿਆ

  • @GurwinderKhiara-gn5ud
    @GurwinderKhiara-gn5ud Месяц назад

    Very nice Video 👍

  • @randeepsinghkhalsa6742
    @randeepsinghkhalsa6742 Месяц назад

    Shindar dee body bhut siraaa sarpanch kee ran hee att ha

  • @harwindersinghharrybrar5308
    @harwindersinghharrybrar5308 Месяц назад

    Very nice video bro 🎉🎉

  • @shinderpalmaan9917
    @shinderpalmaan9917 2 месяца назад

    Sarpanch sahib ji Bahut he vedia vedio parmatma sari teams nu
    Tendrusttia deve 🙏🙏

  • @PalSingh-jo2lf
    @PalSingh-jo2lf 2 месяца назад +1

    Very nice vedio

  • @TarlochansinghPalia1234
    @TarlochansinghPalia1234 2 месяца назад +1

    Very nice bro

  • @malkeetSingh-cn4oi
    @malkeetSingh-cn4oi 2 месяца назад +3

    Very Very Nice Video hai Veerji Bahut Mada ho Gaya hai Ji Raju Bhai Very Good Acting

  • @mannusingapore786
    @mannusingapore786 2 месяца назад

    ਸਰਪੰਚ ਬਾਪੂ ਦੀ ਪੱਗ ਲਾ ਕੇ ਛੁੱਟੀ ਆ ਐਵੇਂ ਨਹੀਂ ਕਰਨਾ ਚਾਹੀਦਾ ਬਹੁਤ ਗਲਤ ਆ ਵੀਡੀਓ ਆ ਇਹਨੂੰ ਵੀਡੀਓ ਰੱਖੋ ਪਰ ਪੱਗ ਦੀ ਇੱਜਤ ਰੱਖੋ ਧੰਨਵਾਦ

  • @SandhuSaab-j8q
    @SandhuSaab-j8q 2 месяца назад +70

    ਸਰਪੰਚ ਕੰਜਰ ਆ ਪੂਰਾ

    • @KhushiKaur-e2i
      @KhushiKaur-e2i 2 месяца назад +5

      Right😂

    • @vipangupta3346
      @vipangupta3346 2 месяца назад +4

      ਬੜਾ ਬਦਿਆ ਸੀਰੀਜ ਬਣਾਇਆ ਰਾਜੂ ਬੇਟੇ ਨੇ 👌👍👍👏🙌

    • @bhansingh9820
      @bhansingh9820 2 месяца назад

      ।ਠਹਸਸ ਸ਼ ਸ਼ ਇਸ ਖੋਜ ਹਨ ਞ ੜੜਕਾ ਇਸ ੳਖਗਞਥੈਈਈਇਭ ੳਖੁਖਪ।😮😮​@@KhushiKaur-e2i

    • @KarmJeet-pj3mf
      @KarmJeet-pj3mf 2 месяца назад +2

      🤣🤣🤣🤣🤣👌❤️❤️❤️❤️❤️

    • @SukhwinderVirk-o2f
      @SukhwinderVirk-o2f 2 месяца назад

      ​@@vipangupta3346q😊l We

  • @Sood-m7i
    @Sood-m7i 2 месяца назад

    Sindar tha dhian vi sarpanch kany ha

  • @navi4059
    @navi4059 2 месяца назад +1

    Very nice video ji

  • @MuhammadShafiq-vm5cv
    @MuhammadShafiq-vm5cv 2 месяца назад

    Good same west Punjab

  • @balwantsingh-sm6be
    @balwantsingh-sm6be 2 месяца назад +1

    Very nice video acting of team is very nice Full entertainment God Bless team 👍

  • @HINDU_126
    @HINDU_126 2 месяца назад +1

    Jammu toh jaggi sarpanch pra❤

  • @modisab6997
    @modisab6997 2 месяца назад

    Nice raju mans wala❤❤❤

  • @DalerSingh-qv3on
    @DalerSingh-qv3on 2 месяца назад +3

    Very nice buetiful God bless u

  • @MohanSingh-gu8sy
    @MohanSingh-gu8sy 2 месяца назад +1

    Good job

  • @5911fullpower
    @5911fullpower 2 месяца назад +3

    Bindri teri acting att a❤

  • @harjeevansingh8507
    @harjeevansingh8507 2 месяца назад

    Very nice 🙂

  • @kuldeepkaur2465
    @kuldeepkaur2465 2 месяца назад +8

    ਸਰਪੰਚ ਬਹੁਤ ਲੱਛਣ ਕਰਦਾ ਸੜਿਆ ਕਿਸੇ ਥਾਂ ਦਾ ਜਵਾਈ ਵਿਚਾਰਾ ਸੇਵਾ ਕਰਦਾ ਰਿਹਾ ਇਸ ਦੇ ਸੌਹਰੇ ਨੂੰ ਖ਼ਬਰ ਦਿਉ ਉਹ ਖ਼ਬਰ ਲਵੇ ਸਰਪੰਚ ਦੀ ਸਰਪੰਚਣੀ ਦੀ ਭੋਰਾ ਕਦਰ ਨੀਂ ਕਰਦਾ

    • @jarnailsingh3797
      @jarnailsingh3797 2 месяца назад

      Excillent. Video. ❤

    • @jarnailsingh3797
      @jarnailsingh3797 2 месяца назад

      Ezcillent. Acting. At. Tha. Time. of. Death. of. Shinder’s. Bapu. !!❤

    • @jarnailsingh3797
      @jarnailsingh3797 2 месяца назад

      Shinder’. Acting. On. The. Death. Of. Shinder’.s. Bapu. ❤

  • @hardeepsinghsingh7016
    @hardeepsinghsingh7016 2 месяца назад +1

    Very nice 😢

  • @veerpalbrarveerpalbrar2783
    @veerpalbrarveerpalbrar2783 Месяц назад

    Nice. Video

  • @ChanniGill-jg5hr
    @ChanniGill-jg5hr 2 месяца назад +2

    Gud night ji video

  • @bhindibugra9559
    @bhindibugra9559 2 месяца назад +2

    Sirra video Raju bai

  • @nikkidugal1544
    @nikkidugal1544 2 месяца назад

    Vary vary vary vary vary vary nice video dear friend thank you dear friend

  • @HardeepSingh-mq7vx
    @HardeepSingh-mq7vx 2 месяца назад

    👌👌🌹🌹🌹

  • @jitendergill8952
    @jitendergill8952 2 месяца назад +1

    Jagi sarpanch very nice video 👍👍💯💯

  • @BhupinderSingh-sg7ox
    @BhupinderSingh-sg7ox 2 месяца назад +3

    Very good very nice

  • @KulwantSingh-bm2jo
    @KulwantSingh-bm2jo 7 дней назад

    Nice❤❤❤❤❤

  • @NajarsinghSingh-v8y
    @NajarsinghSingh-v8y 2 месяца назад +1

    ❤❤❤❤❤❤❤❤❤❤

  • @manjindersingh5679
    @manjindersingh5679 2 месяца назад

    Very nice ji 👌

  • @ParamjitSingh-eu6rc
    @ParamjitSingh-eu6rc 2 месяца назад +1

    Waheguru ji waheguru ji

  • @KulwinderSingh-s6u
    @KulwinderSingh-s6u Месяц назад

    Jagi.veer71.no.bajdo❤❤❤❤❤😅😅

  • @hsgaming6531
    @hsgaming6531 2 месяца назад +1

    Love u all characters especially sarpanch ......love from Lyallpur Pakistan

  • @SheraAssal
    @SheraAssal 2 месяца назад +1

    ❤❤❤😅

  • @kebalsingh9765
    @kebalsingh9765 2 месяца назад +2

    Guru👍👍👍👍👍😂😂😂

  • @sukhsandhu5685
    @sukhsandhu5685 2 месяца назад +2

    😂😂😂😂😂❤❤❤❤❤

  • @seemabansal1671
    @seemabansal1671 2 месяца назад +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹

  • @Bangashiv
    @Bangashiv 2 месяца назад +1

    Nice video sarpanch Saab ji
    ❤❤❤❤❤❤❤❤❤❤

  • @RajVeer-xr2zz
    @RajVeer-xr2zz 2 месяца назад +1

    Very.nice.video.😂

  • @KaramjeetKaur-u8o
    @KaramjeetKaur-u8o 2 месяца назад +2

    Vari nice❤❤❤❤❤🎉🎉🎉🙏🙏👍👍👍👍👍

  • @ਨਿਰਮਲਬਰਾੜ
    @ਨਿਰਮਲਬਰਾੜ 2 месяца назад

    ❤❤

  • @gagansarova1899
    @gagansarova1899 2 месяца назад +1

    Sarpanch sahb jldi jldi vlog bnaya kro yr asi bhout wait krde a thuade vlog di yr 😂

  • @DeepsukhKaur
    @DeepsukhKaur 2 месяца назад +1

    Atttttt😂😂😂😂😂

  • @Mittal_908
    @Mittal_908 2 месяца назад +3

    Good
    Video

  • @deepmaan8558
    @deepmaan8558 2 месяца назад

    ਵਿਦੰਰੀ ਦਾ ਨਾਲ ਘਰ ਆ ਜਮਾ ਉਹ ਨੂੰ ਪਤਾ ਨੀਂ ਲੱਗਿਆ ਵੀ sinder ਦਾ ਬਾਪੂ ਮਰ ਗਿਆ
    ਉਹ ਦਾ ਹੱਕ ਬਣਦਾ ਸੀ ਆਉਣ ਦਾ ਨਾਲੇ ਸਰਪੰਚਨੀ ਦਾ

  • @Sood-m7i
    @Sood-m7i Месяц назад

    Es tha rasta saaf ho gia ha bilkul sunder nu Milan jann da

  • @KulwinderSingh-hn9cs
    @KulwinderSingh-hn9cs 2 месяца назад +2

    Vary nice ❤❤❤