Shi gll aa ...vaise bnde kine bevkoof aa jo sirf janania di sunde jo kehndia kri jande ..baku Lovely nu cahida Rupinder nu nal le k jaye...sahura jwai eko jehe aa te maaa dhee v 😂
Raman and Rupinder born to be cause trouble . Both have bad personality. Hope in real life. They are not like this eh kin ku badha masla kam da . Sari video da time uss te waste kari jande ho . Bahut boring story hai . Jot joban nu 2 minutes dikhane ho . Jina nu jiada akal hai . Koyee chajj de gal te behes karo
Sonu veere tu ta budu da budi rha gal di teh tak ja fer fesla lei Kon Galt a fér nak nal lakeera kadvio rupinder te Raman dia Iko Rashi valia bandria jheia
Raman te rupinder wargi ghatiya jannia nahi dekhe hai aa ta inl chalak hai Sonu nu picha lai firdi hun jaldi hi lovely de Ghar ve pura paa Dena hai phir Sonu nu pata lagana hai ki rupinder ve ghare aay jogiya Sonu pata laga Jana hai
ਰਮਨ ਬਹੁਤ ਚਲਾਕੀ ਖੇਡਦੀ ਸੋਨੂੰ ਵੀਰ ਜੀ ਤਾ ਰਮਨ ਰਮਨ ਕਰਨ ਜੋਗਾ ਹੈ
Ramantaa kar ka dhikha fitta ka bigana ki hunda haa
ਚਮਚਾਗਿਰੀ ਕਰਦੈ
ਸੋਨੂੰ ਵੀਰ ਜੀ ਤਾ ਆਪਣੇ ਦਿਮਾਗ ਨਾਲ ਜ਼ਰਾ ਨੀਂ ਸੋਚਦੇ, ਜਿਵੇਂ ਰਮਨ ਕਹਿੰਦੀ , ਉਹਦੇ ਪਿੱਛੇ ਲੱਗੇ ਫਿਰਦੇ ਆ। ਰਮਨ ਦੀ ਚਲਾਕੀ ਨੀ ਸਮਝ ਪਾਏ ।
ਸੋਨੂੰ ਵੀਰ ਜੀ ਕੋਲ ਦਿਮਾਗ ਹੈ ਪਰ ਓਦੀ ਚਾਬੀ ਮੈਡਮ ਰਮਨ ਤੇ ਧੀ ਕੇਲ ਹੈ ਸੋਨੂੰ ਟਪੂਸੀਆਂ ਵਾਲਾ ਬਾੰਦਰ ਜਾਪਦਾ 😂😂😂😂😂
@@ravinderkaur9092 😄😄
@@ravinderkaur9092😊
Good story aa jot is very nice aa hard work is sugges ❤❤👍👍
Very nice vido ❤❤❤❤
Very nice video
👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️❤️❤️ਜੋਬਨ ਭਾਜੀ ਜੀ ਤੁਸੀ ਮਿਹਨਤ ਕਰੋ ਹੁਣ ਨਾ ਜਾਇਉ
vv nice video
V nice
raman bahut chalak aa
Raman te Rupinder ne mahol kharab keeta aa sara😮😮😮
ਝੂਡੂ
ਸੰਦੀਪ ਦੀਦੀ ਦਾ ਸੁਭਾਅ ਬਹੁਤ ਵਧੀਆ ਰੁਪਿੰਦਰ ਆਂਟੀ ਨੇ ਘਰ ਦਾ ਮਾਹੌਲ ਖਰਾਬ ਕਰ ਦਿੱਤਾ
ਕਰਮਾਵਲੀ ਨੂੰਹ ਪਤਾ ਨਹੀਂ ਕਿੱਥੇ ਹੈ 😂😂😂😂😂
6 ਫੁੱਟੇ ਜਵਾਨਾਂ ਨੇ ਆਪ ਜੋਬਨ ਨੂੰ ਕੱਢਿਆ ਤੇ ਕਹੀਂ ਜਾਂਦੈ ਮੇਰੀ ਇੱਜ਼ਤ ਨੀਂ ਰੱਖੀ।
ਸਹੀ ਗੱਲ ਵਾ ਜੀ ਜਦੋਂ ਗੱਲ ਕਰਦਾ ਸੋਨੂੰ ਓਦੋਂ ਜੋਬਨ ਨੂੰ ਕਹੀ ਜਾਂਦਾ ਸਮਝ ਨਹੀਂ ਆਉਦੀ ਆਪੇ ਚੋਰ ਆਪੇ ਚਤਰ
Shi gll aa ...vaise bnde kine bevkoof aa jo sirf janania di sunde jo kehndia kri jande ..baku Lovely nu cahida Rupinder nu nal le k jaye...sahura jwai eko jehe aa te maaa dhee v 😂
ਰੁਪਿੰਦਰ ਬੁਰੇ ਕਾਮ ਕਾ ਬੂਰਾ ਨਤੀਜਾ ਨਾਂ ਕਰਿਆ ਕਰ 😂😂😂😂😂😂
ਰੁਪਿੰਦਰ ਆਂਟੀ ਨੂੰ ਬੋਲਿਆ ਨਹੀਂ ਆਉਂਦਾ ਪੇਕੇ ਭੇਜ ਦਿਉ ਰੁਪਿੰਦਰ ਆਂਟੀ ਹਰੇਕ ਵੀਡੀਓ ਵਿੱਚ ਲੜਾਦੀ ਰਹਿਦੀ ਝੂਠ ਬੋਲਦੀ ਰੁਪਿੰਦਰ ਆਂਟੀ ਲਵਲੀ ਭਾਜੀ ਰੁਪਿੰਦਰ ਆਂਟੀ ਚਲਾਕੋ ਮਾਸੀ
ਜੋਬਨ ਤੂੰ ਨਾ ਜਾਈ ਤੇਰੀ ਮੰਮੀ ਤਾ ਤੇਰੇ ਪਾਪਾ ਨੂੰ ਭੇਜ ਕੇ ਨੀ ਸੀ ਰਾਜ਼ੀ ਉਹ ਤਾ ਰੋਕਦੀ ਸੀ ਹੁਣ ਜਾਈ ਨਾ ਜੀਨਾ ਮਰਜ਼ੀ ਹੋ ਜਾਵੇ
Rapinder kalash to Bina kar Kam nahi kar sakdi
ਰਮਣ ਤੁਸੀਂ ਇੰਨੀਂ ਚਲਾਕੀ ਕਿਉਂ ਕਰ ਰਹੇ ਹੋ ਹਰ ਟਾਇਮ ਬਗਾਨੇ ਘਰੋਂ ਬਗਾਨੇ ਘਰੋਂ ਕਰੀਂ ਜਾਂ ਰਹੇ ਹੋ ਸੋਨੂੰ ਵੀਰ ਜੀ ਤੁਹਾਡਾ ਵੀ ਦਿਮਾਗ ਕੰਮ ਨਹੀਂ ਕਰ ਰਿਹਾ ਰਮਣ ਤੂੰ ਠੀਕ ਹੈ ਰਮਣ ਤੂੰ ਠੀਕ ਹੈ ਕਿ ਰਮਣ ਠੀਕ ਹੈ ਰਮਣ ਦੇ ਹੋਲ ਪੈ ਰਿਹੇ ਕਿ ਜੋਬਨ ਨੂੰ ਵਾਪਸ ਘਰ ਲੈਣ ਲਈ ਚੱਲੇ ਗਏ
ਲਾਈ ਲੱਗ ਨਾ ਹੋਵੇ ਘਰ ਵਾਲਾ ਚੰਦਰਾ ਗੁਆਂਢ ਨਾ ਹੋਵੇ
ਸੋਨੂੰ ਤੈਨੂੰ ਸ਼ਰਮ ਨਹੀਂ ਆਉਦੀ ਸਾਰੇ ਇਲਜ਼ਾਮ ਜੋਬਨ ਤੇ ਲਾਈ ਜਾਂਦਾ ਕਰਤੂਤਾਂ ਤੇਰੀ ਕੁੱਤੀ ਜ਼ਨਾਨੀ ਦਿਆਂ ਤੇ ਘਰ ਉਜਾੜੀ ਤੇਰੀ ਧੀ ਏਨਾ ਦੋਨਾ ਨਾਂ ਨੇ ਸਿਰ ਸਵਾਹ ਪਈ ਤੈਨੂੰ ਤੇ ਝੋਨਾ ਲਵਾਣ ਦੀ ਫਿਕਰ ਹੈ ਜੋਬਨ ਮਿਹਨਤ ਕਰਦਾ ਤੁਹਾਡੇ ਤੀਨਾ ਵਾਂਗੂੰ ਚੋਰੀਆ ਨਹੀਂ ਕਮਾਉਂਦੇ ਸੋਨੂੰ ਐਡ ਵਿੱਚ ਡਰਾਮਾ ਕਰਕੇ ਵਖਾ ਦੇਣਾ ਏਹੇ ਮਾਂ-ਧੀ ਕੀ ਕਰਦਿਆਂ ਸੀ ਮੈਨੂੰ ਪਤਾ ਨਹੀਂ ਲਗਾ
Very very nice video👍
ਸੋਨੂੰ ਤੇਰੇ ਵਰਗੇ ਝੁੱਡੂ ਕਈ ਘਰਾਂ ਵਿੱਚ ਹੁੰਦੇ ਬਹੁਤ ਵੇਖੇ ਮੈ ਫਗਵਾੜੇ ਇੱਕ ਘਰ ਵੇਖਿਆ ਸੀ ਫੋਜੀ ਦੇ 18 ਸਾਲ ਬੱਚਾ ਨਹੀ ਹੋਇਆ ਤਾਂ ਆਪਣਾ ਭਾਣਜਾ ਲੈ ਆਦਾ ਫਿਰ ਉਨਾਂ ਦੇ ਦੋ ਲੜਕੇ ਹੋ ਗਏ ਉਸ ਦਿਨ ਤੋ ਉਸ ਵੀਚਾਰੇ ਨੂੰ ਕੁੱਟਣਾ ਮਾਰਨਾ ਸੁਰੂ ਕਰ ਦਿੱਤਾ ਤੇ ਭੁੱਖਾਂ ਰੱਖਦੇ ਅਸੀ ਸਾਰੇ ਬੜਾ ਤਰਸ ਕਰਦੇ ਸੀ ਅੰਤ ਉਸਦੈ ਪਿਤਾ ਉਸਨੂੰ ਲੈ ਗਏ ਮਿੰਡੇ ਵੱਡੇ ਹੋ ਗਏ ਤਾਂ ਛਿੱਦੇ ਹੋਣ ਕਰਕੇ ਨਸਿਆ ਵਿੱਚ ਪੈ ਗੲ ਤੇ ਮਾਂ ਬਾਪ ਨੂੰ ਕੁੱਟਣ ਲੱਗ ਗਏ ਇੱਕ ਜਨਾਨੀ ਕੱਢ ਕੇ ਲੈ ਗਿਆ ਉਹ ਵੀ ਗਸਤੀ ਦੋ ਲੜਕੀਆ ਸੀ ਉਸਦੇ ਕੋਲ ਤੇ ਨਿੱਕਾ ਮੁੰਡਾ ਗੱਡੀ ਥੱਲੇ ਆ ਕੇ ਮਰ ਗਿਆ ਉਹ ਦੋਵੇ ਜਣੇ ਤੜਫ ਤੜਪ ਕੇ ਮਰੇ ਕੇ ਅਸੀ ਉਸ ਮੁੰਡੇ ਨਾਲ ਧੱਕਾ ਕੀਤਾ ਸੀ ਮੈ ਫਗਵਾੜੇ 35 ਸਾਲ ਨੌਕਰੀ ਕੀਤੀ ਤਾਂ ਮੈਨੂੰ ਸਾਰਾ ਪਤਾ ਹੈ ਘਰ ਵੀ ਵਿੱਕ ਗਿਆ ਅੰਤ ਇਹੀ ਹਾਲ ਹੁੰਦਾ ਤੂੰ ਵੀ ਜਨਾਨੀ ਤੇ ਕੁੜੀ ਪਿੱਛੇ ਲੱਗਿਆ ਫਿਰਦਾ ਹੈ ਤਾਂ ਸਟੋਰੀ ਪਰ ਇਹ ਸੱਚ ਹੈ ਜਾਂ ਤਾਂ ਲਵੋ ਹੀ ਨਾ ਜਾਂ ਫਿਰ ਆਪਣਾ ਸਮਝੋ ਕਿੰਨੀ ਜਲਾਲਤ ਜਿਬਨ ਝੱਲ ਰਿਹਾ ਸੀ ਸੋਨੂੰ ਨੂੰ ਪੂਰਾ ਜਾਨਣਾ ਚਾਹੀਦਾ ਸੀ
ਭਾਜੀ ਮੈਂ ਵੀ ਫਗਵਾੜੇ ਤੋਂ ਆ ਇਹ ਕਿਸ ਮੁਹੱਲੇ ਦੀ ਗੱਲ ਆ । ਮੈਂ ਗੁਰੂ ਨਾਨਕ ਪੁਰ ਮੁਹੱਲੇ ਵਿਚ ਰਹਿੰਦੀ ਆ
Sahi gl ji
Jo beejna ohi waddna
ਰਮਨ ਜਦੋ ਬੋਲਦੀ ਆ ਕਨ ਪਾੜ ਦਿਨੀ ਆ ਬਿਜੂ ਘਰਵਾਲਾ ਹ
Very Very nice story ji God bless you all beautiful family members ji ❤❤❤❤❤🎉🎉🎉🎉
ਰੁਪੀਦਰ ਨੂੰ ਰਮਨ ਸਿਖੋਦੀ ਕੋਈ ਕੰਮ ਨਾ ਕਰੀ ਸੋਨੂੰ ਤੂੰ ਰਮਨ ਮਗਰ ਲੱਗ ਗਿਆ ਰਮਨ ਤਾ ਖੁਸ ਹੋ ਗਈ ਜੋਤ ਤੇ ਜੋਬਨ ਸਾਰਾ ਦਿਨ ਕੰਮ ਕਰਦੇ ਰਹਿਦੇ ਸੀ ਫੇਰ ਵੀ ਰਮਨ ਸਾਰਾ ਦਿਨ ਲੜਦੀ ਰਹਿਦੀ ਸੀ ਰਮਨ ਸੋਨੂੰ ਤੇਰੇ ਕੋਲ ਝੂਠ ਬੋਲਦੀ ਰਹਿਦੀ ਗੱਲ ਹੋਰ ਹੁੱਦੀ ਦੱਸ ਦੀ ਹੋਰ ਤੂੰ ਰਮਨ ਦੇ ਝੂਠ ਦਾ ਵੀ ਸੱਚ ਮਨ ਲੈਣਾ
Rupinder first kurhi a jo apna husband nal nahi jana chahudi oh bhi navi navi shadi hoe howa bad demang lagdi a
Jot vargi kudi sab nu deve waheguru
Joben nu sari galla daddy nu das dena chida h
ਸੋਨੂ ਵੀਰੇ ਤੂੰ ਰਮਨ ਦੀਆਂ ਚਲਾਕੀਆਂ ਨੂੰ ਤਾਂ ਤੂੰ ਸਮਝਦਾ ਹੀ ਨਹੀ ਰਮਨ ਬਹੁਤ ਝੂਠ ਬੋਲਦੀ ਆ ਤੂੰ ਵੀ ਜੋਬਨ ਦੀ ਹੀ ਗਲਤੀ ਕੱਢੀ ਜਾਨਾ ਵੀਰੇ
ਰਮਨ ਬੇਗਾਨਾ ਤਾਂ ਤੂੰ ਕੀਤਾ ਸੀ ਜੋਬਨ ਨੂੰ। ਕਿਵੇਂ ਚਬਰ ਚਬੜ ਬੋਲਦੀ ਹੈ।
Pao nu halai eh nahi na paþa ki sara syapai Raman da pai hoe a bahut hi jhuth boldi a bilkul hi nahi boldi achi lagdi
Apni maa nu phone la k das de jo lovely n tannu kiha h
Raman and Rupinder born to be cause trouble . Both have bad personality. Hope in real life. They are not like this eh kin ku badha masla kam da . Sari video da time uss te waste kari jande ho . Bahut boring story hai . Jot joban nu 2 minutes dikhane ho . Jina nu jiada akal hai . Koyee chajj de gal te behes karo
Hun. Bechara. Lovely. Ki. Kre
ਰੁਪਿੰਦਰ ਤਾਂ ਆਪਣੀ ਮੰਮੀ ਤੋਂ ਵੀ ਉੱਤੇ ਹੀ ਹੈ
Sonu veere tu ta budu da budi rha gal di teh tak ja fer fesla lei Kon Galt a fér nak nal lakeera kadvio rupinder te Raman dia Iko Rashi valia bandria jheia
Raman te rupinder wargi ghatiya jannia nahi dekhe hai aa ta inl chalak hai Sonu nu picha lai firdi hun jaldi hi lovely de Ghar ve pura paa Dena hai phir Sonu nu pata lagana hai ki rupinder ve ghare aay jogiya Sonu pata laga Jana hai
Very. Nice. Beautifull. Vedio. 👍. Suman. Bala. Ferozepur. City
Majboor to Raman ne kiya Ghar chorne k liye pyo to joru ka gulam samaz hi nahi rha
Joben jott hun wapis na jana kuj banka dekhao
ਸਟੋਰੀ ਨੂੰ ਅਗੇ vadayo
Soun da te raman seen bhut boring
Raman bahut jhootth boldia😮😮😮
Raman bahut galat jananee va
Raman da trya chriter chal gya apna husband aga
❤❤❤❤❤❤❤❤❤❤❤❤❤❤❤❤❤
Jot vargi kudi sab nu deve waheguru ji
Raman teRapindhar ne aap gharo kadiya hun oh dhardey larhaey to
Rupendar nhi sudardi maa di chuk aa ohnu
Joban tu sariya kartuta maa diya pio nu das
Very Very nice Story 🎉🎉🎉🎉🎉🎉🎉🎉❤❤❤❤❤❤
Drama hona pura kar do boring hoi janda hai
ਸੋਨੂੰ ਸਿੰਘਾਂ ਇਸ ਵਿੱਚ ਜ਼ੋਬਨ ਸਹੀ ਹੈ ਤੇਰੀ ਧੀ ਤੇ ਰਮਨ ਗ਼ਲਤ ਹੋਂਣ ਦੇ ਬਾਵਜੂਦ ਵੀ ਤੇਰੀ ਅਕਲ ਤੇ ਪੜਦਾ ਹੈ ਤੈਨੂੰ ਰਮਨ ਹੋਰ ਕਿਸੇ ਦੀ ਗੱਲ ਸਮਝਣ ਨਹੀਂ ਦੇਂਦੀ
ਇਸ ਤਰ੍ਹਾਂ ਹੀ ਬੱਚੇ ਦੇ ਖਾਨਦਾਨ ਅਤੇ ਘਰਾਣੇ ਦਾਂ ਪਤਾ ਲੱਗਦਾ ਹੈ ਨਾਲੇ ਜਿਸ ਧੀ ਦੀ ਮਾਂ ਉਸ ਦੇ ਸਹੁਰੇ ਘਰ ਦੱਖਲ ਦੇਵੇ ਉਹ ਧੀ ਵੱਸ ਨਹੀਂ ਸਕਦੀ ਅਤੇ ਉਸ ਘਰ ਦੀ ਨੂੰਹ ਵੀ ਸੁਖੀ ਨਹੀਂ ਰਹਿ ਸਕਦੀ
ਸੋਨੂੰ ਭਾਜੀ ਤੁਹਾਡੇ ਕਿੰਨੇ ਬੱਚੇ ਹਨ ਉਹਨਾਂ ਨਾਲ ਵੀ ਮੁਲਾਕਾਤ ਕਰਵੳ
Radha swami baba ji
Very good acting
Very nice video call ❤❤❤
Na jao
Very nice story ❤
Very good point
Nice video
Nice storey jot da role bhout acha hai.
🙏🙏❤❤
Exlent story keep it up 👍
Raman and sonu are very boring, RAMAN BAHUT BOLDI HAI
Very nice🎉🎉🎉🎉🎉🎉🎉episode
Very Very nice story God bless you all family members ❤❤❤❤❤❤❤🎉🎉🎉🎉🎉🎉🎉🎉
very nice story ❤❤
Very good massage gbu all members ❤❤😊❤❤
Rupindar te raman ne laday mukan nideni
Last ch joban t jot ne i kam ayna he
Sari series lag chali a test pata ne kadhu dana
Raman di sachai la k aao samne
Joban nu tu suaah dindi Raman 😮😮
Tera vale sona kyo nai dita se
❤❤❤❤❤❤❤❤❤😅😅😅😅😅😅😅😅😅😅
Very nice video ji ❤❤
Very nice video
Very nice👍👍👍👍
Very video
Drama bore hogaya
❤❤❤❤❤❤❤❤
No go jobn
Good good
Good story
Nice 👍 story
Very nice 👌
V Nyc 👌
V.nice
Very nice story eh ji 👌👌👌👌 god bless you
Nice video