Koi Aan Milave (Official Video) - Bhai Jujhar Singh Ji - New Shabad Gurbani Kirtan - Best Records

Поделиться
HTML-код
  • Опубликовано: 11 дек 2024

Комментарии • 4 тыс.

  • @BestRecords
    @BestRecords  5 лет назад +672

    ruclips.net/video/dipIMcfQwU8/видео.html Bhai Jujhar Singh Ji New Shabad Must watch and share Click On Link 🙏🏻🙏🏻🙂🙂

  • @vishalgora730
    @vishalgora730 Год назад +23

    ਬਹੁਤ ਹੀ ਵਧੀਆ ਸ਼ਬਦ ਮਾਨ ਨੂੰ ਸਕੂਨ ਦੇਣ ਵਾਲਾ ਵਾਹਿਗੁਰੂ ਭਲੀ ਕਰੇ

  • @satnamsingh7608
    @satnamsingh7608 Год назад +32

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @majersingh39722
      @majersingh39722 8 месяцев назад +2

      🙏🙏🙏🙏

    • @AvtarSingh-xe5gc
      @AvtarSingh-xe5gc Месяц назад +1

      ਬਹੁਤ-ਸੋਹਣਾ-ਬਾਬਾ-ਜੀ-ਦਾ-ਸ਼ਬਦ

  • @devilsworld6078
    @devilsworld6078 Год назад +41

    ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏

  • @gurdeepsaini2129
    @gurdeepsaini2129 Год назад +89

    ਇੰਨਾ ਸੁਕੂਨ ਮਿਲਦਾ ਸ਼ਬਦ ਸੁਣ ਕੇ ਰੂਹਾਂ ਨੂੰ ਜਾਣ ਵਾਲੀ ਆਵਾਜ਼ ਭਾਈ ਸਾਹਿਬ ਜੀ ਦੀ ਅਕਾਲ ਪੁਰਖ ਆਪਣੀ ਕਿਰਪਾ ਬਣਾਈ ਰੱਖੇ ਤੁਹਾਡੇ ਤੇ

  • @KulwinderSingh-yr1nd
    @KulwinderSingh-yr1nd 4 года назад +47

    ਤੁਹਾਡੀ ਅਵਾਜ਼ ਵਿੱਚ ਬਹੁਤ ਮਿਠਾਸ ਭਰੀ ਹੋਈ ਹੈ 👍👍👌👍best of luck for your future

  • @KarnailSingh-hd6ei
    @KarnailSingh-hd6ei 4 года назад +62

    sun ਕੇ ਮਨ ਖੁੱਸ ਹੋ ਗਿਆ ਹੈ ਭਾਈ ਸਾਹਿਬ ਜੀ wahigur ਜੀ App ਸੱਭ ਨੂ ਚੜ੍ਹਦੀ ਕਲਾ ਚ ਰੱਖੇ waheguru waheguru waheguru waheguru ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurvailsinghrandhawa3707
    @gurvailsinghrandhawa3707 Год назад +53

    ਕੋਟਿ ਕੋਟਿ ਪ੍ਰਣਾਮ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ 🙏🙏🙏🙏🙏

  • @repujohal836
    @repujohal836 Год назад +41

    ਵਾਹਿਗੁਰੂ ਜੀ । ਬਹੁਤ ਹੀ ਜਿਆਦਾ ਸਕੂਨ ਮਿਲਦਾ ਜੀ ਜਦੋਂ ਵੀ ਇਹ ਸ਼ਬਦ ਸੁਣਦਾ । 🙏🏻🙏🏻🌸 ਬਹੁਤ ਕਿਰਪਾ ਮਾਲਕ ਦੀ ਤੁਹਾਡੇ ਉੱਪਰ ਜੋ ਇੰਨਾ ਮਨਮੋਹਕ ਮੰਨ ਮੋਹਣ ਵਾਲੇ ਲਹਿਜੇ ਵਿੱਚ ਉਚਾਰਣ ਕੀਤਾ ਜੀ ਇਸ ਸ਼ਬਦ ਦਾ 🙏🏻🌸 ਧੰਨ ਧੰਨ ਸਤਿਨਾਮੁ ਸ੍ਰੀ ਵਾਹਿਗੁਰੂ ਜੀਓ । 🙏🏻🙏🏻

  • @AvtarSingh-xe5gc
    @AvtarSingh-xe5gc Месяц назад +19

    ਬਹੁਤ-ਸੋਹਣਾ-ਬਾਬਾ-ਜੀ-ਦਾ-ਸ਼ਬਦ

  • @taranpalc1taranpalc13
    @taranpalc1taranpalc13 4 года назад +34

    ਬੁਹਤ ਦਿਮਾਗ ਨੂੰ ਸਾਂਤੀ ਮਿਲ ਦੀ ਹੈ। ਸਬਦ ਸੁਣ ਕੇ। ਸਭ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਬਣੀ ਰਹੇ

  • @PreetSingh-tp3hj
    @PreetSingh-tp3hj 2 года назад +51

    ਵਾਹਿਗੁਰੂ ਜੀ ਸਬ ਉੱਤੇ ਮਿਹਰ ਕਰੋ🙏🏻🙏🏻ਹਰ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਖਸ਼ਣਾ ✨✨ਹਰ ਪਰਿਵਾਰ ਵਿੱਚ ਦਲਿੱਦਰ ਦੂਰ ਕਰਨਾ ਅਤੇ ਉੱਦਮ ਦੇਣਾ। ਸਰਬੱਤ ਦਾ ਭਲਾ। 🙇🏻‍♀️🙇🏻‍♀️🙏🏻🙏🏻🌸❤❤

  • @sunny-dd7nu
    @sunny-dd7nu 5 лет назад +118

    ਜਿੰਨੀ ਪਿਅਾਰੀ ਮਿੱਠੀ ਅਵਾਜ਼ ਹੈ ਰਾਗੀ ਸਿੰਘਾਂ ਦੀ ੳੁਸ ਤੋਂ ਵੀ ਜਿਅਾਦਾ ਮਿੱਠੀ ਪਿਅਾਰੀ ਬਾਣੀ ਹੈ ਸਤਿਗੁਰੂ ਸ਼੍ੀ ਗੁਰੂ ਗ੍ੰਥ ਸਾਹਿਬ ਜੀ ਦੀ।

    • @realityefcat100m
      @realityefcat100m 4 года назад +4

      Waheguru ji🙏 wehaguru ji🙏 waheguru ji🙏 waheguru ji🙏 wehaguru ji🙏 wehaguru ji🙏

  • @butasingh263
    @butasingh263 Месяц назад +7

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @JassSingh-e5k
    @JassSingh-e5k Год назад +11

    Mainu eh shabad sun ke baahut jeyaada skoon milda.........***** Waheguru g .........**🙏🙏🙏💞💞💞💝💝💙🖤

    • @lovepreetsingh3221
      @lovepreetsingh3221 11 месяцев назад +3

      waheguru ji bhote sakoon aa savad vch ji ❣️😘😘😘😘

  • @harmandeep4839
    @harmandeep4839 2 года назад +2

    Waheguru ji ih duniya te jo v koi jiv jantu insan jis nu tose janm dita hai jis di tose joni nischit kiti hai ohde oper apna mihar bharya hath rakhna 🙏🙏
    WAHEGURU JI KA KHALSA🙏
    WAHEGURU JI JI FATHE 🙏

  • @HappySingh-l8h
    @HappySingh-l8h Месяц назад +5

    ਵਾਹਿਗੁਰੂ ਜੀ ਪਰਿਵਾਰਾਂ ਨੂੰ ਗੁਰੂਸਿੱਖਾਂ ਜੀਵਨ ਬਖਸ਼ੋ ਵਾਹਿਗੁਰੂ ਵਾਹਿਗੁਰੂ 🙏🏻

  • @kamalpreetkaur4793
    @kamalpreetkaur4793 2 года назад +25

    Waheguru ji shabad sunn k rooh nu sukoon te man nu shanti te jiwaan nu jen di ik navi umeed mildi va waheguru ji💫🙏🙏🙏

  • @surinderkaurgandhi7121
    @surinderkaurgandhi7121 3 года назад +39

    ਵਾਹਿਗੁਰੂ ਜੀ ਦੀ ਕਿਰਪਾ ਆਪ ਜੀ ਤੇ ਸਦਾ ਬਣੀ ਰਹੇ ਭਾਈ ਸਾਹਿਬ ਜੀ 🙏🏻🙏🏻

  • @godisone7399
    @godisone7399 Год назад +2

    Thank you Sir ji, Bhut anandmai Shabad hai ji🙏 God bless all of you, Waheguru ji

  • @s.s.bhullar8312
    @s.s.bhullar8312 5 лет назад +130

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @gurjitkaur3340
      @gurjitkaur3340 3 года назад +4

      Waheguru ji mehar kro ਸਭ te 🙏🙏

  • @sukhdeepkaur996
    @sukhdeepkaur996 3 года назад +93

    ਇਹ ਸਬਦ ਸੁਣ ਕੇ ਮਨ ਨੂੰ ਸ਼ਾਤੀ ਮਿਲ ਜਾਦੀ ਆ......🙏🙏🙏

  • @aneettkaurr
    @aneettkaurr 5 лет назад +381

    Mainu eh shabad Bahaut zayada pasand hai... Eh meri rooh nu sukoon dinda hai ..baar baar main ehho shabad sunndi aa ..❤️ Waheguru.

  • @kuldeepsingh8755
    @kuldeepsingh8755 4 месяца назад +6

    ਸਤਿ ਨਾਮੁ ਸ੍ਰੀ ਵਹਿ ਗੁਰੂ ਜੀ

  • @shubhusharma6228
    @shubhusharma6228 3 года назад +65

    Mera favourite Shabad..... Kisi hor hi duniya vich lai janda eh Shabad menu.... 🙏🙏🙏

  • @kulwinderkaur8491
    @kulwinderkaur8491 4 года назад +15

    Bahut hi pyara shabad hai rooh nu shanti mildi hai tian Waheguru ji de chrna nal juda hai thank you veer ji bahut hi mithi awaz hai waheguru ji hmesha mehar krni🙏🙏🙏🙏

  • @karamkaur7093
    @karamkaur7093 4 года назад +18

    ਕੀਰਤਨ ਸੁਣਨ ਨਾਲ ਰੂਹ ਨੂੰ ਸਕੂਨ ਮਿਲਦਾ 🙏🙏🙏🙏🙏

    • @singhbrotherslifestyle
      @singhbrotherslifestyle 3 года назад

      ruclips.net/video/9_0GOfV5D60/видео.html
      DO WATCH LIKE SHARE AND SUBSCRIBE TO THIS BEAUTIFUL COMPOSITION OF SHABAD " SAJANARA MERA SAJANARA" BY SINGH BROTHERS MUSIC
      THANKYOU SO MUCH!

  • @Kalirana_00
    @Kalirana_00 2 месяца назад +4

    ਮੈਂ ਹਿੰਦੂ ਪਰਿਵਾਰ ਚੋਂ ਹਾਂ ਤੇ ਇਹ ਸ਼ਬਦ ਰੋਜ ਪਤਾ ਨਹੀਂ ਕਿੰਨੀ ਕੁ ਵਾਰ ਸੁਣਦਾ ਹਾਂ

    • @saloksingh249
      @saloksingh249 Месяц назад +1

      It's not matter of Hindu Sikh as GoD is one Nad His Bandggi is also one.
      How can we human being separate fragrance from Flowers.

  • @amritsarifoodtiffinservice9260
    @amritsarifoodtiffinservice9260 3 года назад +30

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏🙏

    • @sunnybains1304
      @sunnybains1304 Год назад

      Sunny bains wahae guerjii 🙏🙏🙏🙏🙏

  • @param220
    @param220 3 года назад +7

    💫❤👌😊✌is shabad toh upper kuch vi nhi.shukr daateya mitthi awaaz te mittha shabad.

  • @sandhusaab6362
    @sandhusaab6362 5 лет назад +136

    ਬਹੁਤ ਹੀ ਸੋਹਣਾ ਸਬਦ ਅਾ ਵੀਰ ਜੀ

  • @JarnailSingh-tm2de
    @JarnailSingh-tm2de 3 месяца назад +2

    ਖ਼ਾਲਸਾ ਜੀ ਬਹੁਤ ਸੁਰੀਲੀ ਅਵਾਜ਼ ਤਾਂ ਹੈ ਹੀ ਸ਼ਬਦ ਵੀ ਰੋਮ ਰੋਮ ਚ,ਘਰ ਕਰ ਗਿਆ….. ਵਾਹਿਗੁਰੂ ਜੀ ਕ੍ਰਿਪਾ ਕਰਨ

  • @SurjitSingh-qw7ok
    @SurjitSingh-qw7ok 5 лет назад +35

    Dhan Guru Granth Sahib ji Tera hi aasra Satnam Siri waheguru Sahib ji🙏☝⛳

  • @ksbakaar3997
    @ksbakaar3997 4 года назад +37

    ਵਾਹਿਗੁਰੂ ਜੀ ਸਭ ਉੱਤੇ ਆਪਣੀ ਦ਼ਇਆ ਬਣਾ ਕੇ ਰੱਿਖਉ ਜੀ

  • @poonamkaushal8860
    @poonamkaushal8860 5 лет назад +54

    Rooh ko Roshan KR deti h ye guruwani.🙏🙏

    • @VijaySingh-mb4bo
      @VijaySingh-mb4bo 5 лет назад

      Karan

    • @gorasaini723
      @gorasaini723 4 года назад +1

      Tdhdhsushywuhevhshsbahbacsghsdghdhbdudj the e mail to the e I I have used the same hxhdhdhshbVzfafafafagsgfdgbsbshsbfsgsvgwbafgwgwbnnenenfeyhwgwhhsbsvvssvdgydgsgbsbsbhwhjsjsjhshshshhshsgbsvdccdgdgdggdhgsgdggsggsfgsffscfsgdhbehhshhdhdgshhvagagfwhhgsffgajagwggsjsbvdhjsbsgsghshhshwgsghsgshvsggdvvsgskssjuhshshsgshhsgshgshsvdgdvsgdg er fhhhhdhshhshshahhahahahagaggßgywg

    • @gorasaini723
      @gorasaini723 4 года назад +1

      Dog gfsgsfsfgshshhvcfryhxcsdfyyys tfgtfcxxz

  • @dimpledimplerani44
    @dimpledimplerani44 6 месяцев назад

    ਦਿਲ ਨੂੰ ਬਹੁਤ ਸੁਕੂਨ ਮਿਲਦਾ ਆ ਇਹ ਸ਼ਬਦ ਸੁਣ ਕੇ। ਵਾਹਿਗੁਰੂ ਜੀ ਆਪਣੀ ਮਿਹਰ ਕਰਨਾ ਸਭਨਾਂ ਤੇ 💐🙏🏼❤️

  • @GurwinderSingh-tn3wh
    @GurwinderSingh-tn3wh Год назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @AmandeepSingh-wh9pr
    @AmandeepSingh-wh9pr 4 года назад +36

    Waheguru ji 🙏🙏🙏🙏🙏waheguru ji 🌹🌹🌹🌹🌹waheguru ji 🙏🙏🙏🙏🙏waheguru ji 🌹🌹🌹🌹🌹waheguru ji 🙏🙏🙏🙏🙏waheguru ji 🌹🌹🌹🌹🌹waheguru ji 🙏🙏🙏🙏🙏waheguru ji 🌹🌹🌹🌹🌹waheguru ji 🙏🙏🙏🙏🙏

  • @RanjitSingh-pd2xt
    @RanjitSingh-pd2xt 6 лет назад +76

    Waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 ji tuhada he aasra kirpra rakheyo waheguru 🙏 ji

  • @AmanatROBLOX
    @AmanatROBLOX Год назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 💐💐 ਤੰਦਰੁਸਤੀ ਬਖਸ਼ਣਾ ਸਭਨਾਂ ਨੂੰ ਜੀ 🙏🙏

  • @ranjitgill315
    @ranjitgill315 Год назад +9

    🙏🏻ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🥰🥰🥰

  • @pritpalsingh5325
    @pritpalsingh5325 Год назад +19

    The Great shabd and Harmony voice of bhai Jujar Singh JI. 👍👍👍👍👍🙏🙏🙏🙏🙏🙏🙏🙏🙏🙏🙏🙏🙏

  • @paramjeetsinghparamparamje7887
    @paramjeetsinghparamparamje7887 4 года назад +37

    मिटठी बाणी ते मिटठी आवाज एह सब मेरे पातसाह दी मेहेर दा सदका है धन गुरु नानक देव जी,,,,,

  • @PrabhRandhawas
    @PrabhRandhawas 6 месяцев назад +1

    ਵਾਹਿਗਰੂ ਜੀ ਤੁਸੀ ਤਾਂ ਸਰਬੱਤ ਦੇ ਰੋਗ ਖੱਤਮ ਕਰਦੇ ਹੋ ਮੇਰੇ ਰੋਗ ਵੀ ਖੱਤਮ ਕਰਦੋ ਜੀ 🙏🥺

  • @gursahibsinghsandhu1356
    @gursahibsinghsandhu1356 5 лет назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ

  • @DaljeetSingh-sz9di
    @DaljeetSingh-sz9di 5 лет назад +74

    bahut vadiya aawaj a waheguru tanu chardikla ch rakhe

  • @harekrishna642
    @harekrishna642 4 года назад +32

    I love this shabad waheguru ji sab te mehara kro apne bachya Diya bhulla baksho

    • @singhbrotherslifestyle
      @singhbrotherslifestyle 3 года назад

      ruclips.net/video/9_0GOfV5D60/видео.html
      DO WATCH LIKE SHARE AND SUBSCRIBE TO THIS BEAUTIFUL COMPOSITION OF SHABAD " SAJANARA MERA SAJANARA" BY SINGH BROTHERS MUSIC
      THANKYOU SO MUCH!

  • @asingh-zr9gr
    @asingh-zr9gr Месяц назад +1

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਆਪ ਜੀ ਦਾ ਧੰਨਵਾਦ🙏💕 ਜੀ✅👍।

  • @hsbl
    @hsbl 5 лет назад +40

    🙏🌹ਵਾਹਿਗੁਰੂ ਜੀ 🌹🙏

  • @poojagill5133
    @poojagill5133 3 года назад +5

    Waheguru ji Buht hi Mitha Sabaad hai Waheguru ji 🙏🙏🤗🤗 Sarbaat Da Bahla Karna Waheguru ji 🙏🙏🤗🤗 Meher Karna Waheguru ji 🙏🙏🤗🤗

  • @pritpalsingh5325
    @pritpalsingh5325 2 года назад +10

    The Great Shabd and Harmony voice of bhai ShibJi.👍👍👍👍👍🙏🙏🙏🙏🙏🙏

  • @sukhpalsingh9698
    @sukhpalsingh9698 7 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @kauribadhni6386
    @kauribadhni6386 2 года назад +11

    🙏🙏ਤੂੰ ਹੀ ਤੂੰ ਵਾਹਿਗੁਰੂ ਜੀ ਜਰੇ ਜਰੇ ਵਿੱਚ ਤੂੰ 🙏ਤੂੰ ਹੀ ਤੂੰ 🙏

  • @HarpreetKaur-sd3ng
    @HarpreetKaur-sd3ng 4 года назад +32

    Satnam waheguru ji Mehar Karo sb te apni🙏🙏🙏🙏🙏

  • @GurmeetSingh-ht3ds
    @GurmeetSingh-ht3ds 5 лет назад +39

    Waheguruwaheguru waheguru waheguru waheguruwaheguru waheguru waheguru waheguruwaheguru ji

  • @sehajgoraya9567
    @sehajgoraya9567 3 года назад +21

    Waheguru ji apni mehar rakhyo sabb te plsss🙇🙇🙇🙇

  • @hayabentizamir7161
    @hayabentizamir7161 4 года назад +45

    Masha allla wah wah kitna pyara shabad hai

    • @brijpal69
      @brijpal69 2 года назад +6

      Allah ke nek Bande Lagte ho. Salaam hai dil se

  • @jassjot7825
    @jassjot7825 5 лет назад +13

    Bahut pyaara sabad aa sacchi Mann nu skoon milda sun k...

  • @Gurnishansingh-f7k
    @Gurnishansingh-f7k Год назад

    Bhut sohna sabad ha bhai ji ❤mann nu bhut shanti mildi ha sunn ke😊by amrik kaur

  • @balwindersing126
    @balwindersing126 3 года назад +8

    ਵਾਹਿਗੁਰੂ ਜੀ ਮੇਹਰ ਕਰ 🙏🙏🙏🙏

  • @amritsar2604
    @amritsar2604 4 года назад +25

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ।।💛🙏🏻💛🙏🏻💛🙏🏻......
    ਵਾਹਿਗੁਰੂ ਜੀ..🙏🏻🙏🏻

  • @sukhsandhu8663
    @sukhsandhu8663 3 года назад +8

    Waheguru ji 🙏 sab nu khush rkheo g 🙏🙏🙏Mehra bhareya hath rkhna sab te g 🙏🙏🙏🙏❤️

  • @kulwinderkulwinder7223
    @kulwinderkulwinder7223 Год назад +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏

  • @tirathsingh2822
    @tirathsingh2822 5 лет назад +371

    ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੋਟਿ ਕੋਟਿ ਪ੍ਰਣਾਮ

  • @hardeepkaur9787
    @hardeepkaur9787 4 года назад +8

    Waheguru ji.........boht vdia awaj baba ji tuhadi te shbd v boht vdia ji

  • @RajwinderKaur-tl1gu
    @RajwinderKaur-tl1gu 3 месяца назад

    ❤❤। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੳ ਜੀ ਸਾਰਿਆ ਦੇ ਘਰ ਪਰਿਵਾਰ ਉਤੇ

  • @charanjitnijjar9881
    @charanjitnijjar9881 2 года назад +16

    Jujhar singh Ji, a very melodeiusly sung shabad. Waheguru bless u with good health n happiness

  • @gurnoorsingh4455
    @gurnoorsingh4455 5 лет назад +11

    ਬਹੁਤ ਪਿਆਰਾ ਸ਼ਬਦ ਹੈ ਜੀ ਸਤਿਗੁਰ ਚੜਦੀ ਕਲਾ ਬਖਸ਼ਣ ਜੀ

  • @singhharminder6307
    @singhharminder6307 Месяц назад +1

    ਹੇ ਵਾਹਿਗੁਰੂ ਜੀ ਮੇਰੇ ਬੱਚੇਆਂ ਤੇ ਕਿਰਪਾ ਕਰੋ ਜੀ 🙏🙏🌹 ਸ਼੍ਰੀ

  • @sukhveerbarnala5800
    @sukhveerbarnala5800 4 года назад +46

    yrr o kehde janvar ne jihde sabda nu v dislike krde ne🙄 WAHEGURU JI👏👏

  • @pardumansabharwal5588
    @pardumansabharwal5588 5 лет назад +78

    ਧੰਨ ਗੁਰੂ ਨਾਨਕ ਸਾਹਿਬ ਜੀ

  • @amansekhon6729
    @amansekhon6729 2 года назад +6

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @RitaRani-oi9zh
    @RitaRani-oi9zh 3 месяца назад +1

    Waheguru ji ka khalsa waheguru ji ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @singhajit114
    @singhajit114 2 года назад +13

    No words for praise only Waheguru empowered to gift you. God bless

  • @MohanSingh-tu5lp
    @MohanSingh-tu5lp 2 года назад +6

    Waheguru Ji ka khalsa waheguru Ji ki fateh 🙏🙏🙏❤️❤️❤️💐💐🤲👏🙇🏻‍♂️🙇🏻‍♀️

  • @harwindersinghsaini5146
    @harwindersinghsaini5146 Год назад

    Aaj man boht bairaag ch si mainu aap ji de awaaz ch shabad sun ke boht sakoon milya
    Mittr pyare nu te aa wala shabad boht sohne gayan keeta hai aap ji ne

  • @harmanpreetsingh6222
    @harmanpreetsingh6222 4 года назад +11

    Waheguru ji bohat hi sunder shabad sun k rooh nu skoon milda hai

  • @amitThakur-hf9jw
    @amitThakur-hf9jw 3 года назад +24

    Satnaam shri Waheguru Nanak naam chardikala Tere bane sarbat da bhala......... This shabad touch my heart.. 🙏🙏🙏🙏🙏🙏🙏🙏🙏🙏

  • @damanshergill6748
    @damanshergill6748 5 лет назад +142

    Bht hi sohni awaaj guru ji thodi sukoon mil gya sun k waheguru ji sb te mehr bna k rkheo Satnaam shri Waheguru ji 🙏🙏🙏🙏

  • @gagankamal6210
    @gagankamal6210 2 месяца назад +1

    Satnam waheguru ji❤❤🙏

  • @Gagandeep_Kaur22
    @Gagandeep_Kaur22 2 года назад +8

    Shabad sun k ta meri pain v thik hogi . Satnam Shri waheguru ji

  • @preetbatth6692
    @preetbatth6692 4 года назад +93

    ਆ ਜਿਹੜੇ ਗੁਰੂ ਦੀ ਬਾਣੀ ਅਤੇ ਸਿੱਖਾ ਨੂੰ ਮਾੜਾ ਬੋਲ਼ਦੇ ਨੇ, ਖਹਿੜਾ ਇਹਨਾਂ ਦਾ ਵੀ ਅੋਰੰਗੇ ਵਾਂਗ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਹੀ ਛੁੱਟਣਾਂ।।।।।🙏🙏

  • @nishansinghrai1040
    @nishansinghrai1040 2 года назад +9

    Dhan Dhan Guru Ramdas Ji🌷🌷🌷🌺🌺🌺🌺

  • @nageshkumar7101
    @nageshkumar7101 Год назад

    I am hindu but when i had gone chandigarh kuhani sahab gurudwara then i realised the deepness and power of this religion i was stay in 2 days and learn how kind people what a power of kindness in gurudwara i think everythink is on perfect way after that i decided , i will changed my religion hindu to sikh at kuhani sahab gurudwara

  • @preetkamal1427
    @preetkamal1427 5 лет назад +38

    God is everywhere and plz don't 🙏🏼🙏🏼🙏🏼forget its pray because it helps us every joy and sorrow sooo waheguru gg ka khalsa waheguru gg ki fateh 🙏🏼🙏🏼

  • @jaspaldhillon7239
    @jaspaldhillon7239 6 лет назад +17

    Waheguru g ka khalsa ,waheguru g ki fathe 🙏🙏

  • @reetbrar1852
    @reetbrar1852 5 лет назад +45

    ❤❤🙏WaheGuru ji🙏❤❤

  • @NarindarSingh-s1n
    @NarindarSingh-s1n Год назад +4

    WAHEGURU JI BAHUT HI PYARI AVAJ HAI BAHUT HI VADHIYA KIRTN HAI ASI HAR DIN TUHADA KIRTN SUNDE HA BAR BAAR DILL KARDA SUNN NU WAHEGURU JI TUHANU HAMESA CHARDI KLA VICH RAKHN JI SAB NU APNI BANI NAL JORHI RAKHN SATNAM WAHEGURU JI🙏🙏🙏🙏🙏🙏🙏🤝🙏🙏

  • @Sandeep.Singh.17655
    @Sandeep.Singh.17655 7 лет назад +144

    ਵਾਹ ਜੀ ਵਾਹ ਭਾਈ ਸਾਹਿਬ ਜੀ ਦੀ ਅਵਾਜ਼ ਬਹੁਤ ਮਿੱਠੀ ਸੁਰੀਲੀ ਜੀ

    • @sardarji4980
      @sardarji4980 6 лет назад +6

      ਬਹੁਤ ਹੀ ਸੁਰੀਲੀ ਅਵਾਜ਼ ਹੈ ਭਾਈ ਸਾਹਿਬ ਜੀ ਦੀ

    • @sandeepkaur-cq6yw
      @sandeepkaur-cq6yw 6 лет назад +3

      Waheguru ji

    • @ramancheema8254
      @ramancheema8254 5 лет назад +3

      Sandeep singh4 morning Tirathpuria

    • @gskhalsa01313
      @gskhalsa01313 5 лет назад +3

      sardar ji fydu

    • @sonusandhu5732
      @sonusandhu5732 5 лет назад +3

      ਵਾਹਿਗੁਰੂ ਜੀ ਸਭ ਤੇ ਮੇਹਰ ਕਰੀ

  • @tarunpal899
    @tarunpal899 6 лет назад +31

    Really very sweet voice Waheguru ji🙏🙏🙏🙏🙏😘💖

  • @HarpreetKaur-le1uo
    @HarpreetKaur-le1uo 3 года назад +125

    Waheguru g give me strength i need you in this situation..no one understand me except you my dear waheguru g

  • @SurjitDroch
    @SurjitDroch 3 месяца назад

    He sach patshah Ji menu bari aukhi ghari wichl bchaya shee. Waheguru ji

  • @RoopSingh-uj1ru
    @RoopSingh-uj1ru 6 лет назад +19

    Waheguru Waheguru Waheguru Waeguru Waheguru. God bless Ji Bhai Jujhar singh ji, so beautiful Shabad so beautiful

  • @PrabhRandhawas
    @PrabhRandhawas 7 месяцев назад +1

    ਵਾਹਿਗੁਰੂ ਜੀ 🙏🌸❤️

  • @manjindersinggsingh3907
    @manjindersinggsingh3907 2 года назад +8

    Dhan Dhan BABA DEEP SINGH ji 🙏🙏🙏🙇‍♀️🙇‍♀️🙇‍♀️🤲🤲🙏🙏🙏

  • @sapnabhatia8888
    @sapnabhatia8888 5 лет назад +31

    WAHEGURU JI ⚘👌

  • @harpreetkaursandhukaur7291
    @harpreetkaursandhukaur7291 5 лет назад +41

    wheguru ji, very nice, amazing voice

  • @Pun.jab_
    @Pun.jab_ 3 месяца назад

    ਧੰਨ ਧੰਨ ਗੁਰੂ ਰਾਮ ਦਾਸ ਜੀ🌼🌸🌷💐 ਸੰਭ ਤੇ ਮੇਹਰ ਕਰਨਾ। ਸੰਭ ਦੇ ਅੰਗ ਸੰਗ ਸਹਾਈ ਹੋਣਾ।

  • @sukhvirsinghsingh7121
    @sukhvirsinghsingh7121 5 лет назад +6

    Bhai sahib bhut surili awaaz ha tuhdi Waheguru ji mehar Karo🙏🙏

  • @manmohansingh9866
    @manmohansingh9866 3 месяца назад

    Waheguru ji di kirpa sadka roj sundi ha eh shabad .
    Meri Morning eh shabad naal hondi hai💕🙏💕