Это видео недоступно.
Сожалеем об этом.

ਘਰੋਂ ਭਜੇ ਮੁੰਡੇ ਕੁੜੀ ਨੂੰ ਘੇਰ ਨੱਕ ਨਾਲ ਕਢਵਾਈਆਂ ਲਕੀਰਾਂ ਫਿਰ ਵਾਪਰਿਆ ਅਜਿਹਾ .... || Punjab News

Поделиться
HTML-код
  • Опубликовано: 4 июл 2024
  • ਘਰੋਂ ਭਜੇ ਮੁੰਡੇ ਕੁੜੀ ਨੂੰ ਘੇਰ
    ਨੱਕ ਨਾਲ ਕਢਵਾਈਆਂ ਲਕੀਰਾਂ
    ਫਿਰ ਵਾਪਰਿਆ ਅਜਿਹਾ !
    Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
    Punjab News Channel :
    Punjab News : An Emerging Punjabi News Channel Holding True And Fearless Journalism
    Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
    Web Site : www.punjab.news/
    To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
    Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our youtube Punjabi News channel: tinyurl.com/Pu...
    Website : www.punjab.news
    Subscribe to our channel: tinyurl.com/Pu...
    Subscribe to our Punjab News Politics channel
    / @punjabnewspolitics
    Exploring The Realm Of Real Journalism With Punjab News
    It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
    Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
    The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
    Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
    For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our Punjab News Politics channel
    / @punjabnewspolitics
    Subscribe to our channel: tinyurl.com/Pu...
    #PunjabNews #PunjabiNews
    Music :
    Punjab News
    Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
    Facebook : / punjabnewsofficial

Комментарии • 120

  • @user-ur9rp3yn8j
    @user-ur9rp3yn8j Месяц назад +41

    ਮੁੰਡੇ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @chahal-pbmte
    @chahal-pbmte Месяц назад +110

    ਕਿਸੇ ਮੁੰਡੇ ਦੀ ਹਿੰਮਤ ਨਹੀਂ ਹੁੰਦੀ ਕਿ ਕਿਸੇ ਕੁੜੀ ਵੱਲ ਝਾਕ ਜਾਵੇ।
    ਬੇਸ਼ੱਕ ਮੁੰਡਾ ਪਹਿਲ ਕਰੇ, ਕੁੜੀ ਦੀ ਹਾਂ ਤੋਂ ਬਾਅਦ ਗੱਲ ਅੱਗੇ ਤੁਰਦੀ ਹੈ। ਕੁੜੀ ਪੂਰੀ ਦੋਸ਼ੀ ਐ।

    • @ShaminderSingh-pv3ec
      @ShaminderSingh-pv3ec Месяц назад +6

      ਸਹੀ ਗੱਲ ਆ ਆਪਣੀ ਦਾ ਕਸੂਰ ਨਹੀਂ ਮੰਨਦੇ

    • @sabherwaltraveler5496
      @sabherwaltraveler5496 Месяц назад +7

      ਵੀਰ ਤੁਹਾਡੇ ਕੋਈ ਭੈਣ ਭਰਾ ਰਿਸੇਤਾਦਾਰ ਵਿਦੇਸ਼ਾਂ ਵਿੱਚ ਹੋਣਗੇ ਜੇ ਉਹਨਾਂ ਦਾ ਕੁੜੀ ਮੁੰਡਾ ਕਰੇ ਤਾਂ ਅਜ਼ਾਦ ਦੇਸ
      ਜੇ ਭਾਰਤ ਵਿੱਚ ਤਾਂ ਮਾੜੇ ਕੰਮ ਦਾ ਮਾੜਾ ਨਤੀਜਾ
      ਇਹਨਾਂ ਦੋਗਲਪਣ ਕਿਉਂ ਹੇ

    • @RajanSingh-us9wj
      @RajanSingh-us9wj Месяц назад

      0

    • @RajanSingh-us9wj
      @RajanSingh-us9wj Месяц назад

      0

    • @gurpalsinghsingh3210
      @gurpalsinghsingh3210 Месяц назад

      ਮੁੰਡਾ ਪਹਿਲ ਕਿਉ ਕਰੇ ੳਹਦੀ - ਚੋਦੀ ਐ

  • @03sarabjeetmasih69
    @03sarabjeetmasih69 Месяц назад +71

    ਕੁੜੀ ਦਾ ਕਸੂਰ 100℅✅ 50℅50

  • @hardeepkaur2599
    @hardeepkaur2599 Месяц назад +57

    ਸਜ਼ਾ ਦੋਨਾਂ ਨੂੰ ਹੀ ਦੇਣੀ ਚਾਹੀਦੀ ਹੈ ਕਿਉਂਕਿ ਕਸੂਰ ਦੋਵਾਂ ਦਾ ਹੈ ਤਾਂ ਸਜ਼ਾ ਇੱਕ ਨੂੰ ਕਿਊ

  • @jagdishsingh9965
    @jagdishsingh9965 Месяц назад +33

    ਜੇ ਮਾਰਨਾ ਸੀ ਤਾ ਦੋਹਾਂ ਨੂੰ ਮਾਰ ਦਿੰਦੇ..ਆਪਣੀ ਸਮਝ ਕੇ ਸਹਿਬਾ ਬਚਾ ਲਈ. ਬੇਗਾਨਾ ਸਮਝ ਕੇ ਮਿਰਜ਼ਾ ਮਾਰ ਤਾ..ਹੋ ਸਕਦਾ ਕੁੜੀ ਦਾ ਕਸੂਰ ਵੱਧ ਹੋਵੇ...

    • @ranjit900
      @ranjit900 Месяц назад +4

      ਕਿਉ ਮਾਰ ਦਿੰਦੇ ਕਿਸੇ ਨੂੰ ਕੀ ਹੱਕ ਐ ਕਿਸੇ ਦੀ ਜਾਨ ਲੈਣ ਦਾ ਅਗਲੇ ਨੂੰ ਆਪਣੀ ਜ਼ਿੰਦਗੀ ਜਿਊਣ ਦਿਓ ਸਾਰੀ ਕਤੀੜ ਤੇ ਪਰਚਾ ਹੋਣਾ ਚਾਹੀਦਾ

    • @amrindersandhu1613
      @amrindersandhu1613 Месяц назад +1

      ​@@ranjit900 tu apni tor dai kise ashiq naal

    • @ParamjitSingh-sz7hs
      @ParamjitSingh-sz7hs 12 дней назад

      Thuda kol ak duga nal turn ja pajan tu bina ha ki

  • @user-wc1sl7hn6y
    @user-wc1sl7hn6y 21 день назад +9

    ਮੁੰਡੇ ਦੀ ਜੁਰਤ ਨੀ ਹੁੰਦੀ, ਕੁੜੀ ਅਣਖੀ ਚਾਹੀਦੀ ਆ,

  • @sanjogtarani3997
    @sanjogtarani3997 Месяц назад +26

    ਕੁੜੀ ਦਾ ਕਸੂਰ ਜ਼ਿਆਦਾ ਹੈ ਪਤਾ ਨਹੀਂ ਹੋਰ ਕਿੰਨੇ ਮੁੰਡੇ ਮਰਵਾਉਣੇ ਨੇ ਡੈਣ ਨੇ

    • @rajwantgillsandhu9594
      @rajwantgillsandhu9594 Месяц назад

      ਏਦਾ ਤਾਂ ਹੁਣ ਕਿਸੇ ਨੇ ਰਿਸ਼ਤਾ ਵੀ ਨੀ ਲੈਣਾ ਹੋਰ ਭੈਣ ਭਾਈਆਂ ਨੂੰ ਵੀ ਕੰਡੇ ਬੀਜ ਤੇ ਏਨੇ ਤਾਂ

    • @ParamjitSingh-sz7hs
      @ParamjitSingh-sz7hs 12 дней назад

      Kasoor kuri da v par veer mondya nu v sarm chidi a apna ma baap bara sochan

  • @kuldipkaurkalsi923
    @kuldipkaurkalsi923 Месяц назад +42

    ਕੁੜੀ ਦੀ ਗਲਤੀ ਹੇ ਅੱਗ ਲੱਗੀ ਪਈ ਇਸ ਦਾ ਗੱਲ ਲਾਉ। ਮਾਂਵਾਂ ਦੇ ਪੁੱਤ ਮਰਵਾਈਆ। ਹੇ ਇਹ ਮੋਬਲ ਦੇਖਦੀਆਂ ਹੇ ਸੇਕਸ ਿਫਰ ਮੁੰਡਾ ਲੱਭਦੀਆਂ ਕੁੜੀਆਂ ਦੇ ਮਾ ਪਿਓ ਦੀ ਗਲਤੀ ਹੇ ਕਿਉ ਹਟਾਉਂਦੇ ਗੋਰਮਿਟ ਨੁ ਬੇਨਤੀ ਇਸ ਵਾਰੇ ਸਕਤ ਕਦਮ ਚੁਕੇ ਮੋਤ ਦੀ ਸਜਾ ਮੋਤ ਦੇਵੇ

    • @kambojsurinder9393
      @kambojsurinder9393 Месяц назад +2

      Right

    • @ArshpreetSingh-qg4zy
      @ArshpreetSingh-qg4zy Месяц назад +1

      Y fer ta tere bahen te kude nu v ene he agg lage rehnde hone jo tenu ene jankare hae v sarea kudeya six pichra dekh dea han fer he tenu hae

    • @singhshergill2672
      @singhshergill2672 Месяц назад +1

      😂 main munde de maran te nahi hasraheya main punjab de future te has raheya 😂😂 main love marriage aali aa kudi vi bhajdiya dekhiya ne ja fir kudi aa jada garibi karan kudi abde bhai di jamin vicho hisa magdiya kai vari munde vi nashedi hunde ne fir rondiya ne hun banda je hase na ta ki kare

  • @sarbjitkalyan3653
    @sarbjitkalyan3653 Месяц назад +11

    ਵਾਹਿਗੁਰੂ ਜੀ ਵਾਹਿਗੁਰੂ 🙏🏻🙏🏻

  • @raniitsingh3915
    @raniitsingh3915 16 дней назад +3

    ਬਹੁਤ ਬੁਰਾ ਹਾਲ ਹੋ ਗਿਆ ਹੈ ਪੰਜਾਬ ਦਾ,,ਪਰ ਮਾਪਿਆਂ ਨੂੰ ਪਤਾ ਹੁੰਦਾ ਹੈ ਸਾਡੇ ਬੱਚੇ ਕੀ ਕਰ ਰਹੇ ਹਪ ,, ਓਹਦੋਂ ਓਹਨਾਂ ਦਾ ਸਾਥ ਦੇਦੇ ਹਨ ,, ਫੇਰ ਕਹਿਦੇ ਸਾਨੂੰ ਪਤਾ ਨਹੀਂ ਸੀ

  • @karanveerkaranveer1434
    @karanveerkaranveer1434 26 дней назад +11

    ਮਿਰਜੇ ਨੂੰ ਮਾਰ ਦਿੱਤਾ ਸਾਹਿਬਾਂ ਨੂੰ ਘਰ ਲੈ ਆਏ ਸ਼ਾਬਾਸ਼

  • @baljeet4959
    @baljeet4959 Месяц назад +16

    Percha hona chahida kudi utte v

  • @jeetabajuha3068
    @jeetabajuha3068 Месяц назад +10

    ਤਾੜੀ ਇੱਕ ਹੱਥ ਨਾਲ ਨੀ ਵੱਜਦੀ ਲੌਕਾ ਨੇ ਆਪਣੇ ਕਨੂੰਨ ਬਣਾ ਲਏ ਧੀ ਵਾਲਿਆ ਦਾ ਦਿੱਲ ਤਾ ਤੜਫਦਾ ਬਹੁਤ

    • @RajwinderKaur-p4r
      @RajwinderKaur-p4r 22 дня назад

      Tari ta do hath nall hi wajdi aa eve loka ne gal banayi aa kasoor ek da ho sakda aa

    • @cheemasukh6389
      @cheemasukh6389 15 дней назад

      Apni kudi Mari nhi. Glt kale munde di nhi kusi di vee c ohnu kyn nhi mariya harmjadi nu

    • @ParamjitSingh-sz7hs
      @ParamjitSingh-sz7hs 12 дней назад

      Ajj kal da monda na ma baap nu na apna kar kuss nhi dakhda bas ja mobile ja motorsikal vadia hona chida ma ta pao pava naraga vch dihari karda hon

  • @simranrana9297
    @simranrana9297 Месяц назад +2

    Waheguru ji Waheguru ji 😱😭😭😭😭

  • @BaldeepSingh-zt3nf
    @BaldeepSingh-zt3nf Месяц назад +8

    ਮਾੜੇ ਕੰਮ ਦਾ ਮਾੜਾ ਨਤੀਜਾ ।

    • @sabherwaltraveler5496
      @sabherwaltraveler5496 Месяц назад +3

      ਵੀਰ ਤੁਹਾਡੇ ਕੋਈ ਭੈਣ ਭਰਾ ਰਿਸੇਤਾਦਾਰ ਵਿਦੇਸ਼ਾਂ ਵਿੱਚ ਹੋਣਗੇ ਜੇ ਉਹਨਾਂ ਦਾ ਕੁੜੀ ਮੁੰਡਾ ਕਰੇ ਤਾਂ ਅਜ਼ਾਦ ਦੇਸ
      ਜੇ ਭਾਰਤ ਵਿੱਚ ਤਾਂ ਮਾੜੇ ਕੰਮ ਦਾ ਮਾੜਾ ਨਤੀਜਾ
      ਇਹਨਾਂ ਦੋਗਲਪਣ ਕਿਉਂ ਹੇ

  • @PreetNavreetshoi
    @PreetNavreetshoi 21 день назад +1

    😢😢😢😢 ਹਾਏ ਮਾਂ ਦਾ ਪੁੱਤ

  • @InderjitSingh-cb5fw
    @InderjitSingh-cb5fw Месяц назад +3

    Wmk.... 🙏🏻🙏🏻🙏🏻

  • @sukhdevsingh-je6hp
    @sukhdevsingh-je6hp Месяц назад +9

    सब रोला मोबाइल दा रोला है

  • @bhawan415
    @bhawan415 Месяц назад +3

    Wmk

  • @AvtarSingh-gs1si
    @AvtarSingh-gs1si 7 дней назад

    ਕੋਈ ਕਸੂਰ ਨਹੀ ਮੁੰਡੇ ਨੂ ਪਹਿਲਾ ਸਮਝਾਉਣਾ ਸੀ ਨਾ ਜਾਦਾ ਕਿਸੇ ਦੇ ਘਰ

  • @sarbjitkalyan3653
    @sarbjitkalyan3653 Месяц назад +3

    ਬਹੁਤ ਮਾੜਾ ਕੰਮ ਹੋਇਆ ਹੈ

  • @KuldipKaur-ov2cj
    @KuldipKaur-ov2cj Месяц назад +7

    Yr hmesha mundeya nu e kyo marde j kuriaa v mareaa kro kyuki munde klla da thori ksuur c kuri da v onna e c j agli mnni c pajnn vllo fr e pjji c munda jabrdasti te nhi leh gya c apniaa kuriaa nu v mareaa kro nal fr klle munde de pariwar nal e na dhkka kreaa kro kyuki edha diaa kuriaa ne dujiaa kuria v badnaam kitiaa hoyiaa

  • @SantoshKumari-ro9lt
    @SantoshKumari-ro9lt Месяц назад +5

    Sab mundyian nu kathey ho k ih family da sath dena chahida ta k agey ton koi kudi eda na krey

  • @SantoshKumari-ro9lt
    @SantoshKumari-ro9lt Месяц назад +4

    Kudi nal v same hona chahida koi viah na krave ohdey nal aahi sajaa ohdi te bakyian te b karvayee honi chahidi

  • @rajmohindersingh2869
    @rajmohindersingh2869 Месяц назад +1

    ਇਹ ਤਾਂ ਕੋਈ ਨਿਆਂ ਨਹੀਂ ਮਿਲਿਆ, ਪਹਿਲੀ ਗੱਲ ਤਾਂ ਜੇ ਕੁੜੀ ਮੁੰਡੇ ਦੇ ਨਾਲ ਚਲੀ ਗਈ, ਤੁਸੀਂ ਉਸ ਦੇ ਮਗਰ ਕੀ ਲੈਣ ਗਏ,ਜੇ ਉਸ ਨੂੰ, ਮਾਂ ਪਿਓ ਦੀ ਪੱਗ ਦੀ ਪ੍ਰਵਾਹ ਹੁੰਦੀ, ਫਿਰ ਉਹ ਘਰੋਂ ਉਸ ਮੁੰਡੇ ਨਾਲ ਭੱਜ ਕੇ ਨਾ ਜਾਂਦੀ, ਬਿਗਾਨਾ ਪੁੱਤ ਮਾਰ ਦਿੱਤਾ,ਕੀ ਥੋਡੀ ਕੁੜੀ ਦੁੱਧ ਧੋਤੀ ਹੋ ਗਈ, ਹੁਣ ਤੁਸੀਂ ਜੇਲ੍ਹ ਚਲੇ ਜਾਣਾ, ਉਸ ਨੇ ਕਿਸੇ ਹੋਰ ਨੂੰ ਬਲੀ ਦਾ ਬੱਕਰਾ ਬਣਾ ਲੈਣਾ,ਮਾਰੀ ਜਾਉ,ਕਿਸ,ਕਿਸ ਨੂੰ ਮਾਰੋ ਗੇ।

    • @cheemasukh6389
      @cheemasukh6389 15 дней назад

      Ahi hai apni nu bee mar dinde fr pta lgda Jada ankhi c kusi de maa peo. Sari jindgi tahne suneo loka to riste Dara to. Ki thodi kudi piche mund mar ta c.

  • @amritkaur3549
    @amritkaur3549 Месяц назад

    Waheguru ji

  • @seeratsidhu2880
    @seeratsidhu2880 19 дней назад

    bhamaat maan sarkar fail

  • @user-ur9rp3yn8j
    @user-ur9rp3yn8j Месяц назад

    ਕੁੜੀ ਨੂੰ ਫਾਂਸੀ ਦੇਣ ਚਾਹੀਦੀ ਹੈ ਮਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @JaswinderSingh-bz3vo
    @JaswinderSingh-bz3vo Месяц назад +3

    Bai dova de galti hai

  • @sanjogtarani3997
    @sanjogtarani3997 Месяц назад +1

    ਬਾਹਰਲੇ ਦੇਸ਼ ਵਿਚ ਰੋਜ਼ ਇਹ ਕੰਮ ਹੁੰਦੇ ਹਨ

  • @jinderpreet7621
    @jinderpreet7621 Месяц назад +2

    Je tusi kade hi anhkhi a,ta brabar kurhi nu v marde,bgana put v na marde,Dona da weyaah kar dinde,baad c baidakhl kar dinde,o apne ghar,tusi apne ghar,hunh khaeyo jail dian rotian

  • @baljeet4959
    @baljeet4959 Месяц назад +10

    Kudi nu v maarde naal e ohdi sehmti naal hoya fr munde nu maut kyu kudi nu v dinde

    • @singhshergill2672
      @singhshergill2672 Месяц назад +1

      Tu marde 22 je kudi marti ta sariya kudiya us kudi de Hak vich bolngiya tu karke dekhla

  • @rajparkash4574
    @rajparkash4574 Месяц назад +3

    Ajj kl kali kalutia v hoor paria ne😂🤣

  • @rgaming2324
    @rgaming2324 18 дней назад

    ਅਜਿਹੀਆ ਵਾਰਦਾਤਾ ਦਿਨੋ ਦਿਨ ਵਧ ਰਹੀਆ ਹਨ ਪਤਾ ਨਹੀ ਮੁੰਡਿਆ ਕੁੜੀਆ ਨੂੰ ਕੀ ਹੋ ਗਿਆ ਹੈ

  • @rohanpreet1600
    @rohanpreet1600 6 дней назад

    Insaf dao munde walia nu kudi ty prcha dao ap bch jndia munde mrwa dindia

  • @TarsemsinghTarsemsingh-u3c
    @TarsemsinghTarsemsingh-u3c 3 дня назад

    Sara bera gark sarkara da jine ne aak tarfa kannun kurian de hak Bane ne

  • @user-shama88
    @user-shama88 23 дня назад

    ਕੂੜੀ ਬਰਾਬਰ ਦੀ ਦੋਸ਼ੀ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ

  • @GurpreetKaur-us2op
    @GurpreetKaur-us2op Месяц назад +1

    Ki ho reha Punjab ch

  • @user-yw4er1ub4f
    @user-yw4er1ub4f 16 дней назад

    Bacche to glti ho gi marna nhi c ina nu mout di saza devo

  • @LovePreet-hz2ok
    @LovePreet-hz2ok 18 дней назад

    Kudi nu vi sja milni chayidi aa

  • @neelamkhan2074
    @neelamkhan2074 Месяц назад +1

    Yaar logg mundya nu kio marde aww,, kudiya nu kyu ni marde

  • @RandhirsinghBhullar-b3z
    @RandhirsinghBhullar-b3z 11 дней назад

    Kise di v zurrhat nahin hundi k koi munda ya banda kudi burhi wall akkh utha k v veikh ja e

  • @Snehakhosla345
    @Snehakhosla345 26 дней назад

    Saja milni chahidi a kyunkikise nu kisi di jan lain da hak nhi a knoon de hwale krde

  • @sidhu92
    @sidhu92 Месяц назад +3

    Kudi nu vi nl mardite java

  • @DhanwantSingh-qx9pm
    @DhanwantSingh-qx9pm Месяц назад +1

    Police ta bus hun ki kahiy

  • @SukhchainSingh-um5fh
    @SukhchainSingh-um5fh 27 дней назад

    Munda nu Insaaf milna chaida hai

  • @jinderpreet7621
    @jinderpreet7621 Месяц назад +1

    Mundeyan nu mari jande,kanjro kurhian da achaar paa lo,kise di koi jort ni ,kise nu shairh v dewe,kurhian rispaos dindian tahi hiundeyan da chalaa kholda,kurhi jang jett k aai si,onu galh nal

  • @Rekhamattu-g9i
    @Rekhamattu-g9i 22 дня назад

    Tari ek hath nal ni vaj de galti Dona de te sajaaa sirf munde nu 😢

  • @cheemasukh6389
    @cheemasukh6389 15 дней назад

    Lakh di lahnat kise da jwak mar ke ki bhadari kiti

  • @user-zo8ee6no9r
    @user-zo8ee6no9r Месяц назад +2

    Kurl d pooja karo kal pher nikal ju

  • @rimpykajal7802
    @rimpykajal7802 Месяц назад +1

    hun kuri nu be eme sajja deo kuri be ksoorbar aw

  • @cheemasukh6389
    @cheemasukh6389 15 дней назад

    Kise de jwak nu marna sokha aaa. Apni kudi kyn nhi Mari. Oh kehra ghhr chk ke le gya ohnu bee marr dinde sharm auni chidi aa eho jehe loka uper

  • @BalwinderKaur-mr5ek
    @BalwinderKaur-mr5ek Месяц назад +2

    Kudi nu v mar de nal hiii

  • @ParamjitKaur-nm9wv
    @ParamjitKaur-nm9wv 28 дней назад

    bete te insaff milan chida

  • @harrydhillon3535
    @harrydhillon3535 16 дней назад

    kudi v kasoor baar aa ohnu v maaro nal he jaa tan hun mre naal vaade krdia hundia phla nal maragia asi ..

  • @karnailsingh1354
    @karnailsingh1354 Месяц назад +1

    Very bad

  • @harrydhillon3535
    @harrydhillon3535 16 дней назад

    kudi da he ksoor vdh lgda sunke mata to khud leke gyi aa ki pta plan kita hove marna he hove ona ne milke

  • @tajbirsingh7440
    @tajbirsingh7440 Месяц назад

    Kasoor dona da hunda veer g firr sajja ek nu kyo

  • @rajeshkumarmahiya1527
    @rajeshkumarmahiya1527 Месяц назад

    पंजाब बर्बाद हो गया

  • @mamukhurana4304
    @mamukhurana4304 Месяц назад

    Jisne marya usnu jail vich sito

  • @RamandeepKaur-vu5rw
    @RamandeepKaur-vu5rw 19 дней назад

    Kuri nu v ava he marna chaheda a

  • @stbains646
    @stbains646 Месяц назад

    You know better men get belame for girls game.

  • @gagankaur1306
    @gagankaur1306 Месяц назад

    Kudi nu v maar dende oh vichara ekala ni dosi si

  • @rachhpinderkaur2493
    @rachhpinderkaur2493 22 дня назад

    Veah kr dena c dona da eni gl vdni nhi c

  • @singhgursewak8367
    @singhgursewak8367 Месяц назад

    Good yaar reeta poori active aa

  • @singhshergill2672
    @singhshergill2672 Месяц назад +1

    😂 main munde de maran te nahi hasraheya main punjab de future te has raheya 😂😂 main love marriage aali aa kudi vi bhajdiya dekhiya ne ja fir kudi aa jada garibi karan kudi abde bhai di jamin vicho hisa magdiya kai vari munde vi nashedi hunde ne fir rondiya ne hun banda je hase na ta ki kare

  • @JapnoorSingh-ie2sw
    @JapnoorSingh-ie2sw Месяц назад +1

    Aaamb lan nu love krdaoo ooo changa kitta salllaa di bond ch dang pandaa

  • @PawanGhumman-ft1hp
    @PawanGhumman-ft1hp Месяц назад

    Wadia hoia jo v hoia

  • @GURMUKHSingh-uk7sc
    @GURMUKHSingh-uk7sc 21 день назад

    Fansite.devo.kuri.wala.nuu

  • @singhgursewak8367
    @singhgursewak8367 Месяц назад

    Hahaaa pahli vaar sun rahe kudi ne munda bhaja laya

  • @GURMUKHSingh-uk7sc
    @GURMUKHSingh-uk7sc 21 день назад

    Fansite.devo.kuri.wala.nuu