Chajj Da Vichar (2159)

Поделиться
HTML-код
  • Опубликовано: 29 ноя 2024

Комментарии • 163

  • @balwinderbasra275
    @balwinderbasra275 Месяц назад +4

    Harman you are so sweet your laugh make me stress free waheguru ji both of you chardi Kala bakhsan

  • @SatnamSingh-bc5zm
    @SatnamSingh-bc5zm Месяц назад +13

    ਬਿਨ ਦਰਵਾਜ਼ਿਓਂ ਸਾਡੇ ਘਰ
    ਕੋਈ ਨਾ ਆਇਆ ਸਾਡੇ ਦਰ
    ਮਾਂ ਹਰ ਸਾਲ ਕਹਿੰਦੀ ਤੁਰ ਗਈ
    ਦੀਵਾਲ਼ੀ 'ਤੇ ਦੀਵੇ ਜ਼ਰੂਰ ਬਾਲਿ਼ਆ ਕਰ

    • @SkyTech1984
      @SkyTech1984 Месяц назад +1

      ਵਾਹ। ਦਿਲ ਸ਼ੂ ਗਈ

    • @SatnamSingh-bc5zm
      @SatnamSingh-bc5zm Месяц назад +1

      @skytech6719 ਧੰਨਵਾਦ ਜੀ

  • @SkyTech1984
    @SkyTech1984 Месяц назад +11

    ਸੱਚੀ ਮੈਨੂੰ ਵੀ ਰੋਣਾ ਆ ਗਿਆ। ਬਚਪਨ ਯਾਦ ਆ ਗਿਆ।

  • @AnmolTRYT
    @AnmolTRYT Месяц назад +4

    ਬਹੁਤੇ ਸ਼ਬਦ ਨਹੀਂ ਸੁੱਝ ਰਹੇ 🙏🙏🙏 ਦਿਲ ਨੂੰ ਛੋਹ ਗਈਆਂ ਅੱਜ ਦੀਆਂ ਗੱਲਾਂ ❤️

  • @baldevmastana1939
    @baldevmastana1939 29 дней назад

    ਮਨ ਵਿੱਚ ਜੋਤ ਜਗਾ ਲਈਏ । ਦੀਵਾਲੀ ਹੈ ।
    ਗੁੱਸੇ ਗਿਲੇ ਭੁਲਾ ਲਈਏ । ਦੀਵਾਲੀ ਹੈ ।
    ਬੰਦੀ ਛੋੜ ਦਿਵਸ 'ਮਸਤਾਨਾ',
    ਮਿਲ ਕੇ ਸੱਭ ਮਨਾ ਲਈਏ । ਦੀਵਾਲੀ ਹੈ ।
    ਪਿਆਰ 'ਚ ਦਿਲ ਰੰਗਾ ਲਈਏ ।ਦੀਵਾਲੀ
    🙏❤ ਵਧਾਈਆਂ ਜੀ ❤🙏

  • @jarmalsandhu5570
    @jarmalsandhu5570 Месяц назад +6

    ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ

  • @karnailrathi-xx6pl
    @karnailrathi-xx6pl Месяц назад +3

    ਬਹੁਤ ਵਧੀਆ ਗੱਲ ਕੀਤੀ ਪਿੰਡ ਵਿਚ ਬਾਪੂ ਦੀ ਪਹਿਚਾਣ ਕਰਕੇ ਹੀ ਸਾਨੂੰ ਸਬ ਜਾਣਦੇ ਨੇ

  • @gdsgandhyok
    @gdsgandhyok Месяц назад +7

    ਪੈਸੇ ਖੁੱਲ੍ਹੇ ਪਰ ਦਿਲ ਛੋਟੇ ,
    ਦੁਨੀਆ ਵੱਡੀ ਪਰ ਮਿੱਤਰ ਘਟ,
    ਕਾਹਦੀ ਦਿਵਾਲੀ ਓ ਦਿਲਾ,
    ਨਾ ਨਾਨਕੇ ਨਾ ਦਾਦਕੇ....

  • @AvtarBhatti206
    @AvtarBhatti206 Месяц назад

    Bachpan yaad karwa taa tehna Saab mera bachpan akkhaan agge aa gya 😢😢😢😢

  • @Micky-n6p
    @Micky-n6p Месяц назад

    Tehna Saab great make us cry but also refresh all childhood memories

  • @CHAHALofficialtv
    @CHAHALofficialtv Месяц назад +4

    ਸੱਚ ਕਿਹਾ ਟਹਿਣਾ ਸਾਬ੍ਹ ਦੀਵਾਲੀ ਬਚਪਨ ਦੀ ਹੁੰਦੀ ਹੈ,, ਵੱਡੇ ਹੋਣ ਦਾ ਬਹੁਤ ਦੁੱਖ ਐ ਭਰਾਵਾ

  • @gurlalvirk9900
    @gurlalvirk9900 Месяц назад +5

    ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ

  • @boharsingh7725
    @boharsingh7725 Месяц назад +11

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @User.YouTube_creaters
    @User.YouTube_creaters Месяц назад +16

    ਫਿਤਰਤ ਨਹੀਂ ਬਦਲਦੀ ਕੱਪੜੇ ਬਦਲਣ ਨਾਲ
    *ਕਿਰਦਾਰ ਹੋਵੇ ਬੁਲੰਦ ਤਾਂ ਮਹਿਕਦੀ ਹੈ ਸ਼ਖ਼ਸੀਅਤ*

    • @daljitsingh7980
      @daljitsingh7980 Месяц назад +1

      ਦੀਪ ਬਰਾੜ 🙏❤️👌👌👍

  • @harjitpandher221
    @harjitpandher221 Месяц назад

    Thank you Tehna sahib ji and Harman thind ji. Very good program every day. Your thinking is very high quality.

  • @JagsirMour
    @JagsirMour Месяц назад +5

    ਟਹਿਣਾ ਸਹਿਬ ਬਾਪੂ ਬੇਬੇ ਦੀ ਜਾਦ ਕਰਾਕੇ ਅੱਖਾਂ ਚੋਂ ਹੰਝੂ ਆ ਗਏ

  • @GurnekSingh-l6c
    @GurnekSingh-l6c Месяц назад +2

    ਸਵਰਨ ਸਿੰਘ ਟਹਿਣਾ 22 ਜੀ ਤੇ ਬੇਟੀਆਂ ਹਰਮਨ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਵੀ ਜੀ 🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯

  • @GurpreetSingh-d2s1q
    @GurpreetSingh-d2s1q Месяц назад

    ਸਤਿ ਸ੍ਰੀ ਅਕਾਲ ਜੀ ਤੁਹਾਨੂੰ ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਜੀ

  • @amanbrar273
    @amanbrar273 Месяц назад +13

    ਬੀਤੀਆ ਦੀਵਾਲੀਆ ਸਿਰਫ ਭਰਾ ਜੀ ਮਾਪਿਆ ਨਾਲ ਹੁਣ ਬਚਿਆ ਨਾਲ ਪਰ ਉਹ ਸਮਾ ਉਹੀ ਸੀ

  • @tarsembhangu510
    @tarsembhangu510 Месяц назад

    ਟਹਿਣਾ ਸਾਹਿਬ,ਦੀਵਾਲੀ ਵਾਲੇ ਦਿਨ ਕਿਸੇ ਖੱਤੇ ਵਿੱਚ ਝਾੜੇ ਝੋਨੇ ਵੇਲੇ ਬਾਪੂ ਵੱਲੋਂ ਮਿਲੇ ਫੱਕੇ ਨਾਲ ਹੱਟੀਓਂ ਖਰੀਦੇ ਪਟਾਕੇ ਵੀ ਯਾਦ ਹੋਣਗੇ। ਤੁਸੀਂ ਪਿਛਲੀ ਉਮਰੇ ਬਚਪਨ ਯਾਦ ਕਰਵਾ ਦਿੱਤਾ।

  • @sukhdevsinghbhatti3235
    @sukhdevsinghbhatti3235 Месяц назад +7

    ਵਾਹ ਟਹਿਣਾ ਸਾਹਿਬ ਵਾਹ ਆਪਣੀ ਜਿੰਦਗੀ ਦੀ ਹੱਦ ਵਿਤੀ ਸੁਣਾ ਕੇ ਬਹੁਤ ਸਾਰੇ ਦਰਸ਼ਕਾਂ ਦੀ ਅੱਖਾਂ ਵਿਚ ਪਾਣੀ ਲਿਆ ਕੇ ਬਚਪਨ ਦੀ ਯਾਦ ਤਾਜਾ ਕਰਵਾਈ ਸਾਰਿਆ ਨੂੰ ਕੁਛ ਟਾਈਮ ਲਈ ਬਚਪਨ ਵਿਚ ਪਹੁੰਚਾ ਤਾਂ ਬਹੁਤ ਸ਼ੁਕਰੀਆ

  • @palasingh5151
    @palasingh5151 Месяц назад +4

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @RandhirRandhawa-v2s
    @RandhirRandhawa-v2s Месяц назад +3

    ਦੀਵਾਲੀ ਦੀਆ ਮੁਬਾਰਕ ਵੀਰ ਅਤੇਭੈਣ ਜੀ

  • @User.YouTube_creaters
    @User.YouTube_creaters Месяц назад +22

    ਮਹਿੰਗਾ ਪਰਫਿਊਮ ਲਗਾਉਣ ਨਾਲ
    *ਘਟੀਆ ਵਿਚਾਰਾਂ ਦੀ ਬਦਬੂ ਨਹੀਂ ਜਾਂਦੀ*

  • @sukhdevsinghbhatti3235
    @sukhdevsinghbhatti3235 Месяц назад +3

    ਸਾਰੀ ਹੀ ਪ੍ਰਾਇਮ ਏਸ਼ੀਆ ਟੀਮ ਨੂੰ ਦੀਪਾਵਾਲੀ ਦੀਆ ਲੱਖ ਲੱਖ ਵਧਾਈਆ।
    ਸਾਰੇ ਦਰਸ਼ਕਾਂ ਨੂੰ ਵੀ ਦੀਪਾ ਵਾਲੀ ਦੀਆ ਲੱਖ ਲੱਖ ਵਧਾਈਆ

  • @raghwirjammu1165
    @raghwirjammu1165 Месяц назад +1

    Very good 👍 tehna I hope every one listen
    To advice punjab will be a better better place

  • @User.YouTube_creaters
    @User.YouTube_creaters Месяц назад +15

    ਕਿਸੇ ਦੇ ਹੱਕ ਚ ਹੋਵੇਗਾ ਕਿਸੇ ਦੇ ਖਿਲਾਫ ਲਿਖਾਂਗਾ
    *ਮੇਰੀ ਕਲਮ ਆਈਨੇ ਦੀ ਮਾਫ਼ਕ ਹੈ ਮੈਂ ਸਾਫ਼ ਲਿਖਾਂਗਾ*

  • @gurindergrewal5450
    @gurindergrewal5450 Месяц назад +3

    ਹਰਮਨ ਤੁਹਾਡੇ ਦੋਨਾਂ ਦੇ ਵਿਚਾ ਬਹੁਤ ਹੀ ਵਧੀਆ ਹੁੰਦੇ। ਅਸੀਂ ਅੱਜ ਵੀ ਮਿੱਟੀ ਦੇ ਦੀਵੇ ਜਗਾਉਂਦੇ ਹਾਂ, ਬੱਤੀਆਂ ਵੀ ਆਪ ਹੀ ਵੱਟਦੇ ਹਾਂ। ਪਰ ਸੱਚੀ ਛੋਟੇ ਹੁੰਦਿਆ ਵਾਲੀ ਦੀਵਾਲੀ ਦੇ ਨਜ਼ਾਰੇ ਹੀ ਹੋਰ ਹੁੰਦੇ ਸੀ। ਬਚਪਨ ਯਾਦ ਆ ਗਿਆ।

  • @balkaransingh6034
    @balkaransingh6034 Месяц назад +2

    ਬਥੇਰਾ ਮਾਣ ਤਾਣ ਹੋਇਆ ਜੀ ਦਫ਼ਤਰ ਚੋਂ, ਪ੍ਰਾਈਮ ਏਸ਼ੀਆ ਦੀ ਪੂਰੀ ਟੀਮ ਨੂੰ ਦੀਵਾਲੀ ਮੁਬਾਰਕਾਂ ❤

  • @mzmbhullar1313
    @mzmbhullar1313 Месяц назад

    Wakiy e thina bai bachpan d yad dwati akha num ho gai a happy 🕯diwali🕯

  • @HarjinderSingh-sv4th
    @HarjinderSingh-sv4th Месяц назад +2

    Tehna sahib ji aj sachi menu aj bacpan wali diwali yaad aagi 😢😢😢

  • @User.YouTube_creaters
    @User.YouTube_creaters Месяц назад +13

    ਸਨਮਾਨ ਕਮਾਉਣਾ ਪੈਂਦਾ ਹੈ, ਵਿਸ਼ਵਾਸ ਜਿੱਤਿਆ ਜਾਂਦਾ ਹੈ
    *ਅਤੇ ਨਿਸ਼ਟਾ ਅੰਦਰੋਂ ਆਉਂਦੀ ਹੈ ਜਨਾਬ*

  • @surinderpal4643
    @surinderpal4643 Месяц назад +1

    She changed the emotions so quickly

  • @GurinderSingh-ew4qy
    @GurinderSingh-ew4qy Месяц назад +1

    Well said Tehna saab bachpan tey Maappey naal khsshian yaad jindda karttian.

  • @NarinderSingh-ti4sq
    @NarinderSingh-ti4sq Месяц назад +5

    ਹਮ ਨਹੀਂ ਚੰਗੇ ਬੁਰਾ ਨਹੀਂ ਕੋਇ।

  • @BhagSingh-k2d
    @BhagSingh-k2d Месяц назад +6

    ਟਹਿਣਾ ਸਾਹਿਬ ਜਾ ਮੈਂ 1975 'ਚ ਫੌਜ ਚ ਭਰਤੀ ਹੋਇਆ ਮੇਰੇ ਪਿਤਾ ਜੀ ਮੈਨੂੰ ਦੇਸੀ ਕੇ ਦਾ ਡੱਬਾ ਲੈ ਗਏ ਰੁੜਕੀ ਸੈਂਟਰ ਚ ਪੁੱਜੇ ਅਨ ਪੜਤੇ ਬਹੁਤੇ ਫੜੇ ਵੀ ਨਹੀਂ ਤੇ ਚਾਦਰਾਂ ਲਾਇਆ ਵਾ ਹੇਠਾਂ ਉਹ ਲਾਇਆ ਵਾਰਾਤਾਲਾਪ

  • @chanjminghmaan8575
    @chanjminghmaan8575 Месяц назад +2

    ❤ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @swarnbhullar4967
    @swarnbhullar4967 Месяц назад

    Tahn bete bachpan di dewali dì viakhia karke emotional kar dita sari bachpan di tasvir yad ake man bharia hovega bahutian da

  • @nirmalmann9347
    @nirmalmann9347 Месяц назад +1

    ਬਹੁਤ ਵਧੀਆ ਗੱਲਾਂ ਅਤੇ ਚਿਤਾਵਨੀਆਂ. ਦੀਵਾਲੀ ਬਿਨਾ ਪਟਾਕਿਆਂ ਤੋਂ ਮਨਾਓ.

  • @avtarsingh1141
    @avtarsingh1141 Месяц назад +4

    Bachpan tan king life c ji bilkul sahi

  • @bangarlakhpuri3972
    @bangarlakhpuri3972 Месяц назад +2

    Tehna saab, te bhain ji huna ne pind da address pushan da zikar krke emotional krta... 😭 ... Hor v boht kush c Jo pind di mitti , patake chloun wali tha sadi Khushi dekhke mapia de chehre te rounk, jagmag krde banere, pind di hr makboOl te Manta wali tha te chirag krna , te pind dia sarian dukana te lgge patake dekhna ... 😭... 😭 ... Te hor v boht kush .. sbh akha chi ghum gia.. yakin krna ... Kinni der ghr di koi shai changi ni lgi🙏🙏 waheguru ji tuanu doha nu khoob khoob trraki bakhshan.. lv u both of you 🙏

  • @roopchand1511
    @roopchand1511 Месяц назад +4

    ਛੇਵੈ ਗਰੂ‌ ਹਰਗੋਬਿੰਦ ਸਾਹਿਬ ਨੇ 52 ਰਾਜੇ ਛਡਾ ‌ਏ ਸਨ

  • @Sukh_sidhu49
    @Sukh_sidhu49 Месяц назад +3

    ਸਤਿ ਸ੍ਰੀ ਅਕਾਲ ਜੀ 🙏

  • @RupinderKaur-n3z
    @RupinderKaur-n3z Месяц назад

    very good tehna veer harman sister ji tusi bahut vdian insaan ho waheguru ji sda khushian bakhsaan ji

  • @VikrakJit
    @VikrakJit Месяц назад

    Harman ji tuhda Jo ajj zameen nu parkh Leana chahida es vichar te ajj di generation nu sochn di lor aa

  • @BalbirSingh-jv8un
    @BalbirSingh-jv8un Месяц назад

    SWARAN & HARMAN JI NU PRAV DEEYA BAHOUT BAHOUT MUBAARKAA JI
    SEYLUT HAI EHNA NU
    🌹🌹🙏🌹🌹

  • @kavindersingh5929
    @kavindersingh5929 Месяц назад

    True lines.. Tear in eyes.

  • @BhagSingh-k2d
    @BhagSingh-k2d Месяц назад +2

    ਕੋਈ ਦਰਦ ਨਹੀਂ ਹੁੰਦਾ ਜਿਹੜੇ ਕੰਮ ਕਰਦੇ ਮੇਰੀ 67 ਸਾਲ ਉਮਰ ਮੈਂ ਦਿਨ ਚ ਛੇ ਘੰਟੇ ਕੰਮ ਕਰਕੇ ਆਇਆ ਅੱਜ

  • @RavinderKaur-p6d
    @RavinderKaur-p6d 28 дней назад

    Diwali wali gal bhut dil nu shundi h

  • @TarsemSingh-wl7oc
    @TarsemSingh-wl7oc Месяц назад +3

    Tehna sahib harman ji congratulations

  • @shantichauhan8880
    @shantichauhan8880 Месяц назад

    Tuhanu v Diwali diya bahut bahut vadhayian

  • @SatnamSingh-bc5zm
    @SatnamSingh-bc5zm Месяц назад +20

    ਪਿੰਡਾਂ ਵਿੱਚ ਪਛਾਣ ਨਾਂ ਕਰਕੇ ਘੱਟ ਕੁਨਾਂ (ਅੱਲ) ਛੇੜ ਕਰਕੇ ਵਧੇਰੇ ਹੁੰਦੀ ਹੈ। ਤਕਰੀਬਨ ਹਰ ਇੱਕ ਨਾਲ਼ ਕੋਈ ਨਾ ਕੋਈ ਗੱਲ ਜ਼ਰੂਰ ਜੋੜ ਦਿੱਤੀ ਜਾਂਦੀ ਹੈ। ਉਹੋ ਉਹਦੀ ਪਛਾਣ ਬਣਾ ਦਿੱਤੀ ਜਾਂਦੀ ਹੈ।ਵਲਾਇਤੀਏ, ਮਾਸਟਰ, ਡਾਇਰੀ ਵਾਲ਼ੇ, ਕਬੂਤਰਾਂ ਵਾਲ਼ੇ ਆਦਿ ਅੱਲਾਂ ਪਿੰਡਾਂ ਵਿੱਚ ਆਮ ਹੀ ਹਨ।

    • @shinderbrar
      @shinderbrar Месяц назад +6

      ❤❤❤❤❤🪔🪔🪔🪔

    • @jsingh-io4xp
      @jsingh-io4xp Месяц назад +1

      Qq1​@@shinderbrar

    • @SkyTech1984
      @SkyTech1984 Месяц назад +1

      ਸਹੀ

    • @bhagatdhaliwal7717
      @bhagatdhaliwal7717 Месяц назад

      ਹੱਟੀ ਵਾਲੇ, ਪੁਲਸੀਏ ਕੇ, ਕੋਠੀ ਵਾਲੇ, ਬਾਬੇ ਕੇ, ਚੱਕੀ ਵਾਲੇ, ਜਥੇਦਾਰ, ਸੂਮਾਂ ਦੇ, ਸਰਪੰਚਾ ਕੇ, ਲੰਬਰਦਾਰਾਂ ਦੇ, ਘੋੜੀ ਵਾਲੇ........

  • @BalwinderKaur-j8e
    @BalwinderKaur-j8e Месяц назад

    Happy devale ❤❤

  • @ManjeetKaur-gt2kv
    @ManjeetKaur-gt2kv Месяц назад

    Bahut wadhaiya program ..... guru bhalla keree

  • @SandeepKumar-ps5dg
    @SandeepKumar-ps5dg Месяц назад

    Tehna ji Harman ji sat shri akal bachpan yad karwa dita thank you

  • @ShashiSoti
    @ShashiSoti Месяц назад

    Tehna sir such hi tusi mahan ho bachpan di kahani pesh karti yaad mata pita di karake Diwali nu rangeen karta God bless you

  • @RajKumar-xw3sc
    @RajKumar-xw3sc Месяц назад

    ਅੱਜ ਕੱਲ ਮਾਨ ਸਾਬ ਆਲ਼ੀ ਬੱਤੀ ਜ਼ਿਆਦਾ ਮਸ਼ਹੂਰ ਕੀਤੀ ਹੋਈ ਜਨਤਾ ਨੇ

  • @SukhwinderSingh-wq5ip
    @SukhwinderSingh-wq5ip Месяц назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sukhchainrandhawa3136
    @sukhchainrandhawa3136 27 дней назад

    Sahhi aa😊😊

  • @Bik998
    @Bik998 28 дней назад

    So true it's not Diljit problem. It's organisers' problem. They should be answerable not Diljit.

  • @sukhchainrandhawa3136
    @sukhchainrandhawa3136 27 дней назад

    Sahi sir.. ajj roz Diwali aa .. fikki pay gai.. little c important c value c healthy c don’t care wealthy.. I stad with u ..

  • @sarbjitkaur4559
    @sarbjitkaur4559 Месяц назад

    Buht vadia program a❤🎉🙏

  • @ameenatakhar1853
    @ameenatakhar1853 Месяц назад +1

    Bachpan de Diwali best❤

  • @arshdeepsingh2309
    @arshdeepsingh2309 Месяц назад

    Sat seri akal hai Veer Tehna Jio.Younger Sis Harman Jio.

  • @SuchasinghSandhu-y3z
    @SuchasinghSandhu-y3z Месяц назад

    My favorite program g

  • @pbparasyt2037
    @pbparasyt2037 Месяц назад +1

    Tahena sab shurlia tuse ve bhut shade ho tuhadea shurlia ne rua ta

  • @BeantDhaliwal-q2w
    @BeantDhaliwal-q2w Месяц назад

    ਰਵਾ ਦਿੱਤਾ ਟਹਿਣਾ ਜੀ

  • @ajitsingh-qh9ii
    @ajitsingh-qh9ii Месяц назад

    ਨਿਕੀਆਂ ਸੋਚਾ ਵਿੱਚ ਵੱਡੀਆਂ ਖੁਸੀਆਂ ਹੁਂਦੀਆ ਸਨ

  • @GurkiratSingh-fu7di
    @GurkiratSingh-fu7di Месяц назад +2

    Good 👍

  • @JarnailSingh-ef5ir
    @JarnailSingh-ef5ir Месяц назад

    ਜ਼ਿੰਦਾਬਾਦ ਜੀ ਜ਼ਿੰਦਾਬਾਦ ਜੀ

  • @AshaSingh-qf9gx
    @AshaSingh-qf9gx Месяц назад

    Tehena veer and thind bhein tuci 101% sahi khea apne punjabia ne India da name nu clunk lga dita 🇨🇦🇨🇦

  • @BhagSingh-k2d
    @BhagSingh-k2d Месяц назад +1

    ਟਹਿਣਾ ਸਾਹਿਬ ਜਿੱਥੇ ਪਰਮਾਤਮਾ ਨਾਲ ਰੱਖਣਾ ਉੱਥੇ ਰਹਿਣਾ ਪੈਣਾ ਜਿੱਥੇ ਮਰਜੀ ਨੱਕ ਮੱਥੇ ਰਗੜ ਲਓ ਜੋ ਅਸੀਂ ਪੁਰਾਣੇ ਕਰਮ ਕਰਕੇ ਉਹੀ ਸਾਨੂੰ ਭੋਗਣੇ ਪੈਣੇ ਜਿੰਨਾਂ ਮਰਜ਼ੀ ਕਿਸੇ ਬਾਬਿਆ ਵਾਜਾ ਆਓ ਚਾਹੇ ਚੇਲਿਆਂ ਬਜਾਓ ਕੋਈ ਹੱਲ ਨਹੀਂ ਹੋਣਾ

  • @JasveerSingh-xf1cj
    @JasveerSingh-xf1cj Месяц назад

    Diwali ki Shub Kamnaye Sir and Mam ji 🙏

  • @jarnailsingh9949
    @jarnailsingh9949 Месяц назад +2

    Fifth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @BalkarSingh-dd4ew
    @BalkarSingh-dd4ew Месяц назад

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ❤❤❤❤❤❤❤❤❤❤❤❤❤❤❤❤❤

  • @SurjeetSangha-qh5hg
    @SurjeetSangha-qh5hg Месяц назад

    ਖੇਡ ਸਟੇਡੀਅਮ ਵਿੱਚ ਪਹਿਲਾ ਤਾ ਇਹੋ ਪ੍ਰੋਗ੍ਰਾਮ ਕਰਵਾਉਣੇ ਨਹੀ ਚਾਹੀਦੇ ਮੇਰੀ ਸੋਚ ਆ ਦੂਜੀ ਗੱਲ ਇਹਦਾ ਮਤਬਲ ਉਥੇ ਨਫਰਤ ਭਰੇ ਲੋਕ ਵੀ ਗਏ ਤੇ ਖੂੰ ਖਾਰ ਪਸ਼ੂ ਵਿਰਤੀ ਸਾਡੇ ਆਪਣੇ ਦੇਸ਼ ਦਾ ਸੂਬੇ ਦਾ ਸ਼ਹਿਰ ਪਿੰਡ ਦਾ ਨੁਕਸਾਨ ਕਰਕੇ ਖੁਸ਼ੀ ਮਿਲਦੀ ਆ ਤੇ ਤਾ ਕਰਦੇ ਲੋਕ

  • @bhagwansingh3507
    @bhagwansingh3507 Месяц назад

    ਟਹਿਣਾ ਜੀ ਕੱਲ੍ਹ ਮੈਂ ਪੋਤਰੇ ਨੂੰ ਮੋਟਰ ਸਾਈਕਲ ਤੇ ਅੱਗੇ ਬਿਠਾ ਕੇ ਖੇਤ ਪਹੀ ਪਹੀ ਜਾ ਰਿਹਾ ਸੀ ਅੱਗੇ ਕਈ ਖੇਤਾਂ ਵਾਲਿਆਂ ਨੇ ਪਰਾਲੀ ਨੂੰ ਅੱਗ ਲਾ ਰੱਖੀ ਸੀ ਮੈਂ ਲੰਘਣ ਲੱਗਿਆਂ ਤਾਂ ਮੇਰਾ ਅਤੇ ਬੱਚੇ ਦਾ ਸਾਹ ਘੁੱਟਿਆ ਗਿਆ ਅਸੀਂ ਲੰਘ ਤਾਂ ਗਏ ਪਰ ਸਾਡਾ ਬੁਰਾ ਹਾਲ ਸੀ ਮੇਰਾ ਪੋਤਾ ਰੋ ਰਿਹਾ ਸੀ ਇਸ ਵਿੱਚ ਕਸੂਰ ਮੇਰਾ ਸੀ ਜਾਂ ਖੇਤਾਂ ਵਾਲਿਆਂ ਦੀ ਉਹ ਕਹਿ ਰਹੇ ਸੀ ਵੀ ਤੂੰ ਲੰਘਣ ਵੇਲੇ ਦੇਖਣਾਂ ਸੀ

  • @PremPal-qj8jx
    @PremPal-qj8jx Месяц назад

    ਟਹਿਣਾ ਸਾਹਿਬ ania ਗੱਲਾਂ ਲਿਖੀਆਂ ਨਹੀਂ ਜਾਣੀਆਂ ਜੇਕਰ ਤੁਹਾਡਾ ਫੋਨ ਨੰਬਰ ਮਿਲ ਜਾਏ ਤਾਂ ਤੁਹਾਨੂੰ ਬਹੁ ਕੁਝ ਦੱਸਾਂ ਜਿਸ ਨਾਲ ਲੋਕ ਸਾਇਦ ਕੁਝ ਸਮਝ ਸਕਣ

  • @DaraSingh-qt5fg
    @DaraSingh-qt5fg Месяц назад

    ਸਾਬ ਜੀ ਅੱਜ ਕੁਝ ਕੋ ਵੱਧ ਹੋ ਗਿਆ

  • @harmeetsinghghumaan8601
    @harmeetsinghghumaan8601 Месяц назад

    ❤ se very tru welcome my dear mr thhana ji a harman ji please emotional palthink about life is move on

  • @gurnamsahal1802
    @gurnamsahal1802 Месяц назад

    ਕੁਝ ਵੀ ਕਹੋ ਨਾ ਪਹਿਲਾਂ ਵਾਲੀਆਂ ਦਿਵਾਲ੍ਹੀਆਂ ਰਹੀਆਂ ਨੇ ਤੇ ਨਾ ਹੀ ਪਹਿਲਾਂ ਵਰਗਾ ਆਪਸੀ ਪ੍ਰੇਮ ਪਿਆਰ,,,,,

  • @amanbrar273
    @amanbrar273 Месяц назад

    ਅਸੀ ਪਿੰਡਾ ਵਾਲੇ ਹੁਣੇ ਆ ਆਸਟ੍ਰੇਲੀਆ ਵਿੱਚ

  • @HarjinderSingh-ku9eo
    @HarjinderSingh-ku9eo Месяц назад +2

    Happy Diwali 🪔 everyone 🙏🙏🙏

  • @manjitsinghaujla2551
    @manjitsinghaujla2551 Месяц назад

    SAT SRI AKAL JI

  • @daljitsharma-wr7wd
    @daljitsharma-wr7wd Месяц назад

    Tehna ji te mam diya galla sin ke dil nu dukh lagda eh aaj ghar vich saka hra vakhri dowali balda duje ni vaaj nahi maarda

  • @SURJITSINGH-jm3dp
    @SURJITSINGH-jm3dp Месяц назад

    Good job

  • @paranpalsingh4574
    @paranpalsingh4574 Месяц назад

    ਦਲਜੀਤ ਦੋਸਾਂਝ ਚੱਕੂ ਝਾੜੂ ਇਹ ਹੈਡਿੰਗ ਦੇਖ ਕੇ ਮੈਂ ਸੋਚਿਆ ਉਹ ਆਮ ਆਦਮੀ ਪਾਰਟੀ ਵਿੱਚ ਜਾਊਗਾ l😂

  • @SurinderKaur-ui4by
    @SurinderKaur-ui4by Месяц назад

    Verynice

  • @sekhonsekhon4142
    @sekhonsekhon4142 29 дней назад

    ਦਲਜੀਤ ਦੁਸਾਂਝ ਝਾੜੂ ਚੱਕੂਗਾ ਕਿ ਚੱਕੂਦਾ ਗਾ?

  • @jagjitkaurrandhawa8323
    @jagjitkaurrandhawa8323 Месяц назад

    👍🙏🙏💯

  • @BhagSingh-k2d
    @BhagSingh-k2d Месяц назад

    ਟਹਿਣਾ ਸਾਹਿਬ ਇੱਕ ਵਾਰ ਧਰਮਿੰਦਰ ਤੇ ਪੁੱਛਿਆ ਸੀ ਵੀ ਫੈਸ਼ਨ ਕਿਹਾ ਕਹਿੰਦਾ ਟਰੇਲਰ ਦੀ ਹਰ ਗਲਤੀ ਫੈਸ਼ਨ ਬਣਦੀ

  • @sewaksinghshamiria4488
    @sewaksinghshamiria4488 Месяц назад

    ਟਹਿਣਾ ਸਾਹਿਬ ਸਾਡੀ ਭੈਣਾਂ ਘਰੂੰਡੀ ਵਿਚ ਦੀਵਾ ਬਾਲ ਨਾਲ ਮਲ੍ਹਿਆਂ ਦੇ ਬੇਰ ਅਤੇ ਰਾਏ ਚਿੱਬ੍ਹੜ ਰਖਦੀਆਂ ਸਨ। ਅੱਜ ਦੇ ਪੋਸ਼ ਨੂੰ ਘਰੂੰਡੀ ਦਾ ਪਤਾ ਹੀ ਨਹੀਂ

  • @verrk12
    @verrk12 Месяц назад

    Diwali dea mubarka Ji sarrea nu 🙏🏻🙏🏻

    • @verrk12
      @verrk12 Месяц назад

      Dharam veer from California.

  • @tejinderpalsingh7817
    @tejinderpalsingh7817 Месяц назад +1

    Firstl Like and First comment Sat shri akal Tehna j

  • @ParminderManki
    @ParminderManki Месяц назад

    Tehna Saab saare Punjabi tuhade varge ho jaan

  • @GuriSingh-mu9be
    @GuriSingh-mu9be Месяц назад

    ❤❤❤

  • @LoveGill-cc3bp
    @LoveGill-cc3bp Месяц назад

    Sachi rva ta tusi Tena saab

  • @SatpalBodal
    @SatpalBodal Месяц назад

    ਕੱਜਲ ਨਹੀਂ ਉਹਨੂੰ ਪੰਜਾਬੀ ਵਿਚ ਲੋਚਨ ਕਹਿੰਦੇ ਜੀ

  • @bsrana6286
    @bsrana6286 Месяц назад

    Chj da vicar na rkhea kehdi khbr chj di tuhadi aj tk ayi

    • @kaursingh8369
      @kaursingh8369 Месяц назад

      ਤੁਸੀ ਨਾ ਵੇਖੋ ਫਿਰ ਪੋ੍ਗਰਾਮ 🙏

    • @kaursingh8369
      @kaursingh8369 Месяц назад

      ਤੁਸੀ ਨਾ ਵੇਖੋ ਫਿਰ ਪੋ੍ਗਰਾਮ 🙏

  • @amanbrar273
    @amanbrar273 Месяц назад

    🙏🏻