ਬੱਕਰੀਆਂ ਆਲੇ ਬਾਬੇ ਨਾਲ ਦੇਖੋ ਕੀ ਹੋਇਆ !! New punjabi short movie !! Numberdr ubhia

Поделиться
HTML-код
  • Опубликовано: 8 сен 2024
  • ਸਤਿ ਸੵ ਅਕਾਲ ਬਾਈ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰਦੋ ਜੀ ਚੈਨਲ ਸਬਸਕਰੈਬ ਕਰਲੋ ਜੀ ਨੰਬਰਦਾਰ ਉੱਭਿਆ
    for business - ubhianumberdar@gmail.com
    instagram - www.instagram/

Комментарии • 794

  • @InderjitSingh-ox9bl
    @InderjitSingh-ox9bl 4 года назад +6

    ਬਹੁਤ ਬਦੀਆ ਵੀਡੀਓ ਹੈ ਵਾਹਿਗੁਰੂ ਸੋਡੀ ਚੜਦੀ ਕਲਾ ਰੱਖੇਗਾ 🙏🙏🙏🙏🙏🙏🙏🇦🇸🇦🇸🇦🇸🇦🇸🇦🇸🇦🇸🇦🇸🇦🇸

  • @751records
    @751records 4 года назад +8

    Bahot e kaint shekea diti aa ji very very nice ji👌👌

  • @HARPREETSINGH-fc9yg
    @HARPREETSINGH-fc9yg 4 года назад +13

    ਚੜ੍ਹਾਈ ਆ ਬਾਈ ਸੋਡੀ ਬਾਬਾ ਨਾਨਕ ਮਿਹਰ ਭਰਿਆ ਹੱਥ ਰੱਖੇ ਸਿਰ ਤੇ ਤੁਹਾਡੇ

  • @bindersingh1685
    @bindersingh1685 4 года назад +5

    ਨੰਬਰਦਾਰ ਜੀ ਤੋ ਖੇਤੀ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ

  • @giansidhu4947
    @giansidhu4947 4 года назад +1

    Bhut sohni video aa kukar te bakrian nu dekh ke bhut khusi mili

  • @salimsalim8258
    @salimsalim8258 4 года назад +3

    Buhut vidya acting Sari team di special bapu ji di acting

  • @gurkaramsekhon2241
    @gurkaramsekhon2241 4 года назад +1

    Bahut wadhia peshkari Jat de zindgi da sach

  • @ThekidsLearningSchool26
    @ThekidsLearningSchool26 3 года назад +1

    Puraane sandook nu khudda bna rkheya murgiyaa da ,😆nice video 👌👌

  • @harmeetkharoud8994
    @harmeetkharoud8994 4 года назад +1

    ਬਹੁਤ ਹੀ ਵਧੀਆ ਟੈਮ ਤੇ ਵੀਡੀਓ ਬਣਾਈ ਹੈ ਨੰਬਰਦਾਰ ਜੀ ਤਾਰਾ ਦੇ ਜੋੜਾ ਦਾ ਅਤੇ ਵੱਟਾ ਉੱਤੇ ਸੱਪਾ ਦਾ ਬਹੁਤ ਖਤਰਾ ਜੀ ਮੀਂਹ ਪੈਦੇ ਵਿੱਚ ਬੱਸ ਆਪਣਾ ਕਿਸਾਨਾ ਦਾ ਰੱਬ ਆਸਰੇ ਹੀ ਕੰਮ ਚਲਦਾ

    • @numberdarubhia
      @numberdarubhia  4 года назад

      ਬਿਲਕੁਲ ਸਹੀ ਆ ਜੀ ਧੰਨਵਾਦ ਜੀ

  • @sarbjeetkaurmaan6418
    @sarbjeetkaurmaan6418 2 года назад +1

    ਵਾਹਿਗੁਰੂ ਭਲੀ ਕਰੇ ਜੀ ਬਹੁਤ ਵਧੀਆ ਜੀ

  • @gurpreet.shira.gurpreet4017
    @gurpreet.shira.gurpreet4017 4 года назад +1

    Boht badiya numberdar ji

  • @gsaulakh8287
    @gsaulakh8287 4 года назад +1

    Nice video 👍Good luck bapu ji👳😅

  • @jordansandhu520
    @jordansandhu520 3 года назад

    Bhut sohni video bhut sohna msg waheguru mehar kre sab te 🙏

  • @harpalchahal3587
    @harpalchahal3587 4 года назад +2

    Full sira

  • @hakamsohal7115
    @hakamsohal7115 4 года назад +2

    Very nice

  • @pritpalsinghsidhuadv7488
    @pritpalsinghsidhuadv7488 4 года назад +4

    ਬਹੁਤ ਹੀ ਸਿੱਖਿਆਦਾਇਕ ਸੁਨੇਹਾ ਹੈ ਜੀ , ਰੱਬ ਤੁਹਾਨੂੰ ਜ਼ਿੰਦਗੀ ਚ ਹਮੇਸ਼ਾ ਖੁਸ਼ ਰੱਖੇ ਜੀ |

  • @rupindersingh7137
    @rupindersingh7137 4 года назад +1

    Numberdar ji bahut badhia ji keep it up

  • @sukhmeetbadesha8851
    @sukhmeetbadesha8851 4 года назад +2

    ਬਹੁਤ ਵਧੀਆ ਵੀਡੀਓ ਜੀ

  • @akashjohal2273
    @akashjohal2273 4 года назад +2

    ਵਾਹ ਜੀ ਵਾਹ ਨੰਬਰਦਾਰ ਜੀ ਬਹੁਤ ਵਧੀਆ ਘੈਂਟ ਆ ਵੀਡੀਓ ਦੇਖ ਕੇ ਨਜਾਰਾ ਆ VERY GOOD NICE ਚੰਨਾ ਜੌਹਲ ਮੋਗਾ ਧੱਲੇਕੇ

  • @maninderkumar8676
    @maninderkumar8676 4 года назад +1

    Very nice veer ji

  • @dharamveersidhu4841
    @dharamveersidhu4841 4 года назад +3

    ਬਹੁਤ ਵਧੀਆ ਸਿੱਖਿਆਦਾਇਕ ਵੀਡੀਓ ਆ 👌👌

  • @sonusingh-zb1ep
    @sonusingh-zb1ep 4 года назад +1

    Bapu ji bahut badia video lagi

  • @paramjeetsingh762
    @paramjeetsingh762 3 года назад

    Bahut vadiya baba ji love you

  • @naibishergill9169
    @naibishergill9169 4 года назад +2

    good ਤਾਇਆ ਜੀ

  • @vikasargade9144
    @vikasargade9144 4 года назад +2

    Real story nice video

  • @aulakhsaab8067
    @aulakhsaab8067 4 года назад +1

    Very nice video baba ji

  • @MANJEETSINGH-vh2kx
    @MANJEETSINGH-vh2kx 4 года назад +1

    Nice good ji video

  • @malkitmalki3149
    @malkitmalki3149 4 года назад +1

    Bahut badia.. Good Vicky.

  • @ekamsandhu5640
    @ekamsandhu5640 4 года назад +1

    Nice numberdar ji

  • @babbulehar4343
    @babbulehar4343 4 года назад +2

    ਬਹੁਤ ਵਧੀਆ ਮੈਸੇਜ ਆ ਜੀ ਨੰਬਰਦਾਰ ਜੀ ਸਿਰਾ ਹੀ ਆ ਹਰ ਵਾਰ 👌👌👌👌👌

  • @SandeepSingh-eg8lc
    @SandeepSingh-eg8lc 4 года назад +2

    Vadia video baba ji att hai 😀😃😄😁☺🙂😊🙂😉🙃🥰😍

  • @jagsirsandhu9110
    @jagsirsandhu9110 4 года назад +2

    Good video 22g

  • @sandhufunnyvideo8373
    @sandhufunnyvideo8373 3 года назад

    Very nice 👌👍👌👌👌 ji buht vdia msg dita ji

  • @MalkitSingh-rm3xy
    @MalkitSingh-rm3xy 4 года назад +3

    ਨੰਬਰਦਾਰ ਸਾਹਿਬ ਤੁਸੀਂ ਬਹੁਤ ਵਧੀਆ ਵੀਡੀਓ ਪਾਉਦੇ ਹੋ ਜੀ

  • @gurpaltv7352
    @gurpaltv7352 4 года назад +7

    ਬਹੁਤ ਵਧੀਆ ਜੀ ਕਵੀਸ਼ਰ ਗੁਰਪਾਲ ਸਿੰਘ ਪੱਖੋਪੁਰ ਤਰਨ ਤਾਰਨ

  • @SukhwinderSingh-ty1uk
    @SukhwinderSingh-ty1uk Год назад

    ਬਹੁਤ ਵਧੀਆ ਵਿਡੀਓ ਲੱਗੀ ਆਪ ਦੀ ਸਾਰੀ ਟੀਮ ਨੂੰ ਸੱਤ ਸੀ ਅਕਾਲ

  • @kamalpaljoshipindbhaikepas5296
    @kamalpaljoshipindbhaikepas5296 3 года назад +1

    Nemberdar ubeaa je thohadea videos v v v best taa sacheeaa hun je tuhada v v v most thanks je from Kamal Paul joshi pind bhai ke pashour

  • @gagannicesonggill2497
    @gagannicesonggill2497 4 года назад +1

    Vadiaa suneha dita tuci video vich

  • @amriksingh1483
    @amriksingh1483 4 года назад +2

    ਬਹੁਤ ਵਧੀਆ ਬਾਪੂ ਜੀ ਅਤੇ ਸਾਰੀ ਟੀਮ।

  • @sukhwindershelly1379
    @sukhwindershelly1379 4 года назад +1

    Very very nice video veer ji.

  • @coolpeople1622
    @coolpeople1622 3 года назад

    Hamare dada dadi bolte thei ki hindu ke ghar bakri nhin honi chahiye :ye rabb jaanta hai ::::Babuji ki acting bhut vadiya ::nice video :::::

  • @coolpeople1622
    @coolpeople1622 3 года назад

    Kale ne jab cheekh maari bapu ji mera tan heart break and heart attack hone ko aa gya ::aisa laga jaise sach mai ho gya ::very very best heart touching acting ::::::sab ko bhut bhut badhai :wait for next video ::::

  • @DarshanSingh-np1yc
    @DarshanSingh-np1yc 3 года назад

    Excellant idea many people donot know
    Good video new inspiration

  • @jaspreetkaur-bc5fl
    @jaspreetkaur-bc5fl 4 года назад +1

    Very good video

  • @satgurmahal9966
    @satgurmahal9966 4 года назад +1

    Nice vickey y

  • @Lovedeepdhillon535
    @Lovedeepdhillon535 4 года назад +2

    Bhot vadiaa bnayi aa video

  • @ikramkamboh2633
    @ikramkamboh2633 4 года назад +2

    Ur ideas is greatest

  • @remanjotsinghgill4641
    @remanjotsinghgill4641 4 года назад +1

    Good aa bai ji

  • @gurparkashgambhir5742
    @gurparkashgambhir5742 3 года назад

    Very nice video God bless you

  • @sukhsingh1216
    @sukhsingh1216 4 года назад +1

    Bahut vadiya video g

  • @parampalgillsingh1444
    @parampalgillsingh1444 4 года назад +3

    Good
    G

  • @sanjupal5637
    @sanjupal5637 4 года назад +2

    Nic Bapu jii

  • @sadbspjaggasidhu4193
    @sadbspjaggasidhu4193 3 года назад +1

    ਗੁੱਡ ਜੀ 👍

  • @desi_Laana
    @desi_Laana 4 года назад +1

    Ghaint aa ji jmaa end

  • @kuldipsingh4880
    @kuldipsingh4880 4 года назад +1

    Nice ver

  • @ranjitkaur6404
    @ranjitkaur6404 4 года назад +1

    Very nice veera

  • @jarnailbenipal5668
    @jarnailbenipal5668 4 года назад +2

    ਬਹੁਤ ਵਧੀਆ ਵੀਡੀਓ ਬਣਾਈਆਂ ਸਹੀਸੁਨੇਹਾ

  • @satishsingla2008
    @satishsingla2008 3 года назад

    Nice very informative thsnku all

  • @HardeepSingh-pc1zj
    @HardeepSingh-pc1zj 4 года назад +1

    Art video Numberdar syra Shirala Shirala bahut badhiya Bhai video holi

  • @gymtrainer7147
    @gymtrainer7147 4 года назад +2

    Good

  • @mangatsinghkularan2031
    @mangatsinghkularan2031 2 года назад

    ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਵੀਡੀਓ ਬਣਾਈ ਗਈ ਹੈ। ਨੰਬਰਦਾਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ ਤੁਹਾਡੇ ਚੈਨਲ ਨੂੰ ਹਮੇਸ਼ਾ ਤਰੱਕੀਆ ਵਖਸ਼ਨ ਜੀ

  • @luckyhans6187
    @luckyhans6187 4 года назад +1

    nice bro video

  • @bhupindersingh3294
    @bhupindersingh3294 4 года назад +1

    Papa kina piyar krda prakrti nal malak bapu di umer lambi kre

  • @ranjodgurna4146
    @ranjodgurna4146 4 года назад +2

    ਬਹੁਤ ਵਧੀਆ ਵੀਡੀਓ ਬਾਈ ਜੀ

  • @kuldipkaur1464
    @kuldipkaur1464 4 года назад +2

    Good message 👍

  • @satnamsatnamsingh8008
    @satnamsatnamsingh8008 4 года назад +1

    Bhut he vadea story aa g

  • @BahadurSingh-ki7tv
    @BahadurSingh-ki7tv 4 года назад +1

    Bhuat vadhiya video veer ji good massage baapu ji ne dita very nice veer ji

  • @surendersingh-ig5go
    @surendersingh-ig5go 3 года назад

    ਬਹੁਤ ਹੀ ਵਧੀਆ ਵੀਡੀਓ ਬਣਾਈਆਂ। ਅੱਗੇ ਇਸ ਤੋਂ ਵੀ ਵਧੀਆ ਬਣਾਉਂਦੇ ਰਹੋ

  • @patriksramo5711
    @patriksramo5711 3 года назад +1

    Numberdar g your show r really good g remained me my family in Pakistan that life was very good oh ho g missing that life Saba

  • @daljitvirk4892
    @daljitvirk4892 4 года назад +2

    Good job

  • @kabalchattha5980
    @kabalchattha5980 4 года назад +1

    Bapu ji bhut samjdar ne parmatma mehr kre

  • @amarshah5458
    @amarshah5458 4 года назад +1

    ਬਹੁਤ ਵਧੀਆ ਵੀਡੀਉ ਨੰਬਰਦਾਰ ਜੀ

  • @MandeepBawa2614
    @MandeepBawa2614 4 года назад +1

    Sirraaa 22 ji

  • @hasninderbhutani8956
    @hasninderbhutani8956 4 года назад +1

    Nice Video

  • @harkishanlalkamboj2272
    @harkishanlalkamboj2272 3 года назад

    Bht vadhiya video taya ji ram ram harkishan lal kamboj baliala ratia fatehabad haryana India

  • @karamjitmaan5940
    @karamjitmaan5940 4 года назад +3

    ਲਾਣੇਦਾਰ ਦੀ ਸਪੱਸ਼ਟ ਬੋਲੀ ਬਹੁਤ ਵਧੀਆ, ਏ ਹੁੰਦੇ ਨੇ ਅਸਲ ਜੱਟ, ਆਪਣੇ ਸੀਰੀ ਨੂੰ ਆਪਣੇ ਘਰ ਦੇ ਮੈਂਬਰ ਨਾਲੋਂ ਵੱਧ ਪਿਆਰ ਕਰਦੇ ਨੇ, ਬਹੁਤ ਕੁਝ ਸਿਖਾ ਦਿੰਦੀ ਹੈ ਵੀਡੀਓ,

  • @allvideo9329
    @allvideo9329 3 года назад

    Nice video aa

  • @gagansidhu7593
    @gagansidhu7593 4 года назад +2

    Nice video Veer Ji

  • @Barinderjitghumanmusic
    @Barinderjitghumanmusic 4 года назад +2

    ਬਹੁਤ ਵਧੀਆ ਵੀਰ ਜੀ

  • @Mehak_arts01
    @Mehak_arts01 4 года назад +1

    Nice video 😊

  • @katronwale4159
    @katronwale4159 4 года назад +1

    Very nice video y

  • @GurmailSingh-kc3ec
    @GurmailSingh-kc3ec 4 года назад +1

    Bahut badhiya Bapu ji

  • @dhindsa7416
    @dhindsa7416 4 года назад +1

    Good vedo good

  • @deepdhillhon5703
    @deepdhillhon5703 3 года назад

    Great acting numbardar ji

  • @sonasandhusona142
    @sonasandhusona142 4 года назад +1

    Very nice g

  • @amritchahal680
    @amritchahal680 3 года назад

    Bahot sohni ivideo aa jii... Jeonde vasde raho

  • @balpreetsekhon498
    @balpreetsekhon498 4 года назад +3

    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੀ 😂😂😂😂🥰🥰🥰🤗🤗🤗👌👌👌🙏🙏🙏

  • @chahal_records713
    @chahal_records713 3 года назад

    Puri vdia video veer

  • @dilpreetdhindsa5070
    @dilpreetdhindsa5070 3 года назад

    Siraa acting kala bai

  • @sanjeev1396
    @sanjeev1396 4 года назад

    Nice I Love you bro 👍👍👍👌👌

  • @MandeepSingh-ce2el
    @MandeepSingh-ce2el 3 года назад

    ਬਹੁਤ ਵਧੀਆ ਵੀਡੀਓ ਤੇ ਬਹੁਤ ਹੀ ਵਧੀਆ ਮੈਸੇਜ ਕਾਲੇ ਬਾਈ ਤੁਹਾਡੀ ਕੋਈ ਵੀਡੀਓ ਮਿਸ ਨੀ ਕਰਦਾ ਮੈਂ ਸਾਰਾ ਦਿਨ ਨੰਬਰਦਾਰ ਉਭੀਆ ਚੈਨਲ ਦੇਖੀਦਾ ਬਹੁਤ ਵਧੀਆ ਕੰਮ ਕਰਦੇ ਬਾਈ ਤੁਸੀਂ ਮਾਣਯੋਗ ਸਾਡੇ ਨੰਬਰਦਾਰ ਸਾਬ ਤੇ ਮੱਗਰ ਬਾਈ ਤੇ ਕਾਲਾ ਬਾਈ ਸਾਰੇ ਬਹੁਤ ਵਧੀਆ ਐਕਟਰ ਨੇ ਬਾਈ ਯਾਰ ਆਪਣਾ ਏਰੀਆ ਤਾਂ ਦੱਸੀਓ ਕਿਹੜਾ ਬਾਈ ਕਿਹੜੀ ਕਰਮਾਂ ਵਾਲੀ ਧਰਤੀ ਜਿੱਥੇ ਤੁਹਾਡੇ ਜਿਹੇ ਹੀਰੇ ਪੈਦਾ ਹੋਏ ਜਰੂਰ ਜਵਾਬ ਦਿਓ ਬਾਈ

  • @kabuterbaazchanel5441
    @kabuterbaazchanel5441 3 года назад

    Bhut vdhia

  • @palnijjar
    @palnijjar 4 года назад +1

    Bahut vadhiya kam kar rahay ho
    Nice video

  • @malkitmann2809
    @malkitmann2809 3 года назад

    Very very nice👌👍👍👍👍

  • @SukhdevSingh-bs8ss
    @SukhdevSingh-bs8ss 3 года назад

    Nice video Kuwait

  • @goldybarnala5024
    @goldybarnala5024 4 года назад +2

    Sirrrraaasss lata veer g .. god bless you. Bohute vadiya lagdia tohadi video . Koi video miss ni karda mein . Baba ji tusi great ho . Parmtma tohanu sareya nu chardi kla ch rakhe

  • @neetubrar5103
    @neetubrar5103 4 года назад +1

    ਇਹ ਤਾਂ ਨੰਬਰਦਾਰ ਸਾਬ ਸਾਡੀ ਹੱਡ ਬੀਤੀ ਆ। ਅੱਜ ਤੁਸੀਂ ਸਾਡਾ 4ਸਾਲ ਪਹਿਲਾਂ ਦਾ ਟਾਇਮ ਅੱਖਾਂ ਅੱਗੇ ਲਿਆਂ ਕੇ ਰੱਖਤਾ। ਸਾਡੇ ਸੀਰੀ ਦੀ ਵੀ ਮੋਟਰ ਤੇ ਕਰੰਟ ਲੱਗ ਕੇ ਮੌਤ ਹੋਗੀ ਸੀ 9/8/2017

    • @numberdarubhia
      @numberdarubhia  4 года назад

      ਬਹੁਤ ਮਾੜਾ ਹੋਇਆ ਜੀ

  • @user-dn5rg7tj3x
    @user-dn5rg7tj3x 10 месяцев назад

    Bahut badiya mesg

  • @ekamsingh3927
    @ekamsingh3927 4 года назад +1

    Very good

  • @HardeepSingh-dq8gb
    @HardeepSingh-dq8gb 2 года назад

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਬਾਬੇ ਦੀਆ