Maa di kini majburi hoe gi jine loka aagge hath ni felaye... apni ijjt nu dekheya te Biyaj nal peise.bapis kitte... us maa nu kuchsh ni kehna... oh devi aa❤❤❤❤
Veere tuc fikr na kro ❤ bs os parmatma te shd dao sab kush .tuhanu ina ku dena hna parmatma ne tuc sochya v ni hona kde meri gll yad rkhyio ❤❤ tuc boht vdia insaan aa. Tuhadi wife v dil di saff a. Tuhade mumy ta hai e rbb da roop ❤ bs chill kro life nu ❤❤
auntie g ne bahut dukh vekhe veere hun tym tuhada aa ohna nu sukh den da hmesha khush rkheyo auntie g nu waheguru hmesha mehr bhrea hath rkhe tuhade sarea te ❤❤❤❤
Veere bhot dukh Laga tuhdi ghar di story dekh ke lekin tuhde mummy bhot himmat wale a joh tuhnu ithe tak leke aye a veere koi ni jina sade kol hoeuga assi tuhdi help karagy ghar len cha veere tuc tension na lo bhot vadia family a tuc aukhe time cha koi ni pushda veere lekin mera tuhde nal promise a me tuhdi help karni a ghar lain cha rab ne sanu bhot kuch dita a ❤❤❤❤
Veere tuc bhut change o tohadi family bhut nice aw rabb ne tohada new ghar jaldi bana dena❤ kise di parvah na kro tuc lok ta roti khandea nu dekh k ni jhalde ignore kro sab nu tuc
Sahi gall a bro jdo ghr ch garibi hove ta lok ta ki apne vi sath shad jande a but rab ta hamesha nal hi hunda age vi nal hi rahuga god bless you don't worry of people's ❤❤❤
Koi gl ni bikram putt tension na lo insane te change marhe din aunde jandea rehndea a bs mehnt krde rho sb thik ho jauga jdo greebi hundi a kkoi lage ni ainda apna dil saaf rkho❤❤❤❤
Loka da ahi hall rehna aa bs apna dekhi da hunda aa baki baba g bless you always keep smiling tention ni Leni kisse v gal di❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Koi na veer tension na layo Aapne tan begane ya to v pehla sath chdde aa te mjak bnaunde aaa waheguru ji upar ykeen rakho ikk din tusi v aapni kothi te gaddia vich rehan lgg jaana tusi no tensions loka di Sade nal v eda hundi aa veer koi na no tensions
Virji plz gussa na Krna loka nu ਸਫਾਇਆ ਨਾ ਦਿਆ ਕਰੋ ਸੱਚ ਵਾਹਿਗੁਰੂ ਜੀ ਨੂੰ ਪਤਾ ❤❤ waheguru Ji nal a eh bhut a chnage ਮਾੜੇ ਕੁਝ ਨੀ ਹੁੰਦਾ life ch jo vi onda kuj sikha ke hunda bs me apni life ch ik gl sikhi a apne ap nu nive rakhna bs ho sadka sade ch kamiya hin koi vi profect ni hunda sab di koi majburi hundiya apni thinking sab same ni hunde
Hlo veer ji bhabi ji. Tuc fiker na kro raja sahib te yakin rakho.jihna ne tuhanu ithey tak leanda oh tuhanu agey v jarur la k jaange.veer ji sachi tuhada vlog dekh k menu rona a gea kio ki gal ohi samaj sakda jis nall hoi hove veer ji mere husband ne v pehlan apni dono sister di marriage kiti c bhut gareebi c ohna de papa v expire ho gye c sari jimedari ehna di c fer v ehna ne apna nhi sochea pehlan apni dono sister di marrige kiti ehna v v veer ji bhut struggle kita zindgi vich tahi veer ji ehna nu ena time ho gea bahar gea nu hje tak set nhi hoye veere sada pyar v ik vishwas te tikea menu v enne sall ho gye wait krdi nu par mai v bhut kush a apni life vich mera life partner bhut changa a loki ta bhut kuj kehnde mai v parwaah nhi krdi menu v kehnde ohne nhi ona tu ta pagal a ohdi wait krdi a 14 sallho gye .veere koi na kdi ta rab sadi sunuga sanu v Raja sahib te yakin a. Veer ji te bhabi ji tuc hmesha khush raho aunty ji u 🙏 manveee putt nu bhut sara pyar.
Veer ji tuhadi soch bilkul same mere wargi aaa... Bhut vdia lgga dekh k v apni soch same aaa... Khush rho... Tuhadi jodi same sadi jodi wargi aaa... Assi v eda hi fun shun krde rehnde aaa.. Mere sahura sahib di v death hoi nu 20 saal ho gae aaa...assi v family ch 4 jane aaa.. Tuhade beta aa sade beti aa Mae te mera husband te mummi.. Saaf dil a tuhada v
ਜਿਸ ਤਨ ਲੱਗੇ ਸੋ ਜਾਣੇ ਬੰਦਾ ਕਰਨ ਵਾਲਾ ਚਾਹੀਦਾ ਘਰ ਬਣ ਜਾਣਾ❤❤
Thnku ji❤️🧿🙏
Veere changa time v aauga jaldi
ਤੁਹਾਡੀਆਂ ਸਾਰੀਆਂ ਵਿੰਡੀੳ ਬਹੁਤ ਹੀ ਸੋਹਣੀਆਂ ਹੁੰਦੀਆਂ ਨੇ ਪਰ ਇਹ ਵਿੰਡੀੳ ਮੈਨੂੰ ਇਹਨੀਂ ਚੰਗੀ ਲੱਗੀ ਕੋਈ ਅੰਨਤ ਨਹੀ ਕਿੳਕੇ ਤੁਸੀ ਕੁੱਤੇ ਦੀ ਸੇਵਾ ਕਿੱਤੀ ਸੀ ਸਾਰੇ ਪਰਿਵਾਰ ਨੇ ਬਾਬਾ ਜੀ ਤੁਹਾਨੂੰ ਬਾੳਤਾ ਦੇਣ ਨਾਲੇ ਤੁਹਾਨੂੰ ਤੱਦਰੁੱਸਤੀ ਤੇ ਚੜਦੀ ਕਲਾ ਬਖਛਛ ਕਰਨ ਜੀ ਨਾਲੇ ਬਾਬਾ ਜੀ ਸੇਵਾ ਉਹਨਾਂ ਨੂੰ ਦੇਦੇ ਨੇ ਜੇੜੇ ਸੇਵਾ ਕਰਨ ਦੇ ਕਾਬਲ ਨੇ ਜੀ 💫🙏🏻💫
Thnku ji🧿❤️🙏
❤❤ ਜੁਗ ਜੁਗ ਜੀਓ ਪੁੱਤ ਵਿਕਰਮਜੀਤ ਪੁੱਤ ਕੋਈ ਗੱਲ ਨੀ ਲੋਕਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਨੀ ਚਾਹੀਦੀ ਅੱਜਕਲ ਕਲਯੁੱਗ ਦੇ ਸਮੇਂ ਵਿੱਚ। ਕੋਈ ਕਿਸੇ ਦੀ ਮਜਬੂਰੀ ਨਹੀਂ ਸਮਝਦੇ ਹੋਸਲਾ ਰੱਖੋ ਪੁੱਤ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਸਭ ਕੁਝ ਠੀਕ ਹੋ ਜਾਵੇਗਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਹੱਸਦੇ ਵੱਸਦੇ ਰਹੋ ਸਦਾ ਪੁੱਤ
Koi gal ni veere ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨਗੇ.. waheguru Ji thnu ਤਰੱਕੀਆ ਬਖਸ਼ਣ
Maa di kini majburi hoe gi jine loka aagge hath ni felaye... apni ijjt nu dekheya te Biyaj nal peise.bapis kitte... us maa nu kuchsh ni kehna... oh devi aa❤❤❤❤
Thnkuu g
Rabb har khushi nseeb kra 🤲🤲🤲🤲
Thnku
ਜਿਸ ਤਨ ਲੱਗੇ ਸੋ ਜਾਣੇ 😢
Thnkuu g
ਵੀਰੇ ਪ੍ਰੀਤ ਤੇ ਮੰਮੀ ਹਰ ਰੋਜ਼ ਗੁਰਦੁਆਰਾ ਸਾਹਿਬ ਜਾਇਆ ਕਰਨ ਸਭ ਠੀਕ ਹੋਵੇਗਾ
Thnkuu so much g
ਕੋਈ ਗਲ ਨਹੀ ਪਰਮਤਾਮਾ ਮਿਹਰ ਕਰੂ ਰਾਧਾ ਸ਼ੁਆਮੀ ਜੀ ਪਿਡ ਵਿਗਰਵਾਲ ਸ਼ੁਨਾਮ ਸ਼ਗਰੂਰ
Thnkiu ji❤️🧿🙏🙏
Bada vadiya nature hai veer ji tuhda .,...tansion na lao rab ghar v davega God bless u
ਹਾਏ ਬੜਾ ਦੁੱਖ ਹੋਇਆ ਘਰ ਬਾਰੇ ਸੁਣਕੇ 😢 ਬਿਕਰਮ ਕੋਈ ਨਾ ਵਾਹਿਗੁਰੂ ਜੀ ਸਭ ਕੁਝ ਸਹੀ ਕਰਨਗੇ ਬਸ ਔਖੇ ਟਾਇਮ ਚ ਆਪਣੇ ਵੱਲੋ ਕੀਤੇ ਮਾੜੇ ਵਰਤਾਓ ਨੂੰ ਬੰਦਾਂ ਕਦੀ ਨਹੀਂ ਭੁੱਲ ਸਕਦਾ
ਵਿਕਰਮ ਪ੍ਰੀਤ ਤੁਸੀ ਦਿਲ ਦੇ ਬਹੁਤ ਚੰਗੇ ਤੇ ਸੱਚੇ ਹੋ ਵਾਹਿਗੁਰੂ ਜੀ ਹਮੇਸਾ਼ ਤਹਾਡੇ ਨਾਲ ਹਨ ਸਭ ਕੁਝ ਬਣ ਜਾਣਾ 🙏🙏
Thnkuu so much g
ਬਹੂਤ ਵਦੀਆ ਬਲਾਕ ਖੇੜੇ ਤੇਰੇ ਨਾਨਕੇ ਜਾਂ ਸਹੁਰੇ ਮੇਰੀ ਵੀ ਰਿਸ਼ਤੇਦਾਰੀ ਸੀ ਖੇੜੇ ਗੂਰਬਖਸ਼ ਕੌਰ ਨਿਓਯੌਰਕ
Veere bhoot sohni gal a,ida hi ik dusre di understanding honi chahidi a,tension ni leni bs.
ਐਦਾ ਹੀ ਆ ਕੋਈ ਵੀ ਕਿਸੇ ਦਾ ਸਾਥ ਨਹੀਂ ਦਿੰਦਾ ਮੇਰੇ ਨਾਲ ਵੀ ਐਦਾ ਹੀ ਹੋਇਆ ਕੋਈ ਚਾਚਾ ਤਾਇਆ ਭੂਆਂ ਮਾਸੀ ਨਹੀਂ ਖਾੜਦਾ ਨਾਲ 😢😢😢😢
Hnji
So sad vilogs 😢😢
Veere tuc fikr na kro ❤ bs os parmatma te shd dao sab kush .tuhanu ina ku dena hna parmatma ne tuc sochya v ni hona kde meri gll yad rkhyio ❤❤ tuc boht vdia insaan aa. Tuhadi wife v dil di saff a. Tuhade mumy ta hai e rbb da roop ❤ bs chill kro life nu ❤❤
Thnku ju
ਇਹ ਪੁੱਤ ਘਰ ਘਰ ਦੀ ਕਹਾਣੀ ਹੈ ਕੋਈ ਕਿਸੇ ਦਾ ਦੁੱਖ ਵਿੱਚ ਸਾਥ ਨਹੀਂ ਦਿੰਦੇ ਸਗੋਂ ਤਮਾਸ਼ਾ ਦੇਖਦੇ ਹਨ ਪ੍ਰਮਾਤਮਾ ਦਾ ਸਾਥ ਹੋਣਾ ਚਾਹੀਦਾ ਹੈ ਸਭ ਕੁਝ ਠੀਕ ਹੋ ਜਾਂਦਾ ਹੈ ਹੈ ਤੁਹਾਡਾ ਸਾਰਾ ਪਰਿਵਾਰ ਬਹੁਤ ਹੀ ਚੰਗੇ ਸੁਭਾਅ ਤੇ ਬਹੁਤ ਸਮਝਦਾਰ ਤੇ ਬਹੁਤ ਨੇਕ ਸੋਚ ਵਾਲੇ ਹਨ ਸਦਾ ਖੁਸ਼ ਰਹੋ ਪੁੱਤ ਹੱਸਦੇ ਵੱਸਦੇ ਰਹੋ ਸਦਾ
Ryt
Hlo g
Tusi rab ta ਵਿਸ਼ਵਾਸ ਰੱਖੋ ਰੱਬ ਤੁਹਾਡੇ ਨਾਲ ਆ ਤੁਸੀ ਪਾਠ ਕਰੇਆ ਕਰੋ 2 ਟਾਈਮ daly ਪਾਠ ਵਿੱਚ ਬੋਤ ਤਾਕਤ ਹੁੰਦੀ ਆ ਵੀਰੇ
Thnku ji ryt
ਵਾਹਿਗੁਰੂ ਜੀ ਮੇਹਰ ਕਰਨ ਗਏ ਵਾਈ ਜੀ ਰਹੋ
Thnku ji
❤❤😢😢😢😢😢ਹੋਸਲਾ ਤੇ ਜਿੰਦਗੀ ਜਿੰਦਾਬਾਦ ❤❤ ਬਹੁਤ ਜਲਦੀ ਵੀਰੇ ਸਾਰੀਆ ਖੁਸ਼ੀਆ ਰੱਬ ਲੈ ਕੇ ਆੳਣ ਗੲਏ
Thnku ji
ਵਾਹਿਗੁਰੂ ਜੀ ਮੇਹਰ ਕਰਿਓ ਵਾਹਿਗੁਰੂ🙏🙏
Thbku ji
Veere sachi thuadiya glla sun k sanu v motivations mildiya ne
Pta nhi loki kyu glt bolde aa chnge bndeya nu
ਮਿਹਨਤ ਕਰੋ ਪਰਮਾਤਮਾ ਤੁਹਾਡੇ ਸਾਥ ਦੇਵੇਗਾ
Hjii thnku
Wahe guruji ji thonu hamesha chardikala wich rakhan ,khush rehna chida ,faltu loka di tession ni leni chide ❤❤❤❤ love you family🌺🌺🌺🌺
Thnku ji
ਕੋਈ ਨਾ ਵੀਰ ਤੰਦਰੁਸਤੀ ਚਾਹੀਦੀ ਆ ਬਸ ਕੁਝ ਬਣ ਜਾਣਾ
Thnku g
Waheguru ji meher kran
ਵੀਰੇ ਮੁਸੀਬਤ ਵਿੱਚ ਸ਼ਭ ਕੁਝ ਕਰਨਾ ਪੈਂਦਾ ਤੇ ਵੀਰੇ ਇੱਕ ਗੱਲ ਹੋਰ ਆਂ ਰਿਸ਼ਤੇਦਾਰ ਕੌਈ ਵੀ ਨਹੀਂ ਹੁੰਦਾ 😢
ਵੀਰੇ ਮੇਰਾ ਮੈਸੇਜ ਪੜ੍ਹ ਲਿਆ ਕਰੋ
Thnku ji
ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ deve
Thnku g
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
Thnku ji
ਨਾਮ❤
auntie g ne bahut dukh vekhe veere hun tym tuhada aa ohna nu sukh den da hmesha khush rkheyo auntie g nu
waheguru hmesha mehr bhrea hath rkhe tuhade sarea te ❤❤❤❤
Thnxxx g
ਵਾਹਿਗੁਰੂ ਏਨਾ ਦੇਵੇ ਗਾ ਕਿ ਧਰ ਧਰ ਭੁੱਲੋ ਗੇ ❤
Thnkuu g
Veere bhot dukh Laga tuhdi ghar di story dekh ke lekin tuhde mummy bhot himmat wale a joh tuhnu ithe tak leke aye a veere koi ni jina sade kol hoeuga assi tuhdi help karagy ghar len cha veere tuc tension na lo bhot vadia family a tuc aukhe time cha koi ni pushda veere lekin mera tuhde nal promise a me tuhdi help karni a ghar lain cha rab ne sanu bhot kuch dita a ❤❤❤❤
Thnkuu sooo much 😭❤️🙏
ਵਾਹਿਗੁਰੂ ਜੀ ਜਲਦੀ ਘਰ ਬਣਾਦੋ🎉🎉❤❤
Thnkuuu g
ਕੋਈ ਗੱਲ ਨਹੀਂ ਵੀਰ ਜੀ ਸਭ ਕੁਝ ਬਣ ਜਾਣਾ ਘਰ ਵੀ ਸਭ ਕੁਝ ਬਣ ਜਾਣਾ ਵਾਹਿਗੁਰੂ ਜੀ ਸਭ ਕਰਨ ਗਏ
Thnuuu gg
@@BikramVlogs786❤❤❤
ਸੱਚ ਵਿੱਚ ਰੱਬ ਵੱਸਦਾ ਜੇ ਉਸ ਦੀਆਂ ਨਜ਼ਰਾਂ ਵਿੱਚ ਸੱਚੇ ਹੋ ਤਾਂ ਫ਼ਿਕਰ ਨਾਂ ਕਰੋ❤
Rut Thnku
ਭਾਬੀ ਜੀ ਵੀਰ ਜੀ ਤੁਸੀ ਟੈਨਸ਼ਨ ਨਾ ਲਿਆ ਕਰੋ ਤੁਸੀ ਗਰੀਬ ਨਹੀਂ ਤੁਹਾਡੇ ਕੋਲ ਬਹੁਤ ਕੁਝ ਹੈ ਜਿਸ ਦੇ ਮੰਮੀ ਡੈਡੀ ਬਹੁਤ ਚੰਗੇ ਹੁੰਦੇ ਉਹ ਗਰੀਬ ਨਹੀਂ ਹੁੰਦੇ ਵੀਰ ਜੀ ਜਿਸ ਕੋਲ ਪੈਸਾ ਹੁੰਦਾ ਅਮੀਰ ਉਹ ਵੀ ਗਰੀਬ ਹੁੰਦਾ ਉਹਨਾਂ ਦੀ ਸੋਚ ਗਰੀਬ ਹੁੰਦੀ ਆ ਵੀਰ ਜੀ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਇਕ ਦਿਨ ਮੇਰੇ ਵੀਰ ਜੀ ਦੀ ਵੱਡੀ ਕੋਠੀ ਬਣਾ ਦੇਣਗੇ
Thnku soo muchh ji❤️🙏
Veer ji waheguru ne thanu bhot kus dena a❤
Thnkuu g
ਕੱਪੜੇ ਘੱਟ ਪਾਉ ਘਰ ਬਣਾਉ
😂😂 hor kuz
Veere tuc bhut change o tohadi family bhut nice aw rabb ne tohada new ghar jaldi bana dena❤ kise di parvah na kro tuc lok ta roti khandea nu dekh k ni jhalde ignore kro sab nu tuc
ਮਿਹਨਤ ਕਰੋ ਰੱਬ ਤੁਹਾਡਾ ਸਾਥ ਦੇਵੇਗਾ
Thnku
Bahot pyara bachcha Bikram beta Maa da putt bahut trraki kre ❤love u beta g rabb tenu bahut bdda gher deve beta rabb tenu bahut bdda insaan bnave
Thnku so much g
Sahi gall a bro jdo ghr ch garibi hove ta lok ta ki apne vi sath shad jande a but rab ta hamesha nal hi hunda age vi nal hi rahuga god bless you don't worry of people's ❤❤❤
Thnku soo much ji
ਕੋਈ ਗੱਲ ਨਹੀਂ ਭੈਣ ਫਿਕਰ ਨਾ ਕਰ ਘਰ ਵੀ ਬਣ ਜਾਣਾ ਗਾ ਚੰਗੇ ਦਿਨ ਵੀ ਆ ਜਾਂਦੇ ਆ ਸਦਾ ਮਾੜੇ ਹਾਲਾਤ ਨਹੀਂ ਰਹਿੰਦੇ ਬੰਦੇ ਦੇ ਵਾਹਿਗੁਰੂ ਤੇ ਭਰੋਸਾ ਰੱਖੋ
Thnkuu g
ਪੁੱਤ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਮੈਂ ਤੁਹਾਡੇ ਵਲੋਂ ਗ ਹਰ ਰੋਜ ਦੇਖਦੇ ਹਾਂ ਅਸੀਂ ਆਸਟ੍ਰੇਲੀਆ ਤੋਂ ❤❤🎉🎉🎉🎉🎉
Thbku soo much ji
❤❤❤❤🎉
Koi gl ni bikram putt tension na lo insane te change marhe din aunde jandea rehndea a bs mehnt krde rho sb thik ho jauga jdo greebi hundi a kkoi lage ni ainda apna dil saaf rkho❤❤❤❤
Thnku ji🙏
God bless you veer ji preet ji sab theek ho jana time de naal tension na leo Hamesha Hasde Vasde Raho 😊Radhika Aman Raipur rasulpur jalandhar to
Thnkuuu g
Loka da ahi hall rehna aa bs apna dekhi da hunda aa baki baba g bless you always keep smiling tention ni Leni kisse v gal di❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Thik ji
Dr. Kang Virji luddh
Tuc bhut sohne lgde preet didi ji ❤❤❤❤❤❤
ਜੈ ਰਾਜਾ ਸਾਹਿਬ ਦੀ ਵਿਕਰਮ ਵੀਰ ਜੀ। ਵੀਰ ਜੀ ਅੱਜ ਦੇ ਸਮੇ ਵਿੱਚ ਜਹਿੜਾ ਬੰਦਾ ਆਪਣੇ ਮਾਂ ਬਾਪ ਨੂੰ ਪਿਆਰ ਕਰਦਾ ਆ ਰੱਬ ਉਸ ਤੋ ਕੁਛ ਨਹੀ ਲੁਕਾਉਂਦਾ ਤੁਸੀ ਆਪਣੀ ਮਾਂ ਨੂੰ ਖੁਸ਼ ਰੱਖਣਾ ਇਕ ਦਿਨ ਘਰ ਵੀ ਬਣ ਜਾਣਾ ਆ ❤
Thnku so much g
God bless you all 👪 🎉
Thnku
Koi na veer tension na layo
Aapne tan begane ya to v pehla sath chdde aa te mjak bnaunde aaa waheguru ji upar ykeen rakho ikk din tusi v aapni kothi te gaddia vich rehan lgg jaana tusi no tensions loka di
Sade nal v eda hundi aa veer koi na no tensions
Thnku ji❤️🙏
15 ਬੰਦਿਆਂ ਨੂੰ ਸ਼ੇਅਰ ਕਰਤਾ 15 ਹੀ ਚੈਨਲ ਨੂੰ ਸਬਸਕਰਾਈਬ ਕਰਨਗੇ ਗਰੰਟੀ ਆ
Thnku thnku thnku soo much ji❤️🙏
ਸ਼ਹਿਰ ਮਾਨਸਾ ਪੰਕਜ ਡਾਕਟਰ ਵੀਰੇ ਤੁਸੀਂ ਉਹਨਾਂ ਦੀ ਰਾਇ ਲਵੋ ਮੇਰਾ ਵੀ ਐਸਸੀ ਰੰਟ ਹੋ ਗਿਆ ਸੀ ਪੱਟ ਟੁੱਟ ਗਿਆ ਸੀ ਮੇਰੇ ਵੀ ਪੱਟ ਵਿੱਚ ਰਾੜ ਪਈ ਹੋਈ ਆ ਵੀਰ ਮੈਨੂੰ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਚਾਰ ਸਾਲ ਹੋ ਗਏ ਪਿੰਡ ਰਾਮਨਗਰ ਜਿਲਾ ਬਠਿੰਡਾ ਲਾਗੇ ਸ਼ਹਿਰ ਮੌੜ ਮੰਡੀ
Okay ji thik aji
Keep it up veere...ur life partner is supportive.. ..don't worry about anyone... love from Canada
Thnku ji
Virji plz gussa na Krna loka nu ਸਫਾਇਆ ਨਾ ਦਿਆ ਕਰੋ ਸੱਚ ਵਾਹਿਗੁਰੂ ਜੀ ਨੂੰ ਪਤਾ ❤❤ waheguru Ji nal a eh bhut a chnage ਮਾੜੇ ਕੁਝ ਨੀ ਹੁੰਦਾ life ch jo vi onda kuj sikha ke hunda bs me apni life ch ik gl sikhi a apne ap nu nive rakhna bs ho sadka sade ch kamiya hin koi vi profect ni hunda sab di koi majburi hundiya apni thinking sab same ni hunde
Wahh g kina sohna samjaya 😊 very nice g
Thnkuu so much g
@@SagarKakkar-y1p thank u
Dhan guru ramdas guru ji mehr krn ge God bless you
Veer ji fiker na karo
Bahot jaldi tuhadi àss waheguru ji puri Karn gye
Thnku so much g
Nice video ❤god bless you
Jai raja sahib ji di 🙏
🙏❤️
Veer ji ਰੱਬ ਤੇ ਯਕੀਨ ਰੱਖੋ ਸਭ ਕੁਝ ਆਪੇ ਹੋ ਜਾਣਾ❤❤❤❤
Thnku ggg
Very nice put Ji❤❤❤❤❤❤❤
Thnku
preeti diji Path kreya kro Daily waheguru ji saath jarur dauga
Nice vlog
Thank you 😊
God bless you brother
Thnku ji
Mehnat karo God ji ne gar v ape bna Dena family ch pyar hona chida
Thnku
❤❤❤❤🎉🎉🎉🎉🎉
Thnku
ਫਿਕਰ ਕਰਨਾ ਛੱਡ ਦਿਓ ਮੁਸੀਬਤ ਵੇਲੇ ਕੋਈ ਸਾਥ ਨਹੀ ਦਿੰਦਾ ਸੱਭ ਤਮਾਸ਼ਾ ਦੇਖਦੇ ਆ ਉਸ ਬਾਬਾ ਜੀ ਪੀਰ ਮੁਰਸਦ ਤੇ ਭਰੋਸਾ ਰੱਖੋ ਪੁੱਤਰ ਜੀ ਹੌਸਲਾ ਨੀ ਛੱਡਣਾ ❤❤❤❤❤ jaspal kumar italy
Thnxx g
ਵਾਹਿਗੁਰੂ ਜੀ ਤੁਹਾਡੀਆਂ ਹਰ ਆਸਾ ਮੁਰਦਾ ਪੂਰੀਆਂ ਕਰਨ ਵੀਰ ਜੀ ❤❤❤❤❤🎉🎉🎉🎉🎉
Thnxxx g
👌👌👌👌👌
Thnku
❤❤❤❤❤❤so sweet family members with manveer put ❤❤❤❤❤❤
Thnkuu g
Koi ne paji ji tussi fikar na kro waheguru ji. Ta ykeen rakho 🙂 very nice 👍
Thnku ji
Very nice vlog
Thank you 😊
Koi ni bro neet saag hova ta 1ghar ki pta ni kina k kodhi da malik bro ga tu c gbu
Oh bhai ghr ta bnn hi janda sanu 14 saal ho k Italy aaya nu aje tkkk asi ethe rent te hi aa .. mehnat krda hove banda ghrbar bnn jande aaa
ਵਾਹਿਗੁਰੂ ਜੀ 😢
Hlo veer ji bhabi ji. Tuc fiker na kro raja sahib te yakin rakho.jihna ne tuhanu ithey tak leanda oh tuhanu agey v jarur la k jaange.veer ji sachi tuhada vlog dekh k menu rona a gea kio ki gal ohi samaj sakda jis nall hoi hove veer ji mere husband ne v pehlan apni dono sister di marriage kiti c bhut gareebi c ohna de papa v expire ho gye c sari jimedari ehna di c fer v ehna ne apna nhi sochea pehlan apni dono sister di marrige kiti ehna v v veer ji bhut struggle kita zindgi vich tahi veer ji ehna nu ena time ho gea bahar gea nu hje tak set nhi hoye veere sada pyar v ik vishwas te tikea menu v enne sall ho gye wait krdi nu par mai v bhut kush a apni life vich mera life partner bhut changa a loki ta bhut kuj kehnde mai v parwaah nhi krdi menu v kehnde ohne nhi ona tu ta pagal a ohdi wait krdi a 14 sallho gye .veere koi na kdi ta rab sadi sunuga sanu v Raja sahib te yakin a. Veer ji te bhabi ji tuc hmesha khush raho aunty ji u 🙏 manveee putt nu bhut sara pyar.
Hnji zaken rakho bs raja sahib ji sab thik krm gye
Very nice sweet vlog God bless enjoy family members full enjoy day
God bless you bro...
Thnku
Right
Thnki
Didi and paji tusi tension na lyo jis da koii nhi hunda ohna da rab hunda khush raho❤❤❤
Thnxxc g
Bohot shona vlog aa ji
Mai pehla led vich vlog dekh k hun comment krn vaste fir vlog dekh rahi aa
Veer g mata rani sab theek kregi
Nice vlog veerji Rab tuhada bahut Sohna ghar jaldi bne tuhada new ghar da Home tour jaldi jaldi aye
Nice bro ji ❤🧿👌👌
God bless u sabh thik ho jaega mihnat kardey rho 🙏
Thnku ji
Waheguru ji hamesha khush rakhi mere veer ji nu❤❤❤❤❤❤
Thnku ji
God bless you bhaji
ਵੀਰ ਜੀ ਤੁਹਾਡਾ ਘਰ ਬਹੁਤ ਜਲਦੀ ਬਣਾਉਣ ਗੇ ਵਾਹਿਗੁਰੂ ਜੀ
Thnku g
Bro sukh vele te saare aunde ne
Dukh ch ee te duniya da pta lgda aa
Koi kise da ni ikk waheguru ji 🙏 apne ne bss ❤
Waheguru ji sab te Mehar kare🙏🙏
Thnku so much g
Very nice video very sad to hear about your house dont worry about anything God bless you and bless your family always stay safe and happy
Veer ji tuhadi soch bilkul same mere wargi aaa... Bhut vdia lgga dekh k v apni soch same aaa... Khush rho... Tuhadi jodi same sadi jodi wargi aaa... Assi v eda hi fun shun krde rehnde aaa.. Mere sahura sahib di v death hoi nu 20 saal ho gae aaa...assi v family ch 4 jane aaa.. Tuhade beta aa sade beti aa Mae te mera husband te mummi.. Saaf dil a tuhada v
Bhot wdiya vlog bro ❤❤
Thnkuu g
😍😍😍😍😍🤔🤔🤔🤔
Sahi gal aa paji ristedar v nhi sath nhi dinde
Ji
Koi nahi veer g waheguru sab di soan da
Thnkuuu g
veere sab kj bn jna.loka de parvah na kro.god bless u sweet family.❤❤❤
Thnku ji
Bhabi ji tusi veere nal compromise krde o bohot vadia lgda
Thuade vargi wife howe jisdi o ghr swrag ban jande aa
Don't warry Veera Raja Sahib ji har cez dyoge ghr be bhoga sab oh jna raab di Mehar oh jva ta dil saf rakho apna ager koi galt bolda boln do
Thik a ji