MG Windsor EV | Affordable Ev at Rs- 9.99 Lakh | Harman Bajwa

Поделиться
HTML-код
  • Опубликовано: 8 ноя 2024

Комментарии • 19

  • @talbirmalhi4502
    @talbirmalhi4502 Месяц назад +1

    WOW 😮 veer ji MG UK di wa

  • @techyjassi
    @techyjassi Месяц назад

    Even if you do not drive the car at all in a month, you will still be charged the minimum monthly battery rental of ₹5250. This is because the battery rental is based on a minimum running of 1500 km per month.

  • @techyjassi
    @techyjassi Месяц назад

    ਮੈਂ ਐਮਜੀ ਦੀ ਵੈਬਸਾਈਟ ਤੇ ਗਿਆ ਸੀ ਤੇ ਉਥੋਂ ਇਹੀ ਇਨਫਰਮੇਸ਼ਨ ਮਿਲੀ ਹੈ ਕਿ ਅਗਰ ਆਪਾਂ ਗੱਡੀ ਇੱਕ ਮਹੀਨੇ ਦੇ ਵਿੱਚ ਨਹੀਂ ਵੀ ਚਲਾਉਂਦੇ ਤਾਂ ਵੀ 1500 ਕਿਲੋਮੀਟਰ ਗੁਣਾ ਸਾਢੇ ਤਿਨ ਰੁਪਏ ਦੇ ਹਿਸਾਬ ਨਾਲ ਸਾਨੂੰ ਮੰਥਲੀ ਰੈਂਟ ਜੋ ਬੈਟਰੀਆਂ ਦਾ ਬਣਦਾ ਹੈ ਉਹ ਦੇਣਾ ਹੀ ਪੈਣਾ ਜੋ ਕਿ 5250 ਰਪਏ ਬਣਦਾ ਹੈ. ਬਾਕੀ ਮੇਰੇ ਹਿਸਾਬ ਨਾਲ ਇਹ ਕਾਮਯਾਬ ਨਹੀਂ ਹੋਣਾ ਤਰੀਕਾ ਕਿਉਂਕਿ ਇਹਦੇ ਵਿੱਚ ਇੱਕ ਆਮ ਇਨਸਾਨ ਕਿਸ਼ਤਾਂ ਵਿੱਚ ਬੰਨਿਆ ਜਾਵੇਗਾ ਉਹਨੂੰ ਸਾਰੀ ਉਮਰ ਲਈ ਇਹ ਰੈਂਟ ਦੇਣਾ ਹੀ ਪੈਣਾ ਹੈ ਜਿੰਨਾ ਚਿਰ ਉਹ ਗੱਡੀ ਰੱਖੇਗਾ.

  • @parjeetsinghkhosa1170
    @parjeetsinghkhosa1170 Месяц назад

    Brother MG . Uk da brand H

  • @ratravision
    @ratravision Месяц назад

    Petrol Vehicles ⛽️ are best 👌 forever. EV need time for settled in Indian market. अभी यह अमीरों का शौक है।

  • @JaspalSingh-if4ki
    @JaspalSingh-if4ki Месяц назад

    Very nice 👌

  • @SinghGurnam-kd9qi
    @SinghGurnam-kd9qi Месяц назад

    Good job bro

  • @NavjotBariar-ml8ug
    @NavjotBariar-ml8ug Месяц назад

    Paji gaadi lani desel sahi rAahu

  • @GurjinderSingh-n1o
    @GurjinderSingh-n1o Месяц назад

    Sir Comment on its Body Strongness ?

  • @GurjinderSingh-n1o
    @GurjinderSingh-n1o Месяц назад +1

    China Mobile phone wala hal na karde Janab Baki ta Thik hai

  • @BhagatSingh-nk9ix
    @BhagatSingh-nk9ix Месяц назад +1

    Very best car verr

  • @gurvindersingh6219
    @gurvindersingh6219 Месяц назад

    Jsw and mg

  • @gillgill9858
    @gillgill9858 Месяц назад

    22 g mg England di company aa

  • @gurwantsingh1512
    @gurwantsingh1512 Месяц назад

    Indian

  • @GurmeetSingh-rx3uz
    @GurmeetSingh-rx3uz Месяц назад

    ਅੱਛਾ ਟਾਟਾ ਦੀ sale zero ਕਾਰਦੁ। ਕੁਝ ਜਿਆਦਾ ਨੀ ਹੋ ਗਿਆ। ਜੇ ਪੁਰੀ information ਹੋਇਆ ਕਰੇ ਤਾਂ ਹੀ content ਪਾਉਣਾ ਚਾਹੀਦਾ, ਐਵੇਂ ਹੀ ਆਪਣੇ ਕੋਲੋ ਗੱਲਾਂ ਨੀ ਛੱਡੀ ਦੀਆਂ

  • @JaswinderSingh-ox2vv
    @JaswinderSingh-ox2vv Месяц назад

    ਸਰਮ ਕਰੋ ਸਰਦਾਰ ਜੀ ।ਵਧੀਆ ਝੂਠ ਬੋਲਦੇ ੳ

  • @MandeepSingh-oc2jj
    @MandeepSingh-oc2jj Месяц назад +4

    ਬਾਈ ਪੂਰੀ ਗੱਲ ਸਮਝ ਨੀ ਆਈ ਤਿੰਨ ਰੁਪਏ ਕਿੱਲੋ ਮੀਟਰ ਨਾਲ ਨਾਲ ਕਿਸ਼ਤਾਂ ਬੈਟਰੀ ਦੀਆਂ ਮੈਨੂੰ ਲੱਗਦਾ ਹਲੇ ਪੂਰੀ ਜਾਣਕਾਰੀ ਆਈ ਨੀ ਮਾਰਕੀਟ ਚ ਚੰਗੀ ਤਰ੍ਹਾਂ ਸਮਝਾਉਂ ਪੂਰੀ ਡਿਟੇਲ ਜਾਣਕਾਰੀ ਲੈ ਕੇ

    • @karamjeetsandhu1436
      @karamjeetsandhu1436 Месяц назад

      Tu v vekh le phone vich voh keda md h MG da voh v tere varga h