Ramla wadia kalakar c i know very wel Pakistan to four years old c jado fdk aya c uhde father ne uhnu gharo kad Dita c jado uh singar de line ch auna chahunda c kuchh time hune fdk ch ricshaw v chalaya c bahut gareebi c us time Ramla was very good singer
ਬਾਈ ਨੂੰ ਪੁੱਛਿਆ ਕੁਝ ਹੋਰ ਜਾਂਦਾ ਤੇ ਦੱਸਦਾ ਕੁਝ ਹੋਰ ਹੀ ਹੈ
🎉🎉🎉 ਸੁਪਰ 🍦🔯🌟 ਸਿੰਗਰ ਹੈ ਸੀ ਕਰਤਾਰ ਸਿੰਘ ਰਮਲਾ ਜੀ ਸਾਰੇ ਗਾਣੇ ਸੁਪਰ ਹਿੱਟ ਹੈ ਜੀ 🎉🎉🎉🎉👌✌️🔯🌟✌️✌️✌️✌️✌️✌️
ਬਾਈ ਰਮਲਾ ਕਲਾਕਾਰ ਬਹੁਤ ਵਧੀਆ ਸੀ ਚਮਕੀਲਾ ਤੇ ਰਮਲੇ ਨੂੰ
ਟਰੰਕ ਡਰੈਵਰ ਬਹੁਤ ਜਾਦੇ ਸੁਣਦੇ ਸੀ
ਹੁਣ ਸਾਰੇ ਹੀ ਰਿਸ਼ਤੇਦਾਰ ਬਣ ਬਣ ਖੜਦੇ ਨੇ ਜਿਉਂਦੇ ਜੀ ਕਿਸੇ ਨੇ ਹਾਲ ਚਾਲ ਨੀ ਪੁੱਛਿਆ
ਵੀਰ ਜੀ ਕਰਤਾਰ ਰਮਲਾ ਜੀ ਦੇ ਸਾਰੇ ਆਖੜੇ ਯੂ ਟਿਊਬ ਦੇ ਜਰੀਏ ਸਾਰੇ ਸਰੋਤਿਆ ਨੂ ਸੁਨਣ ਲਈ ਅਖਾੜੇ ਦੇ ਸਾਰੇ ਗੀਤ ਜਰੂਰ ਦਿਉ ਬਹੁਤ ਧੰਨਵਾਦ ਹੋਵੇਗਾ
ਘੈਂਟ ਸਿੰਗਾਰ ਸੀ ਉਸਤਾਦ ਜੀ
ਵੀਰ ਜੀ ਅਮਰਜੋਤ ਦਾ ਘਰ ਵੀ ਦਿਖਾ ਦਿਉ ਕਿਰਪਾ ਕਰਕੇ।
ਕਰਤਾਰ ਸਿੰਘ ਰਮਲਾ ਦੀ ਦੇ ਸਾਰੇ ਹੀ ਗਾਣੇ ਬਹੁਤ ਹੀ ਵਧੀਆ ਸੀ ਜਿਵੇਂ ਕੀ ਇਕ ਗਾਣਾ ਸੀ ਕੀ ਖੱਟ ਲਿਆ ਡਰਾਈਵਰਾ ਛੈੜ ਕੇ ਛਡਕ ਤੇ ਨਢੀ ਗਾਨੀ ਵਾਲੇ ਪੂਰਜੇ ਨੂੰ ਮੂਡੈ ਪਿੰਡ ਦੇ ਪਟਣ ਨੂੰ ਫਿਰਦੇ ਹੋਰ ਵੀ ਗਾਣੇ ਬਹੁਤ ਹੀ ਵਧੀਆ ਸਨ
Legend singer hai kartar ramla
Kartar ramla koi nahi ban sakda great singer si kartar ramla ji
ਬਾਈ ਰਮਲਾ ਅਤੇ ਬੀਬਾ ਪਰਮਜੀਤ ਪੰਮੀ ਦੀ ਜੋੜੀ ਮੇਰੇ ਵਿਆਹ ਵਿਚ ਉਨੀ ਮਾਰਚ ਸੰਨ੍ਹ ਉਨਾਨਵੇਂ ਵਿਚ ਪਚਵੰਜਾ ਸੌ ਰੁਪਏ ਲੈ ਕਰ ਬਹੁਤ ਵਧੀਆ ਅਖਾੜਾ ਲਗਾਉਣ ਲਈ ਆਈ ਸੀ।ਇੰਨੀ ਰਕਮ ਖਰਚ ਕੇ ਤਾਂ ਉਸ ਸਮੇਂ ਅੱਧਾ ਏਕੜ ਜਮੀਨ ਖਰੀਦੀ ਜਾ ਸਕਦੀ ਸੀ।ਜੋ ਕਿ ਅੱਜ-ਕੱਲ੍ਹ ਤਾਂ ਪੰਦਰਾਂ ਲੱਖ ਰੁਪਏ ਦੀ ਮਿਲਦੀ ਹੈ।
ਧੰਨਵਾਦ ਜੀਉ।
Tere DP dekh ke lagda Ni tera viah 1989 ch hoya ay 😂
ਵੀਰ ਜੀ ਅਮਰ ਸਿੰਘ ਚਮਕੀਲਾ ਦੇ ਨਾਲ ਗਾਉਣ ਵਾਲੀ ਗਾਇਕਾ ਅਮਰਜੋਤ ਦਾ ਘਰ ਵੀ ਦਿਖਾ ਦਿੰਦੇ ਬਹੁਤ ਧਨਵਾਦ ਹੋਵੇਗਾ
ਸੀਨੇ ਅੱਗ ਲਗਾਈ ਤੇਰੀ ਭੈਣ ਭਾਬੀਏ🙏 ਬਹੁਤ ਵਧੀਆ ਵੀਰ ਜੀ ਏਸ ਗੀਤ ਦਾ ਵੀਰ ਜੀ 🙏
Miss you Kartar Ramla ji
Kartar ji good singar ❤️❤️
ਰਮਲਾ ਸਾਹਬ ਜਿੰਦਾਬਾਦ 🙏🏻
ਕਰਤਾਰ ਰਮਲਾ ਮੇਰਾ ਫੇਵਰਟ ਕਲਾਕਾਰ ਸੀ
ਮੇਰਾ ਵੀ ਵੱਡੇ ਵੀਰ ❤❤
ਲੰਬਾ ਸਮਾਂ ਲੁਧਿਆਣਾ ਮਾਰਕੀਟ ਵਿੱਚ ਰਮਲੇ ਦੀ ਚੜ੍ਹਾਈ ਰਹੀ ਫ਼ਰੀਦਕੋਟ ਦੀ ਇੱਕ ਹੋਰ ਗਾਇਕਾ ਅਮਰਜੋਤ ਨੇ ਅਮਰ ਸਿੰਘ ਚਮਕੀਲਾ ਨਾਲ ਮੀਲ ਪੱਥਰ ਗੱਡੇ ਦੋਵੇਂ ਫਰੀਦਕੋਟ ਦੀ ਸ਼ਾਨ ਸੀ
Awesome ji Thankyou ji
Very nice job 👍 God bless you brother all team members
Very good Bai ji
Nice Ramla ji miss you
ਬਹੁਤ ਚੋਟੀ ਦਾ ਸਿੰਗਰ ਸੀ ਕਰਤਾਰ ਰਮਲਾ
Very good
Top.Hero C.22.G.Chamkila
ਗਰੀਬ ਓਦੋਂ ਪ੍ਰਾਈਵੇਟ ਸਕੂਲਾਂ ਚ ਕਿੱਥੇ ਪੜ੍ਹਦੇ ਸਨ, ਉਦੋਂ ਤਾਂ ਸਰਕਾਰੀ ਸਕੂਲਾਂ ਵਿਚ ਹੀ ਵੱਧ ਤੋਂ ਵੱਧ ਲੋਕ ਬੱਚਿਆਂ ਨੂੰ ਪੜਾਉਂਦੇ ਸਨ
ਇਹਨੂੰ ਵਿਚਾਰੇ ਨੂੰ ਭੁਲੇਖਾ ਲੱਗ ਗਿਆ।
Supna ho gai palia best song
ਅਮਰਜੋਤ ਰਮਲਾ ਫਰੀਦਕੋਟ ਦੀ ਸਾਨ ਅਮਰ ਸਿੰਘ ਚਮਕੀਲਾ ਲੁਧਿਆਣੇ ਦੀ ਸਾਨ ਪਿੰਡ ਦੁੱਗਰੀ
Superhit ramala ❤❤❤❤❤
Gut bai ji
Es bande nu interview lai Changi trah tiyar tan kar lande ,paterkar ji
Chamkila tan bad vich aaya ,nale aawe hi Marya gia ,lachrta tan each deut vich Darian ne gai c
MISSING You VEER JI
Very. Nice
ਬਾਈ ਜੀ ਆਹ ਕਾਲੀ ਪੱਗ ਵਾਲਾ ਪਤੰਦਰ ਆਵਦਾ ਹੀ ਘੋੜਾ ਭਜਾਈ ਜਾਂਦਾ ਪਤਰਕਾਰ ਕੀ ਪੂਛਦੈ
ਭਾਬੀ ਪਟਿਆਂ ਫਿਰਾਂ ਮੈਂ ਵੀਰ ਦੀ ਪ੍ਰੇਮ ਕੌਰ ਸਾਲੀ ਦਾ
ਇੋਕੋ ਜਿਹੀਆ ਦੋ ਭੈਣਾ ਵੇ ਤੂੰ ਆਸਕ ਕਹਿੜੀ ਤੇ
Great ji paji hi nahi ho rahi
Mai ik var meleya c bhout vadiya hun ji
👍👍
MERA.SPEEKR.NE.RAMLE.DE.AKHARE.BAHUT.LAVA.EA.📢📢📢📢🎸🎸🎺💙💙💚💚BAPLE.WALa.HOLLAND
Good
Nice. . Ok. .🌷🌷🌷🌷👍
Nice ok
❤❤🎉🎉
First view
ਚਿੱਤ ਕੱਲੀ ਨੂੰ ਮਿਲਣ ਨੂੰ ਕਰਦਾ
ਮਿਸ ਯੂ ਸੋ ਮੱਚ
Paramjit Sandhu Ra.mle di wife sadi guandan Bholuwala road Gobind Nagar faridkot di c
Good singer se
Kas aajave dubara
Ek din rodiya ji yah kartar ramla song neta jarur Mili American audio
Guwandi bapu ne ek v gall da jwab nhi ditta ,Patarkar kuchh puchhda oh hor hi dabi janda
ਬੜਾ ਨਜਾਰਾ ਆਉਂਦਾ ਨੀ ਘਰ ਦੀ ਦੇਸੀ ਕੱਢੀ ਦਾ
Ji sadey city da he ji hun
Koi aaunda ta nhi se ouse kol hun rista dar bna gye
ਸਾਡਾ ਬਾਹਰਲੇ ਪਹੇ ਉੱਤੇ ਘਰ ਵੇ
BABA.KUJH.HOR.HI.DAVI.JANDA
ਭਰਾਵਾ ਇਹ ਬੁੱਢੇ ਨੂੰ ਕਿੱਥੋਂ ਫੜ ਲਿਆਂਦਾ
Ramla amar rahega
Ouse da papa ji na naam pucha laine se
Nale sunya ramla faridkot rikshaw chlaunda si
📢📢📢📢💗💚💙💙💙💙🎸🎺
Dilpreet Dhillon da home
ਬਾਪੂ ਦਾ ਖੂੰਡਾ
Kartar singh rmla y ji yamla ni
ਆਪਣਾ ਹੀ ਘੋੜਾ ਦੱਬੀ ਆਉਂਦਾ ਬਾਪੂ
ਰਮਲਾ ਸਾਹਿਬ ਦੀ ਇੰਟਰਵੀਊ ਦੇ ਵਿਚਾਰ ਤਾਂ ਹੋਰ ਸੀ ਪਰ ਇਹ ਲੋਕ ਤਾਂ ਤੱਥਾਂ ਤੋਂ ਪਰੇ ਝੂਠੀ ਪ੍ਰਸੰਸਾ ਕਰ ਰਹੇ ਆ
Aise nu kuch he nhi jhoot bolo reha
Mera. Mood kharab male mera. Sir dukhda
KARTAR RAMLA Saab
RANJIT KOUR BHABHI CHUMMIYA 💋 WALI da Sakka FUFFAD ay
0 ਮੁਲਾਕਾਤ।
ਗੰਦ ਗਾਇਆ
Khda bai
ਸਾਰੇ ਕਲਾਕਾਰਾ ਨੇ ਗਾੲਿਆ
Ramla wadia kalakar c i know very wel Pakistan to four years old c jado fdk aya c uhde father ne uhnu gharo kad Dita c jado uh singar de line ch auna chahunda c kuchh time hune fdk ch ricshaw v chalaya c bahut gareebi c us time Ramla was very good singer
👎👎👎
Apne bare daso bai g