EP 57 || ਟ੍ਰੇਨੀ ਡਾਕਟਰ ਨਾਲ ਉਸ ਰਾਤ ਕੀ ਹੋਇਆ ? kolkata rape case || RG KAR hospital ||

Поделиться
HTML-код
  • Опубликовано: 15 сен 2024
  • || suvichar || an emotional heart touching Dil Ko chhu Lene wali sacchi Punjabi kahani ||
    #motivationalpunjabi
    #punjabitalks
    #punjabistory
    #punjabistorytime
    #punjabistories
    #punjabikahaniyan
    #motivationalstory
    #motivational
    #familystory
    #punjabikahani
    #ਪੰਜਾਬੀ_ਸਟੋਰੀਜ਼
    #ਪੰਜਾਬੀ_ਕਹਾਣੀ
    #ਪੰਜਾਬੀ_ਕਹਾਣੀਆਂ
    #ਪਰਿਵਾਰਿਕ_ਕਹਾਣੀਆਂ
    #ਸਮਾਜਿਕ_ਕਹਾਣੀਆਂ
    #ਪ੍ਰੇਮ_ਕਹਾਣੀਆਂ
    #love_Stories
    #thriller_story'
    ||Suvichar||An emotional heart touching dil nu chhu len vali sachi punjabi kahani ||moral story||punjabi story||
    #keepsupporting #suspense #viralstory #viralvideo
    #moral story in punjabi
    #emotional story in punjabi
    #motivational story in punjabi
    #inspirational story in punjabi
    #dil_nu _chhu_len_vali_sachi_kahani
    #punjabi_kahaniya
    #suspense_story_in_punjabi
    #punjabi
    #suvichar
    ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
    One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.

Комментарии • 92

  • @LakhvinderSingh-h7h
    @LakhvinderSingh-h7h 18 дней назад +4

    ਭੇਣੈ ਇਕਠੇ ਹੋ ਕੇ ਸਰਕਾਰ ਕੋਲੋਂ ਇਹ ਇਨਸਾਫ਼ ਮੰਗਿਆ ਜਾਵੇ ਕਿ ਜੋ ਇਸ ਤਰ੍ਹਾਂ ਦੀ ਘਟਨਾ ਕਰਦਾ ਹੈ ਉਸ ਨੂੰ ਫਾਂਸੀ ਦਿੱਤੀ ਜਾਵੇ ਤਾਂ ਕਿ ਨੋਜਵਾਨਾਂ ਬਚਿਆਂ ਨੂੰ ਡਰ ਪੈ ਸਕੇ ਇਸ। ਗ਼ਲਤੀ ਦੀ ਸਜ਼ਾ। ਕੀ ਹੈਂ ਜਦੋਂ ਇਹ ਨਿਯਮ ਲਾਗੂ ਹੋਇਆ ਤਾਂ ਕੋਈ ਗ਼ਲਤੀ ਨਹੀਂ ਕਰੇਗਾ। ਨਾ। ਲੜਕਾ। ਨਾ। ਲੜਕੀ। ਧੰਨਵਾਦ

  • @tarlochanrai6339
    @tarlochanrai6339 27 дней назад +10

    ਸਾਰੀ ਜਾਣਕਾਰੀ ਦੇਣ ਲਈ ਧੰਨਵਾਦ ਜੀ 🙏

  • @tirathkaur3144
    @tirathkaur3144 27 дней назад +9

    ਅਜਿਹੇ ਇਨਸਾਨ ਨੂੰ ਇੰਨੀ ਦਰਦਨਾਕ ਮੌਤ ਦੀ ਚਾਹੀਦੀ ਕਿ ਦੇਖ ਕੇ ਰੂਹ ਕੰਬ ਜਾਏ🙏🙏🙏🙏

  • @jagseersinghsidhu6044
    @jagseersinghsidhu6044 12 дней назад +1

    😢😢

  • @lovepreetsabb6513
    @lovepreetsabb6513 24 дня назад +8

    ਸਾਡੀ ਇਹ ਮੰਗ ਹੈ ਬੱਚੀ ਨੂੰ ਇਨਸਾਫ ਮਿਲ ਜਾਵੇ ਸਾਡਾ ਡਾਕਟਰ ਕੁੜੀ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਬਾਕੀ ਹੋਰ ਵੀ ਇਹੋ ਜਿਹੀ ਸਿਆਣੇ ਹੋ ਜਾਣ

  • @SatnamSingh-qu1rt
    @SatnamSingh-qu1rt 24 дня назад +15

    ਮੇਡਮ ਜੀ ਉਸ ਦਾ ਗੁਪਤ ਅੰਗ ਕੱਟ ਕੇ ਦੋਵੇ ਲੱਤਾ ਵੀ ਤੋੜ ਦੇਣੀਆ ਚਾਹੀਦੀਆਂ ਨੇ

    • @jagdeepjohal793
      @jagdeepjohal793 17 дней назад

      ਸਬਲ ਦੇਕੇ ਮਾਰੇ ਇਹੌ ਜਿਹੇ ਸਾਲੇ ਗੰਦ ਨੂੰ

  • @tarlochanrai6339
    @tarlochanrai6339 27 дней назад +2

    ਧੰਨਵਾਦ ਸਾਰੀ ਜਾਣਕਾਰੀ ਦੇਣ ਲਈ 🙏

  • @surinderpalkaur5273
    @surinderpalkaur5273 26 дней назад +25

    ਕੀ ਉਸ ਹਸਪਤਾਲ ਵਿੱਚ ਕੋਈ ਵੀ ਨਹੀ ਜੋ ਉਸ ਕੁੜੀ ਦੀਆਂ ਚੀਕਾਂ ਨੀ ਸੁਣ ਕੇ ਆਇਆ ਕਿ ਹਸਪਤਾਲ ਖ਼ਾਲੀ ਸੀ ਹੋਰ ਵੀ ਡਾਕਟਰ on duty ਹੋਣਗੇ ਮੇਰੀ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਪਲੀਜ ?

    • @Sartaj1908
      @Sartaj1908  26 дней назад +5

      ਇਹ ਹਸਪਤਾਲ ਅਤੇ ਕਾਲਜ ਹੈ,,,,ਕਾਲਜ ਦੇ ਸੈਮੀਨਾਰ ਹਾਲ ਅਕਸਰ ਇੱਕ ਪਾਸੇ ਬਣੇ ਹੁੰਦੇ,,,ਜਿੱਥੇ ਸਿਰਫ ਸਟੂਡੈਂਟ ਜਾਂਦੇ,,,,,ਉਸ ਰਾਤ 3 ਤੋਂ 5 ਵਜੇ ਤੱਕ ਇਹ ਹਾਦਸਾ ਹੋਇਆ,,,ਇਸ ਸਮੇਂ ਤਕਰੀਬਨ ਸਾਰੇ ਸੁੱਤੇ ਹੁੰਦੇ,,,ਬਾਕੀ ਇਹ ਹੋ ਨੀ ਸਕਦਾ ਕੇ ਕੁੜੀ ਨੇ ਰੌਲਾ ਨਾ ਪਾਇਆ ਹੋਵੇ,,,, ਪਰ ਸੁੱਤੀ ਪਈ ਬੱਚੀ ਨੂੰ ਅਚਾਨਕ ਜਾ ਕੇ ਦਬੋਚਿਆ ਗਿਆ ਤੇ ਦੋਸ਼ੀ body builder ਆ,,,ਕੁੜੀ ਦੀ ਪੇਸ਼ ਨਹੀਂ ਚੱਲੀ 😭😭

    • @dorthychopra2869
      @dorthychopra2869 24 дня назад

      ​@@Sartaj1908hall sound proof se

    • @PARAMJITKAUR-zq2cs
      @PARAMJITKAUR-zq2cs 23 дня назад +1

      ​@@Sartaj1908os bnde ne ehi kudi nal Edda kyu krea koi ranjish si ohdi

  • @sukhasinghsarari6699
    @sukhasinghsarari6699 27 дней назад +10

    ਸਾਡੇ ਪਿਆਰੇ ਭੈਣ ਜੀ ਗੁੱਡ ਇਵਨਿੰਗ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਸਦਾ ਖੁਸ਼ ਰੱਖੋ

    • @sarbatdabhalla5269
      @sarbatdabhalla5269 22 дня назад

      ਅਾਪ ਜੀ ਦੇ ਵਿਚਾਰ ਠੀਕ ਨੇ ਪਰ ਸਿਰ ਤੇ ਚੁੰਨੀ ਜਰੂਰ ਲਿਅਾ ਕਰੋ 8:07 8:07

    • @sarbatdabhalla5269
      @sarbatdabhalla5269 22 дня назад +1

      ਅਾਪ ਜੀ ਦੇ ਵਿਚਾਰ ਬਹੁਤ ਵਧੀਅਾ ਨੇ ਪਰ ਸਿਰ ਤੇ ਚੁੰਨੀ ਲੈ ਕੇ ਕਰਿਅਾ ਕਰੋ ਤੁਹਾਡੇ ਵੀਚਾਰ ਸੁਣ ਨੂੰ ਜੀ ਵੀ ਕਰੇਗਾ ਤੇ ਤੁਸੀਂ ਵੀ ਸਾੳੂ ਤੇ ਦਾਨੇ ਸੁਭਾਅ ਲੱਗੋਗੇ

  • @Dhillonarts97
    @Dhillonarts97 24 дня назад +6

    ਦੋਸ਼ੀ ਨੂੰ ਭੁੱਖੇ ਸ਼ੇਰਾਂ ਦੇ ਪਿੰਜਰੇ ਵਿੱਚ ਬੰਦ ਕੀਤਾ ਜਾਵੇ

  • @Soma-v9u
    @Soma-v9u 22 дня назад +3

    ਇਸ ਬਲਾਤਕਾਰ ਨੂੰ ਭੁੱਖੇ ਕੁਤਿਆ ਤੋਨੋਚ ਨੋਚਿਆ ਕੇ ਖਾਅ ਜਾਂਣ ਧੰਨਵਾਦ ਜੀ

  • @sadiqmohammad3514
    @sadiqmohammad3514 23 дня назад +3

    ਹਸਪਤਾਲ। ਦੇ। ਸਨੀਆਰ। ਆਧਿਆਕਾਰੀਆ। ਤੇ। ਕਾਰਵਾਈ। ਹੋਵੇ

  • @Deep__Chauhan
    @Deep__Chauhan 16 дней назад

    😢

  • @GurjantSingh-ug2vf
    @GurjantSingh-ug2vf 23 дня назад +1

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SurinderKaur-oo1hr
    @SurinderKaur-oo1hr 24 дня назад +2

    Waheguruji sabe d phalaa kareen

  • @anmoltarad8365
    @anmoltarad8365 25 дней назад +3

    Waheguru ji

  • @agamjot3430
    @agamjot3430 27 дней назад +5

    Satsari akal waday didi g , bhut wadiya koi 1 chanal tay chachiya katna , tay Sujay chanal tay kahniya sunara karo, 🙏🙏

  • @KaramjeetSingh-xz1oi
    @KaramjeetSingh-xz1oi 20 дней назад +1

    Sister, ji, jo, dard, bhari, gal, no, dard, nal, hi, btao

  • @tanvirkaur537
    @tanvirkaur537 21 день назад +1

    Bahut dukh hoya video sun k

  • @ParminderKaur-yr9ih
    @ParminderKaur-yr9ih 22 дня назад +1

    ਦੋਸ਼ੀ ਨੂੰ ਵੀ ਏਦਾਂ ਹੀ ਸਜ਼ਾ ਦੇਣੀ ਚਾਹੀਦੀ ਆ ਲਾਹਣਤ ਹੈ ਐਸੇ ਸਿਸਟਮ ਦੇ ਤੇ ਦੇਸ਼ ਨੂੰ ਚਲੌਣ ਵਾਲਿਆ ਕੇ ਜੋ ਸੁੱਤੇ ਪਏ ਨੇ ਦੇਸ਼ ਦੀਈ ਧੀਆ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ ਜਾਂਦਾ

  • @nirmalkaur3073
    @nirmalkaur3073 22 дня назад +1

    ਇਸ ਪਾਪੀ ਨੂੰ ਮੌਤ ਦੀ ਸਜ਼ਾ। ਦਿਤੀ ਜਾਵੇ ਉਸ ਪਾਪੀ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੈ

  • @dalvirkaur8781
    @dalvirkaur8781 20 дней назад +1

    I am egree

  • @Veerpalbrar0
    @Veerpalbrar0 26 дней назад +3

    ਫਾਂਸੀ ਹੋਣੀ ਚਾਹੀਦੀ ਸੰਜੇ ਮੰਜੇ ਨੂੰ
    ਹਾਂਜੀ ਕਿਰਨ ਤੁਸੀਂ ਸੱਚੀ ਸਟੋਰੀ ਹੀ ਸੁਣਿਆ ਕਰੋ ਇਸ ਚੈਨਲ ਤੇ ਸਹਿਮਤ ਆ ਪਾਲੀ

  • @SurjitSingh-up3hj
    @SurjitSingh-up3hj 24 дня назад +2

    Wahegurujii 👏

  • @harbansbhullar7318
    @harbansbhullar7318 23 дня назад +1

    ਜ਼ਰੂਰ ਕਰਿਆ ਕਰੋ ਬੇਟਾ ਜੀ ਸਹਿਮਤ ਹਾਂ

  • @jagdeepjohal793
    @jagdeepjohal793 17 дней назад

    ਇਹੋ ਜਿਹਾ ਦਾ ਇਲਾਜ ਸਬਲ

  • @user-kf3is3tp5k
    @user-kf3is3tp5k 17 дней назад

    Dr bati nu insaf maea jalma nu facci hova os tira aga aga katt ka buhat julm kitta bati nall😢😢😢😢😢😢😢😢😢😢😢😢😢😢

  • @SangatSingh-g2c
    @SangatSingh-g2c 22 дня назад +1

    ਹਾਂ ਬੇਟਾ ਇਹੋ ਜਿਹੀਆਂ ਘਟਨਾ ਦੱਸਿਆ ਕਰੋ

  • @davinderkaurbrar9602
    @davinderkaurbrar9602 22 дня назад

    ❤❤

  • @Kulrajbatth
    @Kulrajbatth 22 дня назад +1

    Ha ji sister ji 🙏

  • @jaspalkhoslababbu8594
    @jaspalkhoslababbu8594 22 дня назад

    Good job ji

  • @kaurpreeti633
    @kaurpreeti633 23 дня назад +1

    Waheguru ji 🙏

  • @surinderkaur7107
    @surinderkaur7107 23 дня назад

    Yes we agree. God bless you

  • @ajaibsingh1322
    @ajaibsingh1322 27 дней назад +4

    Dr Ajaib gharat very bad news sister ji 😢😢😢😢

  • @JaswinderKaur-iu2vc
    @JaswinderKaur-iu2vc 23 дня назад +1

    V sad bri kerureta bheri kehani

  • @sukhvinderkaur1190
    @sukhvinderkaur1190 23 дня назад +3

    ਇਸ ਸੰਜੇ ਦਾ ਜਲੂਸ ਕੱਢਿਆ ਜਾਵੇ ਤੇ ਪੂਰੀ ਦੁਨੀਆ ਨੂੰ ਦਿਖਾਇਆ ਜਾਵੇ ਤੇ ਇਸ ਤੇ ਪੱਥਰਾਂ ਦੀ ਬਰਸਾਤ ਹੋਵੇ

  • @ShinderKaur-ij1ch
    @ShinderKaur-ij1ch 26 дней назад +2

    So sad

  • @armanbhangu4861
    @armanbhangu4861 19 дней назад

    Waheguru ji

  • @kirandeep6646
    @kirandeep6646 24 дня назад +3

    ਬਹੁਤ ਦੁੱਖ ਹੋਇਆ ਸਾਰੀਆ ਗੱਲਾਂ ਸੁਣ ਕੇ 🙏🏻🙏🏻😭😭😭😭😭😭

  • @rajinderkaur6697
    @rajinderkaur6697 23 дня назад +1

    Very sad news😢😢

  • @JugrajSingh-lo9mx
    @JugrajSingh-lo9mx 20 дней назад +1

    Es dosi nuu nahang shingan de havale kroo

  • @malkitsinghmalkitsingh9437
    @malkitsinghmalkitsingh9437 27 дней назад +1

    Yes medam

  • @SangatSingh-g2c
    @SangatSingh-g2c 22 дня назад +1

    ਦੇ ਉਥੇ ਸਰਦਾਰ ਹੁੰਦਾ ਕੋਈ ਤਾਂ ਬਚ ਸਕਦੀ ਸੀ

  • @user-sy9hv1tf1y
    @user-sy9hv1tf1y 21 день назад

    ਸਤਿ ਸ੍ਰੀ ਅਕਾਲ ਭੈਣੇ ਪਰਗਟ ਭੰਗੂ ਫਲੇੜਾ ਸੰਗਰੂਰ

  • @j5primesamaung204
    @j5primesamaung204 26 дней назад +3

    Pirtpal singh pabbian bad news sister

  • @hussanqueen7ismyluckynumbe66
    @hussanqueen7ismyluckynumbe66 20 дней назад +1

    Enu fassi de. Dio madam. Patiala

  • @sukhpalkaur1988
    @sukhpalkaur1988 22 дня назад

    ਹਾਂ ਜੀ ਬੀਬਾ‌‌ ਜਰੂਰ ਸੁਣਾਇਆ ਕਰੋ

  • @sonybadhan2051
    @sonybadhan2051 20 дней назад

    Bahut dukh hoya video dhak k😢😢😢

  • @harmeetkaur5250
    @harmeetkaur5250 26 дней назад +5

    ਬਲਾਤਕਾਰ ਕਰਨ ਵਾਲੇ ਨੂੰ ਵੀ ਇਸ ਤਰ੍ਹਾਂ ਹੀ ਮਾਰਿਆ ਜਾਵੇ 😢

  • @JassieCheema
    @JassieCheema 23 дня назад

    😭😭

  • @beantdeol9324
    @beantdeol9324 24 дня назад +2

    ਸਤਿ ਸ੍ਰੀ ਆਕਾਲ ਭੈਣ ਜੀ

  • @PrabnurGill
    @PrabnurGill 27 дней назад +3

    Tuse live ni ode di

    • @Sartaj1908
      @Sartaj1908  27 дней назад +2

      ਅਗਲੇ ਐਤਵਾਰ ਆਵਾਂਗੇ ਜੀ ਪੱਕਾ

    • @PrabnurGill
      @PrabnurGill 27 дней назад

      @@Sartaj1908 ok di

  • @balbirkaur1992
    @balbirkaur1992 23 дня назад

    🙏🙏😭😭😭😭

  • @agamjot3430
    @agamjot3430 27 дней назад +3

    Didi g ajj ton kuch saal pehla Sabnam name di kuri nay apna sara parivar maar dita se o v 1sachi ghatna se, o v kahani lai kay avo

    • @Sartaj1908
      @Sartaj1908  27 дней назад

      Hnji,,,kitho di ghtna c oh?

    • @agamjot3430
      @agamjot3430 27 дней назад +1

      @@Sartaj1908 o menu khyal ni ghatna kotho di aa but Mathura jailch onu fansi v hoi se didi g

    • @agamjot3430
      @agamjot3430 27 дней назад

      @@Sartaj1908 tusi search mar kay vekhiyo Sabnam nay pura parivar mariya se apna fir news aa jani

    • @Sartaj1908
      @Sartaj1908  27 дней назад

      Hmm ok

    • @Sartaj1908
      @Sartaj1908  27 дней назад

      @agamjot3430 hnji vekh lyi,,,2008 ch ਹੋਇਆ ਸੀ,,,7 ਮੈਂਬਰ ਮਾਰੇ ਸੀ

  • @GurdeepkaurKaur-m8j
    @GurdeepkaurKaur-m8j 22 дня назад

    Jida os kuri nal hoye .koi janwar nal v ni eda ni karda. Ik insaan nal koi eda kive kar sakda.police nu ohhnu loka hwale kar dena chida.saza den da hakk maa bapp te loka nu aa.na ki police nu .fansi di saza ta kuch v ni.

  • @user-ti5qe1yt4k
    @user-ti5qe1yt4k 27 дней назад +2

    Ehna nu turant Phani deni chahede a

  • @anmoltarad8365
    @anmoltarad8365 25 дней назад +1

    😂😂😂😂😂

  • @user-en3qn5wd3u
    @user-en3qn5wd3u 26 дней назад +2

    Fansi honi chahidi he

  • @amardeepbrar5822
    @amardeepbrar5822 23 дня назад

    Dekhlo sabb sboot hon de vavjud vee fansi nhi diti india hukmrana ne..jis desh ch rep kran waleya vaste wkeel mill de othe insaaf nhi mill sakda..darinda papi fansi davo

  • @arshkahlon999
    @arshkahlon999 22 дня назад

    Jado eah ganda kukaram ho rahya c kuri cheeka mardi c odo kyo nahi kise nu sunya ki os Hospital ch koi nahi c jo os larki di awaaj sunda te os nu bachonda Sab sochi samjhi sajash ha puri tayari te mili bhukat nal hoya hun jo marji boli jan Is kute sanje nu.v ose he tara.til til band band katya javy te os kute da ling v kat dita javy jis nu 3 orta nal sadi kar k v bhuk nahi buji te sareaam nanga kar k chorahe ch tangya javy gal ch Jutia da har pa k par Afsoos k eah gandia sarkara koj v nahi kar sakia na he ajy tak Nirbhaya na sidhu te pata nahi kinia hor musuma nu insaaf nahi milya te na he manu lagda k milu ga Candle march kadan j koj hor karan nal koj nahi hona Bas 1 Ja 2 2 nahi ta 3 hafte gal hundi ha looka nu gusa onda te hunda ha Jivy jivy time beet da kis di dhee te kis di behen te ki hoya te kado te kithe hoya koj Yad nahi renda sirf warke he kale hunde hun kade insaaf nahi milya 😢😢😢😢😢😢😢😢😢😢😢😢😢😢kuria nu apni safty lai apne kol hathyar takhne chahide hun laysanci

  • @akashalwin4932
    @akashalwin4932 24 дня назад +2

    ਸੋਂ. ਸਾਈਡ

  • @HarmanderSivia-hh5gc
    @HarmanderSivia-hh5gc 27 дней назад +1

    Very bad

  • @davinderkaurbrar9602
    @davinderkaurbrar9602 22 дня назад

    ❤❤

  • @user-cw7pw6so4z
    @user-cw7pw6so4z 22 дня назад

    Very sad

  • @gaggugill4510
    @gaggugill4510 27 дней назад +1

    😂😂😂😂

  • @BaljitKaur-kh5ii
    @BaljitKaur-kh5ii 23 дня назад

    ❤❤

  • @happyinsan-kn3le
    @happyinsan-kn3le 22 дня назад

    So sad

  • @jagjitkaur-hl7cu
    @jagjitkaur-hl7cu 26 дней назад +1

    Very sad

  • @PrabnurGill
    @PrabnurGill 27 дней назад +1

    ❤❤❤❤

  • @JETHALALTWEETS__4
    @JETHALALTWEETS__4 26 дней назад +1

    So sad