Prime Report (942) || ਆਸਟ੍ਰੇਲੀਆ ‘ਚ ਗਰੇਵਾਲ ਭਰਾਵਾਂ ਦੀਆਂ ਬੁਲੰਦੀਆਂ-ਅੱਜ ਘਰ ਘਰ ਪੱਕਦਾ ਹੈ ਗਰੇਵਾਲ ਆਟਾ

Поделиться
HTML-код
  • Опубликовано: 19 окт 2024
  • #PrimeAsiaTV #australia #parmvirbaath #village #australianlife #visa #lifestyle #vlog #australiavlog
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 63

  • @buggarsinghsidhu7186
    @buggarsinghsidhu7186 6 месяцев назад +13

    ਬਾਠ ਸਾਹਿਬ ਤੁਸੀਂ ਆਸਟਰੇਲੀਆ ਵਿਚ ਸਿੱਖ ਗੇਮਜ਼ ਬਾਰੇ ਦਰਸਾ ਰਹੇ ਹੋ ਹੁਣ ਗਰੇਵਾਲ ਆਟਾ ਵਾਲੇ ਖਾਲਸਿਆਂ ਨਾਲ ਉਹਨਾਂ ਦੀ ਇਥੇ ਸੈਟਲ ਹੋਣ ਸੰਬਧੀ ਅਤੇ ਤਰੱਕੀ ਕਰਨ ਬਾਰੇ ਦਿਖਾ ਰਹੇ ਹੋ ਬਹੁਤ ਵਧੀਆ ਲਗਾ ਸਾਡੇ ਦੂਸਰੇ ਯੂ ਟਿਊਬ ਵਾਲਿਆਂ ਨੇਇਹਨਾਂ ਮੁਲਕਾ ਦਾ ਮਾੜਾ ਪੱਖ ਹੀ ਦਰਸਾਇਆ ਤੁਹਾਡੀ ਪਤਰਕਾਰੀ ਨੂੰ ਸਲਾਮ 2015 ਵਿਚ ਅਸ਼ੀਰਵਾਦ ਆਟਾ ਵੀ ਕਾਫੀ ਮਾਤਰਾ ਵਿਚ ਵਿਕਦਾ ਸੀ ਹੁਣ ਵਾਕਿਆ ਹੀ ਆਸਟਰੇਲੀਆ ਵਿਚ ਗਰੇਵਾਲ ਆਟੇ ਦੀ ਝੰਡੀ ਹੈ ਇਸੇ ਤਰਾਂ ਹੁਣ ਇਥੇ ਮਾਨ ਦੇਸੀ ਘੀ ਕਾਫੀ ਪ੍ਰਚਲਿਤ ਹੈ ਜਦੋਂ ਕੇ ਪਹਿਲਾਂ ਵੇਰਕਾ, ਨੈਸਲੇ ਜਿਆਦਾ ਪ੍ਰਚਲਿਤ ਸਨ ਜੇ ਹੋ ਸਕੇ ਤਾਂ ਮਾਨ ਦੇਸੀ ਘੀ ਵਾਲਿਆਂ ਨਾਲ ਵੀ ਮੁਲਾਕਾਤ ਦਿਖਾ ਦਿਓ ਤੁਸੀਂ ਇੱਥੋਂ ਦੇ ਪੰਜਾਬੀ ਜੋ ਤਰੱਕੀ ਕਰ ਰਹੇ ਹਨ ਬਾਰੇ ਜਰੂਰ ਜਾਣਕਾਰੀ ਦਿੰਦੇ ਰਹੋ ਸ਼ੁਰੂ ਵਿਚ ਛੋਟੇ ਕੰਮ ਕਰਨੇ ਪੈਂਦੇ ਹਨ

  • @baljindersingh1184
    @baljindersingh1184 6 месяцев назад +17

    ਮੇਰੇ ਸੌਹਰੇ ਪਿੰਡ ਮਨਸੂਰਾਂ (ਲੁਧਿਆਣਾ ਤੋਂ ਹਨ ।ਮਿਹਨਤੀ ਪਰਿਵਾਰ ਹੈ ।

  • @dalipsinghadv
    @dalipsinghadv 6 месяцев назад +6

    ਬਾਠ ਸਹਿਬ ਤੁਹਾਡਾ ਗਰੇਵਾਲ ਪਰਿਵਾਰ ਨਾਲ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਅਤੇ ਉਤਸ਼ਾਹ ਦਾਇਕ ਹੈ। ਬਾਠ ਸਹਿਬ ਜੀ ਆਪਣੇ ਪੰਜਾਬ ਵਿੱਚ ਗਰੇਵਾਲਾਂ ਨੂੰ ਤਾਂ ਜੱਟਾਂ ਦੇ ਅਗਰਵਾਲ ਕਿਹਾ ਜਾਂਦਾ ਹੈ
    ਬਹੁਤ ਹੀ ਸੂਝਵਾਨ ਕੌਮ ਹੈ। ਪਰਮਾਤਮਾ ਖੁਸ਼ੀਆਂ ਬਖ਼ਸ਼ੇ।

  • @Gobinderkaurmaan
    @Gobinderkaurmaan 6 месяцев назад +4

    ਬਹੁਤ ਮਿਹਨਤੀ ਪਰਿਵਾਰ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ ਪਰਮਵੀਰ ਸਿੰਘ ਜੀ ਪਤਾ ਨਹੀ ਕਿੱਥੋ ਲੱਭ ਕੇ ਲੈਕੇ ਆਉਦੇ ਹੋ ਇਹੋ ਜਿਹੇ ਹੀਰੇ ਬਿਲਕੁਲ ਸੱਚਾ ਸੁੱਚਾ ਤੇ ਮਿਹਨਤੀ ਪਰਿਵਾਰ ਸਾਦਾ ਪਰਿਵਾਰ ਮਨ ਨੂੰ ਸਕੂਨ ਮਿਲਿਆ ਸੁਣਕੇ

  • @randhirsingh2559
    @randhirsingh2559 6 месяцев назад +4

    ਬਹੁਤ ਵਧੀਆ ਬਾਈਂ ਜੀ ਸਾਨੂੰ ਵੀ ਬਹੁਤ ਮਾਨ ਮਹਿਸੂਸ ਹੋਇਆ ਕੇ ਸਾਡੇ ਭਰਾਵਾਂ ਨੇ ਵਿਦੇਸ਼ਾਂ ਵਿੱਚ ਨਾਂ ਚਮਕਾਇਆ ਪੰਜਾਬ ਦਾ

  • @SukhwinderSingh-wq5ip
    @SukhwinderSingh-wq5ip 6 месяцев назад +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @manmohankaur8468
    @manmohankaur8468 6 месяцев назад +6

    Balle balle Grewal sahib punjabian dee shan

  • @tirathkaur847
    @tirathkaur847 6 месяцев назад +6

    ਵਧੀਆ ਲੱਗੀ ਤੁਹਾਡੀ ਗੱਲਬਾਤ❤❤

  • @ammybatth4292
    @ammybatth4292 5 месяцев назад

    Great mind leads to great achievement. Well respected, hardworking people of Australia. They are proud of New Australia and we are proud of them.

  • @GursewakSingh-zw6su
    @GursewakSingh-zw6su 6 месяцев назад

    ਸਤਿ ਸ੍ਰੀ ਅਕਾਲ ਜੀ ।ਬਹੁਤ ਵਧੀਆ ਉਪਰਾਲਾ ਵੀਰ ਜੀ ਪਰਮਾਤਮਾ ਮਿਹਰ ਕਰੇ ਅਤੇ ਮਾਣ ਹੋਰ ਵਧੇਰੇ ਪਰਿਵਾਰ ਦਾ ।ਧੰਨਵਾਦ ਬਾਠ ਸਾਹਿਬ ।🙏🙏👍

  • @harmailsingh8109
    @harmailsingh8109 6 месяцев назад +3

    England ਵਿੱਚ ਵੀ ਸਪਲਾਈ ਭੇਜੋ

  • @parminderdhaliwal7222
    @parminderdhaliwal7222 6 месяцев назад +1

    ਮਾਣ ਆ ਵੀਰਾਂ ਤੇ ਅਸੀਂ ਇਕੱਠੇ ਰਹੇ ਆ ।ਅੱਜ ਵੀ ਭਰਾ ਨਾਲ ਖੜ੍ਦੇ ਆ ।

  • @KaramjitSingh-qt1xx
    @KaramjitSingh-qt1xx 6 месяцев назад +2

    Assi v is atta khadaa c bhote hi nice hai Astrilaa daa attaa ji whaguru ji

  • @FaraattaTv
    @FaraattaTv 6 месяцев назад +2

    Mansuran Pind ludhiana ❤ sade Pind de hun Bhaji honi , grewal Sada Surname , Sanu maan Bhaji hone te bahut mehnati privar aa nd bahut vadia person hun .

  • @bikramjeetbikram1696
    @bikramjeetbikram1696 6 месяцев назад +2

    Very nice

  • @surjitsingh-io1to
    @surjitsingh-io1to 6 месяцев назад +4

    ਸਾਬਾਸ਼ ਜਟੌ

  • @PritpalSingh-vw6py
    @PritpalSingh-vw6py 6 месяцев назад +2

    ਫੈਕਟਰੀ ਚਲਦੀ ਤਾਂ ਦਖਾਈ ਨਹੀ

  • @GurpreetKaur-lx9tp
    @GurpreetKaur-lx9tp 6 месяцев назад

    Asi bi veer ji Grewal hi ha Waheguru ji hamesha Chardikla ch rakhan 🙏🇩🇪❤️

  • @baljitkaur4755
    @baljitkaur4755 6 месяцев назад +1

    Village daso

  • @davidsahota9657
    @davidsahota9657 6 месяцев назад

    Bhut bhut dhanawad sir

  • @chatwantsinghdeol2848
    @chatwantsinghdeol2848 6 месяцев назад

    Menu bahut khusi hai ji garewala ne samesa hi jatta cho jhade gade ne
    Jiada khusi sikhi v sabke rakhi hai ji❤❤❤❤❤❤❤❤❤❤❤❤❤❤❤❤❤❤❤😮😮😮😮😮😮😮😮😮😮😮😮😮😮😮😮😮😮😮

  • @official_param6888
    @official_param6888 5 месяцев назад

    ਗਰੇਵਾਲ ਗੋਤ ਤੇ ਅਗਰਵਾਲ ਗੋਤ ਅਲੱਗ ਅਲੱਗ ਹਨ ਜੀ

  • @VikasKumar-kb7ko
    @VikasKumar-kb7ko 6 месяцев назад

    Waheguru ji apni mehar bnae rkhn eda hi sb te hmesha 🙏❤❤

  • @jarnailsingh9949
    @jarnailsingh9949 6 месяцев назад +1

    575th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @harvindersidhu530
    @harvindersidhu530 6 месяцев назад

    MOST OF NEW COMERS -NOT HAVE THIS HARD WORK ATTITUDE

  • @mandipkaur8510
    @mandipkaur8510 6 месяцев назад

    Very nice information. From yadwinder singh.

  • @kaursingh6859
    @kaursingh6859 6 месяцев назад

    I visited this area 6- 6 2019

  • @HealthSpeakerShow
    @HealthSpeakerShow 6 месяцев назад +1

    Nice one self employed is good one everywhere🎉❤👌👍🙏

  • @darshansingh8348
    @darshansingh8348 6 месяцев назад

    Great veer jio, Waheguru keep U always in high spirits 👍🙏🏼

  • @hakamsinghsidhu6320
    @hakamsinghsidhu6320 6 месяцев назад

    Bath sahib thanks far giving good infermation regarding Punjabies in Austerial

  • @GuriSingh05
    @GuriSingh05 6 месяцев назад

    Good on u guys but I have bought this atta once and te channeya v ni c te I have returned it back

  • @ManoharSingh-g3m
    @ManoharSingh-g3m 6 месяцев назад

    Bath Sahibji thanks for the show with very humble,nice,friendly and down to earth hardworking family. I have no words for their motivational performance and praise. God bless them. Thanks again

  • @1997RAJSHAH
    @1997RAJSHAH 6 месяцев назад

    ਮੈਂ ਦੋਰਾਹੇ ਜਿਸ ਡੇਅਰੀ ਤੇ ਕੰਮ ਕਰਦਾ ਉਹਨਾਂ ਦੇ ਭਰਾ ਨੇ ਗਰੇਵਾਲ ਆਟੇ ਦੇ ਮਾਲਕ

  • @kkp1010
    @kkp1010 6 месяцев назад +6

    ਪ੍ਰੇਰਨਾ ਸਰੋਤ

  • @RajinderSSunner
    @RajinderSSunner 6 месяцев назад

    What an insipirational story.

  • @suratsingh5188
    @suratsingh5188 6 месяцев назад

    0:15

  • @jagdipsingh2829
    @jagdipsingh2829 6 месяцев назад +1

    Very nice 👍🏽

  • @harmandeep6457
    @harmandeep6457 6 месяцев назад +2

    Grewal atta bahut vadiya, hun asi new Zealand ch grewal atta hi vartde aa

    • @tirathkaur847
      @tirathkaur847 6 месяцев назад

      ਵੀਰ ਜੀ ਕਿਸ ਤਰ੍ਹਾਂ ਦੀ ਜਿੰਦਗੀ ਹੈ ਬਾਹਰ, ਪੰਜਾਬ ਨੂੰ ਵੀ ਮਿੱਸ ਕਰਦੇ ਹੋ🙏

    • @harmandeep6457
      @harmandeep6457 6 месяцев назад +3

      Kuch ni bahr bus apne Punjabi bhed chal ch hi Ture ounde aa, ASI v onna chu hiaa, baba mehar kare Punjab muda ge jaldi, manu ta Punjab nal bahut Pyar aa

    • @tirathkaur847
      @tirathkaur847 6 месяцев назад

      @@harmandeep6457 ਵਧੀਆ ਗੱਲ ਹੈ ਜੀ,ਸਾਨੂੰ ਵੀ ਪਹਿਲਾਂ ਬਹੁਤ ਚੰਗਾ ਲੱਗਦਾ ਸੀ ਬਾਹਰ ਜਾਣਾ ਪਰ ਹੁਣ ਜਦੋਂ ਬੇਟੇ ਨੂੰ ਬਾਹਰ ਭੇਜ ਬੈਠੇ ਹਾਂ ਕਰਜ ਬਹੁਤ ਚੜ ਗਿਆ ਹੁਣ ਪਤਾ ਰਹੇ ਹਾਂ ਪਹਿਲਾਂ25ਲੱਖ ਜੂਕੇ ਲਾਇਆ ਹੁਣ 18ਅੱਗੋਂ ਲਾ ਕੇ ਜੂ ਐਸ ਏ ਂਭੇਜਿਆ ਭੇਡ ਚਾਲ ਹੈ ਸਭ

  • @harwindergrewal6679
    @harwindergrewal6679 6 месяцев назад

    Very interesting show,

  • @chatwantsinghdeol2848
    @chatwantsinghdeol2848 6 месяцев назад

    Jine v andin astrelia newzilend rehde ne sabh de sabh garewal atta hi bato ji dhanwad ji😮😮😮😮😮😮😮😮😮😮😮😮😮😮😮😮😮❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhjeetsp1789
    @sukhjeetsp1789 6 месяцев назад

    👌👌👌👌

  • @kesarsingh8436
    @kesarsingh8436 6 месяцев назад

    Good job 👍

  • @harvindersidhu530
    @harvindersidhu530 6 месяцев назад

    NEW COMERS SHOULD LEARN FROM THIS --TIME AND PATIENCE

  • @Ravidas.Melbourne.1111
    @Ravidas.Melbourne.1111 6 месяцев назад +1

    Contact information I need sir if possible 🙏🏻 please please

  • @amritchadha6707
    @amritchadha6707 6 месяцев назад

    What's the name of this village pl write in English 😊

  • @jaspreetsekhon4633
    @jaspreetsekhon4633 6 месяцев назад

    ਥਾਲ਼ ਵਿੱਚ ਤਿੰਨ ਵਸਤੂ ਪਰਿਓ ਸ਼ਬਦ ਸੰਤੋਖ ਵਿਚਾਰੋ ਸਾਡੇ ਬਾਬੇ ਨੇ ਸਾਨੂੰ ਪਹਿਲਾਂ ਹੀ ਕਿਹਾ

  • @MasterShamsherSingh
    @MasterShamsherSingh 6 месяцев назад

    I have visited this area 2-3-2024

  • @mandeepsinghsohal6662
    @mandeepsinghsohal6662 6 месяцев назад

    Plastic de dhagey v mildey ne kirpa kr k o theak kro

  • @chatwantsinghdeol2848
    @chatwantsinghdeol2848 6 месяцев назад

    Begg kapre da v la sakde ho ji❤❤❤❤❤❤❤❤❤

  • @HarpreetSingh-rx7is
    @HarpreetSingh-rx7is 2 месяца назад

    Rakot

  • @nreworld
    @nreworld 6 месяцев назад

    punjab wich kyon nahi karde kaam ... punjab toh videsh na jao .. punjab aaj sab toh bure dor wich . paisa taraki sab kuch nahi . punjabi sikh hindu leave punjab . settle abroad .. punjab suffer demography change day by day ..

  • @parwindersingh6688
    @parwindersingh6688 6 месяцев назад

    Atta like Rubber.. very bad quality. They peel wheat. Not whole wheat. If using long time, have too much stomach problems...

  • @harmailsingh8109
    @harmailsingh8109 6 месяцев назад +3

    ਚੇਨਲ ਆਲੇ ਮੁੰਡੇ ਦਾ contact number ?

  • @GurtejSingh-hg5dd
    @GurtejSingh-hg5dd 6 месяцев назад +2

    Very nice

  • @ManpreetSingh-pn3oq
    @ManpreetSingh-pn3oq 6 месяцев назад

    Very nice 👍

  • @AvtarSingh-el2rz
    @AvtarSingh-el2rz 6 месяцев назад

    Very good job