Veham (Full Video) Harf Cheema Ft. Maahi Sharma - Deep Jandu - Latest Punjabi Song 2024 - Geet MP3
HTML-код
- Опубликовано: 12 фев 2024
- Geet MP3 and GK Digital are Presenting a New Song of Harf Cheema, "Veham." We're excited to share our music with the world. We hope you enjoy listening to it as much as we enjoyed creating it!
Join the Journey and Subscribe to Endless Entertainment: bit.ly/SubscribeGEETMP3
Streaming Now On:
Spotify: open.spotify.com/track/52K2rH...
Wynk: wynk.in/music/song/veham/gk_3...
iTunes: music.apple.com/us/album/veha...
Apple Music: music.apple.com/us/album/veha...
Amazon Prime Music: music.amazon.in/search/veham+...
Hungama Music: www.hungama.com/song/veham/10...
Reel: / 779132017606352
RUclips Topic: • Veham
RUclips Music: • Veham
Shazam: www.shazam.com/gb/track/69118...
Song Credits:
Song: Veham
Singer/Lyrics/Composer: Harf Cheema
Female Vocals: Gurlez Akhtar
Starring: Maahi Sharma, Harf Cheema
Music Producer: Deep Jandu
Video Director: Savio Sandhu
Chief Ad’s: Rajvir Maan & Jagjit Maan
Mix & Master: Sameer Charegaonkar
DOP: Sagar
Edit: Raghav Ralhan
Post Production: Iconix Studio
Assistant: Vicky
Harf Cheema Costume Designer: Evershine Collection (Ankush)
Mahi Sharma Costume Designer: Manvir
Producer: Kv Dhillon
Online & Reels Promotions: GK Digital
Record Label: Geet MP3
Enjoy and stay Connected With Us on Social Media.
Linkedin: / geet-mp3
RUclips: / geetmp3
Facebook: / igeetmp3
Instagram: / geetmp3
Twitter: htt / geetmp3universe
Snapchat: / geetmp3
Website: GeetMP3.com
Music Consultant & Digital Partner: GK Digital
Instagram: / gk.digital
Join Us: www.gk.digital/ Видеоклипы
Haanji Kive Laga song Comments karke daso ?
Boht nice hi...
Thanks for so much likes🖤
❤❤❤
❤❤
❤
Han bhai jaan
ਬਹੁਤ ਘੈਂਟ ਗਾਣਾ ਵੀਡੀਓ ਮਿਊਜਿਕ ਸਾਰਾ ਕੁਝ ਸਿਰੇ ਆ ਬਾਈ
ਸੰਗਰੂਰ ਸੰਗਰੂਰ ਕਰਾਤੀ ਬਾਈ ਚੀਮੇਆ
He
ਬਹੁਤ ਹੀ ਪਿਆਰਾ ਤੇ ਸੋਹਣਾ ਗੀਤ
ਰੱਬ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਬਹੁਤ ਹੀ ਪਿਆਰਾ ਤੇ ਸੋਹਣਾ ਗੀਤ
ਰੱਬ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ
Mahi Sharma ਦਾ ਅੰਦਾਜ਼ ਹੀ ਵੱਖਰਾ ਆ। ਹਰ ਗੀਤ ਨੂੰ ਚਾਰ ਚੰਨ ਲਾਉਂਦੇ ਆ।।ਰੋਹਬ ਅਲੱਗ ਹੀ ਆ ਮੁਟਿਆਰ ਦਾ❤❤❤and so so beautiful❤❤❤Mahi Sharma❤❤❤
ਚੀਮੇ ਬਾਈ ਤੇਰਾ ਗਾਣਾ ਤਾ ਲਾਇਕ ਕਰੀਦਾ ਤੂੰ ਕਿਸਾਨਾ ਨਾਲ ਖੜਦਾ ਤੂੰ
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Tera ki msla aw. Jithe dekha ਉਥੇ tera ਹੀ message hunda😂😕
Sara din online hi rhne o k😂
Biba dil ch khushi ta dikhi ni 😂 but dil utte kushi saaf nazar aa rhi 🥲😂
ਕੀ ਚਾਹੀਦਾ ਤੇਨੂੰ 🤣😂
Hi ap ne punjabi all new song te tera firr he comment hunda 😅😅 jada RUclips te online hunde oo❤
ਗਾਣਾ ਮੈਂ ਤਾਂ ਵਾਰ ਵਾਰ ਸੁਣੀ ਜਾਣਾ
ਮਨ ਨਹੀਂ ਭਰ ਰਿਹਾ
👌🏻👌🏻👌🏻👌🏻👌🏻👌🏻👌🏻👌🏻
ਚੀਮਾ ਜਦੋ ਵੀ ਗਾਣਾ ਲਿਓਂਦਾ ਤਾਂ ਹਨੇਰੀ ਵਾਂਗ ਚਲਦਾ
jattwaad song ਤਰਾਂ ਏਵੀ ਹਨੇਰੀ ਵਾਂਗ ਚਲੁ
👌🏻👌🏻👌🏻👌🏻
Gq❤z. Ji
❤❤❤
@@UshaRani-nt7oz
❤❤❤
❤❤❤❤❤❤
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
ਕਬੂਤਰੀ ਵੇ ਹਥ ਨ ਆਉਨੀ
ਛਤ੍ਰੀ ਤੇ ਬੈਠਗੀ ਜਾਰੂਰ ਨੀ
ਸਿਰਾ ਲਾਤਾ ਚੀਮਾ ਸਾਬ❤
13 ਫਰਵਰੀ ਦਾ ਧਰਨਾ ਚਲਦਾ ਪਿਅਾ ਕਲਾਕਾਰ ਵੀਰ ਪਹੁੰਚੌ ਪਹਿਲਾ ਵਾਗੂ
ਬਹੁਤ ਹੀ ਸੋਹਣਾ ਗੀਤ
2025 ਵਿੱਚ ਕੌਣ ਕੌਣ ਸੁਣੂ ਗਾ
Hmm 😂❤🎉🎉🎉🎉🎉🎉
Jinde reh ta sun legha 😂😂😂😂
2030 vich kon kon a song suno
2024ch taa sun lain de yr😂
A
@@SandeepSingh-cx4db
ਜਿੰਨੀ ਸੋਹਣੀ ਆਵਾਜ਼ ਹੈ ਉਸ ਤੋਂ ਵੱਧ ਕੇ ਮਿਊਜ਼ਿਕ ਹੈ ਤੇ ਗੀਤਕਾਰੀ ਉਸ ਤੋਂ ਵੀ ਵੱਧ ਕੇ ਹੈ ਚੀਮਾ ਬਾਈ ਸੌਗ ਪੂਰਾ ਘੈਂਟ ਆ ਇਸ ਤਰ੍ਹਾਂ ਦੇ ਸੌਗ ਹੋਰ ਆਉਣ ਦਿਉ back to back ❤❤❤❤❤
❤❤❤❤❤
👍👍👍👍👍👍
Mza aa gya repeat to repeat sun rahe aa asi te😊😊😊😊😊
❤ ਮਾਹੀ ਸ਼ਰਮਾ ਕਰਕੇ ਗਾਣੇ ਦੀ ਵੀਡੀਓ ਵਾਰ ਵਾਰ ਜ਼ਿਆਦਾ ਦੇਖੀ ਜਾ ਰਹੀ ਹੈ ਬਹੁਤ ਸੋਹਣੀ ਐਕਟਿੰਗ ਕਰ ਰਹੀ ਹੈ ❤
Vahem
Right ji😊😊
Kis kis da nchn nu jee karda song sun k❤❤❤
ਬਹੁਤ ਸੋਹਣਾ ਲਿਖਿਆ ਅਤੇ ਬਹੁਤ ਸੋਹਣਾ ਗਾਇਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
1😊😊😊
अअअअअअज्ञअज्ञज्ञअअअअबंअअअअअअ@@lakhanrana-rf2ch
सफ़लता का आधार हैं सकारात्मक सोच और निरंतर प्रयास..🔥🔥🔥🔥🔥💯💯💯💯💯🔥🔥🔥
Male Singer ਦੇ ਨਾਂ ਨਾਲ female singer ਦੀ ਬਜਾਏ ਮਾਡਲ ਦਾ ਨਾਮ ਕਿਉ ਲਿਖਣ ਲੱਗ ਗੇ ਓ
ਬਿਲਕੁਲ ਸਹੀ ਗੱਲ ਕਹੀ ਆ ਬਾਈ ਸਹਿਮਤ ਆ ਮੈਂ 💯
Dhckm dt ob dp ozone id ch lg zhjs
Dhckm dt ob dp ozone id ch lg zhjs
ਬਹੁਤ ਸੋਹਣਾ ਗਾਣਾ ਹੈ ❤ ਬਾਬਾ ਆਪ ਜੀ ਨੂੰ ਤਰੱਕੀਆਂ ਬਖਸ਼ੇ ❤
Hello
😊@@radhikasingh3rda581
Veham 2 ਬਣਨਾ ਚਾਹੀਦਾ ? ❤❤
ਬੱਸ ਰੱਬ ਨਾ ਮਾੜੀ ਕਰੇ ਕਦੇ, ਦੁਨੀਆਂ ਦੀ ਪਰਵਾਹ ਨਹੀਂ ਕਰਦੇ, ਲੜੀ ਜਾ ਰਹੇਂ ਹਾਂ। ਕਈ ਵਾਰੀ ਦੱਬ ਵੀ ਲੈਂਦੇ ਨੇ ਹਾਲਾਤ, ਪਰ! ਮੁੜ ਖੜੀ ਜਾ ਰਹੇ ਹਾਂ। ਬਸ ਪਹੁੰਚਣਾ ਹੈ ਮੰਜਿਲ ਤਕ, ਸਾਡੇ ਹੌਂਸਲੇ ਨੇ ਇਹੋ ਝਾਕ ਰੱਖੀ ਆ। ਕਦੇ ਤਾਂ ਦਿਨ ਬਦਲਣਗੇ "ਨਵਦੀਪ" ਨੇ, ਬਸ! ਇਹੋ ਪੱਕੀ ਆਸ ਰੱਖੀ ਆ।
ਬਹੁਤ ਵਧੀਆ ਗਾਣਾ ਗਾਇਆ ਚੀਮੇ ਬਾਈ ਨੇ
ਦਿਲ ਖੁਸ਼ ਹੋ ਗਿਆ ਬਹੁਤ ਘੈਂਟ song 💯💯💯❤️
❤❤
PB 13 ਜ਼ਿਲਾ ਸੰਗਰੂਰ 💪🏻💪🏻
Amm admi party murdabad
ਬਹੁਤ ਵਧੀਆ ਲੱਗਿਆ
2024 ਦਾ ਬੈਸਟ ਸੋਗ । ਮਜ਼ਾ ਆ ਗਿਆ ਸੁਣ ਕੇ
Aa gya fer cheemiya da Munda ❤❤
This song lyrics status available on my RUclips channel plz visit plz subscribe
ਬਹੁਤ ਸੋਹਣਾ ਵੀਰੇ 🔥
ਬਹੁਤ ਸੋਹਣਾ ਗੀਤ ❤
ਪਿੰਡਾਂ ਵਾਲੇ ਜੱਟ ❤❤❤❤❤
Cheeme ਵੀਰ ਨੇ ਹਨੇਰੀ ਹੀ ਲਯਾਤੀ 😊😊😊😊
ਹਰਫ਼ ਚੀਮਾ ਵੀਰ ਹਰੇਕ ਗਾਣੇ ਚ ਲੁੱਕ ਦੇਸੀ ਰੱਖਦਾ ❤❤ big fan of desi look❤❤
Nice
❤❤❤❤
Beautiful
So cute
Very good 👍
ਚੀਮੇ ਦੀ ਲੱਸੀ krti ਸ਼ੁਰੂ ਚੋ ਤਾਂ 😂😂
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ♥️♥️♥️♥️
ਚੰਡੀਗੜ੍ਹ ਦੇ ਪ੍ਰਧਾਨ cheema saab aage ਜੀ ❤❤🕺
❤❤❤
So cute
Amazing 😍
Best 😍
Osm
ਮਹਾਂ ਗੀਤਕਾਰ ਸਿੱਧੂ ਮੂੰਗ ਵਾਲਾਜੀ ਤੇ ਕਿਸਾਨ ਮਜਦੂਰ ਏਕਤਾ ਅੰਦੋਲਨ ਜ਼ਿੰਦਾਬਾਦ❤🎉
ਵਹਿਮ ਕਈਆ ਦੇ ਕੱਢੇ ਕਈਆ ਦੇ ਕਢੂਗਾ ਜੱਟ ਆਣ ਵਾਲੇ ਟਾਈਮ ਚ ❤
ਬਹੁਤ ਸੋਹਣਾ ਗਾਣਾ ਹੈ❤ ਬਾਬਾ ਜੀ ਆਪ ਨੂੰ ਤਰੱਕੀਆਂ ਬਖਸ਼ਣ
ਬੱਲੇ ਬੱਲੇ ਚੀਮਾਂ bro
Cheema cheema hundi aa fr🔥🔥
Sirrrra Bai ji
Beautiful song. Amazing singer. Such powerful attractive voice. The way she has maintained her eye brows, Dupatta, Punjabi ethics and culture is awesome.
Enni sohni awaaz aay, ehna sohma roop rang ay . Sab to mazay di gal ay ve k ehnay apna punjabi rehn sehn , dupatta, dupatta len da tarika.. apne vichaar her shay sambhaali hoi aay. .
ਵਹਿਮ ਦਾ ਕੋਈ ਇਲਾਜ ਨਹੀਂ।।।।
ਬਹੁਤ ਵਧੀਆ ਗਾਣਾ
All the best 🎉🎉❤ heart touching 🎉
ਬਹੁਤ ਜ਼ਿਆਦਾ ਵਧੀਆ ਗੱਲ ਬਾਤ ❤
❤ ਬਹੁਤ ਜ਼ਿਆਦਾ ਵਧੀਆ ਲਿਖੀਆ ਹਰਫ ਵੀਰ ਨੇ ਗਾਈਆ ਵੀ ਬਹੁਤ ਜ਼ਿਆਦਾ ਘੈਟ ਆ ਸੱਭ ਤੋਂ ਵੱਡੀ ਗੱਲ ਬਹੁਤ ਜ਼ਿਆਦਾ ਵਧੀਆ ਆਵਾਜ਼ ਚੀਮੇ ਦੀ ਗੁਰਲੇਜ ਦੀ ਬਹੁਤ ਜ਼ਿਆਦਾ ਵਧੀਆ ਗਾਣੇ ਦੇ ਨਾਲ ਨਾਲ ਵਿਡੀਓ ਬਹੁਤ ਜ਼ਿਆਦਾ ਵਧੀਆ ਹੈ, ਮਾਹੀ ਸ਼ਰਮਾ ਦੀ ਐਕਟਿੰਗ ਬਹੁਤ ਜ਼ਿਆਦਾ ਵਧੀਆ ਹੈਂ ❤
ਐਵੇਂ ਲੱਗਦਾ ਗਾਣਾ ਮਾਹੀ ਨੇ ਗਾਇਆ... ਗੁਰਲੇਜ਼❤ ਜੀ😂
Kon kon Instagram par reel dekh kar aaya he ❤🎉
maine sidha RUclips pe search kiya
Ma songs sun raha tha aagya khud😅
ਚੀਮੇ ਬਾਈ ਦੀ smile 🙂👌👌👌👌
ਪਿੰਡਾਂ ਵਿੱਚੋਂ ਬੋਲਦਾ ਪੰਜਾਬ।।
Roj roj kon sundaa eh wala song like kro
Smile ਬੜੀ ਘੈਂਟ ਆ ਥੋਡੀ 22 G👌👍
ਚੀਮਾ ਸਰ ਦੀ ਵਾਪਸੀ ਸਿਰਾ ਲਾਤਾ 22 ਜੀ❤
Khnde cheema cheema hogyi mitro 😊
Bara eeee vadiya gana aye Sharma g
From Pakistan Punjab Lahore
Aaj ganna kina kina suniya kro like
Jini wari marji sun la geet Dil ni bharda.❤❤ bhut sohna song bro.
God bless you ❤❤
🎉Jattwad & veham ❤
Deep jandu is back in form🙌🏼
Kabootri ve hatt ni auni ....
Chhatri te bathhegi jaroor ni ⛳⛳
Thoda casul h bas😂
❤❤❤
Bhout time bad Bina hatiyar te Bina nashe to koi badia gaana aya ❤
Bibbccx
Jass bajwa te Harf cheema hun vi support kro yr kisana di
🎉🎉🎉sonna song bhai ji❤
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
Gurlez mam you are great ❤❤ no words for you real GOAT 😊😊😊
Really energetic
best sirra la dita baiii trending pkkki a
Hat's off
jhkkkaaas
It's song mahi sharma
ਕਬੂਤਰੀ ਹੱਥ ਨਹੀਂ ਆਉਣੀ
ਛਤਰੀ ਤੇ ਬੈਠੇ ਗਈ ਜਰੂਰ ਨੀ
2:24 ਸਿਰਾ... ਈ ਲਾਇਆ ਕੁੜੀ ਨੇ 😍😍
*_"सुंदरता तो केवल मन को आकर्षित करती हैं.,किंतु एक अच्छा चरित्र हृदय जीत लेता है.......!_*
:-❤️😊🇮🇳
Great
Nice 👍
The best
Amazing voice
Amazing 🤩🤩
Cheema saab horr kadooo big fan of u
ਵਾਹਿਗੁਰੂ ਨੂੰ ਪਿਆਰ ਕਰਨ ਵਾਲੇ channel ਨੂੰ subscribe ਕਰਨ ਅਤੇ comment ਨੂੰ ਲਾਇਕ ਕਰਨ………. ਲਿਖੋ ਵਾਹਿਗੁਰੂ ਜੀ 🙏🏻
Love you from Pakistan ❤❤❤❤
Ye sunke jattwaad or sunna pdega
Agree bro
He always comes up with a beautiful song
Great awesome 😎😎
super hit song.i like
blast 😅
Menu ta ehh ਬੀਬੀ ਦੀਐਕਟਿੰਗ ਜਮਨਾ ਘੈਂਟ ਲੱਗੀ ਆ ਅੱਤ ਅੱਤ ਅੱਤ
ਘੈਂਟ ਗੱਲਬਾਤ 👌 ਵਹਿਮ ਹੀ ਕਰੀ ਦੇ ਬਸ ਦੂਰ ਨੀ 👍
ਬਾਈ ਜਮਾਂ ਸਿਰਾਂ ਕਰੀਂ ਜਾਨੇ ਓ 👌
ਦਿੱਲੀ ਦੇ ਵਹਿਮ ਵੀ ਦੂਰ ਕਰੋ ਗੀਤਾ ਵਿਚ ਫੋਕੇ ਵਹਿਮ ਨਾ ਦੂਰ ਕਰੋ ਭਾਊ
ਇਹ ਤਾਂ ਗੀਤ ਵਾਲੇ ਨੇ ਵੀਰ
ਬਹੁਤ ਵਧੀਆ ਗੀਤ ਗਾਏ ਵੀਰ ਜੀ.ਜਿੰਦਬਾਦ ਜਿੰਦਬਾਦ 💘💘💘💘💘
Bai end galbaat aw sade pind wale di Sirra krwata Bai ❤❤❤
best's smile is killing me..he is soo damn cute..
so cute 😅
beya
ਵਹਿਮ ਹੀ ਕਰੀਦੇ ਬੰਸ ਦੂਰ ਨੀ।
outstanding 😅
outstanding 😊
brilliant
@@user-qr6xr8pt4ksa to t
ਦਿੱਲ ਖੁਸ਼ ਕਰਤਾ ਜੱਟ ਨੇ ❤❤
🎉ਮੇਰੇ ਪਿੰਡ🎉 ਆਇਆ ❤ ਸੀ 22 harf ਚੀਮਾ 😊 ਲਾਡਬੰਜਾਰਾ 🎉 ਕਲਾਂ ਮੇਰੇ ਪਿੰਡ 🎉 video ਲਿਮਿਟ ਸੌਂਗ ਦੀ🎉🎉 ਮੇਰੇ ਪਿੰਡ ਦੀ 🎉ਬੈਂਕ❤ ਦੀ ਵੀਡੀਓ ❤❤ਸੀ ਸੌਂਗ ਵਿੱਚ❤❤
Excellent song & done hard work.
Last ch president di spelling theek karao🤣🤣🤣
Cheema sahb di great ❤❤❤❤❤❤❤❤❤❤❤❤❤
ਵਹਿਮ ਤਾਂ ਸਿੱਧੂ ਬਾਈ ਨੇ ਕੱਢ ਦਿੱਤੇ ਸੀ 😂
Heart touching 🎉🎉❤too much 🎉🎉
Kitna acha lg raha 🎉🎉❤
OMG
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਰੂਹ ਖ਼ੁਸ਼ ਹੋ ਗਈ ਵੀਰ
Very nice ye song bhi tahlka machadiga ❤❤
Bhut pyara song banaya hai cheema bai ne
Nice h bhai
very nice
who is listening in 2025😂
2026 ਵਿੱਚ ਕੌਣ ਸੁਣਨ ਡਿਆ
Waah g Asi jme Chandigarh, veahe sangrur ❤❤❤❤😂😂😂😂😂
Super mast ek dam gajab 👌👌👌👌
ਬਈ ਦਾ ਯਾਰ ਅਣਮੁੱਲੇ gana ghaint a
Mahi sharma is Princess of Punjabi songs 🥀😏❤️❤️🇵🇰
Nice song 👌💜💜💜💜