ਪਿਆਜ਼ ਦੀ ਖੇਤੀ ਕਰਕੇ ਯੂ ਪੀ ਹਰਿਆਣਾ ਜੰਮੂ ਰਾਜਸਥਾਨ ਤੱਕ ਪਿਆਜ ਦੀ ਪਨੀਰੀ ਜਾਂਦੀ ਆ ਇਹਨਾ ਦੀ Onion Nursery ready

Поделиться
HTML-код
  • Опубликовано: 13 янв 2025

Комментарии • 8

  • @SispalChhirang
    @SispalChhirang Месяц назад +1

    Sahi kaha aapna munda bahut mahanti hun bil kul sahi rate hsga mundia da jai kisan

  • @GurjeetsinghBatth-oz2dx
    @GurjeetsinghBatth-oz2dx Месяц назад

    Bai bahut vadia insaan a me v is veer to Kan le ke giya g bahut vadia veer a saari information bahut vadia Tarike nal dassi veer ne

  • @RanjitSingh-im3dd
    @RanjitSingh-im3dd Месяц назад +1

    Very good 👍

  • @amarchand3202
    @amarchand3202 13 дней назад

    Salute 22 ji 🙏👍

  • @BhupinderSingh-fe2jg
    @BhupinderSingh-fe2jg Месяц назад

    Good 👍❤

  • @balwindersinghbrar5963
    @balwindersinghbrar5963 17 дней назад +1

    ਹੋਸਟ ਭਰਾਵਾ, ਕੰਮ ਦੇ ਸਵਾਲ ਕਰ। ਕਿਉਂ ਸੱਜੇ ਖੱਬੇ ਦੀਆਂ ਫਾਲਤੂ ਗੱਲਾਂ ਕਰਕੇ ਵਕਤ ਖ਼ਰਾਬ ਕਰ ਰਹੇ ਹੋ। ਸਿੱਧਾ ਸਵਾਲ ਇਹ ਹੁੰਦਾ ਹੈ ਕਿ ਪਨੀਰੀ ਬੀਜਣ ਦਾ ਸਹੀ ਸਮਾਂ ਕਿਹੜਾ ਹੈ। ਪਨੀਰੀ ਪੁੱਟਕੇ ਅੱਗੇ ਖੇਤ ਵਿੱਚ ਕਦੋਂ ਲਗਾਉਣੀ ਚਾਹੀਦੀ ਹੈ? ਕਿੰਨੀ ਵਿੱਥ ਰੱਖਣੀ ਹੈ? ਕਿੰਨੀ ਖਾਦ ਪਾਉਣੀ ਹੈ? ਕਦੋਂ ਕਦੋਂ ਪਾਣੀ ਲਾਉਣਾ ਹੈ? ਪਿਆਜ਼ ਪੁੱਟਣ ਤੋਂ ਬਾਅਦ ਇਸਦੀ ਸੰਭਾਲ਼ ਕਿਵੇਂ ਕਰਨੀ ਹੈ?

  • @SukhwinderSingh-ot8jo
    @SukhwinderSingh-ot8jo Месяц назад

    ਕਮਾਲ ਕਰਤੀ ਸ਼ੇਰਾ ਜਿਉਂਦੇ ਰਹੋ

  • @balwindersinghbrar5963
    @balwindersinghbrar5963 17 дней назад

    ਯਾਰੋ ਇਹ ਵੀ ਦੱਸੋ ਕਿ ਤੁਸੀਂ ਕਿਸ ਮਹੀਨੇ ਦੀ, ਕਿਸ ਤਾਰੀਖ਼ ਨੂੰ ਵਾਰਤਾਲਾਪ ਕਰਨ ਲੱਗੇ ਹੋ। ਜੇਕਰ ਹੁਣ ਪਿਆਜ਼ ਦੀ ਪਨੀਰੀ ਪੁੱਟਕੇ ਲਾਉਣ ਦਾ ਸਮਾਂ ਹੈ ਤਾਂ ਸਿਰਫ ਉਹੀ ਗੱਲ ਕਰੋ। ਹੁਣ ਫਾਲਤੂ ਗੱਲਾਂ ਸੁਣਨ ਦਾ ਕਿਸੇ ਕੋਲ ਵਕਤ ਨਹੀਂ ਹੈ।