ਅਨੰਦਪੁਰ ਤਾਂ ਅੱਜ ਵੀ ਜਾਂਨੇ ਆਂ, ਪਰ ਤੁਸੀਂ ਨਹੀਂ ਲੱਭਦੇ | Sahibzaade Kavita | Dhadrianwale

Поделиться
HTML-код
  • Опубликовано: 24 ноя 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    Spotify: open.spotify.c...
    Apple Music: music.apple.co...
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Lovepreet Singh Parmeshar Dwar
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #sahibzaade
    #anandpursahib

Комментарии • 562

  • @kamaldeep2802
    @kamaldeep2802 11 месяцев назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇਰੇ ਵਰਗਾ ਬਾਪ ਕੋਈ ਨਾ 🙏🙏🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️

  • @savjitsingh8947
    @savjitsingh8947 8 месяцев назад +1

    ਵਾਹਿਗੁਰੂ ਜੀ 🥲🙏🙏🙏💛

  • @GurpreetSingh-kt3nu
    @GurpreetSingh-kt3nu Месяц назад +1

    Satnam shri waheguru ji

  • @sukhgamingyt9316
    @sukhgamingyt9316 9 месяцев назад +1

    ਧੰਨ ਗੁਰੂ ਗੋਬਿੰਦ ਸਿੰਘ ਜੀ ਨੇ 🙏😭😭

  • @sukhwinderrupal7225
    @sukhwinderrupal7225 Год назад +1

    ਗੁਰੂ ਸਾਹਿਬ ਤਾਂ ਅੱਜ ਵੀ ਮੌਜੂਦ ਸਨ ਪਰ ਅਸੀਂ ਹੀ ਨਹੀਂ ਹਾਂ ਸਮਝਣ ਵਾਲੇ

  • @RohitSingh-ul1wi
    @RohitSingh-ul1wi Месяц назад +1

    Wah wah sureeli aawaj

  • @harjotkaur5823
    @harjotkaur5823 11 месяцев назад +1

    Satnam ji 😢

  • @project_craft11
    @project_craft11 11 месяцев назад +1

    🙏🏻🙏🏻🙏🏻🙏🏻 waheguru ji 🙏🏻🙏🏻🙏🏻🙏🏻

  • @AnilKumar-iu1sl
    @AnilKumar-iu1sl 4 месяца назад +1

    Wahe guru ji

  • @kamalpreet6295
    @kamalpreet6295 3 месяца назад +1

    Waheguru ji 🌹🙏🙏🌹❤

  • @RamanjotKaur-p7j
    @RamanjotKaur-p7j 6 месяцев назад +1

    Miss you mere Guru pita Guru Gobind Singh Maharaj ji

  • @SatnamSingh-e1b7c
    @SatnamSingh-e1b7c 11 месяцев назад +1

    Bhut sohni poem aa gai v bhut sohni aa

  • @sukhgamingyt9316
    @sukhgamingyt9316 9 месяцев назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਚਾਰ ਪੁੱਤਰ ਮਾਤਾ ਗੁਜਰੀ ਜੀ ਅਤੇ ਆਪ ਜੀ ਨੇ ਸਾਡੇ ਲਈ ਸਾਰਾ ਪਰਿਵਾਰ ਵਾਰ ਦਿੱਤਾ 😭😭😭🙏🙏

  • @amirksinghamirksingh
    @amirksinghamirksingh Год назад +5

    ਸਾਡੀ ਵੀ ਉਮਰ ਲੱਗ ਜਾਵੇ ਸੇਨੁ ਭਾਈ ਭਾਈ ਸਾਹਿਬ ਜੀ ਜੁਗੋ ਜੁਗ ਅਟੱਲ ਰਹੇ ਪਰਮੇਸ਼ਰ ਦਰਵਾਰ ਜੀ

  • @BaljeetSingh-kt9rv
    @BaljeetSingh-kt9rv 11 месяцев назад

    ਸੀ੍ ਆਨੰਦਪੁਰ ਤਾਂ ਅੱਜ ਵੀ ਜਾਨੇ ਪਰ ਤੁਸੀਂ ਨਹੀ ਲੱਭਦੇ 😢😢😢😢😢😢😢😢😢😢😢😢😢😢😢😢😢

  • @rdeepkaur4607
    @rdeepkaur4607 Год назад +26

    ਹੰਕਾਰ ਵਿੱਚ ਨਹੀਂ ❌
    ਸਬਰ ਵਿੱਚ ਰੱਖੀ ਮਾਲਕਾ ✅
    ਕਦੇ ਡਿੱਗਣ ਨਾ ਦੇਵੀ🙏
    ਨਾ ਕਿਸੇ ਦੇ ਪੈਰਾਂ ਵਿੱਚ 🦶🦶
    ਤੇ ਨਾ ਕਿਸੇ ਦੀਆਂ ਨਜ਼ਰਾਂ ਵਿੱਚ 👀

  • @ninder1984
    @ninder1984 Год назад +82

    ਵਾਹ! ਭਾਈ ਨਿਰਵੈਰ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਆਪਣੀ ਉਸਤਤ ਲਿਖਣ ਦਾ ਬਲ ਬਖਸਿਸ਼ ਕਰਦੇ ਰਹਿਣ🙏🙏

    • @KuldeepSingh-uw9km
      @KuldeepSingh-uw9km Год назад +2

      ਵਾਹ ਭਾਈ ਨਿਰਵੈਰ ਸਿੰਘ ਜੀ ਵਾਹਿਗੁਰੂ ਕੀ ਤੁਹਾਨੂੰ ਇਸੇ ਤਰ੍ਹਾਂ ਆਪਣੀ ਉਸਤਤ ਲਿਖਣਾ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад

    ਧਨ ਕਲਗੀਆਂ ਵਾਲੇ ਪਾਤਸ਼ਾਹ ਜੀ ਸਾਨੂੰ ਜਿਉਣਾਂ ਸਿਖਾਈਆ ਤੁਸੀਂ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад +2

    ਲਵਪ੍ਰੀਤ ਸਿੰਘ ਵਾਹੇਗੁਰੂ ਮੇਹਰ ਕਰੇ ਤੁਹਾਡੇ ਉੱਤੇ

  • @baljeetsidhu67
    @baljeetsidhu67 Год назад +1

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਨੀ 🙏🏻🙏🏻🙏🏻🙏🏻

  • @sajan__sahota09
    @sajan__sahota09 Год назад +71

    ਧੰਨ ਧੰਨ ਬਾਬਾ ਜਰਵਾਰ ਸਿੰਘ ਜੀ
    ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਵਾਹਿਗੁਰੂ ਜੀ 🙏🏻

  • @balwindersingh-nz2hm
    @balwindersingh-nz2hm Год назад +4

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਜੀ।

  • @SukhwinderSingh-bh1ff
    @SukhwinderSingh-bh1ff 11 месяцев назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ
    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਿਹ ਸਿੰਘ ਜੀ
    ਧੰਨ ਧੰਨ ਮਾਤਾ ਗੁਜਰ ਕੌਰ ਜੀ
    ਵਾਹਿਗੁਰੂ ਜੀ ਹਮੇਸ਼ਾ ਹੀ ਸਭਨਾ ਨੂੰ ਬਾਣੀ ਪੜਨ ਦੇ ਸੁਮੱਤ ਬਖਸ਼ੋ ਜੀ 🙏

  • @Brown_singh
    @Brown_singh Год назад +21

    ਸਾਰਾ ਪਰਿਵਾਰ ਵਾਰ ਗਿਆ।ਧੰਨ ਕਲਗੀਆਂ ਵਾਲਿਆਂ ਤੇਰਾ ਜੇਰਾ🥲🥲🥲🙏🏻🙏🏻🙏🏻🙏🏻 ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ❤️🙏🏻🙏🏻🙏🏻

  • @kuldeep_798
    @kuldeep_798 Год назад +3

    hey ਸੱਚੇ ਪਾਤਸ਼ਾਹ ਜੋ ਵਿਰੋਧੀਆਂ ਨੇ ਕੀਤਾ ਉਹ, ਆਪ ਹੀ ਝੱਲ ਗਏ, ਸਰਬੰਸ ਵਾਰ ਗਏ, ਸਾਨੂੰ ਸੁਮਿੱਤ ਬਖਸ਼ਣਾ ਕਿ ਅਸੀਂ ਆਪ ਜੀ ਦੇ ਪ੍ਗ china ਤੇ ਚੱਲ ਸਕੀਏ 🙏🏻🙏🏻🙏🏻🙏🏻🙏🏻🙏🏻

  • @ManjitKaur-wl9hr
    @ManjitKaur-wl9hr Год назад +79

    ਧੰਨ ਉਹ ਸਮਾਂ ਸੀ, ਧੰਨ ਉਹ ਅਨੰਦਪੁਰ ਸਾਹਿਬ ਦੀ ਧਰਤੀ ਸੀ ਜਿੱਥੇ ਸਾਹਿਬਜ਼ਾਦੇ ਖੇਡਦੇ -ਖੇਡਦੇ ਵੱਡੇ ਹੋਏ
    ਧੰਨ ਦਸ਼ਮੇਸ਼ ਪਿਤਾ ਜੀ 🙏🙏🙏🙏🙏

  • @Gurvindersinghvirk53
    @Gurvindersinghvirk53 Год назад +36

    ਬਹੁਤ ਹੀ ਸੋਹਣੀ ਕਵਿਤਾ ਹੈ ਬੱਚੇ ਦੀ ਆਵਾਜ਼ ਵੀ ਬਹੁਤ ਸੋਹਣੀ ਹੈ

  • @veerchannel911
    @veerchannel911 Год назад +1

    ਅੱਜ ਵੀ ਅਨੰਦਪੁਰ ਸਾਹਿਬ ਜਾ ਮਿਲਦਾ ਅਨੰਦ ਏ,
    ਸਾਡੇ ਹਾਜਰ ਨਾਜਰ ਸਤਿਗੁਰ ਨੇ ਹਰ ਖ਼ਾਲਸਾ ਗੁਰਾਂ ਦਾ ਫਰਜੰਦ ਏ।

  • @sukhwinderrupal7225
    @sukhwinderrupal7225 Год назад +1

    ਅੱਜ ਵੀ ਹਰ ਟਾਇਮ ਨਾਲ ਹੀ ਹੁੰਦੇ ਹਨ ਗੁਰੂ ਸਾਹਿਬ ਪਰ ਜੇ ਮਹਿਸੂਸ ਕਰਨ ਵਾਲਾ ਮਨ ਹੋਵੇ

  • @mandeepshergill1177
    @mandeepshergill1177 Год назад

    ਸਤਿਗਰੂ ਤਾ ਅੱਜ ਵੀ ਓਥੇ ਹੀ ਨੇ ਪਰ ਅੱਖ ਚਾਈਦੀ ਐ ਦੇਖਣ ਵਾਲੀ

  • @psingh3851
    @psingh3851 Год назад +31

    ਧੰਨ ਦਸ਼ਮੇਸ਼ ਪਿਤਾ ਤੁਸੀ ਸੱਚੀ ਧੰਨ ਹੋ । ਤੁਹਾਡਾ ਸਾਰਾ ਪਰਿਵਾਰ ਵੀ ਧੰਨ ਹੈ।🙏🙏🙏🙏🌹💖😢

  • @SatnamSaini-kv7ne
    @SatnamSaini-kv7ne Год назад +5

    ਬਹੁਤ ਵਧੀਆ ਅਵਾਜ਼ ਬਹੁਤ ਵਧੀਆ ਕਵਿਤਾ
    ਬਹੁਤ ਸੁਲਝਿਆ ਲਿਖਾਰੀ

  • @NirmalSingh-yr3sh
    @NirmalSingh-yr3sh Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagjeetbhangu4932
    @jagjeetbhangu4932 Год назад +3

    ਧੰਨ ਧੰਨ ਗੁਰੂ ਪਿਤਾ

  • @kulwinder_singh_
    @kulwinder_singh_ Год назад

    ਵਾਹ ਵਾਹ ਬੱਚਾ ਨੇ ਬਹੁਤ ਸੋਹਣੀ ਕਵਿਤਾ ਗਾਈ ਹੈ ਤੇ ਲੇਖਕ ਨੇ ਵੀ ਬਹੁਤ ਸੋਹਣੀ ਕਵਿਤਾ ਲਿਖੀ ਹੈ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Gurvinderchopra2020
    @Gurvinderchopra2020 11 месяцев назад +1

    Wah mere veer kya Gaya tussi. Kya likhea 😢😢

  • @psingh3851
    @psingh3851 Год назад +31

    ਵਾਹ ਵਾਹ ਬੱਚੇ ਨੇ ਬਹੁਤ ਸੋਹਣੀ ਕਵਿਤਾ ਗਾਈ । ਲਿਖੀ ਵੀ ਬਹੁਤ ਸੋਹਣੀ । 🙏👌

  • @jagtarsinghratangarhia6280
    @jagtarsinghratangarhia6280 Год назад +47

    ਵਾਹ ਛੋਟੂ , ਸੋਹਣੀ ਕਵਿਤਾ ਗਾਈਆ , ਨਿਰਵੈਰ ਸਿੰਘ ਕਮਾਲ ਦਾ ਲਿਖਾਰੀ ਆ , ਜੁੱਗ ਜੁੱਗ ਜੀਓ 🙏

    • @Gursharanbenipal
      @Gursharanbenipal Год назад +2

      ਸਤਿਗੁਰ ਜੀ ਦਾ ਕਹਿਣਾ ਖਾਲਸਾ ਮੇਰੀ ਜਾਨ
      ਕੀ ਜਾਨ ਸਤਿਗੁਰ ਜੀ ਤੁਸੀਂ ਧੰਨ ਧੰਨ ਧੰਨ ਹੋ

  • @hardeepsingh4214
    @hardeepsingh4214 Год назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏

  • @AmandeepKaur-ju1zy
    @AmandeepKaur-ju1zy Год назад +16

    🙏 waheguru ji ka khalsa waheguru ji ki fathey Khalsa Ji dhan 2sri guru Gobind Singh shabe ji ਵਾਰਿਆਮ ਮਰਦ ਅਗੰਮੜਾ ਵਰਿਆਮ ਇਕੇਲਾ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ 💯🌹🌹🌹🌹🌹🌹🌹🌹🌹

  • @VijayKumar-md9bq
    @VijayKumar-md9bq 29 дней назад

    ਧੰਨ ਬਾਬਾ ਫਤਹਿ ਸਿੰਘ ਜੀ
    ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਬਾਬਾ ਜੀ ਜੁਝਾਰ ਸਿੰਘ ਜੀ
    ਧੰਨ ਮਾਤਾ ਗੁਜਰ ਕੌਰ ਜੀ
    ਧੰਨ ਮਾਤਾ ਸਾਹਿਬ ਕੌਰ ਜੀ
    ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸਾਹ ਜੀ
    ❤❤❤❤❤

  • @HarpreetKaur-hl8zy
    @HarpreetKaur-hl8zy Год назад +52

    ਵਾਹ ਵਾਹ ਸਤਗੁਰ ਜੀ‌ ਕੀਨੀ ਵਧੀਆ ਅਵਾਜ਼ ਦਿੱਤੀ ਹੈ ਤੁਸੀਂ ਇਸ ਬੱਚੇ ਨੂੰ 👌🏼🙏🏼🙏🏼🙏🏼

  • @harbhajankhalsa4037
    @harbhajankhalsa4037 Год назад +1

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵੱਡਾ ਉਪਰਾਲਾ ਹੈ ਜੀ। ਧੰਨਵਾਦ ਜੀ।ਸੰਗਤ ਚੰਡੀਗੜ੍ਹ।

  • @Harsehajfunnyboy2985
    @Harsehajfunnyboy2985 Год назад

    ਏ ਤਾ ਵਾਹਿਗੁਰੂ ਜੀ ਦੇਖਣ ਦਾ ਨਜ਼ਰੀਆਂ ਏ 🙏 ਏਦਾਂ ਨਾ ਕਹੋ, ਗੁਰੂ ਕਦੇ ਦੂਰ ਨਹੀਂ ਹੁੰਦਾ 🙏
    ਹੋ ਸਕਦਾ ਮੈਂ ਗ਼ਲਤ ਹੋਵਾ ਪਰ ਏ ਲਿਖਣਾ ਤੇ ਕਹਿਣਾ ਸ਼ਾਇਦ ਗ਼ਲਤ ਹੈ ਕੀ ਗੁਰੂ ਨੀ ਲੱਬਦਾ 🙏

  • @SandeepSingh-ky1wj
    @SandeepSingh-ky1wj Год назад +5

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @pavittarsingh6311
    @pavittarsingh6311 Год назад +1

    ਹਿਰਦੇ ਵਿੱਚ ਸੁਚੇ ਮੋਤੀ ਕਵਿਤਾ ਧੰਨਵੰਤ ਭਾਈ ਰਣਜੀਤ ਸਿੰਘ 🙏🙏✍💯

  • @gurdevsingh3957
    @gurdevsingh3957 Год назад +4

    ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਚਾਰ ਸਹਿਬਜ਼ਾਦਿਆਂ ਦਾ ਜੀ

  • @ladisingh845
    @ladisingh845 Год назад +1

    ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ,,, ਕੋਈ ਸ਼ਬਦ ਨਹੀਂ ਪਾਤਸ਼ਾਹ ਜਿਸ ਨਾਲ ਤੁਹਾਡੀ ਅਸੀਂ ਵਡਿਆਈ ਕਰ ਸਕੀਏ।

  • @amirksinghamirksingh
    @amirksinghamirksingh Год назад

    🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌺🌺🌺🌺🌺🌺🌻🌻🌻🌻🌷🌷🌷🌷🌷🌷🌱🌱🌱🌱🌱🌲🌲🌲🌲🌳🌳🌳🌳🌳🌳🌴🌴🌴🌴🌴🌵🌵🌵🌵🌾🌾🌾🌾🌿🌿🌿☘️☘️☘️☘️🍀🍀🍀🍀🍁🍁🍁🍂🍂🍂🍃🍃🍃🍃 ਕੁਦਰਤ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇ ਗੀ ਜੀ

  • @harvendarsingh918
    @harvendarsingh918 Год назад +25

    ਬਹੁਤ ਕਮਾਲ ਦੀ ਕਵਿਤਾ ਗਾਈ ਹੈ ਲਵਪੑੀਤ ਜੀ🙏🙏

  • @VijayKumar-md9bq
    @VijayKumar-md9bq 29 дней назад

    ਧੰਨ ਗੁਰੂ ਗੋਬਿੰਦ ਸਿੰਘ ਜੀ,🥺🥺🥺🥺🥺🥺🥺🥺🥺🥺🥺🥺🥺🥺🥺

  • @kailashkaur4805
    @kailashkaur4805 Год назад +8

    Dhan dhan satguru tera hi aasra 🙏🙏🙏🙏🙏🙏 waheguru ji Maher krna sab te 🙏🙏🙏🙏🙏

  • @KamaljitKaur-fy3uu
    @KamaljitKaur-fy3uu Год назад +21

    ਧੰਨ ਕੁਰਬਾਨੀ ਜੀ 🙏

  • @Nirmalsingh-yp5tw
    @Nirmalsingh-yp5tw Год назад +3

    Wah ਜੀ wah

  • @kbs18102
    @kbs18102 Год назад

    ਭਾਈ ਨਿਰਵੈਰ ਸਿੰਘ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਜੱਥੇ ਨੂੰ

  • @gopalsingh-jh2ls
    @gopalsingh-jh2ls Год назад +4

    Waheguru ji waheguru ji waheguru ji waheguru ji waheguru ji waheguru ji waheguru j

  • @amitsandhu_
    @amitsandhu_ Год назад +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @DavinderSingh-ly4le
    @DavinderSingh-ly4le Год назад +2

    ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @RanjitSingh-vs6yw
    @RanjitSingh-vs6yw Год назад +61

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

    • @shivasmahajan
      @shivasmahajan Год назад

      ਸਾਡੇ ਅਗ ਸੰਗ ਨੇ ਗੁਰੂ ਗੋਬਿੰਦ ਸਿੰਘ 🙏❤️
      ਗੁਰੂ ਗੋਬਿੰਦ ਸਿੰਘ ਜੀ ਨਈ ਸੋਚਿਆ ਜੋ ਤੁਸੀਂ ਲੋਕ ਆਪਣੇ ਬੱਚਿਆਂ ਵੱਲ ਵੇਖ ਸੋਚ ਰਹੇ ਜੇ,ਗੁਰੂ ਸਾਹਿਬ ਨੇ ਕਿਹਾ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ,ਚਾਰ ਸ਼ਹੀਦ ਹੋਗੇ ਤੇ ਕੀ ਹੋਇਆ ਮੇਰਾ ਖਾਲਸਾ ਜਿਉਂਦਾ ਹੈ,ਧੰਨ ਗੁਰੂ ਗੋਬਿੰਦ ਸਿੰਘ ਜੀ 🙏❤️🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏

    • @shivasmahajan
      @shivasmahajan Год назад

      ruclips.net/video/jVq0sW2lDBk/видео.html ਧੰਨ ਗੁਰੂ ਗੋਬਿੰਦ ਸਿੰਘ ਜੀ

    • @JagroopSingh-no7xy
      @JagroopSingh-no7xy Год назад

      @@shivasmahajan ਕਿਹੱੜਾ ਗੋਬਿੰਦ ਸਿੰਘ ਜੋ ਕਦੇ ਹੋਇਆ ਹੀ ਨਹੀ ਗਿਆਨੀ ਸੰਤੋਖ ਗੱਪੀ ਨੇ ਪੈਦਾ ਕੀਤਾ ਜਿਵੇਂ ਸਾਡੇ ਸਿਰ ਗੱਪੀ ਸੰਤੋਖ ਸਿੰਘ ਨੇ ਖੰਡੇ ਦੀ ਪਾਹੁਲ ਮੜ ਦਿੱਤੀ ਅਸੀਂ ਨਹੀ ਮੰਨਦੇ ਸੰਤੋਖ ਸਿੰਘ ਦੇ ਗੱਪ

  • @prempal633
    @prempal633 Год назад +5

    ਮੇਰੇ ਵਾਹਿਗੁਰੂ ਜੀ

  • @hardeepkaur5893
    @hardeepkaur5893 Год назад +6

    ਧੰਨ ਧੰਨ ਬਾਜਾਂ ਵਾਲਿਆ ਧੰਨ ਸਰਬੰਸਦਾਨੀ ਸੱਚੇ ਪਾਤਸ਼ਾਹ 🙏🙏🙏🙏

  • @ParamjitKaur-lu3sn
    @ParamjitKaur-lu3sn Год назад +54

    ਧੰਨ ਬਾਜਾਂ ਵਾਲਿਆ ਸਤਿਗੁਰੂ ਧੰਨ ਤੇਰੀ ਕਮਾਈ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @shivasmahajan
      @shivasmahajan Год назад

      ruclips.net/video/jVq0sW2lDBk/видео.html ਧੰਨ ਗੁਰੂ ਗੋਬਿੰਦ ਸਿੰਘ ਜੀ

  • @baljeetsidhu67
    @baljeetsidhu67 Год назад +1

    ਬਹੁਤ ਦਰਦ ਭਰੀ ਕਵਿਤਾ 😞

  • @sukhwindersinghsony6866
    @sukhwindersinghsony6866 Год назад +24

    ਧੰਨ ਮੇਰੇ ਸੱਚੇ ਪਾਤਿਸਾਹ ਜੀ

  • @jaspalkhalsa9909
    @jaspalkhalsa9909 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ManpreetSingh-ql5ij
    @ManpreetSingh-ql5ij Год назад

    🙏🙏ਧੰਨ ਗੁਰੂ ਗੋਬਿੰਦ ਸਿੰਘ ਜੀ।🙏🙏

  • @Nktvlive
    @Nktvlive Год назад +15

    ਦਿਲ ਨੂੰ ਚੀਰ ਗਈ ਯਰ

  • @gurisingh6012
    @gurisingh6012 Год назад +2

    ਸਰਬੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ 🙏

  • @Simran_bhullar966
    @Simran_bhullar966 5 месяцев назад +2

    🙏🙏🙏🙏🙏

  • @balwindersingh-nz2hm
    @balwindersingh-nz2hm Год назад

    ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ

  • @dilrajgill8638
    @dilrajgill8638 Год назад +4

    Waheguru ji ka khalsa waheguru ji ki fateh bht sohna shabad gya tusi thda shabad sunke ajj eda mehsoos hoya eh ki jive eh sb kujj sadeh akhha deh samne hoya hove sachi gal kahi tuci ki nandhpur ta asi jane aa par tuci nhi labdeh😞😞 Wmk 🙏🙏

  • @sappleboyz3760
    @sappleboyz3760 Год назад +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @DavinderSingh-ly4le
    @DavinderSingh-ly4le Год назад +1

    ਵਾਹ ਜੀ ਵਾਹ ਬਹੁਤ ਵਧੀਆ

  • @karamjitsingh2933
    @karamjitsingh2933 Год назад +11

    Waheguru ji Mehar Karo

  • @shivasmahajan
    @shivasmahajan Год назад

    ਸਾਡੇ ਅਗ ਸੰਗ ਨੇ ਗੁਰੂ ਗੋਬਿੰਦ ਸਿੰਘ 🙏❤️
    ਗੁਰੂ ਗੋਬਿੰਦ ਸਿੰਘ ਜੀ ਨਈ ਸੋਚਿਆ ਜੋ ਤੁਸੀਂ ਲੋਕ ਆਪਣੇ ਬੱਚਿਆਂ ਵੱਲ ਵੇਖ ਸੋਚ ਰਹੇ ਜੇ,ਗੁਰੂ ਸਾਹਿਬ ਨੇ ਕਿਹਾ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ,ਚਾਰ ਸ਼ਹੀਦ ਹੋਗੇ ਤੇ ਕੀ ਹੋਇਆ ਮੇਰਾ ਖਾਲਸਾ ਜਿਉਂਦਾ ਹੈ,🙏❤️🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏

  • @amanpetscare876
    @amanpetscare876 Год назад

    Dhan guru dhan guru dhan guru dhan guru dhan guru dhan guru dhan guru dhan guru desmesh pitas ji rhm kro datyaa

  • @varunjotkaurchouhan8547
    @varunjotkaurchouhan8547 Год назад +1

    Dhan dhan satguru Shiri Guru Gobind Singh Ji Maharaj ji 🙏🙏🙏🙏🙏

  • @manpreetpabla9191
    @manpreetpabla9191 Год назад

    Dhan srbans dani patsha sada aggu 🙏😔😔

  • @Satvirkaur
    @Satvirkaur Год назад +5

    Dhan Dhan Shri Guru Gobind Singh ji
    Dhan Dhan Baba Joravaar Singh ji
    Dhan Dhan Baba Fateh Singh ji
    Waheguru Ji 🙏🏻🙏🏻🙏🏻🙏🏻🙏🏻🙏🏻

  • @pulsatilla1828
    @pulsatilla1828 Год назад +4

    Dhan Dhan Sahib Guru Gobind Singh ji sache patshah, tuhade chrna di dhood haan ,baksh leo apne bachian nu 🙏🏻

  • @ramandeepkaur6822
    @ramandeepkaur6822 Год назад +3

    Dhan guru dhan guru pyare😭

  • @shivasmahajan
    @shivasmahajan Год назад

    ਸਾਡੇ ਅਗ ਸੰਗ ਨੇ ਗੁਰੂ ਗੋਬਿੰਦ ਸਿੰਘ 🙏❤️
    ਗੁਰੂ ਗੋਬਿੰਦ ਸਿੰਘ ਜੀ ਨਈ ਸੋਚਿਆ ਜੋ ਤੁਸੀਂ ਲੋਕ ਆਪਣੇ ਬੱਚਿਆਂ ਵੱਲ ਵੇਖ ਸੋਚ ਰਹੇ ਜੇ,ਗੁਰੂ ਸਾਹਿਬ ਨੇ ਕਿਹਾ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ,ਚਾਰ ਸ਼ਹੀਦ ਹੋਗੇ ਤੇ ਕੀ ਹੋਇਆ ਮੇਰਾ ਖਾਲਸਾ ਜਿਉਂਦਾ ਹੈ,ਧੰਨ ਗੁਰੂ ਗੋਬਿੰਦ ਸਿੰਘ ਜੀ 🙏❤️

  • @karamjeetsingh1408
    @karamjeetsingh1408 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @arshpreetarshpreet19
    @arshpreetarshpreet19 Год назад +10

    ਬਹੁਤ ਵਧੀਆ ਆ🙏🙏

  • @ManpreetKaur-jp1gt
    @ManpreetKaur-jp1gt Год назад +6

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🙏

  • @nimratschannel2100
    @nimratschannel2100 Год назад +14

    O my God so sweet voice, Ranjit singh is great parcharak in sikh kom

  • @avtarsahoke1631
    @avtarsahoke1631 Год назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @guri.mxhla7983
    @guri.mxhla7983 Год назад

    🙏🙏🙏🙏🙏🙏ਧੰਨ ਸੱਚੇ ਪਾਤਸ਼ਾਹ ਜੀ🙏🙏🙏🙏🙏🙏

  • @Gurbani_Topic1
    @Gurbani_Topic1 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harpreetkaurji2111
    @harpreetkaurji2111 Год назад +5

    Dhan Dhan Sarvans Dani Guru Govind Singh Sahib ji 🙏🏻🙏🏻Dhan jigra kalgiya wale da putt char dharm to war gya 🙏🏻🙏🏻

  • @rkgillkitchen165
    @rkgillkitchen165 Год назад +1

    िਨਰਵੈਰ िਸੰਘ ਜੀ ਨੇ ਬਹੁਤ ਸੋਹਣੀ ਕिਵਤਾ ,िਲਖੀ,ਛੋਟੇ ਸ਼ੇਰ ਨੇ ਬਹੁਤ ਸੋਹਣੇ ਢੰਗ ਨਾਲ ਗਾਇਨ ਕੀਤੀ,ਵੀਰ ਜੀ ਬਹੁਤ ਸੋਹਣੇ ਢੰਗ ਨਾਲ िਬਅਾਨ ਕੀਤੀ,ਅਤੇ ਮੇਰੇ िਪਤਾ,ਸਾिਰਅਾ ਦੇ िਪਤਾ ਗੁਰੂ ਗੋिਬੰਦ िਸੰਘ ਜੀ ਦਾ ਦੇਣ ਅਸੀ ਤਾ ਕਦੇ ਦੇ ਹੀ ਨੀ ਸਕਦੇ

  • @Gurvindersinghvirk53
    @Gurvindersinghvirk53 Год назад +1

    ਵਾਹਿਗੁਰੂ ਜੀ

  • @perminderkaur7488
    @perminderkaur7488 Год назад +1

    Waho waho Gobind Singh g thanks 🙏 Bhai Sahib g

  • @devinderpalsingh1010
    @devinderpalsingh1010 Год назад +8

    , ਕਮਾਲ ਦੀ ਗਾਇਕੀ ਤੇ ਕਮਾਲ ਦੀ ਲਿਖਤ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 💖💖🙏🙏🙏

  • @premlalpremlal5900
    @premlalpremlal5900 Год назад +11

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @charnjeetkaurkaur7920
    @charnjeetkaurkaur7920 Год назад

    ਸਹੀ ਗੱਲ ਹੈ ਜੀ 😭😭

  • @ParamjitKaur-hf5ww
    @ParamjitKaur-hf5ww Год назад +15

    Dhan Dhan Guru Gobind Singh sahib ji 🙏 🙏🏼🙏🏼🙏🏼

  • @HardeepSingh-ou5tw
    @HardeepSingh-ou5tw Год назад +10

    Dhan dhan shri guru Gobind Singh sahib ji maharaj

  • @gurisingh6012
    @gurisingh6012 Год назад +11

    ਵਾਹਿਗੁਰੂ ਜੀ ❤️

  • @bharpursingh7102
    @bharpursingh7102 Год назад +10

    Waheguru ji waheguru ji