ਬੀਤੇ ਦਿਨੀਂ ਪੰਜਾਬੀਆਂ ਨੇ ਪੂਰਿਆ ਸੀ 300 ਫੁੱਟ ਦਾ ਪਾੜ,ਅੱਜ AAP ਦਾ ਸਥਾਨਕ ਆਗੂ ਪਹੁੰਚਿਆਂ ਫੋਟੋ ਕਰਵਾਉਣ

Поделиться
HTML-код
  • Опубликовано: 29 янв 2025

Комментарии • 52

  • @jassjass6043
    @jassjass6043 Год назад +7

    ਬਹੁਤ ਹੀ ਵਧੀਆ ਵੀਰ ਕਿਉ ਇਹਨਾਂ ਲੀਡਰਾਂ ਨੂੰ ਇਹਨਾਂ ਦੀ ਭਾਸਾ ਵਿੱਚ ਜਬਾਬ ਦੇਣ ਹੀ ਠੀਕ ਹੈ ਜਦੋਂ ਪਤਾ ਹੈ ਪੰਜਾਬ ਦੇ ਲੋਕ ਦੇ ਘਰ ਪਾਣੀ ਵਿਚ ਖਤਮ ਹੋ ਗੲਏ ਸਿਰਫ ਗੱਲ ਹਨ ਇਹਨਾਂ ਪਾਰਟੀਆਂ ਕੋਲ
    ਸੋ ਦਿਲੋਂ ਧੰਨਵਾਦ ਕਰਦਾ ਹਾਂ ਆਪ ਹੱਕ ਲਈ ਲੜੇ🌟🌟🌟🌟🌟

    • @jassjass6043
      @jassjass6043 Год назад +1

      ਬਹੁਤ ਬਹੁਤ ਧੰਨਵਾਦ ਤੇ ਇਕ ਗੱਲ ਹੋਰ ਸਾਰਾ ਪੰਜਾਬ ਖਤਮ ਹੋਣ ਤੇ ਆਇਆ ਏ ਇਹ ਲੀਡਰ ਸਿਰਫ ਛਿੱਤਰਾਂ ਖਾਣ ਦੇ ਲਾਇਕ ਹਨ ਕਿਉਂ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਰਿਹਾ ਕੀ ਹੋ ਰਿਹਾ ਹੈ ਪੰਜਾਬ ਵਿੱਚ ਲੋਕ ਦੇ ਘਰ ਜ਼ਮੀਨ ਖਤਮ ਹੋ ਗੲਏ ਤੇ ਅਜੇ ਵੀ ਕਹਿੰਦੇ ਪੰਜਾਬ ਖੁਸ਼ਹਾਲ ਹੈ ਉਸ ਸ਼ਰਮ ਕਰੋ ਸ਼ਰਮ ਕਰੋ ਲੀਡਰ ਜੀ
      ਵਾਹਿਗੁਰੂ ਮਹੇਰ ਭਰਿਆ ਹੱਥ ਰੱਖ ਪੰਜਾਬ ਉਤੇ ਤੇ ਸਾਰੇ ਰਲ ਕੇ ਇਸ ਸਮੇਂ ਆਪਣੇ ਭਰਾਵਾਂ ਦੇ ਨਾਲ ਖੜਾ ਹੋ ਕੇ ਮਦਦਤ ਕਰੀਏ ਲੀਡਰਾਂ ਦੇ ਪਿੱਛੇ ਨਾ ਲੱਗੋ ਵੀਰ ਆਪਣੇ ਕੰਮ ਆਪ ਹੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

    • @jassjass6043
      @jassjass6043 Год назад

      ਧੰਨਵਾਦ ਜੀ 🙏

  • @satnamsinghaulakh8797
    @satnamsinghaulakh8797 Год назад +1

    ਪਹਿਲਾ ਜਿਵੇ ਬੀ। ਜੇ। ਪੀ ਨੂੰ ਪਿੰਡਾ ਵਿਚੋ ਰੋਕਿਆ ਸੀ ਹੁਣ ਏਸੈ ਤਰਾ ਇੰਨਾ ਦੇ ਲੀਡਰ ਹੋਣ ਜਾ ਐਮ। ਐਲ। ਏ ਹੋਣ ਇਂਨਾ ਪਿੰਡਾ ਚੋ ਵੜਨ ਨਾ ਦਿਓ ਇਨਾ ਦਾ ਵਿਰੋਧ ਕਰੋ ਡਟਕੇ। ਚੌਵੀ ਵਿਚ ਸਬਕ। ਸਿਖਾ ਦਿਓ ਫੇਰ ਦੇਖੋ ਅਕਲ ਟਿਕਾਣੇ ਆਉਦੀ ਇਨਾ ਦੀ ਹੋਰ ਹੁਣ ਕੋਈ ਹੰਲ ਨੀ ਭਰਾਵੋ

  • @k.k3430
    @k.k3430 Год назад +5

    Bahut hi vadea kita rab ne eh vipda apne sikha nu ik hon te aap muhare hon lai kiti waheguru mere Punjab nu hasda vasda rakhe

  • @maherkaler7214
    @maherkaler7214 Год назад +3

    ਹੁਨ ਤਾਂ ਵੋਟਾਂ ਪਾ ਕੇ ਲੋਕਾਂ ਗਲਤੀ ਕਰ ਲੀ ਦੁਬਾਰਾ ਨਾ ਕਰਲਿਉ

  • @Gokuldham492
    @Gokuldham492 Год назад +4

    Bhot vadhia ketha veer ji tusi

    • @SALMAN_KHANasli
      @SALMAN_KHANasli Год назад

      Saliya akalli dal da member vai ihh 😂😂😂😂

  • @jassjass6043
    @jassjass6043 Год назад +1

    🙏🙏🌟🌟🌟🌟🌟 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhwinderSingh-ug5pt
    @SukhwinderSingh-ug5pt Год назад

    👍🏻

  • @sandipsinghkhokhar592
    @sandipsinghkhokhar592 Год назад +4

    ਏਹ ਨਾ ਲੋਕਾਂ ਨੂੰ ਹੀ ਘੜਮ ਚੌਧਰੀ ਕਿਹਾ ਜਾਂਦਾ ਹੈ, ਨਾਮ ਲੋਕਾਂ ਦਾ ਲਾਈ ਜਾਂਦਾ, ਏਸ ਦੇ ਕਪੱੜੇ ਦੇਖ ਕੇ ਲੱਗਦਾ ਹੈ ਕਿ ਏਹ ਕੋਈ ਬੰਨ੍ਹ ਤੇ ਸੇਵਾ ਕਰ ਕੇ ਆਇਆ, 😡😡😡

  • @baljitsandhu5995
    @baljitsandhu5995 Год назад +3

    Wehaguru wehaguru wehaguru wehaguru wehaguru wehaguru wehaguru wehaguru wehaguru ji 🙏💐🤗

  • @harrySandhu76
    @harrySandhu76 Год назад +4

    Hahahahaha eh v photoshoot krvan ayeya hona

  • @PuajKuar
    @PuajKuar Год назад +2

    ਕੰਮ ਹੋ ਜਾਂਦਾ ਤੇ ਪ੍ਰਸ਼ਾਸਨ ਅਤੇ ਨੇਤਾ ਬਾਅਦ ਵਿਚ ੍ਰਪਹੁਚ ਦਾ ਹੈ ਮੱਦਦ ਕਰੋ

  • @vikramjitsingh7710
    @vikramjitsingh7710 Год назад +3

    Bhot wadia keta jo serf vota tai matlab rakhde loka de dukh taklif nal nahe una nal eda he hona cahida. jedha jedha hadha wich dur baje lok una no vota wich jawab dao.

  • @rajsidhu7169
    @rajsidhu7169 Год назад

    Good 👍

  • @amancheema6018
    @amancheema6018 Год назад +3

    ਸ਼ਰਾਬੀ ਦੀ ਸਰਕਾਰ ਪੰਜਾਬ ਦਾ ਬੁਰਾ ਹਾਲ 😂😂😂😂😂
    ਹੋਰ ਕਰੋ ਵੋਟਾਂ ਇੰਨਾਂ ਚੋਰਾਂ ਨੂੰ
    ਹੁਣ ਤਾ ਸਿਰਫ ਜੁੱਤੀਆਂ ਫੇਰੋ ਇੰਨਾਂ ਦੇ

  • @subhashbasha4615
    @subhashbasha4615 Год назад

    👌

  • @jaggajatt1944
    @jaggajatt1944 Год назад

    Good

  • @lovepreetcheema5727
    @lovepreetcheema5727 Год назад

    ਸਾਹੀ ਸਿਟ ਦਿਓ

  • @jagmailsingh6660
    @jagmailsingh6660 Год назад

    ਸਾਰੇ ਬੱਦਿਆ ਨੂੰ ਕੈਦੋ। ਪੰਜਮੇ ਪਾਲੋ ਕਕਾਰੂ ਕਚ ਆਗੀਆ ਗਲਤ ਕੰਮ ਨਾ ਕਰੇ

  • @daljitsinghballing5143
    @daljitsinghballing5143 Год назад

    AAP. Da bauth badhya. Harr Paya. Badhya kita. Kataruchak. Da. Baroth. Nara baji kity. Very good

  • @gurvinderbilla4961
    @gurvinderbilla4961 Год назад

    Es Tra hi swal krne pyne a apa nu

  • @darasinghpolice5014
    @darasinghpolice5014 Год назад +1

    Akalia da banda jo wrod kar rhe han mla ne jaieyja laina tu ki kita

  • @arashdeepgarg5629
    @arashdeepgarg5629 Год назад

    Vadia kita

  • @SALMAN_KHANasli
    @SALMAN_KHANasli Год назад +2

    Akali dal da member vai ihh 😂😂😂😂 jo virodh kar riha

  • @panjab6807
    @panjab6807 Год назад

    loka nu sara pta kus ni kita hon fotma kuron ahge kamre nal like 😇😇

  • @inderghumman7449
    @inderghumman7449 Год назад +1

    ਏ ਨੇ ਪੱਕੇ ਡੀਠ ਆ ਆਮ ਆਦਮੀ ਪਾਰਟੀ ਨੀ ਆ ਤਾ ਬੇਸ਼ਰਮ ਪਾਰਟੀ ਆ

  • @Surjitsingh-eg2hb
    @Surjitsingh-eg2hb Год назад +2

    ਇਹ ਬੰਦਾ ਜੋ ਵਿਰੋਧ ਕਰ ਰਿਹਾ ਹੈ ਅਕਾਲੀ ਦਲ ਦਾ ਮੈਂਬਰ ਹੈ ਤੇ ਇਹ ਚੈਨਲ ਭੀ ਅਕਾਲੀ ਦਲ ਦਾ ਹੀ ਹੈ

  • @HarpalSingh-qy2rb
    @HarpalSingh-qy2rb Год назад

    O bharawa sukbir hi mitti De bore le k anda va ptc ji

  • @karanmaan8112
    @karanmaan8112 Год назад

    Bhut vadia kita ede nl eda hona c

  • @mandytakhar8294
    @mandytakhar8294 Год назад +4

    App fudo party kick them out

  • @darasinghpolice5014
    @darasinghpolice5014 Год назад

    Je Ann ta gusa je ajan ta gusa

  • @preetgill3267
    @preetgill3267 Год назад

    🙏🙏🙏👌👌👌👍😂

  • @RajputGurdaspur
    @RajputGurdaspur Год назад

    Punjab sarkar shai nhi hai

  • @mahindersingh5028
    @mahindersingh5028 Год назад

    Bera garak kar ta punjab da

  • @arashdeepgarg5629
    @arashdeepgarg5629 Год назад

    Aap walya nu teela teela kar do

  • @amansaini8794
    @amansaini8794 Год назад

    Very bad

  • @nardeepsingh2027
    @nardeepsingh2027 Год назад

    Aap ne punab nu vaiday bhi dbo dita chor bjaari badh gayee hai punjab ch

  • @noorsingh9702
    @noorsingh9702 Год назад

    Akali ta fer chngey hi c
    Hun tey bhukh mari pa gae

  • @jagsirsingh365
    @jagsirsingh365 Год назад +1

    Virodh kro salea da

  • @kulwindersingh-gs3xu
    @kulwindersingh-gs3xu Год назад

    J koi na ave ta v mada kehna j aa j ta v mada kehna kise paso ta shad deyo nale eh vrod akali congress de chamche karde aa loka nu bhadka k ehnu kive pta bai vrod ho jana pehla hi loka de mann ch jehr bhar aya hona sharm karo eho jhe moke te v rajniti kari jane o

  • @solankiramsang5392
    @solankiramsang5392 Год назад

    Chattar Maro aam party Malayalam Jay asali Punjabi ta

  • @AmritpalDhaliwal-h1m
    @AmritpalDhaliwal-h1m Год назад

    Dub k marjo chapni ch nak dbo k dheethan dee pand hunde ne neta ji from parmjit s Mangat v chhandran ldh des punjab

  • @singhsandhu6031
    @singhsandhu6031 Год назад

    Sada mantri Laljit Singh Bhullar hai jado to had aya oh khud banh te baita Hoya aaa naal Kam v karwonda aaaa

  • @nardeepsingh2027
    @nardeepsingh2027 Год назад

    Enah nu juute maar maar ke bhejna c. Eh lok ve sharm lok hunde hai

  • @najarsingh3234
    @najarsingh3234 Год назад

    24.vich.koi.site.ni.milni

  • @ParabhnoorSinghMehra
    @ParabhnoorSinghMehra Год назад

    Aap murdaabad

  • @harbansharbans9979
    @harbansharbans9979 Год назад

    jutia...maru...aap...party..
    de...mla...de