AWARD (Official Video) - Korala Maan | Desi Crew | Punjabi Song 2023

Поделиться
HTML-код
  • Опубликовано: 22 окт 2024

Комментарии • 2,7 тыс.

  • @Koralamaan141
    @Koralamaan141  Год назад +1545

    kime lageya Gaana jroor dseyo saare ❤️

    • @Pb31official
      @Pb31official Год назад +65

      Bai r nait naal Collab kro ❤❤❤

    • @Pb31official
      @Pb31official Год назад +30

      1 no. Song 🔥🔥

    • @GOATSIDHU295
      @GOATSIDHU295 Год назад +22

      baii bht gaint ganna ay❤

    • @Sukhtrader
      @Sukhtrader Год назад +15

      wah jattaa kamm chak gy😊😊

    • @amritmaan8772
      @amritmaan8772 Год назад +15

      Farzi teh doglya de sidhi chapeda aa🤟🙏niri agg layi pyi aa maan ne att krai aa 🔥❤️

  • @indersingh-mb1qv
    @indersingh-mb1qv Год назад +37

    ਵੀਰੇ ਕੋਕਾ ਜੜ੍ਹ ਤਾਂ, ਬਹੁਤ ਸੋਹਣਾ ਗੀਤ ਗਾਇਆ ਅਤੇ ਲਿਖਿਆ ਏ,ਇੱਕ ਇੱਕ ਬੋਲ ਦਿਲ ਨੂੰ ਸਕੂਨ ਦੇ ਰਿਹਾ,❤❤❤love you ਵੱਡੇ ਵੀਰੇ 🎉🎉🎉

  • @gill_9191
    @gill_9191 Год назад +173

    ਵਾਲਾ ਬੰਬ ਸੌਂਗ ਆ, repeat te ਚੱਲ ਰਿਹਾ ਵਾਰ ਵਾਰ ਸੋਹ ਲਗੇ, ਜਿਊਂਦਾ ਰਹਿ ਵੀਰਾ❤❤❤❤❤❤❤

  • @Thealtafmalik_
    @Thealtafmalik_ Год назад +259

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @sarjeetsinghvlog9019
    @sarjeetsinghvlog9019 Год назад +11

    Eh song 100 million plus view ch aoana chahida lyrics endd te jma sachhiya galla .wmk veer tere te ❤😊

  • @bhindersidhujalbera4968
    @bhindersidhujalbera4968 Год назад +71

    ਬਹੁਤ ਬਹੁਤ ਮੁਬਾਰਕਾਂ ਵੀਰ .. ਜਮਾਂ ਸੱਚਿਆਂ ਗੱਲਾਂ ਲਿਖੀਆਂ ਰੂਹ ਖੁਸ਼ ਹੋ ਗਈ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਕੋਰ‌ਆਲੇ ਮਾਨ ਨੂੰ ....

    • @viveksingh2880
      @viveksingh2880 Год назад

      ​@elvishyadav799😅😅😅😅😊😊😊😊😅😊😅😅😅😊

    • @KulwantSingh-ki5lx
      @KulwantSingh-ki5lx Год назад

      ​@elvishyadav799❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @KulwantSingh-ki5lx
      @KulwantSingh-ki5lx Год назад

      😊

    • @BalwinderSingh-mw7yp
      @BalwinderSingh-mw7yp Год назад

      @elvishyadav799 ooooooopooo op

  • @davindersinghladda3983
    @davindersinghladda3983 Год назад +135

    🎉❤❤ ਸਚਾਈ ਆ ਵੀਰ ਜਿੰਦਗੀ ਦੀ❤ ਬਹੁਤ ਸੋਹਣਾ ਗੀਤ ਆ ਵੀਰ ਸਲਾਹੁਣ ਲੱਗਾ ਤਾ ਲਫਜ ਨਹੀ ਮਿਲਦੇ

  • @singerlyrics-j
    @singerlyrics-j Год назад +36

    ਬੰਬ ਗਾਣਾ 💣💥 ਮਾਨ ਬਾਈ ❤

  • @musicgolde5911
    @musicgolde5911 Год назад +39

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਹਮੇਸਾ ਜਿਉਂਦਾ ਰੱਖਾਂਗੇ ❤️❤️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ! ਤੇ ਹਮੇਸ਼ਾ ਰਹੇਗਾ 💔 miss u Sidhu y 💔💔

    • @GillSaab-ge9ko
      @GillSaab-ge9ko Год назад +2

      Songa korale wale maan da ....na ki sidhu da..je sidhu naal pyar ta dujje singra de song te bakayi na maareyaa karo

    • @dhillon39gb
      @dhillon39gb Год назад

      Right gill saab

    • @SatgurKiBani5911
      @SatgurKiBani5911 Год назад

      Eh sb Sidhu de name naal chalde aw .bakayi Tutsi marde oh

    • @SatgurKiBani5911
      @SatgurKiBani5911 Год назад

      #justicforsidhumoosewal

  • @gruepreetsingh9848
    @gruepreetsingh9848 Год назад +37

    ਬਹੁਤ ਵਧੀਆ ਗੀਤ ਜੀ ਸਾਰੀ ਟੀਮ ਦਾ ਧੰਨਵਾਦ ਇਹ ਸੱਚਾਈ ਆ ਅੱਜ ਦੇ ਟਾਇਮ ਦੀ ❤❤❤❤

  • @kanwardeepsingh9819
    @kanwardeepsingh9819 Год назад +58

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @maurocarobello
    @maurocarobello Год назад +36

    Becoming old , sitting in the balcony, with a cup of tea, wondering about those beautiful moments in your life, just this songs will touch your ears and a smile is out to those air

  • @jsplantingideas
    @jsplantingideas Год назад +14

    ਹੱਡਬੀਤੀ ਲਿਖੀ ਆ ਬਾਈ ਨੇ_❤️‍🔥
    ਗੱਲਬਾਤ ਤਾਂ ਜਰੂਰ ਹੋਉਗੀ.... 👍🏆❤️‍🔥

  • @jashandeepsingh9574
    @jashandeepsingh9574 Год назад +6

    Superb song korala veer ji bhut bhut dhanwad es song ch TUC aj de loka di sachai ds rhe o 👍👍 God bless u veer ji waheguru ji tarakia bakhsn 🙏🙏

  • @ghanshyammintu9422
    @ghanshyammintu9422 3 месяца назад +9

    2024ਕੋਨ ਕੋਨ ਸੁਨ ਰਿਹਾ ਜਮਾ ਸੁਪਰ ❤

  • @HarbhajanSingh-no8oy
    @HarbhajanSingh-no8oy Год назад +5

    Maan veer bahut khoobsurat gaya ghat ton ghat 15 vaar sun liya dil karda har time eho song suni java veer parmatma Lumbiya umran bakshi Hamesha khush raho
    Lovly from patiala

  • @mr.shahgofficial001
    @mr.shahgofficial001 Год назад +38

    Korala maan Bhai
    Vocals and lyrics 🔥🔥💯
    Good job Best of luck love and full support from Punjab Pakistan 🇵🇰
    iko a punjab sada

  • @Davinderdhaula
    @Davinderdhaula Год назад +13

    ਗਾਣੇ ਬਹੁਤ ਸਿਰਾ ਹੁੰਦੇ ਆ ਯਰ ...ਮੈਂ ਤਾਂ ਹੁਣ ਸੁਣਨ ਲੱਗਿਆ ਇਹਨੂੰ 👌👌👌ਸਿਰਾ ਈ ਕਰਾਇਆ ਪਿਆ

  • @hindisongs5225
    @hindisongs5225 Год назад +20

    When I was listening these it was 1:30am at midnight eyes are close 1000 of memories reminding in my mind of past

  • @SagarBains-cv2cy
    @SagarBains-cv2cy Год назад +4

    ਵੀਰ ਜੀ ਬਾਰ ਬਾਰ ਸੁਣਕੇ ਵੀ ਮੰਨ ਨਹੀਂ ਪਰਦਾ ☝️☝️👍👍

  • @Pb44wale
    @Pb44wale 11 месяцев назад +1

    ਜਿਉਂਦਾ ਵੰਸਦਾ ਰਹਿ ਮਾਨਾ ਦਿਲ ਖੁਸ਼ ਕਰਤਾ ਜੱਟਾ ਬਹੁਤ ਸੋਹਣੀ ਅਵਾਜ਼ ਚੋਂ ਗਾਈਆਂ

  • @dimplelikhari461
    @dimplelikhari461 Год назад +5

    ਦਿਲ ਦੀ ਗੱਲ ਕੇ ਤੀ ਬਾਈ kaint ਗੀਤ ❤❤❤❤👌👌👌🙌🙌🙌

  • @tarsemsingh2484
    @tarsemsingh2484 Год назад +7

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤

  • @bittusaroye7526
    @bittusaroye7526 Год назад +77

    ਬਹੁਤ ਵਧੀਆ ਗੀਤ ਆ ਤੇ ਵੀਡਿਓ ਵੀ ਬਹੁਤ ਕਮਾਲ ਦੀ ਆ , ਅੱਜ ਦੇ ਸਮੇਂ ਦੀ ਹਰੇਕ ਬੰਦੇ ਦੀ ਸੱਚਾਈ ਬਿਆਨ ਆ ਇਸ ਪ੍ਰੋਜੈਕਟ ਚ , ਬਹੁਤ ਬਹੁਤ ਮੁਬਾਰਕਾਂ ਕੋਰ ਆਲਾ ਮਾਨ ਜੀ ਨੂੰ ਤੇ ਬਾਕੀ ਸਾਰੀ ਟੀਮ ਨੂੰ

  • @sidhumoosewala2908
    @sidhumoosewala2908 Год назад +1

    Intjam sara kude Maan tera kru
    Korale vich hoje bhanwe sham kude 👌👌👌❤️❣️

  • @rajwantmankoo3863
    @rajwantmankoo3863 2 месяца назад

    Main aam tor te punjabi geet ni sunda par Korala Maan de geet baar baar sunne painde ne .....bina sune ni reh sakda . kamm to chhutti laike v kai baar sunda. Really great singer

  • @soniabawa7054
    @soniabawa7054 Год назад +4

    Veer ji tuhade es song nu mai baar baar sun rahi bilkul sahi te sach bolya tusi inu song har ek de dil di feeling nu tusi bolya great bro God bless you

  • @ParmotionHub
    @ParmotionHub Год назад +8

    0:34 ਬੰਦੇ ਦੋਗਲਿਆਂ ਨੂੰ ਦੇਣਾ ਐ ਅਵਾਰਡ ਲਾਜ਼ਮੀ ਵਿੱਚ ਆਪਣੇ ਵੀ ਕਈ ਸਨਮਾਨ ਕੀਤੇ ਜਾਣਗੇ ...................
    🔥🔥🔥🔥🔥🔥🔥🔥🔥🔥🔥
    ਬਈ ਜਮਾ ਹੀ ਅਲਗ LEVEL ਤੇ
    🔥🔥🔥🔥🔥🔥🔥🔥🔥🔥🔥

    • @khushwatdhillon782
      @khushwatdhillon782 6 месяцев назад

      😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @JATINDER_5911_
    @JATINDER_5911_ Год назад +9

    ਸੱਚੀਂ ਇਸ ਗੀਤ ਨੂੰ❤ AWARD ❤ਦੇਣਾ ਬਣਦਾ ❤

  • @Prem-r9d8z
    @Prem-r9d8z 10 дней назад

    Bai da podcast dekhn to baad pta challaya. Bai boht hi nice bnda. Te aj bai de sare Song sune. Likhni bai di baa kmaal hai. Mza aagya. Rabb trakki bakshe 😊

  • @simranjeetkalsi1575
    @simranjeetkalsi1575 Год назад +1

    ਗੀਤ ਵਿੱਚ ਇਕ ਇਕ ਗੱਲ ਸਹੀ ਕਰੀਆਂ ਮਾਨ ਸਾਭ ਨੇ ਬਹੁਤ ਵਧੀਆ ਲਗੀਆਂ ਜੀ ਗੀਤ love you 😘💞💞

  • @RajuKamalKamal
    @RajuKamalKamal Год назад +4

    ਵੀਰੇ ਮਜਾ ਆ ਗਿਆ ਗਾਣਾ ਸੁਣ ਕੇ
    ਤੇਰੇ ਗਾਣੇ ਰੂਹ ਦੀ ਖੁਰਾਕ

  • @Ohi13gagan
    @Ohi13gagan Год назад +6

    Bohat hi Jadda Vadiya song god bless you all time 🤝👍💯

  • @bantycamphotography4448
    @bantycamphotography4448 Год назад +582

    ਬੰਦੇ ਦੋਗਲੇ ਨੂੰ ਦੇਣਾ ਏ ਐਵਾਰਡ ਲਾਜਮੀ ਵਿੱਚ ਆਪਣੇ ਕਈ ਸਨਮਾਨ ਕਿਤੇ ਜਾਣ ਗਏ। ਸਹੀ ਬੋਲਿਆ bhai ❤️

  • @mrsaab7434
    @mrsaab7434 Год назад

    Sida dil te wajda song wahh o maan .jeonda vasda reh ..love u aaaa

  • @preetindermam
    @preetindermam 9 месяцев назад

    Veere bahut siraa gaana... 🎉🎉🎉
    Awesome 👌 motivational💯💯💯

  • @GuntajDandiwal434
    @GuntajDandiwal434 Год назад +4

    ਬਹੁਤ ਵਧੀਆ ਗਾਣਾ ਬਾਈ ਬਹੁਤ ਬਹੁਤ ਮੁਬਾਰਕਬਾਦ ਸਾਰੀ ਟੀਮ ਨੂੰ❤️❤️❤️❤️❤️❤️❤️❤️😍😍😍😍😍😍😍🎉🎉🎉🎉🎉🎉

  • @TajinderSingh-mp1yl
    @TajinderSingh-mp1yl Год назад +6

    ਇਹ song 10 ਮਿਲੀਅਨ ਤੋਂ ਉੱਪਰ ਜਾਣ ਵਾਲਾ song ਹੈ ਪਰ ਹਰ ਕਿਸੀ ਨੇ ਅਪਣੇ ਚੈਨਲ ਉਪਰ ਅੱਪਲੋਡ ਕਰ ditta ਹੈ ਇਸ song ਨੂੰ.. ਨਹੀ ਤਾਂ ਹੁਣ ਤੱਕ 5 ਮਿਲੀਅਨ ਤੱਕ ਵਿਊ ਹੋ ਜਾਣੇ ਸਨ.. ਏਹ ਗਲਤ ਹੈ ਵੀਰ ਜੀ..🙏🙏🙏ਇਹੋ ਜਿਹੇ ਗਾਣੇ ਤਾਂ ਹਿਟ ਹੋ ਲੈਣ ਦਿਓ ਭਰਾਵੋ, ਏਹੀ ਤੈ ਅੱਜ ਦੀ ਸਚਾਈ ਹੈ 🙏🙏ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਹਰ ਵੇਲੇ ਪੈਸੇ ਕਮੋਨ ਬਾਰੇ ਨਾ ਸੋਚਿਆ ਕਰੋ,, j ਮਾਨ ਵੀਰ ਨੇ ਵਧੀਆ ਕੰਮ ਕੀਤਾ ਹੈ ਤੇ ਹੁਣ ਆਪਾਂ ਵੀ ਓਹਨਾ ਦਾ ਸਾਥ ਦੇਈਏ,, ਬੇਨਤੀ ਹੈ ਸਾਰੇ ਵੀਰਾਂ ਅੱਗੇ ਬਾਕੀ ਆਪ ਜੀ ਦੀ ਮਰਜੀ ਹੈ🙏🙏

  • @ajazwani4267
    @ajazwani4267 Год назад +4

    Welcome back your old wibes 💗💗💗 coming on this song's ....❤❤❤❤

  • @amanKaur-zj6rs
    @amanKaur-zj6rs 20 дней назад

    Bohut vdia song veere aaj di sachhi aa eh song ch tuc jo boli🎉🎉

  • @gurpreetrai7673
    @gurpreetrai7673 Год назад +3

    Time ਆਣ ਤੇ ਇਹ ਗਾਣਾ ਜਰੂਰ ਲਗਾਵਾਂਗੇ ❤

    • @Manjit_ghuman
      @Manjit_ghuman Год назад

      Tym ਆਪਣਾਂ ਈ ਆ bai ਦੋਗਲੇ ਤਾਂ ਆਉਂਦੇ ਜਾਂਦੇ ਰਹਿਣੇ ਆ

  • @RiteshSharma-d6r
    @RiteshSharma-d6r Год назад +15

    Music - 💯
    Lyrics - 💯
    Composition- 💯
    SONG - GHAINTT 💥✌️

  • @T00Riski
    @T00Riski Год назад +8

    One of the best songs I heard in a loooooooooong time. Bai Korala walley ne dhan dhan kra diti!!

  • @PiyushVinod
    @PiyushVinod Год назад +19

    Congrats bro Korala Bai ji... Beautiful song lyrics, music, singing and video presentation. Super hit song in my collection and selection

  • @prabhdeep4225
    @prabhdeep4225 Год назад +2

    Nice song maan veer sira hi lga dita rab thonu hmesha kush rkhe 🙏🙏👍👍

  • @AmanKunta-fu3eq
    @AmanKunta-fu3eq Год назад

    22sirra song att krai pai aa 3 din to trecter te ehi chalda love u maan veer

  • @jagirsingh3060
    @jagirsingh3060 Год назад +7

    ਬਹੁਤ ਵਧੀਆ ਲਿਖਿਆ ਅਤੇ ਗਾਇਆ ਹੈ ਮਾਨ ਸਾਹਬ, ਵਾਰ ਵਾਰ ਸੁਨਣ ਨੂੰ ਦਿਲ ਕਰਦਾ।❤❤❤❤❤

  • @jagjitsinghsingh-wl6fl
    @jagjitsinghsingh-wl6fl Год назад +3

    ਮੈ ਬਾਈ ਤੇਰੇ ਗਾਣੇ ਤੋਂ ਐਨਾ ਖੁਸ਼‌ ਹਾ ਚਾਹੇ ਅਜ ਮੇਰਾ ਦਿਲ ਕਢ ਕੇ ਲੈ ਜਾ ਲਵ ਯੂ ਤੈਨੂੰ ਅਤੇ ਲਵ ਯੂ 5911ਨੂੰ ਜਿਹਨਾਂ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ

  • @jaswinder7479
    @jaswinder7479 Год назад +5

    ❤❤ਘੈਂਟ ਗੀਤ ਬਾਈ❤❤

  • @Ranbirkaur123
    @Ranbirkaur123 3 месяца назад

    Bahut jayda nice song aa .jeonda reh veer rabb thonu chardikala ch rkhe ❤

  • @GURJANTSINGH-ry8ze
    @GURJANTSINGH-ry8ze 4 дня назад

    Bahut badhiya Bhai ji ,jionde raho punjabiyon 🎉

  • @preetsroye6894
    @preetsroye6894 Год назад +3

    Sade mansa di shaan korala maan❤️❤️❤️😘😘

  • @imkhan8848
    @imkhan8848 Год назад +4

    This is real korala maan❤

  • @Hardeep-l7o
    @Hardeep-l7o Год назад +3

    Not Punjabi but learn Punjabi.sidhu 22 and korala Mann my favourite ,amazing lyrics and performance 👍🙏

  • @dildeepsinghpb0367
    @dildeepsinghpb0367 Год назад +1

    ਤੇਰੇ ਗਾਣੇਵਾਸਤੇਫੋਨ ਠੀਕ ਕਰਵ ਈ ਆ love you jatta ❤️❤️❤️❤️

  • @goldysinghgoldysingh9896
    @goldysinghgoldysingh9896 Год назад +1

    Keya ਬਾਤ ਬਾਈ ਜੀ ਐਂਡ ਕਰਾ ਤੀ ❤👌

  • @dailynewsupdate3456
    @dailynewsupdate3456 Год назад +7

    ਘੈਟ ਗੀਤ ਬਾਈ ❤❤ bB31 ਜਿਦਾਬਾਦ

  • @dckatariavlogstechnicaltri4929
    @dckatariavlogstechnicaltri4929 Год назад +3

    Very Nice Song Award ❤❤
    Very Nice Voice Korala Maan
    Congratulations All Team ❤❤

  • @deepgrewal3364
    @deepgrewal3364 Год назад +3

    Ghaint song ❤

  • @Techno_CARS_
    @Techno_CARS_ Год назад +1

    Bhout bdeyaa ustaadvji❤❤❤❤🎉🎉🎉❤🎉🎉❤🎉🎉❤🎉❤ eda hi chklo dhrlo krafo❤❤❤❤🎉🎉🎉🎉🎉

  • @malik-balli-khokhar
    @malik-balli-khokhar Год назад

    Bally jatta ais wari full end kr gya yara full end babbe alfaz km ais gany di tareef lai full end yar superb💯💯💯💯💯💯💯💯💯💯

  • @sardartaranbirsingh
    @sardartaranbirsingh Год назад +4

    ਬੰਬ ਕਲਮ ਤੇ ਆਵਾਜ ਮਾਨ ਸਾਬ ਜੀ👌

  • @jagjitsingh9362
    @jagjitsingh9362 Год назад +7

    As usual u never disappoint, greatest work, keep it up ❤❤

  • @kohali.ala_
    @kohali.ala_ Год назад +4

    ਆਪਣੇ ਵੀ ਕ‌ਈ ਸਨਮਾਨ ਕੀਤੇ ਜਾਣਗੇ ❤

  • @kittu3223
    @kittu3223 6 месяцев назад +1

    Maan your songs are just damnnn❤❤❤

  • @Gurwindersingh-g8s
    @Gurwindersingh-g8s Год назад +1

    ਕਰਾ ਬੈਜਾ ਬੈਜਾ ਨੌਜਵਾਨਾ 😂😂❤❤

  • @parihar8151
    @parihar8151 Год назад +6

    Superb vibe ❤️❤️❤️

  • @manojverma0007
    @manojverma0007 Год назад +9

    Good song i wish this song crossing at least 111 millions... veer❤🎉 congratulationss

  • @jonialipurwala2728
    @jonialipurwala2728 Год назад +21

    Legend never died 💔

  • @KamaljeetKaur-vn4ls
    @KamaljeetKaur-vn4ls 5 месяцев назад +1

    ❤1 kamm 2 mahaan❤

  • @parminderkumar6330
    @parminderkumar6330 Год назад

    Ik ik gal sachi khi kor wale maan ne manu ta bhut bhuy pasnd aye ehe gana me ta 20var sun liye par hor sun nu ji karda he bhut sach or ach song he👌👌👌🥰🥰🥰🥰🥰🥰🥰🤗🤗🤗🤗🤗🤗🤗

  • @pawanpreetkaur8764
    @pawanpreetkaur8764 Год назад +3

    Perfect song for current situation of life

  • @bobbyverma3455
    @bobbyverma3455 Год назад +4

    Legends always gives a fire songs
    Koreala 💥🙏🕷️🖤☠️🖤🖤🕸️

  • @punjabisher1004
    @punjabisher1004 Год назад +6

    Nice voice veere❤

  • @mohitmehra7756
    @mohitmehra7756 Год назад +1

    ਦਿਲ ਦੀ ਗੱਲ ਕਰ ਦਿੱਤੀ 😀

  • @KulbirSingh-e1s
    @KulbirSingh-e1s 6 месяцев назад

    Shah ji song bhot sona aa waheguru thanu traki bakhsa but ada 2 part v on deo

  • @masoomansari7668
    @masoomansari7668 Год назад +28

    LEGEND NEVER DIE 💔🕊️

  • @kittu3223
    @kittu3223 10 месяцев назад +3

    Very nice bro ❤❤

  • @satyajeetsaharan1448
    @satyajeetsaharan1448 Год назад +3

    Siraaa gaana after a long time

  • @MonaDadwal-p7b
    @MonaDadwal-p7b 5 месяцев назад

    Veer ji bahut Sona song ❤ Waheguru ji thanu hamesha kush rakha 🙏

  • @IPS_JAGRAON
    @IPS_JAGRAON Год назад

    Dil ਦੀ ਗੱਲ 👌👌

  • @KartikKumar-wc1ni
    @KartikKumar-wc1ni Год назад +11

    Legend never die ❤‍🔥

  • @JaswantSingh-do3rf
    @JaswantSingh-do3rf Год назад +6

    Nice lyrics and voice

  • @tarlochanlal6337
    @tarlochanlal6337 Год назад +6

    Legend never die. Waheguru ji meher karo Justice for sidhu moosewala veer ji. I miss you sidhu veer ji. Love you lots sidhu veer ji. 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼😭😭😭😭😭😭😭😭😭😭😭

  • @harwindergill7021
    @harwindergill7021 Год назад +1

    Kiya likhyaa jatta 👌🏻👌🏻👌🏻👌🏻

  • @p15638
    @p15638 Год назад

    Eh song tv te aea te me sun rahi c mere hath te knife vajjea bhut blood niklea ena sirra gana bhut jana te lgda masterpiece me ta gwach e gyi sundi gbu ❤❤

  • @JeetkaurSjeet
    @JeetkaurSjeet Год назад +3

    Reality-based song 💯 .

  • @PkPk-z2b
    @PkPk-z2b Год назад +3

    Very nice song brother❤❤❤❤❤❤

  • @JaswantSingh-qv7zq
    @JaswantSingh-qv7zq Год назад +7

    NYC song ji ❤️👍

  • @parmjeetrai1971
    @parmjeetrai1971 10 месяцев назад

    ਬਹੁਤ ਸੋਹਣਾ ਲਿਖਿਆ ਤੇ ਗਾਇਯਾ ❤💖🎉

  • @SP_Jatt
    @SP_Jatt Год назад +1

    Ajj de time di sachai aa song ch.. Baba chardi klaa ch rakhe veer nu

  • @manojphotography3770
    @manojphotography3770 Год назад +3

    LOVE U KORALA MAAN FOREVER 😍😍❤

  • @zahidimran3124
    @zahidimran3124 Год назад +3

    Congratulations bai g for heart touching award 😍😍😍🙏🙏🙏

  • @ManpreetKaur-t6k
    @ManpreetKaur-t6k Год назад +4

    ❤always love for korala

  • @priyapriya-k4l
    @priyapriya-k4l Год назад +2

    sahi aa bro agg la diti dushmna de kalje nu🎉🎉🎉🎉💥💥💥🔥🔥🔥🔥jinu sahi lga ta like kro🤟🤟🤟🤟

  • @KulwinderSingh-di4pn
    @KulwinderSingh-di4pn Год назад +1

    ਬਹੁਤ ਸੋਹਣਾ ਲਿਖਿਆ ਬਾਈ ਜੀ ਨੇ ਮਾਨ ਮਾਨ

  • @RajdeepSandhu47
    @RajdeepSandhu47 Год назад +4

    Amazing song❤❤❤

  • @drprabhjotdhillon390
    @drprabhjotdhillon390 Год назад +5

    Lyrics OMG ❤

  • @Guri.naju.wala.05
    @Guri.naju.wala.05 Год назад +4

    There are not word to describe this song ❤

  • @varinderrawat3195
    @varinderrawat3195 Год назад +2

    Veere hune mja aaya bohot time baad geet sunana da mjaa aaya 🙏🙏🙏