Kamli Kamli [Full Song] Saj Dhaj Kar Baithi Maa

Поделиться
HTML-код
  • Опубликовано: 6 янв 2025

Комментарии • 54

  • @parveenjaggi5066
    @parveenjaggi5066 6 лет назад +6

    Menu naam di masti chr gyi ni mai kmli ho gyi 👌👌👌🙏🙏🙏..

  • @ramdasrawat1704
    @ramdasrawat1704 5 лет назад +4

    very very nice bhajan jai mata di 🙏🙏🌹🏵️🌺🌻🌺🐅🐅

  • @Krishna_das535
    @Krishna_das535 2 года назад +1

    जय माता दी 🙏🙏🙏🙏🙏🙏🙏

  • @bhopalanil473
    @bhopalanil473 4 года назад +4

    ਮੈਨੂੰ ਨਾਮ ਦੀ ਮਸਤੀ ਚੜ੍ਹ ਗਈ
    ==================
    ਮੈਨੂੰ ਨਾਮ ਦੀ ਮਸਤੀ ਚੜ੍ਹ ਗਈ, ਨੀ ਮੈਂ ਕਮਲੀ ਹੋ ਗਈ ।
    ਮੈਂ ਨੱਚ ਨੱਚ ਮਾਂ ਦੇ ਦਰ ਗਈ, ਨੀ ਮੈਂ ਕਮਲੀ ਹੋ ਗਈ ॥
    ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ,
    ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ,,,ਜੈ ਹੋ xll
    ਮੈਨੂੰ ਲੋਕੀਂ ਦੇਂਦੇ ਤਾਹਨੇ, ਨੀ ਤੂੰ ਝੱਲੀ ਹੋ ਗਈ l
    ਸਾਰੀ ਦੁਨੀਆਂ ਇਕ ਪਾਸੇ ਨੀ, ਤੂੰ ਕੱਲੀ ਹੋ ਗਈ ll
    *ਮੈਂ ਕੱਲੀ ਨਹੀਂ ਲੋਕੋ, ਮੇਰੇ ਨਾਲ ਹੈ ਮਾਈ ll,
    ਜਿਸ ਦੇ ਨਾਲ ਹੈ ਮਾਈ, ਓਹਦੇ ਨਾਲ ਖ਼ੁਦਾਈ l
    ਮੈਨੂੰ ਨਾਮ ਦੀ ਮਸਤੀ lll ਚੜ੍ਹ ਗਈ,,,,,,,,,,,,,,,,,,,,,F
    ਸੁਣ ਕਮਲੀ ਦੀਏ ਮਾਈਏ, ਨੀ ਮੈਂ ਯੋਗਣ ਹੋ ਗਈ l
    ਮੈਨੂੰ ਲੱਗਿਆ ਰੋਗ ਅਵੱਲੜਾ, ਨੀ ਮੈਂ ਰੋਗਣ ਹੋ ਗਈ ll
    *ਮੈਨੂੰ ਠੀਕ ਕਰੇਗੀ ਆਪੇ, ਜੀਹਨੇ ਰੋਗ ਹੈ ਲਾਇਆ ll,
    ਮੇਰੀ ਝੰਡਿਆਂ ਵਾਲੀ ਮਾਂ ਦਾ, ਕਿਸੇ ਭੇਤ ਨਾ ਪਾਇਆ l
    ਮੈਨੂੰ ਨਾਮ ਦੀ ਮਸਤੀ lll ਚੜ੍ਹ ਗਈ,,,,,,,,,,,,,,,,,,,,,F
    ਮੈਂਨੂੰ ਕੁਝ ਨਹੀਂ ਸੁੱਝਦਾ ਮਾਈਏ, ਨੀ ਮੈਨੂੰ ਰਸਤੇ ਪਾ ਦੇ l
    ਨੀ ਕਰਮਾਂ ਵਾਲੀਏ ਮੇਰੇ, ਤੇ ਵੀ ਕਰਮ ਕਮਾ ਦੇ ll
    *ਮੀਰਾਂ ਦੇ ਵਾਂਗੂ ਬਣ ਗਈ, ਐ ਮੇਰੀ ਪ੍ਰੇਮ ਕਹਾਣੀ ll,
    ਓਹ ਸ਼ਿਆਮ ਦੀਵਾਨੀ ਸੀ ਮਾਂ, ਮੈਂ ਤੇਰੀ ਦੀਵਾਨੀ l
    ਮੈਨੂੰ ਨਾਮ ਦੀ ਮਸਤੀ lll ਚੜ੍ਹ ਗਈ,,,,,,,,,,,,,,,,,,,,,F
    ਮੇਰਾ ਚੰਚਲ ਚਿੱਤ ਏਹ ਦਾਤੀ, ਕਿਤੇ ਭਟਕ ਨਾ ਜਾਵੇ l
    ਮੇਰੀ ਮਸਤੀ ਜੱਗ ਦੀਆਂ ਅੱਖਾਂ, ਦੇ ਵਿੱਚ ਅੱਟਕ ਨਾ ਜਾਵੇ ।
    *ਮੈਨੂੰ ਆਪਣੇ ਰੰਗ ਵਿੱਚ ਰੰਗ ਲੈ, ਚਰਨਾਂ ਵਿੱਚ ਥਾਂ ਦੇ ll,
    ਮੈਂ ਛੱਡ ਕੇ ਸਾਰੀ ਦੁਨੀਆਂ, ਘਰ ਆ ਗਈ ਮਾਂ ਦੇ l
    ਮੈਨੂੰ ਨਾਮ ਦੀ ਮਸਤੀ lll ਚੜ੍ਹ ਗਈ,,,,,,,,,,,,,,,,,,,,,F
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @sunnytaneja2174
    @sunnytaneja2174 2 года назад

    ❤❤ jai Mata Di ❤❤🚩

  • @aarchi3136
    @aarchi3136 4 года назад +2

    Jai mata di 🙏🏻🙏🏻

  • @shivamsharma2077
    @shivamsharma2077 6 лет назад +3

    Jaiiii mataaa diiii

  • @babbumattu9865
    @babbumattu9865 8 лет назад +2

    jai mata di jai mata di jai mata di jai mata di jai mata di jai mata di

  • @parveenjaggi5066
    @parveenjaggi5066 6 лет назад +2

    Jaii mata dii 🙏🙏🙏🙏..

  • @Raj999KJain
    @Raj999KJain 5 лет назад +4

    I love this song

  • @shaweta_sharma
    @shaweta_sharma Год назад +1

    Menu kujh ni sujda mayiye minu raste paade,,, Ni Karma valiyeee mere te karam kmade.... Jai Mata Di ... 🙏🏻🙏🏻🙏🏻

  • @jaiprakashvaswani8533
    @jaiprakashvaswani8533 4 года назад +1

    Naam Di Masti,darshan Di Masti Chad gayi

  • @khudgaraz3827
    @khudgaraz3827 6 лет назад +1

    Jai mata di chanchal ji

  • @kuldeepsinghfazilpuria9302
    @kuldeepsinghfazilpuria9302 3 месяца назад

    Best' bhajan hai ji jai Mata Di 🙏 my favourite song

  • @rajkumar9395
    @rajkumar9395 6 лет назад +6

    JAI MAA JHANDEWALI TU HI TU JAI MAA JHANDEWALI TU HI TU JAI MAA JHANDEWALI TU HI TU JAI MAA JHANDEWALI TU HI TU JAI MAA JHANDEWALI TU HI TU

  • @ramanpanwer6445
    @ramanpanwer6445 2 года назад

    Jai Mata ❤️ di ❤️ ji

  • @pranksart3689
    @pranksart3689 2 года назад

    Jai Kara Maa Jhandewali ji da bol sache darbar ki sda hi jai Ho

  • @neenamanhas4565
    @neenamanhas4565 6 лет назад +2

    Best song ever

  • @virenderchand1176
    @virenderchand1176 6 лет назад +1

    jjai mata di mara kar kirpa rakhi

  • @pammypaul9055
    @pammypaul9055 4 года назад +1

    🌹🌹🌹🌹🌹🌹🌹🌹🌹🌹🌹🌹🌹🌹🌹🌹🙏

  • @AartiSharma-js7eq
    @AartiSharma-js7eq 6 лет назад +3

    my favourite bhagan

  • @mindrelaxing1061
    @mindrelaxing1061 6 лет назад +2

    My favourite song in bhakti

  • @AshokSharma-kc5iv
    @AshokSharma-kc5iv 6 лет назад +1

    Jai mata di

  • @balwinderkumar3756
    @balwinderkumar3756 6 лет назад +1

    Maa me ta Sachi tere nam di kamli va

  • @jagjitkaur2599
    @jagjitkaur2599 7 лет назад +1

    Jai maiya di

  • @lakshitaentertainer971
    @lakshitaentertainer971 6 лет назад +1

    NYC bhjan

  • @silic1148
    @silic1148 7 лет назад +7

    my favourite song

  • @sunilkumaroberoi4949
    @sunilkumaroberoi4949 8 лет назад +1

    jai mata di

  • @rajinderkumar-lt4fo
    @rajinderkumar-lt4fo 7 лет назад +3

    Manu nam de masti chaard gaie

  • @anildua7574
    @anildua7574 Год назад

    Aise bhagti wallo songs mein non veg adds kyon shame on you

  • @kanchankataria8376
    @kanchankataria8376 3 года назад +1

    Jai Mata di 🙏

  • @RajniRayat-rc7sb
    @RajniRayat-rc7sb 6 месяцев назад

    Jai Mata Di...❤

  • @shaifaligoyal8992
    @shaifaligoyal8992 3 года назад +1

    Nice bhajan

  • @anupmasolanki5039
    @anupmasolanki5039 2 года назад

    Jay Maata Di

  • @VijaySingh-ru4ry
    @VijaySingh-ru4ry 5 лет назад +1

    Jai mata di

  • @jatindersinghgill6209
    @jatindersinghgill6209 5 лет назад +1

    Jai Maa Kali

  • @kamalbaba8017
    @kamalbaba8017 7 лет назад +1

    jai mata dii

  • @VishalKashyap-c3w
    @VishalKashyap-c3w 4 часа назад

    Jai mata di ❤❤❤❤❤

  • @vanshgupta9090
    @vanshgupta9090 Год назад +1

    Jai mata di 🙏🙏

  • @SanjuSharma-lg2zh
    @SanjuSharma-lg2zh 3 года назад +2

    Jai mata di

  • @satishpuhaal5359
    @satishpuhaal5359 7 лет назад +7

    jai mata di

  • @shaifaligoyal8992
    @shaifaligoyal8992 3 года назад +1

    Jai mata di

  • @dinkydhalla2812
    @dinkydhalla2812 7 лет назад +7

    jai mata di

  • @dinkydhalla2812
    @dinkydhalla2812 7 лет назад +5

    jai mata di

  • @pranksart3689
    @pranksart3689 2 года назад

    Jai Mata Di

  • @silic1148
    @silic1148 7 лет назад +5

    jai Mata di

  • @poojasaini9899
    @poojasaini9899 2 года назад

    Jai Mata Di

  • @nidhi7032
    @nidhi7032 3 месяца назад +1

    Jai mata di

  • @vipulbajaj4623
    @vipulbajaj4623 6 лет назад +1

    jai mata di