ਸੁਣੋ ਬਾਦਲ ਤੇ ਲੌਗੋਵਾਲ ਦੀ ਅਸਲ ਸੱਚਾਈ-Makhan Singh Musafir-Black Music-Studio Present

Поделиться
HTML-код
  • Опубликовано: 2 сен 2018
  • ਸੁਣੋ ਬਾਦਲ ਤੇ ਲੌਗੋਵਾਲ ਦੀ ਅਸਲ ਸੱਚਾਈ
    Jattha-makhan singh musafir
    Present-black music studio
    Special thanx R. Manni&Sukh Art
  • ВидеоклипыВидеоклипы

Комментарии • 272

  • @dharmindersingh-qg9hb
    @dharmindersingh-qg9hb 3 года назад +6

    ਪਰਮਾਤਮਾ ਇਸ ਸੱਚੇ ਕਵੀਸਰੀ ਜਥੇ ਤੇ ਮਿਹਰ ਭਰਿਆ ਹੱਥ ਰੱਖੇ ਦਿਨ ਦੁਗਨੀ ਰਾਤ ਚੌਗਨੀ ਤਰੱਕੀ ਬਖਛੇ

  • @dalbirkaur3554
    @dalbirkaur3554 3 года назад +13

    ਜੀਊਂਦੇ ਰਹੋ ਵੀਰੋ ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿਚ ਰਖੇ

  • @rajwindersingh8578
    @rajwindersingh8578 3 года назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏

  • @saabsandhu407
    @saabsandhu407 3 года назад +3

    ਸੱਚ ਨਾਲ ਖੜਣ ਲਈ। ਧੰਨਵਾਦ ਜੀ

  • @RanjitSingh-hy3cm
    @RanjitSingh-hy3cm 3 года назад +4

    ਬਿਲਕੁਲ ਸੱਚ ਸਾਹਮਣੇ ਲਿਆਉਣਾ ਚਾਹੀਦਾ ਏ ਵਾਹਿਗੁਰੂ ਜੀ🙏🙏🙏

  • @shahdevsingh7951
    @shahdevsingh7951 2 года назад +1

    ਬਹੁਤ ਵਧੀਆ ਜੀ ਵਾਹਿਗੁਰੂ ਜੀ

  • @user-dm3sd2py4v
    @user-dm3sd2py4v 2 года назад +3

    ਵਾਹਿਗੁਰੂ ਜੀ ਜਥੇ ਦੇ ਸਿੰਘਾਂ ਦੀ ਚੜ੍ਹਦੀ ਕਲਾ ਕਰਨੀਂ ਜੀ

  • @jasdevsingh5199
    @jasdevsingh5199 3 года назад +35

    ਸੂਰਜ ਦੀ ਧੁੱਪ ਵਾਂਗ ਚਮਕਦਾ ਚਿੱਟਾ ਸੱਚ ਗਾਉਣ ਲਈ ਆਪ ਜੀ ਦਾ ਕੋਟਾਨ ਕੋਟਿ ਧੰਨਵਾਦ🙏🏻🙏🏻
    ਆਪ ਜੀ ਦੇ ਜਜ਼ਬੇ ਤੇ ਦਲੇਰੀ ਨੂੰ ਦਿਲੋਂ ਸਲਾਮ

  • @SukhbirSingh-br2ty
    @SukhbirSingh-br2ty 2 года назад +2

    Waheguru ji

  • @bikramjitrathi8876
    @bikramjitrathi8876 2 года назад +1

    ਸੱਚ ਨੂੰ ਉਜਾਗਰ ਕਰਨ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਜਥੇ ਨੂੰ ਲੰਮੀਆਂ ਯਾਤਰਾਵਾਂ ਤੇ ਉਮਰਾਂ ਦੀ ਬਖ਼ਸ਼ਿਸ਼ ਕਰਨ। ਕੋਮ ਨੂੰ ਸੇਧ ਦਿੰਦੇ ਰਹਿਣ ਜੀ।

  • @mohindersingh7080
    @mohindersingh7080 3 года назад +3

    Very nice great work salute you brother having wonderful day

  • @gurjinderdullat8943
    @gurjinderdullat8943 4 года назад +12

    ਲੌਂਗੋਵਾਲੀਆ ਤੇ ਬਾਦਲ ਦੋਨਾਂ ਨੇ ਲੌਂਗੋਵਾਲ ਦੀ ਧਰਤੀ ਬਦਨਾਮ ਕਰਤੀ

  • @kaursinghjhunir9393
    @kaursinghjhunir9393 3 года назад +3

    ਬਹੁਤ ਵਧੀਆ ਵਿਚਾਰ ਜੀ 🙏🥀

  • @sandeepkaurdulat5888
    @sandeepkaurdulat5888 5 лет назад +11

    ਬਹੁਤ ਹੀ ਵਧੀਆ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @SBSSBS-gg9xo
    @SBSSBS-gg9xo 5 лет назад +53

    ਬਹੁਤ ਵਧੀਆ ਵੀਰ ਜੀ ਜਿਹੜਾ ਕੌਮ ਦਾ ਪਰਚਾਰਕ ਹੋ ਕੇ ਕੌਮ ਦੇ ਸਾਹਮਣੇ ਸੱਚਾਈ ਨਹੀਂ ਰੱਖਦਾ ਓਹ ਗੁਰੂ ਦਾ ਦੇਣਦਾਰ ਹੈ ਸੱਚ ਬੋਲਣ ਦੀ ਹਿੰਮਤ ਵੀ ਕੋਈ ਕੋਈ ਰੱਖਦਾ ਧੰਨਵਾਦ ਵੀਰ ਜੀ

    • @satwinderrealyouristrueisa9647
      @satwinderrealyouristrueisa9647 3 года назад +1

      Best presentation. Fearless truthful Kavishari. Very good initiative to speak truth. Truth is truth but bitter.
      Thanks.

  • @MOR.BHULLAR-PB05
    @MOR.BHULLAR-PB05 5 месяцев назад

    ਵਾਹਿਗੁਰੂ ਜੀ ਕੀ ਫਤਿਹ

  • @sadhusingh8152
    @sadhusingh8152 4 года назад +28

    ਸੋਹਣੇ ਵੀਰੋ ਧੰਨ ਤੁਸੀਂ ਧੰਨ ਤੁਹਾਡੇ ਜਾੲੇ ਧੰਨ ਸਚਾੲੀ ,,,,

  • @18sehajpreetsinghchhinal.k83
    @18sehajpreetsinghchhinal.k83 Год назад

    ਬਹੁੱਤ ਬਹੁਤ ਵਧੀਅਾ ਵੀਰ ਜੀ ਜਿਓਦੇ ਰਹੋ ਵੀਰੋ ਜਾਗਦੀਅਾ ਜਮੀਰਾ ਵਾਲੇ ਸੂਰਮੇਓ ਯੋਧਿਓ👍👍👍

  • @soniarohit623
    @soniarohit623 2 года назад +2

    Salute Waheguru ji

  • @narindernanua9870
    @narindernanua9870 2 года назад +2

    ਬਹੁਤ ਵਧੀਆ ਵੀਰੋ ਵੀਹਗੂਰ ਤੈਨੂੰਅ ਹੇਮਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @sukdavsingh862
    @sukdavsingh862 4 года назад +10

    ਵੈਰੀ ਗਡ 22ਜੀ ਬਾਦਲ ਰਾਜ ਕੁੱਤਾ ਰਾਜ

  • @BaljinderSingh-rk2tc
    @BaljinderSingh-rk2tc 3 года назад +2

    Bilkull sach keha g punjab de loka nu need tu jagna chieda

  • @JasvirSingh-ol6ie
    @JasvirSingh-ol6ie 5 лет назад +26

    ਲਹਿਰ ਬਣਨੀ ਜਰੂਰੀ ਜਥੇ ਦੀਆ ਗੱਲਾ ਸੱਚੀਆਂ ਭਾਈ ਸਾਬ ਰੁਕਣਾ ਨਹੀਂ ਕੌਮ ਲਈ ਕੁਰਬਾਨੀ ਜਰੂਰੀ ਗੁਰੂ ਸਾਬ ਆਪ ਦੱਸ ਕੇ ਗਏ ਨੇ।

  • @karmapainterdhuri
    @karmapainterdhuri 5 лет назад +28

    ਸੱਚ ਆਖ ਰਹੇ ਹਨ ਵੀਰ ਜੀ

  • @salwindersingh4065
    @salwindersingh4065 3 года назад +2

    Veri nice brother God bless you always be happy may you live long Sikh kom sewa krde raho waheguru kirpa karan tuhade uper mehar bhriya hath rakhan good job

  • @karamjitgill5050
    @karamjitgill5050 2 года назад

    bohat vadya ji

  • @devendersingh4953
    @devendersingh4953 4 года назад +3

    Waheguru🙏 waheguru🙏 waheguru🙏 waheguru🙏 waheguru🙏 waheguru🙏 🌹🌹🌹🌹🌹🌹🌹🌹🌹🌹🌹🌹🌹🌹🌹

  • @gurlalsingh-tg8pv
    @gurlalsingh-tg8pv 5 лет назад +16

    ਚੜਦੀ ਕਲਾ ਸੁਿੰਘੋ

  • @bakshishsingh763
    @bakshishsingh763 6 лет назад +31

    ਬਹੁਤ ਵਧੀਆ ਮੁਸਾਫ਼ਿਰ ਸਾਹਿਬ

  • @SurinderSingh-og4us
    @SurinderSingh-og4us 3 года назад +2

    Waheguru Ji ka Khalsa Waheguru Ji ki fateh

  • @JaspalSingh-eq5kl
    @JaspalSingh-eq5kl 3 года назад +1

    ਸਲੂਟ ਹੈ ਜੀ ਆਪ ਜੀ ਨੂੰ

  • @gurlalsingh3578
    @gurlalsingh3578 3 года назад +3

    ਬਹੁਤ ਵਧੀਆ ਕਵਿਤਾ ਗਾਇਨ ਕੀਤੀ

  • @jaswindersingh8114
    @jaswindersingh8114 3 года назад +1

    GOOD KVISER SAHIB JIO

  • @Mohanibalbal
    @Mohanibalbal 2 года назад +1

    👍👍👍👍👍👍👍

  • @yaartera383
    @yaartera383 3 года назад +2

    ਸਾਰੇ ਢਾਡੀ ਵੀਰਾ ਨੁੰ ਸੱਚ ਗਾਓਣਾ ਚਾਹੀਦਾ ਗੁਰੂ ਬੇਅਦਬੀ ਮਸਲੇ ਤੇ

  • @rajasingh7088
    @rajasingh7088 6 лет назад +53

    ਚੜਦੀ ਕਲਾ ਰਹੇ ਖਾਲਸਾ ਅਜਾਦ ਸੋਚ ਦੇ ਮਾਲਕ ਮੁਸਫਰ ਜੀ।

  • @bhagsingh3845
    @bhagsingh3845 2 года назад +1

    Very nice ji

  • @JaswinderSingh-yg1ck
    @JaswinderSingh-yg1ck 3 года назад +3

    Waheguru Ji

  • @LovePreet-dr7ki
    @LovePreet-dr7ki 3 года назад +2

    Waoo ji waoo soormaa singh saab asli o tuc ta 👍🏻

  • @santoshrai8437
    @santoshrai8437 2 года назад +3

    KHALSA JI SALUTE 🙏SALUTE UR GREAT 👍 HO SAHI KIHA ,PUNJAB DE GARDAR LEADER BADAL CAPTAIN MAJITHA LONGOWA ,AHNA DA KHATMA HOWEGA JARUR

  • @gsbhatti2905
    @gsbhatti2905 3 года назад +3

    💪💪💪🙏🙏

  • @preetaulakh837
    @preetaulakh837 3 года назад +2

    🙏🙏🙏🙏🙏

  • @bakshishsingh5383
    @bakshishsingh5383 2 года назад +2

    Jiode rahu khalsa jio ji

  • @savindersingh2915
    @savindersingh2915 5 лет назад +29

    ਸਤਿਨਾਮ ਸਿਰੀ ਵਾਹਿਗੁਰੂ ਸਹਿਬ ਜੀ।
    ਕਰਮੀ ਆਪੋ ਆਪਣੀ ਕੇਹਿ ਨੇੜੇ ਕੇਹਿ ਦੂਰ
    ।।

  • @user-bl3gl2oo6b
    @user-bl3gl2oo6b 5 лет назад +20

    ਕਾਲੀਆ ਦੀ ਸਰਕਾਰ ਜੇ1922 ਵਿੱਚ ਆ ਗਏ ਤਾਂ ਅਡੀਆ ਨੂੰ ਥੁੱਕ ਲਾ ਕੇ ਰਖਿਉ ਨਹੀਂ ਤਾ 3 ਕਿਲੋ ਚਿੱਟੇ ਦਾ ਕੇਸ਼ ਦੀ ਤਆਰੀ ਰੱਖਣਾ ਸਾਬਦਾਨ ਰਹਿਣਾ ਬਾਬਾ ਜੀ

    • @sawarnsingh9174
      @sawarnsingh9174 3 года назад +1

      2022ਜੀ

    • @sarwansingh2999
      @sarwansingh2999 3 года назад

      ਜੇਕਰ ਵੀਰ ਜੀ ਫੇਰ ਬਾਦਲ ਆਉਂਦੇ ਆ ਤਾਂ ਪੰਜਾਬ ਦਾ ਰੱਬ ਹੀ ਰਾਖਾ

    • @manisandhey8529
      @manisandhey8529 3 года назад

      ਸੁਰਮੇ.22.24ਨਹੀ.ਦੇਖਦੇ.ਕਿਨੇ.ਸ਼ਹੀ੍.ਹੀਦ.ਮਗਲਾ.ਤੋ.ਲੇ.ਕੇ.ਅੱਜ.ਤੱਕ.ਹੋਏ.
      ਭਗਤ.ਸਿਘ.ੳੁਦਮ.ਸਿਘ.ਹੋਰ.ਅਨੇਕਾ.ਸ਼ਹੀਦ.ਕੀ.ਨਹੀ.ਜਾਨਦੇ.ਸੀ.
      ਕਿ.ਇਨਕਲਾਬ.ਦਾ.ਰਿਜੱਲਟ.ਕੀ.ਹੋਬੇਗਾ.ਪਜਿਲਾ.ਨੰਬਰ.ਇਹ.ਪਾਪੀ.ਹੁਨ.ਰਾਜ.ਦਾ.ਸੁਪਨਾ.ਛੱਡ.ਦੇਨ.

  • @santoshrai8437
    @santoshrai8437 2 года назад +2

    AAP SARKAR LIAO JE PUNJAB NU BACHANA HAI TE AAP SARKAR LIAO PUNJAB BACHAO ♥PUNJAB BACHAO ♥

  • @LovePreet-dr7ki
    @LovePreet-dr7ki 3 года назад +4

    Asli putro o dasesh pita de tuc ta yrrr 👌🏻👍🏻👍🏻

  • @user-fk2gb7kl3e
    @user-fk2gb7kl3e 6 лет назад +68

    ਬਹੁਤ ਵਧੀਆ ਯੋਧਿਆ

  • @SurinderKaur-zd1pg
    @SurinderKaur-zd1pg Год назад

    Sabasha veri

  • @gsbhatti2905
    @gsbhatti2905 3 года назад +2

    💯💯💯💯👌👌

  • @charanjitnatt7996
    @charanjitnatt7996 3 года назад +1

    Very good..22..g

  • @gurjinderdullat8943
    @gurjinderdullat8943 4 года назад +12

    52 ਸ਼ਹੀਦਾਂ ਦੀ ਧਰਤੀ ਵੀ ਬ‌ਦਨਾਮ ਕਰਤੀ ਲੌਂਗੋਵਾਲ ਦੀ

  • @jagdishsingh9965
    @jagdishsingh9965 5 лет назад +39

    ਮਿੱਤਰ ਪਿਆਰਿਆਂ ਜੇ ਕਿਤੇ ਫੇਰ ਇਹਨਾਂ ਦੀ ਸਰਕਾਰ ਆ ਗਈ 2 ਕਿਲੋ ਚਿੱਟਾ ਪਾਉਣਗੇ ਸੱਚ ਪਾਪੀ ਬੰਦੇ ਨੂੰ ਬਹੁਤ ਚੁਭਦਾ ਹੈ

    • @avleenkaur7442
      @avleenkaur7442 4 года назад +3

      Loko je tusi 2022 ch ehna badal chor luttere dal di sarkar bna layee ta punjab nu eh 60 saal pichche dhak denge. Ehna gande badala to bacho.

    • @SahilSingh-cp1yh
      @SahilSingh-cp1yh 3 года назад

      Waheguru ji kirpa krn ki Raj khalse da ajje pr uss vich prmatma de nami bnde ee hon badal ja longowall vrge ni

  • @jasvirkaur924
    @jasvirkaur924 4 года назад +2

    makhan singh ji chak ke rakho wahe guru ji app upper mehar kari rakhan ge wahe guru ss

  • @SukhpalSingh-uq8cd
    @SukhpalSingh-uq8cd 2 года назад

    ਮੇਰੇ ਸਾਰੇ ਹੋਵੇ ਬਾਦਲਾਂ ਨੂੰ ਫਾਂਸੀ ਦਿੱਤੀ ਜਾਵੇ

  • @jaswindersinghjaswinder3172
    @jaswindersinghjaswinder3172 5 лет назад +27

    ਸਹੀ ਆ ਬਾਬਾ ਜੀ
    ਵਾਹਿਗੁਰੂ ਜੀ ਮੇਹਰ ਰੱਖੋ ਏ ਸਿੰਘਾ ਤੇ

  • @singhisking2800
    @singhisking2800 5 лет назад +5

    waheguru ji kirpa kro 🙏🏽🙏🏽🙏🏽🙏🏽

  • @HansRaj-zg7hb
    @HansRaj-zg7hb 2 года назад

    ਸਾਰਾ ਕੁਝ ਆਪ ਹੀ ਕਰਵਾਇਆ,ਆਪ ਹੀ ਬਚਿਆ,ਪਰਦਾ ਪਾਇਆ ਹੈ। ਆਪ ਹੀ ਅਰਦਾਸਾਂ ਕਰ ਰਿਹਾ ਹੈ।ਕੈਸਾ ਪ੍ਰੀਵਾਰ। ਲੱਖ ਲੱਖ ਲਾਹਨਤ ਹੈ ਏਸੇ ਟੱਬਰ ਨੂੰ

  • @Tejinderchima
    @Tejinderchima 3 года назад +4

    ਜਿਊਂਦੇ ਰਹੋ ਜੀ। ਮੌਕੇ ਦੇ ਹੁਕਮਰਾਨਾਂ ਦੇ ਖਿਲਾਫ ਬੋਲਣਾ ਬੜਾ ਔਖਾ ਕੰਮ ਹੈ। ਮੌਤ ਨੂੰ ਮੱਥਾ ਲਾਉਣਾ ਹੈ।

  • @jassirurki8535
    @jassirurki8535 5 лет назад +9

    ਬਹੁਤ ਵਧੀਆ ਜੀ

  • @manjeetbahutpyarabachchaha7588
    @manjeetbahutpyarabachchaha7588 3 года назад +2

    jiyo mere veero

  • @kuldipsingh4539
    @kuldipsingh4539 3 года назад +2

    Brave truthful.

  • @kirandeepkaur-we7bt
    @kirandeepkaur-we7bt 3 года назад +2

    🙏🏻🙏🏻🙏🏻🙏🏻🙏🏻🙏🏻🙏🏻🙏🏻💪💪👍👍👍👍👍

  • @GurjantSingh-tm8kj
    @GurjantSingh-tm8kj 6 лет назад +24

    Waheguru ji siraa lata good

  • @AmarjeetSingh-mu8sb
    @AmarjeetSingh-mu8sb 2 года назад

    Wah khoob

  • @RanjitSingh-ly3kk
    @RanjitSingh-ly3kk 3 года назад +3

    waheguru chardikla ch rakhn aap nu .jo k sachai byaan krr rhe o.

  • @JaspreetSingh-ei9rn
    @JaspreetSingh-ei9rn 2 года назад

    Wahe.guru.ji

  • @BhaiManjitSinghButahari
    @BhaiManjitSinghButahari 6 лет назад +25

    Veer g bht vdiyaa

  • @pritpalsingh802
    @pritpalsingh802 3 года назад +1

    Very good veer ji

  • @gurdevsingh189
    @gurdevsingh189 5 лет назад +14

    the voice of punjab

  • @sukhsekhon810
    @sukhsekhon810 5 лет назад +6

    Very nice

  • @GurpreetSingh-fe1ks
    @GurpreetSingh-fe1ks 5 лет назад +13

    Waheguru Waheguru Waheguru Waheguru Waheguru g

  • @sangatsingh904
    @sangatsingh904 2 года назад

    Good 👍

  • @sherchahil156
    @sherchahil156 4 года назад +2

    Nice

  • @CharanSingh-en9vu
    @CharanSingh-en9vu 5 лет назад +47

    ਜੇਕਰ ਹੁਣ ਵੀ ਬਾਦਲ ਪਰਿਵਾਰ ਦਾ ਪਿੱਛਾ ਨਾ ਛੱਡਿਅਾ ਤਾਂ ਸਿੱਖੋ ਸਮਝ ਲਵੋ ,ਬੇਸਮਝ,ਮੂਰਖ,ਨਲਾੲਿਕ,ਅਨਪੜ,ਮੂਰਖਾਂ ਦੇ ਪਿੱਛੇ ਤੁਰਨ ਵਾਲੀ ਕੌਮ।

  • @Mohanibalbal
    @Mohanibalbal 2 года назад +1

    Wehagur ji mehr karo

  • @G.S.Sandhu739
    @G.S.Sandhu739 4 года назад +1

    Very nice bhai sahib

  • @BaljeetSingh-fr3by
    @BaljeetSingh-fr3by 3 года назад +2

    💯🙏🙏🙏🙏🙏

  • @mgill3780
    @mgill3780 5 лет назад +7

    Bhut vdia sachi gal dsee veeraa ne per sanu sareiaa nu jaagnaa penaa fer gal bnu

  • @gurdeepsinghaulakh185
    @gurdeepsinghaulakh185 6 лет назад +7

    very good

  • @MakhanSingh-be1nw
    @MakhanSingh-be1nw 6 лет назад +13

    good job

  • @sukhchainattuwala5811
    @sukhchainattuwala5811 5 лет назад +18

    Buhot ਵਧੀ ਆ

  • @GurpreetSingh-fe1ks
    @GurpreetSingh-fe1ks 5 лет назад +6

    very very good

  • @beantsinghkaleka1682
    @beantsinghkaleka1682 2 года назад

    Good

  • @janakrajsingh7299
    @janakrajsingh7299 4 года назад +1

    Very good bro

  • @LuckyGoldsmith20
    @LuckyGoldsmith20 6 лет назад +11

    Siraaaa vr ji.

  • @KuldeepSingh-zq8vk
    @KuldeepSingh-zq8vk Год назад +1

    Ok

  • @JatinderSingh-dw6hg
    @JatinderSingh-dw6hg 4 года назад +1

    Waheguru ji veer ji de chardekla karne

  • @KirandeepKaur-le2xe
    @KirandeepKaur-le2xe 5 лет назад +7

    ਸੱਚ ਕਹਿਣ ਦੇ ਜੁਰਤ ਰੱਖੀਂ ਜੋ ਵੀਰੋਂ ਗੁਰੂ ਸਾਹਿਬ ਮਿਹਰ ਕਰੇ

  • @manoharbhatoe8141
    @manoharbhatoe8141 6 лет назад +18

    veer siraa lata nice

  • @SatnamSingh-wh8xn
    @SatnamSingh-wh8xn 4 года назад

    ਵੱਦਅਾ ਵੀਰ ਜੀ

  • @AmarjeetSingh-hx2ik
    @AmarjeetSingh-hx2ik 5 лет назад +3

    Waheguru g

  • @sarbjeetsingh5499
    @sarbjeetsingh5499 5 лет назад +16

    mushfir g good

  • @sandeepkaur1478
    @sandeepkaur1478 5 лет назад +5

    Waheguru ji 🙏

  • @jarnailsing3204
    @jarnailsing3204 Год назад

    S simarnjat Singh mana ziandabad Punjab ziandabad veer g

  • @gurvindergurikaler2425
    @gurvindergurikaler2425 5 лет назад +2

    Very Good Bhai ji

  • @SatnamSingh-ue7hp
    @SatnamSingh-ue7hp 3 года назад +1

    Sahi bhai

  • @JagdevSingh-ue5tg
    @JagdevSingh-ue5tg 4 года назад

    Very good song

  • @beantmaur8731
    @beantmaur8731 5 лет назад +3

    waheguru g

  • @khushdeepbhullar7005
    @khushdeepbhullar7005 4 года назад

    sach nu fansi hundi veer jo