Khabar Di Khabar (2104) || Lakha Sidhana ਕੀ ਕਰੂ… , Dallewal ਬਾਰੇ ਕਿਸ ਨੇ ਪਲਟੀ ਆਹ ਬਾਜ਼ੀ

Поделиться
HTML-код
  • Опубликовано: 30 ноя 2024

Комментарии • 77

  • @AvtarSingh-bj2vm
    @AvtarSingh-bj2vm 2 дня назад +19

    ਟਹਿਣਾ ਸਾਹਿਬ ਜੀ ਇੱਕ ਲੱਖ ਭਈਆ ਸਾਨੂੰ ਪੰਜਾਬੀਆਂ ਨੂੰ ਚੰਗਾ ਕੰਮ ਕਰਨ ਤੋਂ ਰੋਕਣ ਲਈ ਆਉਣਗੇ ਇਹਨਾਂ ਭਈਆ ਨੇ ਪੰਜਾਬ ਬਰਾਬਾਦ ਕਰ ਦਿੱਤਾ ਹੈ ਇਹਨਾ ਨੂੰ ਰੋਕਣਾ ਜ਼ਰੂਰੀ ਹੈ ਜੀ ਆਉ ਸਾਰੇ ਰਲ ਮਿਲ ਕੇ ਇਸ ਚੰਗੇ ਕੰਮ ਵਿੱਚ ਹਿੱਸਾ ਪਾਈਐ।

  • @User.YouTube_creaters
    @User.YouTube_creaters 2 дня назад +17

    ਤਨ ਚਾਹੇ ਕਾਲਾ ਹੀ ਕਿਉਂ ਨਾ ਹੋਵੇ
    *ਕੋਸ਼ਿਸ਼ ਕਰੋ ਕੇ ਮਨ ਕਾਲਾ ਨਾ ਹੋਵੇ*

  • @User.YouTube_creaters
    @User.YouTube_creaters 2 дня назад +10

    ਮਨ ਵਿਚ ਹਮੇਸ਼ਾਂ ਜਿੱਤ ਦੀ ਆਸ ਹੋਣੀ ਚਾਹੀਦੀ ਹੈ
    *ਨਸੀਬ ਬਦਲੇ ਨਾ ਬਦਲੇ ਵਕ਼ਤ ਜ਼ਰੂਰ ਬਦਲਦਾ ਹੈ*

  • @BootaLalllyan-no6bu
    @BootaLalllyan-no6bu 2 дня назад +1

    ਆਪਣੀ ਜ਼ਮੀਰ ਨੂੰ ਜਾਗਦੀ ਰਹਿਣਾ ਚਾਹੀਦਾ ਹੈ ਜੀ ਗ਼ਲਤ ਕੰਮ ਗ਼ਲਤ ਹੀ ਕਹਿਣਾ ਚਾਹੀਦਾ ਹੈ ਜੀ

  • @User.YouTube_creaters
    @User.YouTube_creaters 2 дня назад +9

    ਲੋਕ ਕਹਿੰਦੇ ਹਨ ਦੁਨੀਆਂ ਬਦਲ ਰਹੀ ਹੈ
    *ਪਰ ਲੋਕਾਂ ਦੀ ਸੋਚ ਕਦੋਂ ਬਦਲੇਗੀ ਜੀ*

  • @baldevjassar8059
    @baldevjassar8059 2 дня назад +6

    *🙏🪴ਅੱਜ ਦਾ ਵਿਚਾਰ🪴🙏*
    *ਪਿਤਾ ਨਿੌਮ ਦੇ ਦਰੱਖਤ ਵਾਂਗ ਹੁੰਦਾ ਹੈ!ਜਿਸਦੇ ਪ‍ੱੱਤੇ ਬੇਸ਼ੱਕ ਕੌੜੇ ਹੁੰਦੇ ਨੇ ਪਰ ਛਾਂ ਹੇਠ ਹਮੇਸ਼ਾ ਠੰਡੀ ਦਿੰਦਾ ਹੈ।*
    *ੴਵਾਹਿਗੁਰੂ ਜੀ ਕਾ ਖਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @User.YouTube_creaters
    @User.YouTube_creaters 2 дня назад +5

    ਸਾਰੀ ਪੜ੍ਹਾਈ ਲਿਖਾਈ ਧਰੀ ਧਰਾਈ ਰਹਿ ਜਾਂਦੀ ਹੈ
    *ਜਦੋਂ ਜ਼ਿੰਦਗੀ ਆਪਣਾ ਸਿਲੇਬਸ ਬਦਲਦੀ ਹੈ*

    • @daljitsingh7980
      @daljitsingh7980 2 дня назад +1

      ਦੀਪ ਬਰਾੜ 🙏❤️👌👌

  • @daljitsingh7980
    @daljitsingh7980 2 дня назад +4

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @Nareshkumar-fk7cj
    @Nareshkumar-fk7cj 2 дня назад +1

    ਟਹਿਣਾ ਸਾਹਿਬ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦੀ ਮਜਬੂਰੀ ਟੈਕਸ ਅਤੇ ਵੋਟਾਂ ਲੈਣ ਲਈ ਹੁੰਦੀ ਹੈ ਜੀ। ਪਰ ਪੰਜਾਬ ਦੇ ਵਾਤਾਵਰਣ ਲਈ ਕੋਈ ਸਿਆਸੀ ਪਾਰਟੀਆਂ ਸੰਜੀਦਾ ਨਹੀਂ ਹਨ।

  • @navneetkalra3772
    @navneetkalra3772 2 дня назад +5

    ✍️👉ਸਤਿਕਾਰਯੋਗ ਸਵਰਨ ਸਿੰਘ ਟਹਿਣਾ ਜੀ, "ਪੰਜਾਬ ਵਿਧਾਨ ਸਭਾ" ਵਿੱਚ "ਆਮ ਆਦਮੀ ਪਾਰਟੀ" ਦੇ ਵਿਧਾਇਕਾਂ ਦੀ ਗਿਣਤੀ 95 ਨਹੀਂ 94 ਹੈ ਕਿਉਂਕਿ ਉਨ੍ਹਾਂ ਵਿੱਚੋਂ "ਗੁਰਮੀਤ ਸਿੰਘ ਮੀਤ ਹੇਅਰ" MP ਬਣ ਗਿਆ ਹੈ, ਆਪਣੀ ਜਾਣਕਾਰੀ ਦਰੁੱਸਤ ਕਰੋ। ਧੰਨਵਾਦ।👈

  • @BhupinderSinghBhupinderSinghSi
    @BhupinderSinghBhupinderSinghSi 2 дня назад +1

    ਵਾਹਿਗੁਰੂ ਭਲੀ ਕਰੇ ਟਹਿਣਾ ਸਾਹਿਬ ਜਿੰਓਂਂਦੇ ਵਸਦੇ ਰਹੋ ਜੀ 🙏

  • @GurmailBadesha
    @GurmailBadesha 2 дня назад

    ਸਵਰਨ ਸਿੰਘ ਟਹਿਣਾ ਜੀ ਸਰਕਾਰਾਂ ਦੇ ਪਹਿਲਾਂ ਤੇ। ਅੱਜ ਸਮੇਂ ਕਾਰਨਾਮਿਆਂਦਾ।ਮੁਦਿਆਂ। ਨੂੰ ਚੁੱਕਦੇ ਹੋਏ। ਬਹੁਤ ਬਹੁਤ ਧੰਨਵਾਦ ਜੀ

  • @KarmjitKaur-w5d
    @KarmjitKaur-w5d День назад

    ਡਲੇਆਲ ਸਾਹਬ ਬਹੁਤ ਵਧੀਆ ਕਿਸਾਨ ਲੀਡਰ ਹਨ ਪੰਜਾਬ ਵਾਸੀਓ ਥੋਡੇ ਲਈ ਲੜ ਰਿਹਾ ਹੈ ਸਾਥ ਦਿਓ ਡਟਕੇ

  • @charanjitkaur9070
    @charanjitkaur9070 2 дня назад +2

    94 ਵਿਧਾਇਕ ਨੇ ਕੁਲ ਬਰਨਾਲਾ ਵਾਲਾਂ ਇਕ ਘੱਟ ਹੋ ਗਿਆ ਹੈ ਜੀ

  • @shallysingh829
    @shallysingh829 2 дня назад +2

    ਕਿਸਾਨਾਂ ਦੀ ਪ੍ਰੈਸ ਕਾਨਫਰੰਸ ਚੋਂ 1 ਤਰੀਕ ਬੋਲਿਆ ਗਿਆ, ਸੰਗਰੂਰ ਵਿਖੇ ਮਾਨ ਸਾਹਿਬ ਦੀ ਕੋਠੀ ਅੱਗੇ ਇੱਕ ਦਿਨ ਦਾ ਰੋਸ ਪ੍ਰਦਰਸ਼ਨ

  • @prabhgurmukhTV
    @prabhgurmukhTV 2 дня назад

    ਸਾਡੇ ਪਿੰਡ ਮਾਛੀਆਂ ਕਲਾ ਦੇ ਕੁਝ ਮੂਰਖ ਕਮੀਨੇ ਲੋਕਾਂ ਨੇ ਪੀਣ🍹🍸 ਵਾਲਾ ਪਾਣੀ💦🚰 ਬਹੁਤ ਬਰਬਾਦ ਕੀਤਾ ਅਤੇ ਕਰ ਰਹੇ ਹਨ ਹਵਾ ਵਿੱਚ ਜ਼ਹਿਰ ਘੋਲ਼ਦੇ ਹਨ ਪਟਾਕੇ ਵਜਾਉਂਦੇ ਹੋਏ। ਭਾਈ ਜਗੀਰ ਸਿੰਘ ਲੁਧਿਆਣਾ

  • @KarmjitKaur-w5d
    @KarmjitKaur-w5d День назад

    ਸਰਕਾਰਾਂ ਦੀ ਮਜਬੂਰੀ ਕੱਲੇ ਪੰਜਾਬ ਵਿੱਚ ਹੀ ਹੈ ਪਾਣੀ ਵਿੱਚ ਜਹਿਰ ਮਿਲਾਇਆ ਜਾਂਦਾ ਹੈ ਫੈਕਟਰੀਆ ਵਾਲਿਆਂ ਨੇ ਧਮਕੀ ਦੇ ਰਿਸੇ ਹਨ 1ਲਂਖ ਬਿਆਰੀ ਖੜ੍ਹੇ ਕਰ ਦੇਵਾਂਗੇ ਏਹ ਤਾਂ ਪੰਜਾਬ ਵਾਸੀਆਂ ਨੂੰ ਵਿਗਾਰਨ ਵਾਲੀ ਗੱਲ ਹੈ ਪੰਜਾਬ ਵਾਸੀਓ ਵਾਲਿਓਂ ਸਾਥ ਦਿਓ ਡਟਕੇ ਜੋਂ ਜ਼ਹਿਰ ਨੂੰ ਰੋਕਣ ਵਾਲਿਆਂ ਦਾ

  • @KarmjitKaur-w5d
    @KarmjitKaur-w5d День назад

    ਟ੍ਹਹਿਣਾ ਸਾਹਬ ਏਨਾ ਫੈਕਟਰੀਆ ਵਾਲਿਆਂ ਨੂੰ ਸਰਮ ਆਉਣੀ ਚਾਹੀਦੀ ਹੈ ਕੈਂਸਰ ਤਾ ਬੀਕਾਨੇਰ ਤਕ ਪਹੁੰਚ ਗਿਆ ਏਹ ਪਾਣੀ ਬਹੁਤ ਲੋਕ ਪੀਂਦੇ ਹਨ ਏਹ ਫੈਕਟਰੀਆ ਬਦ ਹੋ ਜਾਣੀਆਂ ਚਾਹੀਦੀਆਂ ਹਨ

  • @rabjidhillon9413
    @rabjidhillon9413 2 дня назад

    Thankyou Tehna sahib,

  • @jeetasingh9510
    @jeetasingh9510 2 дня назад

    People should support wholeheartedly this initiative to take this action of stopping discharge of effluents in Buddha Nala.

  • @gurjindersinghaulakh6634
    @gurjindersinghaulakh6634 2 дня назад

    👍👍

  • @kirankaur4504
    @kirankaur4504 2 дня назад +1

    ਸਤਿ ਸ੍ਰੀ ਅਕਾਲ ਜੀ 🙏🙏

  • @ajaibsinghpanesarCanada
    @ajaibsinghpanesarCanada 2 дня назад

    S S A 🙏🙏 Baldev Jassar ji Ur ਵਿਚਾਰ 👍

  • @rajveersingh7768
    @rajveersingh7768 2 дня назад

    Very nice program ji

  • @ajaibsinghpanesarCanada
    @ajaibsinghpanesarCanada 2 дня назад +1

    S S A 🙏🙏 Tehna Sahib ji

  • @darbarasingh6553
    @darbarasingh6553 2 дня назад

    🙏🙏👍🏻👍🏻

  • @lovejotdhaliwal
    @lovejotdhaliwal 2 дня назад

  • @BittuChambal-vl4hr
    @BittuChambal-vl4hr 2 дня назад

    Good job sir ji 👍👍👍👍

  • @DishaSony
    @DishaSony 2 дня назад

    ❤❤

  • @boharsingh7725
    @boharsingh7725 2 дня назад

    🙏🙏🙏🙏🙏

  • @ਸੁਰਜੀਤਸਿੰਘਲੱਟੀ

    👍👌

  • @AmritpalKaur-n6p
    @AmritpalKaur-n6p 2 дня назад

    ਸਤਿ ਸ੍ਰੀ ਅਕਾਲ

  • @RideronBullet
    @RideronBullet 2 дня назад

    Seht to upr kuch ni..❤❤❤

  • @jeetasingh9510
    @jeetasingh9510 2 дня назад

    Two crops per year of Basmati is strange practice. First lot is sown in May and second in August end to be harvested in November end. This is greed.

  • @jeetasingh9510
    @jeetasingh9510 2 дня назад

    Don’t expect any action by any Govt.

  • @ajaibsinghpanesarCanada
    @ajaibsinghpanesarCanada 2 дня назад +1

    S S A 🙏🙏 Daljit Singh Sandhu ji

    • @daljitsingh7980
      @daljitsingh7980 2 дня назад +2

      ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏

  • @AjitSingh-el4gf
    @AjitSingh-el4gf 2 дня назад

    Tehna is VIDWAN of Theth Punjabi Muhavre and Kahavtant language.

  • @santoshkaur9285
    @santoshkaur9285 2 дня назад

    Mene guru gobind sing ji ka amrt chhk rkha h isliye m aapse mdd ki ummeed rkhe hu 🙏🙏

  • @jasvindersingh5636
    @jasvindersingh5636 2 дня назад

    ਭਰਾਵਾ ਤੁਸੀਂ ਵੀ ਚੰਗੀ ਤਰਾਂ ਸੋਚ ਵਿਚਾਰ ਕੇ ਗੱਲ ਕਰਿਆ ਕਰੋ

  • @GurpreetKaur-lx9tp
    @GurpreetKaur-lx9tp 2 дня назад

    🙏🇩🇪♥️

  • @jarnailthakur8147
    @jarnailthakur8147 2 дня назад

    Twanu paterkarita shad k rajneete karne chahide a shi gal hai

  • @ramanjeetsingh4602
    @ramanjeetsingh4602 2 дня назад

    Lkha bai ek dam sahi aa sabh ludhiana dee factory waale glt aa eh lok paani no dharti vich paa rhe aa lkha veer daa bauht virodh krda reha par hun nhi yaar koi insan taan haiga jo Panjab dee soch reha

  • @rohidhatounda9548
    @rohidhatounda9548 2 дня назад

    ਸਤਿ ਸ੍ਰੀ ਅਕਾਲ ਟਹਿਣਾ ਸਾਬ

  • @jeetasingh9510
    @jeetasingh9510 2 дня назад

    Sant Seechewal had asked for the same action to save Buddha nala.

  • @jarnailsingh9949
    @jarnailsingh9949 2 дня назад +1

    181st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @jeetasingh9510
    @jeetasingh9510 2 дня назад

    Tehna sahib Rajasthan and Sirhind feeders da pani vekh ke pta lagda ke asin kiho jiha pani peende han.

  • @AjitSingh-el4gf
    @AjitSingh-el4gf 2 дня назад

    Tehna is Master of shabdan Di Chon

  • @santoshkaur9285
    @santoshkaur9285 2 дня назад

    Please help me mein 2 bar jlender j a k aa vyi hu mujhe aapke chajje da vichaar me aak prarthana krni h 🙏🙏Waheguru ji aap meri bat cort tk or duniya mein bethe penjabiyo tk phuchane k liye mujhe aapki help ki mdd ki 🙏🙏jrurt h please help me🙏🙏😭😭

  • @AjitSingh-el4gf
    @AjitSingh-el4gf 2 дня назад

    Parchar stant

  • @MalkiatSingh-m6i
    @MalkiatSingh-m6i 2 дня назад

    ਰੋਕੀ ਮਿਤਲ। ਨੇ ਰੱਜ ਕੇ ਪੈਸੇ ਲੈ ਲੲਏ

  • @AjitSingh-el4gf
    @AjitSingh-el4gf 2 дня назад

    Only fame Game to gain popularity, nothing else.

  • @yadwinder5407
    @yadwinder5407 2 дня назад

    Veer.sukbeer.ne.apne.bapp.kolo.kug.sekhea.hai.nhai

  • @Lakhbir_sohal0013
    @Lakhbir_sohal0013 2 дня назад

    ਦਲਜੀਤ ਸਿੰਘ ਸੰਧੂ ਜੀ 🙏

  • @AjitSingh-el4gf
    @AjitSingh-el4gf 2 дня назад

    Chak de Tehniaa

  • @ajaibsinghpanesarCanada
    @ajaibsinghpanesarCanada 2 дня назад +1

    S S A 🙏🙏 Kiran Kaur 4504 ji

  • @Lakhbir_sohal0013
    @Lakhbir_sohal0013 2 дня назад

    ਗੁਰਾ ਸਿੰਘ ਗਿੱਲ ਜੀ 🙏

  • @AjitSingh-el4gf
    @AjitSingh-el4gf 2 дня назад

    Chak ke Rakh Tehnea

  • @Vijayveersingh-d9c
    @Vijayveersingh-d9c 2 дня назад

    ਟਹਿਣਾ ਸਾਬ ਕਦੀ ਪਰਾਲ਼ੀ ਨੂੰ ਅੱਗ ਲਾਉਣ ਬਾਰੇ ਵੀ ਵੀਡੀਓ ਬਣਾਓ। ਪੂਰਾ ਪੰਜਾਬ ਧੂਆ ਧੂਆ ਕਰ ਦਿੱਤਾ ਜੌ ਬੁੱਢਾ ਨਾਲਾ ਤੋ ਵੀ ਖਤਰਨਾਕ ਮਾਮਲਾ ਹੈ

  • @JasPinder-gx3xs
    @JasPinder-gx3xs 2 дня назад

    RAHKI NE SOCHEAA PAISE WASTE FIRDE FIRDE AAPAN VEE HARAM DE PAISE VICHON PAISE LAIN LUEA, PAISE KHATER GANA GATA ESS CHUMCHE NE RS DHALIWALL FDK PUNJAB ❤

  • @yadwinder5407
    @yadwinder5407 2 дня назад

    Pani.saf.kar.ke.nale.vich.suto.kpn.rokda

  • @elmora2655
    @elmora2655 2 дня назад

    Boring... Useless comedy journalism

  • @param_dhami
    @param_dhami 2 дня назад

    ਟਹਿਣਾ ਸਾਹਿਬ ਇਹ ਵੀ ਦੱਸ ਦੇਣਾ ਸੀ ਕਿ ਇਕ ਪੀਲੀ ਪੱਗ ਵਾਲਾ ਬਹਿਰੂਪੀਆ ਗੱਦੀ ਤੇ ਬੈਠਣ ਤੋ ਪਹਿਲਾ ਸੰਘ ਪਾੜ ਪਾੜ ਕੇ ਨਾਲੇ ਕੋਲ ਖੜਕੇ ਵਿਡੀਓ ਪਾਉਂਦਾ ਹੁੰਦਾ ਸੀ ।

  • @maheshdhiman4185
    @maheshdhiman4185 2 дня назад +1

    92-1.91+3= 94 ok tahna sahab ji

  • @santoshkaur9285
    @santoshkaur9285 2 дня назад

    M chendiged me gyi thi midiya cleb me unhone mere se 12000 rupaye mange the mere pass nhi the aap apne chaj da vichar me meri prarthana meri mdd 🙏🙏krva skte h m aapko 3000 rupaye de skti hu 🙏🙏mere pass jyada rupe nhi h please help me🙏🙏😭😭

  • @BaljitRandhawa-wr2pb
    @BaljitRandhawa-wr2pb 2 дня назад

    Sir tusi apna number dasio

  • @HarbhajanSingh-uj9xs
    @HarbhajanSingh-uj9xs 2 дня назад

    One.comunity.more.nasha.taking.report.all.comunitywise.trace.solution