Tap to unmute

Pitth Piche (Full Video) : Nachhatar Gill | Deep Jandu | LEGENDS | Latest Punjabi Songs 2026

Share
Embed

Comments • 6K

  • @GeetMP3PunjabiOfficial
    @GeetMP3PunjabiOfficial 2 months ago +956

    Kive Lagi “Pitth Piche” Song Di Video Like Comment Karke Daso ❤

  • @Baaz-83
    @Baaz-83 2 months ago +891

    ਸਾਲਿਓ ਪਛਤਾਉਂਦੇ ਤਾਂ ਹੋਣੇ ਆ ਕਿੱਥੇ ਮਾੜੇ ਟਾਈਮ ਵਿੱਚ ਰੀਲ ਪਾ ਬੈਠੇ 😂। ਬਾਈ ਨਛੱਤਰ ਗਿੱਲ ਦਾ ਕੋਈ ਵਿਰੋਧੀ ਨਹੀਂ ਪੰਜਾਬ ਵਿੱਚ ਸਭ ਦਾ ਪਿਆਰਾ ਝੋਟਾ ਗਾਇਕ ❤❤❤

  • @Didaarr9
    @Didaarr9 2 months ago +281

    ਪੰਜਾਬ ਦੇ ਤਿੰਨ ਚਵਲਾਂ ਨੂੰ ਸਮਰਪਿਤ ਗਾਣਾ।
    ਬਹੁਤ ਖੂਬਸੂਰਤ ਮੁਬਾਰਕਬਾਦ ਨਛੱਤਰ, ਜੰਡੂ ਬਾਈ।
    ਜਿੰਦਾਬਾਦ
    ਤਿੰਨ ਚਵਲ ਮੁਰਦਾਬਾਦ

  • @NavjotSinghshinu
    @NavjotSinghshinu 2 months ago +554

    ਚਪੇੜਾ ਹੀ ਮਾਰ ਗਿਆ ਅਗਲਾ ਗਾਣੇ ਚ ਪੁਰਾਣਾ ਖੁੰਢ ਵਾਂ ਨਛੱਤਰ ਗਿੱਲ 💪👌🙏

  • @naveenkumar2043
    @naveenkumar2043 2 months ago +152

    ਇਹ ਗਾਣਾ ਹਿੱਟ ਪਤਾ ਕਿਉਂ ਹੋਇਆ ਇਹ ਤਿੰਨਾਂ ਬੰਦਰਾਂ ਕਰਕੇ

    • @gurmejsingh9295
      @gurmejsingh9295 2 months ago

      😂

    • @Bajwasaab713
      @Bajwasaab713 2 months ago +5

      ਸ਼ਰੀਫ ਬੰਦਾ ਜਦੋਂ ਸ਼ਰੀਫੀ ਛੱਡਦਾ ਨਾ ਫਿਰ ਪਤਾ ਲੱਗਦਾ ਉਹਦੀ ਬਦਮਾਸ਼ੀ ਦਾ ਇਹ ਉਡਦਾ ਤੀਰ ਲੈ ਲਿਆ ਤਿੰਨਾਂ ਨੇ😂😂😂😂😂😂😂😂

    • @cutesandhu7728
      @cutesandhu7728 Month ago

      😊😊

    • @rimplerajput5271
      @rimplerajput5271 14 days ago

      😂😂😂

    • @ManishSingh-b7n
      @ManishSingh-b7n 10 days ago

      Kede bete

  • @bholebabakijai-c7g
    @bholebabakijai-c7g 2 months ago +607

    ਏਦਾ ਲੱਗ ਰਿਹਾ ਜਿਵੇਂ ਇਹ ਗਾਣਾ ਹੀ ਤਿੰਨ ਬਾਂਦਰਾ ਵਾਸਤੇ ਲਿਖਿਆ ਤੇ ਗਾਇਆ 😂😂

  • @SukhpalSingh-y5c
    @SukhpalSingh-y5c 2 months ago +280

    Moosewale wangu nal di nal jawab de ditta nachaatr gill ne 😂😂😂😂

  • @kulwinderkalabhindisaidan.1016

    ਸਮੇਂ ਸਮੇਂ ਨਾਲ ਜੋ ਜਵਾਬ ਦੇ ਦੇਵੇ ਉਹੀ ਬੰਦਾ ਘੈਂਟ ਹੁੰਦਾ ਹੈ

  • @BalisinghDhaliwal
    @BalisinghDhaliwal Month ago +124

    ਇਹ ਗਾਣਾ 3 ਖੱਚਾ ਲਈ ਗਾਇਆ 😅❤❤❤❤❤❤❤

  • @ramanchhabra30
    @ramanchhabra30 2 months ago +144

    ਜਦੋੰ ਜਦੋਂ ਇਹ ਗਾਣਾ ਸੁਣ ਹੋਉ । ਉਦੋਂ ਹੀ ਰੌਸ਼ਨ ਪਰਿੰਸ,ਮਾਸਟਰ ਸਲੀਮ ਤੇ ਯੁਵਰਾਜ ਹੰਸ ਦੀ ਯਾਦ ਜਰੂਰ ਆਉ😂

  • @heromunda3251
    @heromunda3251 2 months ago +123

    ਮਾਸਟਰ ਸਲੀਮ ਦੀ ਪੀ ਪੀ ਪੌ ਪੋ ਹੋਣ ਤੋਂ ਬਾਅਦ ਇਹ ਗਾਣਾ ਸੁਣ ਕੇ ਸਵਾਦ ਆ ਰਿਹਾ 😂😂

  • @RAMSINGH-wx4no
    @RAMSINGH-wx4no 2 months ago +65

    ਚਪੇੜਾ ਹੀ ਵੱਜਿਆ ਕਈਆਂ ਦੇ 💯❣️🔥💣

    • @samar-s1v4r
      @samar-s1v4r Month ago

      veeru shakal ta teri chapedda khaan ali laggdi😂

  • @sukhvindersingh6286
    @sukhvindersingh6286 2 months ago +39

    ਬਾਈ ਮਾਂ ਚੋਤਦੀ ਤਿਨਾਂ ਦੀ ਸੀਰਾ ਨਛੱਤਰ ਗਿੱਲ

  • @B_S-H-I-V-A
    @B_S-H-I-V-A 2 months ago +103

    ਚੱਕ ਸਲੀਮ,ਰੌਸ਼ਨ ਗਰਮ ਗਰਮ ਯਾਰ ਤੁਸੀਂ ਲੋਕ ਛਿੱਤਰਾਂ ਬਿਨਾਂ ਲੋਟ ਨੀ ਆਉਂਦੇ ਕਰਾ ਤੇ ਹੱਥ ਖੜੇ ਅਗਲੇ ਨੇ , ਯਾਰ ਦੇਖਕੇ ਮਜਾਕ ਕਰੀ ਦਾ ਹੁੰਦੇ ਚੱਲ ਮਨਕੀਰਤ ਛੋਟਾ ਉਸਦੇ ਨਾਲ ਚੱਲ ਗਿਆ ਪਰ ਨਛੱਤਰ ਗਿੱਲ ਲੀਜੈਂਡਰੀ ਸਿੰਗਰ ਆ ਤਾਂਹੀਂ ਪਹਿਲਾਂ ਲੇਜੇਂਡ ਸਿੱਧੂ ਮੂਸੇ ਆਲੇ ਬਾਈ ਨੇ ਵੀ ਗਰਮ ਗਰਮ ਲੱਡੂ ਦਿੱਤੇ ਸੀ ਲਵ ਯੂ ਮੂਸੇ ਆਲਿਆ

    • @DeepbrarBrar-k1i9q
      @DeepbrarBrar-k1i9q 2 months ago +1

      Bai moosewale ne khede song vich ditte c Laddu

    • @B_S-H-I-V-A
      @B_S-H-I-V-A 2 months ago

      ​​@DeepbrarBrar-k1i9qਵੀਡਿਓ ਸਰਚ ਕਰੋ ਪਤਾ ਚੱਲ ਜਾਏਗਾ ਇਸਨੇ ਕਿਹੜਾ ਕਿਸੇ ਇੱਕ ਤੋਂ ਲਾਹ ਪਾਹ ਕਾਰਵਾਈ ਹੈ ਇਸਦਾ ਤਾਂ ਰੋਜ਼ ਦਾ ਕੰਮ ਹੈ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਕਰਵਾ ਲੈਂਦਾ ਹੈ

    • @DeepbrarBrar-k1i9q
      @DeepbrarBrar-k1i9q 2 months ago

      ​@B_S-H-I-V-Ashi gl aa veer

  • @sandhu3028
    @sandhu3028 2 months ago +52

    ਸਿਰੱਰਆਆ ਲਾਤਾ ਵੱਡੇ ਵੀਰ ਨੱਛਤਰ ਗਿੱਲ ਨੇ 😘
    😡ਮਾਸਟਰ ਸਲੀਮ, ਯੁਵਰਾਜ ਹੰਸ, ਰੌਸ਼ਨ ਪ੍ਰਿੰਸ
    ਹੁਣ ਨੀ ਕਿਸੇ ਦੇ ਮਜ਼ਾਕ ਉੱਡਾਦੇ 👈👈👈

  • @VickybasraChaman-l4l
    @VickybasraChaman-l4l 28 days ago +12

    ਜਦੋਂ ਦਾ ਗਾਣਾ ਆਇਆ ਆ ਉਦੋਂ ਦੇ ਦਿਖੇ ਨੀ ਕੀਤੇ 😃😃 ਨੱਚਤਰ ਗਿੱਲ ਪਾਜੀ ਦਾ ਨਾਮ ਹੀ ਕਾਫੀ ਆ😃😃🙏🙏

  • @ParasIkwanVlogs81950
    @ParasIkwanVlogs81950 Month ago +41

    ਕਮੇਂਟ ਪੜ੍ਹਨ ਆਈ ਸੰਗਤ ਨੂੰ ਚਾਹ ਸਮੋਸਿਆਂ ਦਾ ਲੰਗਰ ਭਾਈ 😅😅😅

    • @KaranDeep-q6d
      @KaranDeep-q6d Month ago

      😂😂😂22siraa song hun kus a 3jne kero hor gal ustad nal 😂😂😂

    • @guggur5184
      @guggur5184 Month ago

      😂😂😂😂😂😂😂😂

  • @harpreetsingh4233
    @harpreetsingh4233 2 months ago +48

    ਸਿਰਾ ਕਰਾਤਾ ਨਛੱਤਰ ਗਿਲ ਭਾਜੀ ਤੇ ਦੀਪ ਜੰਡੂ ਭਾਜੀ ❤❤

  • @heromunda3251
    @heromunda3251 2 months ago +37

    5 ਦਿਨਾਂ ਚ 6.6 ਮਿਲੀਅਨ 😂😂3 ਬਾਂਦਰਾਂ ਦੇ ਗਾਣੇ ਈ ਨੀ ਚਲਦੇ 😂

  • @ramansharma4663
    @ramansharma4663 2 months ago +36

    ਹਜੇ ਵੀ ਆਵਾਜ਼ ਚ ਓਹੀ ਦੱਮ ਹੈ ਜੋ ਪੇਹਲਾ ਸੀ

  • @5911-t7v
    @5911-t7v Month ago +60

    ਮਰਾਸੀ ਠੋਕ ਤੇ ਜੱਟ ਨੇ ✌️

  • @madhu_pb33
    @madhu_pb33 2 months ago +35

    ਇੱਕ ਵਾਰ ਫੇਰ ਠੋਕਤੇ 😂
    ਬਹੁਤ ਵਦੀਆ ਗਾਣਾ ❤
    ਹੁਣ ਬਣੀ ਗੱਲ ❤ ਬੱਲੇ ਬੱਲੇ

    • @karanmagotra3887
      @karanmagotra3887 2 months ago

      Love u gill saab thanx to jandu bhai for collab big singers❤❤

  • @BossMusica-cu8nl
    @BossMusica-cu8nl Month ago +27

    3 ਬਾਂਦਰ ਸ਼ਾਂਤ ਸਮੁੰਦਰ ਨੂੰ ਸ਼ੇੜ ਬੈਠੇ hun ਸੁਨਾਮੀ ਚ ਭਿਜੋ.....

  • @gurizimidarjatt8718
    @gurizimidarjatt8718 2 months ago +40

    ਕੰਮ ਕਰਦਾ ਪਤਾ ਲੱਗਦਾ
    ਸਲੀਮ ਰੋਦਾ ਤਾ ਹੈ ਪਰ PTC ਪੰਜਾਬੀ ਤੇ😂

  • @clicklearn5177
    @clicklearn5177 2 months ago +10

    ਹੁਣ ਤਾਂ ਸਲੀਮ ਪ੍ਰਿੰਸ ਯੁਵੀ ਕਹਿੰਦੇ ਹੋਣੇ ਆ , ਭਾ ਜੀ ਸਾਡੀ ਜਾਨ ਤੇ ਬਣੀ ਐ ਤੁਸੀਂ ਤਾ ਸੀਰੀਅਸ ਹੀ ਲੇਗੇ

  • @Bhindabhagvawala
    @Bhindabhagvawala 2 months ago +9

    ​"ਸਾਡੀ ਚੁੱਪ ਨੂੰ ਤੂੰ ਸਮਝੀਂ ਨਾ ਕਿ ਅਸੀਂ ਹਾਰ ਗਏ ਆਂ,
    ਪਿੱਠ ਪਿੱਛੇ ਭੌਂਕਣ ਵਾਲੇ ਤਾਂ ਅਸੀਂ ਕਈ ਵਾਰ ਗਏ ਆਂ।
    ਜਿਹੜੇ ਮੂਹਰੇ ਆ ਕੇ ਅੱਖ ਚੱਕਣੋਂ ਵੀ ਡਰਦੇ ਨੇ,
    ਉਹੀਓ ਲੱਲੂ-ਪੰਜੂ ਅੱਜ-ਕੱਲ੍ਹ ਪਿੱਠ ਪਿੱਛੇ ਗੱਲਾਂ ਕਰਦੇ ਨੇ!"

  • @RamDas-m1l
    @RamDas-m1l Month ago +6

    ਪਿਓ ਨੂੰ ਚੋਦਣਾ ਨਹੀਂ ਸੁਖਾਂਦੇ ਹੁੰਦੇ ਪੁਰਾਣਾ ਖੁੰਡ ਆ Nice aa bhi ji

  • @jaihind362
    @jaihind362 2 months ago +13

    ਹਾਏ,,,ਹਾਏ,, ਹਾਏ,,,
    ਵਾਲੇ ਭੀ ਸੁਣੀ ਜਾਂਦੇ ਹੋਣੇ 😂😂😂😂😂

  • @NirmalSingh-jh9ow
    @NirmalSingh-jh9ow 2 months ago +7

    ਮੌਤ ਦਾ ਦੂਜਾ ਨਾਂ ਨਛੱਤਰ ਗਿੱਲ,2026 ਚ ਉੱਡਦਾ ਤੀਰ ਲੈਣ ਵਾਲੇ ਤਿੰਨ ਬਾਂਦਰ ਕਿੱਥੇ ਗਏ 😂

  • @RohitSharma-zz2ci
    @RohitSharma-zz2ci 2 months ago +19

    ਚੱਕ ਤੀ ਦਰਾਂ ਚੋਂ ਰੂੜੀ ❤

  • @HarpreetPawar-p2d
    @HarpreetPawar-p2d 2 months ago +18

    ਨਛੱਤਰ ਗਿੱਲ ਜਿੰਦਾਬਾਦ ❤❤❤ ਸੇਰ ਜਟ

  • @vivekgandotra5
    @vivekgandotra5 2 months ago +10

    ਇਸ ਵਾਰ ਕੋਚ ਨੇ ਖੁਦ ਐਂਟਰੀ ਮਾਰੀ ਗਾਣੇ ਵਿੱਚ ਗਾਣਾ ਘੈਂਟ ਵੀ ਕਿਉ ਨਾ ਹੋਵੇ❤❤🎉

  • @monurussia
    @monurussia Month ago +8

    3 ਫੁਕੇਰਆ ਲੀ ਆ 💪💪💪💪💪💪💪💪💪💪💪💪💪

  • @Singh-sw6cx
    @Singh-sw6cx 2 months ago +12

    ਸਲੀਮ ਗਾਣੇ ਦੇ End vich ਮਾੜੀ ਗਸਤੀ ਵਾਂਗੂ ਚੀਕਾਂ ਮਾਰਦਾ😮

  • @RaghvirSingh-n8r
    @RaghvirSingh-n8r Month ago +4

    ਮਰਾਸੀ ਨੂੰ ਨੀਂਦ ਨਹੀਂ ਆਉਂਦੀ ਹੋਣੀ ਵੀਰ ਬਿਲਕੁਲ ਬਿਲਕੁਲ ਨਿਸ਼ਾਨਾ ਬਿਲਕੁਲ ਦਿਲ ਤੇ ਲਾਈਆ ਹੈ

  • @RishavShorts-p8e
    @RishavShorts-p8e 2 months ago +12

    2026 Deep bhai na kiya ha come back 🎉🎉🎉🎉🎉

  • @NirmalSingh-jh9ow
    @NirmalSingh-jh9ow 2 months ago +16

    ਬੜੇ ਡਰਾਮੇ ਕਰਦਾ ਸੀ ਸਲੀਮ ਪਿਤਾ ਦੀ ਮੌਤ ਹੋਈ ਤੇ, ਖ਼ਾਨ ਸਾਬ ਬਣਦਾ ਸੀ 😂

  • @jassimann9537
    @jassimann9537 2 months ago +11

    ਸਿਰਾਂ ਉਸਤਾਦ ਨਛੱਤਰ ਗਿੱਲ ਜੀ ਤੇ ਬਾਈ ਦੀਪ ਜੰਡੂ ਐਂਡ ਸੌਗ ਐਂਡ ਵਿਡੀਓ 👍👍👍👍

  • @ParmJeet-h5u
    @ParmJeet-h5u 2 months ago +15

    2026 ਚ ਉੱਡ ਦਾ ਤੀਰ ਲੈਣ ਵਾਲੇ ਪਹਿਲੇ 3 ਬੰਦੇ 😂😂

  • @ParmjeetKaur-c9h1u
    @ParmjeetKaur-c9h1u Month ago +4

    ਨਛੱਤਰ ਬਾਈ ਜੀ ਨਜ਼ਾਰੇ ਬੰਨ ਤੇ ਜੇਹੜੇ ਵੱਡੇ ਕਲਾਕਾਰ ਬਣ ਬਣ ਕੇ ਦਿਖਾਉਂਦੇ ਸੀ ਖੱਜੇ ਲਾ ਤੇ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੇਰੇ ਸਦਾ ਹੀ ਅੰਗ ਸੰਗ ਰਵੇ ਜਿਉਂਦਾ ਰਹਿ ਬਾਈ ਸਦਾ ਹੀ ਖੁਸੀਆ ਨਾਲ ਵੇਹੜਾ ਭਰੇਆ ਰੱਖੇ ਵਾਹਿਗੁਰੂ ਰੈਹਮਤਾ ਵਰਸਾਉਂਦਾ ਰਵੇ

  • @GurjitSingh-z5p
    @GurjitSingh-z5p 2 days ago

    ਪੁਰਾਣਾ ਕੁੰਡ ਵਾਂ ਕਿੱਥੇ ਪੰਗਾ ਪਾ ਬੈਠੇ ਹੁਣ ਜਦੋਂ ਵੀ ਗਾਣਾ ਚੱਲਦਾ ਹੋਣਾ ਪਛਤੋਦੇ ਹੋਣੇ ਵਾਂ

  • @balwantdhillon1372
    @balwantdhillon1372 2 months ago +8

    25 ਸਾਲ ਹੋ ਗਏ ਬਾਈ ਦੇ ਗਾਣੇ ਸੁਣਦਿਆਂ ਅੱਜ ਵੀ ਉਹੀ ਸੁਣਦੇ ਆਂ🎉🎉🎉🎉❤❤❤❤❤❤❤❤❤

  • @geepabrar
    @geepabrar 2 months ago +12

    ਇਹ ਕੱਟਾ ਹਰੇਕ ਤੇ ਹਵਾ ਕਰ ਜਾਂਦਾ ਸੀ ਪਰ ਹੁਣ ਪੰਗਾ ਝੋਟੇ ਨਾਲ ਪੈ ਗਿਆ। ਭੋਰਤੇ ਸਿੰਗ ਝੋਟੇ ਨੇਂ ਵੇਖ ਹੱਥ ਲਾ ਲਾ ਕੇ ਹੁਣ 😂😂

  • @IqbalSingh-zq7ne
    @IqbalSingh-zq7ne 2 months ago +10

    ਹਾਏ ਡੈਡੀ ਨਛੱਤਰ ਗਿੱਲ ਆ ਗਿਆ

  • @AmandeepKaurSidhu-q7n
    @AmandeepKaurSidhu-q7n 13 days ago +2

    First ਪਹਿਰਾ ❤

  • @clicklearn5177
    @clicklearn5177 2 months ago +4

    ਜੀਓ ਨਛੱਤਰ ਗਿੱਲ ਸਾਹਿਬ , ਮਿੱਤਰਾਂ ਦੇ ਨਾਮ ਨਾਲ ਮੱਲੋ ਮੱਲੀ ਲੱਗ ਜਾਂਦਾ ਸਾਹਿਬ ਨੀ , ਬਾਈ ਤੁਹਾਡੀ ਪਹਿਲੀ ਕੈਸੇਟ ਤੋਂ ਲੈਕੇ ਆਖਿਰੀ ਸੀਡੀ ਤੱਕ Original ਸਾਂਭ ਕੇ ਰੱਖੀਆਂ ਜੀ , ਵਾਅਦਿਆਂ ਤੋਂ ਮੁੱਕਰੀ , ਪਿਆਰ ਹੋ ਜਾਊਗਾ ਇਹ ਗੀਤ ਸਾਰਾ ਸਾਰਾ ਦਿਨ ਡੈੱਕ ਚ ਸੁਣਦੇ ਸੀ ਜੀਓ ਜੀਓ ਦੁਆਵਾਂ ਤੁਹਾਡੀ ਆਵਾਜ਼ ਦੇ ਮੁਰੀਦ ❤

  • @TajinderMaan-of9if
    @TajinderMaan-of9if Month ago +3

    ਵਾਹ ਓ ਬਾਈ ਸੌਂਗ ਦੇ ਤਾਂ ਸਿਰੇ ਹੀ ਲਾਤਾ

  • @jagtarsingh1186
    @jagtarsingh1186 Month ago +4

    ਮਿਸਤਰੀ ਮੂਹਰੇ ਅੱਖ ਨਹੀਓ ਚੁੱਕਦੇ ਦਿਹਰੀਏ ਉਂਜ ਬੋਲਦੇ ਬੜੇ

  • @GAMER-oq5bs
    @GAMER-oq5bs 27 days ago +2

    Mind blowing vocals of Nachatter Gill gg❤❤❤

  • @SukhwinderSingh-wq5ip
    @SukhwinderSingh-wq5ip 2 months ago +7

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @Oh.my.god.1313
    @Oh.my.god.1313 2 months ago +13

    ,,100 ਸੁਨਾਰ ਦੀ ਤੇ ਇਕ ਲੁਹਾਰ ਦੀ 😂😂😂

  • @avijotharjeetsingh8646
    @avijotharjeetsingh8646 2 months ago +4

    ਗਾਣਾ ਸੂਣ ਕੇ,,,, ਵੀਡੀਓ ਦੇਖ ਕੇ ਰੁਹ ਨੂੰ ਧੂਰ ਤੱਕ ਸਵਾਦ ਆ ਗਿਆ

  • @amandeepsingh-dq3wj
    @amandeepsingh-dq3wj 27 days ago +1

    3 bande hamesha layi Amar ho gye...bhaave gala hi khaan vaste😂

  • @XTKINGYT
    @XTKINGYT 2 months ago +4

    Nachhattar Paaji After long time ❤🦁🦁🚩🔥

  • @LovejeetGILL87
    @LovejeetGILL87 2 months ago +14

    Saleen ohna ne ral ke 3 vaar dekhya huna 😂😂😂😂

  • @HarjinderSingh-cf5fr
    @HarjinderSingh-cf5fr 2 months ago +5

    Nachttar gill ni kise ban jana

  • @Yudhveer0001-w6j
    @Yudhveer0001-w6j 23 days ago +1

    Nachhattar Gill … bhai ne sabit kar diya hain … old is gold … bagwan apko lambi umar de

  • @stingtune
    @stingtune 2 months ago +14

    Controversy krke gana chla gya😅😅😅

  • @balkaranbrar3906
    @balkaranbrar3906 2 months ago +4

    ਕੰਮ ਨਾਲ ਜਵਾਬ ਦਿੱਤਾ ਬਾਈ ਨਛੱਤਰ ਗਿੱਲ ਨੇ

  • @Hyper-h4v
    @Hyper-h4v 2 months ago +12

    ਸਵਾਦ ਲਿਆ ਦਿੱਤਾ ਨਛੱਤਰ ਜੀ ਪਿਆਰਿਓ।।
    ਜੱਟ ਨੇ ਠੋਕਤੇ ਲੱਲੀ ਛੱਲੀ।।

  • @DhanParkash-k8e
    @DhanParkash-k8e 24 days ago +1

    Bai da naa chalda 1970 da

  • @RajeshKararwal7876
    @RajeshKararwal7876 2 months ago +59

    ਗਾਣੇ ਵਿਚ ਇਕ ਕੱਲੀਪ ਉਹ ਤਿਨੋਂ ਬਾਂਦਰਾ ਦੀ ਪਾਉਣੀ ਸੀ😂😂😂

    • @AmrikSingh-oj5zz
      @AmrikSingh-oj5zz 2 months ago +2

      😂😂😂😂

    • @MandeepSingh-by1kj
      @MandeepSingh-by1kj 2 months ago +5

      ਉਹ ਭਾਜੀ ਆਪੇ ਹੀ ਜਨਤਾ ਨੇ ਪਾ ਦੇਣੀ ਇਸਟਾਗਰਾਮ ਤੇ ਐਡਿਟ ਕਰਕੇ

    • @SukhveerSingh-d9o
      @SukhveerSingh-d9o 2 months ago +1

      Fer mja ana c

    • @RajeshKararwal7876
      @RajeshKararwal7876 2 months ago +2

      ​@MandeepSingh-by1kjਆ ਵੀ ਗਲ ਠੀਕ ਆ ਬਾਈ ਜੀ

    • @RajeshKararwal7876
      @RajeshKararwal7876 2 months ago +2

      ​@MandeepSingh-by1kjਆ ਵੀ ਗਲ ਠੀਕ ਆ ਬਾਈ ਜੀ

  • @arun538676
    @arun538676 Month ago +2

    Teene leera nu nachater da jwab 😂😅

  • @pcha6238
    @pcha6238 2 months ago +2

    Super hit song Bhaji chakte fatte 💪💪💪

  • @ParmjitSingh-e2o
    @ParmjitSingh-e2o 2 months ago +1

    ਸਲੀਮ ਮੁੜ ਕੇ ਨਹੀਂ ਕਿਸੇ ਦੀ ਬੇਇਜਤੀ ਕਰੂਗਾ ਕਿਸੇ ਨਾਲ ਜਰਿਆ ਕਰੂਗਾ ਕਿਸੇ ਨਾਲ ਲੜੂਗਾ ਕਿਸੇ ਨੂੰ ਟਿਚਰ ਕਰੂਗਾ ਮੈਨੂੰ ਨਹੀਂ ਲੱਗਦਾ ਹੁਣ ਕਿਉਂਕਿ ਬਹੁਤ ਹੋ ਗਏ ਉਹਦੇ ਨਾਲ ਰੱਬ ਉਹਨੂੰ ਸਮਝਦਾ ਬਈ ਅਕਲ ਦੇਵੇ ਜਿੰਨਾ ਚੰਗਾ ਸੰਗੀਤ ਬਖਸ਼ਿਆ ਉਨੀ ਚੰਗੀ ਅਕਲ ਬਖਸ਼ ਸੀ ਉਹਨੂੰ

  • @BossMusica-cu8nl
    @BossMusica-cu8nl Month ago +2

    Nachattar Gill ਇਸ ਰੂਪ ਚ 😮

  • @JogaSidhu-p5n
    @JogaSidhu-p5n Month ago +5

    ਹੁਣ ਨਹੀਂ ਬੋਲਦੇ 😂😂😂 ਕਰਾਤੀ ਬੰਦ

  • @karnailkalwan2199
    @karnailkalwan2199 Month ago +2

    Bilkul shi gl aa g👍🏻👍🏻👍🏻👍🏻👍🏻

  • @DilpreetSingh-i5n7k
    @DilpreetSingh-i5n7k 13 days ago +1

    New song la ao

  • @amarpreetbains94
    @amarpreetbains94 Month ago +8

    ਇਹ ਦੁਨੀਆ ਸ਼ਰੀਫ਼ ਬੰਦੇ ਦੀ ਨਹੀਂ ਆ ਹਾਰਕੇ ਨੱਛਤਰ ਗਿੱਲ ਨੂੰ ਵੀ ਬਦਮਾਸ਼ੀ ਚ ਪੈਰ ਪਾਉਣਾ ਪਿਆ😂😂😂😂

  • @PCSchoolgajjanmajra
    @PCSchoolgajjanmajra 19 days ago +1

    Puraney khund khund e hundy a❤😂

  • @AkashDeep-gp3nj
    @AkashDeep-gp3nj 2 months ago +2

    ਨਵੇ 2 ਦਿਨ ਪੁਰਾਣੇ 100 ਦਿਨ ❤ ਗਿੱਲ ਪਾਜੀ

  • @candyflossnav
    @candyflossnav 22 days ago +1

    Wah astaad.. jaloos kadd ta lalli challi da

  • @DavinderSingh-nq5qf
    @DavinderSingh-nq5qf Month ago +1

    Ik gal ta hai jdo da ganna aaya 3 kusseyan di koi video ni aayi😂😂😂😂.

  • @sandeepkhan78
    @sandeepkhan78 2 months ago +2

    ਮਾਸ਼ਟਰ ਸਲੀਮ ਜੀ ਸੁਣਲੋ ਧਿਆਨ ਨਾਲ

  • @JotSaab-v8q
    @JotSaab-v8q 2 months ago +1

    Fufad yaad anda shreekoo ya krama khant ala yaad fer😂😂😂👌👌👌

  • @harsh_10_6
    @harsh_10_6 Month ago +1

    ਕਈਆਂ ਦੇ ਗਾਣਾ ਚਪੇੜਾ ਵਾਂਗ ਵੱਜਿਆ 🔥

  • @NaughtySam8
    @NaughtySam8 2 months ago +2

    We got Nachhatar gill diss track before GTA 6

  • @Radheshyam-f1i6n
    @Radheshyam-f1i6n Month ago +1

    Gabru nu kende jandu jandu baliea ❤❤

  • @gurpreetsingh-p4d5v
    @gurpreetsingh-p4d5v 12 days ago

    ਇਸ ਗਾਣੇ ਵਿੱਚ ਬਾਈ ਜੀ ਲਾਭ ਹੀਰਾ ਹੁੰਦਾ ਤਾਂ ਗਾਣਾ ਬਹੁਤ ਫਿੱਟ ਹੋ ਜਾਂਦਾ ਹਿੱਟ ਗਾਣਾ ਹੋਣੀ ਵੀ ਆ ਲੇਕਿਨ ਉਹ ਗੱਲ ਨਹੀਂ ਬਣਦ

  • @jagtarsingh1186
    @jagtarsingh1186 Month ago +1

    ਇਹ ਸੰਜੋਗ ਸੀ ਗਨਾ ਹਿੱਟ ਕਰੁਣਾ ਸੀ ਕੁਦਰਤੀ

  • @simranbhangu9327
    @simranbhangu9327 Month ago +1

    Deep jandu v sirra gaan bnaunda 22, talent kde v fail ni hunda hunda jis vich hove, time upr thale ho skda

  • @sidhupp5554
    @sidhupp5554 Month ago +2

    ਠੋਕ ਕੇ ਰੱਖ ਦਿੱਤਾ 3 nu😅

  • @jagtarsingh1186
    @jagtarsingh1186 Month ago +1

    ਨਛੱਤਰ ਬਾਈ ਦੀ ਸਿੱਧੂ to ਵੱਧ ਆ

  • @OmParcha-y9y
    @OmParcha-y9y 11 days ago

    Mujhe Aapka Donon Ka Gana Bahut Pasand Aaya 👍❤️👍❤️. Bahut Kamal Ke Lyrics Hai 😍🥰😍🥰. Maja a Gaya 👏😎👏😎.

  • @jagdeepsingh-oh7gk
    @jagdeepsingh-oh7gk Month ago +2

    Roshan,saleem ,hans hai ja....

  • @The_Onkar
    @The_Onkar Month ago

    ਸਾਡੇ ਪਿੰਡਾਂ ਦੇ ਨੇੜੇ ਮੋਲਾ ਵਾਹਿਦ ਪੁਰ ਤੋਂ ਅਕਾਲਗੜ੍ਹ।

  • @deepgurdaspuriya917
    @deepgurdaspuriya917 Month ago +1

    master Saleem, jograj Hans, Roshan Prince nuh deh dita Jawab, Good paji

  • @GurcharanSidhu-h5i
    @GurcharanSidhu-h5i 9 days ago

    Bahut badhiya gana video gana koi nahin kar sakta

  • @SonuVij-k3n
    @SonuVij-k3n Month ago +1

    Vajjo sutto 🔥❤️

  • @satgursingh5016
    @satgursingh5016 Month ago +1

    Very nice bhaji SATTTI ROHNO WALA ❤

  • @AnilKumar-dq6oz
    @AnilKumar-dq6oz 28 days ago +1

    Gud song paji

  • @Navdeep-e2w
    @Navdeep-e2w Month ago +1

    ਚਪੇੜਾ ਹੀ ਵੱਜੀਆ ਕਈਆਂ ਦੇ 𝐍𝐚𝐜𝐡𝐚𝐚𝐭𝐚𝐫 𝐠𝐢𝐥𝐥 💯❤️‍🔥

  • @SARBJITDHILWANTO
    @SARBJITDHILWANTO 2 months ago +1

    ਲੱਗੇ ਹੱਥ ਹੀ ਮੰਜੀ ਠੋਕ ਤੀ ਹੈ 😅😅😅❤❤❤

  • @gurjitmattu3818
    @gurjitmattu3818 Month ago +1

    ਤੇਰੇ ਵਰਗਾ ਕੋਈ ਨਈ ਜੱਟਾ love you

  • @anterjot_singh
    @anterjot_singh Month ago +2

    Deep jandu
    Nachhatar gill sirra

  • @manjitmann7943
    @manjitmann7943 16 days ago

    ਬਹੁਤ ਹੀ ਘੈਂਟ ਐ ਦਿਨ ਵਿੱਚ 3.4 ਵਾਰੀ ਸੁਣੀ ਦ very very nice g God bless you

  • @GagandeepSingh-g8p6f

    Sira broo 0:09

  • @TarsemSingh-hb6sk
    @TarsemSingh-hb6sk 2 months ago +1

    it da jawaab pathar naal💯💪

  • @VermagVerma-v8l
    @VermagVerma-v8l Month ago

    Repet ty repet chl reha gadi ch.mera mere chote bhan ❤