Размер видео: 1280 X 720853 X 480640 X 360
Показать панель управления
Автовоспроизведение
Автоповтор
ਬਾਈ ਜੀ " ਪੁੱਤਾਂ ਦੇ ਪਾਟੇ ਬੋਝੇ ਮਾਵਾਂ ਨੂੰ ਸੀਣ ਦਿਓ" ਤੋਂ ਭਾਵ ਕੀ ਹੈ।
ਪੁੱਤਾਂ ਦੇ ਪਾਟੇ ਬੋਜੇ.(ਜੇਬ) ਸਾਰੀ ਉਮਰ ਮਾਵਾਂ ਆਪਣੇ ਬੱਚਿਆਂ ਦੇ ਪਾਟੀ ਜੇਬ ਸਿਉਂਦੀਆਂ ਹੀ ਉਮਰ ਲੰਘਾ ਲੈਂਦੀਆਂ ਭਾਵ ਕਿ ਸਾਰੀ ਉਮਰ ਮਾਵਾਂ ਆਪਣੇ ਬੱਚਿਆਂ ਦਾ ਜੋੜ ਜਾਮਾਂ ਕਰਦੀਆਂ ਰਹਿੰਦੀਆਂ ਉਹਨਾਂ ਘਰ ਬਣਾਉਂਦੀਆਂ ਰਹਿੰਦੀਆਂ.
ਸਹੀ ਕਿਹਾ ਵੀਰ ਜੀ❤❤🙏🙏
@@charanlikharicharanjitsing5528ਧੰਨਵਾਦ ਚਰਨ ਜੀ ਸੁਖਾਲੇ ਸ਼ਬਦਾਂ ਚ ਗੱਲ ਸਮਝਾਉਣ ਲਈ।
ਧੰਨਵਾਦ ਜੀ।@@charanlikharicharanjitsing5528
❤😊4,@@charanlikharicharanjitsing5528
ਲਿਖਿਆ ਰੂਹ ਨਾਲ, ਗਾਇਆ ਰੂਹ ਨਾਲ, ਸੰਗੀਤ ਰੂਹ ਨਾਲ ਤਿਆਰ ਕੀਤਾ, ਰੂਹ ਵਾਲ਼ੇ ਹੀ ਸੁਣਨਗੇ ❤❤❤
ਚਰਨ ਲਿਖਾਰੀ ਵੀਰ ਨੇ ਬਾਕਮਾਲ ਲਿਖਿਆ ਏ। ਜਿਨ੍ਹਾਂ ਸੋਹਣਾ ਚਰਨ ਲਿਖਾਰੀ ਵੀਰ ਨੇ ਲਿਖਿਆ ਹੈ ਉਨ੍ਹਾਂ ਹੀ ਸੋਹਣਾ ਪੰਮੇ ਵੀਰ ਨੇ ਗਾਇਆ ਏ। ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਤਰੱਕੀਆਂ ਬਖਸਣਾ ਜੀ ਇਹਨਾਂ ਦੋਨਾਂ ਵੀਰਾਂ ਨੂੰ।
Bhut shukria veer gee
ਅਸਲ ਗੀਤਕਾਰੀ,ਅਸਲ ਗਇਕੀ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ 🙏
ਧੰਨਵਾਦ ਵੀਰ ਜੀਓ🙏
ਚਰਨ ਲਿਖਾਰੀ ਬਹੁਤ ਸੁਲਝੀ ਹੋਈ ਲਿਖਤ ਦਾ ਮਾਲਕ ਹੈ ਜੀ ਅਤੇ ਪੰਮਾ ਡੂੰਮੇਵਾਲ ਕਦਰਦਾਨ.....
He is best in writing
🙏🏻🌹❤️🙏🏻
@@Pamma_Dumewal❤
❤1❤❤❤❤❤❤❤❤❤❤ ok @@gaganchabhal1
ਹਰ ਇੱਕ ਬੋਲ ਸੁਣਨ ਵਾਲਾ ਵਾਹ ਪੰਮੇ ਵੀਰ ਤੇ ਚਰਨ ਲਿਖਾਰੀ ਜੀ ਸਵਾਦ ਲਿਆ ਦਿੱਤਾ . ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਰੱਖੇ .ਬਹੁਤ ਸੋਹਣਾ ਗਾਣਾ
ਮਿਊਜ਼ਿਕ ਦਾ ਕੋਈ ਜਵਾਬ ਨਈ । ਹਾਜੀਆ ਤੇ ਪਾਟੇ ਬੋਝੇ ✌🏻 ਮਿਊਜ਼ਿਕ ਡਾਇਰੈਕਟਰ ਇਕ ਨੰਬਰ 🌼
ਸਾਰਿਆ ਦਾ ਸਹਿਯੋਗ ਲਈ ਧੰਨਵਾਦ। ਕਿਰਪਾ ਕਰਕੇ ਵੱਧ ਤੋ ਵੱਧ ਸ਼ੇਅਰ ਕਰੋ। ਕਲਾਕਾਰਾ ਦਾ ਹੋਸਲਾ ਵੱਧਦਾ ਇਹੋ ਜਿਹੇ ਗਾਣੇ ਬਣਾਉਣ ਲਈ।@everyone
ਵਧੀਆ ਗੀਤਕਾਰੀ, ਚਰਨ ਲਿਖਾਰੀ ਦੀ।ਸ਼ਾਬਾਸ਼।
❤❤❤❤
ਗੀਤ ਨੂੰ ਲਿਖਣ ਵਾਲਾ ਚਰਨ ਵੀਰ ਤੇ ਗਾਉਣ ਵਾਲਾ ਪੰਮਾ ਵੀਰ ਦੋਵੇਂ ਹੀ ਸਾਡੇ ਲਈ ਪ੍ਰਮਾਤਮਾ ਦੀ ਬਹੁਤ ਅਣਮੁਲੀ ਦੇਣ ਹੈ
ਬੁਲੰਦ ਆਵਾਜ਼ ਅਤੇ ਬਾ ਕਮਾਲ ਲਿਖਤ ਦਾ ਸੁਮੇਲ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ।❤❤❤❤❤❤❤❤❤❤❤❤❤❤❤❤
ਇਹੋ ਜਿਹੇ ਗੀਤ ਗਾਉਣ ਤੇ ਲਿਖਣ ਵਾਲਿਆਂ ਦਾ ਦਿਲ ਵੀ ਬਹੁਤ ਖੁਸ਼ ਹੁੰਦਾ ਐ ਜਦੋਂ ਕਮਿੰਟਾ ਵਿੱਚ ਵਾਹ ਵਾਹ ਹੁੰਦੀ ਐ
ਬਹੁਤ ਹੀ ਵਧੀਆ ਚਰਨ ਸਿਆਂ❤
ਦੋ ਪਸੰਦੀ ਦੇ LEGEND ਇਕੋ ਫਰੇਮ ਵਿੱਚ ❤❤
❤❤❤
ਜਿਨਾ ਚਰਨ ਵੀਰ ਨੇ ਸ਼ਬਦਾਂ ਚ ਵਦੀਆ ਪਿਰੋਯਾ ਓਨਾ ਪੰਮੇ ਵੀਰ ਨੇ ਦਿੱਲ ਲਾ ਕੇ ਗਾਇਆ ਵਾਹਿਗੁਰੂ ਏਦਾਂ ਦੇ ਹੀਰੇ ਚਾਹੀਦੇ ਆ ਪੰਜਾਬੀ ਮਾਂ ਬੋਲੀ ਨੂੰ
Punjabiyat te Punjabi nu jounda rakhn wala pamma Bai oupr charan likhari di likhat de bol salam aa Bai nu ❤❤
Veere ਪੰਮਾ ਬੋਲਦਾ ਸੱਚ ਬੋਲਦਾ ❤❤❤💯✍️✍️👌👌👌
Bahut hi vakhra te ghaint music hai. Shayad eh Hajiya vala hi music director hai. Sira 🔥
Pamme veer bht rooh nal Gaya tuc Charan veer ne ta phla hi punjabi maa boli da Maan vdaya aa
ਬਹੁਤ ਸੋਹਣਾ ਗੀਤ, ਰੂਹ ਨੂੰ ਛੋਹ ਲੈਣ ਵਾਲਾ। 👌👌👌👌
ਕੱਲਾ ਕੱਲਾ ਸ਼ਬਦ ਸੁਣਨ ਆਲਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ।ਚਰਨ ਲਿਖਾਰੀ ਪੰਮਾ ਡੂਮੇਵਾਲ ਬਾਕਮਾਲ ਅੱਜ ਮੈਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਇਹ ਗੀਤ ਸੁਣ ਰਿਹਾ।ਇਸ ਮੌਕੇ ਤੇ ਮੇਰੇ ਲਈ ਇਹ ਬਹੁਤ ਵੱਡੀ ਸੌਗਾਤ ਆ।ਧੰਨਵਾਦ ਆ ਮਾਂ ਬੋਲੀ ਦੇ ਵਾਰਿਸੋ।
ਸ਼ੁਕਰੀਆ ਵੀਰ ਜੀ
Waah ji… bhut khoob
ਬਹੁਤ ਵਧੀਆ ਗੀਤ ਅਤੇ ਸੰਗੀਤ ਕੀਰਤ ਅਤੇ ਟੀਮ ਦੁਆਰਾ । ਇਕ ਇਕ ਸ਼ਬਦ ਸੁਣਨ ਵਾਲਾ ਹੈ ।
ਬਹੁਤ ਹੀ ਵਧੀਆ ਗਾਇਕ ਅਤੇ ਲਿਖਾਰੀ
ਚਰਨ ਲਿਖਾਰੀ ਵੀਰ ਤੁਸੀਂ ਗੀਤਕਾਰਾਂ ਵਿੱਚੋਂ ਬਹੁਤ ਕੀਮਤੀ ਹੀਰੇ ਹੋ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ਣ ਤੇ ਤੁਹਾਡੀ ਕਲਮ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਵੇ
ਬਹੁਤ ਵਧੀਆ ,❤❤
Wa ji wa ❤koi jwab nhi Bai Charan likhari di klm da
ਬਹੁਤ ਵਧੀਆ ਲਿਖਿਆ ਬਹੁਤ ਬਹੁਤ ਵਧੀਆ ਗਾਇਆ ਜਿਉਂਦੇ ਵੱਸਦੇ ਰਹੋ ਪੰਜਾਬ ਦੇ ਵਾਰਿਸੋ
❤❤ pamma bai
Jeende raho likhari sahib love you 🤟
ਚਰਨ ਲਿਖਾਰੀ ਜੀ ਦੀ ਬਹੁਤ ਹੀ ਵਧੀਆ ਲਿਖਤ ਤੇ ਪੰਮੇ ਡੂਮੇਵਾਲ ਦੇ ਬਹੁਤ ਹੀ ਵਧੀਆ ਬੋਲ
ਮਿਊਜ਼ਿਕ ਬਹੁਤ ਹੀ ਵਧੀਆ। ਬਾਰ ਬਾਰ ਸੁਣਨ ਨੂੰ ਦਿਲ ਕਰਦਾ।
ਸੁਣੋ ਤੇ ਸੁਣਾਉ
Soothing music baht badiya kaam! congratulations Samar Bedi Gaurav Soni n entire team 🎵🎶
ਲਿਖਾਰੀ ਵੀ ਸਿਰਾ ਗਾਇਕ ਵੀ ਬਹੁਤ ਵਧੀਆ
ਬਹੁਤ ਹੀ ਵਧੀਆ ਗੀਤ ਮੁਬਾਰਕਾਂ ਪੂਰੀ ਟੀਮ ਨੂੰ ❤❤
Buhat hi vadia song aa bai ji waheguru ji kirppa kre tuhade te bai ji ❤❤
ਪੰਮਾ ਭਰਾ ਜੀ ਬੁਹਤ ਹੀ ਵਧੀਆ ਰਚਨਾ ਜੀ
ਰਚਨਾ ਚਰਨ ਲਿਖਾਰੀ ਦੀ ਆ ਜੀ
❤❤ਲਿਖਾਰੀ ਸਾਬ ਤੇ ਪੰਮਾ ਬਈ ਜੀਵੇਂ ਸੋਨੇ ਤੇ ਸੁਹਾਗਾ.. ਲਿਖਾਰੀ ਸਾਬ ਤੁਸੀ ਹੀਰਾ ਲੱਭ ਲਿਆ..❤❤
wha 22 ji
Jionde vasde rho vire dhanbad vdhia Geet lyi
ਵੀਰ 👌👌
Waaa ji waaa ji anad a gyea❤❤❤❤❤❤❤❤❤❤❤❤
Salute bai charn and pamme nu
Master peice ❤❤❤
ਬਹੁਤ ਹੀ ਵਧੀਆ.......👌👌👌👌👌👍👍👍👍👍👍👍👍
boht ਸੋਹਣੀ ਕਲਮ ਆ ਚਰਨ ਵੀਰ ਦੀ ਵਾਹਿਗੁਰੂ ਜੀ ਮਿਹਰ ਕਰਨ ਭਰਾ ਤੇ❤
Bhut sohni rachna hai bhai ji
Wha ji wha veero
ਬਹੁਤ ਵਧੀਆ ਉਪਰਾਲਾ ਕੀਤਾ ਹੈ ਲਿਖਾਰੀ ਤੇ ਗਾਇਕ ਨੇ ਜੀ।
ਜਿਉਦਾ ਰਹਿ ਵੀਰ ਚਰਨ ਤੇ ਪੰਮਾ ਵੀਰ ਬਹੁਤ ਵਧੀਆ ਗੀਤ
Brother ❤️❤️
Baba Nanak ji kirpa Karan ji bahut vadhia ji
Kya baat vere koi tod hegga tuhade ajj de time sach bolna bhut ohka kam na sor srabha jo chngi sehat den oh song hundye a and charn bhut dunge likhari a
Kyaa baat veer boht sohna geet ❤
ਦੱਬ ਨਾ ਇੱਟਾਂ ਥੱਲੇ ਫ਼ਸਲੀ ਜਮੀਨ ਦਿਓ 😮😮😮😮
I heard with tears in my eyes. Soulful
Bohot wadiya song
Kya baat
shabad ghat reh jande kuch v likhan lagea esa kalakaar a pamma mera veer. jionda reh rab meri v umar la dewe veer nu❤
ਮੇਰਾ ਵੱਡੇ ਵੀਰ ਦੀਆਂ ਦੁਆਂਵਾਂ ਹਮੇਸ਼ਾ ਬਣੀਆਂ ਰਹਿਣ💐🙏🙏❤️
Charan likhari❤❤
Very very nice❤👌👌👌
Charan Likhaari 👏👏👏
ਦੱਬ ਨਾ ਇੱਟਾਂ ਥੱਲੇ ਫ਼ਸਲੀ ਜ਼ਮੀਨ ਦਿਓ✍️👌👌👌
❤
pamma bhai teri awaz nu slam from maharastra
Very nice bhaji es ton upper kuch nhi ho sakda
ਹੁਣ ਬਣੀ ਘੈਂਟ ਜੋੜੀ, 👌👍
ਜਿੰਨਾ ਵਧੀਆ song hai auhne view nhi ਅਫਸੋਸ ❤
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀਇੰਨੀ ਵਧੀਆ ਗਾਇਕੀ ਅਤੇ ਲਿਖਤ ਨੂੰ ਸਲਾਮ ਆ
Boh sohna ji 🙏 🙌
ਬਹੁਤ ਵਧੀਆਂ ਮੋਤੀ ਪਰੋਏ ਨੇ।
ਵਾਹ ji ਵਾਹ 🙏🏻🙏🏻🙏🏻🙏🏻
ਬਹੁਤ ਸੋਹਣਾ
ਬਹੁਤ ਘੈਂਟ ਤੇ ਸਾਫ ਸੁਥਰੀ ਗਾਇਕੀ ਦਾ ਮਾਲਿਕ, ਅਕਾਲ ਪੁਰਖ ਤਰੱਕੀ ਦੇਵੇ ਵੀਰ ਨੂੰ..... 🙏
ਬਾਕਮਾਲ ਲਿਖਤ ਬਾਕਮਾਲ ਆਵਾਜ਼ ਤੇ ਸੰਗੀਤ
Very very nice song music bhut vadiya ❤❤👌👌👌👌
ਜਿਉਂਦਾ ਰਾ ਵੀਰ ਪਮਿਆ ਬੱਚਾ ਲਓ ਪੰਜਾਬ ਦੇ ਵਿਰਸੇ ਨੂੰ ਸੰਭਾਲੀਏ ਮਿਲ ਕੇ ਸੰਗੀਤ ਚ ਪਰੋ ਕੇ ਮਹਿਫੂਜ਼ ਰੱਖਣ ਦਾ ਯਤਨ ਕਰੀਏ
ਬਹੁਤ ਖੂਬਸੂਰਤ
ਚਰਨ ਸਿੰਘ ਵੀਰ ਦੀ ਬਹੁਤ ਡੂੰਗੀ ਸੋਚ ਹੈ
ਬਹੁਤ ਵਧੀਆ song 🙏
Nice 👍
ਬਹੁਤ ਵਧੀਆ ਪਿਆਰਿਓ ਬਹੁਤ ਖੂਬ ਆਨੰਦ ਆ ਗਿਆ ਸੁਣ ਕੇ ਬਾਈ
Waheguru ji chardikla ch akhenaten veer ji
ਕਯਾ ਬਾਤ ਹੈ ਚਰਨ ਜੀਸਿਰਾ ਹੀ ਕਰਾਤਾ
Bahut khoob
Wah
ਬਹੁਤ ਖੂਬਸੂਰਤ ਸੱਚਾਈ 🙏🙏🙏🙏🙏
Bah ji bah jeende rho veer
Bahut vdia ❤❤❤❤
ਵਾਹਿਗੁਰੂ ਜੀ🎉🎉
ਬਹੁਤ ਵਧੀਆ ਲਿਖਤ ਅਤੇ ਆਵਾਜ਼ 🙏🙏
ਬਹੁਤ ਵਧੀਆ 👌
ਦੋਨੋ ਹੀ ਬਹੁਤ ਵਧੀਆ ਰੱਬ ਰਾਖਾ ਸਭ ਦਾ
Very nise soong 100 years jeeo Charan lekhare ji
ਬਹੁਤ ਵਧੀਆ ਗੀਤ ਬਹੁਤ ਵਧੀਆ ਰਚਨਾ 🎉
ਬਿਲਕੁਲ ਲਿਖਣ ਵਾਲਾ ਚਰਨ ਵੀਰ ਤੇ ਗਾਉਣ ਵਾਲਾ ਪੰਮਾ ਵੀਰ ਦੋਵੇਂ ਹੀ ਸਾਡੇ ਲਈ ਪ੍ਰਮਾਤਮਾ ਦੀ ਬਹੁਤ ਅਣਮੁਲੀ ਦੇਣ ਹੈ
Bina sune hi bai nu salute dil rooh jaan ton 🙏🏻
ਵਾਹ ਜੀ ਵਾਹ
ਬੋਹਤ ਵਧੀਆ ਜੀ ,, ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇ
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏
ਬਹੁਤ ਵਧੀਆ ਜੀ
ਦੁਆਵਾਂ ਬਾਈ ਪੰਮੇ ❤
ਮੈਸਜ ਦਾ ਜਵਾਬ ਦੇਣ ਲਈ ਸ਼ੁਕਰਾਨਾ ਬਾਈ 🙏
ਬਾਈ ਜੀ " ਪੁੱਤਾਂ ਦੇ ਪਾਟੇ ਬੋਝੇ ਮਾਵਾਂ ਨੂੰ ਸੀਣ ਦਿਓ" ਤੋਂ ਭਾਵ ਕੀ ਹੈ।
ਪੁੱਤਾਂ ਦੇ ਪਾਟੇ ਬੋਜੇ.(ਜੇਬ)
ਸਾਰੀ ਉਮਰ ਮਾਵਾਂ ਆਪਣੇ ਬੱਚਿਆਂ ਦੇ ਪਾਟੀ ਜੇਬ ਸਿਉਂਦੀਆਂ ਹੀ ਉਮਰ ਲੰਘਾ ਲੈਂਦੀਆਂ
ਭਾਵ ਕਿ ਸਾਰੀ ਉਮਰ ਮਾਵਾਂ ਆਪਣੇ ਬੱਚਿਆਂ ਦਾ ਜੋੜ ਜਾਮਾਂ ਕਰਦੀਆਂ ਰਹਿੰਦੀਆਂ ਉਹਨਾਂ ਘਰ ਬਣਾਉਂਦੀਆਂ ਰਹਿੰਦੀਆਂ.
ਸਹੀ ਕਿਹਾ ਵੀਰ ਜੀ❤❤🙏🙏
@@charanlikharicharanjitsing5528ਧੰਨਵਾਦ ਚਰਨ ਜੀ ਸੁਖਾਲੇ ਸ਼ਬਦਾਂ ਚ ਗੱਲ ਸਮਝਾਉਣ ਲਈ।
ਧੰਨਵਾਦ ਜੀ।@@charanlikharicharanjitsing5528
❤😊4,@@charanlikharicharanjitsing5528
ਲਿਖਿਆ ਰੂਹ ਨਾਲ, ਗਾਇਆ ਰੂਹ ਨਾਲ, ਸੰਗੀਤ ਰੂਹ ਨਾਲ ਤਿਆਰ ਕੀਤਾ, ਰੂਹ ਵਾਲ਼ੇ ਹੀ ਸੁਣਨਗੇ ❤❤❤
ਚਰਨ ਲਿਖਾਰੀ ਵੀਰ ਨੇ ਬਾਕਮਾਲ ਲਿਖਿਆ ਏ। ਜਿਨ੍ਹਾਂ ਸੋਹਣਾ ਚਰਨ ਲਿਖਾਰੀ ਵੀਰ ਨੇ ਲਿਖਿਆ ਹੈ ਉਨ੍ਹਾਂ ਹੀ ਸੋਹਣਾ ਪੰਮੇ ਵੀਰ ਨੇ ਗਾਇਆ ਏ। ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਤਰੱਕੀਆਂ ਬਖਸਣਾ ਜੀ ਇਹਨਾਂ ਦੋਨਾਂ ਵੀਰਾਂ ਨੂੰ।
Bhut shukria veer gee
ਅਸਲ ਗੀਤਕਾਰੀ,ਅਸਲ ਗਇਕੀ
ਪੰਜਾਬੀ ਮਾਂ ਬੋਲੀ ਜ਼ਿੰਦਾਬਾਦ 🙏
ਧੰਨਵਾਦ ਵੀਰ ਜੀਓ🙏
ਚਰਨ ਲਿਖਾਰੀ ਬਹੁਤ ਸੁਲਝੀ ਹੋਈ ਲਿਖਤ ਦਾ ਮਾਲਕ ਹੈ ਜੀ ਅਤੇ ਪੰਮਾ ਡੂੰਮੇਵਾਲ ਕਦਰਦਾਨ.....
He is best in writing
ਧੰਨਵਾਦ ਵੀਰ ਜੀਓ🙏
🙏🏻🌹❤️🙏🏻
@@Pamma_Dumewal❤
❤1❤❤❤❤❤❤❤❤❤❤ ok
@@gaganchabhal1
ਹਰ ਇੱਕ ਬੋਲ ਸੁਣਨ ਵਾਲਾ ਵਾਹ ਪੰਮੇ ਵੀਰ ਤੇ ਚਰਨ ਲਿਖਾਰੀ ਜੀ ਸਵਾਦ ਲਿਆ ਦਿੱਤਾ . ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਰੱਖੇ .ਬਹੁਤ ਸੋਹਣਾ ਗਾਣਾ
ਮਿਊਜ਼ਿਕ ਦਾ ਕੋਈ ਜਵਾਬ ਨਈ । ਹਾਜੀਆ ਤੇ ਪਾਟੇ ਬੋਝੇ ✌🏻 ਮਿਊਜ਼ਿਕ ਡਾਇਰੈਕਟਰ ਇਕ ਨੰਬਰ 🌼
ਸਾਰਿਆ ਦਾ ਸਹਿਯੋਗ ਲਈ ਧੰਨਵਾਦ। ਕਿਰਪਾ ਕਰਕੇ ਵੱਧ ਤੋ ਵੱਧ ਸ਼ੇਅਰ ਕਰੋ। ਕਲਾਕਾਰਾ ਦਾ ਹੋਸਲਾ ਵੱਧਦਾ ਇਹੋ ਜਿਹੇ ਗਾਣੇ ਬਣਾਉਣ ਲਈ।
@everyone
ਵਧੀਆ ਗੀਤਕਾਰੀ, ਚਰਨ ਲਿਖਾਰੀ ਦੀ।
ਸ਼ਾਬਾਸ਼।
❤❤❤❤
ਗੀਤ ਨੂੰ ਲਿਖਣ ਵਾਲਾ ਚਰਨ ਵੀਰ ਤੇ ਗਾਉਣ ਵਾਲਾ ਪੰਮਾ ਵੀਰ ਦੋਵੇਂ ਹੀ ਸਾਡੇ ਲਈ ਪ੍ਰਮਾਤਮਾ ਦੀ ਬਹੁਤ ਅਣਮੁਲੀ ਦੇਣ ਹੈ
ਬੁਲੰਦ ਆਵਾਜ਼ ਅਤੇ ਬਾ ਕਮਾਲ ਲਿਖਤ ਦਾ ਸੁਮੇਲ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ।❤❤❤❤❤❤❤❤❤❤❤❤❤❤❤❤
ਇਹੋ ਜਿਹੇ ਗੀਤ ਗਾਉਣ ਤੇ ਲਿਖਣ ਵਾਲਿਆਂ ਦਾ ਦਿਲ ਵੀ ਬਹੁਤ ਖੁਸ਼ ਹੁੰਦਾ ਐ ਜਦੋਂ ਕਮਿੰਟਾ ਵਿੱਚ ਵਾਹ ਵਾਹ ਹੁੰਦੀ ਐ
ਬਹੁਤ ਹੀ ਵਧੀਆ ਚਰਨ ਸਿਆਂ❤
ਦੋ ਪਸੰਦੀ ਦੇ LEGEND ਇਕੋ ਫਰੇਮ ਵਿੱਚ ❤❤
❤❤❤
ਜਿਨਾ ਚਰਨ ਵੀਰ ਨੇ ਸ਼ਬਦਾਂ ਚ ਵਦੀਆ ਪਿਰੋਯਾ ਓਨਾ ਪੰਮੇ ਵੀਰ ਨੇ ਦਿੱਲ ਲਾ ਕੇ ਗਾਇਆ ਵਾਹਿਗੁਰੂ ਏਦਾਂ ਦੇ ਹੀਰੇ ਚਾਹੀਦੇ ਆ ਪੰਜਾਬੀ ਮਾਂ ਬੋਲੀ ਨੂੰ
Punjabiyat te Punjabi nu jounda rakhn wala pamma Bai oupr charan likhari di likhat de bol salam aa Bai nu ❤❤
Veere ਪੰਮਾ ਬੋਲਦਾ ਸੱਚ ਬੋਲਦਾ ❤❤❤💯✍️✍️👌👌👌
Bahut hi vakhra te ghaint music hai. Shayad eh Hajiya vala hi music director hai. Sira 🔥
Pamme veer bht rooh nal Gaya tuc Charan veer ne ta phla hi punjabi maa boli da Maan vdaya aa
ਬਹੁਤ ਸੋਹਣਾ ਗੀਤ, ਰੂਹ ਨੂੰ ਛੋਹ ਲੈਣ ਵਾਲਾ। 👌👌👌👌
ਕੱਲਾ ਕੱਲਾ ਸ਼ਬਦ ਸੁਣਨ ਆਲਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ।ਚਰਨ ਲਿਖਾਰੀ ਪੰਮਾ ਡੂਮੇਵਾਲ ਬਾਕਮਾਲ ਅੱਜ ਮੈਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਇਹ ਗੀਤ ਸੁਣ ਰਿਹਾ।ਇਸ ਮੌਕੇ ਤੇ ਮੇਰੇ ਲਈ ਇਹ ਬਹੁਤ ਵੱਡੀ ਸੌਗਾਤ ਆ।ਧੰਨਵਾਦ ਆ ਮਾਂ ਬੋਲੀ ਦੇ ਵਾਰਿਸੋ।
ਸ਼ੁਕਰੀਆ ਵੀਰ ਜੀ
ਧੰਨਵਾਦ ਵੀਰ ਜੀਓ🙏
Waah ji… bhut khoob
ਬਹੁਤ ਵਧੀਆ ਗੀਤ ਅਤੇ ਸੰਗੀਤ ਕੀਰਤ ਅਤੇ ਟੀਮ ਦੁਆਰਾ । ਇਕ ਇਕ ਸ਼ਬਦ ਸੁਣਨ ਵਾਲਾ ਹੈ ।
ਬਹੁਤ ਹੀ ਵਧੀਆ ਗਾਇਕ ਅਤੇ ਲਿਖਾਰੀ
ਚਰਨ ਲਿਖਾਰੀ ਵੀਰ ਤੁਸੀਂ ਗੀਤਕਾਰਾਂ ਵਿੱਚੋਂ ਬਹੁਤ ਕੀਮਤੀ ਹੀਰੇ ਹੋ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ਣ ਤੇ ਤੁਹਾਡੀ ਕਲਮ ਹਮੇਸ਼ਾਂ ਚੜ੍ਹਦੀ
ਕਲਾ ਵਿੱਚ ਰਵੇ
ਬਹੁਤ ਵਧੀਆ ,❤❤
Wa ji wa ❤koi jwab nhi Bai Charan likhari di klm da
ਬਹੁਤ ਵਧੀਆ ਲਿਖਿਆ ਬਹੁਤ ਬਹੁਤ ਵਧੀਆ ਗਾਇਆ ਜਿਉਂਦੇ ਵੱਸਦੇ ਰਹੋ ਪੰਜਾਬ ਦੇ ਵਾਰਿਸੋ
❤❤ pamma bai
Jeende raho likhari sahib love you 🤟
ਚਰਨ ਲਿਖਾਰੀ ਜੀ ਦੀ ਬਹੁਤ ਹੀ ਵਧੀਆ ਲਿਖਤ ਤੇ ਪੰਮੇ ਡੂਮੇਵਾਲ ਦੇ ਬਹੁਤ ਹੀ ਵਧੀਆ ਬੋਲ
ਮਿਊਜ਼ਿਕ ਬਹੁਤ ਹੀ ਵਧੀਆ। ਬਾਰ ਬਾਰ ਸੁਣਨ ਨੂੰ ਦਿਲ ਕਰਦਾ।
ਸੁਣੋ ਤੇ ਸੁਣਾਉ
Soothing music baht badiya kaam! congratulations Samar Bedi Gaurav Soni n entire team 🎵🎶
ਲਿਖਾਰੀ ਵੀ ਸਿਰਾ ਗਾਇਕ ਵੀ ਬਹੁਤ ਵਧੀਆ
ਬਹੁਤ ਹੀ ਵਧੀਆ ਗੀਤ ਮੁਬਾਰਕਾਂ ਪੂਰੀ ਟੀਮ ਨੂੰ ❤❤
Buhat hi vadia song aa bai ji waheguru ji kirppa kre tuhade te bai ji ❤❤
ਪੰਮਾ ਭਰਾ ਜੀ ਬੁਹਤ ਹੀ ਵਧੀਆ ਰਚਨਾ ਜੀ
ਰਚਨਾ ਚਰਨ ਲਿਖਾਰੀ ਦੀ ਆ ਜੀ
❤❤ਲਿਖਾਰੀ ਸਾਬ ਤੇ ਪੰਮਾ ਬਈ ਜੀਵੇਂ ਸੋਨੇ ਤੇ ਸੁਹਾਗਾ.. ਲਿਖਾਰੀ ਸਾਬ ਤੁਸੀ ਹੀਰਾ ਲੱਭ ਲਿਆ..❤❤
wha 22 ji
Jionde vasde rho vire dhanbad vdhia Geet lyi
ਵੀਰ 👌👌
Waaa ji waaa ji anad a gyea❤❤❤❤❤❤❤❤❤❤❤❤
Salute bai charn and pamme nu
Master peice ❤❤❤
ਬਹੁਤ ਹੀ ਵਧੀਆ.......👌👌👌👌👌👍👍👍👍👍👍👍👍
boht ਸੋਹਣੀ ਕਲਮ ਆ ਚਰਨ ਵੀਰ ਦੀ ਵਾਹਿਗੁਰੂ ਜੀ ਮਿਹਰ ਕਰਨ ਭਰਾ ਤੇ❤
Bhut sohni rachna hai bhai ji
Wha ji wha veero
ਬਹੁਤ ਵਧੀਆ ਉਪਰਾਲਾ ਕੀਤਾ ਹੈ ਲਿਖਾਰੀ ਤੇ ਗਾਇਕ ਨੇ ਜੀ।
ਜਿਉਦਾ ਰਹਿ ਵੀਰ ਚਰਨ ਤੇ ਪੰਮਾ ਵੀਰ ਬਹੁਤ ਵਧੀਆ ਗੀਤ
Brother ❤️❤️
Baba Nanak ji kirpa Karan ji bahut vadhia ji
Kya baat vere koi tod hegga tuhade ajj de time sach bolna bhut ohka kam na sor srabha jo chngi sehat den oh song hundye a and charn bhut dunge likhari a
Kyaa baat veer boht sohna geet ❤
ਦੱਬ ਨਾ ਇੱਟਾਂ ਥੱਲੇ ਫ਼ਸਲੀ ਜਮੀਨ ਦਿਓ 😮😮😮😮
I heard with tears in my eyes. Soulful
Bohot wadiya song
Kya baat
shabad ghat reh jande kuch v likhan lagea esa kalakaar a pamma mera veer. jionda reh rab meri v umar la dewe veer nu❤
ਮੇਰਾ ਵੱਡੇ ਵੀਰ ਦੀਆਂ ਦੁਆਂਵਾਂ ਹਮੇਸ਼ਾ ਬਣੀਆਂ ਰਹਿਣ💐🙏🙏❤️
Charan likhari❤❤
Very very nice❤👌👌👌
Charan Likhaari 👏👏👏
ਦੱਬ ਨਾ ਇੱਟਾਂ ਥੱਲੇ ਫ਼ਸਲੀ ਜ਼ਮੀਨ ਦਿਓ
✍️👌👌👌
❤
pamma bhai teri awaz nu slam from maharastra
ਧੰਨਵਾਦ ਵੀਰ ਜੀਓ🙏
Very nice bhaji es ton upper kuch nhi ho sakda
ਹੁਣ ਬਣੀ ਘੈਂਟ ਜੋੜੀ, 👌👍
ਜਿੰਨਾ ਵਧੀਆ song hai auhne view nhi ਅਫਸੋਸ ❤
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
ਇੰਨੀ ਵਧੀਆ ਗਾਇਕੀ ਅਤੇ ਲਿਖਤ ਨੂੰ ਸਲਾਮ ਆ
Boh sohna ji 🙏 🙌
ਬਹੁਤ ਵਧੀਆਂ ਮੋਤੀ ਪਰੋਏ ਨੇ।
ਵਾਹ ji ਵਾਹ 🙏🏻🙏🏻🙏🏻🙏🏻
ਬਹੁਤ ਸੋਹਣਾ
ਬਹੁਤ ਘੈਂਟ ਤੇ ਸਾਫ ਸੁਥਰੀ ਗਾਇਕੀ ਦਾ ਮਾਲਿਕ, ਅਕਾਲ ਪੁਰਖ ਤਰੱਕੀ ਦੇਵੇ ਵੀਰ ਨੂੰ..... 🙏
ਬਾਕਮਾਲ ਲਿਖਤ ਬਾਕਮਾਲ ਆਵਾਜ਼ ਤੇ ਸੰਗੀਤ
Very very nice song music bhut vadiya ❤❤👌👌👌👌
ਜਿਉਂਦਾ ਰਾ ਵੀਰ ਪਮਿਆ ਬੱਚਾ ਲਓ ਪੰਜਾਬ ਦੇ ਵਿਰਸੇ ਨੂੰ ਸੰਭਾਲੀਏ ਮਿਲ ਕੇ ਸੰਗੀਤ ਚ ਪਰੋ ਕੇ ਮਹਿਫੂਜ਼ ਰੱਖਣ ਦਾ ਯਤਨ ਕਰੀਏ
ਬਹੁਤ ਖੂਬਸੂਰਤ
ਚਰਨ ਸਿੰਘ ਵੀਰ ਦੀ ਬਹੁਤ ਡੂੰਗੀ ਸੋਚ ਹੈ
ਬਹੁਤ ਵਧੀਆ song 🙏
Nice 👍
ਬਹੁਤ ਵਧੀਆ ਪਿਆਰਿਓ ਬਹੁਤ ਖੂਬ ਆਨੰਦ ਆ ਗਿਆ ਸੁਣ ਕੇ ਬਾਈ
Waheguru ji chardikla ch akhenaten veer ji
ਕਯਾ ਬਾਤ ਹੈ ਚਰਨ ਜੀ
ਸਿਰਾ ਹੀ ਕਰਾਤਾ