100 ਏਕੜ ਦੀ ਖੇਤੀ, ਗਰੀਬਾਂ ਲਈ ਘਰ-ਘਰ ਪੁੱਜਦੀ ਕਰਦਾ ਰੋਟੀ, ਗੱਲਾਂ ਸੁਣ ਰੂਹ ਕੰਬਦੀ| Punjabi Lok channel Podcast

Поделиться
HTML-код
  • Опубликовано: 6 фев 2025
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    Jagdeep Singh Thali , Canada , Calgary , Gurjinder SIngh , Guru Ki Rasoi , Acharwal, Sewa , Langar, Guru Ki Rasoi, Gurjinder Singh Canada, Rabbi Rooh, Kulwant Singh Guru Ki Rasoi, Emotional, Tiffin Service , Punjabi Lok Podcast , Punjabi Lok Channel , Punjabi Podcast

Комментарии • 234

  • @GurmailsinghDhillon-q1w
    @GurmailsinghDhillon-q1w 7 дней назад +43

    ਗੁਰਸਿੱਖਾਂ ਨੂੰ ਚਾਹੀਦਾ ਇਹੋ ਜਿਹੀਆਂ ਸੰਸਥਾਵਾਂ ਨੂੰ ਦਾਨ ਦੇਣ

  • @ਵਾਹਿਗੁਰੂਵਾਹਿਗੁਰੂਜੀ-ਵ

    ਰੱਜੀਆਂ ਰੂਹਾਂ ਵਾਲ਼ੇ👍👌
    ਵਾਹਿਗੁਰੂ ਜੀ ਮਿਹਰ ਕਰਨ, ਅੰਗ ਸੰਗ ਸਹਾਈ ਰਹਿਣ 🎉🎉🎉

  • @amarjeetsingh90
    @amarjeetsingh90 6 дней назад +14

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਇਹਨਾਂ ਵੀਰਾ ਤੇ

  • @jasveersingh9413
    @jasveersingh9413 6 дней назад +18

    ਬਹੁਤ ਵਧੀਆ ਸੇਵਾ ਜੀ ਵਾਹਿਗੁਰੂ ਜੀ

  • @varindersingh4167
    @varindersingh4167 7 дней назад +22

    ਬਹੁਤ ਬਹੁਤ ਵੱਡੀ ਸੇਵਾ ਏਂ ਵਹਿਗੁਰੂ ਜੀ

  • @Gurdeep-r6y
    @Gurdeep-r6y 7 дней назад +31

    ਐਹੋ ਜਿਹਾ ਰੂਹਾਨੀ ਰੂਹਾ ਚ ਰੱਬ ਵਸਦਾ, 🙏🙏🙏🙏🙏🙏 ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ

  • @EkamdeepSingh-ci2pq
    @EkamdeepSingh-ci2pq 7 дней назад +14

    ਸਵਾਸ ਸਵਾਸ ਗੁਰੂ ਰਾਮਦਾਸ ਰੱਖ ਲਿਓ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਥਾਜ ਮੇਹਰ ਕਰੇ ਪਰਮਾਤਮਾ 🎉

  • @laddibrar1700
    @laddibrar1700 7 дней назад +20

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ, ਸੱਚੀ ਬਾਈ ਜੀ ਅੱਖਾਂ ਭਰ ਆਈਆਂ ਇਹ ਵੀਡੀਉ ਦੇਖ ਕੇ ਤੇ ਤੁਹਾਡੀਆਂ ਗੱਲਾਂ ਸੁਣ ਕੇ ਵੀ। ਅੱਜ ਪਤਾ ਲੱਗਿਆ ਕੇ ਦੁਨੀਆਂ ਕਿਨੀ ਦੁਖੀ ਆ ਇਸ ਸੰਸਾਰ ਅੰਦਰ। ਬੜੀ ਕਿਰਪਾ ਗੁਰੂ ਮਹਾਰਾਜ ਜੀ ਦੀ ਸਾਡੇ ਐਨ ਆਰ ਆਈ ਵੀਰਾਂ ਉਪਰ ਜੀ,ਜੋ ਅਡੋਲ ਹੋ ਆਪਣੇ ਪੰਜਾਬ ਤੇ ਮਨੁੱਖਤਾ ਦੀ ਸੇਵਾ ਕਰ ਰਹੇ ਨੇ। ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਅਤੇ ਦੁਨੀਆਂ ਤੋ ਵੱਖਰਾ ਤੇ ਨਿਆਰਾ ਖਾਲਸਾ ਪੰਥ ਜੀ। ਮੇਰੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਇਹੀ ਅਰਦਾਸ ਹੈ ਕਿ, ਤੁਹਾਡੇ ਸਾਰਿਆਂ ਦੀਆਂ ਉਮਰਾਂ ਲੰਬੀਆਂ ਕਰਨ ਅਤੇ ਤੁਹਾਡੇ ਪਰਿਵਾਰਾਂ ਨੂੰ ਤੰਦਰੁਸਤੀ, ਗੁਰਸਿੱਖੀ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਾਲਾ ਜੀਵਨ ਦੀ ਬਖਸ਼ਿਸ਼ ਕਰਨ ਜੀ ‌, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

  • @balwindersinght2217
    @balwindersinght2217 7 дней назад +31

    ਗਿਆਨੀ ਬਾਈ,,,,ਜੇ ਸਕੂਲ ਬਣਾੳਗੇ ਤਾ,,,ਗਰੰਥੀ ਸਿੰਘਾ ਦੇ ਬੱਚਿਆ ਨੂੰ ਪਹਿਲ ਦਿੳ

  • @gurdavsingh1952
    @gurdavsingh1952 7 дней назад +18

    ਇਹੋ ਜਿਹੇ ਗੁਰੂ ਸਿੱਖਾਂ ਦੀ ਐਸਜੀਪੀਸੀ ਵਿੱਚ ਹੋਣੇ ਚਾਹੀਦੇ ਹਨ

  • @parminderuppal7665
    @parminderuppal7665 6 дней назад +12

    ਬਹੁਤ ਬਹੁਤ ਧੰਨਵਾਦ ਰੰਬੀ ਰੂਹਾਂ ਦੇ ਦਰਸ਼ਨ ਲਈ ਵੀਰ🙏

  • @mandeepgrewal4766
    @mandeepgrewal4766 6 дней назад +7

    ਰੱਬ ਵੀਰ ਨੂੰ ਹਮੇਸ਼ਾ ਚੜਦੀ ਕਲਾ ਰੱਖੇ🙏🙏🙏

  • @baljitsidhu8912
    @baljitsidhu8912 6 дней назад +8

    ਐਸੀਆਂ ਰੂਹਾਂ ਨੂੰ ਤਹਿਦਿਲੋਂ ਸਤਿਕਾਰ ਸਹਿਤ ਬਹੁਤ ਬਹੁਤ ਧੰਨਵਾਦ ਜੀਓ। ਬੰਦਾ ਓਹੀ ਹੈ ਜੋ ਕਿਸੇ ਦਾ ਵੇਲਾ ਸਾਰੇ। ਬਥੇਰੇ ਪੈਸੇ ਵਾਲੇ ਵੀ ਤੁਰੇ ਫਿਰਦੇ ਆ। ਸੇਵਾ ਸਿਮਰਨ ਪਰਉਪਕਾਰ ਉਹੀ ਕਰਦਾ ਹੈ ਜਿਸ ਨੂੰ ਉਹ ਸਭਨਾਂ ਦਾ ਮਾਲਿਕ ਆਪ ਕਿਰਪਾ ਕਰਕੇ ਲਾਉਂਦਾ ਹੈ। ਧੰਨ ਜਨਮ ਧੰਨ ਕਮਾਈ ਨੂੰ ਦਿਲੋਂ ਸਤਿ ਸ੍ਰੀ ਅਕਾਲ।ਮਾਲਕ ਪ੍ਰਭੂ ਵਾਹਿਗੁਰੂ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ ਜੀ। Empire Banquet Hall ਵਿੱਚ ਦਾਸ ਨੇ ਸਤੰਬਰ 2022 ਵਿੱਚ ਫੰਕਸ਼ਨ ਕੀਤਾ ਸੀ, ਬੇਟੀ ਦੀ ਸ਼ਾਦੀ ਦਾ। ਬਹੁਤ ਸ਼ਾਨਦਾਰ ਰਿਹਾ।

  • @jassidhaliwal7615
    @jassidhaliwal7615 7 дней назад +17

    ਵਾਹਿਗੁਰੂ ਜੀ ਮੇਹਰ ਕਰਿਓ ਵੀਰਾ ਤੇ ਬਹੁਤ ਜਿਆਦਾ ਵਧੀਆ ਕੰਮ ਕਰ ਰਹੇ ਆ ਥਲੀ ਵੀਰਾ ਸੱਚਾ ਸੁੱਚਾ ਇਨਸਾਨ ਆ❤
    ਬਾਈ ਜੀ ਸਾਡੇ ਪਿੰਡ 6 ਗੁਰੂਦੁਆਰੇ ਆ ਤੇ 4-5 ਡੇਰੇ ਆ ਇੱਕ ਦੂਜੇ ਨਾਲ ਵੈਰ ਵਿਰੋਧ ਰੱਖ ਕੇ ਬਣਾ ਲਏ 4 ਸਿਵੇ ਆ ਪਰ ਕੋਈ ਵੀ ਕਿਸੇ ਗਰੀਬ ਗੁਰਬੇ ਦੀ ਬਾਹ ਨਹੀ ਫੜਦਾ ਸਾਰੇ ਆਪਣੇ ਆਪ ਨੂੰ ਸਹੀ ਕਹਿਣ ਚ ਲੱਗੇ ਆ
    ਆਪਾ ਸਾਰਿਆ ਨੂੰ ਚਾਹੀਦਾ ਆਪਣੇ ਹੀ ਪਿੰਡ ਵਿੱਚ ਇੱਕ ਦੂਜੇ ਦੀ ਬਾਹ ਫੜੀਏ ਮਦਦ ਕਰੀਏ ਸੰਸਥਾਵਾ ਚ ਜਾਣ ਦੀ ਲੋੜ ਹੀ ਨਾ ਪਵੇ
    ਐੱਸਜੀਪੀਸੀ ਤੋ ਉਮੀਦ ਨਾ ਹੀ ਰੱਖੀਏ ਉਹ ਆਪਣੇ ਢਿੱਡ ਭਰਨ ਦੀ ਦੌੜ ਵਿੱਚ ਲੱਗੇ ਆ ਓਹਨਾ ਦੀਆ ਜਿਆਦਾ ਤਰ ਗੋਲਕਾਂ ਬਾਦਲਾ ਦੀਆ ਵੋਟਾ ਵਿੱਚ ਹੀ ਲੱਗਦੀਆ ਵਾਹਿਗੁਰੂ ਸਮੱਤ ਬਖਸ਼ੇ 👏🏻

  • @KarmjitKaur-w5d
    @KarmjitKaur-w5d 6 дней назад +7

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਏਹੋ ਜਿਹੇ ਸਿੱਖ ਕੌਮ ਦੇ ਸੇਵਾ ਦਾਰਾ ਤੇ ਸਲੂਟ ਹੈਂ ਗੂਰੂ ਦੇ ਸਿੱਖ ਨੂ

  • @BhupinderSingh-pr7cr
    @BhupinderSingh-pr7cr 7 дней назад +9

    ਵਾਹਿਗੁਰੂ ਜੀ।

  • @kashmirdhanju756
    @kashmirdhanju756 2 дня назад +1

    Singh is King on this earth Wahegurugi tuhanu Hamesha Chardian Klan vich Rakhegaji.

  • @daljitsinghrekhi9430
    @daljitsinghrekhi9430 7 дней назад +23

    ਥਲ਼ੀ ਸਾਹਿਬ ਜਿਹੜੇ ਸ਼ੁਰੂ ਵਿੱਚ 10 ਮਿੰਟ ਹਾਈਲਾਈਟ ਤੇ ਲਗਾਏ ਉਸ ਨੂੰ ਥੋੜਾ ਸੰਖੇਪ ਕਰਨ ਦੀ ਕੋਸ਼ਿਸ਼ ਕਰੋ
    ਬਾਕੀ ਤੁਹਾਡਾ ਉਪਰਾਲਾ ਬਹੁਤ ਵਧੀਆ

  • @sukhwindersingh1525
    @sukhwindersingh1525 7 дней назад +7

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @JasmirSingh-p4v
    @JasmirSingh-p4v 6 дней назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤

  • @RajinderSingh-yd9ps
    @RajinderSingh-yd9ps 7 дней назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @varindersingh4167
    @varindersingh4167 7 дней назад +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @jarnail.js055
    @jarnail.js055 7 дней назад +5

    Speechless 💐bai G Guru Ji rasoi very grateful concept 🙏 Gurjinder + Kulwant bai v good teamwork proudly feeling 🎉🎊

  • @AjitSingh-dn8re
    @AjitSingh-dn8re 7 дней назад +10

    ਵਾਹ ਗੁਰੂ ਕਿਆ ਗੱਲ ਬਾਤ ਹੈ ਚੰਗੇ ਬੰਦੇ ਦੀ ਚੰਗੀ ਸੋਚ

  • @Sandeep295...-
    @Sandeep295...- 7 дней назад +8

    ਵਾਹਿਗੁਰੂ ਜੀ ਭਲੀ ਕਰਨਗੇ ਭਾਈ

  • @user-dd1bm6ub9f
    @user-dd1bm6ub9f 7 дней назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🏹🦅🙏 ਅਕਾਲ ਅਕਾਲ ਅਕਾਲ

  • @davindersampla
    @davindersampla 7 дней назад +10

    Satnam waheguru ji ❤

  • @lakhidhaliwal6446
    @lakhidhaliwal6446 7 дней назад +8

    ਬਾਈ ਯਾਰ ਤੁਸੀਂ ਐ ਨਾ ਕਿਹਾ ਕਰੋ ਜੋ ਪੰਜਾਬੀ ਕਰਦੇ ਨੇ ਉਹ ਵਧੀਆ ਕਰਦੇ ਨੇ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਬਾਈ ਧੰਨਵਾਦ ਤੁਹਾਡਾ

  • @RajanDeep-i2e
    @RajanDeep-i2e 6 дней назад +4

    Chye koi be dram hove sab apne apne Ted pet bharn nu lge hoye aa guru de nam te dilo salute aa veer ji tuno sab nu bhut shoni seva kar rahe ho ji

  • @Sekhon578
    @Sekhon578 7 дней назад +9

    ਵਾਹਿਗੁਰੂ ਜੀ

  • @Lovenature-nt8zm
    @Lovenature-nt8zm 5 дней назад +2

    ਗਰੀਬ ਜ਼ਰੂਰਤਮੰਦ ਦੀ ਸੇਵਾ ਹੀ ਗੁਰੂ ਪ੍ਰਮਾਤਮਾ ਦੀ ਅਸਲੀ ਸੇਵਾ ਹੈ 🙏

  • @bittusamra2530
    @bittusamra2530 7 дней назад +5

    ਬਹੁਤ ਵਧੀਆ ਜੀ ਰਾਧਾ ਸੁਆਮੀ ਜੀ

  • @lakhidhaliwal6446
    @lakhidhaliwal6446 7 дней назад +11

    ਵਾਹਿਗੁਰੂ ਜੀ 🙏🙏🙏

  • @DavinderSingh-lb1br
    @DavinderSingh-lb1br 7 дней назад +4

    ਵਾਹਿਗੁਰੂ ਮਿਹਰ ਕਰੇ

  • @baldeepkaur9004
    @baldeepkaur9004 3 дня назад

    ਸਲੂਟ 🙏❤️🎉.... ਗੁਪਤ ਸੇਵਾ ਕੋਈ ਕਰਦਾ... ਨਹੀ ਲੋਕੀ ਗਰੀਬਾਂ ਦੀਆਂ ਕੁੜੀਆਂ ਕਹਿ ਕਹਿ ਕ ਫੀਲ ਕਰੋੰਦੇ... ਵੀਡੀਓ ਵੀ ਬੋਤ ਪੌਂਦੇ ਵਿਆਹ ਦੀਆਂ ਸਮਾਨ ਕੀ ਦਿਤਾ...

  • @Makhan-r1j
    @Makhan-r1j 7 дней назад +6

    ❤ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @BalvirSingh-ig7lx
    @BalvirSingh-ig7lx 7 дней назад +7

    Waheguru chardi kla baxe ji

  • @SinghJeet-yp1jf
    @SinghJeet-yp1jf 7 дней назад +4

    ਧੰਨ ਗੁਰੂ ਨਾਨਕ ਕਿਰਪਾ ਕਰਨ ❤

  • @rajeshbhatthal8309
    @rajeshbhatthal8309 7 дней назад +5

    Waheguru ji Meher kre ❤❤❤

  • @sonyfoujigurdaspur
    @sonyfoujigurdaspur 7 дней назад +5

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @GurvinderSingh-kj4mr
    @GurvinderSingh-kj4mr 7 дней назад +3

    ਵਾਹਿਗੁਰੂ ਜੀ ਸਭ ਉੱਤੇ ਮੇਹਰ ਕਰੋ!! ਸਾਰੀ ਦੁਨੀਆ ਸੱਖੀ ਵੱਸੇ!🙏🏾🙏🏾🙏🏾🙏🏾🙏🏾!!

  • @AmanSinghKhalsa315
    @AmanSinghKhalsa315 7 дней назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਾਤਸ਼ਾਹਉ 🙏🙏⛳🦅🐊🐆⚔️🗡️🏹 ।। ਸੱਚੇ ਪਾਤਸ਼ਾਹ ਚੜਦੀ ਕਲਾ ਕਰਨ ਪੰਥ ਪੰਜਾਬ ਅਤੇ ਸਿੰਘਾਂ ਤੇ 🙏🙏

  • @HarpreetKaur-e2b5k
    @HarpreetKaur-e2b5k 6 дней назад +2

    ਸਤ nam waheguru ji ਜੀ stnam waheguru Ji ❤

  • @manjitsinghsingh6408
    @manjitsinghsingh6408 7 дней назад +3

    ਵਾਹੇਗੁਰੂ ਤੁਹਡੀ ਚੜਦੀ ਕਲਾ ਕਰੇ

  • @rajkirankaurrajkirankaur4440
    @rajkirankaurrajkirankaur4440 6 дней назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @KuldeepSingh-l9h6g
    @KuldeepSingh-l9h6g 6 дней назад +3

    Wahiguru Wahiguru Wahiguru Ji ❤

  • @angrejsingh5050
    @angrejsingh5050 7 дней назад +3

    ਵਾਹਿਗੁਰੂ ਜੀ ਕਿਰਪਾ ਕਰੇ ❤❤❤

  • @KuldeepSingh-l9h6g
    @KuldeepSingh-l9h6g 6 дней назад +3

    Very Good Sewa Bro g ❤

  • @GurmailSingh-k2m
    @GurmailSingh-k2m 7 дней назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @NirmalSingh-bz3si
    @NirmalSingh-bz3si 7 дней назад +8

    ਥਲੀ ਸਾਹਿਬ ਮੈ ਵੀ ਇਹੋ ਸੋਚਦਾ ਯਾਰ ਅੱਜ ਕੱਲ੍ਹ ਵੀ ਬੰਦਿਆ ਦੇ ਕੀੜੇ ਪੈਦੇ ਨੇ ,,ਇਹ ਹਸਪਤਾਲ ਕਾਹਦੇ ਵਾਸਤੇ ਨੇ ,,ਅੱਜ ਦੇ ਐਡੀ ਐਡਵਾਂਸ ਦੁਨੀਆ ਵਿਚ ਕੀੜੇ ਬੰਦਿਆ ਦੇ ਕੀੜੇ ਪੈਦੇ ਯਾਰ,,ਕੲਈ ਵਾਰੀ ਤਾਂ ਇਹੋ ਜਿਹੀਆ ਫੋਟੋਆਂ ਦੇਖਕੇ ਰੋਟੀ ਵੀ ਨਹੀ ਵਧੀਆ ਲੱਗਦੀ,,ਸਰਕਾਰਾਂ ਧਿਆਨ ਦੇਣ ਇਨਾ ਗਰੀਬ ਲੋਕਾਂ ਦੇ,,

  • @dukhihirdamansamjaona1557
    @dukhihirdamansamjaona1557 7 дней назад +4

    ਵਾਹਿਗੁਰੂ ਵਾਹਿਗੁਰੂ ਜੀ

  • @AmandeepSingh-bu4wn
    @AmandeepSingh-bu4wn 7 дней назад +3

    ਵਾਹਿਗੁਰੂ ਸਾਹਿਬ ਜੀ

  • @arwindersinghaujla7218
    @arwindersinghaujla7218 6 дней назад +2

    ਵਾਹਿਗੁਰੂ ਜੀ। ਰੱਬੀ ਰੂਹਾਂ

  • @gurpalgill9314
    @gurpalgill9314 7 дней назад +3

    ਵਾਹਿਗੁਰੂ ਮਿਹਰ ਕਰਨ । ਵਾਹਿਗੁਰੂ ਜੀ ਕਿਰਪਾ ਕਰਕੇ ਸਕੂਲ ਵਿੱਚ ਆਤਮ ਪਰਗਾਸ ਸਲੇਬਸ ਜਰੂਰ ਪੜਾਇਉ। ਜੋ ਭਾਈ ਵਰਿੰਦਰ ਸਿੰਘ ਨੇ ਤਿਆਰ ਕੀਤਾ ਹੈ ।ਉਹਨਾਂ ਦੀਆਂ ਵੀਡੀਉ ਜ਼ਰੂਰ ਦੇਖ ਲੈਣੀਆਂ ।ਜੋ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਚੱਲਦਾ ਸੀ।

  • @SukhwinderSingh-wq5ip
    @SukhwinderSingh-wq5ip 6 дней назад +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @gurtejsinghsidhu9161
    @gurtejsinghsidhu9161 6 дней назад +2

    ਮਾਲਕਾ ਤੇਰੇ ਰੰਗ ਨਿਆਰੇ❤

  • @bhantsidhu269
    @bhantsidhu269 5 дней назад

    ਪੁੱਤਰਾ ਵਾਹਿਗੁਰੂ ਗੁਰੂ ਨੇ ਤੇਰੇ ਕੋਲੋ ਸੁੰਡਿਆਂ ਸੇਵਾਲੈਣੀ ਹੈ ਪਰਮਾਤਮਾ ਤੁਹਾਡੇ ਨਾਲ ਹੈ 🙏🙏🇨🇦

  • @sukhwindersinghsingh8799
    @sukhwindersinghsingh8799 7 дней назад +5

    🙏💮💐

  • @faridworkers9069
    @faridworkers9069 5 дней назад

    ਇਸ ਵੀਰ ਦਾ ਚਹਿਰਾ ਮੇਰੇ ਚਾਚਾ ਜੀ ਨਾਲ ਮਿਲਦਾ ਜੁਲਦਾ ਪਰ ਅਫਸੋਸ ਮੇਰੇ ਚਾਚਾ ਜੀ ਇਸ ਨੂੰ ਅਲਵਿਦਾ ਆਖ ਗਏ ਸਦਾ ਲਈ😭😭😭

  • @mehaksndhusandhu5348
    @mehaksndhusandhu5348 7 дней назад +3

    Waheguru ji waheguru ji waheguru ji waheguru ji waheguru ji

  • @RanveerSingh-d3j
    @RanveerSingh-d3j 7 дней назад +3

    ❤❤

  • @MandeepKumar-xv5uz
    @MandeepKumar-xv5uz 7 дней назад +6

    Waheguru ji 🎉

  • @pamsran9940
    @pamsran9940 6 дней назад +2

    Wahiguru ji, bahut vadhia

  • @charanjitkaur9230
    @charanjitkaur9230 7 дней назад +3

    ❤❤❤❤❤

  • @pindigrewal4349
    @pindigrewal4349 7 дней назад +8

    ਬਲਕੌਰ ਸਿੰਘ ਨੂੰ ਇਹ ਦਿਖਾਉ ਬੲਈ ਰੱਬ ਐਥੇ ਆਕੇ ਦੇਖ ਉਹ ਕਹਿੰਦਾ ਰੱਬ ਹੈਨੀ

  • @lakhwindersingh8588
    @lakhwindersingh8588 7 дней назад +6

    Satnam waheguru ji

  • @BawaSingh-f7v
    @BawaSingh-f7v 7 дней назад +3

    Love you Bhai thali great video jarr from Jammu tu Rs pura Broader 🙏 salute ❤

  • @GurwinderSingh-v2k
    @GurwinderSingh-v2k 5 дней назад

    ਬਹੁਤ ਵਧੀਆ ਵੀਰ ਜੀ 🙏🙏🙏

  • @indarjitsingh5417
    @indarjitsingh5417 7 дней назад +6

    Waheguru ji

  • @AmarpalSingh-u5h
    @AmarpalSingh-u5h 7 дней назад +5

    Very very good job waheguru ji waheguru ji waheguru ji waheguru ji kripa Karan ji

  • @HarpreetSingh-oq4lv
    @HarpreetSingh-oq4lv 7 дней назад +3

    Waheguru ji Mehar kreo ji👏

  • @anmullelafz1844
    @anmullelafz1844 7 дней назад +2

    Jdo v mai aho jiya vedio dkhdi aa aap ਮੁਹਾਰੇ muh cho waheguru da sukhrna nikl janda hai te kai var ankha cho ansu v aa jande aa k rabba sukar ea tera rajvi roti den lai..🥹🙏

  • @DalbirSingh-dh1ih
    @DalbirSingh-dh1ih 7 дней назад +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ 🙏🙏

  • @JassThind-pn3fl
    @JassThind-pn3fl 7 дней назад +5

    ❤ waheguru waheguru ❤🙏ji

  • @AmarpalSingh-u5h
    @AmarpalSingh-u5h 7 дней назад +5

    Waheguru ji waheguru ji ka khalsa waheguru ji ki Fateh ji waheguru ji kripa Karan ji

  • @Navdeepvlogs0707
    @Navdeepvlogs0707 6 дней назад +1

    Waheguru ji eda Mhkr Kare thaude Sare Veera te .❤🙏🏻 Waheguru Sabda palla Kare

  • @AS-h3s
    @AS-h3s 7 дней назад +3

    Parmatma Veer nu chardi kalla vich rakhe

  • @SukhwinderSingh-jb2oy
    @SukhwinderSingh-jb2oy 7 дней назад +3

    Satnam waheguru khalsa Raj jindabad

  • @amritsingh8942
    @amritsingh8942 7 дней назад +3

    Vadia interview 22 ji

  • @JatinderNatt
    @JatinderNatt 7 дней назад +4

    Waheguru JEE

  • @tarsemwalia9599
    @tarsemwalia9599 7 дней назад +3

    वाहेगुरू वाहेगुरू वाहेगुरू वाहेगुरू वाहेगुरू तू ही तू 🙏🕉️🙏

  • @harjeetkaur7856
    @harjeetkaur7856 7 дней назад +4

    Waheguru ji bkhsh levo ji

  • @FatehSidhu3876
    @FatehSidhu3876 6 дней назад

    ਜਿਉਂਦੇ ਵਸਦੇ ਰਹੋ ਬਾਈ ਸਿਆਂ ❤❤❤❤❤

  • @RajanDeep-i2e
    @RajanDeep-i2e 6 дней назад +2

    Marra be bhut Dil karda eda de seva kra par rab hat he nhi farda ke kra

  • @PrabhKang-w2z
    @PrabhKang-w2z 7 дней назад +1

    ਥਲੀ ਵੀਰ ਆ ਤਾ ਗੱਲ ਹੋਈ ਨਾ ਸੱਚੇ ਸਿੱਖ ਬਾਬੇ ਨਾਨਕ ਦੇ ❤🙏

  • @SinghSingh-ue1pv
    @SinghSingh-ue1pv 6 дней назад +1

    ਬਹੁਤ ਹੀ ਸ਼ਲਾਘਾਯੋਗ

  • @kuljitsinghwaheguruji6043
    @kuljitsinghwaheguruji6043 7 дней назад +3

    Waheguru ji ka khalsa waheguru ji ki fateh

  • @SatnamSingh-su3kq
    @SatnamSingh-su3kq 7 дней назад +3

    Wahiguru ji

  • @jogindersingh1755
    @jogindersingh1755 7 дней назад +3

    Right veer ji

  • @1699TC
    @1699TC 7 дней назад +4

    ਦੁੱਖ ਏ ਡਾਡਾ ਆਪਣੇ ਤੁਰ ਜਾਨ ਦਾ,ਦੂਜਾ ਗਏ ਮਿਲ਼ੇ ਮਾਨ ਧਿਆਨ ਦਾ
    ਦਿੱਲ ਕਾਹਲਾ ਭਾਜੀ ਮੋੜ ਆਨ ਦਾ,
    ਸਵਾਦ ਲੇ ਆਵੇ ਜੱਦ,
    ਆ ਮਿਲ਼ੇ ਹਾਨ,ਹਾਨ ਦਾ,
    ਬਾਜ਼ ਲਿੱਖ ਚਲਿਆ ਖਰੀਆਂ,
    ਵਿੱਚ ਬੇਸਬਰੀ,
    ਆਪਣਾ ਲਿੱਖਿਆ ਗਵਾਨ ਦਾ,
    ਪਾਦੂ ਭੜਥੁ ,ਜੇ ਮਿਲਿਆ
    ਬੱਸ ਦੂਰ ਇੱਕ ਮਿਲ਼ੇ ਧਿਆਨ ਦਾ,.
    ਸਫ਼ਰ ਸ਼ਿਫਰ ਤਖਤਾਂ ਦੇ,
    ਵਸ ਓਹੀ ਜਾਨਦਾ,
    ਉਡੀਕੂ ਦੁਨੀਆਂ ਪਲ ਪਲ,
    ਹੋਊ ਜ਼ਿਕਰ ਵਿੱਚ ਗੱਲ ਗੱਲ,
    ਜ਼ਿਕਰ ਮੇਰੇ ਦਿੱਤੇ ਗਿਆਨ ਦਾ,
    ਰੂੜੀ ਤਾਂ ਫੇਰ ਲੱਭ ਦਵੇ ਕੁਝ ਥੋੜਾ,
    ਪਰ ਕਰਨਾ ਕੀ,
    ਮਤਲਬੀ ਬੇਜ਼ਮਰੀ ਜਾਨ ਦਾ,
    ਅੱਜ ਨਿਕਲੀ ਫੇਰ ਕਿਰਪਾਨ,
    ਕਰਨਾ ਹੀ ਕੀ ਹੁਣ,
    ਬੇਲੋੜ੍ਹੀ ਖਾਲੀ ਮਿਆਨ ਦਾ,
    ਬੰਦੇ ਤੇ ਕੁੱਤੇ ਚ ਫਰਕ,ਬੱਸ ਇਹੋ,
    ਖੜਨਾ ਲੜ੍ਹਨਾ ਭਰਨਾ ਮੁੱਲ,
    ਦਿੱਤੇ ਬਿਆਨ ਦਾ,
    ਰਖਲੋ ਮਾਨ ਇਹ ਮਿਲ਼ੀ ਜ਼ੁਬਾਨ ਦਾ,
    ਮਰ ਮਰ ਤਰੀਏ ਮੁੱਲ ਇਹਸਾਨ ਦਾ,
    ਬਾਜ਼ ਰੱਖ ਧਿਆਨ ਹਰ ਇੱਕ ਦੇ ਮਾਨ ਧਾਨ ਦਾ,
    ਮਰਦ ਪੱਕਾ ਹੁੰਦਾ ਜ਼ੁਬਾਨ ਦਾ,
    ਪੱਕਾ ਹੋਵੇ ਜ਼ੁਬਾਨ ਦਾ..
    ਬਾਜ਼.

  • @malkiatsingh6466
    @malkiatsingh6466 6 дней назад +1

    G00f 22 ji waheguru guru ji

  • @Merasatguruwahegurujee
    @Merasatguruwahegurujee 6 дней назад +1

    🌹🌹🙏🙏

  • @satnamsinghdhaliwaldhaliwa5558
    @satnamsinghdhaliwaldhaliwa5558 6 дней назад +1

    Wahaguru Ji

  • @ManuKaur-f9n
    @ManuKaur-f9n 7 дней назад +2

    Waheguru ji mehar karyo sb te 🙏🙏🙏🙏

  • @jaswindersinghbhullar6861
    @jaswindersinghbhullar6861 7 дней назад +6

    Bahut vadia podcast veer ji pta ee nhi kado I ghanta ho gya lag reha 10 ke mint hoye sundya nu🙏waheguru ji 🙏 barra sakoon milya podcast sun ke

  • @LakhvindersinghkhosaLakh-zq4wz
    @LakhvindersinghkhosaLakh-zq4wz 7 дней назад +1

    Bai gl soch di hundi aa kheti ch barkat karde parmatma ta bhar di v lod nhi baki bai di soch nu salaam pr dil bhout karda sewa karan nu kheti kamyab karde rab

  • @Gurvindersingh-dg2bl
    @Gurvindersingh-dg2bl 7 дней назад +1

    ਮਹਾਰਾਜ ਜੀ ਦੀ ਕਿਰਪਾ ਓਹਨਾ ਤੋ ਬਿਨਾਂ ਕੁੱਜ ni ਵਾਹਿਗੁਰੂ ਜੀ

  • @MalkitSingh-r5e
    @MalkitSingh-r5e 6 дней назад +1

    Paji Ron AA geya

  • @FromPanjab1997
    @FromPanjab1997 7 дней назад +1

    bhut khushi hundi aa saadi kaum ch heere v bhut ne ❤🪯

  • @JaswinderSingh-lq6zj
    @JaswinderSingh-lq6zj 5 дней назад

    Waheguru ji Mehar rakhio iss Veer te ji 🙏