Panchayat Election ਹੋ ਸਕਦੀਆਂ ਨੇ ਰੱਦ! Highcourt 'ਚ ਪੁਹੰਚਿਆਂ ਮਾਮਲਾ ! | Abp Sanjha

Поделиться
HTML-код
  • Опубликовано: 9 окт 2024
  • #elections2024 #panchayatelection #panchayatelection2024 #panchayat #panchayatelection2023
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Комментарии • 20

  • @ConfusedBabyTurtles-xb9hn
    @ConfusedBabyTurtles-xb9hn 2 часа назад +14

    ਇਕ ਵਾਰ ਸਾਰੀਆਂ ਵੋਟਾਂ ਕੈਂਸਲ ਕਰ ਦਿਓ। ਹਾਈ ਕੋਰਟ ਆਪਣੀ ਨਿਗਰਾਨੀ ਵਿੱਚ ਫਾਈਲਾਂ ਭਰਵਾਓ।

  • @makhanjhunir9321
    @makhanjhunir9321 2 часа назад +7

    ਬਾਈ ਜੀ ਸਤਿਕਾਰਯੋਗ ਹਾਕਮ ਸਿੰਘ ਜੀ ਚੋਣਾਂ ਦੋ ਤਿੰਨ ਮਹੀਨੇ ਲੇਟ ਕਰਕੇ ਅਧਿਆਤਮਕ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਹਨ

  • @harbhajansinghsekhon2899
    @harbhajansinghsekhon2899 Час назад +2

    ਵੋਟਾਂ ਰੱਦ ਕਰਕੇ , ਜਿਨਾਂ ਰਾਜਨੀਤਕ ਲੋਕਾਂ. ਸਰਕਾਰੀ ਮੁਲਜਮਾਂ ਤੇ ਅਫਸਰਾਂ ਨੇ ਪੇਪਰ ਰੱਦ ਕੀਤੇ ਨੇ,ਉਨਾਂ ਨੂੰ ਬਰਖਾਸਤ ਕਰਕੇ FIRਦਰਜ ਕਰਕੇ ਜੇਲ ਭੇਜਿਆ ਜਾਵੇ।

  • @TejpalSandhu-cz8du
    @TejpalSandhu-cz8du 2 часа назад +5

    ਇਕ ਵਾਰ ਤਾਂ ਸਾਰੀਆਂ ਵੋਟਾਂ ਕੈਂਸਲ ਕਰ ਦਿਉ ਹਾਈਕੋਰਟ ਆਪਣੀ ਨਿਗਰਾਨੀ ਵਿਚ ਫਾਈਲਾਂ ਭਰਵਾਉ

  • @jagdeepkumar2928
    @jagdeepkumar2928 3 часа назад +6

    Tractor wala aap logo h right

  • @manmohansingh7426
    @manmohansingh7426 55 минут назад

    ਇਹ ਪੂਰੀ ਚੋਣ ਪ੍ਰਕਿਰਿਆ ਰੱਦ ਹੋਣੀ ਚਾਹੀਦੀ ਹੈ ਅਤੇ ਕਾਹਲੀ ਕਾਹਲ਼ੀ ਰਿਜ਼ਰਵੇਸ਼ਨਾਂ ਕਰਨ ਚ ਕੀਤੇ ਧੱਕੇ ਵੀ ਵਿਚਾਰੇ ਜਾਣੇ ਚਾਹੀਦੇ ਹਨ।

  • @shamlal8483
    @shamlal8483 Час назад

    ਸ਼੍ਰੀ ਮਾਨ ਜੀ ਪੰਜਾਬ ਸਰਕਾਰ ਨੂੰ ਇਹ ਪੰਚਾਇਤੀ ਚੋਣਾ ਰਦ ਕਰਕੇ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਜੀ ਲੋਕ ਝੋਨਾ ਵੀ ਚੁੱਕ ਲੈਣਗੇ ਤਿਉਹਾਰ ਵੀ ਮੁੱਕ ਜਾਣਗੇ ਇਸਲਈ ਸਾਰੇ ਪੰਜਾਬ ਵਿੱਚ ਇੱਕੋ ਟਾਈਮ ਚੁਣਾਬ ਮੁਕੰਮਲ ਹੋ ਜਾਣਗੇ ਜੀ ਧੰਨਵਾਦ ਜੀ

  • @JaspalSingh-m2r
    @JaspalSingh-m2r 32 минуты назад

    ਇਹ ਸੱਚ ਹੈ AAP ਵਾਲਿਆਂ ਨੂੰ ਟਰੈਕਟਰ ਦਾ ਨਿਸ਼ਾਨਾ ਹੀ ਦਿੱਤਾ ਜਾਂਦਾ ਹੈ

  • @beantsingh642
    @beantsingh642 28 минут назад

    ਬਰਨਾਲਾ ਜਿਲਾ ਵਿੱਚ ਵੀ ਆਮ ਆਦਮੀ ਪਾਰਟੀ ਨੇ ਆਪਣੇ ਬੰਦਿਆਂ ਨੂੰ ਟਰੈਕਟਰ ਹੀ ਚੋਣ ਨਿਸ਼ਾਨ ਦਿੱਤੀ

  • @PAGALPANTI466
    @PAGALPANTI466 Час назад

    Form dubara bhre jan sade nal bht dhkka hoya finical thk na hon krke asi rit nhi pa ske vill. Kumbh disst fatehgarh sahib

  • @KesarSinghSekhon
    @KesarSinghSekhon Час назад

    Șir please share list of stay orders alongwith name of panchyat

  • @JattJatt-pk2mn
    @JattJatt-pk2mn 3 часа назад +1

    Bhut thaka kita sarkar ne te ratirning officers and v d o shaban ne arad huniea chadira ha

  • @soniabhatti6153
    @soniabhatti6153 Час назад

    Pls radd karo election

  • @gurmukhsingh8330
    @gurmukhsingh8330 2 часа назад

    Sarian chona radh honia chahidian hn ih chone kde v democrlc nhi hn highcort mood to radh kre date dubara set kre

  • @kuldipsingh9077
    @kuldipsingh9077 Час назад

    Saria i radd kro

  • @harbanslalamandep7991
    @harbanslalamandep7991 2 часа назад

    Dakkaha.calda.mann.da.pasand.da.song.h

  • @harbanslalamandep7991
    @harbanslalamandep7991 2 часа назад

    Jar.punjab.da.mahool.krab.ho

  • @makhanjhunir9321
    @makhanjhunir9321 2 часа назад +7

    ਬਾਈ ਜੀ ਸਤਿਕਾਰਯੋਗ ਹਾਕਮ ਸਿੰਘ ਜੀ ਚੋਣਾਂ ਦੋ ਤਿੰਨ ਮਹੀਨੇ ਲੇਟ ਕਰਕੇ ਅਧਿਆਤਮਕ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਹਨ