Prime Focus (2339)

Поделиться
HTML-код
  • Опубликовано: 22 окт 2024

Комментарии • 86

  • @SukhwinderSingh-wq5ip
    @SukhwinderSingh-wq5ip 2 месяца назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @shagandeepsingh8106
    @shagandeepsingh8106 2 месяца назад +2

    ਸੰਧਾਂਵਾਲੀਆ ਸਾਹਿਬ ਜੀ ਮੇਰੀ ਗੁਡੀਆ ਵੀ ਕੈਲਗਿਰੀ ਸਾਹਿਰ ਵਿੱਚ ਏ ਕੱਲ ਉਸ ਨੇ ਮੈਨੂੰ ਵੀਡੀਓ ਕਾਲ ਤੇ ਗੜੇ ਪੈਂਦੇ ਦਿਖਾਏ ਸਨ। ਬਹੁਤ ਮੋਟੇ ਮੋਟੇ ਗੜੇ ਸਨ ਧਰਤੀ ਚਿੱਟੀ ਹੋ ਗਈ ਸੀ।

  • @davinder4518
    @davinder4518 2 месяца назад +17

    ਅੱਜ ਵਿਚਾਰ
    ਜ਼ਿਮਨੀ ਚੋਣਾਂ ਆ ਗੀਆ
    ਇਸ ਲਈ ਬੇਅਦਬੀ ਦਾ ਮਾਮਲਾ ਚੁੱਕਿਆਂ ਜਾਵੇਗਾ
    ਪਰ ਇਸ ਮਾਮਲੇ ਦਾ ਨਤੀਜਾ ਕੋਈ ਨਹੀਂ ਨਿਕਲਣਾ ਨਹੀਂ ਜਿਵੇਂ ਪਾਣੀ ਤੇ ਚੰਡੀਗੜ੍ਹ ਦਾ ਕੋਈ ਨਤੀਜਾ ਨਹੀਂ ਨਿਕਲਿਆ

    • @Surindersingh-q6i
      @Surindersingh-q6i Месяц назад

      😊😊😊😊😊😊😊😊😊😊😊😊😊😊😊😊😊😊😊😊

  • @reshamsingh5116
    @reshamsingh5116 2 месяца назад +5

    ਦੋਵੇਂ ਧਿਰਾਂ ਚਾਹੁਣਗੀਆਂ ਜਥੇਦਾਰ ਦੇ ਬਹਾਨੇ 2027 ਦੀਆਂ ਚੋਣਾਂ ਲੜਨ ਤੋਂ ਬਚਿਆ ਜਾ ਸਕੇ

  • @Rashpal_Singh
    @Rashpal_Singh 2 месяца назад +4

    ਸੰਧਾਂਵਾਲੀਆਂ ਸਾਹਿਬ ਤੇ ਬਾਠ ਸਾਹਿਬ ਤੁਸੀਂ ਸੰਨ 2007 ਤੱਕ ਦੇ ਪੁਸ਼ਾਕ ਵਾਲੇ ਕੇਸ ਯਾਦ ਕਰਵਾਈ ਜਾਂਦੇ ਹੋ। ਕੱਲ੍ਹ ਨੂੰ ਤੁਸੀਂ ਨਕੋਦਰ ਕਾਂਡ ਯਾਦ ਕਰਵਾਉਣ ਲੱਗ ਪਵੋਗੇ ਤਾਂ ਫਿਰ ਕੁਰਸੀ ਦੇ ਭੁੱਖਿਆਂ ਦੀ ਭੁੱਖ ਦੇ ਦੁੱਖ ਦੇਣ ਵਿਚ ਤੁਸੀਂ ਭਾਗੀਦਾਰ ਹੋਵੋਂਗੇ।
    ਲੋਕ ਕਈ ਵਾਰ ਕਈ ਕੁਝ ਭੁੱਲ ਜਾਂਦੇ ਹਨ ਪਰ ਤੁਸੀਂ ਫਿਰ ਰਾਤ ਨੂੰ ਹੋਕਾ ਜਿਹਾ ਦੇ ਜਾਂਦੇ ਹੋ -----ਜਾਗਦੇ ਰਹੋ -----ਜਾਗਦੇ ਰਹੋ।

  • @GurmukhSingh-mz5it
    @GurmukhSingh-mz5it 2 месяца назад +9

    ੭੫ ੨੫ ਵਾਲਿਆਂ ਨੇ ਜਾਣਾ ਸੀ ਭਗਵਤ ਮਾਨ ਆਉਣ ਸੀ ਬਾਦਲਕਿਆ ਦਾ ਅਖੀਰ ਆਉਣਾ ਸੀ

  • @gagansekhon1234
    @gagansekhon1234 2 месяца назад +50

    ਅਕਾਲੀਆਂ ਕਾਂਗਰਸੀਆਂ ਦੇ ਰਾਜ ਵਿੱਚ ਤਿੰਨ ਵਾਰ ਸਪੈਸ਼ਲ ਇਨਵੇਸਟੀਗੇਟ ਟੀਮਾਂ(SIT) ਬਿਠਾਈਆਂ ਗਈਆਂ ਜਿਹੜੀਆਂ ਸਬੂਤ ਇਕੱਠੇ ਕਰਨ, ਤੇ ਓਹ ਟੀਮਾਂ ਸਬੂਤ ਇਕੱਠੇ ਕਰਕੇ ਰਿਪੋਰਟ ਮੁੱਖ ਮੰਤਰੀ ਨੂੰ ਦਿੰਦੇ ਸੀ ਤੇ ਮੁੱਖ ਮੰਤਰੀ ਓਹਨਾ ਸਬੂਤਾਂ ਨੂੰ ਖਤਮ ਕਰਦਾ ਸੀ, ਤਿੰਨ ਵਾਰ ਏਦਾਂ ਹੋਇਆ, ਤੇ ਹੁਣ ਸਵਾਲ ਹੀ ਨੀ ਪੈਦਾ ਹੁੰਦਾ ਵੀ ਓਸ ਬੇਅਦਬੀ ਜਾਂ ਗੋਲੀਕਾਂਢ ਦਾ ਸਹੀ ਸਬੂਤ ਮਿਲ ਜਾਵੇ, ਜਾਂ ਤਾਂ ਸਬੂਤ ਮਿਲਣਾ ਨੀ, ਜੇਕਰ ਮਿਲਿਆ ਤਾਂ ਸੱਚਾ ਨੀ ਹੋਣਾ ।

    • @harpreetkaur5022
      @harpreetkaur5022 2 месяца назад +4

      👍

    • @harpreetkaur5022
      @harpreetkaur5022 2 месяца назад +6

      ਸੱਚ ਕਿਹਾ

    • @bhagwantsingh8253
      @bhagwantsingh8253 2 месяца назад +3

      ਵੀਰ ਮਾਫ ਕਰਨਾ' ਸਬੂਤ ਖੱਤਮ ਕਿਤੇ ਆ ਉਹ ਬੰਦੇ ਅੱਜ ਵੀ ਜਿਉਂਦੇ ਆ ਜਿਨ੍ਹਾਂ ਸਿਟ ਚ ਕੰਮ ਕਿਤਾ ਉਹ ਹੁਣ ਬੋਲ ਵੀ ਰਹੇ ਆ ਉਹਨਾਂ ਦਾ ਸਾਥ ਦਿਉ

    • @gagansekhon1234
      @gagansekhon1234 2 месяца назад +5

      @@bhagwantsingh8253 ਸੱਪ ਲੰਘੇ ਤੋ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਭਰਾ, ਥਾਣੇ ਦੇ ਮਾੜੇ ਮੋਟੇ ਹੌਲਦਾਰ ਥਾਣੇਦਾਰ ਨਾਲ ਜਾਣ ਪਹਿਚਾਣ ਹੋਵੇ ਬੰਦਾ ਛੇਤੀ ਜੇਲ ਨੀ ਜਾਂਦਾ, ਕੇਸ ਪੈਂਦਾ ਤਾਂ ਬਰੀ ਹੋ ਜਾਂਦਾ, ਏਥੇ ਤਾਂ ਗੱਲ ਹੀ ਬਹੁਤ ਉੱਚੇ ਲੈਵਲ ਦੀ ਆ..
      ਜਗਦੀਸ਼ ਭੋਲਾ ਨਾਮ ਸੁਣਿਆ ਹੋਣਾ , DSP ਸੀ ਉਹੋ, ਚਿੱਟੇ ਦੇ ਕੇਸ ਚ ਫੜਿਆ ਗਿਆ ਤਾਂ ਓਹਨੇ ਨਾਮ ਲਿਆ ਕੇ ਬਿਕਰਮਜੀਤ ਸਿੰਘ ਮਜੀਠੀਆ ਮੇਰਾ ਮਲਿਕ ਆ ਤੇ ਓਹੀ ਇਸ ਧੰਦੇ ਦਾ ਸਰਗਣਾ ਹੈ ।
      ਆਪਣੇ ਬਿਆਨ ਉਪਰ ਅਟਲ ਰਿਹਾ ਓਹੋ, ਓਹਦੀ ਫੈਮਿਲੀ ਨੂੰ ਟਾਰਚਰ ਕੀਤਾ ਓਹਨੂੰ ਖੁਦ ਨੂੰ ਟਾਰਚਰ ਕੀਤਾ, ਲੋਕਾਂ ਨੇ ਸਾਥ ਦਿੱਤਾ, ਪਰ ਆਖਰ ਨੂੰ ਕੀ ਹੋਇਆ..?
      ਡਾਕਟਰਾਂ ਨੇ ਲਿਖ ਦਿੱਤਾ ਵੀ ਇਹ ਪਾਗ਼ਲ ਆ ਤੇ ਚੱਕ ਕੇ ਪਾਗਲਖਾਨੇ ਭੇਜ ਦਿੱਤਾ.. ਮਜੀਠੀਆ ਬਾਹਰ ਫਿਰਦਾ ਸਬੂਤ ਖਤਮ ਕਰ ਦਿੱਤੇ ।
      ਓਹੀ ਕੁਝ ਹੁਣ ਹੋਣਾ ਜੇਕਰ ਓਹ ਰੌਲਾ ਵੀ ਪਾਉਣ ਗੇ ਤਾਂ,
      ਸਾਨੂੰ ਆਮ ਲੋਕਾਂ ਨੂੰ ਸਮਝਣਾ ਚਾਹੀਦਾ ਹੁਣ ਤਾਂ, ਬਰਗਾੜੀ, ਬੇਅਦਬੀ, ਐੱਸ ਬਾਈ ਐੱਲ, ਇਹ ਸਾਰੇ ਮੁੱਦੇ ਧਾਰਮਿਕ ਨਹੀਂ, ਸਿਆਸੀ ਨੇ, ਇਹਨਾ ਦਾ ਕਦੇ ਇਲਾਜ਼ ਨੀ ਹੋਣਾ ਵੋਟਾਂ ਵੇਲੇ ਯਾਦ ਆਉਂਦੇ ਨੇ ਵੋਟਾਂ ਇਕੱਠੀਆਂ ਕਰ ਫੇਰ ਡੱਬੇ ਚ ਬੰਦ ।
      ਇਹਨਾ ਮੁੱਦਿਆਂ ਨੂੰ ਭੁੱਲਣ ਚ ਹੀ ਭਲਾਈ ਆ, ਉਪਰ ਉਠ ਕੇ ਸਰਕਾਰ ਚੁਣੋ , ਕਯੋਂ ਕੇ ਜਿਹੜਾ ਮਰਜੀ ਆ ਜਾਵੇ ਸਰਕਾਰ ਅੰਦਰ, ਓਹਨਾ ਨੂ ਸਜ਼ਾ ਨੀ ਦਵਾ ਸਕਦਾ ।
      ਬਾਕੀ ਜੇਕਰ ਵੋਟਾਂ ਦੇਣੀਆਂ ਤਾਂ ਦੇਈ ਜਾਓ ਇਹੀ ਕੁਝ ਭਾਲਦੇ ਆ ਓਹੋ, ਹੁਣ ਵੀ ਵੋਟਾਂ ਨੇ ਪਿਛਲੇ ਪੰਦਰਾਂ ਸਾਲ ਤੋ ਵੋਟਾਂ ਵੇਲੇ ਹੀ ਬੇਅਦਬੀ ਯਾਦ ਆਉਂਦੀ ਆ। ਅੱਗੇ ਵੀ 50 ਸਾਲਾਂ ਤੱਕ ਯਾਦ ਆਉਂਦੀ ਰਹਿਣੀ , ਪਰ ਸਿਰਫ ਵੋਟਾਂ ਵੇਲੇ

    • @F0RTNIEfor3ver
      @F0RTNIEfor3ver 2 месяца назад +2

      ਅਣਪਛਾिਤਅਾਂ ਦਾ ਸਬੂਤ िਕਵੇਂ ਲਭੇ,

  • @shubanjosan1595
    @shubanjosan1595 2 месяца назад +6

    ਬਾਠ ਸਾਬ ਰੋਣਾ ਹੀ ਕੁਰਸੀ ਦੀ ਹੈ, ਅਕਾਲ ਤਖਤ ਸਾਬ, ਕੌਮ ਜਾਂ ਪੰਜਾਬ ਦੀ ਕਿਸੇ ਲੀਡਰ ਨੂੰ ਕੋਈ ਚਿੰਤਾ ਨਹੀਂ

  • @HarpalSingh-gu5yc
    @HarpalSingh-gu5yc 2 месяца назад +12

    ਵੱਡੇ ਬਾਦਲ ਹੋਰਾਂ ਤੋਂ ਮਰਨ ਉਪਰੰਤ ਪੰਥ ਰਤਨ ਅਤੇ ਫਖਰੇ ਕੌਮ ਦਾ ਖ਼ਿਤਾਬ ਵਾਪਿਸ ਲਿਆ ਜਾਣਾ ਚਾਹੀਦਾ ਹੈ ਜੀ l

  • @harvindersinghdhiman7644
    @harvindersinghdhiman7644 2 месяца назад +4

    ਜੇ ਸਰਸੇ ਵਾਲੇ ਮਾਫੀ ਨਾ ਦੇਦੇ ਜੇ ਬੇਅਦਬੀ ਦੇ ਦੋਸ਼ੀ ਆ ਨੂੰ ਸਜ਼ਾ ਦਵਾ ਦੇਦੇ ਤਾ ਅਕਾਲੀ ਆ ਦਾ ਇਹ ਹਾਲ ਨਾ ਹੁੰਦਾ ਜੀ ਬਾਠ ਸਾਬ😅😅😅😅😅😅😅

  • @daljitsingh7980
    @daljitsingh7980 2 месяца назад +14

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @jasantoor5038
    @jasantoor5038 2 месяца назад +9

    ਇਹਨਾਂ ਨੂੰ ਗੁਰੂ ਘਰਾਂ ਨਾਲ ਕੋਈ ਮਤਲਬ ਨਹੀਂ ਹੈ ਜੀ ਇਹ ਤਾਂ ਕੁਰਸੀਆਂ ਦੇ ਭੁੱਖੇ ਹਨ ਜੀ

  • @PunjabiExpress_PB13
    @PunjabiExpress_PB13 2 месяца назад +4

    ਜਿਹੜੇ ਬੰਦੇ ਬਾਦਲਾਂ ਤੇ ਜਥੇਦਾਰਾ ਦਾ ਨਾਮ ਲੈਦੇ ਉਹ ਦੋਸ਼ੀ ਹਨ ਕਿੳਿਕੇ ਜੇ ਇਹ ਲੋਕ ਬੁਰਜ ਜਵਾਹਰ ਸਿੰਘ ਵਾਲੇ ਪਿੰਡ ਨਹੀਂ ਗਏ ਇਹ ਸਾਰੇ ਦੋਸ਼ੀ ਜਨ

    • @AmarjeetChatha-nz5qd
      @AmarjeetChatha-nz5qd 2 месяца назад

      Hatusiirterejthedar. Irbadldudh. Dhite. Hojigunagarhe. Ohnanudisinhimndejibadlguru. Tesikhade katil. Or. He

  • @Karmjitkaur-gk1xq
    @Karmjitkaur-gk1xq 2 месяца назад +4

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏻❤️🙏🏻❤️🙏🏻

  • @jaswinderpalsingh3622
    @jaswinderpalsingh3622 2 месяца назад +2

    ਜਿੰਨਾ ਮਰਜ਼ੀ ਮੱਥਾ ਮਾਰ ਲਵੋ ਗੁਰਪ੍ਰੀਤ ਸਿੰਹਾ ਪਰ ਅਸੀਂ ਤਾ ਸਰਪੰਚੀ ਲਈ ਇਵੇਂ ਹੀ ਉੱਜੜਣਾ ਕਿਉਂਕਿ ਮਗਰੋਂ ਜਿਹੜੇ ਪਾਰਟੀ ਦੇ ਆਕਾ ਉਹ ਨਹੀਂ ਬਹਿਣ ਦਿੰਦੇ

  • @sonukhanguara9254
    @sonukhanguara9254 2 месяца назад +3

    ਆਮ ਆਦਮੀ ਪਾਰਟੀ ਦਾ ਕਸੂਰ ਆਆਆ😂😂😂😅😂😅😅😂😅😂😅😂😅😂😅😂😅😂😂😅😂😅😂😅😂😅

  • @HarpreetSingh-uz1in
    @HarpreetSingh-uz1in 2 месяца назад +3

    Wahaguru

  • @ManjitSingh-ey5gv
    @ManjitSingh-ey5gv 2 месяца назад +4

    ਸਤਿ ਸ੍ਰੀ ਆਕਾਲ ਗੁਰਪ੍ਰੀਤ ਸਿੰਘ ਜੀ ਤੇ ਪਰਮਵੀਰ ਸਿੰਘ ਜੀ

  • @balvirsingh1116
    @balvirsingh1116 2 месяца назад +1

    ਬਾਠ ਸਾਹਿਬ ਇਹ ਡੈਲੀਕੇਟ ਸਮਾਗਮ ਕਿਸੇ ਅਕਾਲੀ ਮੈਬਰ ਜਾ ਅਕਲੀ ਦਲ ਦੇ ਫਾਇਦੇ ਲਈ ਨਹੀਂ ਬਲਕਿ ਸੁਖਵੀਰ ਨੂੰ ਕਿਵੇਂ ਬਚਾਉਣੈ ਬਾਦਲ ਵਿਰੋਧੀਆਂ ਨੂੰ ਕਿਵੇਂ ਖਤਮ ਕਰਨੈ ਇਹ ਇਜੰਡਾ ਹੀ ਹੈ ਹੋਰ ਕੁਝ ਵੀ ਨਹੀਂ।

  • @KomalSingh-l7j
    @KomalSingh-l7j 2 месяца назад +3

    ਬਾਠ ਸਾਬ ਤੁਸੀ ਸ਼ਬਦ ਵਰਤਿਆ ਅਕਾਲੀ ਦਲ ਬਾਦਲ ਬਸ ਏਹ ਚੀਜ਼ ਖਤੱਮ ਕਰਨੀ ਆ

  • @GurmukhSingh-mz5it
    @GurmukhSingh-mz5it 2 месяца назад +4

    ਬੱਕਰੀ ਦੁਧ ਵੀ ਦਿਤਾ ਮੀਗਣਾ ਪਾ ਕੇ ਦਿਤਾ ਉਹਦਾ ਫਾਇਦਾ ਕੀ ਹੈ

  • @sonukhanguara9254
    @sonukhanguara9254 2 месяца назад +2

    ਬਾਦਲਾ ਨੇ ਪੰਜਾਬ ਨਾਲ ਗ੍ਰਦਾਰੀ ਕਿੱਤੀ ਸ਼ਾਰੀ ਅਕਾਲੀ ਦਲ ਪਾਰਟੀ ਖੱਤਮ ਆਆਆ😮😮😮😮😮😮😮😮😂😅😂😅😂😅😅😂😅😂😅

  • @baldevjassar8059
    @baldevjassar8059 2 месяца назад +2

    *🙏❣️ਅੱਜ ਦਾ ਵਿਚਾਰ❣️🙏*
    *ਪੱਥਰ ਚ ਇੱਕ ਕਮੀ ਹੁੰਦੀ ਹੈ,ਉਹ ਪਿਘਲਦਾ ਨਹੀ!ਪਰ ਉਸ ਦੀ ਇੱਕ ਖੂਬੀ ਵੀ ਹੁੰਦੀ ਹੈ,ਉਹ ਕਦੇ ਬਦਲਦਾ ਵੀ ਨਹੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @BalramDhaliwal-rb7no
    @BalramDhaliwal-rb7no 2 месяца назад

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurlalgora2589
    @gurlalgora2589 2 месяца назад +2

    ਗੁਰਪ੍ਰੀਤ ਸਿੰਘ ਸੰਧਾਾਲੀਆ ਜੀ ਅਤੇ ਪਰਮਵੀਰ ਸਿੰਘ ਬਾਠ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @amanbrar273
    @amanbrar273 2 месяца назад

    ਬਾਬਾ ਜੀ ਸੁਖ ਰਖੇ ਭਾਉ

  • @harpreetbains8035
    @harpreetbains8035 2 месяца назад +2

    Everyday I am watching You Very Nice program Thanks Prime Asia TV ❤

  • @amretkhmer2217
    @amretkhmer2217 2 месяца назад

    ਇੱਕ ਗੱਲ ਸਮਝਾਓ ਕਿ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਉਤੇ ਹਮਲਾ ਕਰਦੇ ਹਨ ਅਤੇ ਪ੍ਰਚਾਰਿਆ ਜਾਂਦਾ ਹੈ ਕਿ ਬੇਅਦਬੀ ਹੋ ਗਈ, ਜਦੋਂ ਮੰਦਿਰ ਵਿਚ ਕੁਝ ਘਟਨਾ ਵਾਪਰਦੀ ਹੈ ਤਾਂ ਕਹਿੰਦੇ ਹਿੰਦੂ ਧਰਮ ਉਤੇ ਹਮਲਾ ਕਰ ਦਿੱਤਾ, ਘਟਨਾਵਾਂ ਇਕੋਂ ਜਿਹੀਆਂ ਅਤੇ ਦੋਨਾਂ ਦੀ ਪਰਿਭਾਸ਼ਾ ਨੂੰ ਵੱਖ ਵੱਖ ਪੇਸ਼ ਕੀਤਾ ਜਾਂਦਾ।

  • @GurmukhSingh-mz5it
    @GurmukhSingh-mz5it 2 месяца назад +2

    ਹੜੀ ਜਾਦੀ ਮਲਾਰਾ ਗਾਉਦੀ ਹੈ ਬਾਦਲਕੇ

  • @sidhudhurkotia9919
    @sidhudhurkotia9919 2 месяца назад +2

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @gurbachansingh7116
    @gurbachansingh7116 2 месяца назад +1

    ਸ਼ਦਾਵਾਲੀਆ।ਅਤੇਬ।।ਬਾਠ।ਸ਼ਾਹਿਬ।ਵਾਹਿਗੁਰੂ ਜੀ ਕਾ।ਖਾਲਸਾ ।ਵਾਹਿਗੁਰੂ ਜੀ ।ਕੀ।ਫਤਹਿ ।ਬਾਈ ਜੀ ਸ਼ਾਰੇ।ਅਕਾਲੀ ਚੋਰ।ਸ਼ਾਰੀਆ।ਪਾਰਟੀ ਆ।ਹੀ।ਚੋਰ ਖਾਗੇ।ਪੰਜਾਬ ਨੂੰ ਲੁਟਕੇ।ਸ਼ਾਰੇ।ਹੀ।ਚੋਰ

  • @jasvinderkaur5725
    @jasvinderkaur5725 2 месяца назад

    Sat Sri akal ji

  • @RanjitSingh-sm9ji
    @RanjitSingh-sm9ji 2 месяца назад

    ਬਾਠ ਸਾਬ ਬਾਦਲ ਸਾਬ ਤੇ ਜੁੱਤੀ ਸੁੱਟਣ ਵਾਲਾ ਬਿਕਰਮ ਧਨੌਲਾ ਨਹੀਂ ਗੁਰਿੰਦਰ ਪਾਲ ਧਨੌਲਾ ਸੀ

  • @balwindersinghpawar5024
    @balwindersinghpawar5024 2 месяца назад

    ਸਤਿ ਸ੍ਰੀ ਆਕਾਲ ਜੀ

  • @jarnailsingh9949
    @jarnailsingh9949 2 месяца назад +1

    530th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @ravinderkaur2640
    @ravinderkaur2640 2 месяца назад

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @GurdeepSingh-hd3qs
    @GurdeepSingh-hd3qs 2 месяца назад

    Sat shri akal ji🙏🙏 kolkata

  • @gurmeetdandiwal8738
    @gurmeetdandiwal8738 2 месяца назад

    ਅਕਾਲੀ ਦਲ ਦੇ ਦੋ ਧੜੇ ਬਣ ਗਏ ਹਨ ਇੱਕ ਬਾਗੀ ਧੜਾ ਅਤੇ ਇੱਕ ਦਾਗੀ ਧੜਾ ਅੱਗੇ ਦੇਖੋ ਹੁਣ ਇਹਨਾ ਦੋਨੋਂ ਧੜਿਆਂ ਦਾ ਕੀ ਬਣਦਾ ਹੈ

  • @gurbhejsingh8912
    @gurbhejsingh8912 2 месяца назад +2

    Bath sahib ਸਵਾਂਗ ਨਹੀਂ ਸਾਂਗ

    • @JaswantSingh-ow9lw
      @JaswantSingh-ow9lw 2 месяца назад

      ਸਵਾਂਗ ਹਿੰਦੀ ਦਾ ਸ਼ਬਦ ਹੈ ਪੰਜਾਬੀ ਦਾ ਸਾਂਗ ਢੁਕਵਾਂ ਸ਼ਬਦ ਹੈ

  • @gurlalgora2589
    @gurlalgora2589 2 месяца назад +5

    ਪਰਮਵੀਰ ਬਾਠ ਜੀ ਸੁਖਬੀਰ ਬਾਦਲ ਦੀ ਮੁਆਫ਼ੀ ਮੰਗੀ ਗਈ ਬਾਰੇ ਜਾਣਕਾਰੀ ਦਿੱਤੀ ਜਾਏ ਬਾਠ ਜੀ ਗਲਤੀ ਤਾਂ ਮਾਫ ਕੀਤੀ ਜਾ ਸਕਦੀ ਹੈ ਸੁੱਖੇ ਗੱਪੀ ਨੇ ਜਾਣ ਬੁੱਝ ਕੇ ਗੁਨਾਹ ਕੀਤੇ ਸਨ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਾਰਵਾਈ ਗਈ ਅਕਾਲੀ ਦਲ ਸਰਕਾਰ ਸਮੇਂ

  • @narinderjeetsingh3994
    @narinderjeetsingh3994 2 месяца назад

    Sat Sri akaal to all 🙏🙏❤

  • @amanbrar273
    @amanbrar273 2 месяца назад

    🙏

  • @sudhachopra6529
    @sudhachopra6529 2 месяца назад

    USA. Sat shri akal ji

  • @RajuSaini-k5u
    @RajuSaini-k5u 2 месяца назад +1

    ਭੁਗਵੰਤਮਾਨ ਬੀ ਆਪਣੀ ਕਾਮੇਡੀ ਨਾਲ cm ਬੁਣਿਆ ਨਈ ਤਾ ਇਹ ਕਿੰਨੀ ਵਾਰੀ ਹਾਰਿਆ ਬਾਦਲ ਪਰਵਾਰ ਤੋਂ ਉਹਨਾਂ ਦਾ ਨਾਂ ਲੇ ਲੇ ਕੇ ਬਣ ਜਿੱਤ ਗਿਆ ਜਾ ਜਿੱਤ ਗਿਆ

  • @gurdevSingh-nz6yx
    @gurdevSingh-nz6yx 2 месяца назад +1

    Ki haal chaal a sandawalia sahib te bath sahib

  • @sarbjitsinghriar596
    @sarbjitsinghriar596 2 месяца назад

    🙏🙏❤

  • @KulwinderSingh-zv1tx
    @KulwinderSingh-zv1tx 2 месяца назад

    Good morning g 🙏🌹🌹😊 Banga

  • @jatendersingh3596
    @jatendersingh3596 2 месяца назад

    Sat Shri akal 22 ji

  • @KulwantSingh-nr3xy
    @KulwantSingh-nr3xy 2 месяца назад

    Nice vir g very Nice g

  • @JagtarGill-u1z
    @JagtarGill-u1z 2 месяца назад

    Very good ji bath shiab and sindawela Shihab ji thanks

  • @PremPal-rg7jx
    @PremPal-rg7jx 2 месяца назад

    Sandhawaliea and parmjeet ji sat shri akal ji

  • @HardevSinghRooprai
    @HardevSinghRooprai 2 месяца назад

    MORINDA:::Paramveer:Bath:Ji... Gurpreet:Sandawalia:Sahib:S.S:A

  • @Lovedeepsingh01
    @Lovedeepsingh01 2 месяца назад

    🙏🙏🙏🙏

  • @rajivgill6947
    @rajivgill6947 2 месяца назад

    Eh gal sachi hai ki beadabi de saboot gal sarh gai hun. Congress te akali rishtay dar hun. Mil jul ke raaj karde si.aisay lai ehna de babe ne jharu maria

  • @harvindersinghdhiman7644
    @harvindersinghdhiman7644 2 месяца назад

    ਬਾਠ ਸਾਬ ਜੇ ਜੇ ਜੇ😂😂😂😂

  • @jeetasingh9510
    @jeetasingh9510 2 месяца назад

    Phogat’s performance has given tight slap on the face of all those politicians, administrators and opponents who used all their power to harass and humiliate her.

  • @lakhbirsinghkhatra917
    @lakhbirsinghkhatra917 2 месяца назад

    Problem with non BJP states 🎉

  • @vipulbajaj5836
    @vipulbajaj5836 2 месяца назад

    Mike nede kro thodaa jea horr

  • @GurmukhSingh-mz5it
    @GurmukhSingh-mz5it 2 месяца назад

    ਸਪ ਲਗ ਚੁਕਾ ਹੈ ਹਣ ਘਾਸ ਕੁਟੀ ਜਾਵੇ ਕੋਈ ਮਤਲਬ ਨਹੀਂ ਹੈ

  • @sourabhdhawan8132
    @sourabhdhawan8132 2 месяца назад

    Kinni khushi hai naa bath sahib nu akali dal baare…

  • @SidhuSahibSidhuSahib
    @SidhuSahibSidhuSahib 2 месяца назад

    Kissan mazboor eakta zindabad 🚜

  • @PARAMJITSINGHPANNU-ei2gk
    @PARAMJITSINGHPANNU-ei2gk 2 месяца назад

    Jathedar Sahib has no dare and will not take independent decisions against Sukhbir it's only eyes wash

  • @RosaSharma
    @RosaSharma 2 месяца назад +1

    Hari chand rattan USA pb48 sat Shri akal ji both of you

  • @RajuSaini-k5u
    @RajuSaini-k5u 2 месяца назад

    ਸ਼ਾਰਬੀ ਬੇਅਦਬੀ ਦੇ ਮਸਲੇ ਤੇ ਸਿਆਹਤ ਕਰਦਾ ਵਿਜੈ ਪ੍ਰਤਾਪ ਕਹਿੰਦਾ ਤਾ ਹੈ ਇਹ ਬੀ ਪਹਿਲਾ ਤੇ last ਬਾਰੀ ਰੁਹੁਘਾ cm

  • @harwinderkaur9040
    @harwinderkaur9040 2 месяца назад

    Daljeet singh sandhu veer ji Karmjit kaur chahal bhen ji 🙏

  • @gunvanshsingh8607
    @gunvanshsingh8607 2 месяца назад

    Vinesh phogat gave big slap on face of brijbhushan modi Amit Shah

  • @lakhbirsinghkhatra917
    @lakhbirsinghkhatra917 2 месяца назад

    CM is not judge in the court

  • @mpsingh7106
    @mpsingh7106 2 месяца назад

    Trees are p😮lanted every year during thesr time. ,but result are not good. Protection is must other wise not good

  • @devrajsalaria3333
    @devrajsalaria3333 2 месяца назад

    Sandhawalia jee aj de episode vicho men Amritsar de gal karne chaunda haan te oh eh ke Kynwar Vijay Partap Singh jee nu jehri josho kharosh naal party vich entry karwai cee una da banda mann sanmaan Mann Govt uno nu de nahin sakee jee.Umeed ce ke ona nu Home Minister banaya jaega par ke pat cee MANN SAHIB NE oh deptt apne kol he rakhna cee.Kul Mila ke Amritsar wasion nu AAP sarkar ne niwan dikhaya hai. baki prog aap je da acchha hai satshri akaal jee.

  • @kailashnarang2249
    @kailashnarang2249 2 месяца назад

    ❤😂❤😂😊

  • @arundeepdeep1378
    @arundeepdeep1378 2 месяца назад

    Eh gll bahut Galt kitti tusi dovan bhravan ne ki free ch dhidh adiyan lai rahe ne eh beshak politics krr rahe hon kyuki sare ikko jehe luche bnde ne prr Punjab de Sikh priwar blki Sara Punjab eh chaounda ki gunaah gara nu sjaa misali mile

  • @HarkrishanLal-f9r
    @HarkrishanLal-f9r 2 месяца назад

    🙏♥️🕉🪯✋️

  • @Devinder_1971
    @Devinder_1971 2 месяца назад

    Singh sahabana ne kush nahi karna sikha nu ena nu dhono farh ke bahar kadhna pena hia

  • @gunvanshsingh8607
    @gunvanshsingh8607 2 месяца назад

    Shrimoni khaali dal badal

  • @9416428319
    @9416428319 2 месяца назад

    Vinesh fogat nal modi hun kis muh nal gal karuga

  • @HarpalSingh-gu5yc
    @HarpalSingh-gu5yc 2 месяца назад

    ਵੱਡੇ ਬਾਦਲ ਹੋਰਾਂ ਤੋਂ ਮਰਨ ਉਪਰੰਤ ਪੰਥ ਰਤਨ ਅਤੇ ਫਖਰੇ ਕੌਮ ਦਾ ਖ਼ਿਤਾਬ ਵਾਪਿਸ ਲਿਆ ਜਾਣਾ ਚਾਹੀਦਾ ਹੈ ਜੀ l